@@satnam_bhangu.1915ghat jameen wala v veer le skda saggo ghat wale nu lena chida ..dihadi krke ja kamm krke agla ghr ta chla e lenda a chal boota laiya hoye ta ikathi incom da jugad ho janda
Ik Boota 2500,3000,3500 tak vik janda rate boote di growth de hisab naal lagda, je g48 variety a ta os da weight jyada hunda ik boota 4 quintal tak vi chale janda Baki eh gall sahi a duje Saal laye boote di growth nahi hundi oh ta vich hi dabb janda
@@sukhwinderpannu5705 es,da matlab os ne sirf 1500 da ik boota vechya jad ke normal variety da boota 3 ya 3.5 quintal da hunda hai, baki hethla mud te upro top to 10 foot neeche wall tehniya tak alag 1 quintal to upper ho janda jo unsized hunda te rate ghat hunda, te baki jo full rate oversized hissa hunda oh 2 quintal to 2.50 quintal hunda jis da full rate milda, baki tehniya da kutra 400 rupaye quintal vik janda jis vicho thekedar di labour da kharcha nikal janda hai. os nu ghato ghat 2000-2500 te vadh to vadh 2700-3000 de vich ik boota dena chahida c, baki pata ni tere dost de booteyan di kini ku growth c Je normal rate te vechda 2500×350=8,75,000 de hone c
VEER 5 LAKH NU KILLA JANDA A IS WARI MANN DE A JHONA RULL GIA MANDIAN VICH PAR JO KANAK TE JHONE BEEJ DE A 125000 KILLE DA OH VI HO JANDA A ,5 SAAL VICH 5 LAKH DA KANAK JHONA VI KMAI DE JANDA A GAL IK IK HI A EH 6 MONTH BADH PAISE AUNDA A OH 5 SAAL BADH.
Ajj ton 22sal pehlan me 3saal driverry karke apna truck 🚛 lya see oh time sannu daak pawun wale tusi maar jna jo .xyz..ty ohi bande 40%comnt es post ty kar rahe kintu parantu.....ajj mere kol 38trilor ne ...ty ji daak paunde see oh ajj kehnde eh sada ......aee yaar sanu ek Trilor de dewe ty kee fark pawe gaa.... Soo verro Jameen mere kol we aee 3kile theke uppar deti jameen apan kadhi nahi keta kaam par fer we munde de gl ch dum.
ਇਹ ਗੱਲ ਸਿਰਫ਼ ਕਹਿਣ ਅਤੇ ਸੁਣਨ ਨੂੰ ਚੰਗੀ ਲੱਗਦੀ ਹੈ ਅਸੀਂ ਲਾਕੇ ਵੇਖਿਆ ਹੈ ਕੋਈ ਇਤਨੀ ਵੱਡੀ ਕਮਾਈ ਨਹੀਂ ਹੈ।
ਜੇ ਸਾਰੇ ਕਿਸਾਨਾਂ ਨੇ ਲਾ ਲਿਆ ਤਾ ਇਹ ਕਿਸੇ ਨੇ ਪੁੱਛਣਾ ਵੀ ਨੀ
ਜਿਸ ਕੋਲ ਜ਼ਮੀਨ ਜ਼ਿਆਦਾ। ਜਾਂ ਕਮਾਈ ਦਾ ਹੋਰ ਸਾਧਨ ਹੈਗਾ। ਉਹ ਤਾਂ ਪੰਗਾ ਲੈ ਸਕਦਾ
ਸਹੀ ਕਿਹਾ ਬਾਈ ਘੱਟ ਜ਼ਮੀਨ ਵਾਲਾ ਨਹੀਂ ਇਹੋ ਜਿਹੇ ਪੰਗੇ ਨਹੀਂ ਲੈਂਦਾ
Good paji tuhadi gall nu mai full chadda bilkul .
@@satnam_bhangu.1915ghat jameen wala v veer le skda saggo ghat wale nu lena chida ..dihadi krke ja kamm krke agla ghr ta chla e lenda a chal boota laiya hoye ta ikathi incom da jugad ho janda
ਵੀਰ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
ਜਦੋ ਤੱਕ ਡਿਮਾਂਡ ਤੇ ਮਾਰਕਿਟੀਗ ਨਹੀ ਸਿੱਖਦੇ , ਕਿਸਾਨਾਂ ਦਾ ਹਾਲ ਇਹ ਹੀ ਰਹਿਣਾ ।
ਬਾਈ ਜੀ ਪਾਪੂਲਰ ਸਿਰਫ ਹਿਮਾਚਲ ਨਾਲ ਲਗਦੇ ਇਲਾਕੇ ਚ ਹੀ ਲਗਾਓ ਜਿੱਥੇ ਪਾਣੀ ਉਪਰ ਹੈ ਦਰਿਆ ਨੇੜੇ ਹਨ ਜਿੱਥੇ ਪਾਣੀ ਢਾਹੇ ਹਨ ਉਥੇ ਨਾਂ ਲਗਾਓ
ਵੀਰ ਨੂੰ ਮੈ ਮਿਲਿਆ ਮਾਛੀਵਾੜਾ ਸਾਹਿਬ ਬਹੁਤ ਵਧੀਆ ਗੱਲ ਕਰਦਾ ਵੀਰ
Very good knowledge sir nce Person ne y g❤
10 ਕਿਲਿਆ ਵਿੱਚੋ 4 ਸਾਲ ਬਾਅਦ ਕਦੇ ਵੀ 1 ਕਰੋੜ ਵੱਟਿਆ ਨਹੀ ਜਾ ਸਕਦਾ
ਹਾਂ 60-70 ਲੱਖ ਸੰਭਵ ਹੈ
ਕਿਲੇ ਦਾ 6-7 ਲੱਖ ਸੰਭਵ ਹੈ
ਜੋ ਤੁਸੀ 300-325 ਜਾਂ 400 ਬੂਟਾ ਪੈਲੀ ਵਿੱਚ ਲਾਉਦੇ ਹੋ ਉਹ ਕਦੇ ਵੀ 5 ਲੱਖ ਤੋ ਵੱਧ ਨਹੀ ਵੱਟ ਸਕਦੇ 4 ਸਾਲ ਬਾਅਦ
ਦੂਜੇ ਸਾਲ ਲਾਇਆ ਬੂਟਾ ਕਦੇ ਵੀ ਪਹਿਲਿਆ ਬੂਟਿਆ ਨਾਲ ਨਹੀ ਰਲਦਾ ਤੇ ਉਹ ਬਿਲਕੁਲ ਕਮਜੋਰ ਰਹਿ ਜਾਦਾ
ਇਹ ਵੀਰ ਡਬਲ ਗੱਲ ਕਰ ਰਿਹਾ
Ik Boota 2500,3000,3500 tak vik janda rate boote di growth de hisab naal lagda, je g48 variety a ta os da weight jyada hunda ik boota 4 quintal tak vi chale janda
Baki eh gall sahi a duje Saal laye boote di growth nahi hundi oh ta vich hi dabb janda
Norman boota 2000-2500 tak vik janda
@@sahibjitsingh4496 ji
16@8 ਤੇ ਲੱਗਾ ਬੂਟਾ 4 ਸਾਲ ਵਿੱਚ 4 ਕੁਵਿੰਟਲ ਨਹੀ ਹੋ ਸਕਦਾ ਉਹ ਮਸਾ 2 ਕੁਵਿੰਟਲ ਦੇ ਨੇੜੇ ਤੇੜੇ ਹੁੰਦਾ ਉਸ ਵਿੱਚ 1400 ਰੇਟ ਵਾਲਾ ਤੇ 1000 ਰੇਟ ਵਾਲਾ ਮਾਲ ਵੀ ਹੁੰਦਾ ਏ ਜਿਸ ਨੂੰ ਅਸੀ ਓਵਰ ਤੇ ਅੰਡਰ ਕਹਿੰਦੇ ਹਾਂ
5 kilea da ਸੌਦਾ 55 ਲੱਖ ਦਾ ਹੋਇਆ ਅਸੀ ਦੋਆਬੇ ਚ ਹੀ ਰਹਿੰਦੇ ਪਾਪੂਲਰ ਦਾ area ਬਲਾਚੌਰ ਗੜਸ਼ੰਕਰ
@ ਜੀ
ਇਹ ਬੂਟੇ ਕਿੰਨੇ ਸਾਲ ਦੇ ਸਨ
ਵੇਚਣ ਸਮੇ ਕਿੰਨੇ ਇੰਚ ਮੋਟੇ ਸਨ
ਲਾਈਨ ਤੋ ਲਾਈਨ ਅਤੇ ਬੂਟੇ ਤੋ ਬੂਟਾ ਕਿੰਨੇ ਫੁੱਟ ਰੱਖਦੇ ਹੋ
ਗੁਰਦਾਸਪੁਰ ਜਿਲੇ ਵਿੱਚ 4 ਸਾਲ ਦਾ ਬੂਟੇ ਦਾ ਰੇਟ 5-6 ਲੱਖ ਹੀ ਵਿਉਪਾਰੀ ਦਿੰਦੇ ਨੇ
ਮੇਰਾ ਦੋਸਤ ਉਸ ਨੇ 5 ਕਿਲੇ ਆਪ ਵੱਢ ਕੇ ਹੁਸਿਆਰਪੁਰ ਮੰਡੀ ਪਿਛਲੇ ਮਹੀਨੇ ਅਕਤੂਬਰ ਵਿੱਚ ਵੇਚੇ ਨੇ ਉਹ ਵੀ 16@8 ਤੇ ਲਗਾਏ ਸਨ ਉਸ ਨੇ 5 ਲੱਖ ਕਿਲਾ ਵੱਟਿਆ ਇਹੋ ਸਚਾਈ ਏ
ਬੂਟੇ ਵੀ 4 ਸਾਲ ਤੋ ਦੋ ਤਿੰਨ ਮਹੀਨੇ ਘੱਟ ਸਨ
1 kile vich kinne boote c?
@ ji
ਲਗਭਗ 350
@@sukhwinderpannu5705 es,da matlab os ne sirf 1500 da ik boota vechya jad ke normal variety da boota 3 ya 3.5 quintal da hunda hai, baki hethla mud te upro top to 10 foot neeche wall tehniya tak alag 1 quintal to upper ho janda jo unsized hunda te rate ghat hunda, te baki jo full rate oversized hissa hunda oh 2 quintal to 2.50 quintal hunda jis da full rate milda, baki tehniya da kutra 400 rupaye quintal vik janda jis vicho thekedar di labour da kharcha nikal janda hai. os nu ghato ghat 2000-2500 te vadh to vadh 2700-3000 de vich ik boota dena chahida c, baki pata ni tere dost de booteyan di kini ku growth c
Je normal rate te vechda 2500×350=8,75,000 de hone c
Jaaa tik ja rate pta kar jaaa k chawal mari. Jna fuddu kise hor nu bna ... sala negativity faila rea
Negative bnde macho na
बहुत अच्छl
Good
ਜਿਸ ਕੋਲ ਕਮਾਈ ਦਾ ਸਾਧਨ ਹੋਰ ਵੀ ਹੈਗੇ ਉਸ ਲਈ ਠੀਕ ਹੈ
Ki Jhoney (Jiri) wali Hard Jameen vich Popular lag sakda hey.
ਗੱਲਾਂ ਤਾਂ ਸੱਚ ਨੇ ਪਰ ਥੋੜਾ ਜਿਆਦਾ ਦਸ ਰਹੇ ਨੇ,ਇਹਦਾ ਰੇਟ 5 ਸਾਲ ਵੱਧ ਜਾਂਦਾ ਫਿਰ 5 ਸਾਲ ਘਟਣ ਲਗ ਜਾਂਦਾ,ਸੋਚ ਕੇ ਲਾਓ
ਮੰਡੀਆਂ ਦੇ ਵਿੱਚ ਜਿਹੜੀ ਫਸਲ ਜਿਅਆਦ ਆ ਗਈ ਉਸ ਫਸਲ ਨੂੰ ਕਿਸੇ ਨੇ ਨਹੀਂ ਪੁੱਛਣਾ ਨਾ ਹੀ ਕੋਈ ਰੇਟ ਮਿਲਣਾ
VEER 5 LAKH NU KILLA JANDA A IS WARI MANN DE A JHONA RULL GIA MANDIAN VICH PAR JO KANAK TE JHONE BEEJ DE A 125000 KILLE DA OH VI HO JANDA A ,5 SAAL VICH 5 LAKH DA KANAK JHONA VI KMAI DE JANDA A GAL IK IK HI A EH 6 MONTH BADH PAISE AUNDA A OH 5 SAAL BADH.
ਵੀਰੇ ਸਾਡੇ ਕਿਸੇ ਦੁਸਮਣ ਦੇ ਸਾਰੇ ਬੁਟੇ ਰਾਤ ਨੂ 200 ਬੁਟੇ ਪੰਟ ਤੇ ਜੀ😢
Nice information
By ji bhoot vadia ji dasmesh Walia to main thore plant le ke gia best result a ji
Good 👍
Good job
Narsri vechanh de chakkar vich thorha vadha ke das riha
ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ।।
ਪਰ ਨਾਓ ਪਤਾ ਨਹੀਂ ਦੱਸਿਆ ਗਿਆ,,,,???
ਤਰਲੋਚਨ ਦਾ ਭਤੀਜਾ ਆਪਣਾ ਕਲਾਸ ਮੇਟ
Je punjab de sarre jatt ik ik killa lagon tusi dsso fer v profit hovega😂😂
ਇਸ ਕਿਸਾਨ ਨੂੰ ਇਹ ਨਹੀਂ ਪਤਾ ਕਣਕ ਅਤੇ ਸਰੋਂ ਸੇਮ ਟਾਈਮ ਦੀ ਫਸਲ ਆ
J kise nu vajib rate te papular de nursery chai de hai ta mere kol ek acar papular de pneere hai
ਵੀਰ ਜੀ ਗਲ quantity ਤੇ ਮੁਕਦੀ ਆ ਇਸ ਵਾਰ ਮਟਰ ਦਾ ਝਾੜ ਘਟ ਆ ਰੇਟ 50- 70 ਚਲਦਾ ਪਿਛਲੇ ਸਾਲ 10 ਰੁਪੇ ਨਿ ਪੁੱਛੇ ਕਿੱਸੇ ਨੇ
ਜਦੋ ਪਾਪੂਲਰ ਜਿਆਦਾ ਲਗ ਗਿਆ 1200 ਨੂੰ ਕੁਇੰਟਲ ਇਹ ਵੀ ਨਹੀਂ ਰਹਿੰਦਾ
ਭਾਜੀ ਏਨੀ ਆਮਦਨ ਤਾਂ ਨਹੀਂ ਹੈ
Bai g papulr kheti ty kitab i aa os da name ty kitho milu dso jrur kisy nu pta ta
मै L22 किस्म 5 साल बाद 60 हजार मे खेत खाली कराया। ओही लायो जो घर वालो की गाला अते घाटा सहन कर सके
Bs bs kteede
@@Only.musiccki hoya jatni
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਸ਼ਾਬਾਸ਼ ਹੈ ਜੀ।
Vdia km ha ji ehnu pani vd chahida ji do sal pani vd chahida ji
झोने से अच्छा है
ਬਾਈ ਜੀ ਮੇਰੇ ਕੋਲ 109 ਵਰੈਟੀ 2023 ਫਰਵਰੀ ਵਿੱਚ 4 ਕਿਲੇ ਲਾਏ ਨੇ ਬਾਈ ਜੀ ਜਿਲਾ ਗੁਰਦਸਪੂਰ ਪਿੰਡ ਕਿੜੀ ਅਫਗਾਨਾ
Bai ji mai v clone safeda lagya hai 8 acar
ਮੇਰੇ ਗੁਆਢ 960000 ਦਾ ਕਿੱਲਾ 1 ਵਕੀਆ ਸੱਚੀ ਗੱਲ
Area
Waddya patrkara koee address ...koee mobile no ...chuk ke mice tur painde ne .
How much water they suck; are these poplars good for this environment.
Good
Pani bale kht maein buta lag Sakata hai
ਕਣਕ ਦਾ ਰੇਟ 3100 ਹੋ ਗਿਆ ਕਾਕਾ ਜੀ ਪ੍ਰਾਈਵੇਟ
ਜੇਕਰ ਸਾਰੇ ਕਿਸਾਨ ਕਣਕ ਹੀ ਬੀਜਣ ਲੱਗ ਪੈਣ ਤਾਂ ਇਸ ਦਾ ਵੀ ਰੇਟ ਨਹੀਂ ਮਿਲਣਾ ਫਸਲਾਂ ਸਾਰੀਆਂ ਹੀ ਲੱਗਣ ਹੁਣ ਆਲੂ ਦੀ ਫ਼ਸਲ ਕਿੰਨੇ ਏਰੀਆ ਵਿਚ ਹੁੰਦੀ ਐ ਸਰੋਂ ਵੀ ਹੋ ਜਾਂਦੀ ਹੈ
Sarea fasla lao sab da rate vadia mil jana
ua-cam.com/users/shorts5g-Wr0qAmeA?si=ozRqKs7EcIecEzxD
Kanak vi hoyi jandi a popular vich 20 quintal jhad normal a
Bai private aale ohna time e dengue jdo tak sarkari mandi ni tutdi. Fer hall UP bihar aala hona
Jo Haal jhone da hai ohi haal is da hove ga laao sare
Address daso g
Pappu lara te speda ta nuksan da ghar pani di barwadi
Very good 🎉
Veerji ਜਿਹੜੇ ਮੁੱਢ ਬੱਚਦੇ ਹਨ ਉਹ ਕਿਸ ਤਰ੍ਹਾਂ ਪੁੱਟੇ ਜਾਂਦੇ ਹਨ
ਕੀ ਏਹ ਬਾਲਣ ਦੇ ਭਾਅ ਵਿਕਦਾ ਹੈ . ਦੱਸੋ
@@hoshiarsingh3626 shayad 300 rupaye quintal a
@@hoshiarsingh3626 sobta shayad 800 rupay quintal a
@@sahibjitsingh4496 😂😂
250rs qtl bikda 150rs lab as jandi 100₹ qtl bachda ji
@@varinderrana6114 sobta kya rate lagda
Rate ki ha 1 popular
Bhut vadiy glbat ❤
Nursre wale sabjbag ta dekha.ke bute bechan lai is krde hai pehla sagwan de be sabjbag dekhe se
ਛੋਟੇ ਕਿਸਾਨ ਕੀ ਕਰਨ
ਕੋਈ nehi puchda baad bich jodo jada lag janda
ਪੈਹਲੇ ਚਾਰ ਸਾਲ ਰੋਟੀ ਕਿਥੋ ਖਾਵਗੇ ਜਵਾਬ ਦੇ ਸਕਦੇ ਹੋ ਦੇਵੋਂਗੇ ਜਾ ਫੇਰ ਕੁਤੇ ਭਕਾਈ ਮਾਰੀ ਜਾਵੋਗੇ।
ਬਾਕੀ ਬਾਈ ਜੀ ਪੋਪਲਰ ਵੀ ਨਹੀ ਚੂਕਣਾ ਸਰਕਾਰਾਂ ਨੇ ਫਸਲਾ ਵਿੱਚ ਨੁਕਸ ਨਹੀ ਸਰਕਾਰਾ ਦੀ ਨਿਤੀਆ ਵਿੱਚ ਨੁਕਸ ਹੈ।
Haldi la sakde ho
My help Please Bro g Reply me Please Bro g K Moge Wala ❤
Hanji veer daso
Ajj ton 22sal pehlan me 3saal driverry karke apna truck 🚛 lya see oh time sannu daak pawun wale tusi maar jna jo .xyz..ty ohi bande 40%comnt es post ty kar rahe kintu parantu.....ajj mere kol 38trilor ne ...ty ji daak paunde see oh ajj kehnde eh sada ......aee yaar sanu ek Trilor de dewe ty kee fark pawe gaa....
Soo verro Jameen mere kol we aee 3kile theke uppar deti jameen apan kadhi nahi keta kaam par fer we munde de gl ch dum.
ਬਾਈ ਜੀ ਇਹ ਕਿੰਨੇ ਫਾਸਲੇ ਤੇ ਲਗਦੇ ਨੇ ਧੰਨਵਾਦ
J sab ne popular la te vikne ne
Ma 15 kila popular laya cee. 5 sal badd 23 lack da hoya cee. Veer soch samaj ka layo. Paneeree vichan vala bohat kuch kahenda naa 👿🦄👹👺👺👹🦅👮♀️👮♀️😁🌎🌎😀👻
Depuchema
UA-cam te crore ton ghat kuch ni vikda
6 saal tu pehlan ni hunda
Moodi na band kar daini
ਵੀਰ ਜੀ ਪੂਰੀ ਮੋਟੀ ਮਿੱਟੀ ਵਿੱਚ ਕਿਹੜੀ ਕਿਸਮ ਲਗਾਉਣੀ ਚਾਹੀਦੀ ਹੈ
Mobile no daso ji
Sab Nursery de sale lai advertisement hai
Thagga to bacho
Thg ni eh bht wadia result a
ਅਸੀ ਵੀ ਬੁੱਕ ਕਰਵਾੲੇ ਨੇ 1800 ਬੂਟਾ ਲਾਓੁਣਾ ੲਿਸ ਵਾਰ
ਰੇਟ ਕੀ ਆ ਬਾਈ ਜੀ ਪਨੀਰੀ ਦਾ ਇਕ ਬੂਟੇ ਦਾ
@gsdhillon9748 30 ਰੂਪੈ 10 ਨੰਬਰ ਹਾੲੀਵਰੈਡ ਬੂਟੇ
22g 5 sal bad 1 buta 1000 to 1200 da vikda hi
Veer ji jhotte ne idea kuch nahi hunda rahon road te shop Inna di
I want to meet you
Bai narsary di advertisement kar riha😂😂
J ik vari tere chage rate vik Gaye hone is nu koi ni pushda jhooth bol ke kise nu FSA na deve
1500 hun rate aaa bikram asi 2 killea cho 15 lakh de veche aaa
@@Only.musiccHlo vishaka kha beche
@@Only.musicc 1500 per plant?
Asi ta fasa hoa a 2 kila laia hoia bi ji tu na fas jai
chhd.jaar.
nojawan.weel..eukated.haa
बहुत अच्छl