Це відео не доступне.
Перепрошуємо.

On 3 June 1984 , War Preparations Completed By Indian Army And Sikh Militants. II Ajmer Singh II

Поділитися
Вставка
  • Опубліковано 19 сер 2024
  • 3 ਜੂਨ 1984 ਨੂੰ ਭਾਰਤੀ ਫੌਜ ਅਤੇ ਸਿੱਖ ਜੁਝਾਰੂਆਂ ਦੁਆਰਾ ਜੰਗ ਦੀਆਂ ਤਿਆਰੀਆਂ ਮੁਕੰਮਲ ਅਤੇ ਫੌਜ ਵੱਲੋਂ ਕਰਫਿਊ ਵਿੱਚ ਢਿੱਲ ਦੇਣ ਪਿੱਛੇ ਵੱਡਾ ਕਾਰਣ II ਅਜਮੇਰ ਸਿੰਘ II

КОМЕНТАРІ • 114

  • @BalwinderKaur-nx4kv
    @BalwinderKaur-nx4kv 3 роки тому +30

    ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਜਾ ਰਿਹਾ ਹੈ ਭਾਈ ਅਜਮੇਰ ਸਿੰਘ ਜੀ ਵਲੋਂ ਮਹਿਸੂਸ ਹੋ ਰਿਹਾ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਆਪ ਅਗਵਾਈ ਕਰ ਰਹੇ ਹੂੰਦੇ ਆ ਵਾਹ ਮਾਲਕਾ ਤੇਰੇ ਰੰਗ ਨਿਆਰੇ ਮੌਤ ਨੇ ਤਾਂ ਇਕ ਦਿਨ ਆਉਣਾ ਈ ਹੈ ਪਰ ਜਿਸ ਤਰ੍ਹਾਂ ਤੂਸੀਂ ਸਿਖਾਇਆ ਉਸ ਮੌਤ ਤੇ ਵੀ ਫਖਰ ਹੂੰਦਾ ਕੌਮ ਨੂੰ ਤੂਸੀਂ ਪਰਤਖ ਦਿਖਾ ਦਿੰਦੇ ਹੋ ਕਿ ਤੂਸੀਂ ਅਜ ਵੀ ਸਿੱਖ ਕੌਮ ਦੇ ਨਾਲ ਹੋ

  • @sukhjudge5489
    @sukhjudge5489 3 роки тому +28

    ਸਰਦਾਰ ਅਜਮੇਰ ਸਿੰਘ ਜੀ ਸਤਿਗੁਰ ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲ੍ਹਾ ਚ ਰੱਖਣ, ਬਹੁਤ ਵੱਡੀ ਦੇਣ ਹੈ ਤੁਹਾਡੀ ਕੌਮ ਨੂੰ
    ❤️🙏🏻

  • @SurinderSingh-ih1dk
    @SurinderSingh-ih1dk 3 роки тому +8

    A WONDERFUL INTERVIEW , THANKS TO S AJMER SINGH SAHAB FOR SHARING .🙏🙏

  • @tanveersingh5491
    @tanveersingh5491 3 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਭਾਈ ਸਾਹਿਬ ਜੀ, ਇਹ ਬਹੁਤ ਹੀ ਵਧੀਆ ਉਪਰਾਲਾ ਆਪ ਜੀ ਦੇ ਚੈਨਲ ਨੇ ਕੀਤਾ ਹੈ ਕਿ ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਵਿਸ਼ੇ ਤੇ ਬੋਲਣ ਵਾਸਤੇ ਸਰਦਾਰ ਅਜਮੇਰ ਸਿੰਘ ਵਰਗੀ ਮਹਾਨ ਪੰਥਕ ਸ਼ਖਸੀਅਤ ਨੂੰ ਬੁਲਾਇਆ ਹੈ ਅਤੇ ਉਨ੍ਹਾਂ ਦੇ ਵਿਚਾਰ ਸੰਗਤ ਸਾਹਮਣੇ ਰਖੇ ਹਨ। ਪਰ ਇਸ ਗਲਬਾਤ ਵਿੱਚ ਆਵਾਜ਼ ਦੀ ਦਿੱਕਤ ਆ ਰਹੀ ਹੈ। ਅਵਾਜ਼ ਬਹੁਤ ਘਟ ਹੈ ਤੇ ਫੋਨ ਦੇ ਸਪੀਕਰ ਨਾਲ ਸੁਣਨਾ ਔਖਾ ਹੈ, ਈਅਰਫੋਨ ਪਾ ਕਰਕੇ ਸੁਣਨਾ ਪੈ ਰਿਹਾ ਹੈ। ਆਪ ਆਪਣੀ ਅਗਲੀ ਵੀਡੀਓ ਵਿਚ ਇਸ ਗਲ ਦਾ ਧਿਆਨ ਰੱਖਣਾ ਜੀ।

  • @karamjeetsekhon3208
    @karamjeetsekhon3208 3 роки тому +8

    Thanks Ajmar Singh ji , so grateful jankare for youth...
    🙏 ☬PARNAAM SHEEDA Nu ☬🙏

  • @GagandeepSingh-qy9tp
    @GagandeepSingh-qy9tp 3 роки тому +17

    ਵਾਹਿਗੁਰੂ ਜੀ 🙏🌴ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜੀ 🙏🙏🙏🙏🙏🌹🌹🌹🌹🌹🌹🌹⛳⛳⛳⛳⛳

  • @bhaiharpreetsinghkhalsakal6877
    @bhaiharpreetsinghkhalsakal6877 3 роки тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਏਨੀ ਕੀਮਤੀ ਜਾਣਕਾਰੀ ਦੇਣ ਲਈ 🙏🙏

  • @preetsanyare
    @preetsanyare 3 роки тому +4

    Bohat bariki nal jankari sanjhi kiti baba ji ne.. ajj tak eh glla suniya hi ni c eni clarity ch. Bohat vadia interview kita 💯👍❤

  • @syyedmuhammadaliraza4644
    @syyedmuhammadaliraza4644 2 роки тому +4

    Excellence & Janab Sahib, I appreciate this channel that it has revealed the Truth & has Motivated the Young Sikh Generation. Sikh Nation, Elderly people & Youngsters that Hindutiva RSS is the Main Enemy of Sikh.

  • @sukhsharankaur4817
    @sukhsharankaur4817 3 роки тому +2

    ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ਗਈ ਜੀ।

  • @ManjeetSingh-dc2ht
    @ManjeetSingh-dc2ht 3 роки тому +1

    Vot vadiya tarike nal samjya ji tusi danwad bappuAjmer singh ji

  • @ShamsherSingh-zt1vo
    @ShamsherSingh-zt1vo 3 роки тому +7

    ਵਧੀਆ ਵਿਸ਼ਲੇਸ਼ਣ, ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਬਣ ਕੇ ਸਿੱਖ ਕੌਮ ਨਾਲ ਗ਼ਦਾਰੀ ਪ੍ਰਤੱਖ ਰੂਪ ਵਿੱਚ ਕਰ ਰਿਹਾ ਸੀ।

  • @parammaan9836
    @parammaan9836 2 роки тому +2

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਭਿੰਡਰਾਂਵਾਲੇ

  • @s.sohaljeetsinghchauhan1200
    @s.sohaljeetsinghchauhan1200 3 роки тому +3

    ☬ ਜਦ ਡੁੱਲਦਾ ਖੂਨ ਸ਼ਹੀਦਾ ਦਾ , ਤਕਦੀਰ ਬਦਲ ਦੀ ਕੌਮਾਂ ਦੀ ☬

  • @jaswinderjassa7476
    @jaswinderjassa7476 2 роки тому +1

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @gurusaria9376
    @gurusaria9376 3 роки тому +5

    ਰੌਂਗਟੇ ਖੜ੍ਹੇ ਹੋ ਜਾਂਦੇ ਆ ਸੁਣ ਕੇ 🙏

  • @jasskeet63
    @jasskeet63 3 роки тому +7

    🙏 Thank you for this deep knowledge

  • @khushpreet1623
    @khushpreet1623 3 роки тому +1

    Bhut Vida videos and information provide kr rha o tose vr ji ✌️🙏🙏

  • @gurkiratsingh6769
    @gurkiratsingh6769 3 роки тому +3

    Waheguru ji ki khalsa waheguru ji ki Fateh

  • @jagdeeshbrar1689
    @jagdeeshbrar1689 3 роки тому +3

    Waheguru ji 🙏

  • @jagsirgill1285
    @jagsirgill1285 3 роки тому +1

    Bahut vadiya vichaar Ajmer Singh ji

  • @kamboj_farming
    @kamboj_farming 2 місяці тому +1

    Ajmer Singh ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @asgrewal5670
    @asgrewal5670 3 роки тому +2

    Waheguru ji, panth nu chardi kala bakshe

  • @blackiaagaming7675
    @blackiaagaming7675 3 роки тому +3

    🙏🙏 waheguru ji ka khalsa 🙏 🙏
    🙏🙏 Waheguru ji ki fateh ji 🙏🙏

  • @sukhpalsinghsukh2396
    @sukhpalsinghsukh2396 3 роки тому +2

    Waheguru ji

  • @DeepSingh-kb4uv
    @DeepSingh-kb4uv 3 роки тому +1

    ਵਾਹਿਗੁਰੂ

  • @gurdarshansingh6251
    @gurdarshansingh6251 3 роки тому +2

    Waheguru

  • @aseeskehal
    @aseeskehal 3 роки тому +2

    Waheguru ji parnam sheeda nu

  • @parmindersingh4670
    @parmindersingh4670 2 роки тому +1

    Waheguru ji ka khalsa waheguru ji ki fateh

  • @keepanavi584
    @keepanavi584 3 роки тому +4

    Biggest genocide of humanity

  • @HarpreetKaur-un4ve
    @HarpreetKaur-un4ve 3 роки тому +1

    ਵਾਹਿਗੁਰੂ ਜੀ

  • @gunisohi6612
    @gunisohi6612 3 роки тому +2

    Waheguru ji 🙏🙏🙏🙏🙏

  • @goldycheema1592
    @goldycheema1592 3 роки тому +2

    Waheguru ji 💖💖💖🙏🙏🙏

  • @sukhjitmalhi4377
    @sukhjitmalhi4377 Рік тому

    Sardar ajmer singh ji waheguru tuhanu chardi kla vich rakhe

  • @sarbjitmaan8518
    @sarbjitmaan8518 3 роки тому +2

    🙏😭Waheguru ji 😭🙏

  • @Manpreetsingh-ro2sc
    @Manpreetsingh-ro2sc 3 роки тому +1

    ਬਹੁਤ ਸਟੀਕ ਵੀਚਾਰ

  • @GurpreetSingh-kb8ro
    @GurpreetSingh-kb8ro 3 роки тому +1

    Good information

  • @ustroop771
    @ustroop771 3 роки тому +2

    Khalistan zindabad

  • @hdgamergang3168
    @hdgamergang3168 3 роки тому +1

    Waheguru Ji Maharaj

  • @mohanjitkaur2795
    @mohanjitkaur2795 Рік тому

    Thanks for this video

  • @jaskiratsingh153
    @jaskiratsingh153 3 роки тому +3

    🙏🙏

  • @balwindersinghsingh8510
    @balwindersinghsingh8510 3 роки тому +2

    ਜੂਨ ਚੁਰਾਸੀ ਨਾ ਭੁੱਲਣਯੋਗ ਤਵਾਰੀਖ

  • @MalkitSingh-en7bq
    @MalkitSingh-en7bq 3 роки тому +1

    Ajmer. Singh sikh kaum. Da heera true. Story

  • @kamalkaur9663
    @kamalkaur9663 3 роки тому +2

    Bless you baba ji

  • @tazmania5686
    @tazmania5686 2 роки тому +1

    Waheguru Waheguru Waheguru ji

  • @bhagwantpalsinghgill2949
    @bhagwantpalsinghgill2949 3 роки тому +1

    Bilkul theek kiha Bhai sahib ji ney

  • @bikramjitsingh2464
    @bikramjitsingh2464 3 роки тому +1

    Good explain bhai saab

  • @gurjindersingh1813
    @gurjindersingh1813 3 роки тому +1

    Waheguru g

  • @ranjitsingh9456
    @ranjitsingh9456 2 роки тому

    ਗੁਰਦੇਵ ਸਿੰਘ ਦੇ ਚੰਗੇ ਕਰਮ ਸਨ ਜਿਹੜਾ ਵਾਹਿਗੁਰੂ ਨੇ ਮਿੱਟੀ ਪਲੀਤ ਹੋਣੋ ਬਚਾਅ ਲਿਆ

  • @malkitsingh860
    @malkitsingh860 3 роки тому +1

    ਮਰਦ ਏ ਕੌਮ ਸੰਤ ਜਰਨੈਲ ਸਿੰਘ ਜੀ

  • @daljitkaur5824
    @daljitkaur5824 3 роки тому +1

    ਰਾਜ ਕਰੋ ਗਹਾ ਖਾਲਸਾ ਆਕੀ ਰਹੇ ਨ ਕੋਈ

  • @goldycheema1592
    @goldycheema1592 3 роки тому +2

    Sardaar ajmer singh ji khalsa zindabaad 💖🌹🙏

  • @rsingh5485
    @rsingh5485 3 роки тому +1

    ਕਰਫਿਊ ਵਿਚ ਡਿਲ ਦੇਣ ਤੇ ਸੰਗਤਾਂ ਨੂੰ ਬਾਹਰ ਆਉਣ ਬਾਰੇ ਕੀਤੀ annoucement ਬਾਰੇ ਤੁਸੀ ਗੱਲ ਕਰਨੀ ਸਾਇਦ ਭੁੱਲ ਗਏ ਸਾਬ

  • @NavjotSingh-er2jl
    @NavjotSingh-er2jl 3 роки тому +1

    good job

  • @ramangill2131
    @ramangill2131 Рік тому

    🙏🙏🙏🙏🙏ਵਾਹਿਗੁਰੂ ਜੀ

  • @JaswantSingh-dk9qy
    @JaswantSingh-dk9qy 3 роки тому +1

    ਡੀ ਸੀ ਗੁਰਦੇਵ ਸਿੰਘ ਨਾਲ ਨਹੀਂ ਹੋਈ ਜੀ ਇਹ ਵਾਰਤਾਲਾਪ… ਇਹ ਗੱਲਬਾਤ ਬੀ ਐਸ ਐਫ ਦੇ ਡੀ ਆਈ ਜੀ ਜੀ ਐਸ ਪੰਧੇਰ ਨਾਲ ਹੋਈ ਸੁਣਦੇ ਹਾਂ

  • @kavitasharma4115
    @kavitasharma4115 3 роки тому

    Waheguru ji ❤❤

  • @JagdeepSingh-qw9yg
    @JagdeepSingh-qw9yg 3 роки тому +1

    👌👌👌👌

  • @gurdarshansingh6251
    @gurdarshansingh6251 3 роки тому +1

    Sardar ajmar singh good

  • @sukhwindersinghsingh4463
    @sukhwindersinghsingh4463 3 роки тому +1

    Thhik

  • @simrandeol4520
    @simrandeol4520 2 роки тому

    Very good

  • @palwindersandhu6560
    @palwindersandhu6560 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @stellawilliamoldvideosofch3856
    @stellawilliamoldvideosofch3856 3 роки тому +3

    Sant jarnail Singh ji khalsa bhindrawala jindabaad, subeg singh jindabaad

  • @vikramjeetsingh8075
    @vikramjeetsingh8075 2 роки тому +1

    national media ne hun tak Ena da Interview ku ni kita. karna chhida hai.dekh lo national media

  • @jagdeepsingh1727
    @jagdeepsingh1727 3 роки тому +1

    🙏🏻🙏🏻

  • @kulwinderrandhawa9845
    @kulwinderrandhawa9845 3 роки тому +1

    Sant ji bara v puri jankri da 31 .1.2.3.4.5 .6 dasso ahh video army bara a

  • @nationfirst8572
    @nationfirst8572 3 роки тому +1

    Both side was underestimate each other.

  • @HARRYSINGH-lt4pk
    @HARRYSINGH-lt4pk 3 роки тому +3

    isss uncle nu kidaa ptaa sariya gallaa da o v detail vich kahdee ke gall hoo rhi ?

  • @babbubabbu766
    @babbubabbu766 2 роки тому

    🙏🙏🙏🙏

  • @gurrymarahar7809
    @gurrymarahar7809 3 роки тому +1

    🌹🌹🌹🌹🌹🌹🌹🌸👍🏻👍🏻👍🏻👍🏻👍🏻

  • @simranpatiala4291
    @simranpatiala4291 2 роки тому

    🙏🙏🙏🙏🙏🙏🙏🙏

  • @kewalsinghpannu
    @kewalsinghpannu 3 роки тому +2

    Baba ji 12 Bihar nahi 5 Bihar rejment see

  • @charanjeetsingh9799
    @charanjeetsingh9799 3 роки тому +2

    ਆਹ ਕਾਰਨ ਹੈ ਪੰਜਾਬ ਦਾ ਪਿੱਛੇ ਰਹਿ ਜਾਣ ਦਾ ਚੌਰਾਸੀ ਵਾਪਰੇ ਨੂੰ ਛੱਤੀ ਸੈਂਤੀ ਸਾਲ ਹੋ ਗਏ ਪਰ ਅਜੇ ਤੱਕ ਪੰਜਾਬ ਚ ਜਿਆਦਾਤਰ ਲੋਕਾਂ ਨੂੰ ਇਹ ਹੀ ਸਮਝ ਨੀ ਪਿਆ ਬਈ ਇਹ ਹੋਇਆ ਕਿਓਂ ਬਾਕੀ ਤੁਹਾਡੇ ਮੂੰਹ ਚੋਂ ਭੁਲੇਖੇ ਨਾਲ ਕੁਸ ਨੀ ਨਿੱਕਲਦਾ ਸਗੋਂ ਤੁਸੀਂ ਜਾਣ ਬੁੱਝ ਕੇ ਭਿੰਡਰਾਵਾਲੇ ਪ੍ਰਤੀ ਬੇਹੱਦ ਉਲਾਰੂ ਹੁੰਦੇ ਹੋਏ ਜਾਣ ਬੁੱਝ ਕੇ ਕਰਦੇ ਹੋ ਅਜਮੇਰ ਸਿੰਅਾਂ ਇਹ ਨੀ ਦੱਸਿਆ ਤੁਸੀਂ ਕਦੇ ਬਈ ਚੌਰਾਸੀ ਵਾਪਰਨ ਦਾ ਕਾਰਨ ਕੀ ਸੀ

  • @desijatt9038
    @desijatt9038 3 роки тому +2

    Waheguru kirpa kar saade te ik waari modi nu dass dyiye modi nu rss nu te corprate nu

  • @babbubabbu766
    @babbubabbu766 2 роки тому

    🙏🙏🙏🙏🙏

  • @jattmehkma5497
    @jattmehkma5497 Рік тому

    ਅਕਾਲ ਸਹਾਇ

  • @simranpatiala4291
    @simranpatiala4291 2 роки тому

    Good 👍

  • @lovepreetkaur1139
    @lovepreetkaur1139 3 роки тому +1

    😘

  • @ranjitsingh9456
    @ranjitsingh9456 2 роки тому

    ਪ੍ਣਾਮ ਸ਼ਹੀਦਾਂ ਨੂੰ

  • @gursajan_randhawa
    @gursajan_randhawa 3 роки тому +1

    💔🔥

  • @singhjitinder9871
    @singhjitinder9871 3 роки тому +2

    Amritsar Genocide 1984 indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 15-8-2021 vote 🗳 khalistan waheguru ji 🙏

  • @bholasingh5051
    @bholasingh5051 2 роки тому

    💪💪💪

  • @sukhkahlon5511
    @sukhkahlon5511 3 роки тому +1

    Veer ji title vich likhia hoya sikh militant ehda matlab ki

  • @Sing-ek2ed
    @Sing-ek2ed 3 роки тому +2

    Darpok lok comment vi nahi kar sake but view kar leya even like nahi keeta. Eh kirdaar hai Ajj de sikh da

  • @k.csharma3527
    @k.csharma3527 3 роки тому +3

    पंजाब के 84 दंगों के 'पीड़ित नान सिक्खों को न्याय' आज तक नही मिला? "सारे सिक्ख ही केवल 'पंजाब में पीडित नही थे' बल्कि सिक्ख उग्रवादियों ने ही नान सिक्खों का नरसंहार किया" । उन्हे मुआवजा क्यो नही आज तक मिला?

  • @karanveersingh3964
    @karanveersingh3964 3 роки тому +1

    Every must linst

  • @gsingh1189
    @gsingh1189 3 роки тому +1

    he is repeating K S BRARAS BOOK ONLY

  • @sompalyadav9027
    @sompalyadav9027 3 роки тому +1

    À

  • @desijatt9038
    @desijatt9038 3 роки тому +1

    Ds dyiye ena nu

  • @desijatt9038
    @desijatt9038 3 роки тому +1

    Sikh kon ne guru gobind singh kon c

  • @suchasingh2663
    @suchasingh2663 2 роки тому

    S Ajmer Singh g very bad days for Sikhs and Sardhalus

  • @deepsinghdhaliwal4461
    @deepsinghdhaliwal4461 3 роки тому +1

    Brawa magr ena music

  • @pyarjassi2662
    @pyarjassi2662 3 роки тому

    10 guard

  • @inderjeet3901
    @inderjeet3901 3 роки тому +1

    singh soorme mard daler

  • @gsingh1189
    @gsingh1189 3 роки тому +1

    mostly wrong information.

  • @satyakijeet1815
    @satyakijeet1815 3 роки тому +1

    ਵਾਹਿਗੁਰੂ

  • @rajindersingh1486
    @rajindersingh1486 3 роки тому +1

    Waheguru ji

  • @randheermaan9741
    @randheermaan9741 3 роки тому +2

    Waheguru ji🙏

  • @amangill3768
    @amangill3768 3 роки тому +1

    Waheguru

  • @Deepsaini22
    @Deepsaini22 3 роки тому +1

    🙏🙏