Це відео не доступне.
Перепрошуємо.

5 June 1984 , Siege of Darbar Sahib By Indian Army And Commandos Ready For Attack II Ajmer Singh II

Поділитися
Вставка
  • Опубліковано 19 сер 2024
  • 5 ਜੂਨ 1984 , ਫੌਜ ਨੇ ਦਰਬਾਰ ਸਾਹਿਬ ਦੁਆਲੇ ਘੇਰਾ ਹੋਰ ਤੰਗ ਕੀਤਾ ਅਤੇ ਕਮਾਂਡੋ ਅੰਦਰ ਦਾਖਲ ਹੋਣ ਲਈ ਪਰਵੇਸ਼ ਦੁਆਰ ਤੇ ਪਹੁੰਚੇ II ਅਜਮੇਰ ਸਿੰਘ II

КОМЕНТАРІ • 177

  • @gurpreetmallhi5840
    @gurpreetmallhi5840 3 роки тому +69

    1984 ਦਾ ਘੱਲੂਘਾਰਾ ਚਮਕੌਰ ਗੜ੍ਹੀ ਦਾ ਇਤਿਹਾਸ ਦੁਹਰਾ ਗਿਆ ਸਿਰ ਝੁਕਦਾ ਯੋਧਿਆਂ ਦੀ ਸ਼ਹਾਦਤ ਅੱਗੇ

  • @gurrymarahar7809
    @gurrymarahar7809 3 роки тому +62

    ਕਲ਼ਗੀਆਂ ਵਾਲੇ ਦਾ ਮਹਾਨ ਜਰਨੈਲ .......🙏🏻🙏🏻🙏🏻

  • @Talash_shuda
    @Talash_shuda 3 роки тому +99

    गुरु गोबिंद सिंह जी का सर पर हाथ और जनरल शबेग़ सिंह जी की ट्रेनिंग कमाल ही हैं 🙏

  • @devinderkaur8477
    @devinderkaur8477 3 роки тому +77

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ , ਜਨਰਲ ਸ਼ਾਹਬੇਗ ਸਿੰਘ , ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਲੱਖ ਲੱਖ ਪ੍ਰਨਾਮ 🙏🙏🙏🙏🙏🙏🙏🙏🙏🙏🙏🙏

  • @dilpreetkaur1466
    @dilpreetkaur1466 3 роки тому +51

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!!
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!
    ਧੰਨ ਭਾਗ ਹਮਾਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!!
    ਜੂਨ ੧੯੮੪ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ!!!!!!
    ਰਾਜ ਕਰੇਗਾ ਖਾਲਸਾ!!!!!!

  • @panjabistatus761
    @panjabistatus761 3 роки тому +32

    ਸ਼ਾਂਤੀ ਬਣਾਈ ਰੱਖਿਓ 🙏🏿🙏🏿🙏🏿
    ਤਿਆਰੀ ਵੀ ਰੱਖਿਓ 🔥🙏🏿🙏🏿🙏🏿

  • @jogindersingh-mn1tz
    @jogindersingh-mn1tz 3 роки тому +6

    ਸ੍ਰ, ਅਜਮੇਰ ਸਿੰਘ ਜੀ ਜਿਵੇਂ ਕਿ ਸਭ ਜਾਣਦੇ ਨੇ ਕਿ ਇੱਕ ਬਹੁਤ ਹੀ ਗਿਆਨਵਾਨ ਸ਼ਖ਼ਸੀਅਤ ਨੇ ਤੇ ਓਹ ਬਹੁਤ ਹੀ ਵਡਮੁੱਲੀ ਜਾਣਕਾਰੀ ਇਸ ਘੱਲੂਘਾਰੇ ਬਾਬਤ ਜਾਣਕਾਰੀ ਜੋ ਸੱਚ ਐ ਦੇ ਰਹੇ ਨੇ,ਕੌਮ ਧੰਨਵਾਦੀ ਹੋਵੇਗੀ। ਪਰ ਇਹ ਯੋਧਿਆਂ ਦੀ ਬਹਾਦਰੀ, ਕੌਮ ਲਈ ਮਰ ਮਿਟਣ ਦਾ ਜ਼ਜ਼ਬਾ ਤੇ ਗੁਰੂ ਸਾਹਿਬ ਨੂੰ ਪਰਨਾਏ ਹੋਣਾ ਐ, ਇਹਨੂੰ ਕਰਾਮਾਤੀ ਵਰਤਾਰਾ ਨਹੀਂ ਆਖਿਆ ਜਾ ਸਕਦਾ। ਧੰਨਵਾਦ ਜੀ ਵਡਮੁੱਲੀ ਜਾਣਕਾਰੀ ਲਈ।

  • @manindervirk6038
    @manindervirk6038 11 місяців тому +7

    ਪ੍ਰਨਾਮ ਸ਼ਹੀਦਾਂ ਨੂੰ ❤❤❤❤

  • @singhjagdip7733
    @singhjagdip7733 3 роки тому +6

    ਭਾਈ ਸਾਹਿਬ ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੰਤਾ ਬਾਰੇ ਤੁਸੀਂ ਬਹੁਤ ਘੱਟ ਗੱਲ ਕੀਤੀ ਉਹ ਉਹਨਾਂ ਬਾਰੇ ਵੀ ਵਿਸਤਾਰ ਵਿੱਚ ਦੱਸਣ ਦੀ ਕਿਰਪਾਲਤਾ ਕਰਨੀ

  • @prakashsubedi3171
    @prakashsubedi3171 3 роки тому +15

    Sardar ajmeer singh jis Tara Sara kisa biyan karde a............ Salute aaaa

  • @SandeepSingh-0009
    @SandeepSingh-0009 2 роки тому +12

    ਧੰਨਵਾਦ ਬਾਪੂ ਅਜਮੇਰ ਸਿੰਘ ਜੀ

  • @paramjitsandhu4580
    @paramjitsandhu4580 2 роки тому +14

    ਧੰਨ ਧੰਨ ਗੁਰੂ ਰਾਮਦਾਸ ਜੀ🙏🏼🙏🏼🙏🏼🙏🏼

  • @giansingh9874
    @giansingh9874 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਸਰਦਾਰ ਅਜਮੇਰ ਸਿੰਘ ਸਤਿਕਾਰਯੋਗ ਸਖਸ਼ੀਅਤ ਹਨ ।

  • @sukhroopsinghbrar36
    @sukhroopsinghbrar36 3 роки тому +6

    ਦੁਨੀਅਾ ਅਾੳੁਦੀ ਜਾਦੀ ਰਹੇਗੀ ਸਹੀਦਾ ਦਾ ਨਾਮ ਰਰਹੇਗਾ

  • @Forever.-_
    @Forever.-_ Рік тому +2

    ਅਸੀ ਲੋਕ ਅੱਜ ਵੀ ਇਹੋ ਜਿਹੀਆਂ ਸਰਕਾਰਾ ਦੀ ਸਪੋਰਟ ਕਰਦੇ ਆ ਕਿਨੀ ਸ਼ਰਮ ਦੀ ਗੱਲ ਹੈ

  • @MdShahin-le2wr
    @MdShahin-le2wr 3 роки тому +6

    84 de Ghallughare bare real information dean vaste tuhade waheguru charde kala rakhe, Singha de Sadda he chardikala hai.

  • @atarsingh5653
    @atarsingh5653 Рік тому +4

    ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ ਸੂਰਬੀਰ ਯੋਧੇ

  • @vijaygulati3841
    @vijaygulati3841 10 місяців тому +3

    Waheguru ji ka khalsa waheguru ji ki Fateh

  • @manjitsmand9721
    @manjitsmand9721 3 роки тому +27

    Salute to those sikh warriors 🙏

  • @gurkiratkaurnonmedical3855
    @gurkiratkaurnonmedical3855 Рік тому +6

    ਵਾਹਿਗੁਰੂ ਜੀ

  • @rajbirkaur9037
    @rajbirkaur9037 3 роки тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @davindersingh8851
    @davindersingh8851 2 роки тому +5

    Sade panth da Mahan jodhe🙏🙏

  • @hargunkaur4118
    @hargunkaur4118 2 роки тому +2

    Bhut bhut dhanvaad Baapu ji ,duniya de sabtu vadde zulam de etehaas nu enne shi dhang naal sangat nu jaankaari den lai 🙏🙏 har varegandh te eh itehaas sunde haa ji

  • @PritamSingh-dj8fy
    @PritamSingh-dj8fy 2 роки тому +3

    Salute soorme dharmi jodhya noo

  • @sarbjitmaan8518
    @sarbjitmaan8518 3 роки тому +13

    🙏ਵਾਹਿਗੁਰੂ ਜੀ 🙏

  • @Gupp_Shupp_with_Sandhu
    @Gupp_Shupp_with_Sandhu 3 роки тому +15

    Waiting from last 2 hours for your video....great respect to bhai Ajmer Singh ji

  • @kiranvirk83
    @kiranvirk83 2 роки тому +4

    Waheguru g ka Khalsa waheguru g ki fateh.......sardar ajmer Singh g 🙏

  • @jattpunjabi818
    @jattpunjabi818 3 роки тому +12

    That y we love sant jernail singh Khalsa ji never forget 1984 n we gotta make our own nation Khalistan

  • @kamalgurna161
    @kamalgurna161 2 роки тому +4

    Never forget 1984..

  • @majha_block78
    @majha_block78 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @khalraranjitsingh1962
    @khalraranjitsingh1962 3 роки тому +6

    The Sikh Viewpoint Ji thanks very much for your contribution to liberate 180 crores of people of SAARC Confederation countries from poverty ignorance and religious bigotry towards enlightenment.🙏🙏🙏🙏🙏

  • @jagirsingh7369
    @jagirsingh7369 3 роки тому +3

    ਸ਼ਹੀਦਾਂ ਨੂੰ ਪ੍ਰਣਾਮ ਜੀ

  • @maninderchandi4420
    @maninderchandi4420 2 роки тому +1

    S. Aamer singh ji, bhut bhut meherbani ji, aap ne bhut excellent information provided kiti hai

  • @jbsbohemia8038
    @jbsbohemia8038 3 роки тому +7

    ਵਾਹਿਗੁਰੂ ਜੀ 🙏🙏

  • @JagdevSingh-bj7hu
    @JagdevSingh-bj7hu 2 роки тому +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @pawanbrar8
    @pawanbrar8 3 роки тому +13

    khalistan jindabad ❤️🙏🏻🙏🏻❤️

  • @gurtajgamerz7426
    @gurtajgamerz7426 2 роки тому +6

    Dhan Dhan Sant Bhindrawale zindabaad

  • @achharsinghgill472
    @achharsinghgill472 2 роки тому +1

    Bole so nihal Sat Siri Akaal!

  • @47blike
    @47blike 3 роки тому +10

    Sant Jarnail singh ji Khalsa bhindrawale 🙏🙏

  • @kalakang5755
    @kalakang5755 3 роки тому +4

    Waheguru ji ka kalsa waheguru ji ki fete

  • @armansinghsidhu9739
    @armansinghsidhu9739 3 роки тому +2

    Ajmer Singh je ne bahut wadia detail ch dsia. Sikhan nu apni generations nu dsna chahida tan ki ohna nu v indian governement de oh farzi operation pta chle

  • @aulakh5452
    @aulakh5452 3 роки тому +2

    Veer ji bhut hi vadia te informative videos hundi aw ne.👍🏻🙏🏻🙏🏻

  • @RinkuSingh-eo4wg
    @RinkuSingh-eo4wg 2 роки тому +2

    Waheguru ji

  • @bheemkhudal2895
    @bheemkhudal2895 3 роки тому +3

    ਧੰਨਵਾਦ ਜੀ

  • @jasleenkaurmangat8588
    @jasleenkaurmangat8588 2 роки тому +3

    Waheguru ji 🙏🙏❤

  • @GagandeepSingh-qy9tp
    @GagandeepSingh-qy9tp 3 роки тому +5

    ਵਾਹਿਗੁਰੂ ਜੀ 🙏🙏🙏🙏🙏⛳⛳

  • @jasvinderbrar5058
    @jasvinderbrar5058 2 роки тому +1

    Boht hi vadiya baba ji

  • @GurdeepSingh-xx4tt
    @GurdeepSingh-xx4tt 2 роки тому +4

    Waheguru ji 🙏🙏

  • @aulakh5452
    @aulakh5452 3 роки тому +6

    You are revealing the History of 1984,June in very better way .👍🏻

  • @karamjeetsekhon3208
    @karamjeetsekhon3208 3 роки тому +8

    Guru Sahib de bole bola te pahra dita ,singha ne 84 ch....
    Sava lakh see ek ladao.......tabe Govind Singh Naam kahao 🙏

  • @gurpreetsingh3246
    @gurpreetsingh3246 2 роки тому +2

    Waheguru ji Waheguru ji Waheguru ji Waheguru

  • @komalpreetkaur8595
    @komalpreetkaur8595 3 роки тому +3

    Nhi bhul na 84😭😭😭😭😭
    Khalistan zindabad🙏🙏🙏🙏

  • @anureetkaur5839
    @anureetkaur5839 3 роки тому +6

    Sant jarnal Singh ji khalsa bindrawale

  • @sukhvirhundal2680
    @sukhvirhundal2680 3 роки тому +3

    Plz continues this series

  • @tazmania5686
    @tazmania5686 2 роки тому +2

    Waheguru Waheguru Waheguru ji

  • @karamjeetsekhon3208
    @karamjeetsekhon3208 3 роки тому +1

    Thanks Ajmar Ji 🙏

  • @amarjitsaini5425
    @amarjitsaini5425 2 роки тому +5

    Dhan Dhan Guru Gobind Singh ji…🙏🏾🙏🏾🙏🏾🙏🏾🙏🏾💐💐💐💐💐

  • @rsingh5485
    @rsingh5485 3 роки тому +3

    ਅੱਜ ਕੱਲ ਬਹੁਤ ਸਾਰੀਆ ਹੋਰ ਇੰਟਰਵਿਊ ਚ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਚੋ ਬਚ ਨਿਕਲਣ ਵਾਲੇ ਸਿੰਘ ਜੋਂ ਜੋਧਪੁਰ ਜੇਲ ਚ ਰਹੇ ਓਹ ਇਸ ਗੱਲ ਤੇ ਬਹੁਤ ਜ਼ੋਰ ਦੇ ਰਹੇ ਨੇ ਹਮਲਾ ਅਕਾਲੀਆ ਨੇ ਕਰਵਾਇਆ ਇਕ ਸਿੰਘ ਨੇ ਤਾਂ ਇਹ ਕਿਹਾ ਕਿ ਇੰਦਰਾ ਗਾਂਧੀ ਤਾਂ ਸਮਜੋਤੇ ਲਈ ਮੰਨ ਗਈ ਸੀ ਅਕਾਲੀ ਨਹੀਂ ਮੰਨੇ
    ਇਸ ਨਾਲ ਹਮਲੇ ਦਾ ਸਾਰਾ ਇਲਜ਼ਾਮ ਕਾਂਗਰਸ ਤੇ ਭਾਰਤ ਤੋਂ ਹੱਟ ਕੇ ਅਕਾਲੀਆ ਤੇ ਆ ਜਾਂਦਾ
    ਮੇਰੀ ਬੇਨਤੀ ਇਹ ਆ ਕਿ ਤੁਸੀ ਇਸ ਗੱਲ ਤੇ ਜਰੂਰ ਚਾਨਣਾ ਪਾਓ ਕ ਹਮਲਾ ਕੀਤਾ ਕਿਸਨੇ ਸੀ ਕਿਉਂ ਕੀਤਾ ਤੇ ਅਕਾਲੀਆ ਦਾ ਕਿੰਨਾ ਕ ਰੋਲ ਸੀ ?

  • @rbrar3859
    @rbrar3859 3 роки тому +3

    ਵਾਹਿਗੁਰੂ ਜੀ,

  • @gurfatehsingh7477
    @gurfatehsingh7477 2 роки тому +2

    Waheguru ji ka khalsa
    Waheguru ji ki fateh

  • @stellawilliamoldvideosofch3856
    @stellawilliamoldvideosofch3856 3 роки тому +5

    Sant jarnail Singh ji khalsa bhindrawala atey subegh singh ji jindabaad

  • @InderjitSingh-vy2pp
    @InderjitSingh-vy2pp 3 роки тому +5

    Absolutely right inside information given by Ajmer Singh ji God bless him good health

  • @pawandeepsolanki3371
    @pawandeepsolanki3371 2 роки тому +1

    You are the real man sir saulet

  • @hardipsingh9450
    @hardipsingh9450 2 роки тому +1

    Great work by s ajmer Singh g

  • @RAAJ-is1fq
    @RAAJ-is1fq 2 роки тому +2

    Waheguru Maher kare 🙏🙏🙏🙏

  • @randheermaan9741
    @randheermaan9741 2 роки тому +1

    ਚਮਕੌਰ ਗੜੀ ਫਿਰ ਯਾਦ ਕਰਾਤੀ ਸਿੰਘਾਂ ਵਿੱਚ 84 ਦੇ

  • @ninderchahal797
    @ninderchahal797 3 роки тому +3

    Waheguru waheguru ji 🙏

  • @allaboutlearning1
    @allaboutlearning1 3 роки тому +4

    Share it maximum.

  • @aman.200
    @aman.200 3 роки тому +3

    ☬ Never Forget 1984☬ 🚩
    ☬ Long live Khalistan ☬ 🚩
    khalistan zindabad
    ☬ Long live Khalsa Brother,s ☬
    ☬ Stand With Khalisa Raaj ☬✌️

  • @karamjeetkaur2464
    @karamjeetkaur2464 3 роки тому +2

    Neverforget1984🙏🏻

  • @gurkiratsingh6769
    @gurkiratsingh6769 3 роки тому +3

    Waheguru g

  • @avtarsingh-oy1cc
    @avtarsingh-oy1cc 3 роки тому +2

    Good and correct knowledge

  • @bhupindersingh5311
    @bhupindersingh5311 3 роки тому +3

    Waheyguru Waheyguru 🙏🙏

  • @vicksingh8865
    @vicksingh8865 3 роки тому

    Bahut vdhia uprala veer g
    Tanvaad important information share krn li

  • @kirtpalsingh2012
    @kirtpalsingh2012 2 роки тому

    Bapu ji bilkul such bolde ho tuci pr ajj kll di nojwani nu ta Sikh itihas pta hi nhi , pr glti ehna di ni nojwana nu Sikh itihas pdaya hi nhi janda , ik gll hor ppsc principal da hun test le rhi aa pr Sikh history de 2 questions hi aune ne , Jdo state tuhanu khatam krn te ae hove ate kom da koi vadiya aggu na have ta ehi hovega ,Deep sidhu bai te umeed c pr waheguru nu Jo manjoor aa

  • @kirpalsingh82
    @kirpalsingh82 3 роки тому +1

    Bai ji ਜਰਨਲ ਬਰਾੜ ਦੀਆਂ ਦੋ ਰਚਨਾਵਾਂ ਆਈਆਂ ਹਨ। ਪਹਿਲੀ ਕਿਤਾਬ ਵਿੱਚ ਦੋ ਸਰਕਾਰ ਕਹਿੰਦੀ ਰਹੀ ਹੈ ਉਸ ਤਰ੍ਹਾਂ ਹੀ ਰਿਕਾਰਡ ਕੀਤਾ ਹੈ। ਦੂਜੀ ਕਿਤਾਬ ਵਿਚ ਉਹ ਦਸਦਾ ਹੈ ਕਿ ਤਕਰੀਬਨ ੩੩੦੦੦ ਫੌਜੀ ਮਾਰੇ ਜਾਂ ਜ਼ਖ਼ਮੀ ਹੋਏ ਸਨ। ਇਸ ਤੱਥ ਜਾਂ ਕਿਤਾਬ ਤੇ ਕਿਸੇ ਵਲੋਂ ਵੀ ਇਤਰਾਜ਼ ਉਠਾਇਆ ਨਹੀਂ ਗਿਆ।

  • @inderpreetsingh2851
    @inderpreetsingh2851 3 роки тому +2

    Waheguru

  • @tripatpalkaur854
    @tripatpalkaur854 2 роки тому +2

    kise bahadar Singh nu 84vich jina fojian ne hisa Lia c kise tran una de anubhav janan di koshish karni chahidi hai kam te aukha hai per guru mehar karega

  • @jfsrh
    @jfsrh 3 роки тому +2

    Right keha baba je ne

  • @surjitsingh245
    @surjitsingh245 3 роки тому +1

    WAHE GURU

  • @iqbalsingh6694
    @iqbalsingh6694 3 роки тому +2

    ਸਹੀ✅ ਗਿਆਨ

  • @aman.200
    @aman.200 3 роки тому +1

    wahaguru ji

  • @hardeepSingh-um1nm
    @hardeepSingh-um1nm 3 роки тому +1

    Bravery is Not ultimate. It is only one element. Falsehood and treachery is equally needed.

  • @sanjaykakkar1321
    @sanjaykakkar1321 3 роки тому +3

    🙏🙏🙏🙏🙏

  • @goldycheema1592
    @goldycheema1592 3 роки тому +4

    👌👌👌💖🙏

  • @satindersingh4124
    @satindersingh4124 2 роки тому +1

    🙏🙏🙏🙏

  • @manidhillon_220
    @manidhillon_220 3 роки тому +3

    🙏🙏🙏❤️

  • @aseeskehal
    @aseeskehal 3 роки тому +2

    Ajmer singh hath jod k req aa agli video ch babbar bare v jarur dasso jo babbar nanak niwas vich lade khya janda babbar v bhut lade 6 jun tak agli video ch jarur dasayo aa v dassyo commando ander gaye darbar saab fir ki hoya c

  • @MANPREETKAUR-od1jo
    @MANPREETKAUR-od1jo 2 роки тому +1

    🙏🙏🙏

  • @dawoodkhan453
    @dawoodkhan453 2 роки тому

    Bohet wada zulum Hoya. Aidhay which zara indra da hate waikho ky tank ,Darbaar saheb ly aaiey. Zulm Phair oonay pughtiya.

  • @jass___kang
    @jass___kang Рік тому +2

    #SantjarnailSinghkhalsabhindrawale

  • @goldycheema1592
    @goldycheema1592 3 роки тому +1

    Waheguru ji 💖🙏

  • @pargatsekhon333
    @pargatsekhon333 2 роки тому +1

    😢😢🙏🙏

  • @hardipsingh9450
    @hardipsingh9450 2 роки тому

    Good explanation

  • @gurjeetsingh3061
    @gurjeetsingh3061 3 роки тому

    thnx

  • @ranjeetdhaliwal5450
    @ranjeetdhaliwal5450 3 роки тому +2

    🙏🏽🙏🏽🙏🏽🙏🏽🙏🏽

  • @karamjeetkaur2464
    @karamjeetkaur2464 3 роки тому +1

    🙏🏻🙏🏻🙏🏻🙏🏻🙏🏻

  • @undergroundauthority3305
    @undergroundauthority3305 3 роки тому +1

    👌🏻👌🏻👌🏻👌🏻👌🏻👌🏻👌🏻 please after all video. Try to make video on Harminder singh sandhu murder

  • @sukhjindersingh1399
    @sukhjindersingh1399 3 роки тому +1

    🙏

  • @karamjeetkaur2464
    @karamjeetkaur2464 3 роки тому +1

    🙏🏻🙏🏻🙏🏻🙏🏻