DULEEP SINGH (Official Music Video) Ranjit Bawa | Icon | Babbu | Latest Punjabi Song 2023

Поділитися
Вставка
  • Опубліковано 28 сер 2023
  • Ranjit Bawa Presents
    Song - Duleep Singh
    Singer & Composer - Ranjit Bawa
    Lyrics - Babbu
    Music - ICON
    Video / Dop - Sunny Dhinsey
    AD - Sandy Rattu
    Edit/Grade - Ashu Matta
    Makeup - Trina Purewal
    BTS/Still - Sony Dhillonv
    Label - Ranjit Bawa
    Digitally Powered By - Bull18 [ / bull18network ]

КОМЕНТАРІ • 11 тис.

  • @RanjitBawa
    @RanjitBawa  9 місяців тому +6637

    ਇਸ ਗੀਤ ਨੂੰ ਸ਼ੇਅਰ ਜਰੂਰ ਕਰਿਉ🙏🏻
    ਸਿੱਖਾਂ ਦੇ ਆਖਰੀ ਬਾਦਸ਼ਾਹ ਜਿੰਨ੍ਹਾਂ ਨੂੰ ਸਿੱਖ ਰਾਜ ਖੁਸਣ ਉਪਰੰਤ ਅੰਗਰੇਜਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ । ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਆਖਰੀ ਦਮ ਤੱਕ ਜੱਦੋਜਹਿਦ ਕੀਤੀ ।ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ "ਸਿੱਖ" ਨੀਤਾਂ ਪਤ੍ਰੀ " ਰਾਜ ਕਰੇਗਾ ਖਾਲਸਾ " ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸ਼ੰਘਰਸ਼ਸ਼ੀਲ ਹੈ ।ਜਿਸ ਵਿੱਚ ਸਭ ਧਰਮਾਂ , ਜਾਤਾਂ ਦਾ ਸਤਿਕਾਰ ਵਧੇ , ਪਿਆਰ ਸਤਿਕਾਰ , ਖੁਸਹਾਲੀ ਤੇ ਭਾਈਚਾਰਾ ਬਣੇ । 🙏🏻🙏🏻 ਆਪਣੀ ਬੋਲੀ , ਸਭਿਆਚਾਰ ਵਿਰਸੇ ਦਾ ਮਾਣ ਵਧੇ 🙏🏻ਹਿੰਦੂ ,ਮੁਸਲਿਮ,ਸਿੱਖ ,ਇਸਾਈ ਸਭ ਰਲ ਮਿਲ ਰਹਿਣ 🙏🏻

    • @bhaumajhewala
      @bhaumajhewala 9 місяців тому +241

      Sfj ਉਸੇ ਗੁਆਚੇ ਸਿੱਖ ਰਾਜ ਲਈ ਰੈਫਰੈਡਮ ਕਰਵਾ ਰਹੀ ਏ ਸਾਰੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਹ ਗੁਲਾਮੀ ਆਲਾ ਕੋਹੜ ਗੱਲ ਵਿੱਚੋ ਲਾਹੁਣ ਲਈ ਅੱਗੇ ਆਵੇ🙏

    • @rabbi7027
      @rabbi7027 9 місяців тому +124

      ਜਦੋਂ ਤੱਕ ਸਿੱਖਾਂ ਵਿੱਚ ਆਪਸੀ ਸਾਂਝ, ਸਹਿਮਤੀ,ਭਾਈਵਾਲਤਾ ,ਪ੍ਰੇਮ, ਸੋਹਿਰਦਤਾ, ਏਕਾ, ਏਕ ਦੂਜੇ ਲਈ ਸਤਿਕਾਰ,ਤਿਆਗ ਅਤੇ ਕੁਰਬਾਨੀ ਦੀ ਭਾਵਨਾ ਨਹੀਂ ਬਣਦੀ ਓਦੋਂ ਤੱਕ ਸਿੱਖ ਰਾਜ ਸੁਪਨਾ ਮਾਤਰ ਹੀ ਰਹਿਣਾ ਹੈ।ਬਾਕੀ ਰਹੀ ਗੀਤ ਦੀ ਗੱਲ ਇਹ ਵਧੀਆ ਹੈ ਜਜ਼ਬਿਆਂ ਨਾਲ ਭਰਪੂਰ ਹੈ।
      ਬਹੁਤ ਬਹੁਤ ਮੁਬਾਰਕਾਂ ਬਾਵੇ ਭਾ ਤੁਹਾਨੂੰ।

    • @sukh_gill.
      @sukh_gill. 9 місяців тому +132

      ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ

    • @TarsemSingh-rd5em
      @TarsemSingh-rd5em 9 місяців тому +14

    • @harpreetkaur8742
      @harpreetkaur8742 9 місяців тому +13

  • @Rajinder12371
    @Rajinder12371 2 місяці тому +481

    ਕੀਹਨੂੰ ਕੀਹਨੂੰ ਮੁੜ ਸਿੱਖ ਰਾਜ ਦੀ ਉਡੀਕ ਹੈ❤🙏🙏

    • @jagjitsinghsidhu7951
      @jagjitsinghsidhu7951 2 місяці тому +4

      ਹਮੇਸ਼ਾ ਰਹੂਗੀ

    • @pitbullpawarshorts
      @pitbullpawarshorts 2 місяці тому +2

      Klastan to black 😢

    • @Jassie_online5911
      @Jassie_online5911 2 місяці тому +3

      Menu v veera kado ayu baps ranjit singh g

    • @luckygill6651
      @luckygill6651 Місяць тому +4

      ਵੀਰ ਆਪਣੇ ਤੇ ਨਿਰਭਰ ਕਰਦਾ
      ਇੱਕ ਹੋ ਜਾਓ ਸਾਰੇ
      ਏਸ ਤੋਂ ਵੱਡੀ power ਕੋਈ ਨਹੀਂ
      🙏🙏🙏

    • @randhawahk-kg4fk
      @randhawahk-kg4fk Місяць тому +6

      hr ek sikh punjabi nu🙏🏻🙏🏻

  • @thakurrohit5821
    @thakurrohit5821 7 місяців тому +553

    ਮੈ ਹਿੰਦੂ ਪਰਿਵਾਰ ਤੋਂ ਆਉਂਦਾ ਹਾਂ ਪਰ ਦਿਲੋਂ ਸਤਰਕਾਰ ਸਿੱਖ ਪੰਥ ਦੇ ਮਹਾਣ ਯੋਧਿਆਂ ਲਈ..... ਏਕ ਖਿੱਚ ਜਿਹੀ ਪੈਂਦੀ ਜਦੋਂ ਵੀ ਇਹੋ ਜਿਹਾ ਗੀਤ ਯਾਂ ਸ਼ਬਦ ਸੁਣਦਾ ਹਾਂ..... ਮੈਨੂੰ ਮਾਣ ਹੈ ਕੇ ਸਿੱਖ ਇਤਿਹਾਸ ਨੂੰ ਜਾਣਨ ਤੇ ਸਮਝਣ ਦਾ ਮੌਕਾ ਮਿਲਦਾ ਈ ਰਹਿੰਦਾ ਏ..... ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ🙏

    • @taranjeetchadha7957
      @taranjeetchadha7957 7 місяців тому +13

      Khalsa Panth.... Religion Sikh ....✅

    • @amanpreetsingh2250
      @amanpreetsingh2250 6 місяців тому +29

      ਗੱਲ ਇਹ ਨਹੀ ਬਾਈ ਕੇ ਤੁਸੀਂ ਕਿਸ ਪਰਿਵਾਰ ਤੋਂ ਹੋ ਪਹਿਲਾਂ ਅਸੀਂ ਇਨਸਾਨ ਫਿਰ ਪੰਜਾਬੀ ਹਾਂ ਇਹ ਹਰ ਇਕ ਪੰਜਾਬੀ ਦੀ ਤੜਫ ਹੈ

    • @thakurrohit5821
      @thakurrohit5821 6 місяців тому +8

      @@amanpreetsingh2250 ਸਹੀ ਕਿਹਾ ਵੀਰ ਜੀ 🙏

    • @deepaksharma20249
      @deepaksharma20249 6 місяців тому +7

      Lot of respect veer ji 🙏

    • @RanjitSingh-fo4vd
      @RanjitSingh-fo4vd 5 місяців тому +2

  • @Baljinder-singh-bhadour
    @Baljinder-singh-bhadour 5 місяців тому +122

    ਲਗਾਤਾਰ 12 ਵੀ ਵਾਰ ਸੁਣ ਰਿਹਾ ਤੇ ਹਰ ਵਾਰ ਰੋ ਰਿਹਾ😢😢😢

    • @ManpreetVlogs-eb5yz
      @ManpreetVlogs-eb5yz 4 місяці тому +1

      🙏🏻🙏🏻😔😔

    • @CURRENCYKNOWLEDGEpunjab
      @CURRENCYKNOWLEDGEpunjab 3 місяці тому +1

      asi vi veere jado koyi gana sunan da g karda te ehi search karde aa bas bhut sakoon milda sun k bhut khoob gaya gya eh gana❤❤❤❤❤❤sade itehaas nu bayan karda

    • @GURDEEPSINGH-jn5vv
      @GURDEEPSINGH-jn5vv 2 місяці тому +1

      😢😢

    • @amanahuja3105
      @amanahuja3105 2 місяці тому

    • @RamandeepSingh-dw8bc
      @RamandeepSingh-dw8bc 2 місяці тому

      apne nll bht bda dhokha hoya apna punjab todd k rakhtaa 😢😢😢😢😢

  • @BollyHollyBaba
    @BollyHollyBaba 9 місяців тому +1737

    ਮਾਨ ਹੈ ਬਾਈ ਰਣਜੀਤ ਬਾਵਾ ਸਾਬ ਤੇ ਜੋ ਹਮੇਸ਼ਾ ਕੌਮ ਤੇ ਜਵਾਨੀ ਨੂੰ ਸੇਧ ਦੇਣ ਵਾਲੇ ਗੀਤ ਗਾਉਂਦੇ। ਭਰਾ ਨੂੰ ਦਿਲ ਤੋਂ ਸਤਿਕਾਰ 🙏

  • @user-ud1jt8mc4h
    @user-ud1jt8mc4h 8 місяців тому +266

    ਹਾਏ ਕਿੰਨੀ ਬੇਸਬਰੀ ਨਾਲ ਉਡੀਕ ਹੈ ਸਾਨੂੰ ਸਿੱਖ ਰਾਜ ਦੀ ਗਾਣਾ ਸੁਣ ਕੇ ਲੂੰ ਕੰਡੇ ਖੜੇ ਹੋ ਗਏ❤❤

    • @sukhwindergill986
      @sukhwindergill986 6 місяців тому +11

      ਹਰ ਇੱਕ ਦੇ ਦਿਲ ਵਿੱਚ ਕਿਤੇ ਨਾ ਕਿਤੇ ਖ਼ਾਲਸਾ ਰਾਜ ਲਈ ਤਾਂਘ ਅਤੇ ਤੜਫ਼ ਹੈਗੀ ਆ, ਕਿਸੇ ’ਚ ਸ਼ਰੇਆਮ, ਕਿਸੇ ’ਚ ਲੁਕਮੀਂ। ਆਮੀਨ 🙏🙏🙏🙏🙏🙏

    • @vinayakbabu
      @vinayakbabu 29 днів тому +1

      ​@@sukhwindergill986 bilkul sahi kha aapne

  • @luckygill6651
    @luckygill6651 4 місяці тому +84

    ਸਾਨੂੰ ਮਾਣ ਆ ਕੇ ਅਸੀਂ ਸਿੱਖ ਹਾਂ
    ਤੇ ਆਖ਼ਰੀ ਸਾਹ ਤਕ ਰਹੂਗਾ
    ਵਾਹਿਗੁਰੂ ਭਲੀ ਕਰੇ

  • @navneetkdhanju3847
    @navneetkdhanju3847 8 місяців тому +156

    ਇਹ ਬੰਦਾ ਹਮੇਸ਼ਾ ਇਤਿਹਾਸ ਫੋਲਣ ਲਈ ਮਜਬੂਰ ਕਰ ਦਿੰਦਾ... ਜਿਉਂਦਾ ਰਹਿ ਵੀਰ 😊

  • @gurvinderpalsingh3262
    @gurvinderpalsingh3262 9 місяців тому +960

    ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 🙏🏻

  • @sukh_gill.
    @sukh_gill. 9 місяців тому +2295

    ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ

    • @nattrajoana
      @nattrajoana 9 місяців тому +19

      ਵਾਹ ਉਸਤਾਦ ji

    • @videostatus2811
      @videostatus2811 9 місяців тому +10

      Waah bro

    • @davindersinghminhas8213
      @davindersinghminhas8213 9 місяців тому +9

      Bilkul sahi 22 ji

    • @Rinka370
      @Rinka370 9 місяців тому +92

      ਵੀਰੇ ਧੋਖੇ ਤਾਂ ਅੱਜ ਵੀ ਦੇ ਰਹੇ ਨੇ ਪਹਿਲਾਂ ਅੰਬੀ ਨੂੰ ਦਿੱਤਾ ਫਿਰ ਦੀਪ ਸਿੱਧੂ ਫਿਰ ਸਿੱਧੂ ਮੂਸੇ ਵਾਲਾ ਹੁਣ ਅਮ੍ਰਿਤਪਾਲ ਬਾਈ ਨਾਲ ਕੋਈ ਨਹੀਂ ਬੋਲਦਾ ਬੱਸ ਪਿਛਲੀਆਂ ਨੂੰ ਪਿੱਟ ਕੇ ਆਪਣਾ ਉਲਾਂਭਾ ਲਾਹ ਦਿੰਦੇ ਨੇ

    • @gursharansingh1267
      @gursharansingh1267 9 місяців тому +4

      wah ji wah

  • @anmolboparai273
    @anmolboparai273 3 місяці тому +43

    ਨੌਜਵਾਨਾਂ ਨੂੰ ਪੰਜਾਬ ਮੁੜਨ ਦੀ ਲੋੜ ਹੈ " ਨਹੀ ਤਾ ਪੰਜਾਬ ਤੇ ਪਰਦੇਸੀ ਲੋਕ ਰਾਜ ਕਰਨ ਗੇ

  • @deviljass3215
    @deviljass3215 Місяць тому +20

    ਖਾਲਸਾ ਰਾਜ ਆਉਣਾ ਏ ਅਟਲ ਆ🔥 ਪਾਵੇ ੳਦੇ ਲਈ ਸਾਨ੍ਹ ਆਪਣਾ ਸੀਸ ਹੀ ਦੇਨਾ ਪਵੇ ।।

    • @MOHIEWALA
      @MOHIEWALA Місяць тому

      🙏🙏💯🗽🚩

  • @rajindergondara2737
    @rajindergondara2737 8 місяців тому +324

    ਅਸੀਂ ਆਪਣਾ ਕੋਹਿਨੂਰ ਹੀਰਾ ਵਾਪਿਸ ਲੈ ਕੇ ਆਉਣਾ ਤੇ ਗੁਰੂ ਘਰ ਚੜਾਉਣਾ ਵਾਹਿਗੁਰੂ ਕਿੰਨੀ ਸੋਹਣੀ ਕਲਮ ਤੇ ਅਵਾਜ

    • @navjotsingh4451
      @navjotsingh4451 8 місяців тому

      ਬਰਤਾਨੀਆ ਤੋਂ ਕੋਹੇਨੂਰ ਕਡਵਾਉਣਾ ਆਸਾਨ ਹੈ ਹਿੰਦੁਸਤਾਨ ਦੀ ਸਰਕਾਰ ਤੋਂ ਕੋਹੇਨੂਰ ਨਹੀਂ ਕਢਵਾਇਆ ਜਾ ਸਕਦਾ ਜੇ ਇੱਕ ਵਾਰੀ ਆ ਗਿਆ | ਜੇ ਸਿੱਖ ਰਾਜ ਅਲੱਗ ਬਣ ਗਿਆ ਤੇ ਹਿੰਦੁਸਤਾਨ ਨੇ ਕਦੇ ਵੀ ਕੋਹੇਨੂਰ ਵਾਪਸ ਨਹੀਂ ਦੇਣਾ

    • @GurpreetSingh-hm3su
      @GurpreetSingh-hm3su 8 місяців тому +8

      Sgpc aalea ne agle di ghrr le jna

    • @hargunhargun2753
      @hargunhargun2753 7 місяців тому

      👌

    • @balrajsingh986
      @balrajsingh986 7 місяців тому +1

      ਸਹੀ❤

    • @tarwindersingh4723
      @tarwindersingh4723 Місяць тому

      ​@@GurpreetSingh-hm3su SGPC da uste koi haqq ni hona., koum da haqq hona. SGPC is not koum

  • @MSMaan-mq5go
    @MSMaan-mq5go 9 місяців тому +556

    ਸੱਚੀ ਰੋਣਾ ਆ ਗਿਆ 😢 ਬਾਵੇ ਦਾ ਗਾਇਆ ਗੀਤ। ਰੱਬ ਕਰੇ ਜਲਦੀ ਸਿੱਖ ਰਾਜ ਆਵੇ ਤੇ ਸਾਡਾ ਮਹਾਰਾਜਾ ਦਲੀਪ ਸਿੰਘ ਜੀ ਹੋਵਣ

    • @Bhullarsaab-
      @Bhullarsaab- 8 місяців тому +3

      Me too...😢

    • @hargunhargun2753
      @hargunhargun2753 8 місяців тому +1

      ua-cam.com/users/shortsqNdXiKes_Qs?si=spYfKGxCj_3-awpN

    • @hargunhargun2753
      @hargunhargun2753 8 місяців тому +3

      Right

    • @lovepreetkaur7290
      @lovepreetkaur7290 7 місяців тому +9

      India waleya ne dhokha ktke punjab barbadh krts bhai amritpal singh kyu bolda c sade raaj li asi hun v gulaam a

    • @ManinderSingh-fr6kz
      @ManinderSingh-fr6kz 7 місяців тому +1

      jine likhya bai ohde muree sir chukda bai baki bawe ne bht bdiya gahya

  • @ishpreetsingh8537
    @ishpreetsingh8537 4 місяці тому +17

    ਅਕਾਲ ਕਾ ਹੁਕੁਮ ਹੋਊ ਜਬ , ਖਾਲਸੇ ਕਾ ਰਾਜ ਅਉ ਤਬ⚔️🐊

  • @AmritMusic01
    @AmritMusic01 5 місяців тому +22

    ਸਵੇਰ ਦੇ ਵੇਲ਼ੇ 4 ਵਜੇ ਗਾਣਾ ਸੁਣਕੇ ਰੋਈ ਜਾ ਰਹੇ ਆ ਬਾਈ 👍🥺🥺😭

  • @jattdhillon7989
    @jattdhillon7989 9 місяців тому +364

    ਇਤਿਹਾਸਿਕ ਲਿੱਖਣ ਗੌਣ ਵਾਲਿਆਂ ਲਈ ਦਿਲੋਂ ਸਨਮਾਨ ਦੇ ਹੱਕਦਾਰ ਮੰਨਦੇ ❤❤

    • @JassJi-mp2cd
      @JassJi-mp2cd 9 місяців тому +8

      Veer name change krke sikh rakho jaat paat khatam kro mai vi jatt a but hun sirf sikh ❤️sikhi bina kuch nhi waheguru ji

  • @KaranBanger-tf9vz
    @KaranBanger-tf9vz 9 місяців тому +477

    ਜੋ ਰਣਜੀਤ ਬਾਵਾ ਗਾ ਗਿਆ ਉਹ ਕੋਈ ਨੀ ਗਾ ਸਕਦਾ ❤️🙏ਰੱਬ ਤੈਨੂੰ ਸਾਡੀ ਵੀ ਉਮਰ ਲਾਵੇ ਵੀਰ ❤️

    • @gurjeet4497
      @gurjeet4497 9 місяців тому +1

      likhari jo likhgya oho kise ne nhi likhna❤

    • @ParminderKaur-zm4kw
      @ParminderKaur-zm4kw 9 місяців тому +1

      Bilkul, likhn vale nu salute aa

    • @TheMalhi007
      @TheMalhi007 9 місяців тому

      No words Bawa veer lye

    • @Carsfan852
      @Carsfan852 8 місяців тому +1

      Tu bai ji rab de muaaa Bali gal karti 22 ji

    • @Carsfan852
      @Carsfan852 8 місяців тому

      Bawa ji tuwsdiyA glla ta dil te sht mardiwa 22 ji Punjabi vich Rehan waldya de

  • @harmansukh6455
    @harmansukh6455 Місяць тому +9

    ਵੀਰ ਮਜ਼ਬੂਰੀ ਕਾਰਨ ਜਾਣਾ ਪੈਂਦਾ ਕਿਸਦਾ ਦਿਲ ਕਰਦਾ ਆਪਣੇ ਬਚਪਨ ਵਾਲੇ ਥਾਂ ਨੂੰ ਛੱਡਣ ਨੂੰ ਸਾਰਾ ਸੱਚ ਸੁਣਾ ਦਿੱਤਾ nri ਵੀਰਾਂ ਦਾ ❤

  • @user-kw2to3zc3n
    @user-kw2to3zc3n 26 днів тому +2

    ਜਦੋਂ ਦਾ ਸੁਣਿਆ ਓਦੋਂ ਦਾ ਲਗਾਤਾਰ ਰੋਜ ਸੁਣਦਾ ਹਾਂ ਮਨ ਭਰ ਔਂਦਾ ਬਹੁਤ ਜਾਦਾ respect Ranjit Bawa vir nu jina ne geet bnaya jina nu nhi v pata c ona nu v pata lge apna ਇਤਿਹਾਸ ਕਿ ਸੀ 🙏🙏

  • @SamJeet-mg8hk
    @SamJeet-mg8hk 9 місяців тому +564

    ਦਿਲ ਦੀ ਗਹਿਰਾਈ ਤੋਂ ਧੰਨਵਾਦ ਬਾਵਾ ਜੀ ਵਾਰ ਵਾਰ ਸੁਣ ਰਹੇ ਹਾਂ ਰੂਹ ਨਹੀਂ ਰੱਜਦੀ ਮਨ ਵੀ ਭਰ ਆਉਂਦਾ ਹੈ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ 😢😢😢😢

    • @DaljeetSanghu-xw2wo
      @DaljeetSanghu-xw2wo 9 місяців тому +22

      ਆਖਰੀ ਨਹੀਂ ਵੀਰ ਰੱਬ ਤੇ ਵਿਸ਼ਵਾਸ ਰੱਖੋ ਸਿੱਖ ਰਾਜ ਜ਼ਰੂਰ ਆਵਾਂਗੇ ਖਾਲਿਸਤਾਨ ਜਿੰਦਾਬਾਦ

    • @Punjab19_84
      @Punjab19_84 9 місяців тому +2

      Right brro

    • @aryanbatth3595
      @aryanbatth3595 9 місяців тому +3

    • @punjabisongclip8769
      @punjabisongclip8769 9 місяців тому +4

      ਰਾਜ ਕਰੇਗਾ ਖਾਲਸਾ 🙏🏻🙏🏻🙏🏻🙏🏻

    • @BhupinderSingh-si1ce
      @BhupinderSingh-si1ce 9 місяців тому +2

      ਵਾਹਿਗੁਰੂ ਜੀ

  • @user-tc5jy1cf7z
    @user-tc5jy1cf7z 9 місяців тому +167

    ਮੇਰੇ ਤਾਂ ਅੱਖਾਂ ਚੋਂ ਹੰਝੂ ਆ ਗਏ। ਦਿਲ ਭਰ ਉਠਿਆਂ। ਇਹ ਸੋਚ ਕੇ ਆਪਣੇ ਲਈ, ਸਿੱਖ ਕੌਮ ਲਈ ਕਿੰਨੀਆਂ ਹੀ ਵੰਸ਼ਜ ਖਤਮ ਹੋ ਗਈਆਂ। ਤੇ ਆਪਾਂ ਕਿਹੜੇ ਰਾਹਾਂ ਤੇ ਤੁਰੇ ਫਿਰਦੇ ਆ। ਦਿਲ ਹਲੂੰਦਰਿਆ ਗਿਆ।

  • @rajvirsingh3887
    @rajvirsingh3887 3 місяці тому +5

    ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਦਾ ਘਾਟਾ ਰਹਿੰਦੀ ਦੁਨੀਆ ਤੱਕ ਕਦੇ ਪੂਰਾ ਨੀ ਹੋ ਸਕਦਾ! ਰੋਮ-ਰੋਮ ਗੁਣ ਗਾਵੈ 🙏ਦਿਲੋਂ ਪ੍ਰਣਾਮ ਸ਼ਹੀਦਾਂ ਨੂੰ 🙏

  • @arshdeepsingh2894
    @arshdeepsingh2894 9 місяців тому +473

    ਲੱਖਾਂ ਹੀ ਦਰਦ ਆਪਣੇ ਅੰਦਰ ਸਮਾ ਗਿਆ
    ਸਾਡਾ ਆਖਰੀ ਮਹਾਰਾਜਾ ਦਲੀਪ ਸਿਓਂ ❤

  • @videostatus2811
    @videostatus2811 9 місяців тому +370

    ਲੱਖਾ ਹੀ ਦਰਦ ਆਪਣੇ ਅੰਦਰ ਸਮਾ ਗਿਆ
    ਸਾਡਾ ਆਖਰੀ ਮਹਾਰਾਜ ਦਲੀਪ ਸਿਓ ❤
    ਇਸ ਵਾਰ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 😢😢😢😢

  • @AmanpreetSingh-yg7be
    @AmanpreetSingh-yg7be 8 місяців тому +12

    ਬਹੁਤ ਬਹੁਤ ਧੰਨਵਾਦ ਬਾਵੇ ਵੀਰ ਦਾ,, ਜਿਹਨਾਂ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਗੀਤ ਵਿੱਚ ਜਿਕਰ ਕੀਤਾ,, ਪੰਜਾਬ ਦੇ ਸਕੂਲਾ ਦੀਆ ਕਿਤਾਬਾ ਵਿੱਚ ਝਾਂਸੀ ਦੀ ਰਾਣੀ ਦਾ ਜਿਕਰ ਤਾਂ ਕੀਤਾ ਹੋਇਆ ਪਰ ਬਾਬਾ ਜੀ ਦਾ ਕਿਤੇ ਕੋਈ ਜਿਕਰ ਨੀ, homeland ਦੇ ਵਿੱਚ ਵੀ ਬੜੇ ਗਾਇਕ ਰਹਿੰਦੇ ਨੇ,, ਪਰ ਬਾਬਾ ਜੀ ਬਾਰੇ ਕਦੇ ਨੀ ਦੱਸਿਆ ਕਿਸੇ ਨੇ।

  • @sonywaraich3994
    @sonywaraich3994 7 місяців тому +5

    ਬਾਈ ਰਣਜੀਤ ਬਾਵੇ ਨੇ ਸਾਡੇ ਦੇਸ਼ ਪੰਜਾਬ ਦੇ ਇਤਿਹਾਸ ਦੇ ਬਹੁਤ ਸੋਹਣੇ ਕੲੀ ਗੀਤ ਗਾਏ ਨੇ ਤੇ ਆਹ ਇੱਕ ਹੋਰ ਗੀਤ ਜ਼ੋ ਸਿੱਖ ਰਾਜ ਦੇ ਬਾਰੇ ਗਾ ਕੇ ਸਾਨੂੰ ਸਾਡੇ ਇਤਿਹਾਸ ਨਾਲ ਜੁੜੇ ਰਹਿਣ ਲਈ ਸਿਖਿਆ ਦਿੱਤੀ ਹੈ ਕਿ ਸਾਡਾ ਇਤਿਹਾਸ ਕੀ ਸੀ ਤੇ ਸਿੱਖ ਰਾਜ ਨੂੰ ਕਿਵੇਂ ਖਤਮ ਕੀਤਾ ਗਿਆ। ਜਿਉਂਦਾ ਰਹਿ ਬਾਈ ਬਾਵੀਆ ਬਹੁਤ ਵਧੀਆ

  • @PunjabiReelTV
    @PunjabiReelTV 9 місяців тому +607

    ਬੋਹਤ ਸੋਹਣਾ ਗੀਤ
    ਆਖਰੀ ਮਹਾਰਾਜਾ ਦਲੀਪ ਸਿਓਂ ❤

    • @mTrader1
      @mTrader1 9 місяців тому +6

      beautiful song

    • @p.m.2388
      @p.m.2388 9 місяців тому +11

      Agla Maharaja vi saada auga 🚩🚩🚩🚩🚩

    • @PalhayerSingh-zg9ze
      @PalhayerSingh-zg9ze 9 місяців тому +11

      22 ਗੀਤ ਨਹੀਂ ਸਾਡੀ ਬਦਕਿਸਮਤੀ ਆ 😢😢

    • @gagansingh3699
      @gagansingh3699 9 місяців тому +10

      @@p.m.2388 ਇਹ ਬੋਲ ਜਰੂਰ ਸੱਚ ਹੋਣੇ ਨੇ💯
      ਕਿਉਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਕਿ ਜਦੋਂ ਰੂਸ ਤੇ ਚੀਨ ਭਾਰਤ ਤੇ ਚੜ੍ਹ ਕੇ ਆਵੇਗਾ ਤਾਂ ਉਸ ਸਮੇ ਬਹੁਤ ਸ਼ਹੀਦ ਹੋਣਗੇ ਅਤੇ ਬਹੁਗਿਣਤੀ ਵਿੱਚ ਹਿੰਦੂ ਲੋਕ ਮਰਨਗੇ ਤੇ ਸਿੱਖ ਵੀ ਕਾਫੀ ਹੋਣਗੇ
      ਫਿਰ ਉਸ ਸਮੇ ਖਾਲਸਾ ਰਾਜ ਹੋਂਦ ਵਿੱਚ ਆਵੇਗਾ ਤੇ ਜਿਸ ਦਾ ਸ਼ਾਸਕ ਦਲੀਪ ਸਿੰਘ ਨਾਮ ਦਾ ਵਿਅਕਤੀ ਹੋਵੇਗਾ🦅
      ਇਹ ਸਭ ਕੁਜ “ਸੋ ਸਾਖੀ” ਵਿਚ ਲਿਖਿਆ ਹੋਇਆ ਹੈ🙏🏻🙏🏻

    • @hargunhargun2753
      @hargunhargun2753 7 місяців тому

      👌👌

  • @sattibassi
    @sattibassi 9 місяців тому +147

    ਬੱਬੂ ਵੀਰ ਜਿਉਂਦਾ ਰਿਹ .. ਬਾਵਾ ਜੀ ਜਿਵੇਂ ਤੁਸੀਂ ਗਾਇਆ ਕੋਈ ਹੋਰ ਨਹੀਂ ਗਾ ਸਕਦਾ... ਜੇ ਕਿਤੇ ਕੋਹਿਨੂਰ ਹਿਰੇ ਦਾ ਮੁੱਲ ਪੇ ਜਾਵੇ , ਸਿੱਖ ਕੌਮ ਮੁੱਲ ਵੀ ਖਰਿਦ ਲਉ

  • @dheerajkashyap4007
    @dheerajkashyap4007 4 місяці тому +7

    Koti koti Parnam all punjabi freedom fighter nu .#indians.#khalsa. #salute.🇮🇳🇮🇳

  • @varindersinghgosal92
    @varindersinghgosal92 2 місяці тому +12

    ਅਮਰ ਸ਼ਹੀਦ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ । ਸਰਬੱਤ ਦਾ ਭਲਾ ।

  • @JaspreetKaur-kn9gc
    @JaspreetKaur-kn9gc 9 місяців тому +161

    ਸੱਚ ਬੋਲਣ ਦੀ ਹਿੰਮਤ ਬਾਵੇ ਵੀਰ ਕੋਲ ਆ ਬੱਸ ਡਰ ਲਗਦਾ ਕਿਤੇ ਜ਼ਾਲਿਮ ਸਰਕਾਰ ਕੁੱਝ ਗ਼ਲਤ ਨਾ ਕਰੇ 😢 ਸਾਡਾ ਭਰਾ ਰਣਜੀਤ ਬਾਵਾ ਹਮੇਸ਼ਾ ਚੜਦੀ ਕਲਾ ਚ ਰਹੇ ਤੇ ਲੰਮੀ ਉਮਰ ਹੋਵੇ ਮੇਰੇ ਵੀਰ ਦੀ 😊❤

  • @varindervirrk123
    @varindervirrk123 9 місяців тому +360

    ਏਦਾ ਦੇ ਹੀ ਹੋਣੇ ਚਾਹੀਦੇ ਨੇ ਸਾਡੇ ਗੀਤ,, ਸਾਡੇ ਖ਼ਾਬ ॥ ਮਨ ਭਰ ਆਇਆ ॥ ਬਹੁਤ ਸ਼ੁਕਰਾਨੇ ਸਾਰੀ ਟੀਮ ਦੇ ॥ ਚੜ੍ਹਦੀਕਲਾ ॥🙏🏻❤️

    • @user-mk8dt3ud1l
      @user-mk8dt3ud1l 9 місяців тому +11

      ਸਿੱਖ ਰਾਜ ਦੇ ਅਾਖਰੀ ਬਾਦਸਾਹ ਮਹਾਰਾਜਾ ਦਲੀਪ ਸਿੰਘ ਜੀ ਗੱਲ ਕਰਨ ਲੲੀ ਰਣਜੀਤ ਬਾਵੈ ਦਾ ਧੰਨਵਾਦ

    • @baljeetwaraich
      @baljeetwaraich 9 місяців тому +3

      ❤❤❤❤

    • @balkaransingh1209
      @balkaransingh1209 8 місяців тому +1

      kalgiyan Wale da khyal aai janda eh

  • @Raagratantv
    @Raagratantv 6 місяців тому +8

    ਇਸ ਤਰ੍ਹਾਂ ਦੇ ਚੜ੍ਹਦੀਕਲਾ ਵਾਲੇ ਗਾਣੇ ਗਾਉਂਦੇ ਹੋਏ ਗੁਰੂ ਕਿਰਪਾ ਕਰੇ ਤੁਹਾਡੇ ਤੇ ਵੀ ਉਹ ਰੰਗ ਚੜ੍ਹ ਜਾਵੇ । ਮੋੜਾ ਗੁਰੂ ਵੱਲ ਮੁੜ ਪਵੇ।
    ਬਹੁਤ ਸੁੰਦਰ ਬੋਲ ਹਨ ਗਾਣੇ ਦੇ ਮੈਂ ਸੌਣ ਲੱਗਾ ਸੀ ਪਰ ਇਸ ਗਾਣੇ ਦੇ ਬੋਲ ਮੁੜ ਮੁੜ ਯਾਦ ਆ ਰਹੇ ਸੀ, ਤੇ ਫਿਰ ਸੁਣਨਾ ਪਾਇਆ ਦੁਬਾਰਾ ਤੋਂ।
    ਇਸ ਤਰਾਂ ਦੇ ਹੋਰ ਗੀਤ ਲਿਖੋ ਚੜਦ੍ਹੀਕਲਾ ਹੋਵੇਗੀ।

  • @Guri_gharu007
    @Guri_gharu007 8 місяців тому +11

    ਬਹੁਤ ਹੀ ਪਿਆਰਾ ਗੀਤ ਆ ਜੀ ❤ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰ ਨੂੰ 😊

  • @ManjeetSingh-dc2ht
    @ManjeetSingh-dc2ht 9 місяців тому +187

    ਜ਼ੁਲਮ ਰੁਕਦੇ ਨਹੀਂ ਠੱਲਣੇ ਪੈਂਦੇ ਨੇ.. ਰਾਜ ਮਿਲਦੇ ਨਹੀਂ ਮੱਲਣੇ ਪੈਂਦੇ ਨੇ.. ਬਹੁਤ ਖੂਬਸੂਰਤ ਗਾਣਾ ਵਾਹਿਗੁਰੂ ਮਿਹਰ ਕਰੇ ਇਹ ਸੱਚ ਹੋ ਜਾਵੇ ਸਿੱਖ ਰਾਜ ਦੁਨੀਆ ਉੱਤੇ ਪ੍ਰਗਟ ਹੋਵੇ।

  • @RajveerkaurBhago-yl1dk
    @RajveerkaurBhago-yl1dk 9 місяців тому +159

    ਦਿਲ ਬੜਾ ਰੋਇਆ ਵੀਰੇ ਸੁਣ ਕੇ,, ਜਿਉਂਦਾ ਰਹਿ,ਕੀਤੇ ਵਾਹੇਗੁਰੂ ਸਾਡੀ ਪੁਕਾਰ ਸੁਣ ਲਵੇ 😢

    • @DuniaDiSair1
      @DuniaDiSair1 9 місяців тому +1

      att

    • @GagandeepSingh-lz5bg
      @GagandeepSingh-lz5bg 9 місяців тому +1

      Pukaar ohdo suni jau, jado sikh deh sir teh dastaar teh sabat dari kesh dekhan nu Milan gay. Aj kal tah nai kol jaan valya di ginti jada aa.

  • @sunnyjandu2904
    @sunnyjandu2904 5 місяців тому +6

    ਵਾਹਿਗੁਰੂ ਜੀ ਕੀ ਫਤਹਿ auna pena baba g lod a punjab nu

  • @kuldeepsinghsahota3999
    @kuldeepsinghsahota3999 9 місяців тому +310

    ਬਾਈ ਦਿਲੋਂ ਧੰਨਵਾਦ ਤੁਹਾਡਾ ਜੋ ਐਨਾ ਸੋਹਣਾ ਇਤਿਹਾਸਕ ਗੀਤ ਲੈ ਕੇ ਆਏ ਉ ਲੋਕਾਂ ਲਈ। ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਅੱਗੇ ਅਰਦਾਸ ਆ ਸੱਚਮੁੱਚ ਰਾਜ ਆਵੇ ਦੁਬਾਰਾ ਮਾਹਾਰਾਜ ਰਣਜੀਤ ਸਿੰਘ ਜੀ ਦਾ

    • @deepsinghsidhu9249
      @deepsinghsidhu9249 9 місяців тому +6

      ਬਿਲਕੁਲ ਆਸ ਤੇ ਅਰਦਾਸ ਕਦੇ ਨਾ ਛਡੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾ ਕਿਹਾ ਸਿੰਘੋ ਸਮਾਂ ਲੱਗੇਗਾ ਤੇ ਰਾਜ ਤੁਹਾਨੂੰ ਮਿਲੇਗਾ ਤੇ ਕਿਹਾ ਰਾਜ ਕਰੇਗਾ ਖਾਲਸਾ

  • @paramchopra5663
    @paramchopra5663 9 місяців тому +223

    ਬਹੁਤ ਖੂਬ ਰਣਜੀਤ ਬਾਵਾ ਵੀਰੇ ਐਵੇਂ ਹੀ ਬਿਨਾਂ ਕਿਸੇ ਡਰ ਤੋਂ ਸੱਚ ਗਾਉਂਦੇ ਰਹੋ ਇਕ ਦਿਨ ਜ਼ਰੂਰ ਜਿੱਤਾ ਗਏ ਰਾਜ ਆਪਣਾ❤

  • @GurkaranMalhans
    @GurkaranMalhans 7 місяців тому +6

    Jdo waheguru chahwe...jiwe waheguru chahwe.

  • @gurpreets6860
    @gurpreets6860 5 місяців тому +4

    ਕਿਵੇ ਵਗਦੀ ਏ ਰਾਵੀ,ਅਸੀ ਤੋਰ ਦੇਖ ਲੈਦੇ
    ਏਹ ਤਾਰ ਜੇ ਨਾ ਹੁੰਦੀ ਤਾਂ ਲਾਹੋਰ ਦੇਖ ਲੈਦੇ

  • @arvinderkaur7977
    @arvinderkaur7977 9 місяців тому +248

    ਸਿੱਖ ਇਤਿਹਾਸ ਨੂੰ ਯਾਦ ਕਰਵਾਉਣ ਲਈ ਬਹੁਤ ਸ਼ੁਕਰੀਆਂ.... ਰਣਜੀਤ ਬਾਵਾ ਜੀ... ਦਿਲੋਂ Thanks🙏🏻

    • @sunnydhaliwal1984
      @sunnydhaliwal1984 9 місяців тому +7

      ਭੁੱਲੇ ਤੁਸੀ ਹੋਵੋ ਗੇ ਬਹਿਣ ਜੀ ਅਸੀ ਨਹੀ ਯਾਦ ਥੋਨੂੰ ਆਇਆ ਹੋਵੇ ਗਾ ਸਿੱਖ ਇਤਹਾਸ ਸਾਨੂੰ ਸਾਰਿਆ ਨੂੰ ਨਹੀਂ
      ਸਾਨੂੰ ਤਾਂ ਸਿੱਖ ਇਤਹਾਸ ਯਾਦ ਕਰਨ ਦੀ ਲੋੜ ਨਹੀਂ ਸਾਡੇ ਰਗਾ ਰਾਗ ਵਿੱਚ ਸਿੱਖ ਇਤਹਾਸ ਹੈ 🙏🏻

    • @hargunhargun2753
      @hargunhargun2753 7 місяців тому

      👌

  • @jaswindersingh-is3cq
    @jaswindersingh-is3cq 9 місяців тому +181

    ਜਿਊਂਦਾ ਰਹਿ ਸ਼ੇਰਾ....ਕੁੱਲ ਪੰਜਾਬੀਆਂ ਦੇ ਦਿਲਾਂ ਦੀ ਹੂਕ ਨੂੰ ਗਾ ਗਿਆਂ ਤੂੰ ❤

    • @luckygrewal4421
      @luckygrewal4421 9 місяців тому +2

      Bilkul sahi ji .....hook sub di hai

  • @user-hx9ge1yu8l
    @user-hx9ge1yu8l Місяць тому +3

    ਸ‌ੱ‌ਚੀ ਰੋਣਾ💔ਆ ਗਿਆ 😢 ਬਾਵੇ ਦਾ ਗਾਇਆ ਗੀਤ ਰ‌ੱਬ ਕਰੇ ਜਲਦੀ ਸਿੱਖ ਰਾਜ ਆਵੇ ਤੇ ਸਾਡਾ ਮਹਾਰਾਜਾ ਦਲੀਪ ਸਿੰਘ ਜੀ ਹੈ😢🙏🙏

  • @Amankanikavlogs
    @Amankanikavlogs 5 місяців тому +5

    ਗਾਣਾ ਸੁਣ ਕੇ ਕਿਹਦਾ ਕਿਹਦਾ ਦਿਲ ਭਰ ਆਇਆ 😭😭😭

  • @mannuking6347
    @mannuking6347 Місяць тому +8

    ਵਹਿਗੁਰੂ ਜੀ ਜਲਦੀ ਤੋਂ ਜਲਦੀ ਸਿੱਖ ਰਾਜ ਆ ਜਾਵੇ 😢

  • @AkashdeepSingh-ri7tb
    @AkashdeepSingh-ri7tb 9 місяців тому +354

    ਰੂਹ ਟੁੰਬਦਾ ਗੀਤ ਵੀਰੇ ਬਾ-ਕਮਾਲ. ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਐਸੀ ਕਲਾ ਵਰਤੇ ਸੇ਼ਰੇ ਪੰਜਾਬ ਦਾ ਰਾਜ ( ਸਰਕਾਰ ਏ ਖਾਲਸਾ ) ਫਿਰ ਆਵੇ, ਫਿਰ ਤੋਂ ਹਰ ਧਰਮ ਦੇ ਵਿਅਕਤੀ ਦੀ ਜਿੰਦਗੀ ਵਿੱਚ ਖੁਸ਼ਹਾਲੀ ਆਵੇ , ਕੋਈ ਭੇਦਭਾਵ ਨਾ ਹੋਵੇ ਕਿਸੇ ਵਿੱਚ 🌸🌸

  • @makhanbega
    @makhanbega 9 місяців тому +152

    ਜਿਉਂਦੇ ਵੱਸਦੇ ਰਹੋ ਬਾਈ!
    ਇਹੀ ਅਸਲ ਗਾਇਕੀ ਆ।
    ਸ਼ਾਲਾ ਦੇਸ਼ਾਂ ਵਿਦੇਸ਼ਾਂ ਚ ਰਫਿਊਜੀਆ ਵਾਂਗ ਧੱਕੇ ਖਾਂਦੀ ਕੌਮ ਨੂੰ ਸਿੱਖ ਰਾਜ ਦੇਖਣ ਦਾ ਸੁਪਨਾ ਦੁਬਾਰਾ ਨਸੀਬ ਹੋਵੇ !
    ਫ਼ਤਹਿ ਪਰਵਾਨ ਕਰਨਾ!

    • @harrytoor696
      @harrytoor696 9 місяців тому +2

      Bilkul veer waheguru nal judo
      Gurbani nal judu
      Supna poora zaroor hovega

    • @gurjeetsingh595
      @gurjeetsingh595 9 місяців тому

      Correct bro

    • @GS-ku2gz
      @GS-ku2gz 9 місяців тому +1

      Canada ch PR laike ta sikh raj nhi bnna....punjab ch rehna pau...sudhar krna pau

    • @kanwardeepsingh2896
      @kanwardeepsingh2896 9 місяців тому

      Sahi keha veere refugee ban ke dhake kha rahi kom nu odo e chain milu jado apna sikh raj auga. Dasve patshah ji kirpa karan Sikh kom te.🙏

    • @DuniaDiSair1
      @DuniaDiSair1 9 місяців тому

      att

  • @princedoraha7189
    @princedoraha7189 7 місяців тому +5

    ਮਨ ਭਰ ਆਇਆ ਸੁਣ ਕੇ😢 ਬਹੁਤ ਸੋਹਣਾ ਲਿਖਿਆ ਗਾਇਆ ❤

  • @karandeepsingh1721
    @karandeepsingh1721 23 дні тому +1

    ਪਤਾ ਨਹੀ ਕਿੰਨੀ ਵਾਰ ਮੈਂ ਇਹ ਗਾਣਾ ਸੁਣਿਆ ਸੁਣ ਕੇ ਮਨ ਨਹੀਂ ਭਰਦਾ। ਵਾਹਿਗੁਰੂ ਜੀ ਜਲਦੀ ਹੀ ਸਿੱਖ ਰਾਜ ਆਉਣਾ ਚਾਹੀਦਾ ਹੈ ਜੀ। ਵਾਹਿਗੁਰੂ ਜੀ ਮਿਹਰ ਕਰੋ।❤❤👌👌💐💐🌹🌹👍💯🙏🙏🙏🙏🙏🔥🔥

  • @akashdeepsinghsardar3256
    @akashdeepsinghsardar3256 9 місяців тому +181

    ਰੋਣਾ ਆ‌ ਜਾਂਦਾ ਇਹ ਗੀਤ ਸੁਣਦੇ ਇਤਿਹਾਸ ਸੱਚ ਹੈ ਸਾਡਾ ਪਰ ਦੱਸਿਆ ਕਿਸੇ ਨੇ ਵੀ ਨਹੀਂ ਵਾਹਿਗੁਰੂ ਮੇਹਰ ਕਰੇ ਵੀਰ ਤੇਰੇ ਤੇ 🙏🙏 ਕਾਸ਼ ਸਾਡਾ ਰਾਜ ਜਲਦੀ ਆਵੇ!😢

    • @user-yg2lt9pm6c
      @user-yg2lt9pm6c 9 місяців тому +3

      Right ggg

    • @rajarandhawasaab8243
      @rajarandhawasaab8243 9 місяців тому +9

      ਜਰੂਰ ਆਵੇਗਾ ਖ਼ਾਲਸੇ ਦਾ ਰਾਜ
      ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏🙏

    • @anmol._.1102
      @anmol._.1102 9 місяців тому

      Shi hai bai ji 😢😢

  • @Punjabpur07
    @Punjabpur07 9 місяців тому +92

    ਜਜ਼ਬਾਤੀ ਬੰਦਾ ਰੋਣ ਲੱਗ ਜਾਂਦਾ ਗੀਤ ਸੁਣ ਕੇ। ਬੱਬੂ ਵੀਰ ਇਸ ਤਰਾ ਹੀ ਗੀਤ ਲਿਖਦੇ ਰਹੋ ,ਤੇ ਬਾਵਾ ਸਾਬ ਗਾਉਂਦੇ ਰਹੋ।

    • @kawaljeetsingh8882
      @kawaljeetsingh8882 9 місяців тому +1

      ਸਹੀ ਗੱਲ ਵੀਰ ਮੇਰਾ ਵੀ ਏਹੀ ਹਾਲ ਹੋਇਆ 😢

    • @meharsinghgill1734
      @meharsinghgill1734 9 місяців тому +4

      ਜਿਸ ਨੂੰ ਆਪਣੇ ਰਾਜ ਬਾਰੇ ਪਤਾ ਉਹੀ ਰੋਵੇਗਾ ਵੀਰ

    • @jjimmy9763
      @jjimmy9763 9 місяців тому +2

      Saade Laal te Sunehri Itehaas nu shuru to end tak sun ke koi v bhavuk ho sakda, Par aaj aci Gurduware da, Drugs da te Lachar entertainment da paisa sambhalan tak seemat reh gaye.

  • @user-zo1sl3zb2f
    @user-zo1sl3zb2f 5 місяців тому +4

    ਰਣਜੀਤ ਬਾਵਾ ਦਾ ਨਾਂਅ ਸਿੱਖ ਧਰਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਬਹੁਤ ਸਾਰੇ ਧਾਰਮਿਕ ਗੀਤ ਗਾਏ ਹਨ ਤੈਨੂੰ ਮੇਰੀ ਉਮਰ ਲੱਗ ਜਾਵੇ ਪੁੱਤਰ

  • @IndusSingh89
    @IndusSingh89 День тому +1

    Salaam tenu Ranjit Bawa. Tera gana sun k sharir wich Inna josh bhar janda hai k jee karda hai ik minute wich Sikhi da mada sochan waale 100 bande jhatka deyan.

  • @parvinder_singh_babbar
    @parvinder_singh_babbar 9 місяців тому +116

    ਲੂੰ ਕੰਢੇ ਖੜ੍ਹੇ ਕਰਤੇ ਇਸ ਗੀਤ ਨੇ ਗੁਰੂ ਸਾਹਿਬ ਮੇਹਰ ਕਰਨਗੇ ਰਾਜ ਆਵੇਗਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਇਹ ਮਾੜਾ ਚੱਲ ਰਿਹਾ ਛੇਤੀ ਗੁਜ਼ਰ ਜਾਵੇਗਾ ਫਿਰ ਆਵੇਗਾ ਨਵੇਂ ਦੌਰ ਗੁਰੂ ਖ਼ਾਲਸੇ ਦਾ ❤⛳

  • @sukhbajwa2593
    @sukhbajwa2593 9 місяців тому +53

    ਸਿੱਖ ਰਾਜ ਦਾ ਸੂਰਜ ਚੜੇ ਗਾ ਜਰੂਰ, ਚੜੇਗਾ ਵੀ ਬਹੁਤ ਜਲਦੀ| ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕੋਮ ਦੇ ਅੰਗ ਸੰਗ ਸਹਾਈ ਹੋਣ ਤੇ ਖਾਲਸਾ ਰਾਜ ਬਕਸ਼ਣ| ❤❤❤❤❤❤❤❤❤

  • @jasmeenkhan7840
    @jasmeenkhan7840 2 місяці тому +2

    ਉਹ ਵੀ ਇੱਕ ਵਕਤ ਸਮਾ ਸੀ ਜੋ ਰਾਜਾ ਆਪਣੇ ਲੋਕਾਂ ਨੂੰ ਇੱਕ ਸਮਾਨ ਸਮਝਦਾ ਸੀ ਪੁਰਾਣਾ ਪੰਜਾਬ ❤❤

  • @TheRealsticGuru
    @TheRealsticGuru Місяць тому +3

    ਮਹਾਰਾਜਾ ਸ੍ਰੀ ਸ੍ਰੀ ਦਿਲੀਪ ਸਿੰਘ ਜੀ ਦਾ ਸਤਕਾਰ ਅੱਸੀ ਦਿਲੋ ਕਰਦੇ ਹਾਂ। ਬਹੁਤ ਵਦਿਆ ਬੋਲ ਨੇ ਬਾਵਾ ਭਾਈ ਦੇ।

  • @ManjeetSingh-ey9qo
    @ManjeetSingh-ey9qo 9 місяців тому +182

    ਰਣਜੀਤ ਸਿੰਘ ਬਾਵਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਵਿਚ ਰਹਿਣ ਦੀ ਦਾਤ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤❤❤❤❤❤❤❤❤❤❤❤❤

  • @happydhillon9781
    @happydhillon9781 9 місяців тому +240

    ਸੱਚ ਬੋਲਣ ਦੀ ਹਿੰਮਤ ਸਿਰਫ ਰਣਜੀਤ ਬਾਵੇ ਵੀਰ ਕੋਲ ਆ ❤ legend

    • @user-nd5qt7yh4w
      @user-nd5qt7yh4w 9 місяців тому +2

      Sachi gall a y

    • @ambykang2796
      @ambykang2796 8 місяців тому +2

      Bilkul sahi veer… bus akaal takht ya sarkaar nu maafi fatafat mang lainda so agge sab saukha chalda rahe 😂

    • @ak3185
      @ak3185 8 місяців тому +6

      Sidhu vi such bolda si😢

    • @hargunhargun2753
      @hargunhargun2753 7 місяців тому

      👌👌

  • @SimranTejan-tg4eg
    @SimranTejan-tg4eg 8 місяців тому +2

    Dhan Dhan Baba Bidhi Chand Ji Thode Sab De Agge meri Ardaas a Waheguru Sache Patshah Jiyo Kro Kirpa Panjab Te Aan Wala Khalsa Raaj Maharaja Duleep Singh Ji Krn 🙏🏻🪯 Waheguru Ji Ka Khalsa Waheguru Ji Ki Fateh 🙏🏻🪯

  • @Empirewarrior47
    @Empirewarrior47 6 місяців тому +1

    ਬਾਦਸ਼ਾਹਾਂ ਦੇ ਪੁੱਤ ਫਕੀਰ ਹੋ ਗਏ ਵੇਖਿਆ ਕੁਲ ਸੰਸਾਰ ਨੇ,
    ਦੋ ਹੀਰੇ ਲੁੱਟ ਖੋਹ ਲੈਅ ਗਏ ਜੋ ਮਾਲਕ ਸੀ ਲਾਹੌਰ ਦਰਬਾਰ ਦੇ। ✍️✍️ ਪ੍ਰਭ
    ਜੀਉਂਦਾ ਵੱਸਦਾ ਰਹਿ ਵੀਰਾ
    ਪੰਜਾਬ ਦੀ ਜਵਾਨੀ ਨੂੰ ਐਸੇ ਬੋਲਾਂ ਦੀ ਲੋੜ ਹੈ, ਜੇਹੜੇ ਆਪਣੇ। ਖੁੱਸੇ ਹੋਏ ਹੱਕਾਂ ਲਈ ਮੁੜ ਤਿਆਰ ਕਰਨ

  • @kamalsardarsaabji7490
    @kamalsardarsaabji7490 9 місяців тому +140

    ਸਾਡੀਆਂ ਕੌਮਾਂ ਸ਼ੁਰੂ ਤੋਂ ਹੀ ਨਿਡਰ ਅਤੇ ਦਲੇਰੀ ਵਾਲੇ ਹਨ ❤❤ ਧੰਨ ਧੰਨ ਬਾਬਾ ਹਨੂੰਮਾਨ ਸਿੰਘ ਜੀ ❤❤😢😢 ਸਾਨੂੰ ਮਾਣ ਅਸੀਂ ਸਾਡੀ ਇਸ ਕੌਮ ਦੇ ਵਾਰਿਸ ਹਾਂ ❤

  • @LahoriyeRecords
    @LahoriyeRecords 9 місяців тому +94

    ਬਹੁਤ ਸੋਹਣਾ ਗੀਤ 🎉❤ ਜਿਉਂਦਾ ਰਹਿ ਬਾਵਿਆ

  • @user-iz3jq5im6b
    @user-iz3jq5im6b 16 днів тому +1

    ਬਹੁਤ ਘੱਟ ਵਿਊਜ ਸ਼ਰਮ ਦੀ ਗੱਲ ਆ ਪੰਜਾਬੀਆਂ ਲਈ ਬਹੁਤ ਵਧੀਆ ਰਣਜੀਤ ਬਾਵਾ ਵੀਰ ਅਸਲ ਵਿੱਚ ਆਪਣੇ ਲੋਕ ਹੀ ਇਹੋ ਜਿਹੇ ਆ ਜੋ ਸਿੱਖ ਇਤਿਹਾਸ ਸੁਣਨਾ ਤੇ ਪੜਨਾ ਨੀ ਚਾਹੁੰਦੇ😞

  • @SahilSharma-yy7rx
    @SahilSharma-yy7rx 2 місяці тому +1

    ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਵਹਿਗੁਰੂ ਜੀ ਨੇ ਪੰਜਾਬ ਦੀ ਧਰਤੀ ਤੇ ਜਨਮ ਦਿੱਤਾ ਦਿਲ ਤੋਂ ਸਤਿਕਾਰ ਕਰਦਾ ਹਾਂ ਇਸ❤ ਧਰਤੀ ਦਾ ਜਿਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਸੀ ਸਾਰੇ ਲੋਕ ਖੁਸ਼ ਸੀ

  • @manpreet_pb3091
    @manpreet_pb3091 9 місяців тому +142

    ਧੰਨ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ⛳❤️

  • @evergreenentertainmentOfficial
    @evergreenentertainmentOfficial 9 місяців тому +146

    ਅੱਖਾਂ ਵਿੱਚ ਹੰਝੂ ਭਰ ਆਏ ਇਹ ਗੀਤ ਸੁਣ ਕੇ। ਜਿਉਂਦੇ ਵਸਦੇ ਰਹੋ ਬਾਵਾ ਭਾਜੀ

    • @ghotravic7958
      @ghotravic7958 9 місяців тому +1

      Shi gal ah G ma vi rho peya song son ke..waheguru ji 🙏

    • @taljeetsingh8418
      @taljeetsingh8418 8 місяців тому

      🙏🙏😔

    • @vanshbhouria-yb9ce
      @vanshbhouria-yb9ce 5 місяців тому

      Veera koi feeling in share ken Lai but khoobsurta aa ji

  • @sukhwindergill986
    @sukhwindergill986 6 місяців тому +3

    ਹਰ ਇੱਕ ਦੇ ਦਿਲ ਵਿੱਚ ਕਿਤੇ ਨਾ ਕਿਤੇ ਖ਼ਾਲਸਾ ਰਾਜ ਲਈ ਤਾਂਘ ਅਤੇ ਤੜਫ਼ ਹੈਗੀ ਆ, ਕਿਸੇ ’ਚ ਸ਼ਰੇਆਮ, ਕਿਸੇ ’ਚ ਲੁਕਮੀਂ। ਆਮੀਨ 🙏🙏🙏🙏🙏🙏

  • @GurmeetSingh712Wala
    @GurmeetSingh712Wala 25 днів тому

    ਜਿਉਂਦੇ ਵਸਦੇ ਰਹੋ ਵੀਰ ਜੀ, ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤੁਹਾਨੂੰ, ਤੁਸੀਂ ਹਮੇਸ਼ਾਂ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਹੈ , ਸੱਚੀਂ ਇਹ ਇਹ ਗਾਣਾ ਸੁਣ ਕੇ ਮਨ ਭਰ ਆਉਂਦਾ ਹੈ, ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਣ ਲਈ ਤੁਹਾਡਾ ਦਿਲੋਂ ਧੰਨਵਾਦ

  • @gurdeepsinghbehniwal7184
    @gurdeepsinghbehniwal7184 9 місяців тому +65

    ਦਿਲੋਂ ਧੰਨਵਾਦ ਰਣਜੀਤ ਬਾਵੇ ਵੀਰ ਤੇ ਬਹੁਤ ਸਾਰਾ ਪਿਆਰ। ਅਸੀਂ ਮੁੜ ਰਹੇ ਹਾਂ ਆਪਣੀਆਂ ਜੜ੍ਹਾਂ ਵੱਲ। ਪਹਿਲਾਂ ਮਸਤਾਨੇ ਫਿਲਮ ਹੁਣ ਵੀਰ ਦਾ ਇਹ ਗਾਣਾ। ਜੇਕਰ ਕਲਾਕਾਰ ਇਵੇਂ ਹੀ ਆਪਣਾ ਫਰਜ਼ ਨਿਭਾਉਂਦੇ ਰਹੇ ਤਾਂ ਲੋਕ ਜਰੂਰ ਜਾਗਣਗੇ। ਸਿੱਖ ਰਾਜ ਜ਼ਰੂਰ ਆਵੇਗਾ ਇਹ ਸਾਡਾ ਦ੍ਰਿੜ ਨਿਸ਼ਚਾ ਹੈ।

  • @bhupinderjhuj
    @bhupinderjhuj 9 місяців тому +114

    ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਇਸ ਵਧੀਆ ਰਚਨਾ ਲਈ। ਰੱਬ ਕਰੇ ਸਿੱਖ ਰਾਜ ਫਿਰ ਕਾਇਮ ਹੋਵੇ ਤੇ ਦਲੀਪ ਸਿੰਘ ਰਾਜ ਕਰੇ।

  • @generalpunjab631
    @generalpunjab631 4 місяці тому +6

    M ek hindu family cho a par m waheguru ji t bhout jada yakin rkda t Khalsa Raj ek var fr jarur ave. ❤❤❤ T sub lok kushal hon ❤

  • @kamaljit56666
    @kamaljit56666 6 місяців тому +6

    Sher E Punjab .......❤

  • @gametrick2700
    @gametrick2700 9 місяців тому +188

    ਬੋਹਤ ਸੋਹਣਾ ਗੀਤ ਗਾਇਆ ਵੀਰ ਜੀ ਤੁਹਾਨੂੰ ਐਸੇ ਤਰਾਂ ਗੁਰੂ ਜੀ ਸਮਤ ਬਖਸ਼ਣ 💯🙏🏻

  • @karamvirchahal5002
    @karamvirchahal5002 9 місяців тому +171

    ਦਿਲੋਂ ਧੰਨਵਾਦ ਇਨਾ ਸੋਹਣਾ ਗੀਤ ਗਾਉਣ ਲਈ ਪਰਮਾਤਮਾ ਤੈਨੂੰ ਇਸੇ ਤਰ੍ਹਾਂ ਹੌਸਲਾ ਬਖਸ਼ੇ ਸਿੱਖ ਰਾਜ ਦੇ ਗੀਤ ਗਾਉਣ ਲਈ

  • @sandeepmehra3149
    @sandeepmehra3149 2 дні тому

    ਖੌਰੇ ਕਿਹੜਾ ਹੋਯੋ ਦੌਰ ਬਿਨਾ ਰੁਕੇ ਤੋਂ ਲਾਹੌਰ ਜਦੋਂ ਅੰਬਰਸਰ ਜਾਵੇ🙏🏻🙏🏻🙏🏻❤️

  • @flopartist2783
    @flopartist2783 Місяць тому +1

    ਪਤਾ ਨਹੀਂ ਪਹਿਲਾਂ ਕਿੰਨੀ ਵਾਰੀ ਨਜ਼ਰਅੰਦਾਜ਼ ਕੀਤਾ ਮੈਂ ਇਹ ਗਾਣਾ... ਅੱਜ ਸਹੀ ਅੱਠ ਮਹੀਨਿਆਂ ਬਾਅਦ ਲੱਭ ਕੇ ਵਾਰ ਵਾਰ ਸੁਣ ਰਿਹਾ ਹਾਂ, ਗਾਣਾ ਨਿ ਕਹਿ ਸਕਦੇ ਇਸਨੂੰ, ਗਾਥਾ ਹੀ ਕਹਿ ਸਕਦੇ ਹਾਂ... ਰੂਹ ਵਿੱਚ ਵੱਸ ਗਿਆ ਕੱਲਾ ਕੱਲਾ ਸ਼ਬਦ... ਰੱਬ ਕਰੇ ਇਹ ਬੋਲ ਸੱਚ ਹੋਣ... ਸਿੱਖ ਰਾਜ ਇੱਕ ਵਾਰ ਫੇਰ ਆਵੇ 🙏🙏

  • @Thealtafmalik_
    @Thealtafmalik_ 9 місяців тому +143

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Desh-Punjab
    @Desh-Punjab 9 місяців тому +29

    ਦੇਖਣ ਵਿਚ ਆਇਆ ਕਿ ਹੁਣ ਸਾਡੇ ਇਤਿਹਾਸ ਪ੍ਰਤੀ ਵਦੀਆ ਗੀਤ ਆਉਣ ਲਾਗੇ, ਸਾਡਾ ਫ਼ਰਜ਼ ਬਣਦਾ ਇਹੋ ਜਿਹੇ ਗੀਤਾਂ ਨੂੰ ਸੇਹਰ ਕਰਨਾ,❤ ਬਾਵੇ ਦੀ ਬੋਲ ਕੇ ਤਾਰੀਫ ਤਾਂ ਨਹੀਂ ਕਰ ਸਕਦੇ , ❤ ਟੀਮ ਨੂੰ ਮੁਬਾਰਕਾ ਜੀ❤

  • @jaggabawa8254
    @jaggabawa8254 10 днів тому +1

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਤੁਹਾਨੂੰ ❤️❤️❤️

  • @SukhwinderSingh-jg8lb
    @SukhwinderSingh-jg8lb 9 місяців тому +133

    ਸੱਚੀ ਰੂਹ ਕੰਬਦੀ ਗੀਤ ਸੁਣ ਕੇ,,,,,,, ਵਾਹਿਗੁਰੂ ਜੀ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਰਣਜੀਤ ਬਾਵਾ ਬਾਈ ਜੀ, ਤੁਹਾਨੂੰ ,, ❤

  • @jaskarnkaurjaskarn1289
    @jaskarnkaurjaskarn1289 9 місяців тому +51

    ਇਹ ਗੀਤ ਸੁਣ ਕੇ ਰੋਣਾ ਆਉਂਦਾ।ਇਹ ਸਾਡਾ ਪੰਜਾਬ ਸੀ। ਸੱਚੀ ਰੋਣਾ ਆ ਗਿਆ ਪੰਜਾਬ ਦਾ ਕਦੇ ਵੀ ਇਹ ਹਾਲ ਨਹੀਂ ਹੋਣਾ ਸੀ ਜੇਕਰ ਸਾਡੇ ਸਾਨੂੰ ਨਾ ਮਾਰਦੇ।

  • @SunnyLikharii-oj9cv
    @SunnyLikharii-oj9cv 26 днів тому +1

    ਯਾਦ ਆਵੇ ਸਿੰਘ ਦਲੀਪ ਦੀ ਫਰਿਆਦ ਕਰਾਂ ਉਸ ਆਵਾਜ਼ ਦੀ ਸੱਚ ਗੱਲ ਕੇਹਂਦਾ ਸੱਚ ਦੀ ਮੈਨੂੰ ਯਾਦ ਆਵੇ ਦਲੀਪ ਸਿੰਘ ਦੀ

  • @user-bc3lk1tc6t
    @user-bc3lk1tc6t 3 місяці тому +2

    Waheguru 🥲🥲🥲🥲🥲🥲 Bai swere da eh gana sun sun akhan ch panni ajanda 💔 baba mehar krn kaash sada sb wapis ajave 🙏

  • @deepsingh3079
    @deepsingh3079 9 місяців тому +60

    ਮੇਰਾ ਡੁੱਬਦਾ ਸੂਰਜ ਚੜੇਗਾ
    ੳੜਕ ਮੁੱਕੇਗੀ ਰਾਤ
    ਰਾਜ ਕਰੇਗਾ ਖਾਲਸਾ ।
    - ਰਾਣੀ ਜਿੰਦਾਂ

    • @inderpreetsingh1319
      @inderpreetsingh1319 9 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gillmoga23
      @gillmoga23 9 місяців тому

      ❤❤❤❤❤❤❤❤

  • @veerdavindersingh4902
    @veerdavindersingh4902 8 місяців тому +46

    😢😢😢😢 ਇਸ ਗੀਤ ਨੂੰ ਸੁਣਕੇ ਰੋਣਾ ਆਇਆ ਬਹੁਤ ਸ਼ੁਰੂ ਤੋਂ ਹੀ ਸਿੱਖਾਂ ਨਾਲ ਧੱਕਾ ਹੁੰਦਾ ਆਇਆ ਰੱਬ ਕਰਕੇ ਸਾਡੇ ਆਖਰੀ ਸਿੱਖ ਰਾਜੇ ਦਾ ਸੁਪਨਾ ਜਰੂਰ ਸੱਚ ਹੋਵੇ ਵਾਹਿਗੁਰੂ ਜੀ ਅਤੇ ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦਾਂ ਤੋਂ ਪੰਜਾਬਣਾਂ ਨੂੰ ਵੀ ਸੇਧ ਲੈਣੀ ਚਾਹੀਦੀ ਓਨਾ ਜਿੰਨਾ ਜਜ਼ਬਾ ਹਿੰਮਤ ਹਰ ਇਕ ਪੰਜਾਬਣ ਨੂੰ ਆਪਣੇ ਅੰਦਰ ਭਰਨੀ ਚਾਹੀਦੀ ਹੈ ਰਣਜੀਤ ਬਾਵਾ ਵੱਡੇ ਵੀਰ ਜੀ ਥੋਡੇ ਗੀਤ ਨੂੰ ਸਲਾਮ ਹੈ ਜੀ 😊😊

  • @ghamkisham8804
    @ghamkisham8804 Місяць тому +1

    Waheguru kare tuhadi jubaan sachi Hove te dalip singh da Raj hove

  • @harindersingh_3
    @harindersingh_3 4 місяці тому +2

    ਕਾਸ਼ ਇਸ ਗੀਤ ਦੀਆਂ ਸਾਰੀਆਂ ਲਾਈਨਾ ਸੱਚ ਹੋ ਜਾਣ 😔😔

  • @EmbracingNaturesBeauty-zs6es
    @EmbracingNaturesBeauty-zs6es 9 місяців тому +90

    ਬਾਈ ਸੱਚੀ ਦਿਲ ਜਿੱਤ ਲਿਆ, ਧੰਨਵਾਦ ਸੁੱਤੇ ਇਤਿਹਾਸ ਨੂੰ ਜਗਾਉਣ, ਧੰਨ ਗੁਰੂ ਰਾਮਦਾਸ ਮਹਾਰਾਜ ਚੜਦੀ ਕਲਾਂ ਚ ਰੱਖੇ ਤੈਨੂੰ ❤❤❤❤

  • @indergahunia52
    @indergahunia52 9 місяців тому +120

    ❤ ਬਹੁਤ ਵਧੀਆ ਬਾਵੇ ਭਾ, ਇਤਿਹਾਸ ਨੂੰ ਚੇਤੇ ਕੀਤਾ ਹੈ ਤੁਸੀਂ, ਅੱਗੋਂ ਵੀ ਤੁਹਾਡੇ ਕੋਲੋਂ ਚੰਗੇ ਗਾਣਿਆਂ ਦੀ ਆਸ ਰੱਖਦੇ ਹਾਂ, ਪਹਿਲਾਂ ਵੀ ਤੁਸੀਂ ਸਮੇਂ-ਸਮੇਂ ਤੇ ਬਹੁਤ ਚੰਗਾ ਗਾਉਂਦੇ ਹੋ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ 🙏

    • @amritlalowalia8319
      @amritlalowalia8319 9 місяців тому +2

      ਲਿਖਣ ਵਾਲੇ ਨੂੰ Credit ਕਿਓਂ ਨਹੀਂ ਦਿੰਦੇ ਲੋਕ ?

    • @indergahunia52
      @indergahunia52 9 місяців тому

      @@amritlalowalia8319 ਉਹ ਤੇ ਗਾਉਣ ਵਾਲਿਆਂ ਤੋ ਵੀ ਪਹਿਲਾ ਹੈ।

  • @baljitveet4814
    @baljitveet4814 5 місяців тому +3

    ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਮਿਲੇ ਹੈ🙏💪ਰਾਜ ਕਰੇਗਾ ਖਾਲਸਾ

  • @MandeepSingh-rz2qz
    @MandeepSingh-rz2qz 5 місяців тому +2

    ਸੇ,ਰੇ ਪੰਜਾਬ ਜਿੰਦਾਬਾਦ ਹਰ ਵੇਲੇ ਰਹੂੰਗਾ, ਜਿੰਨਾ ਚਿਰ ਰਹੇਗਾ ਪੰਜਾਬ ੦😢😊😊

  • @harindersingh6922
    @harindersingh6922 9 місяців тому +231

    ਧੰਨ ਧੰਨ ਬਾਬਾ ਹਨੂਮਾਨ ਸਿੰਘ ਜੀ 🙏

    • @amandeepsingh-tk3zo
      @amandeepsingh-tk3zo 9 місяців тому +4

      it is nice that sidhu changed our singers now these are singing about our history
      stay united guys
      akal

    • @Averageonepieceenjoyer
      @Averageonepieceenjoyer 9 місяців тому +1

      why bringh sidhu in every covo ?
      @@amandeepsingh-tk3zo

    • @amandeepsingh-tk3zo
      @amandeepsingh-tk3zo 9 місяців тому

      sorry if anything hurts but he is the one who changed me any many a lot, like atleast started tieing turban over head, his songs motivated me to get us back @@Averageonepieceenjoyer

    • @jaswindersingh-bw6fn
      @jaswindersingh-bw6fn 9 місяців тому +1

      Bs kujh nhi lokan da
      Bawe di mehnt aa bas

    • @ravindersingh1185
      @ravindersingh1185 9 місяців тому

      ​@@jaswindersingh-bw6fnsa99999😅😅😅😊😅😅😅😊😅😅awwreera😢

  • @Prabhdeep_Singh1308
    @Prabhdeep_Singh1308 7 місяців тому +3

    ਐ ਜਾਪਦਾ ਕੌਮੀ ਦਰਦ ਕੁਝ ਕੂ ਸਿੰਗਰਾ ਨੂੰ ਆ, ਜੁੰਦਾ ਰਹੋ ਬਾਵਾ ਵੀਰ

  • @SimranTejan-tg4eg
    @SimranTejan-tg4eg 8 місяців тому +7

    Dhan Dhan Maharaja Duleep Singh Ji 🙏🏻🪯

  • @brarpradeep15
    @brarpradeep15 9 місяців тому +43

    ਸੁਣ ਸੁਣ ਕਿ ਰੂਹ ਨੀ ਰੱਜਦੀ ,ਵਾਰ ਵਾਰ ਸੁਣ ਰਹੇ ਆ,ਮਨ ਭਰ ਆਉਂਦਾ ਸਾਡੇ ਆਖਰੀ ਬਾਦਸ਼ਾਹ ਬਾਰੇ ਸੁਣ ਕੇ,ਲੂੰ ਕੰਡਾ ਖੜਾ ਹੋ ਗਿਆ ਸੁਣ ਕਿ,

  • @harsimransingh4757
    @harsimransingh4757 9 місяців тому +18

    ਆਖ਼ਰੀ ਬਾਦਸ਼ਾਹ ਨ੍ਹੀਂ 😢
    ਬਾਦਸ਼ਾਹ ਫੇਰ ਆਏਗਾ 👑
    ਫੇਰ ਛਤ੍ਰ ਝੂਲਣਗੇ ❤

  • @Rajwindersingh77Rajwindersingh
    @Rajwindersingh77Rajwindersingh Місяць тому +2

    ਬਈ ਕੋਈ ਸ਼ਬਦ ਨੀ ਹੈ ਗੇ ਤਾਰੀਫ਼ ਕਰਨ ਨੂੰ ਕਯਾ ਗਾਣਾ ਲਿਖਿਆ ❤