Maharaja Duleep Singh | Khazala | Mad Mix | 2023 Latest Song

Поділитися
Вставка
  • Опубліковано 6 гру 2023
  • Khazala Music Presents
    Title - Maharaja Duleep Singh
    Singer / Lyrics ÷ Khazala
    Music ÷ Mad Mix
    Video ÷ Raasim Film Studio (Simranjeet singh Lehal)
    Special Thanks ÷ Sharn khazala & Joban khazala

КОМЕНТАРІ • 1,7 тис.

  • @sawransingh1396
    @sawransingh1396 6 місяців тому +450

    ਭਰਾਵਾਂ ਰੋਣ ਲਾ ਦਿੰਦੇ ਤੇਰੇ ਅਲਫ਼ਾਜ,, ਦਸ਼ਮੇਸ਼ ਪਿਤਾ ਤੈਨੂੰ ਕੁੱਤੇ ਕਾਵਾਂ ਤੋ ਮਹਿਫੂਜ ਰੱਖਣ,, ਜਿੱਥੇ ਵੀ ਰਹੇ ਸਲਾਮਤ ਰਹੇ,, ਬੜੀ ਲੋੜ ਤੇਰੇ ਵਰਗਿਆ ਦੀ ਕੌਮ ਨੂੰ❤☬💚

  • @harpalsandhar5927
    @harpalsandhar5927 6 місяців тому +520

    ਖਾਲਸਾ ਰਾਜ ਦੇ ਇਛੁੱਕ ਹਰ ਸੰਘਰਸ਼ੀ ਦੀ ਧੁਰ ਅੰਦਰ ਦਾ ਦਰਦ ਵਿਖਿਆਨ ਕਰਦਾ ਗੀਤ ਚੜਦੀਕਲਾ ਜੀ ।🦅🙏

    • @JugaadijattAI
      @JugaadijattAI 5 місяців тому +4

      Bilkul sahi, loo kande khare ho jaande jado v suni da

    • @jatinderkaur4333
      @jatinderkaur4333 4 місяці тому +1

      Absolutely right 👍

    • @user-fs5wm9yi2c
      @user-fs5wm9yi2c 3 місяці тому +3

      ਹਰ ਸਿੱਖ ਦੇ ਦਿਲ ਦੀ ਹੂਕ ਨੂੰ ਵੀਰ ਨੇ ਸ਼ਬਦਾਂ ਵਿਚ ਬਹੁਤ ਸੋਹਣਾ ਪਰੋਇਆ ❤

    • @babumaanfansstudio6507
      @babumaanfansstudio6507 2 місяці тому

      ​@@JugaadijattAIpa1

  • @balbirbasra3913
    @balbirbasra3913 6 місяців тому +195

    ਜਿਹੜੇ-ਜਿਹੜੇ ਵੀ ਇਹ ਚਾਹੁੰਦੇ ਹਨ ਕਿ ਸਿੱਖ ਧਰਮ ਦਾ ਕੌਮੀ ਘਰ ਬਣੇ ਅਤੇ ਖਾਲਸਾ ਰਾਜ ਆਵੇ ਉਹ ਇਸ ਗੀਤ ਨੂੰ ਵੱਧ ਤੋਂ ਵੱਧ ਸੁਪੋਰਟ ਕਰਿਉ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਉ 🙏🙏

    • @sukhwinderkaur-vo4ko
      @sukhwinderkaur-vo4ko 3 місяці тому +1

      Bas tenu view mil jan
      Tenu fem mil j
      Dhathe khooh ch pve baki sab 😂😂😂😂

    • @sukhwinderkaur-vo4ko
      @sukhwinderkaur-vo4ko 3 місяці тому +1

      Sekhchili de supne 😂😂😂😂

  • @ManjeetSingh-dc2ht
    @ManjeetSingh-dc2ht 6 місяців тому +38

    ਇਹ ਗੱਲ ਤਾਂ ਪੱਕੀ ਹੈ ਇੱਕ ਦਿਨ ਸਿੱਖਾਂ ਦਾ ਵੀ ਰਾਜ ਆਵੇਗਾ ਵਸ ਡਰ ਇਸ ਗੱਲ ਤੋਂ ਲੱਗਦਾ ਹੈ ਕੀ ਸਾਡੀ ਜ਼ਿੰਦਗੀ ਇੰਜ ਨਾ ਲੱਗ ਜਾਵੇ ਬਸ ਇਸ ਮੁਹਿਮ ਵਿੱਚ ਅਤੇ ਰਾਜ ਲਈ ਲੜਾਈ ਦੀ ਹੈਵਿੱਚ ਲੱਗ ਜਾਵੇ ਇਹੀ ਵਾਹਿਗੁਰੂ ਤੋਂ ਦਾਤ ਮੰਗੀ ਸ਼ਹੀਦ ਦੀ ਉਪਾਧੀ ਗੁਰੂਆਂ ਤੋਂ ਬਾਦ ਦੂਜੇ ਨੰਬਰ ਦੀ ਹੈ

    • @Flashyt12356
      @Flashyt12356 3 місяці тому +2

      Kes rakh la bai je saari nojvani vapis rah te aje ta sab vapis ajuga

  • @pargatchahar5412
    @pargatchahar5412 6 місяців тому +436

    ਵੀਰ ਜੀ ਬੜੀ ਬੇਸਬਰੀ ਨਾਲ ਤੁਹਾਡੇ ਗੀਤ ਦਾ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਤੁਸੀਂ ਪੰਜਾਬ ਤੇ ਕੌਮ ਦੇ ਹਰ ਮੁੱਦੇ ਦੀ ਗੱਲ ਆਪਣੇ ਗੀਤਾਂ ਵਿੱਚ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਇਸੇ ਤਰ੍ਹਾਂ ਚੜਦੀ ਕਲਾ ਚ ਰੱਖੇ। 🙏🙏🙏

    • @jaswindertv7327
      @jaswindertv7327 6 місяців тому +5

      🙏🙏

    • @Deep1638
      @Deep1638 6 місяців тому +6

      ਸਹੀ ਗੱਲ ਹੈ

    • @yoyojaisee
      @yoyojaisee 6 місяців тому +5

      ਬਿਲਕੁੱਲ ਸਹੀ ਵੀਰੇ ਅਸੀਂ ਵੀ ਗੀਤ ਦਾ ਇੰਤਜਾਰ ਕਰਦੇ ਆ ਬੇਸਬਰੀ ਨਾਲ।

    • @jagbirsingh9609
      @jagbirsingh9609 6 місяців тому +3

      ਬਿਲਕੁੱਲ ਸਹੀ ਵੀਰ

    • @PritamSingh-zs4ws
      @PritamSingh-zs4ws 6 місяців тому +2

      0:19 ​@@yoyojaisee

  • @JagdeepSingh-of2tx
    @JagdeepSingh-of2tx 6 місяців тому +51

    ਐਤਕੀ ਦੁਲੀਪ ਸਿਆ ਤੂੰ ਰਾਜ ਕਰੇ
    ਜਦੋਂ ਸਿੱਖ ਰਾਜ ਹੋਵੇ।

    • @sarbjeetsingh954
      @sarbjeetsingh954 Місяць тому

      democracy hi ye hi rahegi raja ka ladka raja nahi hone wala

    • @user-wh8hb1jw7j
      @user-wh8hb1jw7j 24 дні тому

      ​@@sarbjeetsingh954muh nhi chej da gal ta chej di karla😠😠tanu kon khenda ki raja da munda raja nhi ho sakda 😇bas aukat chadi hzi jo tude loka kol hani hai

  • @icecold7316
    @icecold7316 6 місяців тому +65

    ☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @PanjabSlaveSince
    @PanjabSlaveSince 5 місяців тому +30

    ਆਜ਼ਾਦੀ ਹੀ ਹੱਲ। ਵੋਟਾਂ ਬਣਾਉ ਵੋਟਾਂ ਪਾਉ ਤੇ ਖਾਲਿਸਤਾਨ ਬਣਾਉ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ 💪

  • @nattrajoana
    @nattrajoana 6 місяців тому +39

    ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
    ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
    ਮੁਲਤਾਨ, ਕਸ਼ਮੀਰ, ਪਸ਼ੋਰ, ਚੰਬਾ,
    ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
    ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
    ਸਿੱਕਾ ਆਪਣੇ ਨਾਮ ਚਲਾਇ ਗਿਆ।
    ਸ਼ਾਹ ਮੁਹੰਮਦ ਜਾਣ ਪਚਾਸ ਬਰਸਾਂ,
    ਅੱਛਾ ਰੱਜ ਕੇ ਰਾਜ ਕਮਾਇ ਗਿਆ।
    ਰਾਜੀ ਬਹੁਤ ਰਹਿੰਦੇ ਮੁਸ਼ਲਮਾਨ ਹਿੰਦੂ,
    ਸਿਰਾਂ ਦੋਹਾਂ ਦੇ ਉਤੇ ਆਫਾਤ ਆਈ।
    ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ,
    ਕਦੇ ਨਹੀ ਸੀ ਤੀਸਰੀ ਜਾਤ ਆਈ।
    ਜਦੋਂ ਹੋਏ ਸਰਕਾਰ ਦੇ ਸਵਾਸ ਪੂਰੇ,
    ਜਮਾ ਹੋਏ ਨੀ ਸਭ ਸਰਦਾਰ ਮੀਆਂ,

  • @TEGVIR
    @TEGVIR 6 місяців тому +153

    ਜਿਉਂਦਾ ਰਹਿ ਸ਼ੇਰਾਂ ❤️❤️❤️❤️🙏🏻🙏🏻🙏🏻 ਗੁਰੂ ਸਾਹਿਬ ਕਿਰਪਾ ਕਰਨਗੇ ਜਰੂਰ ਅਜਾਦੀ ਦਾ ਨਿੱਗ ਮਾਣਾਗੇ ਸ਼ਹੀਦਾਂ ਦਾ ਡੁੱਲਿਆ ਖੂਨ ਜਰੂਰ ਅਜਾਦੀ ਲੈਕੇ ਆਏਗਾ ❤️❤️

  • @harpreetsandhu7812
    @harpreetsandhu7812 6 місяців тому +25

    ਕੌਮ ਦੇ ਜਥੇਦਾਰਾਂ ਤੋਂ ਵੱਧ ਪ੍ਰਚਾਰ ਤਾਂ ਵੀਰ ਆਪਣੇ ਗੀਤਾਂ ਨਾਲ ਕਰ ਰਿਹਾ ਹੈ

  • @balbirbasra3913
    @balbirbasra3913 3 місяці тому +20

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @TarsemSingh-mg7hw
    @TarsemSingh-mg7hw 6 місяців тому +234

    ਰੂਹ ਨੂੰ ਬਹੁੱਤ ਸਕੂਨ ਮਿਲਿਆ ਸੁਣ ਕੇ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ।

  • @adivsnydercreations6889
    @adivsnydercreations6889 6 місяців тому +68

    ਸੱਚੀ ਐਵੇਂ ਲਗਦਾ ਪਿਆ ਦੀ ਸੁਣਕੇ ਜਿਵੇਂ ਖਾਲਸਾ ਰਾਜ ਆ ਗਿਆ ਤੇ ਜੌ ਗੀਤ ਦੇ ਵਿਚ ਆ ਤੇ ਓਹੀ ਕੁਝ ਹੋ ਰਿਹਾ , ਅੰਦਰੋ ਮਨ ਵੀ ਭਰੀ ਜਾਂਦਾ ਰੋਣਾ ਆਉਂਦਾ ।

    • @dilljanstudio7053
      @dilljanstudio7053 6 місяців тому +3

      ਬਿਲਕੁਲ ਸਹੀ✅

    • @sharanchannel546
      @sharanchannel546 6 місяців тому +4

      ਬਿਲਕੁੱਲ ਅਜਿਹਾ ਹੀ ਫੀਲ hoya

  • @Grewalgagan
    @Grewalgagan 6 місяців тому +138

    ਆਮੀਨ, ਸੁੰਮਾ ਆਮੀਨ. ਅਕਾਲ ਪੁਰਖ ਤੁਹਾਡੇ ਮੂੰਹੋਂ ਨਿਕਲਿਆ ਇਕ ਇਕ ਲਫ਼ਜ਼ ਪੂਰਾ ਕਰ ਦੇਣ. ਮੇਰੇ ਪਿਆਰੇ ਰੱਬ ਸਾਨੂੰ ਇਹ ਦਿਨ ਦੇਖਣਾ ਨਸੀਬ ਕਰਾਉਣ 🙏🏼

  • @harindersingh266
    @harindersingh266 6 місяців тому +92

    ਬਾਕਮਾਲ ਗੀਤ ਰੂਹ ਨੂੰ ਟੁੰਬਣ ਵਾਲਾ ਹਰੇਕ ਸਿੱਖ ਦੀ ਹੂਕ ਆਪਣੇ ਰਾਜ ਭਾਗ ਦੀ ਪ੍ਰਾਪਤੀ ਵਾਰੇ ਜਿਊਂਦਾ ਰਹਿ ਖਜਾਲੇ ਵਾਲਿਆ। ❤

  • @kamalbajwa3397
    @kamalbajwa3397 6 місяців тому +23

    ਲੰਡਨੋਂ ਜਹਾਜ ਉੱਡੂਗਾ ਕੋਹਿਨੂਰ ਤੇ ਬਾਕੀ ਦੀਆਂ ਚੀਜਾਂ ਲੈ ਕੇ 🔥🔥🔥🙌🙌🙌🙌🙌 ਅਕਾਲ ਸਹਾਇ🙌🙌🙌🙌

  • @SukhveerSingh-jr8gd
    @SukhveerSingh-jr8gd 6 місяців тому +37

    ਗੀਤ ਸੁਣ ਕੇ ਦਿਲ ਬਾਗ਼ੋਂ ਬਾਗ਼ ਹੋ ਗਿਆ ਬਾਈ,,, ਖਾਲਸਾ ਰਾਜ ਜ਼ਰੂਰ ਆਵੇਗਾ,,,,, ਉਹ ਦਿਨ ਜਾਂਦਾ ਦੂਰ ਨਹੀਂ

  • @amritpalkaur9626
    @amritpalkaur9626 4 місяці тому +12

    ਸਬਰ ਰੱਖ ਵੀਰੇ ਤੇਰੀ ਮੁਰਾਦ 100%ਪੂਰੀ ਹੋਵੇਗੀ (ਮਾਲਵਾ ਬੈਲਟ 1009)

  • @ptandarbadhniwala8551
    @ptandarbadhniwala8551 6 місяців тому +53

    ਅੱਖਾ ਵਿਚੋ ਹੰਝੂ ਕਿਰਗੇ
    ਕਲਮ ਬੋਲ ਖਜਾਲੇ ਵਾਲੇ ਦੇ ਸਾਡੇ ਧੂਰ ਅੰਦਰ ਤੱਕ ਪੈ ਗਏ 🙏

  • @user-is9pm9kq7s
    @user-is9pm9kq7s 6 місяців тому +12

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

    • @sarbjeetsingh954
      @sarbjeetsingh954 Місяць тому

      dhram to tumhra gark hi hai pakhand reh gya bas

  • @mandeepkaurgilljharsahib3543
    @mandeepkaurgilljharsahib3543 6 місяців тому +35

    ਜਿਉੰਦਾ ਵਸਦਾ ਰਹਿ ਖਜਾਲੇ ਆਲਿਆ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਰੱਬ ਤੈਨੂੰ 🙏🙏

  • @ParamLive
    @ParamLive 6 місяців тому +16

    ਅੱਜ ਦੇ ਮੁੱਦੇ ਤੇ ਵੀ ਕੋਈ ਗੀਤ ਲਿਖੋ ਭਈਏ ਪੰਜਾਬ ਵਿੱਚ ਪੈਰ ਪਸਾਰ ਰਹੇ ਹਨ ਤੇ ਪੰਜਾਬੀ 30-30 ਲੱਖ ਲਾ ਬਾਹਰ ਨੂੰ ਭੱਜੀ ਜਾ ਰਹੇ ਹਨ ਇਸ ਮੁੱਦੇ ਤੇ ਕੋਈ ਗੀਤ ਲਿਖੋ

  • @Parampreet_Babbar
    @Parampreet_Babbar 6 місяців тому +22

    ਬਸ ਥੋੜ੍ਹਾ ਇੰਤਜ਼ਾਰ ਹੋਰ
    ਰਾਜ ਵਾਪਿਸ ਆ ਰਿਹਾ
    ਰਾਜ ਕਰੇਗਾ ਖਾਲਸਾ 🙏

  • @kkaurk1699
    @kkaurk1699 6 місяців тому +26

    ਰਾਜ ਕਰੇਗਾ ਖਾਲਸਾ 🙏🙏🙏🙏🙏😌😌😌😌😌ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀਆਂ ਅੱਖਾਂ ਨਾਲ ਤੱਕਾਂਗਾ🙏😌

  • @sardargreatsingh3055
    @sardargreatsingh3055 6 місяців тому +10

    ਜੁੱਗ ਜੁੱਗ ਜੀਓ ਵੀਰੇ ਥੋੜੇ ਵਰਗੇ ਸਿੱਖਾਂ ਦੀ ਲੋੜ ਆ ਕੌਮ ਨੂੰ ਬਹੁਤ ਸਿੰਘ ਵੀ ਸਜੋ ਤੁਸੀਂ ਹੁਣ ❤
    ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਖ਼ਾਲਸਾ ਲਈ ਵੀ ਦੁਬਾਰਾ ਲਿਖੋ ਜਰੂਰ। ❤❤❤❤

  • @kour______x
    @kour______x 6 місяців тому +18

    ਉਹ ਦਿਨ ਦੂਰ ਨਹੀਂ ਜਦੋਂ ਖ਼ਾਲਸਾ ਰਾਜ ਵਾਪਿਸ ਆਉਣਾ ... ਬੱਸ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਪੈਣਾ ਫੇਰ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਸਾਡਾ ਪੁਰਾਣਾ ਪੰਜਾਬ ਮਿਲਣਾ ਰਾਜ ਏ ਖ਼ਾਲਸਾ 🙏🏻🐊

  • @tejindersingh4795
    @tejindersingh4795 6 місяців тому +19

    ਸਿੱਖੋ ਕੌਂਮ ਨੂੰ ਬਚਾਉਣ ਲਈ ਚਾਰ ਉਪਰਾਲੇ ਸਦਾ ਕਰਦੇ ਰਹਿਣਾ
    ਆਪਣੀ ਬੋਲੀ ਨਾਲ ਪਿਆਰ, ਗੁਰੂ ਗ੍ਰੰਥ ਸਾਹਿਬ ਦਾ ਅਧਿਐਨ, ਆਪਣਾ ਇਤਿਹਾਸ ਤੇ ਉੱਚ ਦੁਨਿਆਵੀ ਵਿਦਿਆ ਨੂੰ ਹਾਸਲ ਕਰਨਾ।

  • @parwindersingh95
    @parwindersingh95 6 місяців тому +18

    ਖਾਲਸਾ ਰਾਜ ਜਲਦੀ ਆਵੇਗਾ

  • @deeppresents8475
    @deeppresents8475 6 місяців тому +5

    Tuhadi kalam nu Salaaam Veeer Jinodaa Reh Malak Bhaag Lave Sikh Raaj Ave🙏🙏🙏🙏🙏

  • @sukhs4069
    @sukhs4069 6 місяців тому +21

    ਧੁਰ ਅੰਦਰ ਤੱਕ ਹਿਲਾ ਦਿੱਤਾ ਵੀਰ । ਖਾਲਸਾ ਰਾਜ ਦੀਆ ਝਲਕੀਆਂ ਤੇਰੇ ਬੋਲਾਂ ਨੇ ਦਿਖਾ ਦਿੱਤੀਆ। ਖਾਲਸੇ ਦਾ ਰਾਜ ਜ਼ਰੂਰ ਆਵੇਗਾ। ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ਣ।।

  • @user-gq4eg3uj3p
    @user-gq4eg3uj3p 6 місяців тому +71

    ਗੁਰੂ ਸਾਹਿਬ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਮੇਰੇ ਵੀਰ ਨੂੰ ❤❤

  • @rbrehal1852
    @rbrehal1852 6 місяців тому +24

    ਪੰਜਾਬੀਓ ਵੱਧ ਤੋ ਵੱਧ ਸਾਥ ਦਿਓ ਵੀਰ ਦਾ ਜਾਗੋ ਪੰਜਾਬੀਓ ਜਾਗਦੀ ਜਮੀਰ ਵਾਲੇ ਵੀਰੋ ਸਪੇਟ ਕਰੋ। ਪੰਜਾਬ ਬਚਾਓ 🙏🙏

  • @user-ek6sy9gh2d
    @user-ek6sy9gh2d Місяць тому +4

    ਸਿਰਾ ਬਾਈ ਤੇਰੇ ਇਹ ਗਾਣੇ ਨਹੀਂ ਜੋਂ ਜੋਂ ਸਿੱਖਾਂ ਨਾਲ ਹੋਇਆ ਬਿਆਨ ਕਰਦੇ ਸ਼ਬਦ ਨੇ 🙏

  • @balbirbasra3913
    @balbirbasra3913 6 місяців тому +11

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @Engine1984
    @Engine1984 6 місяців тому +66

    ❤❤ਵਾਹਿਗੁਰੂ ❤❤ਭਲੀ ਕਰੇ। ਇਸ ਗਾਣੇ ਦਾ ਕੱਲਾ ਕੱਲਾ ਬੋਲ਼ ਸੱਚ ਹੋਵੇ ਆਉਣ ਆਲ਼ੇ ਸਮੇਂ ਚ,,,🔜🪯 ਖ਼ਾਲਸਾ ਰਾਜ਼🪯🗺️ 🪯(ਖ਼ਾਲਿਸਤਾਨ ਜ਼ਿੰਦਾਬਾਦ)

  • @Mk_player1245
    @Mk_player1245 6 місяців тому +46

    ਕੋਹਿਨੂਰ ਵਰਗੀ ਲਿਖਤ ਤੇ ਅਵਾਜ ਤੇ ਸਤਿਗੁਰ ਜੀ ਮੇਹਰ ਭਰਿਆ ਹੱਥ ਰੱਖਣ 🙏🙏

  • @user-qb8nk9fo1u
    @user-qb8nk9fo1u 4 місяці тому +6

    ਰਾਜ ਕਰੇਗਾ ਖ਼ਾਲਸਾ ਮਹਾਰਾਜਾ ਦਲੀਪ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @Guri_dasuya85
    @Guri_dasuya85 6 місяців тому +15

    ਇਹ ਸੌਂਕ ਸੁਣ ਕੇ ਮੇਰਾ ਦਿਲ ਕਰਦਾ ਮੈਂ ਵੀ ਪੱਗ ਬੰਨਣੀ ਸ਼ੁਰੂ karda

    • @Flashyt12356
      @Flashyt12356 3 місяці тому

      Krde bai 10ve guru nu jvab dena payu jina ne parivar var ta

  • @singhisking43592
    @singhisking43592 6 місяців тому +32

    ਸੁਨਣ ਤੋਂ ਪਹਿਲਾਂ ਲਾਇਕ ਕਰਨ ਵਾਲੇ 👍👉

  • @sukhman434
    @sukhman434 6 місяців тому +42

    ਤੁਹਾਡੇ ਗਾਣੇ ਦੀ ਉਡੀਕ ਸੀ ਵੀਰ ਜੀ ❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ ❤❤

  • @ManjeetSingh-dc2ht
    @ManjeetSingh-dc2ht 6 місяців тому +10

    ਇੱਕ ਦਿਨ ਤਾਂ ਸਾਡਾ ਵੀਆਵੇਗਾ ਜਿਸ ਦਿਨ ਖਾਲਸੇ ਦਾ ਰਾਜ ਹੋਵੇਗਾ ਪੂਰੇ ਪੰਜਾਬ ਅਤੇ ਨਾਲ ਦੇ ਇਲਾਕਿਆਂ ਤੇ ਵਾਹਿਗੁਰੂ ਕਿਰਪਾ ਕਰੇ ਸਾਡੀਆਂ ਜਾਨਾਂ ਵੀ ਇਸ ਮੁਹਿਮ ਵਿੱਚ ਲੱਗ ਜਾਣ ਸੋਚ ਕੇ ਡਰ ਲੱਗਦਾ ਹੈ ਕਿਤੇ ਸਾਡੀ ਉਮਰ ਇੰਜ ਹੀ ਨਾ ਲੰਘ ਜਾਵੇ ਬਿਨਾ ਰਾਜ ਲਈ ਜੰਗ ਲੜੇ

  • @royalgamer6757
    @royalgamer6757 6 місяців тому +12

    ਦਿੱਲੀ ਤਖਤ ਪਰ ਆਪ ਬਹੇਂਗੀ ਗੁਰੂ ਕੀ ਫੌਜ ||

  • @jashansidhu4509
    @jashansidhu4509 6 місяців тому +11

    ਬਹਿਜਾ ਬਹਿਜਾ ਕਰਾਤੀ

  • @happy-mi6dx
    @happy-mi6dx 6 місяців тому +17

    ਖ਼ਜ਼ਾਲਾ ❤️❤️❤️❤️❤️ ਭਾਜੀ ਕਿਸੇ ਦਾ ਫੈਨ ਨੀ ਮੈ ਇੱਕ ਥਾਡੇ ਸਿਵਾ,,ਕੋਈ ਸਿੰਗਰ ਨੀ ਦੁਨੀਆ ਤੇ ਜੇੜਾ ਥਾਡੀ ਰੀਸ ਕਰੂ 🤟🤟🔥🔥💯🔥🔥💪🏻💪🏻💪🏻

  • @balbirbasra3913
    @balbirbasra3913 6 місяців тому +14

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @shinestar7904
    @shinestar7904 6 місяців тому +6

    ਰਾਜ ਤੇ ਖ਼ਾਲਸੇ ਹੀ ਕਰਨਾ ਅੱਜ ਨਹੀਂ ਤੇ ਕੱਲ

  • @ReactionSafari
    @ReactionSafari 6 місяців тому +155

    Its not only a song its an emotions of sikh kaum 😱😱😱❤❤❤❤❤

    • @byk6974
      @byk6974 6 місяців тому +3

      Apke comnt ki hi wait thi mdm ji apki har videos dekhte hai

    • @jaswinderkaurdhillon
      @jaswinderkaurdhillon 6 місяців тому +3

      Di apka comment dekh kar bohut Khushi hui

    • @ReactionSafari
      @ReactionSafari 5 місяців тому

      ​@@byk6974 Thankyou ji 👏👏

    • @ReactionSafari
      @ReactionSafari 5 місяців тому +1

      ​@@jaswinderkaurdhillon👏👏👏😊😊😊😊

  • @parvinder_singh_babbar
    @parvinder_singh_babbar 6 місяців тому +44

    ਹਰ ਸਾਹ ਨਾਲ ਸਿਜਦਾ ਕਰਦੇ ਹਾਂ ਵੀਰੇ ਤੇਰੀ ਕਲਮ ਨੂੰ ਅਰਦਾਸਿ ਕਰਦੇ ਹਾਂ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਹੋਰ ਨਿਖਾਰਨ ਬਹੁਤ ਪਿਆਰ ਸਤਿਕਾਰ ਵੀਰੇ ❤🙏

  • @ajaydeep6108
    @ajaydeep6108 6 місяців тому +6

    ਬਾ ਕਮਾਲ ਅਲਫ਼ਾਜ਼ ਖਾਜ਼ਾਲੇ ਆਲਿਆ ਝਿੰਝੋੜ ਕੇ ਰੱਖ ਤਾ ਦਿਲੋ ਦਿਮਾਗ, ਅਰਦਾਸ ਕਰਦੇ ਆਂ ਇਹ ਜਹਾਜ਼ ਜਲਦੀ ਉੱਡੇ 🙏

  • @AkashSandhu-vh1hx
    @AkashSandhu-vh1hx 6 місяців тому +9

    ਵਹਿਗੁਰੂ ਜੀ ❤️❤️❤️❤️❤️❤️ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ😥😥😥😓😓dil dukhda yr kddo assi azaad hovage dhan gurur gobind singh ji bapu ji mehr kro

  • @harmaansaini4665
    @harmaansaini4665 6 місяців тому +19

    ਖ਼ਾਲਸਾ ਰਾਜ ਕਰੂਗਾ ਦੇਖਣਾ ਇੱਕ ਵਾਰੀ ਜਿਉਂਦੇ ਜੀ 🙏🏻❤️
    ਬਹੁਤ ਸੋਹਣਾ ਗੀਤ ਬਾਈ

  • @HARPREETSINGH-le8kr
    @HARPREETSINGH-le8kr 6 місяців тому +9

    Waheguru ji
    ਇਹ ਗਾਣਾ ਕੰਨਾਂ ਨਾਲ ਨੀ ਸੁਣ ਸਕਦੇ ਰੂਹ ਨਾਲ ਸੁਣ ਸਕਦੇ ਆ ਬੱਸ ਇਸ ਤੋਂ ਉੱਤੇ ਮੈਨੂੰ ਨੀ ਲਗਦਾ ਕੁੱਝ ਹੋਊਗਾ।

  • @Kptaanpb46
    @Kptaanpb46 6 місяців тому +4

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @doctor_vehama_da
    @doctor_vehama_da 3 місяці тому +3

    Guru Maharaaaj Kirpa karan Jaldi Khalsa Raaj kaim hova ⛳♥️

  • @SharrySingh-ri8fb
    @SharrySingh-ri8fb 6 місяців тому +12

    ਬਾਈ ਜੀ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖਣ, ਤਤੀ ਵਾਉ ਨਾ ਲਗੇ, ਲੂ ਕੰਡੇ ਖੜ੍ਹੇ ਹੋ ਗਏ ਸੁਣ ਕੇ, ਸੱਚੇ ਪਾਤਸ਼ਾਹ ਜੀ ਸਿੱਖ ਕੌਮ ਨੂੰ ਰਾਜ ਭਾਗ ਬਖਸ਼ਣ

  • @Panjaabgaming
    @Panjaabgaming 6 місяців тому +19

    ਬਹੁਤ ਸੋਨਾ ਗਯਾ ਵੀਰੇ
    ਜਲਦੀ ਜਲਦੀ ਗਾਣਾ ਕਰ ਦਿਆ ਕਰੋ ਵੀਰੇ
    ਸਾਡੇ ਵਰਗਿਆਂ ਨੂੰ ਬਹੁਤ ਲੋੜ ਆ ਏਦਾ ਦੇ ਗੀਤਾਂ ਦੀ
    ਗੰਦ ਤਾਂ ਹਰ ਕੋਈ ਗਾਈ ਜਾਂਦਾ

  • @charanjitsingh4445
    @charanjitsingh4445 6 місяців тому +7

    ❤❤ ਵਾਹਿਗੁਰੂ ਤੇਰੇ ਬੋਲ ਸੱਚ ਕਰੇ ਵੀਰ..❤ਤੇਰੀ ਬਹੁਤ ਲੋੜ ਹੈ ਬਾਈ ਕੌਮ ਨੂੰ.❤ ਤੱਤੀ ਵਾਅ ਵੀ ਨਾ ਲੱਗਣ ਦੇਵੇ ਵਾਹਿਗੁਰੂ❤❤..ਤੇਰੇ ਲਈ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਤੇਰੇ ਅੰਗ ਸੰਗ ਰਹਿਣ ਚੜਦੀਕਲਾ ਬਖਸ਼ੇ❤❤

  • @kangjagirkamalkang
    @kangjagirkamalkang 6 місяців тому +21

    ਬਹੁਤ ਖੂਬਸੂਰਤ, ਜਜ਼ਬਾਤਾਂ ਨਾਲ਼ ਲਬਰੇਜ਼ ਇਹ ਗੀਤ ਕਮਾਲ ਦਾ ਲਿਖਿਆ ਗਿਆ! ❤ ਕਾਸ਼ ਇਹ ਸਭ ਸੱਚ ਹੋ ਜਾਵੇ ਅਤੇ ਸਾਨੂੰ ਸਾਡਾ ਘਰ ਮਿਲ ਜਾਵੇ!

  • @GurpreetSingh-bn7zb
    @GurpreetSingh-bn7zb 6 місяців тому +14

    ਕੋਈ ਰੀਸ ਨਹੀਂ ਖਜਾਲੇ ਵੀਰ ਤੁਹਾਡੀ ਕਲਮ ਦੀ ਸੱਚ ਵਿੱਚ ਅੱਖਾਂ ਵਿੱਚ ਹੰਝੂ ਆ ਗੲਏ

  • @narinderkaur8899
    @narinderkaur8899 6 місяців тому +83

    ਵਾਹਿਗੁਰੂ ਜੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣ ਸਾਡਾ ਖਾਲਸਾ ਰਾਜ ਸਥਾਪਿਤ ਦੀ ਰੀਜ਼ ਜਲਦੀ ਪੂਰੀ ਹੋਵੇ ⛳ਖਜ਼ਾਲੇ ਵੀਰ ਦੀ ਲਿਖਤ ਵਿੱਚ ਹੋਰ ਚੜ੍ਹਦੀਕਲਾ ਹੋਵੇ ❤🙏✨

  • @user-jb2uh1jq9f
    @user-jb2uh1jq9f 6 місяців тому +8

    😭😭😭❤️ਵਾਹਿਗੁਰੂ ਜੀ ਆਪਣੀ ਅਰਦਾਸ ਸੁਣ ਰਹੇ ਆ ਪੂਰੀ ਜਰੂਰ ਕਰਨਗੇ🙏🏻

  • @balbirbasra3913
    @balbirbasra3913 6 місяців тому +13

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਿੱਖ ਧਰਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @shonkipunjab
    @shonkipunjab 6 місяців тому +13

    ਵਾਹ ਬਾਈ ਖਜਾਲੇ, ਤੇਰੀ ਲਿਖਤ ਸੁਣ ਇੰਝ ਲੱਗਿਆ ਜਿਵੇਂ ਸਾਰਾ ਕੁਝ ਅੱਖੀਂ ਦੇਖ ਰਿਹਾ ਹੋਵਾਂ।
    ਸਲਾਮ ਆ ਬਾਈ ਤੈਨੂੰ, ਕੋਈ ਤੋੜ ਨਹੀਂ ਸ਼ੇਰਾ ਤੇਰਾ। 5:39

  • @arshsekhon_21
    @arshsekhon_21 6 місяців тому +7

    ਰਾਜ ਸਾਡਾ ਆਉਣਾ ਬਸ ਥੋੜੀ ਹੋਰ ਦੇਰ,
    ਹਲੇ ਹਨੇਰੇ ਦਾ ਪਹਿਰਾ ਆਉਣੀ ਛੇਤੀ ਸਵੇਰ,
    ਜਿਨ੍ਹਾਂ ਦੇ ਦਾਦਿਆਂ ਦੇ ਗਲ ਟਾਇਰ ਤੁਸੀਂ ਪਾਏ,
    ਉਨ੍ਹਾਂ ਦੇ ਪੋਤੇ ਪੜੋਤੇ ਬਣਨਗੇ ਰਾਜੇ ਬਣ ਸ਼ੇਰ।
    🔥🔥🔥❤❤

  • @Sukhjohal8126
    @Sukhjohal8126 Місяць тому +2

    ਵੀਰ ਜੀ ਆਪ ਜੀ ਵਰਗੇ ਗਾਈਕ ਤੇ ਗੀਤਕਾਰਾਂ ਦੀ ਬਹੁਤ ਲੋੜ ਹੈ ਕੌਮ ਨੂੰ ਵਾਹਿਗੁਰੂ ਜੀ ਤੁਹਾਨੂੰ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ 👌👍❤️❤️

  • @sattitaprianwala
    @sattitaprianwala 6 місяців тому +13

    ਵਾਹਿਗੁਰੂ ਜੀ ਖਜ਼ਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @pb23wale664
    @pb23wale664 6 місяців тому +21

    ਤੁਹਾਡੇ ਗਾਣੇ ਦੀ ਉਡੀਕ ਸੀ ਵੀਰ ਜੀ ❤❤❤ ਬਹੁਤ ਸੋਹਣਾ ਲਿਖਿਆ ਤੇ ਗਾਇਆ

  • @user-bv7wv5wl4y
    @user-bv7wv5wl4y 6 місяців тому +32

    ਖਜਾਲੇ ਵੀਰ ਜਿਉਂਦਾ ਰਹੇ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਏਸੇ ਤਰ੍ਹਾਂ ਖਿੱਚ ਕੇ ਰੱਖ 🙏🙏 ਤੇਰੇ ਬੀਰਰਸ ਵਾਲਿਆਂ ਗੀਤਾ ਇੰਤਜ਼ਾਰ ਰਹਿੰਦਾ ਬਾਈ 👌👌❣️❣️❣️❣️

  • @MahavirSingh-ff1ks
    @MahavirSingh-ff1ks 6 місяців тому +12

    ਬਹੁਤ ਹੀ ਵਿਸ਼ਵਾਸ ਭਰੇ ਬੋਲ ਹਨ। ਕਲਗੀਧਰ ਪਾਤਸ਼ਾਹ ਜੀ ਮੇਹਰ ਕਰਨ।

  • @KaranSingh-eh5jo
    @KaranSingh-eh5jo Місяць тому +4

    Rooh kamb gayi

  • @calmnessisthekeyofsuccess2558
    @calmnessisthekeyofsuccess2558 6 місяців тому +13

    ਲੰਡਨੋਂ ਜਹਾਜ਼ ਉੱਡੁਗਾ ❤

  • @rbrehal1852
    @rbrehal1852 6 місяців тому +27

    ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਰੱਖਣ ਜੀ 🙏🙏🙏🙏

  • @gurtejsingh5360
    @gurtejsingh5360 6 місяців тому +8

    ਸਮੇਂ ਸਿਰ ਗੀਤਾਂ ਰਾਹੀਂ ਕੌਮ ਦੇ ਸੁਪਨੇ ਦੀ ਤਰਜਮਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੁਆਨਾਂ। ਤੁਹਾਡੇ ਗੀਤ ਕੌਮ ਨੂੰ ਹਮੇਸ਼ਾ ਹਲੂਣਾ ਦੇਣ ਵਾਲ਼ੇ ਹੁੰਦੇ ਨੇ। 🙏🙏

  • @JASPREETSINGH-yo5mf
    @JASPREETSINGH-yo5mf 6 місяців тому +16

    ਬਾਕਮਾਲ ਗੀਤ 🙏🏻🙏🏻 ਖ਼ਾਲਿਸਤਾਨ ਜਿੰਦਾਬਾਦ ਸੰਘਰਸ ਜਾਰੀ ਰੱਖੋ

  • @Dhillon_pb88
    @Dhillon_pb88 6 місяців тому +22

    ਜਿਉਦਾਂ ਰਹੇ ਖਜਾਲੇ ਵਾਲੇਆਂ ਤੂੰ , ਤੂੰ ਹੀ ਬਾਈ ,,,,,ਵਾਹਿਗੁਰੂ ਮੇਹਿਰ ਕਰੇ ਵੀਰ ਤੇ ,
    ਵੀਰ ਦੀ ਕਲਮ ਤੇ 😊❤️🙏🏻

  • @dharampreetsingh9634
    @dharampreetsingh9634 6 місяців тому +23

    ਤੁਹਾਡੀ ਕਲ਼ਮ ਦੀ ਤਰੀਫ਼ ਕਰਨ ਲਈ ਸ਼ਬਦ ਹੀ ਮੁੱਕ ਗਏ ਖਜਾਲੇ ਵੀਰੇ ਬਹੁਤ ਸਹੁਣਾ ਲਿਖਿਆ ਤੇ ਗਾਇਆ ,ਚਿੱਤ ਖੁਸ਼ ਕਰਤਾ💓💓👌🙏

  • @amrikbirring6421
    @amrikbirring6421 6 місяців тому +9

    ਬਾਕਮਾਲ ਲਿਖਿਆ ਅਤੇ ਗਾਇਆ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤❤❤

  • @balbirbasra3913
    @balbirbasra3913 6 місяців тому +3

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @bhullar71020
    @bhullar71020 6 місяців тому +32

    ਬਹੁਤ ਸੋਹਣਾ ਗੀਤ ਵੀਰ ਪਰ ਇੰਨਾ ਸਮਾਂ ਨਾ ਪਾਇਆ ਕਰੋ ਬਹੁਤ ਉਡੀਕ ਹੁੰਦੀ ਆ ਤੁਹਾਡੇ ਗੀਤ ਦੀ ❤

  • @Harman_Singh9
    @Harman_Singh9 6 місяців тому +23

    ਸਭ ਤੋਂ ਸੋਹਣਾ music ਉਤੋਂ ਸੋਹਣੀ ਵਾਜ਼ ਉਤੋਂ ਸੋਹਣੀ ਲਿਖਤ ਤੇ ਉਤੋਂ ਸੋਹਣੀ ਸੋਚ ❤

  • @Khakh07
    @Khakh07 6 місяців тому +3

    ਕੋਈ ਲਫਜ ਨਹੀ ਬਾਈ 🙏🙏🙏🙏ਵਾਹਿਗੁਰੂ ਮੇਹਰ ਕਰੇ ਅਪਣੀ ਕੋਮ ਆਪਣੇ ਪੰਥ ਤੇ

  • @icecold7316
    @icecold7316 6 місяців тому +3

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ☬੯੬ ਕਰੋੜੀ ਖਾਲਸਾ ਪੰਥ☬ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @babbisingh6926
    @babbisingh6926 6 місяців тому +11

    ਚੜਦੀ ਕਲਾਂ ਵਿੱਚ ਰੱਖੇ ਮੇਰੇ ਵੀਰ ਨੂੰ ਵਾਹਿਗੁਰੂ ਜੀ।

  • @transportia841
    @transportia841 6 місяців тому +24

    ਰੂਹ ਨੂੰ ਸਕੂਨ ਮਿਲਿਆ ❤ ਵਾਹਿਗੁਰੂ ਜੀ ਕਿਰਪਾ ਕਰੋ ਦੇਸ਼ ਪੰਜਾਬ ਤੇ 🙏

  • @balbirbasra3913
    @balbirbasra3913 6 місяців тому +4

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬

  • @AmritSingh-kr5lu
    @AmritSingh-kr5lu 5 місяців тому +3

    ਰੂਹ ਨੂੰ ਸਕੂਨ ਮਿਲਦਾ ਜਦੋ ਬੱਚੇ ਇਸ ਗੀਤ ਨੂੰ ਬਾਰ ਬਾਰ ਸੁਣਦੇ ਤੇ ਇਸ ਸਾਡੇ ਗੁਆਚੇ ਰਾਜ ਬਾਰੇ ਪੁੱਛਦੇ ਨੇ

  • @sandhuzworld76
    @sandhuzworld76 6 місяців тому +14

    ਬਹੁਤ ਹੀ ਸ਼ਾਨਦਾਰ ਲਿਖਤ ਅਤੇ ਗਾਇਕੀ🙏🙏

  • @jashpalsingh1875
    @jashpalsingh1875 6 місяців тому +5

    ਕਾਸ਼ ਇਹ ਅੱਖਾਂ ਖਾਲਸਾ ਰਾਜ ਵੇਖ ਲੈਣ❤❤

  • @lakhbirsingh8681
    @lakhbirsingh8681 5 місяців тому +3

    ਗੁਰੂ ਜੀ ਦਾ ਸੱਚਾ ਬਚਨ...
    ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ॥ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮੌਜ॥

  • @gurindergrewal3111
    @gurindergrewal3111 6 місяців тому +12

    ਰੌਮ ਰੌਮ ਖੜਾ ਹੋ ਜਾਦਾ ਗੀਤ ਸੁਣ ਕੇ ਤੇ ਆਪਣਾ ਇਤਿਹਾਸ ਸੁਣ ਕੇ🙏❤️ਇੱਕ ਦਿਨ ਜਰੂਰ ਖਾਲਸੇ ਦਾ ਰਾਜ ਆਵੇਗਾ ਗੁਰੂ ਸਾਹਿਬ ਜਰੂਰ ਕਿਰਪਾ ਕਰਨਗੇ❤️

  • @yadwindersingh2719
    @yadwindersingh2719 6 місяців тому +6

    ਸਾਡਾ ਦੇਸ਼ ਪੰਜਾਬ❤ਖਾਲੀਸਤਾਨ❤ਖਾਲਸਾ ਰਾਜ🔥✍️✍️✍️🔥🔥🔥👍

  • @jaggulambay3005
    @jaggulambay3005 6 місяців тому +8

    ਵਾਹਿਗਰੂ ਜੀ ਚੜਦੀਕਲਾ ਚ ਰੱਖੇ ਖਾਜ਼ਾਲੇ ਵੀਰ ਨੂੰ ਸਾਰੀ ਸਿੱਖ ਸੰਗਤ ਨੂੰ ਸਾਰੇ ਸਰਬੱਤ ਨੂੰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @nilanchalnilanchal3295
    @nilanchalnilanchal3295 5 місяців тому +2

    ਭਾਈ ਜੀ ਨੂ ਦਿਲੋ ਧੰਨਬਾਦ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਚੜਦੀਕਲਾ ਬਖਸ਼ਿਸ਼ ਕਰਨ

  • @manjindersaini7762
    @manjindersaini7762 10 днів тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏

  • @voice.of.punjab
    @voice.of.punjab 6 місяців тому +14

    ਵਾਹ ਖਾਜ਼ਾਲੇ ਵਾਲਿਆ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

    • @tirathkaur2746
      @tirathkaur2746 6 місяців тому

      Waheguru waheguru ji mahar kario sab te

  • @sukh_gill.
    @sukh_gill. 6 місяців тому +7

    ਜੋਤੀ ਅੱਖੀਆ ਦੀ ਗਈ ਤਾ ਵੀ ਉਡੀਕ ਦੀ ਉਹ ਰਹੀ ਸੀ ਰਾਣੀ ਜਿੰਦਾ ਦਾ ਖਵਾਬ ਪੁੱਤ ਮੇਰਾ ਕਰੇ ਰਾਜ ਯੋਧਾ ਅਣਖੀ ਸੀ ਪੂਰਾ ਨਾਅ ਦਲੀਪ ਸਿੰਘ ਸੂਰਾ ਉਬਾਲਾ ਕੱਲਾ ਕੱਲਾ ਖੂਨ ਦਾ ਸੀ ਕਣ ਮਾਰਦਾ ਯਾਰ ਨਿੱਕਲੇ ਗੱਦਾਰ ਤਾਹੀ ਰਾਜ ਗਏ ਹਾਰ ਏਨੀ ਛੇਤੀ ਨਹੀ ਸੀ ਚੜਤ ਸਿਉ ਖੂਨ ਹਾਰਦਾ

  • @sukhwindersinghsandhu8502
    @sukhwindersinghsandhu8502 6 місяців тому +4

    ਖਜਾਲੇ ਵੀਰ ਘੁੱਟ ਕੇ ਜੱਫੀ ਪਾਉਣ ਨੂੰ ਦਿਲ ਕਰਦਾ ❤❤❤❤

  • @amandeepsingh2818
    @amandeepsingh2818 6 місяців тому +7

    ਵਾਹਿਗੁਰੂ ਖਜ਼ਾਲੇ ਵਾਲੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ 🙏

  • @KarmjeetDeol-mt5jl
    @KarmjeetDeol-mt5jl 6 місяців тому +7

    ਚੜ੍ਹਦੀਕਲਾ ਵੀਰ ਜਿਉਂਦੇ ਰਹੋਂ