Maharani Jinda biography & facts | ਸਿੱਖ ਰਾਜ ਦੀ ਆਖਰੀ ਮਹਾਰਾਣੀ ਜਿੰਦ ਕੌਰ ਦਾ ਸੰਘਰਸ਼ਮਈ ਜੀਵਨ

Поділитися
Вставка
  • Опубліковано 26 лис 2022
  • Informational Video | ਡੂੰਘੀਆਂ ਜਾਣਕਾਰੀਆਂ
    Book Your Free Career Counseling Session Now relvl.co/c1yj
    Get Your Dream Job In 15 Days For Free relvl.co/xbj8
    Maharani Jind Kaur was regent of the Sikh Empire from 1843 until 1846. She was the youngest wife of the first Maharaja of the Sikh Empire, Ranjit Singh, and the mother of the last Maharaja, Duleep Singh.
    Edited By - Vipandeep Singh
    Our Vlog Chandigarh to kashmir
    • Thar te first Kashmir ...
    Punjab Made instagram link
    punjab_made?igs...
    Punjab made Facebook link
    / punjabmade7
    Punjab Made Twitter link
    PunjabMade2?t=mPa...
    Kamal Lehal 👇👇 / kamall_lehal
    -Punjab Made
    -Punjabi Facts
    -Punjabi Video
    -interesting facts
    -Punjabi information
    -Punjabi motivation
    -Kamal Lehal
    Sikh Empire
    sikh raj
    maharaja ranjit singh
    Maharani jinda
    Maharani Jind Kaur
    Maharaja Daleep singh
    Maharaja Duleep Singh
    Sikh Raj last Queen
    Sikh raj last rani jinda
    Hari Singh Nalwa
    Maharaja Ranjit Singh Punjab
    Kohinoor
    Britain Empire
    Maharani Jinda Biography
    Maharani Jind Kaur Biography
    Maharani Jinda Life Story
    Maharani Jinda Full Story
    Maharani Jinda Life

КОМЕНТАРІ • 1,3 тис.

  • @punjabmade
    @punjabmade  Рік тому +503

    Hanji kime lagi video je vdiya laggi ta share jrur kar deyo 🙏 🙏
    .
    .
    Book Your Free Career Counseling Session Now relvl.co/c1yj
    Get Your Dream Job In 15 Days For Free relvl.co/xbj8

  • @gurindermandar2386
    @gurindermandar2386 Рік тому +633

    ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਉਤੇ ਵੀਡੀਓ ਜਰੂਰ ਬਣਾਉ

    • @pushpindersingh7858
      @pushpindersingh7858 Рік тому +23

      Nale sant kartar singh bare v bht jaruri aa a

    • @Inderjeetsingh-hk8vh
      @Inderjeetsingh-hk8vh Рік тому +21

      ਵੀਰ ਜੀ ਬਣਾ ਦੇਣ ਗਏ ਪਰ ਵੀਰੋ ਤੁਸੀਂ ਅਪਣੇ ਪੱਧਰ ਤੇ study kro 🙏 ਜਿਆਦਾ ਵਧੀਆ rhu ga

    • @buntyheer5542
      @buntyheer5542 Рік тому +6

      Hnji jaror kro veer ji

    • @prm_bhathal
      @prm_bhathal Рік тому +2

      ❤🙏

    • @mrjatt2624
      @mrjatt2624 Рік тому +6

      Veere m bi ehi kehna ci ❤️

  • @dalbirsingh.24
    @dalbirsingh.24 Рік тому +66

    ਸਾਡੀ ਰਾਣੀ ਮਹਾਰਾਣੀ ਜਿੰਦ ਕੌਰ 🙌🏻
    ਪੰਜਾਬ ਦੇ ਸ਼ੇਰ ਦੀ ਸ਼ੇਰਨੀ।।

  • @gillgandiwind4148
    @gillgandiwind4148 Рік тому +14

    ਮੈ ਮਹਾਰਾਣੀ ਜਿੰਦ ਕੌਰ ਕਿਤਾਬ ਤਾ ਨਹੀਂ ਪੜ੍ਹ ਸਕਿਆ ਪਰ ਤੁਹਾਡੀ ਜਾਣਕਾਰੀ ਨਾਲ ਬਹੁਤ ਕੁਝ ਸਿੱਖ ਰਾਜ ਬਾਰੇ ਪਤਾ ਲੱਗਾ । ਧੰਨਵਾਦ ਪੰਜਾਬ made
    United ਪੰਜਾਬ ਜ਼ਿੰਦਾਬਾਦ।।

  • @DhaliwalTweets
    @DhaliwalTweets 10 місяців тому +44

    ਧੰਨ ਸੀ ਮਹਾਰਾਣੀ ਜਿੰਦ ਕੌਰ 😢😢

  • @sukhveerdhaliwal5039
    @sukhveerdhaliwal5039 Рік тому +119

    ਨਹੀਂ ਰੀਸਾਂ ਜੱਟਾ ਤੇਰੀਆਂ ।
    ਕਮਲ ਵੀਰੇ ਹਮੇਸਾ ਦਿਲਾਂ ਵਿਚ ਵਸਦਾ ਰਹੇ ਗਾ❣️👍

  • @gagandaffaria1227
    @gagandaffaria1227 Рік тому +114

    ਦੂਜਾ ਭਾਗ ਵੀ ਚਾਹੀਦਾ ਵੀਰ ਜੀ 🙏🏻
    ਤੁਸੀਂ ਸਾਡੇ ਗਿਆਨ ਵਿੱਚ ਬਹੁਤ ਵਾਧਾ ਕੀਤਾ ਜੀ

    • @ss-pm6oj
      @ss-pm6oj Рік тому

      ਵੀਰ ਅੱਜ ਪਹਿਲੀ ਬਾਰ ਗੁਰਮੁਖ਼ੀ ਚ ਭਾਜੀ ਦੀ ਥਾਂ ਤੇ ਪਾਜੀ ਲਿਖਿਆ ਵੇਖਿਆ 😮 ! ਵੀਰ ਬੇਨਤੀ ਆ ਕਿ ਗੁਰਮੁਖੀ ਹੋਵੇ ਭਾਂਵੇ ਲੈਟਿਨ ਹੋਵੇ ਤਾਂ ਜਰੂਰ ਸਹੀ ਸ਼ਬਦ ਭਾਜੀ ਵਰਤੋ 🙏

  • @dhingeraala6197
    @dhingeraala6197 Рік тому +9

    ਗਿਆਨੀ ਸੋਹਨ ਸਿੰਘ ਸੀਤਲ ਦੀ ਲੀਖੀ ਹੋਈ ਕਿਤਾਬ "ਮਹਾਰਾਣੀ ਜਿੰਦਾ" ਵਿੱਚ ਇਹੀ ਲਿਖਿਆ।
    ਬਹੁਤ ਵਧੀਆ ਵਿਸ਼ੇ ਤੇ ਵੀਡੀਓ ਬਣਾਈ 🙏🙏

  • @baldevjassar8059
    @baldevjassar8059 Рік тому +5

    *🙏🪷ਅੱਜ ਦਾ ਵਿਚਾਰ🪷🙏*
    *ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਵੋ ਕਿ ਲੋਕ ਤੁਹਾਡੀ ਅਸਫ਼ਲਤਾ ਦਾ ਪ੍ਰਚਾਰ ਤਾਂ ਖੁੱਲ੍ਹ ਕੇ ਕਰਨਗੇ,ਅਤੇ ਤੁਹਾਡੀ ਸਫ਼ਲਤਾ ਨੂੰ ਨਜ਼ਰਅੰਦਾਜ਼।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @Inderjeetsingh-hk8vh
    @Inderjeetsingh-hk8vh Рік тому +36

    ਬਹੁਤ ਦੁਖਦਾਈ ਭਰਿਆ ਰਾਣੀ ਜਿੰਦ ਕੌਰ ਨੇ ਆਪਣਾ ਜੀਵਨ ਬਿਤਾਇਆ ਸਿੱਖ ਰਾਜ ਲਈ ਲੜਦੀ ਰਹੀ ਵਿਚਾਰਾਂ ਵਿਚ ਨੌਜਵਾਨਾਂ ਨੂੰ ਸਿੱਖ ਰਾਜ ਦੇ ਰਹਿੰਦਿਆ ਸੁਪਨਿਆ ਨੂੰ ਪੂਰਾ ਕਰਨ ਲਈ ਹਰੇਕ ਸੰਭਵ ਯਤਨ ਕਰਨਾ ਚਾਹੀਦਾ 🙏

  • @bhanguhomeohall2079
    @bhanguhomeohall2079 Рік тому +52

    ਸਤਿ ਸ੍ਰੀ ਆਕਾਲ ਬਾਈ ਜੀ 🙏 , ਤੁਹਾਡੀ ਦਮਦਾਰ ਆਵਾਜ਼ ਔਰ ਹਰ ਇਕ ਗੱਲ ਨੂੰ ਸਮਜਾਉਣ ਦਾ ਤਰੀਕਾ ਵਾ ਕਮਾਲ ਹੁੰਦਾ ਜੀ , ਬਹੁਤ ਕੁਝ ਸਿੱਖ ਲਿਆ ਤੁਹਾਡੇ ਕੋਲੋ ਜੀ , ਵਾਹਿਗੁਰੂ ਚੜਦੀ ਕਲਾ ਚ ਰੱਖੇ ❤️

  • @Shinder_Pal
    @Shinder_Pal Рік тому +47

    🙏ਮਾਹਰਾਜਾ ਰਣਜੀਤ ਸਿੰਘ ਜੀ ਤੇ ਮਾਹਰਾਣੀ ਜਿੰਦ ਕੌਰ ਜੀ ਜ਼ਿੰਦਾਬਾਦ ਵੀਰੇ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆ ਗਿਆ😥
    ਪੰਜਾਬ ਪੰਜਾਬੀਅਤ ਜਿੰਦਾਬਾਦ💪

  • @Jatt-saab
    @Jatt-saab Рік тому +8

    Veer rona aa gya yrr 😭😭😭sikh raaj di maharani hove te baad ch qismat eda di 😭😭
    ਸਾਨੂੰ ਸਾਡੀਆਂ ਸਰਕਾਰਾਂ ਤੇ ਗੱਦਾਰ ਈ ਮਾਰਦੇ ਆ ਹੋਰ ਨੀ ਕੋਈ ਮਾਰ ਸਕਦਾ

  • @Harman8247
    @Harman8247 Рік тому +30

    ਧੰਨ ਮਹਾਰਾਣੀ ਜ਼ਿੰਦਾ ਜੀ 🙏🏻🙏🏻

  • @jugrajsingh4396
    @jugrajsingh4396 10 місяців тому +3

    ਸਤਿਕਾਰ ਯੋਗ ਵੀਰ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਜ਼ੋ ਸਾਨੂੰ ਸਾਡੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਵੇਂ ਸਾਡੇ ਯੋਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਕਾਬਲ ਬੁੱਧੀ ਸਦਕਾ ਪੂਰੇ ਭਾਰਤ ਤੇ ਰਾਜ ਕੀਤਾ ਸੀ।

  • @kpsingh8323
    @kpsingh8323 Рік тому +6

    ਸੱਚੀ ਰੂਹ ਸਾਡੀ ਮਹਾਰਾਣੀ ਨੂੰ ਪ੍ਰਣਾਮ 🙏

  • @Princejassowal1984
    @Princejassowal1984 Рік тому +75

    ਧੰਨ ਮਹਾਰਾਣੀ ਜਿੰਦ ਕੌਰ ਜੀ 🙏🙏

    • @KulbirKamboj-th8ip
      @KulbirKamboj-th8ip 10 місяців тому +3

      ਵਾਹਿਗੁਰੂ ਜੀ

    • @KulbirKamboj-th8ip
      @KulbirKamboj-th8ip 10 місяців тому +2

      ਕਿੰਨੀ ਕੁਰਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਪ੍ਰੀਵਾਰ ਦੀ ਧੰਨਵਾਦ

  • @khushkaranchhina2890
    @khushkaranchhina2890 Рік тому +14

    ਦਿਲ ਖੁਸ਼ ਹੋ ਗਿਆ ਵੀਰ। ਮੇਰੇ ਵੀਰ ਤੁਹਾਡੀ ਅਵਾਜ ਦਾ ਅਤੇ ਇਸ Background music 🎶 ਦਾ ਬਹੁਤ ਚੰਗਾ ਤੇ ਵਧੀਆ ਸਬੰਧ ਆ।

  • @armaanlyrics825
    @armaanlyrics825 Рік тому +4

    ਬਹੁਤ ਹੀ ਵਧੀਆ ਬਾਈ ਅਸੀਂ ਕੀ ਸੀ ਸੁਣ ਕੇ ਖੁਸ਼ੀ ਹੋਈ ਪਰ ਮਨ ਉਦਾਸ ਵੀ ਹੋਈਆਂ

  • @user-cq3ye9lm3p
    @user-cq3ye9lm3p 9 місяців тому +14

    ਧੰਨ ਮਹਾਰਾਣੀ ਜਿੰਦ ਕੌਰ 😢

  • @sikanderhanda462
    @sikanderhanda462 Рік тому +29

    ਨੈਕਸਟ ਵੀਡੀਓ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਤੇ
    ਇਸ ਲਈ ਧੰਨਵਾਦ❣️❤️❤️

  • @TheOriginalOutlawz
    @TheOriginalOutlawz Рік тому +138

    ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ , ਸਾਨੂੰ ਵੈਰੀ ਤੋ ਕੋਈ ਖਤਰਾ ਨਹੀਂ ਦਰ ਲਗਦਾ ਆਪਨਿਆ ਯਾਰਾ ਤੋ

    • @randhirkaur4086
      @randhirkaur4086 Рік тому +3

      ਡਰ ਲੱਗਦਾ ਆਪਣੇ ਯਾਰਾਂ ਤੋਂ

    • @JasveerKaur-gx7nm
      @JasveerKaur-gx7nm 7 місяців тому

      😅😊
      Ka 😅😢😂😢😅❤kt

    • @ParminderSingh-ki4sq
      @ParminderSingh-ki4sq 7 місяців тому

      Vadda bhai ❤️ java sai gl sanu apna he mar janda aa 😢

  • @amanpreetsingh-do1dy
    @amanpreetsingh-do1dy Рік тому +7

    ਮੇਰਾ ਭਰਾ ਬੇਨਤੀ ਆ ਕਿ ਕੇਸ ਰੱਖ ਲਓ 🙏🏻🙏🏻 ਆਪਾਂ ਯਾਦ ਕਰੀਏ ਕਿ ਆਪਾਂ ਕਿਹਨਾ ਦੇ ਵਾਰਿਸ ਹਾਂ
    ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ... ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

    • @InderdeepMan
      @InderdeepMan 4 місяці тому

      Itaash vi pta hona chaiyda kess rakhan nal ki Ho jao. Badal vi hai amirnder hun bhagwant sab keass rakhe ne

  • @chamkaursinghmaan9291
    @chamkaursinghmaan9291 10 місяців тому +2

    ਬਹੁਤ ਦੁਖਦਾਈ ਸਮਾਂ ਸੀ ਸੁਣਕੇ ਰੂਹ ਕੰਬ ਗਈ

  • @gamezindagidi7185
    @gamezindagidi7185 Рік тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🏽 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ✈️

  • @vickypb0972
    @vickypb0972 Рік тому +6

    ਬਹੁਤ ਹੀ ਵਧੀਆ ਵੀਰ ਜੀ ਮੈਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਿਹਾ ਸੀ ਇਸ ਵੀਡੀਓ ਦੀ ਼

  • @malhi740
    @malhi740 Рік тому +2

    ਬਹੁਤ ਸੋਹਣਾ ਦੱਸਿਆ ਸਾਡੇ ਇਤਹਾਸ ਬਾਰੇ,ਮੇਰੇ ਵੀ ਪਹਿਲਾਂ cutting ਹੁੰਦੀ ਸੀ ਪਰ ਹੁਣ ਦਾਹੜੀ ਤੇ ਕੇਸ ਦੋਨੋ ਰੱਖੇ ਹਨ

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harjotsingh1706
    @harjotsingh1706 Рік тому +5

    ਦਸਤਾਰ ਬੋਹਤ ਸੋਹਣੀ ਲਗਦੀ ਵੀਰ ਜੀ ਤੁਹਾਨੂੰ

  • @harman7865
    @harman7865 Рік тому +7

    ਜਦੋਂ ਕਦੇ ਪੱਗ ਬੰਨਦਾ ਮੁੰਡਾ ਫਿਰ ਵਾਲਾ ਜੱਚਦਾ 👌👌

  • @InstaID_gurinder_f.g.s
    @InstaID_gurinder_f.g.s 5 місяців тому +2

    ਵਾਹਿਗੁਰੂ ਕਿਰਪਾ ਕਰੋ ਸਾਡੇ ਪੰਜਾਬ ਤੇ 🥺🙏

  • @ranjeetsingh233
    @ranjeetsingh233 9 місяців тому +1

    ਬਹੁਤ ਧੰਨਵਾਦ 22 ਜੀ ਮਾਤਾ ਜਿੰਦ ਕੌਰ ਜੀ ਵਾਰੇ ਦਸਣ ਲਈ 🙏 ਵਾਹਿਗੁਰੂ 🙏

  • @ithink97
    @ithink97 Рік тому +5

    ਬਾਈ ਜੀ ਬਹੁਤ ਵਧੀਆ ਵੀਡੀਓ ਸੀ। ਧੰਨਵਾਦ ਜੀ। ਅੱਖਾਂ ਵਿੱਚੋਂ ਪਾਣੀ ਆ ਗਿਆ ਭਰਾ।

  • @ManmeetSandhu-Music
    @ManmeetSandhu-Music Рік тому +78

    ਕੇਸਰੀ ਨਿਸ਼ਾਨ ਸ਼ੇਰੇ ਪੰਜਾਬ ਝੁਲਾ ਗਿਆ 🚩
    ਆਪਣੇ ਸਮੇ ਚ ਜੱਟ ਜੋਰ ਦਿਖਾ ਗਿਆ ✊
    ਉਹਦੀ ਯਾਦ ਵਿੱਚ ਆਪਾ ਇੱਟਾ ਚਾਰ ਲਾਂਲੀਏ ,,
    ਉਹਨਾਂ ਸੂਰ ਵੀਰਾ ਦੇ ਸਥਾਨ ਆਜੋ ਭਾਂਲੀਏ 🙏🕌

    • @Randhawa548
      @Randhawa548 Рік тому +1

      BM

    • @kpsingh8323
      @kpsingh8323 Рік тому

      ਪਾਲੀਏ ਨੀ ਭਾਲੀਏ 🙏

    • @vipansingh282
      @vipansingh282 Рік тому +4

      ਮਹਾਰਾਜਾ ਰਣਜੀਤ ਸਿੰਘ ਸੀ ਤੁਸੀਂ ਜੱਟ ਬਣਾ ਤਾ ਸਿੱਖ ਜਾਤ ਪਾਤ ਤੋ ਮੁਕਤ ਹੈ

    • @parvinder777
      @parvinder777 Рік тому +1

      ਜੱਟ ਵਾਦ ਨੇ ਹੀ ਪੰਜਾਬ ਨੂੰ ਖ਼ਤਮ ਕਰ ਦਿੱਤਾ

    • @ManmeetSandhu-Music
      @ManmeetSandhu-Music Рік тому +1

      @@vipansingh282 ਬਾਈ ਜੀ ਇਕ ਗੀਤ ਆ ਬਾਈ ਬੱਬੂ ਮਾਨ ਦਾ ਉਹਨਾਂ ਮਹਾਨ ਰਾਜੇ ਮਹਾਰਾਜਿਆਂ ਲਈ 🙏 ਜਾਤ ਪਾਤ ਨਾ ਵਿੱਚ ਕੋਈ ਰੋਲ ਨਾ ਅਸੀ ਇਸ ਨਾਲ ਸਹਿਮਤ ਹਾ ਹੀ ਬੱਬੂ ਮਾਨ ਬਾਈ ਜਾਤ ਪਾਤ ਉਪਰ ਕੋਈ ਟਿੱਪਣੀ ਕਰਦਾ ਹੈ ਧੰਨਵਾਦ 🙏

  • @user-nw8ye8jm1w
    @user-nw8ye8jm1w 9 місяців тому +2

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

  • @gurpreepsandhu7586
    @gurpreepsandhu7586 Рік тому +6

    kine dukh jhalle sadi sikhi nu jonda rakhn lei Dhan sii mata Jind kour 😭🙏🏼🙏🏼

  • @deepsingh-yg9re
    @deepsingh-yg9re Рік тому +4

    ਸਰਬਤ ਦਾ ਭਲਾ

  • @benicetoeveryone2762
    @benicetoeveryone2762 Рік тому +12

    ਬਹੁਤ ਵਧੀਆ ਜਾਣਕਾਰੀ ਸੀ ਵੀਰ ਜੀ ਇਨ੍ਹਾਂ ਦੀ ਜੀਵਨੀ ਬਾਰੇ ਅੱਗੇ ਵੀ ਵੀਡੀਓ ਬਣਾਈ ਜਾਵੇ ਸਿੱਖੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਿੱਖਦੇ ਰਹਿਣਾ ਨੀਵਾਂ ਰਹਿਣਾ ਇਹੋ ਹੀ ਸਿੱਖੀ ਹੈ।

  • @anshpreet__singh97
    @anshpreet__singh97 Рік тому +8

    Waheguru Ji 🙏🏻
    Goosebumps aa Gaye Sun Ke 🙏🏻🙏🏻

  • @PanjabLife
    @PanjabLife Рік тому +4

    ਵਧੀਆ ਕੰਮ ਕਰ ਰਹੇ ਓ ਵੀਰ 👏👏
    ਜਿਉਂਦੇ ਵਸਦੇ ਰਹੋ 🙏🙏

  • @ganjitsinghkaler3489
    @ganjitsinghkaler3489 Рік тому +213

    ਸਾਡਾ ਪੰਜਾਬ 😭😭😭😭 ਰੌਣਾ ਆ ਗਿਆ

    • @Insta_12342
      @Insta_12342 Рік тому +15

      Bai Ji thahi ta Sikh Raj Guru Ki Khalsa Dharti Khalistan Jindabaad

    • @gurindermongia1304
      @gurindermongia1304 Рік тому +2

      Bahut vadia video c vere

    • @gurindermongia1304
      @gurindermongia1304 Рік тому +3

      Vere bahut vadia video eni jankari thanks vere ❣️❣️

    • @TechnicianTimes
      @TechnicianTimes Рік тому +1

      @@gurindermongia1304 Sahi Kiha...

    • @user-yo3nq7tq8v
      @user-yo3nq7tq8v 10 місяців тому

      ​@@Insta_12342ਚਚਚਚਤਤ❤❤❤❤❤ਊਊ

  • @ramankaur7324
    @ramankaur7324 Рік тому +6

    Pagg boht sohni lg rhi veer ji

  • @daljeetsingh4735
    @daljeetsingh4735 9 місяців тому +3

    ਰੂਹ ਕੰਬ ਗਈ ਵੀਰ ਸੁਣਕੇ 😢😢😢😢

  • @NirmalSingh-mi5df
    @NirmalSingh-mi5df 7 місяців тому

    ਅੱਖਾਂ ਵਿੱਚ ਹੰਜੂ ਹੀ ਆ ਗਏ।
    ਕਿੰਨੇ ਦੁਖਾਂ ਦਾ ਭਰਿਆ ਇਤਿਹਾਸ ਹੈ।
    ਵਾਹਿਗੁਰੂ ਜੀ।

  • @drochsabb6374
    @drochsabb6374 Рік тому +5

    Boht wait c is video di bro nale Pagg boht jach rahi a verr WMK

  • @magimagi8746
    @magimagi8746 Рік тому +4

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਉਪਰ ਜਰੂਰ ਵੀਡੀਓ ਬਣਾਉ ਜੀ, ਕਿਉਂਕਿ ਤੁਹਾਡੇ ਨਾਲੋਂ ਵਧੀਆ ਜਾਣਕਾਰੀ ਹੋਰ ਕੋਈ ਨੀ ਦੇ ਸਕਦਾ 🙏🙏 ਮੇਰਾ ਕੁਮੇਟ ਲਾਈਕ ਕਰਦੋ, ਜੋ ਵੀ ਮੇਰਾ ਵੀਰ ਜਾਂ ਭੈਣ ਚਹੁੰਦਾ, ਕਿ ਸੰਤ ਜਰਨੈਲ ਸਿੰਘ ਜੀ ਦੇ ਜੀਵਨ ਬਾਰੇ ਜਰੂਰ ਵੀਡੀਓ ਬਣਾਈ ਜਾਵੇ🙏🙏

  • @arshvirarshvirhappydhattja6896
    @arshvirarshvirhappydhattja6896 6 місяців тому

    ਸਿੱਖ ਕੌਮ ਦਾ ਬਹੁਤਾ ਇਤਹਾਸ ਲਿਖਿਆ ਨਹੀਂ ਗਿਆ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @GARRYCHANNE
    @GARRYCHANNE Рік тому

    ਸਿਆਸਤ ਨੇ ਦੇਸ਼ਾਂ ਦੇ ਰਾਜੇ ਸੜਕਾਂ ਤੇ ਲਿਆ ਤੇ. ਭਾਵ ਪੰਜਾਬੀਆਂ ਨੂੰ ਦਿਹਾੜੀਆਂ ਕਰਨ ਲਾ ਦਿੱਤਾ

  • @parampreetsingh8666
    @parampreetsingh8666 Рік тому +8

    Dhan Mere Satgura Di Sikhi te Dhan a Maharani Jind Kaur Ji🙏🏼

  • @yuvrajgill295
    @yuvrajgill295 Рік тому +12

    Waheguru ji ♥️♥️🙏

  • @sukhjeetkaur8318
    @sukhjeetkaur8318 9 місяців тому +1

    Bohat tamnna c maharani ji vare jaanan di sunke bohat rona aya god bless you vere

  • @baltejkaur1917
    @baltejkaur1917 10 місяців тому +1

    ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ

  • @Avsinghguru
    @Avsinghguru Рік тому +74

    ਵੀਰ ਕੋਈ ਸਬਦ ਨੀ ਯਾਰ ਤੇਰਾ ਕਿਵੇਂ ਧਨਵਾਦ ਕਰਾ ਇਨਾ ਬੜਾ ਇਤਿਹਾਸ 20 ਮਿੰਟ ਵਿੱਚ ਦਸ ਤਾਂ

  • @kulveersingh706
    @kulveersingh706 Рік тому +6

    Thanks bro tusi koi v post jdo sikh history bare paune o os time tuhade sir te dastar bani hundi hai
    Bht vadhiya gal a👌👌🙏🙏🙏

  • @shamshersingh1494
    @shamshersingh1494 Рік тому +1

    ਵੀਰ ਤੁਹਾਨੂੰ ਪੱਗ ਬਹੁਤ ਸੋਹਣੀ ਲੱਗਦੀ ਹੈ👌👌👌👌

  • @khundcharchatv
    @khundcharchatv 4 місяці тому

    ਧਨਵਾਦ ਵੀਰ ਜੀ, ਪੰਜਾਬ ਦੀ ਦਰਦ ਭਰੀ ਦਾਸਤਾਨ ਜਾਣੂੰ ਕਰਵਾਉਣ ਲਈ ਆਪ ਜੀ ਦਾ ਧੰਨਵਾਦ ਜੀ

  • @lovepreetsinghsandhu1304
    @lovepreetsinghsandhu1304 Рік тому +6

    ਵਾਹਿਗੁਰੂ ਜੀ

  • @beantsingh7530
    @beantsingh7530 Рік тому +6

    ਦੂਜਾ ਭਾਗ ਵੀ ਬਣਾਉ ਵੀਰ
    ਵਾਹਿਗੁਰੂ ਸੋਡੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ 🙏🏻

  • @user-ym8ex4qr8r
    @user-ym8ex4qr8r 9 місяців тому +1

    ਕਾਸ਼ ਸਾਡਾ ਪੰਜਾਬ ਪਹਿਲਾਂਵਰਗਾ ਬਣ ਜਾਵੇ🙏🙏

  • @punjabsingh339
    @punjabsingh339 Рік тому +1

    ਧੰਨਵਾਦ ਵੀਰੇ ਤੁਸੀਂ ਹੋਰ ਜਾਣਕਾਰੀ ਦਿਉ ਜੀ ਮਿਹਰਬਾਨੀ ਹੋਵੇਗੀ 🌾🙏

  • @RajSingh-je2qw
    @RajSingh-je2qw Рік тому +6

    Pagg vadhiya lagdi veer tuhade te ❤️❤️❤️❤️❤️❤️❤️❤️

  • @amankular9457
    @amankular9457 Рік тому +17

    💔Legend never dies 🙏

  • @harjeetmandian6087
    @harjeetmandian6087 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @user-hw6yq4it5u
    @user-hw6yq4it5u 9 місяців тому +2

    Beta Ji bahut dhañvaad Sikh ithas dasan lai waheguru chardi kala bàkshe

  • @bawabrar2382
    @bawabrar2382 Рік тому +4

    ਧੰਨ ਮਹਾਰਾਨੀ ਜਿੰਦਾ🙏

  • @saabgill1729
    @saabgill1729 Рік тому +7

    संत भिंडरवाले और करतार सिंह सरभा ते वीडियो 🙏🚩

  • @amnanirman5730
    @amnanirman5730 Рік тому +2

    Veer thode videos vakkayee boht vdia te new history pta lgde aa plzz second video v leke ayeo maharani jinda g uper.... Jo video ch jaankaari dendeo oh sachi sachi nhe c pta.... Hunda Eve de video pande reha kro dill ta krda sara din ithaas e kriye jaye..... Heart touching ithaas apne Punjab da.... Kde kde ta rona aa jnda

  • @jasminderkaur7704
    @jasminderkaur7704 10 місяців тому +1

    ❤❤❤👍 good job!! Thanks a lot for sharing with us about our glorious sikh history n personality maharani JINDA!!!❤

  • @gurwindersinghsingh7392
    @gurwindersinghsingh7392 Рік тому +3

    You join the youth with history 👍👍👍and giving knowledge about history in all your videos 🙏🙏🙏

  • @Cheney_ke_wala
    @Cheney_ke_wala Рік тому +17

    being muslim punjabi i m proud on sher e punjab and feeling sad for jinda kaur

  • @bajsinghpannu
    @bajsinghpannu Рік тому

    ਬਹੁਤ ਵਧੀਆ ਜਾਣਕਾਰੀ ਮੈਂ ਦਸ ਸ਼ੇਅਰ ਕਰਾਂਗਾ ਪਰ ਹੋਰ ਜਾਣਕਾਰੀ ਦਿੱਤੀ ਜਾਵੇ

  • @kulvitkuar2987
    @kulvitkuar2987 Рік тому

    Veer bahut vadia lagi , m 43 years di Han .jad m Nikki jahi c tan sade gr maharani Jind Kaur di ek book c. Jisnu meri sister pad di hundi c ,tan aasi sare brothers sister sunde hunde c. Tan ronde rahnde c ana vrag c us jivni vich .mud o book nhi labi aaj bahut nice laga

  • @BABALGILL-qf2kt
    @BABALGILL-qf2kt Рік тому +6

    Waheguru ji ka khalsa waheguru ji ki fathe

  • @Legenbande
    @Legenbande Рік тому +3

    ਇਸ ਵੀਡੀਓ ਦੇ ਹੋਰ ਭਾਗ ਜਿੰਨਾ ਬਾਰੇ ਤੁਸੀ ਅਖੀਰ ਚ ਕਿਹਾ ਕੇ ਵਿਸਥਾਰ ਨਾਲ ਦੱਸਾਗੇ ਉਹ ਜਰੂਰ ਬਣਾਏਓ। ਇਸ ਉਡੀਕ ਚ ਨਾ ਰਹੋ ਕੇ ਲੋਕ ਚੰਗਾ ਰਿਸਪੋਂਸ ਦੇਣਗੇ ਤਾ ਫਿਰ ਹੀ ਬਣਾਏ ਜਾਣਗੇ।
    ਤੁਸੀ ਕੇਸ ਨਹੀ ਰੱਖੇ ਚਲੋ ਕੋਈ ਗਲ ਨੀ ਪਰ ਤੁਸੀ ਉਸ ਕੋਮ ਚ ਤਾਂ ਜਨਮੇ ਹੋ ਇਸ ਲਈ ਇਸਨੂੰ ਆਪਣਾ ਫਰਜ਼ ਸਮਝੋ। ਹੋ ਸਕਦਾ ਬਹੁਤੇ ਲਾਇਕ, ਵਿਊ ਨਾ ਆਉਣ ਪਰ ਇਸ ਵਾਰ ਲਾਇਕ, ਵਿਊਆ ਤੋ ਉਪਰ ਉਠਕੇ ਆਪਣੀ ਕੌਮ ਲਈ, ਆਪਣੇ ਲੋਕਾਂ ਲਈ ਬਣਾ ਦਿਉ। ਮੈ ਸਮਝਦਾ ਹਾਂ ਕਿ ਜੇਕਰ ਤੁਹਾਡੀਆ ਬਣਾਇਆ ਹੋਈਆ ਇਹਨਾਂ ਵੀਡੀਓਜ ਨੂੰ ਵੇਖਕੇ ਕਿਸੇ ਇਕ ਨੂੰ ਵੀ ਸੇਧ ਆ ਗਈ ਤਾਂ ਉਹ ਇਹਨਾਂ ਲਾਇਕ, ਵਿਊਆ ਨਾਲੋ ਕਿਤੇ ਵਧਕੇ ਹੋਊਗੀ।

  • @raimoujdinwala1313
    @raimoujdinwala1313 Рік тому

    Wah Veereya Kinni Sohni pagg Lag rehi aa , pehli war dekh k enj laga jive shuru to hi pagg bnn de o❤⛳🙏🏻

  • @FamousJatt
    @FamousJatt Рік тому +1

    Veere pagg ch ghaint lgda .... teri udeek rehndi aa .... tu ta bai emotional 😢 krta , aaye lgda jiwe aapa aapna raj kho dita howe

  • @akashdeepsinghmooker
    @akashdeepsinghmooker Рік тому +4

    ਸਮਝ ਨੀ ਆਉਂਦੀ ਰੋਣਾ ਕਿਉ ਨਿੱਕਲਦਾ ਹਰ ਵਾਰੀ ਸੁਣਕੇ 📿

  • @MANJITSINGH-bl2ss
    @MANJITSINGH-bl2ss Рік тому +4

    Bhut vadiya 22 g Sikh itihas bare dasan laye ❤️❤️

  • @parmindersingh-on8is
    @parmindersingh-on8is 9 місяців тому +1

    ਵੀਰ ਜੀ ਥੋਡੀਆ ਗਲਾ ਸੁਣ ਕੇ ਰੋਣਾ ਆ ਗਿਆ ਕਿ ਕੀ ਨੀ ਵੇਖਿਆ ਪੰਜਾਬ ਨੇ 😢

  • @Kkss1374
    @Kkss1374 9 місяців тому

    ਸੁਰੂ ਤੋਂ ਹੀ ਸਿੱਖ ਕੌਮ ਨੂੰ ਬਰਬਾਦ ਕਰਨ ਲਈ ਚਾਲਾ ਤੇ ਚਲਾਕੀਆ ਚਲਦੀਆਂ ਆਈਆਂ ਪਰ ਗਰਦਾਰੋ ਅਸੀਂ ਅੱਜ ਵੀ ਜਿਊਂਦੇ aa ਤੇ ਹਮੇਸ਼ਾ ਰਹਿੰਦੀ ਦੁਨੀਆਂ ਤੱਕ raha ge

  • @bulletloverz5911
    @bulletloverz5911 Рік тому +4

    Waheguru ji 🙏

  • @kimmidhir4399
    @kimmidhir4399 Рік тому +5

    Tuhada karam hi tuhada sab toh vada dharam hai
    Sr utey kesan nalo vadh tuhade andar insaniyat da hona zaruri hai
    Rab ne insan bnaye si dharam apan khud chune aa...
    Shukriya for the video 🙏

  • @user-su3ul9th9x
    @user-su3ul9th9x 9 місяців тому

    ਬਹੁਤ ਵਧੀਆ ਜਾਣਕਾਰੀ

  • @karanbirsingh3503
    @karanbirsingh3503 Рік тому

    ਬੁਹਤ ਵਦੀਆ ਜਾਣਕਾਰੀ ਦਿੰਦੇ ਓ Thnku Brothr

  • @amanbawa5243
    @amanbawa5243 Рік тому +8

    Wonderful work brother for spreading sikh history

  • @bikkarjatt2827
    @bikkarjatt2827 Рік тому +3

    ਬਹੁਤ ਜਿਆਦਾ ਵਧੀਆ ਵੀਰ ਏਵੇਂ ਦੀਆ ਹੋਰ ਵੀਡੀਓ ਬਣਾ ਵੀਰ ਹੱਥ ਬੰਨ ਕੇ ਬੇਨਤੀ ਤੈਨੂੰ ਜਿਉਦਾ ਵਸਦਾ ਰਹਿ❤

  • @udamsingh280
    @udamsingh280 Рік тому +1

    ਵੀਰਜੀ ਦੀਪ ਸਿੱਧੂ ਅਤੇ ਸਿੱਧੂ ਮੂਸੇ ਵਾਲਾ ਤੇ ਵੀ ਪੂਰੀ ਵੀਡੀਓ ਵੱਖ ਵੱਖ ਬਣਾਉ। ਧੰਨਵਾਦ ਸ਼ੁਕਰੀਆ🙏

  • @kabaddijindabaad
    @kabaddijindabaad Рік тому +1

    ਬਾਈ ਰੋਣਾ ਆ ਗਿਆ ਪਹਿਲਾਂ ਬਲੈਕ ਪ੍ਰਿੰਸ ਦੇਖਣ ਤੇ ਵੀ ਬਹੁਤ ਦੁੱਖ ਲੱਗਾ ਸੀ ਕੀ ਕੀ ਹੋਇਆ ਆਪਣੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਨਾਲ ਲੋਕ ਫਿਰ ਇਸਾਈ ਧਰਮ ਅਪਣਾ ਰਹੇ ਆ ਬਾਈ ਕੀ ਬਣੂ ਪੰਜਾਬ ਦਾ

  • @iceboy_xo
    @iceboy_xo Рік тому +5

    Sikh empire ⛳

  • @akashsinghsidhu3810
    @akashsinghsidhu3810 Рік тому +3

    pugg bhot ghnt lgdi a big bro g

  • @jasssingh4711
    @jasssingh4711 Рік тому

    Bahut Maan ਮਹਿਸੂਸ ਹੋਇਆ ਜੀ ਪੱਗ ਬੰਨ ਕਾ ਵੀਡਿਉ ਬਣਾਈ 😘😘👌👌

  • @kulwindersingh4401
    @kulwindersingh4401 Рік тому +1

    Balle o mundeya Kya jankari diti.. waaah👍🏻

  • @kh-vx2nz
    @kh-vx2nz Рік тому +3

    Rona a geya sikh raaj da ant sun ke e

  • @mfacty
    @mfacty Рік тому +14

    ❤ legend never die 🙏🙏

  • @amriksinghrandhawa8374
    @amriksinghrandhawa8374 Рік тому +1

    WAH JUAANA TENU PAG DI MUBARK AND THANKS FOR GREAT SIKH HISTORY EXPLAINED.

  • @BubbleDubble29
    @BubbleDubble29 Рік тому

    Really liked all your informational videos. Sorry was late here to contact. My family watched your all videos on Tv. My mom specifically loves your videos.

  • @freeworld2057
    @freeworld2057 Рік тому

    ਇਹ ਸੀ ਖਾਲਿਸਤਾਨ ਦੀ ਸੋਚ ਜਿਸ ਰਾਜ ਨੂੰ ਦੁਬਾਰਾ ਸਥਾਪਤ ਕਰਨ ਦੀਆਂ ਗੱਲਾਂ ਅੱਜ ਪੰਜਾਬ ਦੀ ਨੌਜਵਾਨੀ ਚ ਚੱਲ ਰਹੀਆਂ

  • @GuriSarpanchmusic
    @GuriSarpanchmusic 2 місяці тому

    Y bhut bhut thnx ena dsn lyi .. Sunke emotional hogeya

  • @sanamdeepsingh9583
    @sanamdeepsingh9583 Рік тому

    ਬਾਰੀ ਜੀ ਮੇਹਰਬਾਨੀ ਇਸ ਲਈ ਅਗਲੀ ਵੀਡੀਓ ਦਾ ਇੰਤਜ਼ਾਰ ਹੈ

  • @manjotsingh9736
    @manjotsingh9736 Рік тому

    Thank U Bro
    Please upload more videos like this❤️❤️❤️