Chajj Da Vichar (1961) || ਭੋਟੂ ਸ਼ਾਹ ਦੀ ਕਿਸ ਨੇ ਤੋੜੀ ਜੋੜੀ | ਕਿਵੇਂ ਹੋਈ ਰਾਤੋ ਰਾਤ ਗੱਦਾਰੀ

Поділитися
Вставка
  • Опубліковано 18 січ 2024
  • #PrimeAsiaTv #ChajjDaVichar #SwarnSinghTehna #HarmanThind #bhotushah #interview #comedyactor
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 230

  • @Preetsekhon2829
    @Preetsekhon2829 4 місяці тому +19

    ਸੱਚਮੁੱਚ ਜੀ ਬਹੁਤ ਹੀ ਆਨੰਦ ਆ ਗਿਆ ,ਬਹੁਤ ਮਨ ਖੁਸ਼ ਹੋ ਗਿਆ ਭੋਟੂ ਸ਼ਾਹ ਜੀ ਦੀ ਦੂਜੀ ਕਿਸਤ ਦੇਖ ਕੇ ਵੀ, ਪ੍ਰੋਗਰਾਮ ਦੇਖਣ ਤੋਂ ਮਨ ਹੀ ਨਹੀਂ ਭਰ ਰਿਹਾ, ਬਸ ਵਾਰ ਵਾਰ ਜੀ ਕਰਦਾ ਕਿ ਪ੍ਰੋਗਰਾਮ ਦੇਖੀ ਜਾਈਏ ,ਸੋ ਇਹੋ ਜਿਹੇ ਕਲਾਕਾਰਾਂ ਨੂੰ ਜਰੂਰ ਮੌਕਾ ਦਿਆ ਕਰੋ ਜੀ, ਸਮੁੱਚੀ ਪ੍ਰਾਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ🙏🏻🙏🏻🙏🏻

  • @jaswantsinghdharamsot712
    @jaswantsinghdharamsot712 4 місяці тому +2

    ਭੋਟੂ ਸ਼ਾਹ ਜਿਦਾਬਾਦ ਥਾ ਜਿਦਾਬਾਦ ਹੈ ਔਰ ਜਿਦਾਬਾਦ ਰਹੇਗਾ ਵਾਹਿਗੁਰੂ ਜੀ ਕਾਮਯਾਬੀ ਤਰੱਕੀ ਬਕਸ਼ਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਕਸ਼ਨ ਬਾਬਾ ਨਾਨਕ ਇਸ ਰੱਬ ਵਰਗੀ ਰੂਹ ਨੂੰ ਚ੍ਹੰੜਦੀਕਲਾ ਵਿੱਚ ਰੱਖਨ ਤੇ ਪਰਾਇਮ ਏਸ਼ਿਆ ਵਾਲਿਆ ਦਾ ਵੀ ਧੰਨਵਾਦ ਜੋ ਕੀ ਰੱਬ ਵਰਗੀਆ ਰੂਹਾ ਨੂੰ ਮਿਲਾਉਦੇ ਨੇ ਤੇ ਸਵਰਨ ਸਿਘ ਟਹਿਣਾ ਜੀ ਅਤੇ ਮੈਡਮ ਹਰਮਨ ਥਿੰਦ ਜੋ ਕੇ ਸੱਭ ਤੋ ਲਾ ਜਵਾਬ ਤੇ ਬਾ ਕਮਾਲ ਬੇਮਿਸਾਲ ਤੇ ਸੱਭ ਤੋ ਹਰਮਨ ਪਿਆਰੀ ਜੌੜੀ ਦਾ ਸਾਥ ਏਸੇ ਤਰਾ ਬਣਿਆ ਰਹੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਧੰਨਵਾਦ (ਵੱਲੋ) ਜਸਵੰਤ ਸਿੰਘ ਧਰਮਸੋਤ (ਮਲੋਟ ਸਿੰਟੀ) PB 53 ਪੰਜਾਬ।

  • @BhagwanSingh-mx9dx
    @BhagwanSingh-mx9dx 4 місяці тому +3

    ਪ੍ਰਾਈਮ ਏਸ਼ੀਆ ਟੀਵੀ ਹਮੇਸ਼ਾ ਵਾਂਗ ਸੋਹਣੇ ਪ੍ਰੋਗਰਾਮ ਦੇ ਰਿਹਾ ਹੈ। ਬਹੁਤ ਮੁਬਾਰਕਾਂ ਜੀ।
    ਭੋਟੂ ਸ਼ਾਹ ਜੀ ਵਰਗੇ ਸੰਘਰਸ਼ਸ਼ੀਲ ਕਲਾਕਾਰ ਪੂਜਣਯੋਗ ਹਨ।ਜਿੰਨੀ ਉੱਚੀ ਸੁੱਚੀ ਸੋਚ ਦੇ ਮਾਲਕ ਹਨ, ਉਹਨਾਂ ਦੀ ਜ਼ਿੰਦਗੀ ਉਸੇ ਤਰ੍ਹਾਂ ਸੰਘਰਸ਼ਾਂ ਭਰੀ ਰਹੀ ਹੈ, ਪਰ ਜਿਵੇਂ ਆਸ ਉਮੀਦ ਦਾ ਪੱਲਾ ਉਹਨਾਂ ਫੜਿਆ, ਮਿਹਨਤ ਰੰਗ ਲਿਆਈ। ਉਹ ਲੋੜਵੰਦਾਂ ਦੀ ਜਿਵੇਂ ਮਦਦ ਕਰਦੇ ਹਨ, ਸਚਮੁੱਚ ਉਹ ਇਕ ਦਰਵੇਸ਼ ਤੋਂ ਘੱਟ ਨਹੀਂ ਹਨ। ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ, ਲੋੜਵੰਦਾਂ ਦੀ ਮਦਦ ਇਵੇਂ ਹੀ ਕਰਦੇ ਰਹੋ ਅਤੇ ਲੋਕਾਂ ਨੂੰ ਹਸਾਉਂਦੇ ਰਹੋਂ। ਦਿਲੋਂ ਦੁਆਵਾਂ ਜੀ! ਚੜ੍ਹਦੀ ਕਲਾ ਵਿਚ ਰਹੋ! ਆਮੀਨ!

  • @Naresh_kumar__542
    @Naresh_kumar__542 4 місяці тому +12

    ਮੇਲੇ ਵਿੱਚ ਖਿਡਾਉਣਿਆਂ ਵਾਲੀ ਗੱਲ ਸੁਣ ਕੇ ਮਨ ਸੱਚੀ ਭਾਵਕ ਹੋ ਗਿਆ ਜਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ ਪਰ ਜਰੂਰਤਮੰਦ ਕਿਹੋ ਜਿਹਾ ਹੈ ਇਹ ਵੀ ਦੇਖਣਾ ਜਰੂਰੀ ਹੈ ਗਰੀਬ ਬੱਚਿਆਂ ਦੀ ਸਹਾਇਤਾ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ

  • @honeysingh7433
    @honeysingh7433 4 місяці тому +11

    ਪਹਿਲੀ ਵਾਰ ਕੋਈ ਚੰਗਾ artist ਆਇਆ ਹੱਸ ਹੱਸ ਕੇ ਢਿੱਡ ਵਿੱਚ ਪੀੜਾ ਪੇ ਗਈਆਂ ਯਾਰ 😂😂😂 ਭੋਟੋ ਸ਼ਾਹ ਜੀ

  • @jaswindersingh-ov3bi
    @jaswindersingh-ov3bi 4 місяці тому +2

    ਭੋਟੂ ਸ਼ਾਹ ਜੀ ਬਾਘੇ ਪੁਰਾਣੇ
    ਦੁਸ਼ਹਿਰੇ ਮੋਕੇ ਆਓਦੇ ਨੇ
    ❤ ਜੀਦਾ ਰਵੇ ਦਿਲਦਾਰ ਬੰਦਾ ।

  • @thekalsi1995
    @thekalsi1995 4 місяці тому +3

    ਬਹੁਤ ਵਧੀਆ ਮੁਲਾਕਾਤ। ਮੈਨੂੰ ਨੀ ਸੀ ਪਤਾ ਕਿ ਭੋਟੂ ਸ਼ਾਹ ਹੁਣਾ ਦਾ ਗੰਭੀਰਤਾ ਨਾਲ ਸੋਚਣ ਵਾਲਾ ਰੂਪ ਵੀ ਹੈ। ❤❤

  • @gurbajsingh6473
    @gurbajsingh6473 4 місяці тому +7

    ਟਹਿਣਾ ਸਾਹਿਬ ਮਹਿਮਾਨ ਦਾ ਸਭ ਤੋ ਪਹਿਲਾ ਪਿੰਡ ਜਾਂ ਸ਼ਹਿਰ ਪੁੱਛੀ ਦਾ ਏ ਫੇਰ ਪਰਿਵਾਰ ਬਾਰੇ ਪੁੱਛੀ ਦਾ ਏ
    ਫੇਰ ਅਗਲਾ ਸਵਾਲ ਪੁੱਛੀ ਦਾ ਜੀ

  • @mrpav5559
    @mrpav5559 4 місяці тому

    ਚੱਜ ਦਾ ਵਿਚਾਰ ਦੀ ਸਬ ਤੋਂ ਸੋਹਣੀ ਕਿਸ਼ਤ ਲੱਗੀ ਆ ਏਹੇ ਟਹਿਣੇ ਵੀਰ

  • @HarpreetKaur-bs7it
    @HarpreetKaur-bs7it 4 місяці тому +1

    ਭੋਟੂ ਸ਼ਾਹ ਜੀ ਕਮਲਜੀਤ ਨੀਰੂ ਤੇ ਭਗਵੰਤ ਮਾਨ ਸਾਹਿਬ ਜੀ ਨਾਲ ਤੁਸੀ਼ ਫਾਜ਼ਿਲਕਾ ਰੈਸਟ ਹਾਊਸ ਵਿੱਚ ਰਾਤ ਦਾ ਠਹਿਰਾਉ ਕੀਤਾ ਸੀ ਮੈਂ ਵੀ ਤੁਹਾਡੇ ਉਹ ਪਹਿਲੇ ਸ਼ੈਅ ਵੇਖੇ ਸੀ। ਤੁਸੀਂ ਉਦੋਂ ਲੀਡਰਾਂ ਤੇ ਬੜਾ ਤਵਾ ਲਾਉਂਦੇ ਸੀ।
    ਗੁਰਜੰਟ ਸਿੰਘ ਨਿੱਘਾ, ਪਿੰਡ ਦਬੜਾ ਜਿਲਾ ਸ੍ਰੀ ਮੁਕਤਸਰ ਸਾਹਿਬ।

  • @sukhwinderdhiman3457
    @sukhwinderdhiman3457 4 місяці тому +2

    ਟੈਹਣਾ ਜੀ ਤੇ ਥਿੰਦ ਜੀ ਭੋਟੂ ਸਾਹ ਜੀ ਨਾਲ ਮੁਲਾਕਾਤ ਕਰਕੇ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗੀ ਧੰਨਵਾਦ ਜੀ

  • @butasingh-xk4gv
    @butasingh-xk4gv 4 місяці тому +5

    Bhotu Shah ji come Back... waheguru ji ang sang Rehan ❤

  • @user-gd9pp9hy2r
    @user-gd9pp9hy2r 4 місяці тому +3

    💚ਦਿੱਲੋ ਸਲੂਟ ਐ ਭੋਟੂ ਸ਼ਾਹ ਜੀ 🙏 ਟਹਿਣਾ ਵੀਰ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️

  • @swaran5454
    @swaran5454 4 місяці тому +2

    Mera favourite bhottu shah ji ❤

  • @baljitkaur7449
    @baljitkaur7449 4 місяці тому +7

    ਬਹੁਤ ਵਧੀਆ program. ਪੁਰਾਣੇ ਕਲਾਕਾਰ evergreen

  • @deepbrar.
    @deepbrar. 4 місяці тому +19

    ਹਮ ਤੋ ਛੋਟੇ ਹੈਂ ਅਦਬ ਸੇ ਸਿਰ ਝੁਕਾ ਲੇਂਗੇ ਜਨਾਬ
    *ਬੜੇ ਯੇ ਤਹਿ ਕਰ ਲੇੰ ਕੇ ਉਨਮੇ ਬੱੜਪਨ ਕਿਤਨਾ ਹੈ*

  • @deepbrar.
    @deepbrar. 4 місяці тому +21

    ਅੰਦਰ ਕੁਝ ਮੈ ਦੱਬ ਲਏ ਕੁਝ ਭਾਰੇ ਤੇ ਕੁਝ ਹੌਲੇ ਸੀ
    ਮੈ ਦੁੱਖ ਵੀ ਉਥੇ ਫੋਲ ਬੈਠਾ ਸੱਜਣ ਜਿੱਥੇ ਬੋਲੇ ਸੀ
    *ਮੇਰੀ ਚੁੱਪ ਨੂੰ ਕਿਸੇ ਨੇ ਗੌਲਿਆ ਨਹੀਂ ਬੱਸ ਚੁੱਪ ਦੇ ਸੱਜਣਾ ਰੋਲੇ ਸੀ*

    • @Preetsekhon2829
      @Preetsekhon2829 4 місяці тому +2

      ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ👏👏👏👏👏🙏🏻🙏🏻🙏🏻

    • @deepbrar.
      @deepbrar. 4 місяці тому

      ਧੰਨਵਾਦ ਦੀਦੀ 😍😍

    • @bentainment5732
      @bentainment5732 4 місяці тому

      ਕੁਜ ਲਾਪਰਵਾ ਸਰਕਾਰਾਂ ਨੇ, ਕੁਜ ਵਿਕੇ ਹੋਏ ਅਖਬਾਰਾਂ ਨੇ. ਕੁਜ ਧਰਮ ਦੇ ਠੇਕੇਦਾਰਾ ਨੇ, ਮੇਰਾ ਸਾਰਾ ਮੁਲਕ ਉਜਾੜਤਾਂ.

    • @gurvirsingh9206
      @gurvirsingh9206 4 місяці тому

      Bahut sohna likhea ji lagda jiwe apne bare hi howe. God bless you ji.

  • @amriksingh9589
    @amriksingh9589 4 місяці тому +69

    ਭੋਟੂ ਸਾਹ ਜੀ ਟਹਿਣਾ ਸਾਹਿਬ ਮੈ ਤੁਹਾਡਾ ਸੋਅ ਰੋਡ ਵੇਜ ਦੀ ਬੱਸ ਵਿੱਚ ਬੈਠਾ ਦੇਖ ਰਿਹਾ ਹਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੀ ਬੱਸ ਵਿੱਚ ਚਾਰ ਬੰਦੇ,3,ਅੱਧੀ ਟਿਕਟ ਵਾਲੇ ਬਾਕੀ 26-27-, ਸਵਾਰੀਆਂ ਅਧਾਰ ਕਾਰਡ ਵਾਲੀਆ ਆਪਣੇ ਆਪ ਨੂੰ ਵੀ ਸਰਮ ਆ ਰਹੀ ਸੀ ਕਿ ਬਣੂ ਲੀਡਰਾਂ ਦਾ ਕਨੇਟਰ ਕੋਲ 5,ਸੋ ਦਾ ਖੁਲਾ ਨੋਟ ਵੀ ਨਹੀਂ ਕਿਥੋ ਦੇਵਾ ਵਿਚਾਰਾ ਟਿਕਟਾਂ ਦੇ ਤਾ ਢਾਈ 3,ਸੋ ਰੁਪਏ ਕੱਠੇ ਕੀਤੇ ਹੋਣ ਗੇ

    • @Naresh_kumar__542
      @Naresh_kumar__542 4 місяці тому +1

      ਵੀਰ ਇਹ ਗਲਤ ਨੀਤੀਆਂ ਕਰਕੇ ਹੀ ਪੰਜਾਬ ਦਾ ਬੇੜਾ ਗਰਕ ਹੋਣਾ ਉੰਝ ਤਾਂ ਨਹੀਂ ਹੋਣਾ ਇਹਨਾਂ ਤੋਂ ਛੇਤੀ ਕਿਰਾਇਆ ਮਾਫ ਕਰਨਾ ਚਾਹੀਦਾ ਪਰ ਜੋ ਜਰੂਰਤਮੰਦ ਹਨ ਸਿਰਫ ਉਹਨਾਂ ਦਾ ਹੀ ਐਵੇਂ ਨਹੀਂ ਹਰੇਕ ਦਾ ਕਰਨਾ ਚਾਹੀਦਾ ਮੈਂ ਵੀ ਕਈ ਵਾਰ ਪੀਆਰ ਟੀ ਸੀ ਬੱਸ ਵਿੱਚ ਬੈਠਾ ਹਾਂ ਪਰ ਇਹੀ ਹਾਲ ਮੈਂ ਦੇਖਿਆ ਹਰ ਵਾਰੀ ਜੋ ਤੁਸੀਂ ਬਿਆਨ ਕੀਤਾ

    • @vinylRECORDS8518
      @vinylRECORDS8518 4 місяці тому +10

      ਸਰਕਾਰ ਦਾ ਬੇੜਾ ਗਰਕ ਹੋਇਆ ਹੈ, ਵੋਟ ਸਿਆਸਤ ਭਾਰੂ ਹੈ।

    • @amriksingh9589
      @amriksingh9589 4 місяці тому

      @@vinylRECORDS8518 ਬਾਈ ਇਨਾ ਦਾ ਕਿ ਹੈ 5, ਸਾਲ ਢੋਲਕੀ ਵਜਾ ਕੇ ਅਮਰੀਕਾ ਕਨੇਡਾ ਜਾਕੇ ਫਲੈਟ ਲੈ ਲੈਣ ਗੇ ਕਰਜਾ ਤਾ ਪੰਜਾਬ ਤੇ ਪੰਜਾਬੀਆਂ ਉਪਰ ਚੜ ਰਿਹਾ ਹੈ

    • @PunjabiNews0017
      @PunjabiNews0017 4 місяці тому +4

      ਸਹੀ ਗੱਲ ਆ ਬਾਈ

    • @satdevsharma7039
      @satdevsharma7039 4 місяці тому +2

      ਬਾਕਮਾਲ, ਭੋਡੂ ਸ਼ਾਹ ਜੀ, ਸਤਿ ਸ੍ਰੀ ਆਕਾਲ ਸਵਰਨ ਸਿੰਘ, ਹਰਮਨ ਜੀ।🙏🙏🌹🇺🇸

  • @harrywarval-321
    @harrywarval-321 4 місяці тому +15

    ਸਤਿ ਸ੍ਹੀ ਅਕਾਲ ਟਹਿਣਾ ਸਾਹਿਬ ਜੀ ਬੀਬਾ ਹਰਮਣ ਜੀ ਅਤੇ ਸਤਿਕਾਰ ਯੋਗ ਜੁਗਿੰਦਰ ਸਿੰਘ ਜੀ ਉਰਫ਼ ਭੋਟਊ ਸ਼ਾਹ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੇ ਵੇਹੜੇ ਦੇ ਵਿੱਚ ਆਏ ਜਿਨ੍ਹਾਂ ਨੇ ਹਾਸੇ ਆਂ ਦਾ ਅਨਮੋਲ ਖ਼ਜ਼ਾਨਾ ਖੋਹਲੇ ਧੰਨਵਾਦ ਜੀ 😊😊😅😅😅😅

  • @JagjitSingh_
    @JagjitSingh_ 4 місяці тому +10

    ਬਹੁਤ ਖੁਸ਼ ਕੀਤਾ ਟਹਿਣਾ ਸਾਹਿਬ ਬੀਬੀ ਥਿੰਦ ਜੀ ਭੋਟੂ ਸਾਹ ਜੀ ਵਾਹਿਗੁਰੂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ ਹਸਮੁੱਖ ਪਰੋਗਰਾਮ ਸੀ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 4 місяці тому +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤😂😂😂

  • @mairawsingh3689
    @mairawsingh3689 4 місяці тому +2

    Kam pehla wale change si , kam pehla wale change si bhotu shah ji jindabad

  • @SatishKumar-ht7be
    @SatishKumar-ht7be 2 місяці тому

    This is One of the best episode of chaj daa vichaar- punjabi comedy needs, such healthy booster dose of comedy.Bhotu Shah looked a fresh air wave in this double meaning atmosphere. Carryon Shah ji.

  • @sukhjinderwalia5985
    @sukhjinderwalia5985 4 місяці тому +3

    Hahahahah ..bomb wala qissaaa ohhhhh hooooooo😂😂😂😂😂😂😂😂

  • @harjindermall5129
    @harjindermall5129 4 місяці тому +7

    ਬਹੁਤ ਵਧੀਆ ਸਵਰਨ ਟਹਿਣਾ , ਹਰਮਨ ਥਿੰਦ ਤੇ ਭੋਟੂ ਸ਼ਾਹ😊

    • @punjabshistory1699
      @punjabshistory1699 4 місяці тому

      Bai sawarn singh tehna te harman kaur thind tuc appne naam naal nahi launde par oh launde singh kaur aapne naam naal

  • @soniaroye5278
    @soniaroye5278 3 місяці тому

    ਬਹੁਤ ਪੁਰਾਣੀ ਵੀਡੀਓ ਦੇਖੀਆ ਹਨ❤❤❤❤ ਸਾਫ਼ ਸੁਥਰੀ ਕੋਮਡੀ ਸੀ

  • @narinderjeetsingh3994
    @narinderjeetsingh3994 4 місяці тому +2

    ❤ excellent program 👍❤

  • @SurjeetSangha-qh5hg
    @SurjeetSangha-qh5hg 4 місяці тому +2

    ਭੋਟੂ ਸ਼ਾਹ ਬਹੁਤ ਵਧੀਆ ਇਨਸਾਨ ਹਨ ਹੈ ਗਲਬਾਤ

  • @brarjagwindersingh3900
    @brarjagwindersingh3900 4 місяці тому +1

    ਸੱਚਾ ਬੰਦਾ ਸੋਹਣੇ ਵਿਚਾਰ

  • @balbirsidhu2947
    @balbirsidhu2947 4 місяці тому +7

    ਤਿਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਮਨ ਬਹੁਤ ਖੁਸ਼ ਹੋਇਆ ਭੋਟੂ ਸ਼ਾਹ ਜੀ ਨੂੰ ਸੁਣ ਕੇ ਖੁਸ਼ੀ ਹੋਈ ਦੁਵਾਰਾ ਤੋਂ ਕੰਮ ਕਰਨ ਤੇ ਰੱਬ ਇਹਨਾਂ ਨੂੰ ਤੰਦਰੁਸਤ ਰੱਖੇ ਤਰੱਕੀ ਕਰਨ ਇਹ

  • @sukhdevsinghbhatti3235
    @sukhdevsinghbhatti3235 4 місяці тому +3

    ਬਹੁਤ ਵਧੀਆ ਪ੍ਰੋਗਰਾਮ ਦਿਲ ਖੁਦ ਹੋ ਗਿਆ

  • @balvirsingh-il3eb
    @balvirsingh-il3eb 4 місяці тому

    ਜੋਗਿੰਦਰ ਵੀਰ ਪੈਸਾ ਫਰਕ ਪਾ ਹੀ ਦਿੰਦਾ ਹੈ

  • @rajking1382
    @rajking1382 4 місяці тому +2

    Bhotu shah down to earth man bhut khoob mast insaan thank you prime

  • @bilwinderbillu2776
    @bilwinderbillu2776 4 місяці тому +2

    ਗੱਲਬਾਤ ਬਹੁਤ ਵਧੀਆ ਲੱਗੀ ।

  • @LabhuKhiva-bb2wv
    @LabhuKhiva-bb2wv 3 місяці тому

    Bhotu shah ji dil nu shuu leya program ne

  • @karanbamrah3939
    @karanbamrah3939 4 місяці тому +2

    Real time comedy 😅😅 dil khush ho gya

  • @HarpreetSingh-ml5zd
    @HarpreetSingh-ml5zd 3 місяці тому

    ਦਿਲ ਖੁਸ਼ ਹੋ ਗਿਆ।

  • @user-il3nr2ne1y
    @user-il3nr2ne1y 4 місяці тому +2

    Never give up God bless you always enjoy good life 🙏

  • @deepbrar.
    @deepbrar. 4 місяці тому +12

    ਪੈਬੰਦ ਕੀ ਲੱਗਾ ਕੁੜਤੇ ਦੀ ਜੇਬ ਨੂੰ ‬
    ‪ *ਸਾਰੇ ਅਜ਼ੀਜ਼ ਖੁੱਲਕੇ ਬਗਾਵਤ ਤੇ ਆ ਗਏ*

  • @JagtarSinghSidhu
    @JagtarSinghSidhu 4 місяці тому +2

    ਵਧੀਆ ਜਾਣਕਾਰੀ ਭੋਟੂ ਸਾਹ ਜੀ ਬਾਰੇ

  • @user-pl9tf4xp3o
    @user-pl9tf4xp3o 4 місяці тому +1

    Swarna Singh sat shri Akaal

  • @jaswindernamberdar2844
    @jaswindernamberdar2844 4 місяці тому +1

    ਸਤਿ ਸ੍ਰੀ ਆਕਾਲ ਟਹਿਣਾ ਸਾਬ ਹਰਮਨ ਜੀ ਤੇ ਭੋਟੂ ਸ਼ਾਹ ਜੀ 🙏🙏🙏🙏

  • @ranjodhsingh7174
    @ranjodhsingh7174 4 місяці тому +1

    ਕਿਆ ਬਾਤਾਂ ਨੇ ਜੀ !

  • @user-so1tm4gm6x
    @user-so1tm4gm6x 4 місяці тому +1

    ਜਾਣਕਾਰੀ ਬਹੁਤ ਵਧੀਆ ਵੀਰ ਜੀ

  • @avtarsinghhundal7830
    @avtarsinghhundal7830 4 місяці тому +2

    VERY GOOD performance TEHNA JI

  • @bhupinderkaurgarcha9641
    @bhupinderkaurgarcha9641 4 місяці тому +3

    Very nice interview with bhotue Shah❤

  • @user-we9qm9br8b
    @user-we9qm9br8b 4 місяці тому +1

    Bahut vadhia great inssan veer bhotu shah ji parmatama Lambi umar har Khushi bakhashe ❤❤❤❤

  • @umeshbhatia6173
    @umeshbhatia6173 4 місяці тому

    ਬਹੁਤ ਵਧੀਆ ਭੋਟੂ ਸ਼ਾਹ ਜੀ

  • @jasmailsinghjassygill00
    @jasmailsinghjassygill00 4 місяці тому

    ਜੁਗ ਜੁਗ ਜੀਓ,,, ਬਾਈ ਜੀ

  • @harpreetsinghharpreetsingh526
    @harpreetsinghharpreetsingh526 4 місяці тому +1

    Bahut vadia te talented person bhoto shah..

  • @rakabganj7738
    @rakabganj7738 4 місяці тому +1

    Thx this is my first experience. Attend boath appisode .

  • @GURDEEPSINGH-fw4gl
    @GURDEEPSINGH-fw4gl 4 місяці тому +1

    Sat Sri kal g ❤

  • @narinderkumar3613
    @narinderkumar3613 3 місяці тому

    Very good bhotu sha ji kmal krti maja aa gia

  • @user-ue7pt7uc2s
    @user-ue7pt7uc2s 4 місяці тому

    Thanks very much 🙏 gud a bhattu shha a ji

  • @balrajsingh5699
    @balrajsingh5699 4 місяці тому +1

    Wah g wah swad aa gea❤❤❤

  • @NarinderSingh-ti4sq
    @NarinderSingh-ti4sq 4 місяці тому +3

    Shandar programme. Wah Bhotu Shah ji Wah. God bless.

  • @user-ec5uf9gg5w
    @user-ec5uf9gg5w 4 місяці тому

    😂😂😂😂swad aa gya purne din yaad krwa te God bls you all teams

  • @sanveersingh8773
    @sanveersingh8773 4 місяці тому

    Very nice bhotu Shah ji ,tehna ji all team prime asia tv teams 👍👍💞💞

  • @ernestjames4676
    @ernestjames4676 4 місяці тому

    Bhotu Shah ji tuhanu sab to pehla Bashirpure rehndian mehar mittal di awaaj vang chona de doran suniya. Aj tuhadi interview dekhi.changa lagi. Os vele Manoranjan kalua ji di complaining char Rahi c. May God bless u more.

  • @hafeezhayat2744
    @hafeezhayat2744 4 місяці тому

    ਵਾਹ ਵਾਹ ਬਹੁਤ ਵਧੀਆ ਜੀ
    ਸਲਾਮ ਹੈ ਪਰਨਾਮ ਹੈ

  • @satnambilla7913
    @satnambilla7913 4 місяці тому

    Swarn singh tehna saab ji and harman thind bhanji tuci great ho bhotu shah ji di good interview

  • @user-vw4bb1yx1y
    @user-vw4bb1yx1y 4 місяці тому +1

    Bahut vdiya lga, bahut hsaya bhottu ji ne

  • @rajindersharma9027
    @rajindersharma9027 4 місяці тому

    ਭੋਟੂ ਸ਼ਾਹ ਹਸਾ ਯਾਰ ਰੁਵਾ ਨਾ

  • @vikasbharti3236
    @vikasbharti3236 4 місяці тому +1

    Bhoti shah ji very good

  • @lakhwindersingh5771
    @lakhwindersingh5771 4 місяці тому

    ਭੋਟੂ ਸਾਬ ਬਹੁਤ ਬਹੁਤ ਧੰਨਵਾਦ 😊😊

  • @NoorMohammad-gk4px
    @NoorMohammad-gk4px 4 місяці тому +1

    Bhottu Shah ji best

  • @GursewakSingh-lh5so
    @GursewakSingh-lh5so 4 місяці тому +3

    Real hero bai

  • @HarmanSingh-xi1op
    @HarmanSingh-xi1op 4 місяці тому +2

    So good to see Bhutto Shah back. I was actually hoping to see Bhutto shah in chajj da vichar someday and today I am really glad to see him in the show. Thanks for inviting him. God bless you

  • @peterbilt_0072
    @peterbilt_0072 4 місяці тому

    Bhut vdea Glla kites bhutu g ny bhut vdea lgea ❤❤

  • @jagdishsinghsingh9911
    @jagdishsinghsingh9911 4 місяці тому

    V nice programe. Really u r helping bhotoshah

  • @jagdeepsharma7027
    @jagdeepsharma7027 4 місяці тому

    Bachpan bich vekhde hunde si ❤waheguru maharaj ji

  • @parminder379
    @parminder379 4 місяці тому +1

    Jo marji keh lo par bande nu bethan te gall karn di puri tameez a

  • @BALKARGORAYA
    @BALKARGORAYA 4 місяці тому

    Yr mein eah epi 15 to 20 var dekh lya dil krda dekhi jawa

    • @user-xw5oo9tv4z
      @user-xw5oo9tv4z 3 місяці тому

      Bhotu Shah g asi tuhade nal a entry karo

  • @user-mh8zs6kt6s
    @user-mh8zs6kt6s 4 місяці тому

    Bhut shandar Banda bhotu shah..

  • @navjotsingh4324
    @navjotsingh4324 4 місяці тому +1

    ਬਹੁਤ ਵਧੀਆ ਵੀਚਾਰ ਸਾਂਝੇ ਕਰਦੇ ਹੋ💯🙏🙏🙏

  • @Randhawa336
    @Randhawa336 4 місяці тому +1

    ਬਹੁਤ ਹੀ ਟੌਪ ਦਾ ਕਲਾਕਾਰ ਭੋਟੂ ਸਾਹ। ❤

  • @user-nq5or5fx4q
    @user-nq5or5fx4q 4 місяці тому +1

    Very Nice. Tehnna bai je 🙏 JODHPUR PAKHAR Maur Mandi. Bathinda

  • @balrajsingh5699
    @balrajsingh5699 4 місяці тому +1

    Waheguru bai nu ❤❤rab chrdiklaa bakhsee

  • @user-ps6lo9im2g
    @user-ps6lo9im2g 4 місяці тому

    Love you from nakodar bhutto shah ji 🙏 ❤️

  • @garysinghsahota2908
    @garysinghsahota2908 4 місяці тому

    Very good bhotu shah

  • @atindersingh8853
    @atindersingh8853 4 місяці тому

    ਭੁੱਟੋ ਸ਼ਾਹ ਜੀ ਜਿੰਦਾਬਾਦ

  • @DANEWALEA
    @DANEWALEA 4 місяці тому +2

    ❤❤sar nu love you a sar mery pind ady har sal pind Danewal sahkot good balss you sar ji me happy Danewalea dubai to ❤❤🌹( tena sab tuhada v thks ji❤🌹)

  • @manjindersingh9099
    @manjindersingh9099 4 місяці тому

    ਅਨੰਦ ਆ ਗਿਆ ਜੀ ਬਹੁਤ ਵਧੀਆ ਸ਼ੋਅ

  • @amritsingh6544
    @amritsingh6544 4 місяці тому

    Very nice bhotu shah ji

  • @SatnamSingh-xc3vf
    @SatnamSingh-xc3vf 4 місяці тому +1

    Very good

  • @prabhsingh2381
    @prabhsingh2381 4 місяці тому

    Wah wah

  • @blacksinghpb.31
    @blacksinghpb.31 4 місяці тому

    ❤❤❤❤ khus bhotu shah

  • @arvindkpadda1854
    @arvindkpadda1854 4 місяці тому

    Hardwork nu hamesha slaaam aa

  • @KuldeepSingh-ch4lw
    @KuldeepSingh-ch4lw 4 місяці тому

    His acting🤠❗️ ,face impression😋🤩, dialogue delivery‼️ is always natural, praiseworthy & upto mark. Bhotu shah still my favourite😂 😁 👍jasrotia.

  • @jeevansingh8373
    @jeevansingh8373 4 місяці тому

    Sahi bhut vadeya program hoeya

  • @GSINGH447
    @GSINGH447 4 місяці тому

    Very nice tana je

  • @surindernijjar7024
    @surindernijjar7024 4 місяці тому +2

    Very nice interview ❤❤❤

  • @KuldeepSingh-eq5cw
    @KuldeepSingh-eq5cw 4 місяці тому

    ਬਹੁਤ ਵਧੀਆ ਗੱਲਬਾਤ

  • @user-pf5ql6cl7l
    @user-pf5ql6cl7l 4 місяці тому

    Kia baat g sirra interview ❤❤❤

  • @harbanslal4428
    @harbanslal4428 4 місяці тому +1

    Thanks

  • @ricky2010
    @ricky2010 4 місяці тому +1

    Bahut khuub bhottu shah g.

  • @BaldevSingh-fi2sk
    @BaldevSingh-fi2sk 4 місяці тому +1

    Bhoto shah jee we salute to you God bless you live long and healthy from sur singh

  • @yashitaly4219
    @yashitaly4219 4 місяці тому

    SUPER AWESOME 👍 GOOD 👍 END ❤ VIDEO IN THE WORLD 🌎

  • @ajaypal142
    @ajaypal142 4 місяці тому +1

    Shaa ji 👍🏻🙏🏼

  • @amritamrit9938
    @amritamrit9938 4 місяці тому

    Harman sister hasde bhut bdiya tehna bae bhut