Gurpreet Ghuggi Interview: ਗੁਰਪ੍ਰੀਤ ਘੁੱਗੀ ਤੋਂ ਸੁਣੋ ਸੰਘਰਸ਼ ਅਤੇ ਕਾਮਯਾਬੀ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 24 гру 2024

КОМЕНТАРІ • 244

  • @deepjandoria3545
    @deepjandoria3545 2 роки тому +43

    ਘੁੱਗੀ ਬਾਈ ਜੀ ਸਤਿਕਾਰ ਜੋਗ ਸਖਸ਼ੀਅਤ ਆ ,,,, ਸਾਡੇ ਸਰਦਾਰਾ ਲਈ ਬਹੁਤ ਮਾਣ ਵਾਲੀ ਗੱਲ ਆ ਬਾਈ ਜੀ ਜਿੱਥੇ ਗਏ ਉੱਥੇ ਪੱਗ ਨਾਲ ਲੈ ਕੇ ਗਏ ,,,,,, ਦਿਲੋਂ ਸਤਿਕਾਰ ਆ ਬਾਈ ਜੀ ਹੋਣਾ ਦਾ,,,,,

  • @sarbjeetsinghkotkapuracity7206
    @sarbjeetsinghkotkapuracity7206 2 роки тому +22

    ਭਾਜੀ ਫਿਲਮਾਂ ਤਾਂ ਤੁਹਾਡੀਆਂ ਸਾਰੀਆਂ ਹੀ ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪਰ ਅਰਦਾਸ ਫ਼ਿਲਮ ਇੱਕ ਬਹੁਤ ਬਹੁਤ ਹੀ ਬਿਹਤਰੀਨ ਫਿਲਮ ਹੈ ਤੇ ਉਸ ਫਿਲਮ ਨੂੰ ਜਿਨ੍ਹਾਂ ਦੇਖ ਲਿਆ ਦਿਲ ਨਹੀਂ ਭਰਦਾ 🙏👌👌👍❤️❤️❤️

  • @gurindersingh8109
    @gurindersingh8109 2 роки тому +22

    ਇੰਨਾ ਸੱਚ ਕੋਈ ਸਿੱਖ ਹੀ ਬੋਲ ਸਕਦਾ ਹੈ। ਵਾਹ ਬਈ ਘੁੱਗੀ ਵੀਰ

    • @narmada2032
      @narmada2032 2 роки тому +1

      ਗੁਰਜਰ ਭੀ ਤਾ ਸਚ ਵੋਲ ਤੇ ਆ।

    • @gurindersingh8109
      @gurindersingh8109 2 роки тому +1

      @@narmada2032 ਹਾਂ ਕਿਉਂ ਨਹੀਂ।

  • @HappySingh-lq3rz
    @HappySingh-lq3rz 2 роки тому +20

    ਹੀਰਾ ਕੋਲੇਆਂ ਵਿੱਚੋਂ ਹੀ ਮਿਲਦਾ ਹੈ ਼਼਼਼਼ ਤੁਸੀਂ ਸਾਡੇ ਹੀਰੇ ਹੋ

  • @johnyastori2273
    @johnyastori2273 2 роки тому +40

    We Love You My Sikh Punjabi Family❤️❤️❤️🇵🇰🇵🇰🇵🇰

  • @balvirsingh1116
    @balvirsingh1116 2 роки тому +17

    ਵੀਰ ਜੀ ਤੁਹਾਡੀ ਇਹ ਇੰਟਰਵਿਊ ਬਹੁਤ ਵਧੀਆ ਲੱਗੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਤਰੱਕੀ ਬਖਸ਼ੇ।

  • @preet9839
    @preet9839 2 роки тому +22

    ਬਹੁਤ ਖੂਬ ਗੁਰਪ੍ਰੀਤ ਘੁੱਗੀ ਭਾਜੀ... 👍👌💐

  • @sarbjeetsinghkotkapuracity7206
    @sarbjeetsinghkotkapuracity7206 2 роки тому +11

    ਗੁਰਪ੍ਰੀਤ ਘੁੱਗੀ ਭਾਜੀ ਤੁਸੀ ਸਾਡੇ ਦਿਲਾਂ ਤੇ ਰਾਜ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਤੇ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਜੀ 🙏 ਭਾਜੀ ਤੁਸੀ ਬਹੁਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹੋ ਤੇ ਹਮੇਸ਼ਾ ਵਾਹਿਗੁਰੂ ਜੀ ਤੁਹਾਨੂੰ ਲੋਕਾਂ ਦੇ ਦਿਲਾਂ ਵਿੱਚ ਰੱਖਣ ਜੀ 🙏🙏👌👍👌👍👍❤️🔥👍❤️🔥👍❤️🔥🔥

  • @bw8dm
    @bw8dm 2 роки тому +4

    ਅੱਜ ਪਹਿਲੀ ਵਾਰ ਗੁਰਪ੍ਰੀਤ ਘੁੱਗੀ ਦੇ ਜੀਵਨ ਸੰਘਰਸ਼ ਬਾਰੇ ਪਤਾ ਲੱਗਾ।

  • @jotsingh2774
    @jotsingh2774 2 роки тому +5

    ਗੁਰਪ੍ਰੀਤ ਸਿੰਘ ਘੁੱਗੀ ਜੀ ਬਹੁਤ ਵਧੀਆ ਅੇੈਕਟਰ ਹਨ

  • @daljotsingh4918
    @daljotsingh4918 2 роки тому +16

    ਹਜੇ ਇੱਕ ਮਿੰਟ ਦੀ ਨੀ ਦੇਖੀ ਵੀਡਿਓ, ਬੀਬੀ ਨੇਂ ਪੰਜਾਹ ਸ਼ਬਦ ਵਰਤ ਲਏ ਅੰਗਰੇਜ਼ੀ ਦੇ। ਬੀ ਬੀ ਸੀ ਵਾਲਿਓ ਮੇਜ਼ਬਾਨ ਤਾਂ ਚੰਗੀ ਪੰਜਾਬੀ ਵਾਲੇ ਰੱਖੋ!
    *ਨੋਟ* - ਏਸ ਤੋਂ ਪਹਿਲਾਂ ਗਿਆਨਵਾਨ ਸੱਜਣ ਆਕੇ ਮੈਨੂੰ ਨਸੀਹਤਾਂ ਦੇਣ, ਮੈਂ ਕੈਨੇਡਾ ਵਿੱਚ ਅੰਗਰੇਜ਼ੀ ਦਾ ਲਿਖਾਰੀ ਆਂ, ਸੋ ਅੰਗਰੇਜ਼ੀ ਦੀ ਵਡਿਆਈ ਨੂੰ ਚੰਗੀ ਤਰਾਂ ਜਾਣਦਾ।

    • @eshu7893
      @eshu7893 2 роки тому +1

      Only Punjabi Wang chak da vichar

    • @briardairyfarm
      @briardairyfarm 2 роки тому +2

      ਘੁੱਗੀ ਵੀ ਕਿਹੜਾ ਪੰਜਾਬੀ ਬੋਲਣ ਡਿਆ। ਧੱਕੇ ਨਾਲ਼ ਈ ਹਿੰਦੀ ਦੇ ਲਫ਼ਜ਼ ਵਾੜੀ ਜਾਂਦੇ ਲੋਕ।

    • @Gurpreet-1215
      @Gurpreet-1215 2 роки тому +1

      ਸਹੀ ਹੈ ਯਰ ਕੋਈ ਗਲਤੀ ਨਹੀਂ

  • @Panj_abi
    @Panj_abi 2 роки тому +18

    Real legend of Punjab industry
    Love from lehnda Punjab 🇵🇰

  • @kiransahota3556
    @kiransahota3556 2 роки тому +2

    ਆਪ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਅਤੇ ਕਰ ਰਹੇ ਹੋ।

  • @Gurpreet-1215
    @Gurpreet-1215 2 роки тому +5

    ਤਾਹਿਰਾ ਭਸੀਨ ਬਹੁਤ ਵਧੀਆ ਜੀ । ਲਵ ਯੂ ਮੇਰੇ ਵੱਲੋਂ 🙏❤️❤️

  • @pritpalsingh5160
    @pritpalsingh5160 2 роки тому +2

    ਗੁਰਪ੍ਰੀਤ ਘੁੱਗੀ ਜੀ ਬਹੁਤ ਹੀ ਵਧੀਆ ਐਕਟਰ ਹਨ ਜੀ

  • @sarbjeetsinghkotkapuracity7206
    @sarbjeetsinghkotkapuracity7206 2 роки тому +2

    ਭਾਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕੀ ਤੁਹਾਡੇ ਨਾਲ ਆਹਮੋ ਸਾਹਮਣੇ ਬੈਠੇ ਕੇ ਦਿਲ ਦੀਆਂ ਗੱਲਾਂ ਕਰਨੀਆਂ ਹਨ ਵਾਹਿਗੁਰੂ ਜੀ ਜੇਕਰ ਸਾਡੇ ਤੇ ਤਰਸ ਆਇਆ ਫਿਰ ਜ਼ਰੂਰ ਮੁਲਾਕਾਤ ਕਰਾਉਣ ਗੇ ਤੁਹਾਡੇ ਨਾਲ ਭਾਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏 ਵਾਹਿਗੁਰੂ ਜੀ ਸਾਡੇ ਘੁੱਗੀ ਭਾਜੀ ਨੂੰ ਤੇ ਭਾਜੀ ਦੇ ਸਾਰੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਜੀ ਤੇ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣਾ ਜੀ ਵਾਹਿਗੁਰੂ ਜੀ ❤️❤️❤️❤️🙏🙏🙏👌👌👍👍

  • @manidhillon9841
    @manidhillon9841 2 роки тому +9

    ਹਰ ਇੱਕ ਬੰਦੇ ਦੀ ਇਕ ਕੀਮਤ ਹੁੰਦੀ ਹੈ ਜਦੋਂ ਉਸ ਨੂੰ ਮਿਲ ਜਾਂਦੀ ਹੈ ਓਹ ਓਦੋਂ ਹੀ perform ਕਰਦਾ

  • @versatilebeing5772
    @versatilebeing5772 2 роки тому +38

    Interviewer should have used other word like 'humble background' instead of 'poor background', otherwise it is a good interview, and of course Gurpreet Sir is such a knowledgeable and talented person 😊 ❤

    • @kamljtkaur2792
      @kamljtkaur2792 2 роки тому +3

      Exactly.. This shows her choice of words is really very very poor... She needs to work on her knowledge of words...

    • @rajansharma1809
      @rajansharma1809 2 роки тому

      Aaho mainu v Ajab laggi

  • @shivanisharma5562
    @shivanisharma5562 6 місяців тому +2

    ਪੰਜਾਬ ਵਿੱਚ ਰਿਸ਼ਵਤ ਜ਼ੋਰਾਂ ਤੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @PardeepSingh-kc3hj
    @PardeepSingh-kc3hj 2 роки тому +4

    ਸਰਦਾਰੀ ਕਾਇਮ ਰੱਖਣ ਲਈ ਸੁਕਰੀਆ tohada ਪੱਗ ਵੀ ਵਧੀਆ ਬਣਦੇ ਹੋ ਤੁਸੀਂ,, ਰੱਬ ਹਮੇਸ਼ਾ ਚੜਦੀ ਕਲਾ ਰੱਖੇ

  • @professionalstudiokartar
    @professionalstudiokartar 2 роки тому +3

    Gurpreet Bhaji Maja Aagiya Inrerview Da Te College Te Dhadda Pind Diya Yadan Vi Taja Ho Gaiyan Love You Ghuggi Bhaji

  • @gurjeetsingh5877
    @gurjeetsingh5877 2 роки тому +1

    ਘੁੱਗੀ ਬਾਈ ਦੀਆਂ ਗੱਲਾਂ ਅਰਥ ਭਰਪੂਰ ਹੁੰਦੀਆਂ ਨੇ

  • @subhashparas270
    @subhashparas270 2 роки тому +2

    ਬਹੁਤ ਖੂਬਸੂਰਤ ਅੰਦਾਜ਼ 🙏🙏🙏

  • @harjeetsingh4376
    @harjeetsingh4376 2 роки тому +1

    ਬਹੁਤ ਵਧੀਆ ਗੁਰਪ੍ਰੀਤ ਘੁੱਗੀ ਵੀਰ 👍

  • @gurpreetsingh-ov3vp
    @gurpreetsingh-ov3vp 2 роки тому +33

    ਤਾਹਿਰਾ ਜੀ ਤੁਹਾਡੀ ਆਵਾਜ਼ ਕਿੰਨੀ ਸੋਹਣੀ ਆ ਬੋਲਦੇ ਬੜੇ ਚੰਗੇ ਲੱਗਦੇ ਆ

    • @paramsunny
      @paramsunny 2 роки тому +1

      Line sai lg gai...

    • @breakberall0009
      @breakberall0009 2 роки тому +2

      Ghuggi di v lelo thori jhi......... Khabr saar

    • @msshergill1112
      @msshergill1112 2 роки тому

      ਬਿਲਕੁਲ

    • @SURINDERSINGH-if2ip
      @SURINDERSINGH-if2ip 2 роки тому

      121@@paramsunny

    • @jaskaranbrar5657
      @jaskaranbrar5657 2 роки тому

      Waaah wai waaah… comment shi aaa par teri gal ni ban ni,, eho jehe anchor lyi apa lakha cho ik aaa,,, te aap hi wekhlo k kdo ayi wari apni…. Lakh baad …… so thoda soch k, k apni phunch to bahr a eh sabh kujh

  • @kuldipbajwa8385
    @kuldipbajwa8385 2 роки тому +4

    ਬਹੁਤ ਵਧੀਆ ਕਲਾਕਾਰ ਗੁਰਪ੍ਰੀਤ ਘੁੱਗੀ

  • @renukaahuja664
    @renukaahuja664 2 роки тому +4

    App ji the interview dekhna bahut changa lagya,God bless you forever 💖💖

  • @zuhairrajput4900
    @zuhairrajput4900 2 роки тому +8

    Pakistan punjab che bht fan ny pa g dy

  • @TATATALKCH
    @TATATALKCH 2 роки тому +2

    ਭਾ ਜੀ ਬਹੁਤ ਵਧੀਆ ਇਨਸਾਨ ਹਨ

  • @h.bahavwalia3607
    @h.bahavwalia3607 2 місяці тому

    ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਸਾਹਿਬ ਮੇਰੇ ਬਹੁਤ ਹੀ ਪਸੰਦੀਦਾ ਅਦਾਕਾਰ ਅਤੇ ਇਨਸਾਨ ਹਨ ।ਪਰਮਾਤਮਾ ਇਹਨਾਂ ਦੀ ਉਮਰ ਲਮੇਰੀ ਕਰੇ।

  • @thesimrenofficial5798
    @thesimrenofficial5798 2 роки тому +4

    Gurpreet Veerji seriously gareeb ko nahi puchta specially in film industry...mera bhi shuk tha nd hai but souchtet shouchtey peeche rah gayi ..

  • @kawaljeetkaur9488
    @kawaljeetkaur9488 2 роки тому +1

    Bhut wdeaaa vichaar 👍👍👍 God bless you ghughi bhajji... stay blessed always 🙏

  • @waqasbaloch3990
    @waqasbaloch3990 2 роки тому +8

    Love you paa ji .From Pakistan

  • @omairfarooq7962
    @omairfarooq7962 2 роки тому +7

    PURE SOUL GHUGGI BHA G LOVE FROM LEHNDA PUNJAB

  • @anishurani9391
    @anishurani9391 2 роки тому +7

    We are fan of Ghuggi ji since our childhood...... 👍👍all the very best for upcoming movie.....

  • @blackswan6963
    @blackswan6963 2 роки тому +7

    Speaks from the heart.....no wonder people connect with him !!

  • @gurinderjitnagra7199
    @gurinderjitnagra7199 2 роки тому +3

    BBC punjabi god bless you

  • @sandeepmotivationalspeaker7266
    @sandeepmotivationalspeaker7266 2 роки тому +4

    Ghughi bhai ji tuci great ho ....ur in my childhood memories and many more

  • @depygrewalgrewal2480
    @depygrewalgrewal2480 2 роки тому +3

    Bhoot sidia gaala kitia very nice Ghuggi

  • @memyself9959
    @memyself9959 2 роки тому +9

    Pakistani Punjabi Kudiyaa must take inspiration from "Tahira" how beautifully She Speaks Punjabi .... & Literally "PUNJABI IS BEAUTIFUL LANGUAGE!!!"

  • @balkaransingh9650
    @balkaransingh9650 2 роки тому +2

    ਘੁੱਗੀ ਵੀਰ ਵਧੀਆ ਕਲਾਕਾਰ ਹਨ

  • @hamzabaloch6982
    @hamzabaloch6982 2 роки тому +7

    Lots of love ❤️ from Pakistan

  • @deepakagnihotri7095
    @deepakagnihotri7095 2 роки тому +1

    ਬਹੁਰ ਸਿੱਖਿਆ ਵਾਲੇ ਤੇ ਸੇਧ ਦੇਣ ਵਾਲੇ ਤਜ਼ਰਬੇ ਸਾਂਝੇ ਕੀਤੇ ਨੇ ਘੁੱਗੀ ਭਾਜੀ ਨੇ

  • @irfanmehmood96
    @irfanmehmood96 2 роки тому +2

    i m from pakistan Gurpreet Ghuggi great actor love you pa ji punjabi movies better then Hindi movies

  • @sunnyrastin
    @sunnyrastin 2 роки тому +4

    Legend of India ,not only punjab👍

  • @onlinesk341
    @onlinesk341 2 роки тому +4

    Watching you from your first serial to comedy to serious role in ardas kara,,,you are really marvellous actor🙏

  • @malkeitkaur3046
    @malkeitkaur3046 2 роки тому +7

    Love his acting.

  • @mandeepSingh-kr6rq
    @mandeepSingh-kr6rq 7 місяців тому

    ਸਰਦਾਰ ਗੁਰਪ੍ਰੀਤ ਸਿੰਘ ਜੀ ਤੇ ਮਹਾਰਾਜ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @raghbirsinghdhindsa3164
    @raghbirsinghdhindsa3164 2 роки тому +2

    Love u ghugi ji.you are great

  • @preet8866
    @preet8866 Рік тому

    Tuhadi is interview to bhut kuch sikhan nu milda hai. 🙏🙏👍👍💯💯🎉🎉 Tusi hamesha best Rahoge

  • @jaswinderbilga524
    @jaswinderbilga524 2 роки тому +5

    Gurpreet best actor best speech best insaan

  • @Sachinsingh-od9yd
    @Sachinsingh-od9yd Рік тому +1

    Great personality.

  • @Nassirkhan0987
    @Nassirkhan0987 2 роки тому +2

    Ghuggi sir love from Jammu... Tuhadi acting bhot psnd krda ma

  • @sevenriversrummi5763
    @sevenriversrummi5763 2 роки тому +6

    Guggi 🕊🕊🕊🕊🕊🕊🕊🕊🕊
    Minhas sir sooo GooD perfsor

  • @zuhairrajput4900
    @zuhairrajput4900 2 роки тому +3

    Sidhu veery na name aty ha mri ankhen bar ai miss u sidhu veery love u

  • @HappySingh-lq3rz
    @HappySingh-lq3rz 2 роки тому +2

    Champion.....yaad hai.... love you sir

  • @alihaiderkahloon
    @alihaiderkahloon 2 роки тому +1

    Love you Pa g. Tanu dekh k bari khushi hondi a. ❤️❤️✅

  • @sukhvirdhillon7099
    @sukhvirdhillon7099 2 роки тому

    ਗੁਰਪ੍ਰੀਤ ਵੀਰੇ
    ਦਿੱਲੀਓਂ ਚਲ ਰਹੀ ਹੈ ਜਾਂ ਪੰਜਾਬ ਤੋਂ
    ਇਹ ਮਾਇਨੇ ਨਹੀਂ ਰੱਖਦਾ
    ਮਾਈਨੇ ਇਹ ਰੱਖਦਾ ਕਿ ਸਰਕਾਰ ਪੰਜਾਬ ਦੇ ਹੱਕਾਂ ਲਈ ਕੰਮ ਕਰ ਰਹੀ ਹੈ ਕਿ ਨਹੀਂ।
    ਬਾਕੀ ਤੁਹਾਡੀ ਇਨਟਰਵਿਓ ਬਹੁਤ ਵਦੀਆ ਲੱਗੀ 🙏🙏

  • @shahzaibahmad786
    @shahzaibahmad786 2 роки тому +3

    My favorite actor Gurpreet guggi and Harbhajan mann

  • @RajinderSingh-wi8jl
    @RajinderSingh-wi8jl 2 роки тому +1

    Very sincerest artist

  • @BalwinderSingh-dg3hz
    @BalwinderSingh-dg3hz 2 роки тому +1

    KUGI Veer ji tuhadi ate tuhade parivar di sachi mehnat noo big salute.
    Balwinder singh Inspector RPF now rtd.

  • @gurpalsingh1593
    @gurpalsingh1593 2 роки тому

    ਘੂਗੀਜੀ ਦਾ ਪਰਛਾਵੇ ਸੀਰਿਯਲ ਬਹੂਤ ਮਸ਼ਹੂਰ ਹੌਯਾਸੀ

  • @ManuYoga007
    @ManuYoga007 2 роки тому +3

    very down to earth person... a great comedian

  • @RobinSingh-sg1xi
    @RobinSingh-sg1xi 2 роки тому +1

    ਬਹੁਤ ਵਧੀਆ ਜੀ

  • @lukhnovifashion7567
    @lukhnovifashion7567 2 роки тому +3

    Super intellect ... Ghuggi bhaaji ...
    But we would love to get ur take on black punjab ie siddu mossewala .... We r happy u taking abt complete punjab

  • @harpreetrathore2076
    @harpreetrathore2076 2 роки тому +1

    Love n true respect for gugghi paji , dil di sirf ek icha ki tuhanu milna bus maran to pehla 🙏

  • @kuldeepjoshi4258
    @kuldeepjoshi4258 2 роки тому +2

    Struggle ton success tak da safar God bless you 🙏

  • @bhaiamarjitsinghrattangarh781
    @bhaiamarjitsinghrattangarh781 2 роки тому

    ਸਾਡੀ ਇਕ ਯਾਦ ਗਾਰ ਹੈ ਜਿਸ ਵਿਚ ਗੁਰਪ੍ਰੀਤ ਵੜੇਚ ਤੇ ਸੁਰਿੰਦਰ ਲਾਡੀ ਅਤੇ ਅਮਰਜੀਤ ਸਿੰਘ ਰਤਨ ਗੜ

  • @vickystyle7047
    @vickystyle7047 2 роки тому +1

    Best actor ਗੁੱਗੀ sir

  • @piyushsaggar1278
    @piyushsaggar1278 2 роки тому +5

    Nice interview
    God bless you

  • @suchasingh2663
    @suchasingh2663 2 роки тому +1

    Bahut Vadhiya interview

  • @neenak3795
    @neenak3795 2 роки тому +3

    Great! God bless you.

  • @pashminderkaur9947
    @pashminderkaur9947 2 роки тому +1

    ਇੰਟਰਵਿਊ ਬਹੁਤ ਵਧੀਆ ਹੈ ।

  • @harry5727
    @harry5727 2 роки тому +2

    We love you Gurpreet Sir

  • @zariqmin2102
    @zariqmin2102 2 роки тому +2

    Great peoples always do great work

  • @gurjeetgill11022
    @gurjeetgill11022 2 роки тому +1

    Saare artist bahut khush hoye aa Maan de CM ban'n te, bas Ghuggi nu shad ke

  • @harmeetkamboj660
    @harmeetkamboj660 2 роки тому +4

    Ghuggi is gem of an actor in Punjabi cinema

  • @surinderjitsingh8954
    @surinderjitsingh8954 2 роки тому +1

    Gurpreet Waraich, " the pride of Gurdaspur ", I always idolize you

  • @dinaarmychanel8453
    @dinaarmychanel8453 2 роки тому +2

    Gurpreet sir bahut vadiya veechar 🙏🙏

  • @old-school221B
    @old-school221B 2 роки тому +1

    Truthful soul......

  • @m.sajjadrajpootm.sajjadraj710
    @m.sajjadrajpootm.sajjadraj710 2 роки тому +4

    Love ❤️ Punjab

  • @pakistan8391
    @pakistan8391 2 роки тому +3

    Love you brother ❤

  • @GhulamFareed-iv4zx
    @GhulamFareed-iv4zx Рік тому

    घुग्गी जी कितनी प्यारी बेटी है सर, इस बेटी को पंजाबी फिल्म में मौका मिला है ना?❤❤❤

  • @gurindersingh9830
    @gurindersingh9830 2 роки тому +2

    A very nice interview.The correspondent should have avoided using words regarding background of Gurpreet Ji.She used it repeatedly.Using "Humble" should have been more appropriate

  • @KaramjitMastana
    @KaramjitMastana 10 місяців тому

    ਬਹੁਤ ਹੀ ਵਧੀਆ ਵੀਡਿਓ ਹੈ 👌👌👌👌👍👍👍👍👍

  • @rajindersinghjgoraya3793
    @rajindersinghjgoraya3793 2 роки тому +1

    ਕਾਲੀਅਾ ਕਿ ਚਿੱਟੀਅਾ ਵਾਲੀ ਸਕਿੱਟ ਦੂਰਦਰਸ਼ਨ ਤੇ ਸ਼ਾੲਿਦ ਰੌਣਕ ਮੇਲਾ ਪਰੋਗਰਾਮ ਦੋਰਾਨ ਦੇਖੀ ਸੀ, ੳੁਦੋ ਨਵਾ ਨਵਾ ਟੀ.ਵੀ ਲਿਅਾ ਸੀ

  • @neverendingtravels9112
    @neverendingtravels9112 2 роки тому +2

    You both are so adorable 🥰 I appreciate you guggi sir

  • @usmankhaki
    @usmankhaki 2 роки тому +2

    love from Pakistan. one of my favourite actor

  • @immrankhalid
    @immrankhalid 2 роки тому +2

    Guggi saday Narowal tu hai. More power to you Brother

  • @gaganwadhwa9535
    @gaganwadhwa9535 2 роки тому +2

    Very nice interview 👌👌

  • @mukhwindergill5084
    @mukhwindergill5084 2 роки тому

    love u gurpreet bhaji

  • @singhrasal8483
    @singhrasal8483 2 роки тому +1

    Gugi ji blessings

  • @harimeetkaurmarwah1907
    @harimeetkaurmarwah1907 2 роки тому +2

    Nice interview..... Gurpreet Ghuggi ji, our ancestral village Gahrowal is nearby your ancestral village - Kullamandiala. Waheguru ji ka khalsa waheguru ji ki Fateh.... 🙏🙏🙏

  • @dalbirsinghgrewal4531
    @dalbirsinghgrewal4531 10 місяців тому

    Very very nice Gurpreet Singh ji

  • @AshokKumar-hn6qp
    @AshokKumar-hn6qp 2 роки тому +3

    God bless you

  • @shivamthakur-sx3rh
    @shivamthakur-sx3rh 2 роки тому

    You are the best ghughi paji jug jug jiyo jawaniya mano

  • @Sandeepkumar-qq9eh
    @Sandeepkumar-qq9eh 2 роки тому

    Great man and good interview of BBC

  • @GurpreetSingh-ls8jf
    @GurpreetSingh-ls8jf 7 місяців тому

    Very nice interview God bless you always

  • @gurdialsingh456
    @gurdialsingh456 8 місяців тому

    ਘੁੱਗੀ ਸਾਹਿਬ ਜੀ ਇਸ ਦਾ ਮਤਲੱਬ ਹੈ ਕਿ ਚਵਲ ਹਰ ਕੰਮ ਵਿਚ ਮਿਲਦੇ ਹਨ

  • @lakhwindersingh9429
    @lakhwindersingh9429 2 роки тому +1

    Best actor ghuggi bhaji