Chajj Da Vichar (1966) || ਫੀਮ ਖਾਵਾਂ ਜਾਂ ਮੈਂ ਗੋਲੀਆਂ ਚਲਾਵਾਂ ਭੜਕੇ ਪ੍ਰਿੰਸ ਨੇ ਖੋਲ੍ਹੇ ਵੱਡੇ ਭੇਤ

Поділитися
Вставка
  • Опубліковано 25 січ 2024
  • #PrimeAsiaTv #ChajjDaVichar #SwarnSinghTehna #HarmanThind #princekanwaljit #pamma #warning #punjabifilm
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 140

  • @SukhwinderSingh-wq5ip
    @SukhwinderSingh-wq5ip 6 місяців тому +22

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @thehunterking8711
    @thehunterking8711 6 місяців тому +37

    ਸਭਤੋਂ ਪਹਿਲਾਂ ਫਿਲਮ ਇੰਡਸਟਰੀ ਪੰਜਾਬ ਵਿੱਚ ਹੀ ਹੁੰਦੀ ਸੀ ਪੂਰੇ ਦੇਸ਼ ਵਿੱਚ ਸਿਰਫ ਪੰਜਾਬੀ ਫਿਲਮਾਂ ਹੀ ਬਣਦੀਆਂ ਸੀ, ਇੰਡਸਟਰੀ ਪੰਜਾਬ ਵਿੱਚੋਂ ਹੀ ਬੰਬੇ ਗਈ ਸੀ

    • @majheaalajatt12
      @majheaalajatt12 6 місяців тому +4

      Glt aa bai, first Bollywood movie 1913 ch bni c raja harishchandra, te pahli Punjabi movie 1924 daughter's of today aai c, odo Lahore ch Punjabi film's bndiya c,
      Menu vi pta aa ki dharmendra te raj kapoor, amrish puri, om Puri Punjabi films vich km krde rehe aa, pr raj kapoor 1940 ch aaya aa, te prithviraj Kapoor jo raj kapoor da peo oo vi 1918-1920 de aase paase aaya aa

    • @thehunterking8711
      @thehunterking8711 6 місяців тому +1

      @@majheaalajatt12 1913 Ch Kise South Wale Ne 1-Adhi Bna Ditti Honi Aa Pr Film Industry Shuru Vich Panjab Vich He Si Aur Jo Tusi Lahore Vich Bni Film Di Gall Kr Rhe Ho Lahore Vi Panjab Vich He Si Aur Hun Vi Pakistan Wale Panjab Vich He Aa ShahRukh Khan De Dada Vi Peshawar (Pakistan) Vicho He Gye Si Ate Pakistan Bniya He Panjab Vicho Aa, Sara Kapoor Khandan, Dutt, Puri, Deol Khandan, Bahut Sare Producers Ate Hor Vi Vadde Actor Vi Panjab Vicho He Gye Si Mere Hun Naam Yaad Nahi, Baki Bahis Ta Mere Kolo Keeti Nahi Jandi, Main Jhooth Bolke Kehda Inaam Jittna,

    • @thehunterking8711
      @thehunterking8711 6 місяців тому +2

      ​@@majheaalajatt12 Lahore Vi Ta 1947 To Pehla Wale PANJAB Vich He Hunda Si 😅

    • @thehunterking8711
      @thehunterking8711 6 місяців тому +2

      @@majheaalajatt12 ਬਾਕੀ ਮੈਂਨੂੰ ਪਤਾ ਤੂੰ Google ਸਰਚ ਮਾਰਕੇ ਫਿਰ ਕੰਮਿਟ ਲਿਖ ਦਿੱਤਾ 😅, ਕੀ ਤੈਨੂੰ ਇਹ ਵੀ ਪਤਾ ਵੀਰੇ ਕਿ Google Wikipedia ਪੂਰੀ ਤਰਾਂ ਸਹੀ ਅਤੇ ਸੱਚ ਹੁੰਦਾ ⁉️ ਮੋਦੀ ਵੱਲੋਂ ਜਾਰੀ ਕਰਵਾਏ ਨਵੇਂ Google-Map ਨੂੰ ਹੀ ਲੈ ਲਵੋ 😆, ਭਰਾਵਾ ਤੂੰ ਨਹੀਂ ਜਾਣਦਾ ਇੰਨਾਂ ਗੱਲਾਂ ਨੂੰ..., ਚੰਗਾ OK By Tata 👋🏻

    • @majheaalajatt12
      @majheaalajatt12 6 місяців тому

      @@thehunterking8711 India di pahli film raja harishchandra c, 1913 ch bni, Google search nhi maareya, menu kalli kalli film da pta aa Bollywood film da ki kehdi kdo aai c, nale j nhi pta taa pahla search kr bai suni sunai gl naa kr, koi ik bnde ne aakhta tu mn leya, m saara din film's hi vekhda aa, m aap film's vich spot boy reya aa 3 saal

  • @jagatsinghdhol2007
    @jagatsinghdhol2007 6 місяців тому +16

    ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ……. ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ 🎉🎉

  • @jatindervirk585
    @jatindervirk585 6 місяців тому +17

    ਬੜਾ ਸੁਆਦ ਆਇਆ ਵੇਖ ਕੇ ❤🎉🎉🎉❤❤

  • @atulmonga3157
    @atulmonga3157 6 місяців тому +1

    ਪ੍ਰਿੰਸ ਕੰਵਲਜੀਤ ਭਾਜੀ ਦੀ ਸਭ ਤੋਂ ਸੋਹਣੀ ਫਿਲਮ ਪੋਸਤੀ ਹੈ। ਜਿਸ ਵਿਚ ਜਨਾਬ ਨੇ ਡਾਇਲਾਗ ਪ੍ਰਸਿੱਧ ਕੀਤਾ ਬੰਦੇ ਬਣੋ ਬੰਦੇ।

  • @InderjitSingh-hl6qk
    @InderjitSingh-hl6qk 6 місяців тому +4

    ਗੋਲੀ ਗਭੱਰੂ ਦਾ ਕੰਵਰ ਗਰੇਵਾਲ ਬੇਬੇ ਨਾਲ ਸਟੇਜ ਤੇ ਬੰਦੇ ਬਣ ਜਾਓ ਬੰਦੇ, ਬਹੁਤ ਵਧੀਆ ਸੀ, ਯਾਦ ਹੈ, ਬੱਲੇ ਬੱਲੇ ਆ,ਬਾ-ਕਮਾਲ ਗੱਲਾਂ ਬਾਤਾਂ,

  • @sukhjeetsinghsamaon2928
    @sukhjeetsinghsamaon2928 6 місяців тому +11

    ਹਰਮਨ ਤੇ ਟਹਿਣਾ ਜੀ,ਨਾਟਕਕਾਰ ਅਜਮੇਰ ਅੌਲਖ ਦੇ ਲੋਕ ਕਲਾ ਮੰਚ ਮਾਨਸਾ ਦੇ ਕਲਾਕਾਰ ਮੇਰੇ ਚਾਚੀ ਜੀ ਮਨਜੀਤ ਕੌਰ ਅੌਲਖ,ਪਰੋਫੈਸਰ ਸੁਪਨਦੀਪ,ਮਨਜੀਤ ਚਾਹਲ,ਪਰੀਤਮ ਰੁਪਾਲ,ਬਲਵੰਤ ਰੁਪਾਲ ਅਾਦਿ ਦੇ ਨਾਲ ੲਿੰਟਰਵਿੳੂ ਕਰਕੇ ੳੁਹ ਵੀ ਤੁਹਾਡੇ ਪਰੋਗਰਾਮ ਚ ਦਿਖਾਓ!-ਸੁਖਜੀਤ

  • @thehunterking8711
    @thehunterking8711 6 місяців тому +6

    ਚੇਤਾ...🔥
    ਚੇਤਾ ਆ ਗਿਆ 😊
    (ਪ੍ਰਿੰਸ ਕੰਵਲਜੀਤ ਦੀ ਨਵੀਂ ਫਿਲਮ ਆ ਰਹੀ ਆ 'ਵਾਰਨਿੰਗ-2')

  • @jaswindernamberdar2844
    @jaswindernamberdar2844 6 місяців тому +5

    ਟਹਿਣਾ ਸਾਬ ਹਰਮਨ ਜੀ ਸੁਆਦ ਆ ਗਿਆ ਜੀ 🙏🙏🙏🙏

  • @writerdardi
    @writerdardi 6 місяців тому +7

    ਪੰਮਾ ਚਾਹ ਬਹੁਤ ਸੁਆਦ ਨਾਲ ਪੀਦਾ 🎉🎉

  • @TajinderSingh-tb3cp
    @TajinderSingh-tb3cp 6 місяців тому +8

    ਬਹੁਤ ਵਧੀਆ ਜੀ

  • @VishalSharma-kf9ob
    @VishalSharma-kf9ob 5 місяців тому

    One of my favorite too. Prince Bhai. Down to earth. ਮਿੱਟੀ ਦਾ ਬੰਦਾ.❤❤❤❤

  • @deepbrar.
    @deepbrar. 6 місяців тому +10

    ਆਪਣਾ ਦਰਦ ਕਿਸੇ ਨੂੰ ਵੀ ਨਾ ਦਿਖਾਓ
    *ਮਰਹਮ ਲਗਾਉਣ ਵਾਲੇ ਜ਼ਖਮ ਦੇ ਜਾਂਦੇ ਹਨ*

    • @user-ky3kv6zr2w
      @user-ky3kv6zr2w 6 місяців тому +1

      Nice pics anniversary 😁 and dry cloth and dry cloth and dry fruits

  • @boharsingh7725
    @boharsingh7725 6 місяців тому +8

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @GurcharanSandhu-gf4yc
    @GurcharanSandhu-gf4yc 6 місяців тому +6

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @rajsandhu8892
    @rajsandhu8892 6 місяців тому +3

    Wah kmaal di acting aa pame bai di..interview bhoat shoni lggi sachi mja aa gya☺🙏

  • @user-id1qi3dz4s
    @user-id1qi3dz4s 6 місяців тому +3

    ਟੈਨਾ ਸਾਬ ❤️🇺🇸

  • @Davindergill1313
    @Davindergill1313 6 місяців тому +5

    ਬੰਦਾ ਬਹੁਤ ਸਿਰਾ ਮੈ ਪਹਿਲੀ ਵਾਰ ਇੰਗਲੈਂਡ ਮਿਲਿਆ ਸੀ, ਹੈਲੋ ਮੈ ਪੰਮਾ ਬੋਲਦਾ, ਤੂੰ ਬੈਠਾ ਥ,,, ਫੜ ਦਾ ਸੀ,

  • @BaljitSingh-zn1ix
    @BaljitSingh-zn1ix 6 місяців тому +5

    ਮੰਜਾਂ ਬਹੁਤ ਵਧੀਆ ਚੀਜ਼ ਹੈ, ਮੰਜੇ ਤੋਂ ਬਗ਼ੈਰ ਕੀ ਹੋ ਸਕਦਾ ਹੈ?

  • @AvtarBhatti206
    @AvtarBhatti206 6 місяців тому +8

    Prince Bai ji tuhanu dekh k hi ruh khush ho jaandi aa ji tusi v Punjabi cinemas nu ik navin disha diti jida kise time Varinder ji ne diti c rabb tuhanu hamesha Khush rakhe 🙏

  • @sukhasandhusukha9981
    @sukhasandhusukha9981 6 місяців тому +6

    ਟਹਿਣਾ ਬਾਈ ਅਮਰੀਕਾ ਦੇ ਵਿਚ ਵੀ ਸਿੱਖਾ ਦੇ ਹਕ ਵਿੱਚ ਇੱਕ ਨਵੀ ਖਬਰ ਆਈ ਹੈ ਉਹ ਵੀ ਦਸ ਦਿਉ ਸਾਰੀਆਂ ਨੂੰ

  • @manveertakhar4369
    @manveertakhar4369 6 місяців тому

    ਸੱਤ ਸ੍ਰੀ ਆਕਾਲ ਟਿਹਣਾ ਸਾਹਿਬ ਜੀ।
    ਕੱਲ ਤੁਸੀਂ ਮਨੁੱਖਤਾ ਦੀ ਸੇਵਾ ਵਿਖੇ ਆਏ ਬੜਾ ਚੰਗਾ ਲੱਗਿਆ।

  • @harbhajansoomal4709
    @harbhajansoomal4709 6 місяців тому +4

    Very nice program Bai ji

  • @harchetbrar2740
    @harchetbrar2740 6 місяців тому +5

    ਬਹੁਤ ਵਧੀਆ

  • @GURDEEPSINGH-fw4gl
    @GURDEEPSINGH-fw4gl 6 місяців тому +4

    Sat Sri kal g ❤

  • @onkarsaroa9019
    @onkarsaroa9019 5 місяців тому

    ਮੈ ਪ੍ਰਿੰਸਾ ਬਾਈ ਨੂੰ ਲੱਗਭਗ ਪਿਛਲੇ 25 ਸਾਲ ਤੋ ਜਾਣਦਾ ਇਹਨਾ ਦੀ ਗੱਲਬਾਤ ਕਰਨ ਤਰੀਕੇ ਵਿਚ ਸਹਿਜਤਾ ਉਸ ਵਕਤ ਤੋ ਹੀ ਦੇਖ ਰਿਹਾ ।ਜੇ ਕੋਈ ਕਹਿੰਦਾ ਪ੍ਰਿੰਸਾ ਬਾਈ ਅਫੀਮ ਖਾਦ਼ਾ ਇਹ ਸੱਚ ਨਹੀ ।

  • @user-kf2ff9cr1c
    @user-kf2ff9cr1c 6 місяців тому +3

    ਅਸਲ ਐਕਟਰ ਪੰਮਾ ਬਾਈ

  • @gurpreetsinghdhaliwal807
    @gurpreetsinghdhaliwal807 6 місяців тому +2

    ਕਿਰਤ ਵਾਲੀ ਕਿਤਾਬ

  • @hsingh4112
    @hsingh4112 6 місяців тому +5

    Bahut enjoy kita eh episode ❤

  • @SukhvinderSingh-jx7bz
    @SukhvinderSingh-jx7bz 6 місяців тому +5

    I like them most, both create wonderful atmosphere

  • @nirmaljitbhupindersidhu5708
    @nirmaljitbhupindersidhu5708 6 місяців тому +3

    ਇਹ like ਕਮਲ ਤੇ ਗੋਲੀ ਦੇ ਨਾਮ

  • @user-ub4yg3fc8e
    @user-ub4yg3fc8e 6 місяців тому +4

    Sirra yaar

  • @mampreetsingh6594
    @mampreetsingh6594 6 місяців тому +1

    ਪੰਜਾਬ ਵਿੱਚ ਕਿੰਨਾ ਜੁਲਮ ਹੋ ਰਿਹਾ ਹੈ ਸਰਕਾਰ ਵੱਲੋ ਇਹ ਚੈਨਲ ਨੂੰ ਇਹ ਵਕਵਾਸ ਕਰਨੀ ਹੀ ਚੱਜ ਦਾ ਵੀਚਾਰ ਲੱਗ ਰਹੀ ਹੈ

  • @user-ky3kv6zr2w
    @user-ky3kv6zr2w 6 місяців тому +4

    Congratulations veerji and the best

  • @Lalidhillon.
    @Lalidhillon. 6 місяців тому +6

    ਘੈਂਟ ਬੰਦੇ

  • @Gurbhejsing..
    @Gurbhejsing.. 6 місяців тому +5

    ਸਤਿ ਸ੍ਰੀ ਆਕਾਲ ਜੀ

  • @kirankaur4504
    @kirankaur4504 6 місяців тому +6

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @user-so1tm4gm6x
    @user-so1tm4gm6x 6 місяців тому

    ਬਹੁਤ ਵਧੀਆ ਵੀਰ ਜੀਰੂਹ ਖੁਸ ਕਰ ਦਿੱਤੀ

  • @boharsingh7359
    @boharsingh7359 6 місяців тому +3

    Very very very nice 👍 program

  • @duttkeshav
    @duttkeshav 5 місяців тому

    Pamme Bai da kirdar nibhaun bale actor birle hi hunde ne kala de Shikhar te baitha ih Banda Punjabi film industri nu chahida hai ke is actor nu badh ton badh moke Milan nale is sakhsheat nu sambh ke rakhia jawe Anmulla Heera. ❤

  • @amaninsan2325
    @amaninsan2325 6 місяців тому

    Bahut sohna interview sir❤

  • @user-ub4yg3fc8e
    @user-ub4yg3fc8e 6 місяців тому +4

    Very good

  • @harrygill3982
    @harrygill3982 6 місяців тому +3

    Good job sir

  • @zunairahmmed7393
    @zunairahmmed7393 6 місяців тому +1

    Kanwaljeet best actor😊😊😊

  • @lalitiwana5554
    @lalitiwana5554 6 місяців тому

    Beth ke jnania na krde ne chuklia soh da nam rakhde ne chajj da bichar 😅😅😅😅bki pama vai seraa

  • @SukhwinderSingh-qn4rj
    @SukhwinderSingh-qn4rj 4 місяці тому

    Princ veer Dil tu ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉

  • @GurverSingh-zo1io
    @GurverSingh-zo1io 5 місяців тому

    ਸੁਆਦ ਆ ਗਿਆ ਪੁੰਮਾ ਸੀ👍👍👍👍

  • @ManjitSingh-ey5gv
    @ManjitSingh-ey5gv 6 місяців тому +4

    ❤❤

  • @SatpalSingh-kq1im
    @SatpalSingh-kq1im 6 місяців тому +4

    ❤ Sat sri akaal ji ❤ to all ❤

  • @Raisaab911
    @Raisaab911 6 місяців тому +2

    Very nice 👍👍❤❤🎉🎉

  • @ManjinderSingh-dq5xj
    @ManjinderSingh-dq5xj 6 місяців тому +3

    ❤❤❤❤❤

  • @user-kk7gj9lg1k
    @user-kk7gj9lg1k 6 місяців тому +3

    Good❤❤❤❤❤🎉🎉🎉

  • @deepbrar.
    @deepbrar. 6 місяців тому +13

    ਮਿੱਟੀ ਦੇ ਪੁੱਤਲੇ ਚ ਜਾਨ ਢੂੰਢਤਾ ਹੈ
    *ਸ਼ੈਤਾਨਾਂ ਦੇ ਵਿੱਚ ਤੂੰ ਇਨਸਾਨ ਢੂੰਢਤਾ ਹੈ*

  • @user-pj9nb5jt6g
    @user-pj9nb5jt6g 6 місяців тому +2

    ਕੋਟਕਪੂਰੇ ਦਾ ਮਾਣ ਹੈ ਪ੍ਰਿੰਸ ਕੰਵਲਜੀਤ

  • @jarnailsingh9949
    @jarnailsingh9949 6 місяців тому +3

    43463rd viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @drgarcha1964
    @drgarcha1964 6 місяців тому +3

    SUPER

  • @user-ky3kv6zr2w
    @user-ky3kv6zr2w 6 місяців тому +4

    👌👌👌👌

  • @KamalDhanoa-fy7te
    @KamalDhanoa-fy7te 6 місяців тому +2

    Thank you ji saaday Kharar da naam ik international platform te lain lyi. Ha ji Kharar wich PARMINDER DENTAL CLINIC aa , ona nay inside waiting ch ik small library sett kiti hoyi . O kaafi famous clinic aa
    Again
    Thank you kawaljit ji

  • @GaganDeepSingh-lw9zv
    @GaganDeepSingh-lw9zv 6 місяців тому

    ਪੰਮਾ ਬੋਲਦਾ ❤❤❤❤

  • @pargatsingh9668
    @pargatsingh9668 6 місяців тому +3

    👍👍

  • @deepbrar.
    @deepbrar. 6 місяців тому +9

    ਬਿੱਲੀ ਦੁੱਧ ਪੀਜੇ ਕੋਈ ਚੱਕਰ ਨੀ ਦੁੱਧ ਪੀ ਕੇ ਜਦੋ ਬਨੇਰੇ ਤੇ ਬੈਠ ਕੇ
    *ਮੁੱਛਾਂ ਉੱਤੇ ਥੱਲੇ ਕਰਦੀ ਆ ਫਿਰ ਨੀ ਸਹੀ ਜਾਂਦੀ*

  • @amandeepmaan0065
    @amandeepmaan0065 6 місяців тому +3

    ਪੰਮਾ ਬੋਤ ਬਦੀਆ ਬੰਦਾ ਹੈ

  • @surindernijjar7024
    @surindernijjar7024 6 місяців тому +3

    🙏🙏

  • @HotelKumar-lg5nf
    @HotelKumar-lg5nf 3 місяці тому

    god bless u vere

  • @LaliSidhu-lj4xc
    @LaliSidhu-lj4xc 6 місяців тому +3

    ਵੀਰ ਜੀ ਕੋਈ ਪੰਜਾਬ ਦੀ ਵੀ ਗੱਲ ਕੀਤੀ

  • @user-nq5or5fx4q
    @user-nq5or5fx4q 6 місяців тому

    Very. Nice. Tehnna. bai. Je 🙏 I'm Bint Rai Village JODHPUR PAKHAR ( Maur Mandi ) Bathinda

  • @ramandeepsingh4310
    @ramandeepsingh4310 6 місяців тому +2

    Good

  • @ravinderbansal7336
    @ravinderbansal7336 6 місяців тому

    V.good interviu

  • @amanbrar273
    @amanbrar273 6 місяців тому +2

    🙏🏻

  • @sudhir4876
    @sudhir4876 6 місяців тому

    Very nice to see....

  • @user-eg6kx1qo2b
    @user-eg6kx1qo2b 6 місяців тому

    Great

  • @user-ky3kv6zr2w
    @user-ky3kv6zr2w 6 місяців тому +5

    Good Audi 😄😄😄

  • @mohanbuall4497
    @mohanbuall4497 6 місяців тому +2

    Pensen tah sadi ve bandi hai jo tuhanu dekh rahe han

  • @jeewanjot5382
    @jeewanjot5382 6 місяців тому

    Very good sir

  • @baljidersingh-ep1ef
    @baljidersingh-ep1ef 2 місяці тому

    Very nice

  • @user-zd7yu8rp5r
    @user-zd7yu8rp5r 6 місяців тому

    Vadya benda prince bai

  • @kulwantguru3673
    @kulwantguru3673 5 місяців тому

    ❤❤ prince

  • @salwantrai7434
    @salwantrai7434 6 місяців тому +3

    100 percent mava khadha

  • @user-kc2oy5gi5n
    @user-kc2oy5gi5n 4 місяці тому

    Mera sohana starr aa my brother

  • @user-kp3uo3pn8h
    @user-kp3uo3pn8h 6 місяців тому +3

    Very nice all of you 👍🤣🙏

  • @beantsharma8191
    @beantsharma8191 6 місяців тому

    Justice for Bhaana Sidhu Bai ❤

  • @user-ky3kv6zr2w
    @user-ky3kv6zr2w 6 місяців тому +3

    Congratulations veerji and the following are natural and 😂😂😂 but I am not

  • @manoharsinghindian8677
    @manoharsinghindian8677 6 місяців тому +4

    ❤❤❤❤❤ 😅😅😅😅😅😅

  • @beantsharma8191
    @beantsharma8191 6 місяців тому

    Good y princ

  • @bimla2791
    @bimla2791 6 місяців тому

    🙏🏻🙏🏻🙏🏻🙏🏻🙏🏻

  • @manninderkaur-ws1sy
    @manninderkaur-ws1sy 6 місяців тому

    Hanji eh parminder dental clinic kharar he othe library he achi te ohna di service v great he

  • @gurpreetsingh-dc4ec
    @gurpreetsingh-dc4ec 6 місяців тому

    ਉਹ ਕਾਲੀ ਬੁਥੀ ਆਲਿਆ ਲੱਖ ਦੀ ਲਾਹਨਤ ਤੇਰੇ ਤੇ ਰਹਿਣੀ ਜਿੰਨੀ ਜਿੰਦਗੀ ਰਹੀ
    ਬੈਠ ਕੇ ਜਨਾਨੀਆ ਨਾਲ ਕਰਦੇਆ ਚੁਗਲੀਆ ਸੋ ਦਾ ਨਾਂ ਰੱਖਦੇ ਚੱਜ ਦਾ ਵਿਚਾਰ ਹੁਣ ਅਪਣੇ ਪਿਓ ਦੀ ਕਿਓ ਕਰਦਾ ਇਟਰਵਿਓ ਇਹ ਵੀ ਹਥਿਆਰ ਹੀ ਪਰਮੋਟ ਕਰ ਰਿਹਾ ਤੂੰ ਡੱਬੂ ਦੀ ਬੂੰਡ ਚ ਵੜਕੇ ਸਾਡੈ ਭਰਾ ਵਾਰੇ ਬਕਵਾਸ ਮਾਰੀ ਸੀ ਹੁਣ ਤੇਰੀ ਔਕਾਤ ਨੀ ਬਦਲਣੀ ਵਿਕਾਊ ਚੈਨਲ

  • @manoharsinghindian8677
    @manoharsinghindian8677 6 місяців тому +2

    Sidhu kida c

  • @YBrar-cv4ue
    @YBrar-cv4ue 6 місяців тому +2

    Pama are you from kotkapura?

  • @TajinderSingh-tb3cp
    @TajinderSingh-tb3cp 6 місяців тому +5

    ਤੀਜਾ ਭੂਰਾ ਭੂਰੇ

  • @WMK6969
    @WMK6969 6 місяців тому

    nzara aagea 😂 veere ...

  • @ashoksahil4616
    @ashoksahil4616 6 місяців тому

    At that time Kirpa Shanker Saroj IAS was Deputy commissioner Faridkot

  • @user-ky3kv6zr2w
    @user-ky3kv6zr2w 6 місяців тому +3

    😅😅😅

  • @user-be6ru6vv5q
    @user-be6ru6vv5q 6 місяців тому

    Ashutosh Rana di film janwer

  • @manoharsinghindian8677
    @manoharsinghindian8677 6 місяців тому +2

    Sidhu c

  • @manoharsinghindian8677
    @manoharsinghindian8677 6 місяців тому +2

    Lideran mantriyan kolo

  • @nirmalbrar7713
    @nirmalbrar7713 6 місяців тому +2

    ਹੌਬੀ ਧਾਲੀਵਾਲ ਚੰਗਾ ਬੰਦਾ ਨਹੀ

  • @baljitsingh7236
    @baljitsingh7236 5 місяців тому

    Jis de agge bithe oh banda chawal patarkar 😂

  • @jagseersinghsandhu8910
    @jagseersinghsandhu8910 6 місяців тому

    Bai thana saab tuse bhana sidhu bara bolo kuj j patekar ho ta sach di gl v krio jurr 🙏🙏ਜਮੀਰ ਜਾਗਦੀ hoie ta jurr kro ga bhana sidhu di gl 🙏

  • @bantykarrha155
    @bantykarrha155 6 місяців тому +2

    yaar raj jhinjer kyu pishe kita hoya