ਇਹ ਬੰਦੇ ਨੇ ਵੇਚ ਦਿੱਤਾ ਸੀ Taj Mahal te ਸੰਸਦ ਸਣੇ ਮੰਤਰੀਆਂ ਦੇ । Natwarlal Mastermind Scamer in punjabi

Поділитися
Вставка
  • Опубліковано 19 тра 2021
  • Informational Biography of Mr. Natwarlal Part-1
    Natwarlal was a noted Indian con man known for having repeatedly "sold" the Taj Mahal, the Red Fort, the Rashtrapati Bhavan, and the Parliament House of India.
    lnstagram 👉
    / ​
    Creator instagram 👇👇 / kamall_lehal

КОМЕНТАРІ • 833

  • @beatmusiccompanym2530
    @beatmusiccompanym2530 3 роки тому +142

    ਵੀਰੇ ਇੱਕ ਵੀਡੀਓ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਵੀ ਬਣਾਉ 🙏

  • @desitractorvlog9643
    @desitractorvlog9643 3 роки тому +138

    ਬਾਈ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੇ ਵੀਡੀਓ ਬਣਾ ਉ

  • @malhisaab5387
    @malhisaab5387 3 роки тому +9

    ਬਹੁਤ ਵਧੀਆ ਹੈ ❤️ ਪੰਜਾਬ ਮੇਡ ਚੈਨਲ ❤️👍 ਬਹੁਤ ਵਧੀਆ ਵਾਜ਼ 👍

  • @lovejeetsingh1230
    @lovejeetsingh1230 3 роки тому +84

    Share Kar deye Karo janab aaj kal de ganea nalo vadia knowledge AAA

    • @karanbirsingh8293
      @karanbirsingh8293 3 роки тому +1

      ਸਹੀ ਗੱਲ ਆ ਵੀਰ ਜੀ

    • @arshsidhu1480
      @arshsidhu1480 3 роки тому +1

      ua-cam.com/video/5Y50O7X_pOI/v-deo.html😓😓😓😓😓😓

    • @onkarsaroa9019
      @onkarsaroa9019 3 місяці тому

      ਕੀ ਹੋਇਆ ​@@karanbirsingh8293

  • @sunny_pb1023
    @sunny_pb1023 3 роки тому +22

    Love you ਵੀਰੇ ਤੇਰੀ ਵੀਡੀਓ ਦੀ ਹੀ wait ਕਰਦੇ ਸੀ ❤️

  • @MajhaTv0001
    @MajhaTv0001 3 роки тому +12

    Good Veer 👌👌

  • @LovepreetSingh-gr1qs
    @LovepreetSingh-gr1qs 3 роки тому +12

    ਨਟਵਰਲਾਲ ਨੇ ਹੁਣ ਵੀ ਕਿੱਲਾ ਵੇਚ ਦਿੱਤਾ ਕਹਿੰਦੇ। 😂😂😂। ਨਾਲ ਏਅਰਪੋਟ ਵੀ 😅😅

    • @hargunjyot8283
      @hargunjyot8283 3 роки тому +1

      ਪੰਜਾਬ ਸਰਕਾਰ ਸਭ ਕੁਝ ਵੇਚ ਦਿਤਾ ਚਿੱਟੇ ਲਈ ।

  • @Photography.parwinder
    @Photography.parwinder 3 роки тому +5

    ਬਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਵੀਡੀਉ ਅਪਲੋਡ ਕਰਨ ਲਈ , ਕਿਉਂਕਿ ਸਾਨੂੰ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ ਤੁਹਾਡੀ ਵੀਡੀਉ ਦੀ । ਚੈਨਲ ਤਾਂ ਹੋਰ ਵੀ ਬਹੁਤ ਨੇ ਜਾਣਕਾਰੀ ਦੇਣ ਵਾਲੇ ਪਰ ਤੁਹਾਡੀ ਵੀਡੀਉ ਦੇਖ ਕੇ ਖੁਸ਼ੀ ਬਹੁਤ ਹੁੰਦੀ ਐ ਕਿਉਂਕਿ ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਈ ਬਹੁਤ ਵਧੀਆ ਹੁੰਦਾ ਐ ਜੀ।

  • @H_R_1to9
    @H_R_1to9 3 роки тому +12

    You're the best punjabi person I have ever seen in my whole life who is trying to give the Knowledge, manners and etiquette to our region.
    Keep it up man and I wanted you to troll for one video it's when I saw your video on Hari Singh Nalwa, it was like you had attended a full lecture from Dr. SUKHPREET SINGH UDHOKE. He is a very great Philosopher, historian and a writer.
    I am.so happy that you researched on it.
    I have a special place for you in my heart.
    😀❤

  • @harpreetsingh-xz4gx
    @harpreetsingh-xz4gx 3 роки тому +111

    ਮੈਨੂੰ ਲੱਗਦਾ ਕੀ ਹੁਣ ਨੈਟਵਰਲਾਲ ਪਰਧਾਨ ਮੰਤਰੀ ਬਣ ਗਿਆ ਨਾ ਬਦਲ ਕੇ

  • @malhisaab5387
    @malhisaab5387 3 роки тому +1

    ❤️ 👍 ਬਹੁਤ ਸਾਰੀਆਂ ਜਾਂਨ ਕਾਰੀਆਂ ਦਿਤੀਆਂ 🙏👍

  • @simarr5291
    @simarr5291 3 роки тому +10

    12:41 ਸਣੇ ਮੰਤਰੀਆ ਦੇ ਸਾਂਸਦ ਭਾਵਨ ਵੇਚ੍ ਦਿੱਤਾ😂😂😂😂😂😂

    • @hargunjyot8283
      @hargunjyot8283 3 роки тому

      Bilkul right bihari babu. ... u know up and bhiar people bht intlegent ne punjab nalo....
      Well intelligent person bihar and up .

  • @Dimpleladhar369
    @Dimpleladhar369 3 роки тому +1

    ਵੀਰ ਜੀ ਬਹੁਤ ਵਧੀਆ ਲਗਦਾ ਤੁਹਾਡੀ ਵੀਡਿਓ ਦੇਖ ਕੇ , ਪੰਜਾਬੀ ਜ਼ਿੰਦਾਬਾਦ

  • @anant4825
    @anant4825 3 роки тому +6

    ❤❤❤bahut jaankari dinda bai Good ❤❤

  • @jatindersinghjsgilll6393
    @jatindersinghjsgilll6393 3 роки тому +2

    Bahut hi sirra jankari aa es bare pehla kadi nahi suneya

  • @kulveerkaur8170
    @kulveerkaur8170 3 роки тому

    ਬਹੁਤ ਧੰਨਵਾਦ ਜੀ

  • @mixcollabs5984
    @mixcollabs5984 3 роки тому +56

    1.6 k view with no unlike. Tuhanu Slaam aa bai ji. Rabb tuhanu te tuhadi family nu khush rakhe. 😍

    • @harrybrar9719
      @harrybrar9719 3 роки тому

      ua-cam.com/video/HagGP4ezhCk/v-deo.html
      Ely vs sidhu new controversy 2021

  • @kuldeepmaan1143
    @kuldeepmaan1143 3 роки тому +3

    *ਬਾਈ ਵਾਲੀ wait ਸੀ ਤੇਰੀ ਵੀਡੀਓ ਦੀ ਧੰਨਵਾਦ ਬਾਈ ਬੁਹਤ ਬੁਹਤ ਧੰਨਵਾਦ ਬਾਈ ।।।* *ਬਾਈ ਬਣੇ ਛੇਤੀ ਲੈਕੇ ਆਇਆ ਕਰ video ਇੱਕ ਜਰਨਲ knowledge ਦੀ ਕਿਤਾਬ ਜਿੰਨੀ knowledge ਦੇ ਕੇ ਜਾਣਾ ਬਾਈ ਤੂੰ ਜਦੋ video upload ਕਰਦਾ ਧੰਨਵਾਦ ਬਾਈ ❤*

  • @karanpreet1073
    @karanpreet1073 3 роки тому

    Bhut nyc Voice aa 22di te videos v motivational hundiya ne 22 diya Waheguru hor Tarakiyan Bakshan 💞

  • @maninderpalsingh9657
    @maninderpalsingh9657 3 роки тому +27

    Jeda smaan Natwarlal ne Chdd ta c ajj oh Modi vech reha. Fenku Natwarlal 😂😂

  • @BurningMusicStudio
    @BurningMusicStudio 3 роки тому

    Supprr..
    Je es bndy da dimaag desh de vikas vich lgeya hunda..tan boht kush BDL jana c...
    Thanks for info. Punjab made 👍

  • @RanbirSingh-rd6eb
    @RanbirSingh-rd6eb 3 роки тому +2

    Cant Veera end

  • @sarab88729
    @sarab88729 3 роки тому +1

    Wait krde si 👌👌👌👌

  • @haxpxeet
    @haxpxeet 3 роки тому +6

    No.1 fact channel 🔥

  • @nvc6271
    @nvc6271 3 роки тому +2

    Bhut vdia jankari a veer. Tuhadi narration v bhut vdia hunda. Bhut hi vdia kam kr rhe ho veer g. Love from Canada 🍁
    Jeonda reh veer

  • @LADAKU9811
    @LADAKU9811 3 роки тому

    Bhot vadiya bhot kuj sikhan nu mileya bai ji ❤️❤️🙏🙏🙏

  • @Akashdeep_Sidhu
    @Akashdeep_Sidhu 3 роки тому +7

    Love from Abohar vrre ❤️

  • @Arjundhillonmusic
    @Arjundhillonmusic 3 роки тому +1

    ਬਹੁਤ ਵਧੀਆ ਵੀਡੀਓ 🔥🔥🔥

  • @Photography.parwinder
    @Photography.parwinder 3 роки тому +46

    ਮੈਂ ਤੁਹਾਡਾ ਪ੍ਰਸ਼ੰਸਕ ਇਸ ਕਰਕੇ ਵੀ ਹਾਂ ਕਿਉਂਕਿ ਤੁਸੀਂ ਕਦੇ ਵੀ ਕਿਸੇ ਦੀ ਭੰਡੀ ਨਹੀਂ ਕਰੀ, ਕੋਈ ਚਾਹੇ ਕੁਝ ਵੀ ਕਰੇ ਤੁਹਾਨੂੰ ਕੋਈ ਫ਼ਰਕ ਨੀ ਪੈਂਦਾ ਇਸ ਕਰਕੇ ਵੀ ਮੈਨੂੰ ਬਹੁਤ ਵਧੀਆ ਲਗਦੇ ਉ ਮੇਰੇ ਵੱਡੇ ਵੀਰ , ਵਿਵਾਦਾਂ ਤੋਂ ਬਹੁਤ ਦੂਰ ਮੇਰਾ ਵੱਡਾ ਬਾਈ ਕਮਲ ਲਹਿਲ। ਲਵ ਯੂ ਭਰਾ।

  • @amanpandher4520
    @amanpandher4520 3 роки тому +1

    Best
    All time best
    You are best

  • @er.sikander5880
    @er.sikander5880 3 роки тому +1

    ਵਾਹ ਕਮਾਲ information 👍

  • @shubamkhanna8350
    @shubamkhanna8350 3 роки тому

    Bro your content is priceless. I want to give you a suggestion that try to upload your videos with english subtitles, doing this your videos will reach to more people as people outside india are very interested in watching factual videos. thanks

  • @lovedeepsingh8168
    @lovedeepsingh8168 3 роки тому

    Bhut vadiya bai ji tuhadi har video bhut information wali hundi aa

  • @Gameoffthrones_
    @Gameoffthrones_ 3 роки тому +6

    Hlo bai
    comming after seeing notification

  • @gurjeetsingh6912
    @gurjeetsingh6912 3 роки тому

    Vadia jaankari aa veer....

  • @gurpreetsharma7929
    @gurpreetsharma7929 3 роки тому +2

    Bhtt vdiaa video y g ❤❤❤❤❤❤❤❤

  • @babamotirammehraji8831
    @babamotirammehraji8831 3 роки тому +1

    Good aa bro baki b Siraa bro siraa

  • @srm6578
    @srm6578 3 роки тому

    Thank you veer ji for this amazing knowledge 🙏

  • @jasbirsingh1298
    @jasbirsingh1298 3 роки тому +1

    Wow ji kmal very usefull information sir thanks paji 👍👍💖

  • @kiratnagra3398
    @kiratnagra3398 3 роки тому +1

    Bhot vdia video veere 🔥🔥

  • @rickybanger8178
    @rickybanger8178 3 роки тому

    💯💯part 2waiting........

  • @arshdeepsingh4568
    @arshdeepsingh4568 3 роки тому

    Dilo salute Vrr nu full support phaji bhut vdia information dende j

  • @vishalgill9126
    @vishalgill9126 3 роки тому

    ਬਹੁਤ ਵਧੀਆ ਜਾਣਕਾਰੀ ਹੁੰਦੀ ਪੰਜਾਬ made ਦੀ

  • @HarrySingh-gq2zh
    @HarrySingh-gq2zh 3 роки тому

    Bhut achi information bai ji

  • @hardworking02
    @hardworking02 2 роки тому

    God bless you veer g,,, thnk u

  • @daljindersingh1359
    @daljindersingh1359 3 роки тому

    Bhot pyaar veere ghaint km ❤️👍

  • @ustaadgamer967
    @ustaadgamer967 3 роки тому +5

    Sir big fan 🙏🙏

  • @vijayjakhar2761
    @vijayjakhar2761 3 роки тому

    Sirra aa 22 g

  • @buntyjatt5567
    @buntyjatt5567 3 роки тому +1

    ਬਹੁਤ ਵਧੀਆ ਗੱਲਾ ਸਾਂਝੀਆਂ ਕੀਤੀਆਂ ਹਨ,
    ਬਹੁਤ ਬਹੁਤ ਧੰਨਵਾਦ ਬਾਈ ਜੀ,
    Best of luck,continue next part

    • @dhillonsaab5196
      @dhillonsaab5196 3 роки тому

      Hor ki hal chal veer

    • @buntyjatt5567
      @buntyjatt5567 3 роки тому +1

      @@dhillonsaab5196 ਬਹੁਤ ਵਧੀਆ ਬਰੌ, ਤੁਸੀ ਦਸੋ

    • @dhillonsaab5196
      @dhillonsaab5196 3 роки тому

      @@buntyjatt5567 ਵਧੀਆ

  • @yuvrajgill295
    @yuvrajgill295 3 роки тому +1

    Siraa❤️ bai ji👍

  • @gandeepsingh3817
    @gandeepsingh3817 3 роки тому +1

    ਬਹੁਤ ਵਧੀਆ ਬਾਈ ਜੀ

  • @gurlalbhangu2412
    @gurlalbhangu2412 3 роки тому

    Bahut vdia video aa veera ❤️

  • @INDERJEETSINGH-jf7mh
    @INDERJEETSINGH-jf7mh 3 роки тому +1

    Bhut vdia g❤️❤️

  • @sukhpreetsingh304
    @sukhpreetsingh304 3 роки тому +1

    ਵੀਰੇ ਇੱਕ ਵੀਡੀਓ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਵੀ ਬਣਾਈ ਜਾਵੇ 🙏🏼

  • @Photography.parwinder
    @Photography.parwinder 3 роки тому +24

    ਬਾਈ ਜੀ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ ਕੇ ਵੀਡੀਉ ਜਲਦੀ ਪਾਇਆ ਕਰੋ ਜੀ, ਮੈਨੂੰ ਪਤਾ ਐ ਕੇ ਏਨੀ ਜਾਣਕਾਰੀ ਇਕੱਠੀ ਕਰਨੀਂ ਬਹੁਤ ਮੁਸ਼ਕਿਲ ਹੋ ਜਾਂਦੀ ਐ ਪਰ ਫੇਰ ਵੀ ਅਗਰ ਹੋ ਸਕਦਾ ਏ ਤਾਂ ਵੀਡੀਉ ਪਾ ਦਿਆ ਕਰੋ, ਬਾਕੀ ਬਾਈ ਜੀ ਲਵ ਯੂ ਐ ਜੀ,ਸ਼੍ਰੀ ਮੁਕਤਸਰ ਸਾਹਿਬ ਪਿੰਡ ਛੱਤਿਆਂਣਾ ਤੋਂ।

    • @punjabifacts2
      @punjabifacts2 3 роки тому +1

      veere appan b ik koshish krde a punjabi facts tuci ik varr jroor check kreoo

    • @harrybrar9719
      @harrybrar9719 3 роки тому

      ua-cam.com/video/HagGP4ezhCk/v-deo.html
      Ely vs sidhu new controversy 2021

  • @manikamboj5924
    @manikamboj5924 3 роки тому +1

    Good veer ji😍💣

  • @Sandhuweld6610
    @Sandhuweld6610 3 роки тому

    Tuhadi video bhut vadia hundia ne ji

  • @lovibawa4478
    @lovibawa4478 3 роки тому +1

    2 part v bna do veer sawad gya video dahk ka 🥰🥰🥰🥰👌👌👌

  • @chetansharma7827
    @chetansharma7827 3 роки тому

    Bhout Changi video..g

  • @DaljitKaur-xd7nu
    @DaljitKaur-xd7nu 3 роки тому

    Veer ji hamesha tuhadi video di wait rehndi a god bless you 🙏

  • @sukhmanpreetsingh8555
    @sukhmanpreetsingh8555 3 роки тому

    Keep uploading bro☺

  • @sahejpreet8231
    @sahejpreet8231 3 роки тому +3

    sirra 22👌👌

  • @angrejsingh4833
    @angrejsingh4833 3 роки тому

    Bhut vadiaa bai 👍👍👍👍👍

  • @Idontknow-hp5rl
    @Idontknow-hp5rl 3 роки тому +1

    Love your videos stay motivated 😊✌️✌️

  • @sarajmanes4505
    @sarajmanes4505 3 роки тому

    Sat Shri Akal Ji Very Good Information Wonderful Video God Bless You Thanks Ji

  • @gauravmomi8037
    @gauravmomi8037 3 роки тому +1

    great information ❤️❤️🔥🔥

  • @iexplore_me
    @iexplore_me 3 роки тому +5

    Congratulations
    500 K ❤️❤️❤️🙏

  • @sevaksingh5014
    @sevaksingh5014 3 роки тому

    Sira veer ji

  • @neetumanawan6240
    @neetumanawan6240 3 роки тому

    Bhut vdia c veer ji. Thodi bhut udeek rhndi aa. Second part v jaldi le k ayo.

  • @navjotsingh1639
    @navjotsingh1639 3 роки тому

    Bahut vadia Bai G

  • @barora7351
    @barora7351 3 роки тому +1

    Tohadi avaj boht hi jyada vdiya boht vadde fan aa tohade ji
    Jetonde vasde rho bro

  • @taranvirsinghkharb3771
    @taranvirsinghkharb3771 3 роки тому

    Sirraa video aa Kamal vir

  • @Sstradingacademypatiala
    @Sstradingacademypatiala 3 роки тому +15

    ਇੱਕ ਹਫਤੇ ਤੋਂ ਹਰ ਰੋਜ਼ ਉਡੀਕ ਸੀ ਵੀਰੇ ਵੀਡੀਓ ਦੀ।
    ਰੋਜ਼ ਦੇਖਣਾ notifications ਖੋਲ ਕੇ।
    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਦੀ ਵੀਡੀਓ ਲਈ ਦਾਸ ਵੀ ਬੇਨਤੀ ਕਰਦਾ ਹੈ ਜੀ। ਤਾਂ ਕਿ ਜਿਹੜੇ ਵੀਰ ਉਹਨਾਂ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਵੀ ਪਤਾ ਲੱਗ ਸਕੇ

  • @guljarsingh6097
    @guljarsingh6097 3 роки тому +1

    Eagerly waiting for part 2😁

  • @vishalgill9126
    @vishalgill9126 3 роки тому +1

    ਸਾਨੂੰ ਅਗਲੇ ਭਾਗ ਦਾ ਇੰਤਜ਼ਾਰ ਆ ਵੀਰ

  • @AmitVerma-rw7kz
    @AmitVerma-rw7kz 3 роки тому

    Veer advance congratulations bcz bht jaldi 1 million subscribe hon vale ae jiss hisaab nal tuc hard work krde o

  • @RahulSharma-vp1mw
    @RahulSharma-vp1mw 2 роки тому

    Wah yrr wah yrr vdia infomation luv u

  • @JattLife65
    @JattLife65 3 роки тому +3

    Bhaut sohni video bhra first like te comment

  • @jashantiwana8450
    @jashantiwana8450 3 роки тому +1

    Good work
    You always motivate me😅😘😘😘

  • @boneygill5155
    @boneygill5155 3 роки тому

    ਬਹੁਤ ਹੀ ਸੋਹਣੀ ਅਤੇ ਜਾਣਕਾਰੀ ਭਰਪੂਰ ਵੀਡੀਓ ਹੁੰਦੀ ਹੈ ਕਮਲ ਵੀਰੇ
    ਮੈ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾ ਤੁਹਾਡਾ ਚੈਨਲ ਸਸਕਰਾਈਬ ਕਰਕੇ।। ਬਹੁਤ ਬਹੁਤ ਧੰਨਵਾਦ ਵੀਰ ਉਸ ਜਾਣਕਾਰੀ ਲਈ ਜੋ ਹੁਣ ਸਕੂਲ-ਕਾਲਜ ਚ ਵੀ ਨਹੀ ਮਿਲਦੀ।।

  • @princezaildar1581
    @princezaildar1581 3 роки тому +20

    😅😅🤣 ਵੀਰ ਆਹ ਵਧਾਇਆ ਵਾਲੀ ਗੱਲ ਸਿਰਾ ਸੀ।👌

  • @enjoyenytime565
    @enjoyenytime565 3 роки тому

    Siraaa brother👌👌👌👌

  • @manpreet__singh4193
    @manpreet__singh4193 3 роки тому +6

    ਸਤਿ ਸ੍ਰੀ ਆਕਾਲ ਬਾਈ ਜੀ 🙏🙏

  • @jatindersinghjsgilll6393
    @jatindersinghjsgilll6393 3 роки тому +3

    22 tuhadi videos di wait rehndi aa

  • @JaxonA1
    @JaxonA1 3 роки тому +22

    Apne punjabi veer nu support karo 1million suscribe aim pura kro video nu like, share and suscribe kro 🙏

  • @harshdeepsinghrandhawa9361
    @harshdeepsinghrandhawa9361 3 роки тому +1

    Every time end videos 👌👌👌👌

  • @rubyrandhawa4421
    @rubyrandhawa4421 3 роки тому

    Bhot khoob jaankari brother....... vasda reh veer te info share krda reh

  • @tarilehra8073
    @tarilehra8073 3 роки тому

    Tuhadi vdo bht vdya hundi m hrek vdo dkhda ik punjab de halat te vdo bnao

  • @ohijatt644
    @ohijatt644 3 роки тому +3

    ਓਹ ਆ ਗਯਾ,,,,
    ਓਹ ਆ ਗਯਾ,, ਕੌਣ ਆ ਗਯਾ ਪੰਜਾਬ ਦਾ ਸ਼ੇਰ ਆ ਗਯਾ,,,, 🔥🔥💪

  • @sukhmahla134
    @sukhmahla134 3 роки тому

    Punjab made Jaan ❤️

  • @rajdeepsingh6612
    @rajdeepsingh6612 3 роки тому +1

    Verra thota bohat vadia knowledge mildi ha ta ma thoda bohat vadda fan ha

  • @ritikdalia5817
    @ritikdalia5817 3 роки тому

    Bhot vadia video a 22g👌

  • @bhupi518
    @bhupi518 2 роки тому

    My favourite channel Punjab Maid

  • @Anantfarm
    @Anantfarm 3 роки тому +4

    ਬਾੲੀ ਜੀ ੲਿਸ ਵੀਡੀਓ ਦੀ ਬਹੁਤ ੳੁਡੀਕ ਸੀ ਮੈਂ ਤੁਹਾਡੇ ਚੈਨਲ ਤੇ ਸਰਚ ਵੀ ਕੀਤੀ ਸੀ ਮੈਨੂੰ ਯਕੀਨ ਸੀ ਤੁਸੀਂ ਜਰੂਰ ੲਿਹ ਵੀਡੀਓ ਬਣਾਓਂਗੇ।

    • @harrybrar9719
      @harrybrar9719 3 роки тому

      ua-cam.com/video/HagGP4ezhCk/v-deo.html
      Ely vs sidhu new controversy 2021

  • @kulvirbasra6564
    @kulvirbasra6564 3 роки тому

    Good information sir ji👍

  • @lakhugujjar4687
    @lakhugujjar4687 3 роки тому

    Bhaji bohat vadia video

  • @singhj9663
    @singhj9663 3 роки тому +6

    😂😂 att kra gya apni jindgi ch😂😂

  • @manroopbhullar786
    @manroopbhullar786 3 роки тому +24

    swaad aa jda bai teri awaj sunn ke

    • @harrybrar9719
      @harrybrar9719 3 роки тому

      ua-cam.com/video/HagGP4ezhCk/v-deo.html
      Ely vs sidhu new controversy 2021

    • @sahajdhaliwal1078
      @sahajdhaliwal1078 3 роки тому +1

      Aujla tempu

    • @manroopbhullar786
      @manroopbhullar786 3 роки тому

      @@sahajdhaliwal1078 dady tera tempu aa bhain den ayia aujile nu

    • @manroopbhullar786
      @manroopbhullar786 3 роки тому

      @@sahajdhaliwal1078 menu ta tu tempu lgda aa

  • @ksgillsingh2137
    @ksgillsingh2137 3 роки тому

    Excellent bai ji 💓💕👍👍

  • @satnamdhindsa3759
    @satnamdhindsa3759 3 роки тому

    Good job bai ji