Antilia Ambani Da Mehal | ਡੁੰਘੀਆ ਜਾਣਕਾਰੀਆਂ ਅੰਬਾਨੀ ਦੇ ਘਰ ਦੀਆਂ । World expensive House in India facts
Вставка
- Опубліковано 12 тра 2020
- ਅੰਬਾਨੀ ਦੇ ਘਰ ਬਾਰੇ ਜਾਣਕੇ ਹੈਰਾਨ ਹੋ ਜਾਵੋਗੇ ।
ਦੁਨੀਆਂ ਦੀ ਹਰ ਚੀਜ਼ ਇਸ ਘਰ ਵਿਚ ਹੈ ।
Ambani Antilia House world expensive House.
You will be surprised to know about Ambani's house.
Everything in the world is in this house.
GAME Link https: bit.ly/2ZWbDyt
Promocode - PUNJABMADE
Instagram👉 / punjab_made
Creator instagram 👇👇 / kamall_lehal
Tik Tok 👇👇 vm.tiktok.com/X69Nbe/
ਜੋ ਲੋਕ ਪੰਜਾਬ ਤੋਂ ਵੀਡੀਓ ਦੇਖ ਰਹੇ ਨੇ like ਕਰੋ ਪਤਾ ਲੱਗੇ ਕੌਣ ਕੌਣ ਪੰਜਾਬ ਤੋਂ ਹੈ
Sabh ton elava .tuci punjab ton nhi..
Sare punjab to hi a
Bai mein canada toh a koi chkr taah nhi hai punjabi
Veer ji,main mansa to ho..
Ravinder Singh tu ptta krke unah nu party deni aa😂😂
ਵੀਰ ਤੇਰੀਆ ਗੱਲਾਂ 99% ਸੱਚ ਹੁੰਦੀਆਂ 22 ਕਿਰਪਾ ਕਰਕੇ ਸਹੀਦ ਊਧਮ ਸਿੰਘ ਜੀ ਤੇ ਵੀ ਇੱਕ ਵੀਡੀਉ ਜਰੂਰ ਬਣਾਓ
Ha ji
ਬਾਹੀ ਦੀ ਤੇਰੀ ਆਵਾਜ ਕਿਸ ਕਿਸ ਨੂੰ ਘੈਂਟ ਲਗੀ
22 nu tan puchlo kinna aaukha ho k bolda Bichara nahi tan aram naal v bol sakda simple as normal people😆😅
@ravindersingh, tu yr 'bai' de spelling sahi kar apne pehla 😂😂😂
Best line of the video - ਸਭ ਤੋ ਵੱਧ ਸਿਆਪਾ middle class ਵਾਲਿਆ ਨੂੰ ਹੁੰਦਾ 👌
ਤੁਹਾਡੀਆ ਵੀਡੀਓ ਮੰਜੇ ਤੇ ਬੈਠੇ ਬੰਦੇ ਨੂੰ ਵੀ ਕੰਮ ਕਰਨ ਤੇ ਮਜਬੂਰ ਕਰ ਦਿੰਦੀਆ ਨੇ
Harpreet Singh ryt veer
Fuddoo
Hahahahaha
ryt gall
Sahii gll
13:20 ਬਿਲਕੁੱਲ ਸੱਚੀਆਂ ਗੱਲਾਂ ਵੀਰ।।😢😢
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ VIDEO ਪਾ ਦਿਓ
ਪੰਜਾਬ
ਕੌਣ ਕੌਣ ਵੀਡੀਓ ਦੀ ਬੇਸਬਰੀ ਨਾਲ਼ ਇੰਤਜ਼ਾਰ ਕਰਦਾ ਹੈ
ਮੈ
Baii ji The Rock ਦੇ ਜੀਵਨ ਉੱਤੇ ਵੀ ਇੱਕ ਵੀਡੀਓ ਬਣਾਈ ਜਾਵੇ
ਭਰਾ ਨੇ ਵੀਡੀਓ ਬਣੋ ਵਿਚ ਸਿਰਾਂ ਕੀਤਾ ਆ 👌
👍👍....ambani Saab zindabad
Lajawab Video Thanks Ji
Bina dekhe like 👌 love u bro
Siraa vr ji....
#respect #support #love #motivation 👏👏👏mehntt nl insaan kuj v achieve kr jandaa.. Kyonki osdaa saath rabb dindaa
Right ji ਬਹੁਤ ਖੂਬ
Veer super vidooo sariya
ਵੀਰ ਜੀ ਕਦੇ ਦੁਨੀਆਂ ਦੇ ਸਭ ਤੋਂ ਗਰੀਬ ਬੰਦੇ ਤੇ ਵੀ ਵੀਡੀਓ ਬਣਾਓਂ
Oh ni bnouni pji..kyu ki oh greeb aaa
Ohdi story ki howe gi fr ki oh oh greeb c pukha mar gya 😅
ਵਾਹ 👍🏻👍🏻👍🏻👍🏻👍🏻
Bai ohde naal ehna nu paise nahi milne ehna lokkan layi sirf paisa deserve karda greeb chahe mari jave
Amazing factttt🙆🙆
Thanxxx vre
Siraa video
ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਵੀਡਿਓ ਬਣਾਓ ਜੀ
ਤੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਕਰੇਓ ਕੀ ਉਹ ਸਿੱਖ ਕਿਉਂ ਨਹੀਂ ਬਣ ਸਕੇ ?
Jrur ji jrur bnyo bhra main phla v kya c ik war
ਜਰੂਰ ਬਣਣੀ ਚਾਹੀਦਾ ਹੈ
Taranjit jo Singh ni ho bnda ni??
@@shanadhir6823 ਵੀਰ ਉਹਨਾਂ ਦੀ ਇੱਛਾ ਸੀ ਕੀ ਮੈਂ ਸਿੱਖ ਬਣਾ ਪਰ ਆਪਣੇ ਸਿੱਖਾਂ ਨੇ ਉਸ ਨੂੰ ਮੋੜ ਦਿੱਤਾ ਸੀ ਵਜਾ ਕੀ ਸੀ ਇਹ ਨਹੀਂ ਪਤਾ
ਬਾਈ ਜੀ ਸਿਰਾ 👍💪🙏
Wow nyc video. Gud knowledge
Nice video bahut kujj sikhan nu miliya thanks veer g
Dislike ਕਰਨ ਆਲਿਆਂ ਕੋਲ jio sim ਨੀ ਹੋਣੀ 😛😂
🤣🤣
22 mere kol jio sim nhi aa prr frr v main video nu like kita aa yrr....vdia video aa like ta bnda e aa... Mehanti bnda aa ambani.....
Hhahaah
🤣😂
ਮੇਰੇ ਕੋਲ airtel a ਪਰ dislike ਨਹੀਂ kariya😒😂
you always give motivation to everyone. keep it up bro 👍👍👍
Bahut vadeya jankare
Siraaa ਉਸਤਾਦ
I'm the biggest fan of Queen Elizabeth 2 and Buckingham palace and London .
Boht vadia Motivational vedio a vrr thanx🙏❤❤❣
Bhut kaint video aaa
Sira video
ਪਾਜੀ ਭਾਰਤ ਰਤਮ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ ਤੇ ਵੀ ਵੀਡੀਓ ਬਣਾਓ ।।
ua-cam.com/video/BZRcRSxM0hw/v-deo.html ਕਰੋ ਚੈੱਕ ਪੰਜਾਬੀਓ!
Mukesh Ambani: great business man
Rattan tata: great human being
Thx vere
Bhoat vdya
Karan Aujla Te Video Bna Do Kioki Bina Maa Baap De Etho Tak Onna Bahut Mushkil Aa
Next video thonu Mr. Bean te bnoni chahidi aa... Great motivation milu sab nu... Life vich enjoyment krn di without any burden and kise ute ass na rkhn di
Bhut vdia g
veer ji!!!! ghaint
Like for parents..... 🧡❤❤
ਅਵਾਜ ਬਹੁਤ ਵਧੀਅਾ ...ਲਗੇ ਰਹੋ
Bhout vadiya video Bai g
22 ਆਪਾਂ ਤਾਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਈ ਲਾਇਕ ਕਰਤੀ
22g hun jdo da fb ne invest kita a jio ch mukesh ambani asia ch ameera ch pehle number te agya te ambani roj da 10 crore bhi khrach da tan esnu 100 saal ton vadh lgg jane paise khatam krdeya nu
Bhout vadiya veer jii
Fabulous video
Sahi He Yr Pr Khanda Te Eh V Rotti Hi Hovega....hor jide kol 2 tym di rotti he chota ghr he fmly he oh v Kise Ambani tu ght nhi he
ੳੁੱਸਤਾਦ,ਸ਼ਹੀਦ ੳੁੱਧਮ ਸਿੰਘ ਜੀ 'ਤੇ video ਬਣਾਓ
Thanks veer ji
ਨਿਰਾ ਸਵਰਗ ਯਰ,ਜਿੳੂਦੇ ਜੀਅ ਸਵਰਗ ਮਾਣ ਰਹੇ ਨੇ,
Siraa
Thhxx 🙏🙏
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਨੇ ਆਪ ਜੀ ਦੀ ਆਵਾਜ਼ ਸੁਣ ਕੇ ਹੋਰ ਕਿਸੇ ਕਿਮੇ ਲਗਦਾ ਜੀ
70 lakh kmounde kmounde sadey argey di sari zindgi nikal jndi aaw j 70 lakh katha ho v jave taan koi vimari lag jndi aaw oh kmayi sari odey tey lag jndi aaw 😪 gall sari karma di aaw
Bhout vadia vrr 👌👌👌
Sera video c 👌👌👌attttt
Bai ji tuc janam 19 april nu dsya aa par othe 13 april likhya hoya veer 1.29 sec te dekho
Bohat nice bai ji
Y ji video bahut motivation aali a👌👌👌👌👌
ਪੂੰਜੀਪਤੀਆ ਲਈ PM ਰਸਤਾ ਬਣਾ ਗਿਆ,ਬਿਲਡਰ ਬਾਪੂ ਤੇਰਾ ਨੀ ਕੱਲ੍ਹ ਬੋਲੀ ਲਾ ਗਿਆ ! ਉਸਤਾਦ ਬੱਬੂ ਮਾਨ
Thanks ji
ਸਭ ਦੀਅਾ ਪਰਤਾ ਫਰੋਲਦਾ ਮਾਨ,
🌟Jyada ameer v middle class wale hi bande ne jive ki dhirubhai,henry ford, ronaldo,wareen buffet,jeff bezoz, bs ameer mindset di lod hundiya🌟
impela
ਜਾਣਕਾਰੀ ਦੇਣ ਲਈ ਧੰਨਵਾਦ ਜੀ ।।।
Ambani is not a successful person because every successful person do not use their money in waste things
By -warren buffet
22 ਜੀ ਇਸ ਵੀਡੀਓ ਨੇ ਸਾਡੀਆਂ ਤਾਂ ਅੱਖਾਂ ਖੋਲ ਦਿੱਤੀਆਂ ਮੇਹਨਤ ਦਾ ਫਲ ਮਿੱਠਾ ਹੁੰਦਾ
Bhut vadia paaji
Thanks veer
ਲਿਖਿਆ 13 ਅਪ੍ਰੈਲ ਬੋਲੇ ਤੁਸੀਂ 19 ਅਪ੍ਰੈਲ
ਸਤਿ ਸ੍ਰੀ ਅਕਾਲ ਜੀ 🙏
Att
@@sunildhliwal0164 🙏
Good veer ji
Amazing video
Amritsar ale like karo
8.43 ਤੋਂ 8.46 ਤੱਕ ਸਿਰਾ ਕਰਤਾ
Siraaa video
NYC Video
Main wahda karda jld hi me kaamyaab hoke apne ghar ch tohadi ik bhot wadi photo jroor launga.. kio ki jo tusi sanu sikhaya sade ma peo v samjaa na ske🙂🙂 love u bro
DHILLON PB 30
Bohat vadia video veer
Bhut vadiaaa veere
ਸਾਡਾ ਆਪਣਾ ਘਰ ਅੰਬਾਨੀ ਤੋਂ ਘੱਟ ਨਹੀਂ
Jehre Kehnde ne K Ambani ne lutt k Baneya 😂, saleyo ohne kise de paise Nhi maare , sirf taxes ch kita te har ik business man krda va , koi vaddi gall Nhi aa , 5B nu 45 B banaya ohne te duja 1B te v Nhi aa . Baaki apna kamm kro ,mehnat kro.
Monopoly Kar Kar ke hi kamaye ne lockdown ch har profession Mandi ch ci te ambani di income 73 percent vad gayi.kida? Oh Paisa aam janta de circle Cho hi ambani di tizori ch ja reha.
@@rahulgupta-ei4mp Veere listed companies da business alag tareeke naal chalda , thoda Jeha dekh lao k kive eh paisa kamaunde a te ki reasons hunde ne . Eh aam dukan nhi a jithe gahak a gya ta paisa a jana . What's black Money ? It's not the money that belongs to common people but any kind of money that you cannot show returns of . Aam Janta ne hi Ambani di companies de Shares lite a te ohde shares up gye aa. Thoda Jeha stock exchange baare dekho te Ehi Ambani 20 Billion tak aa gya c lockdown de starting ch but nobody is talkin' abt that , Facebook provided him a deal & then some other companies . Talkin abt Government Aid ? Which government doesn't support big companies? Same happens in Australia , Canada , Norway & U.s coz I've been to these Nations . Facebook te instagram te Jo aapa padh de a ohi sach nhi hunda. Mai C.F.A ha so ik internals of Many companies coz it's my Job . Ajj Ambani 80 Bn te hai , koi Pta nhi agle 2 saal ch 1bn te hove. it depends on many factors .
@@rahulgupta-ei4mp fer agla saalan mehnat krke oss level te pahunchya hai jithe sab kuch control krr ske , dimag chahida eh karan lyi
Siraaaa
Good y ji
ਜਿਹੜਾ 70 ਲਖ ਅਗਲਾ ਮਹੀਨੇ ਦਾ ਬਿਲ ਦੇਵੇਗਾ ਓਹ ੲੇਨੇ ਦਾ ਅਾਪਣਾ ਬਿਜ਼ਲੀ ਪੋ੍ਜੈਕਟ ਨਹੀ ਲਾਵੇਗਾ
Mumbai electri city es de he aa veer
ਐਨੀਆਂ ਸੁਵਿਧਾਵਾਂ ਦਾ ਅਨੰਦ ਤੇ ਇਹਨਾਂ ਤੋ ਮਾਣਿਆ ਨੀ ਜਾਂਦਾ
ua-cam.com/video/BZRcRSxM0hw/v-deo.html ਕਰੋ ਚੈੱਕ ਪੰਜਾਬੀਓ!
Woww
ਬਿੱਲ ਗੇਟਸ ਤੇ ਟਾਟਾ ਨੇ ਕਿਉ ਨੂੰ ਏਡਾ ਵੱਡਾ ਘਰ ਬਣਾਇਆ
ਦੂਜੀ ਗੱਲ ਨੱਬੈ (ਗੈਰਪੰਜਾਬੀ)ਨੀ ਛੋਟੇ ਨੱਬੇ ਹੁੰਦਾ
कयोंकि उन्होंने शादी नहीं की
@@sinnugujjar144 ਓ ਗੁੱਜਰਾ ਗਲ ਸੁਣ ਮੈਂ ਇਨੂੰ ਇਹੀ ਕਿਹਾ ਕੇ ਇਹਦਾ content good ਹੁੰਦਾ ਬੱਸ
pernousation ਠੀਕ ਕਰ ਲਵੇ ਰਹੀ ਗੱਲ ਅਮੀਰਾਂ ਦੀ ਉਹ ਬੰਦੇ ਬੰਦੇ ਤੇ ਡਿਪੈਂਡ ਕਰਦਾ ਐ
ਇੱਕ ਗੱਲ ਹੋਰ ਕਾਰਲ ਮਾਰਕਸ ਨੇ ਕਿਹਾ ਸੀ ਕਿ " ਸਾਡਾ ਆਲੋਚਕ ਹੀ ਸਾਡਾ ਅਸਲ ਮਿੱਤਰ ਹੈ"
ਇੱਕ ਵਾਰ ਇੱਕ ਬੰਦਾ ਕਹਿੰਦਾ
ਜੇਕਰ ਗੁੱਜਰ ਨਾ ਹੁੰਦੇ ਤਾਂ ਮੱਝਾਂ ਬੰਦਿਆ ਨੇ ਚਾਰਨੀਆ ਸੀ 😂😂😂
ਬਾਕੀ ਤੁਸੀਂ ਆਪ ਸਿਆਣੇ ਹੋ ।ਧੰਨਵਾਦ।
Kithe keha veer bai ne nabbe?
ਮੈ ਅੰਬਾਨੀ ਦੇ ਘਰ ਤੂੜੀ ਛੱਡ ਕੇ ਆਇਆਂ ਕੱਲ੍ਹ
Kehde floor te layi trali naal abani lgga c
🤣🤣🤣
@@harpinderpannu279 10 th floor 🤣🤣🤣
@@pannugaming8540 🤣🤣🤣🤣
sala fuddu
Sidhu mossewala te video bnayo😁
🤣😅
Vir 19 april di jagah tusi 13 likhtaa
Yes mistake 19 April
Right
Video motivational te bahut vadia si
Thanks
ਜਿਆਦਾ ਅਮੀਰ ਕੌਣ ਆ ਮੋਦੀ ਜੀ ਯਾਂ ਅੰਬਾਨੀ??
Done sere de ku
PREET Sanghera ਮੋਦੀ ਨੰਗ
ਅੰਬਾਨੀ
ਅੰਬਾਨੀ
PREET Sanghera y ਅੰਬਾਨੀ ਨੇ ਮੋਦੀ ਨੂੰ 2000 ਕਰੋੜ ਦਿੱਤਾ ਸੀ election ਲਈ 😳
Isko ghar kiyu bolte ho... ਜਿਲ੍ਹਾ dist. Ghoshit kiyu nhi kr dete..
Att video
Bai ji enddd
Nyc video
Bhut sirra vdo hundi aa bai
Nice video.
Supna hove tan bda nhi time pass krna koi life nhi
GREAT