Exclusive: Gurdas Maan ਦੇ ਬੇਟੇ ਦੇ ਵਿਆਹ 'ਚ ਮਹਿਮਾਨ ਬਣੇ ਅਪਾਹਜ ਤੇ ਲਾਵਾਰਿਸ ਬੱਚੇ

Поділитися
Вставка
  • Опубліковано 28 січ 2020
  • #GurdasMann #GurickkMann #Marriage
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Exclusive: Gurdas Maan ਦੇ ਬੇਟੇ ਦੇ ਵਿਆਹ 'ਚ ਮਹਿਮਾਨ ਬਣੇ ਅਪਾਹਜ ਤੇ ਲਾਵਾਰਿਸ ਬੱਚੇ

КОМЕНТАРІ • 609

  • @sukhjindersinghsarai2975
    @sukhjindersinghsarai2975 4 роки тому +9

    ਜੈ ਬਾਬਾ ਮੁਰਾਦ ਸ਼ਾਹ ਜੀ
    ਜੈ ਸਾਈਂ ਲਾਡੀ ਸ਼ਾਹ ਜੀ
    ਜੈ ਮਸਤਾਂ ਦੀ
    ਜੈ ਬਾਬਾ ਸਾਈਂ ਗੁਰਦਾਸ ਮਾਨ ਜੀ
    ਸਤਿ ਸ੍ਰੀ ਅਕਾਲ ਜੀ ਬਾਬਾ ਗੁਰਦਾਸ ਮਾਨ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ
    ਬਾਬਾ ਗੁਰਦਾਸ ਮਾਨ ਜੀ ਬਹੁਤ ਹੀ ਵਧੀਆ ਕੀਤਾ ਜੋ ਤੁਸੀ ਇਹ ਅਨਾਥ ਅਸ਼ਰਾਮ ਵਾਲੇ ਬੱਚਿਆ ਤੇ ਬੇਸਹਾਰਾ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਜੀ ਬਾਬਾ ਗੁਰਦਾਸ ਮਾਨ ਜੀ ਬਹੁਤ ਬਹੁਤ ਧੰਨਵਾਦ ਹੈ ਜੀ
    ਬਾਬਾ ਗੁਰਦਾਸ ਮਾਨ ਜੀ ਤੁਸੀ ਮੇਰੇ ਵਰਗਿਆ ਨੂੰ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ

  • @user-cp1fl8kn6n
    @user-cp1fl8kn6n 4 роки тому +86

    ਬਹੁਤ ਬਹੁਤ ਵਧਾਈ ਹੋਵੇ ਮਾਨ ਸਾਹਿਬ 🙏🙏

  • @ikbaljeetkaurkaur5138
    @ikbaljeetkaurkaur5138 4 роки тому +76

    Mann sahib ਬਹੁਤ ਬਹੁਤ ਮੁਬਾਰਕਾ ਸਾਈ ਜੀ ਜੋੜੀ ਨੂੰ ਭਾਗ ਲਾਉਣ ਸਾਰੀਆ ਮੁਰਾਦਾ ਪੂਰੀਆ ਹੋਣ Best of luck 👍👍

  • @sawinderkaur9259
    @sawinderkaur9259 4 роки тому +5

    ਇਹੋ ਜਹੇ ਬੱਚੇ ਆ ਨੂੰ ਪਿਆਰ ਕੀਤਾ ਰੱਬ ਤਹਾਨੂੰ ਖੁਸ਼ ਰੱਖੋ 👍🌹🌹🌹🌹♥️♥️♥️

  • @mintu5237
    @mintu5237 4 роки тому +8

    ਬਹੁਤ - ਬਹੁਤ ਮੁਬਾਰਕਾਂ ਮਾਨ ਸਾਬ ਜੀ..,
    ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤ ਰੱਖੇ ਜੀ....🙏🏻🙏🏻

  • @kaurkk8269
    @kaurkk8269 4 роки тому +3

    ਬਹੁਤ ਵਧੀਆ ਬਹੁਤ ਖੂਬ

  • @kirandeepkaur6191
    @kirandeepkaur6191 4 роки тому +2

    Not only he invited them the couple sat with them spent time with them despite being too bsy and made them feel special and at home...so down to earth Mann g n manjit g .

  • @GurpreetSingh-ce9qj
    @GurpreetSingh-ce9qj 4 роки тому +29

    ਮੁਬਾਰਕਾ ਮਾਨ ਸਾਬ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @mannmajestic4473
    @mannmajestic4473 4 роки тому +87

    Mann hunde hi great aa,, bahut vadhiya viah kita..
    Vekhde aa kinne mann like krde aa

  • @GurdeepSingh-sb4bc
    @GurdeepSingh-sb4bc 4 роки тому +2

    ਮਾਨ ਸਾਬ ਮੁਬਾਰਕਾ ਮਾਲਕ ਖੁਸ਼ ਰੱਖੇ ਜੋੜੀ ਨੂ ਮਾਨ ਸ਼ਾਬ ਲਲਵ ਯੂ

  • @LK-ot5zn
    @LK-ot5zn 4 роки тому +1

    So sweet salute your thinking maan sahib God bless you real man on earth congratulations whole maan family

  • @GurdevSingh-zx2rl
    @GurdevSingh-zx2rl 4 роки тому +48

    ਬਹੁਤ ਬਹੁਤ ਮੁਬਾਰਕਾਂ ਗੁਰਦਾਸ ਮਾਨ ਜੀ ।
    ਰੱਬ ਨਵੀਂ ਜੋੜੀ ਨੂੰ ਸਲਾਮਤ ਰੱਖੇ

  • @sonusamrai
    @sonusamrai 4 роки тому +90

    ਮੁਬਾਰਕਾਂ ਮਾਨ ਸਾਬ ਬਹੁਤ ਬਹੁਤ ਏਦਾਂ ਦਾ ਕੰਮ ਮਾਨ ਸਾਹਿਬ ਹੀ ਕਰ ਸਕਦੇ ਬਹੁਤ ਵਧੀਆ ਸੁਨੇਹਾ ਦਿੱਤਾ ਮਾਨ ਸਾਬ ਨੇ👌👍👍👍

  • @kulwindersinghkulwinder5981
    @kulwindersinghkulwinder5981 4 роки тому +2

    ਮਾਨ ਸਾਬ ਤੁਸੀਂ ਗਰੇਟ ਹੋ। ਪਰਮਾਤਮਾ ਮੇਹਰ ਕਰੇ ਤੁਹਾਡੇ ਤੇ

  • @gurjindsingh8139
    @gurjindsingh8139 4 роки тому +124

    ਮੁਬਾਰਕਾ ਮਾਨ ਸਾਬ

  • @paramjeetkaur691
    @paramjeetkaur691 4 роки тому +1

    ਬਹੁਤ ਬਹੁਤ ਮੁਬਾਰਕਾ ਭਾਜੀ

  • @rajwantsandhu6622
    @rajwantsandhu6622 4 роки тому +8

    ਛੋਟੇ ਵੱਡੇ ਬੱਚਿਆਂ ਤੇ ਬਜੁਰਗਾ ਨਾਲ ਸਭ ਨਾਲ ਹਥ ਮਲਾਇਆ ਵਧੀਆ ਲਗਾ

  • @msshergill1112
    @msshergill1112 4 роки тому +11

    ਵਾਹ ਓਏ ਮਾਨਾ ਤੇਰਾ ਵੀ ਜਵਾਬ ਨਈ

  • @makhankalas660
    @makhankalas660 4 роки тому

    ਬਹੁਤ ਬਹੁਤ ਮੁਬਾਰਕਾਂ ਮਾਨ ਸਾਬ ਮਾਨ ਸਾਹਿਬ ਦੀ ਪੂਰੀ ਫੈਮਲੀ ਨੂੰ
    ਵਾਹਿਗੁਰੂ ਜੀ ਗੁਰਦਾਸ ਮਾਨ ਦੀ ਸਾਰੀ ਫੈਮਲੀ ਤੇ ਨਵੀ ਵਿਆਹੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @therebel6451
    @therebel6451 4 роки тому +9

    Gurdas maan warga banda sadiya cho koi ek jamda hai, god bless you maan saab

  • @dalipsingh3145
    @dalipsingh3145 4 роки тому

    ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਹਮੇਸ਼ਾ ਅਪਨਾ ਮੇਹਰ ਭਰਿਆ ਹਥ ਜੋੜੀ ਦੇਸਿਰ ਤੇ ਰਖਣ

  • @harpalsaini9911
    @harpalsaini9911 4 роки тому +2

    Love you Maan Saab

  • @naveensharma2358
    @naveensharma2358 4 роки тому +18

    Really no doubt Maan saab is great
    Sai laddi Shah ji always blessed to your son and daughter in-law

  • @Maniv390
    @Maniv390 4 роки тому

    ਮੁਬਾਰਕਾਂ ਮਾਨ ਸਾਹਿਬ ਤੁਹਾਨੂੰ ਬਹੁਤ ਵਡਾ ਦਿਲ ਦਿਤਾ ਵਾਹਿਗੁਰੂ ਨੇ।

  • @harfoolsingh6426
    @harfoolsingh6426 4 роки тому +7

    ਮਾਨਾ ਮਰਜਾਣਿਆਂ ਯਾਦਾਂ ਰਹਿ ਜਾਣੀਆਂ(ਖੂਬ)

  • @parveenkumari6459
    @parveenkumari6459 4 роки тому

    मान साब बहुत बहुत शुभकामनाएं। हमेशा जोड़ी बनी रहे

  • @samarkamboj5278
    @samarkamboj5278 4 роки тому +6

    Mubarak a maan g nu, eh dekh k akhha vich pani aa gya, waheguru Ji Mehr krn, te hmesha chadhi klla vich rakhn

  • @palsingh5382
    @palsingh5382 4 роки тому +28

    ਵਾਹ ਜੀ ਵਾਹ,ਵਧਾਈ ਹੋਵੇ।

  • @rattanchandrattan5277
    @rattanchandrattan5277 4 роки тому

    Bhut bhut vadaiya mann sabji nu congrats sweet jodhi nu

  • @AvtarSingh-yb6db
    @AvtarSingh-yb6db 4 роки тому +1

    Mubaraka g , congratulations g👌👌👌👌👌👌👌👌👌👌

  • @kiranjakkowal9324
    @kiranjakkowal9324 4 роки тому +1

    Haye dekh k bhut khushi hoi

  • @mssingh599
    @mssingh599 4 роки тому +1

    ਦਾਤਾ ਮੇਹਰ ਕਰੇ

  • @ramsardulgarh629
    @ramsardulgarh629 4 роки тому +2

    ਸਾਡੀ ਸਾਰੀ ਫੈਮਲੀ ਵਲੋਂ ਬਹੁਤ ਬਹੁਤ ਮੁਬਾਰਕਾਂ ਜੀ

  • @simk9743
    @simk9743 4 роки тому +4

    Congratulations 🎉🎈🍾🎊 Love 💕 you Maan Saab 🙏👍👍👍😍😍😍From New York 🙏

  • @deepheer8126
    @deepheer8126 4 роки тому

    ਬਹੁਤ ਬਹੁਤ ਮੁਬਾਰਕਾ ਗੁਰਦਾਸ ਮਾਨ ਸਾਹਬ ਜੀ 🙏🙏

  • @gssandhu3795
    @gssandhu3795 4 роки тому +14

    ਮੁਬਾਰਕਾਂ ਮਾਨ ਸਾਬ

  • @gurpreetsinghdhaliwalfollo232
    @gurpreetsinghdhaliwalfollo232 4 роки тому +9

    Love you maan' sahib from Rajasthan

  • @ManpreetSingh-bs2un
    @ManpreetSingh-bs2un 4 роки тому

    Oye hoye jio gurdas maan sahib .....rabb tuanu raji rakhe

  • @HardeepSingh-sg8nu
    @HardeepSingh-sg8nu 4 роки тому +16

    Congratulations

  • @mandarsingh8599
    @mandarsingh8599 4 роки тому +1

    ਵਧਾਈ ਹੋਵੇ ਮਾਣ ਸਾਬ ਜੀ

  • @prabhjot_1992_
    @prabhjot_1992_ 4 роки тому

    Congratulations Mann sahib

  • @gurkiratsinghsahota4652
    @gurkiratsinghsahota4652 4 роки тому +31

    I love u maan ji

  • @AVTARSingh-ex5jq
    @AVTARSingh-ex5jq 4 роки тому +21

    Maan saab 👍👍👌

  • @tarunkansl3772
    @tarunkansl3772 4 роки тому

    Congratulations maan saab

  • @ripankumar4893
    @ripankumar4893 4 роки тому

    Salute Mann Sahib

  • @HarmeetSingh-lm5pp
    @HarmeetSingh-lm5pp 4 роки тому +2

    Mann Sahab is the one and only
    That's why he is a great
    Luv u Baba ji😘🥰

  • @sonuboparai8542
    @sonuboparai8542 4 роки тому +2

    ਲੱਖ ਲੱਖ ਮੁਬਾਰਕਾਂ ਮਾਨ ਸਾਬ੍ਹ ਬੇਟੇ ਦੇ ਵਿਆਹ ਦੀਆਂ

  • @mohanjeetsingh7884
    @mohanjeetsingh7884 4 роки тому

    Punjab Da Mann, Gurdas Mann, Waheguru ji Mehar Karan ji

  • @DiffKaran
    @DiffKaran 4 роки тому

    Congratulations maan Saab.....

  • @ot7kriti
    @ot7kriti 4 роки тому +43

    loka is nu bhi nhi chadiya, buth maa bhen kiti bechare di, enha famous hon dhe baad bhi down to earth hia

  • @gurdeepkaur3111
    @gurdeepkaur3111 4 роки тому

    Congratulations mann veer

  • @mssingh599
    @mssingh599 4 роки тому +2

    ਤੇਰੀ ਜੋੜੀ ਜਾਵੇ ਤੇਰੀ ਘੋੜੀ ਜੀਵੇ ਰੱਬ ਕਰੇ ਘਰਵਾਲੀ ਤੇਰੀ ਸਦਾ ਸੁਹਾਗਣ ਜੀਵੇ ਪੁੱਤ ਪੋਤਰੇ ਤੋਂ ਪਾਣੀ ਵਾਰ ਕੇ ਪੀਵੇ। ਵਧੀਆ ਗੁਰਦਾਸ ਜੀ

  • @sukhdevmonkotia2832
    @sukhdevmonkotia2832 4 роки тому +42

    ਗੁਰਦਾਸ ਮਾਨ ਮੇਰੀ ਜਾਨ, ਅਨੋਖੇ ਕੰਮਾਂ ਤੇ ਵਿਸ਼੍ਵਬਿਖਯਾਤ ਗਾਇਕ ਨੂੰ ਮੇਰਾ ਸ਼ਤ ਸ਼ਤ ਨਮਨ ਹੈ ।
    ਜੀਓ, ਭਰਪੂਰ ਜੀਓ, ਮੇਰੀ ਉਮਰ ਭੀ ਤੁਹਾਨੂੰ ਲੱਗ ਜਾਏ ।

  • @baliharsingh9665
    @baliharsingh9665 4 роки тому

    love you maan sahib from haryana kkr

  • @gurwindersinghbuttar163
    @gurwindersinghbuttar163 4 роки тому +11

    Maan sahb sachi hi ik Great person ne

  • @dhalwindersinghdsr2654
    @dhalwindersinghdsr2654 4 роки тому +1

    ਮੇਰੇੇ ਪੰਜਾਬ ਦੇ ਦੋ ਹੀ ਹੀਰੇ ੲਿਸ ਟਾੲੀਮ ਗੁਰਦਾਸਮਾਨ ਤੇ ਨੰਵਜੌਤਸੀਧੂ ਬਾਕੀ ਸਾਰੇ ਗੋਹਾ

  • @joot247
    @joot247 4 роки тому

    Congratulations. Maan SAAB g....

  • @gurukirpa3511
    @gurukirpa3511 4 роки тому

    Congratulations maan Saab ji

  • @BaldevSingh-en4pz
    @BaldevSingh-en4pz 4 роки тому

    Jai Masta di very very nice waheguru ji ka khalsa waheguru ji ki Fateh

  • @satpalsatpal7257
    @satpalsatpal7257 4 роки тому

    I proud you maan sahib

  • @binni085
    @binni085 4 роки тому +7

    Shukar a athe siraf maan saab nu pyar karan wale e aye aa nahi madee comment pad k dil nu dukh lagda

  • @apnapunjab2023
    @apnapunjab2023 4 роки тому

    Congratulations maan paji

  • @JaswinderKaur-eb8rb
    @JaswinderKaur-eb8rb 4 роки тому +1

    Sir mera v bahut dil karda tuhanu Milan nu and congratulations

  • @navibrar1166
    @navibrar1166 4 роки тому

    very nice cong maan sabb. i lov u

  • @rajinderrkk3194
    @rajinderrkk3194 4 роки тому

    Bahut bhut mubaarkaa g pure privaar nu ji.
    Sai ji sab nu chrdiklaa ch rakhn.

  • @LovePreet-fg3vh
    @LovePreet-fg3vh 4 роки тому

    Love uu too maan saab god bless uu

  • @rattanchandrattan5277
    @rattanchandrattan5277 4 роки тому

    Mann sahb kolo siksha lanne cahiye eh vi leadea tah Celebrity nu bula skdeh si par Kinna vadiya teh simple dil kush ho gya

  • @parmindardhanda6509
    @parmindardhanda6509 4 роки тому

    Congratulations mann sahib tode warga singer koi ho he nahi sakda

  • @harrysing5221
    @harrysing5221 4 роки тому

    Maan Saab rab tuhanu lamia umra bakshe

  • @yuvrajsingh0170
    @yuvrajsingh0170 4 роки тому

    Gurdas Mann Ji mea thuhadi fan hai Patiala to gurdeep kaur tung tuhanu bete de marriage di bohat bohat wadayea

  • @angraajkaran7168
    @angraajkaran7168 4 роки тому +6

    Congrats maan sahb jodi nu dilo ashirwad jai sai ji

  • @rajanchawla7325
    @rajanchawla7325 4 роки тому

    Bhut vadiya maan saab.jiyo

  • @ashaasha9716
    @ashaasha9716 4 роки тому +1

    panjab di shan gurdas man paji

  • @sarabjitkaur5583
    @sarabjitkaur5583 4 роки тому

    Luv u maan saab.

  • @msshergill1112
    @msshergill1112 4 роки тому +30

    ਬਹੁਤ ਬਹੁਤ ਵਧਾਈਆਂ ਹੋਣ ਮਾਨ ਸਾਬ ਜੀ

  • @gauravgrv7118
    @gauravgrv7118 4 роки тому

    I had nevr seen ever koti koti🙏🙏🙏🙏🙏🤩🤩🤩🤩🤩

  • @msidhu3601
    @msidhu3601 4 роки тому

    Congratulation Manjit and gurdas Mann sahib

  • @shamaberi4888
    @shamaberi4888 4 роки тому

    Mann sahib great personality of Punjab

  • @chamkaurmaan1038
    @chamkaurmaan1038 4 роки тому +1

    ਵਧਾਈਆਂ ਮਾਨ ਸਾਹਿਬ ਜੀ

  • @balbinderbabbra3811
    @balbinderbabbra3811 4 роки тому

    you are great mann sahib

  • @deepasingh3786
    @deepasingh3786 4 роки тому +1

    Maan saab god bless you

  • @HARIOMJALOTA
    @HARIOMJALOTA 3 роки тому

    Jiyo mere yaara😍😍

  • @nishumohali9480
    @nishumohali9480 4 роки тому

    Great job maan saab

  • @SatnamSingh-sd1bu
    @SatnamSingh-sd1bu 4 роки тому

    ਮਾਨ ਸਾਬ ਨੂੰ ਮੁਬਾਰਕਾ ⚘⚘⚘👏👏👌👌🌷🌷🌷🌷🏘🌋

  • @pawanbadyal50
    @pawanbadyal50 4 роки тому

    Mann ji aap hamesa hi mere dil ke karib hain. Kuch incidents happened in life as related to you always respect you for that. This you had set milestone for all great people in universe
    Salute you always

  • @anjanagirdhar8393
    @anjanagirdhar8393 4 роки тому

    Congrats sir God bless you sab di soch Eve bnade parmatma❤️❤️❤️❤️

  • @devrajdevrajraju703
    @devrajdevrajraju703 4 роки тому

    congratulation mere sahib jio jio jio

  • @FatehSingh-fv6ip
    @FatehSingh-fv6ip 4 роки тому +1

    ਵਧਾਈਆਂ ਜੀ

  • @GaganKumar-my5vn
    @GaganKumar-my5vn 4 роки тому +16

    Bhut sohna ji

  • @playviews6974
    @playviews6974 4 роки тому +9

    Rabb Kher rakhe🙏🙏

  • @manjitram4095
    @manjitram4095 4 роки тому

    Salute to u Mann sab.. Bht vadia

  • @HarpreetKaur-sr4yt
    @HarpreetKaur-sr4yt 4 роки тому +3

    Dil kush ho gya ji congratulations maan ji🙏🙏

  • @meenurani2151
    @meenurani2151 4 роки тому +17

    Lovvverr u sirrr😍😍😍👏👏ur...r fabbb

  • @nindersingh8173
    @nindersingh8173 4 роки тому +2

    Sira maan sahib

  • @yadbinderpalsingh2471
    @yadbinderpalsingh2471 4 роки тому

    congratulations ..leading an example.

  • @deepakbajal3356
    @deepakbajal3356 4 роки тому

    Salute maan sahab

  • @ranogill7311
    @ranogill7311 4 роки тому

    Congratulations to all maan family
    God bless this joddi

  • @NarinderSingh-xj6ds
    @NarinderSingh-xj6ds 4 роки тому +1

    ਮੇਰੇ ਸਾਹਿਬ ,ਮੇਰੇ ਬਾਬਾ ਨਾਨਕ ਜੀ,ਸਭ ਕੁਝ ਆਪ ਹੀ ਕਰਦੇ ਹੋ

  • @daljeetmuni9053
    @daljeetmuni9053 4 роки тому

    Congratulations Mann sabb

  • @rajbajwa7612
    @rajbajwa7612 4 роки тому

    Waheguru g mehar Krn bachya te aur Maan family te