Bilkul boht hi zyada vdhiya te respectful prson hn bobby sir, m khud ohna nal kuj time km kita. Sachi rbb da roop hn bobby veer. Everytime ready to help for everyone. Eh kde v life ch kise da bura tn ki krna soch v ni skde. I m big fan of you my bobby bro. 🙏Baba ji always tuhanu khush rkhn.
I listens too this gorgeous son god bless him he is so much like gurndasman he is my favourite you are great love your voice my son god be with you always
ਅਮਰਿੰਦਰ ਬੋਬੀ ਵੀਰ ਦਿਲ ਖੁਸ਼ ਕਰਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੇ ਆੳਣ ਵਾਲੀ ਫ਼ਿਲਮ ਲਈ ਕਾਮਨਾ ਕਰਦਾ ਕੇ ਉਹ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਦੇਵੇ ਬਹੁਤ ਸਾਰਾ ਪਿਆਰ ਦਾਤਾ ਭਲੀ ਕਰੇ ਜੀ 🎉🎉🎉🎉🎉
ਬੋਵੀ ਵੀਰ ਮੈ ਇੱਕ ਟਰੱਕ ਡਰਾਈਵਰ ਹਾ ਕੱਲ ਪਰਸੋਂ ਇਹ ਗੀਤ ਛੱਲੇ ਤੋਂ ਵੀ ਜਾਏ ਗੀ ਸੁਣਿਆ ਸੀ ਪਰ ਮੈਂ ਬਾਅਦ ਵਿੱਚ ਗੁਰਦਾਸ ਮਾਨ ਜੀ ਦੇ ਨਾਮ ਤੇ ਲਭਦਾ ਰਿਹਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਗੀਤ ਤੁਸੀਂ ਗਾਈਆ ਹੈ ਤਾ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ
ਅਮਰਿੰਦਰ ਬੌਬੀ ਜੀ ਨੂੰ ਸਲੂਟ ਹੈ ਜੀ,
ਪਹਿਲੀ ਵਾਰ ਮੈਨੂੰ ਵੀ ਮਾਨ ਸਾਬ ਦਾ ਭੁਲੇਖਾ
ਪੈ ਗਿਆ ਸੀ ਗੀਤ ਸੁਣ ਕੇ...
ਮੈ ਅਪਣੇ ਆਪ ਨੂੰ ਭਾਗਾਂ ਵਾਲਾ ਸਮਜਦਾ ਹਾਂ ਕਿ ਮੈਨੂੰ ਇਕ ਵਾਰ ਅਪਣੇ ਪਿੰਡ ਜਾਗਰਣ ਵਿੱਚ ਉਹਨਾਂ ਦੀ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਸੀ....
Dr.Surinder Kataria...ਟੌਂਸਾ SBS Nagar ਪੰਜ਼ਾਬ..।
ਬਾਈ ਜੀ ਤੁਹਾਨੂੰ ਵਾਹਿਗੁਰੂ ਜੀ ਤਰੱਕੀਆਂ ਤੁਰੰਤ ਦੇਵੇਗਾ। ਬਾਈ ਜੀ ਗਾਉਂਦੇ ਜਾਓ ਰੁੱਕਣਾ ਨਹੀਂ। ਮੰਜ਼ਿਲ ਜ਼ਰੂਰ ਤਰੱਕੀਆਂ ਦੀਆਂ ਬੁਲੰਦੀਆਂ ਛੂਹ ਕੇ ਰਹੂਗੀ ਜੀ। ਧੰਨਵਾਦ ਜੀ। ਬੁੱਟਰ ਬਠਿੰਡਾ ਹਲਕਾ ਗਿੱਦੜਬਾਹਾ ਤੋਂ ਜੀ।
ਬਹੁਤ ਹੀ ਵਧੀਆ ਸਿੰਗਰ ਹੈ ਅਮਰਿੰਦਰ ਬੋਬੀ ਵਾਹਿਗੁਰੂ ਮੇਹਰ ਕਰੇ
ਛੱਲੇ ਤੋਂ ਵੀ ਜਾਏਗੀ,ਬੋਹੁਤ ਵਧੀਆ ਆਵਾਜ਼, ਅਦਾਜ਼,ਅਤੇ ਬੌਬੀ ਜੀ ਦਾ ਆਗਾਜ਼ ਅਕਸਰ ਸੁਣਦਾ ਹਾਂ
ਬੋਹੁਤ ਮੇਹਨਤ ਕੀਤੀ ਬਾਈ ਨੇ ਜਿਵੇਂ ਦਸਿਆ 16 ਸਾਲ ਥੋੜੇ ਨਹੀਂ ਹੁੰਦੇ। ਵਾਹਿਗੁਰੂ ਮੇਹਰ ਕਰਨ।
Bilkul Sahi gal ji
@@princekumarhanji164 ਸਏ ਗਧਿਓ, ਇਹਨੂੰ ਸਾਲ ਦੋ ਸਾਲ ਵਿੱਚ ਅਸਲੀਅਤ ਨੂੰ ਪਛਾਣ ਲੈਣਾ ਚਾਹੀਦਾ ਸੀ. 16 ਸਾਲ ਲਾਕੇ ਵੀ ਕੀ ਖੱਟਿਆ, ਆਹ ਛੱਲੇ ਵਾਲਾ ਗੀਤ. ਕੁਝ ਅਕਲ ਨੂੰ ਹੱਥ ਮਾਰੋ ਪੰਜਾਬੀਅੳ. ਅਸਲੀਅਤ ਵਿੱਚ ਰਹਿਣਾ ਸਿੱਖੋ.
@@princekumarhanji16418:11
ਤੇਰਾ ਵੀ ਕਿਆ ਕਹਿਣਾ |
ਸਦਾ ਖੁਸ਼ ਰਹਿਣਾ |
ਜਿਉਂਦੀ ਰਹਿ ਭੈਣਾ ਹਰਮਨ ਥਿੰਦ,
ਨਾਲੇ ਸਾਡਾ ਵੀਰ ਸਵਰਨ ਟਹਿਣਾ |
👌
ਬਹੁਤ ਵਧੀਆ ਲੱਗਿਆ ਸੀ ਜਿਓਂਦੇ ਰਹੋ
🙏 ਜੈ ਬਾਬਾ ਗੁਰਦਾਸ ਮਾਨ ਸਾਬ੍ਹ ਜੀ ❤️ ਰਹਿਮਤਾਂ ਨੇ ਬੋਬੀ ਵੀਰ ਜੀ ਤੁਹਾਡੇ ਤੇ ਬਾਬਾ ਗੁਰਦਾਸ ਮਾਨ ਸਾਬ੍ਹ ਜੀ ਦੀਆਂ ਸਾਂਈ ਜੀ ਦੀਆਂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰਹੋ ਜੀ 🙏🥰🥰❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਕਰਤਾਰ
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਵੀਡੀਓ ਤੇ ਗੱਲਬਾਤ ਕਰਨ ਦਾ ਸ਼ਬਦਾਵਲੀ ਵਿਚ ਅਨੰਦ ਆ ਗਿਆ ਸੁਣ ਕੇ
ਵਾਹਿਗੁਰੂ ਗੁਰੂ ਜੀ ਚੜ੍ਹਦੀ ਕਲਾ ਰੱਖੇ
ਟਹਿਣ ਸਾਹਿਬ ਤੇ ਹਰਮਨ ਜੀ ਆਪ ਬਹੁਤ ਵਧੀਆ ਖਬਰਾਂ ਦਿੰਦੇ ਹੋਣ ਨਾਲੇ ਮਨੋਰੰਜਨ ਵੀ ਕਰਦੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਿਉਂਦੇ ਵੱਸਦੇ ਰਹੋ ਪੁੱਤਰੋ
ਬਹੁਤ ਖੂਬ ਟਹਿਣਾ ਸਾਹਿਬ ਜੀ ਵਧੀਆ ਗੱਲਬਾਤ
ਵੀਰ ਅਮਰਿੰਦਰ ਤਲਵੰਡੀ ਬਾਬਾ ਜੀ ਦੇ ਮੇਲੇ ਤੇ ਆਉਂਦੇ ਆ ਬਹੁਤ ਸੋਹਣਾ ਗਾਉਂਦੇ ਆ ।
ਬਹੁਤ ਸੋਹਣੀ ਆਵਾਜ਼ ਵੀਰ ਜੀ
ਗੁਰਦਾਸ ਮਾਨ ਸਾਬ ਜ਼ਿੰਦਾਬਾਦ 👏👏👏👏👏
ਰੱਬ ਚੜ੍ਹਦੀ ਕਲਾ ਵਿੱਚ ਰੱਖੇ ਮੰਗਾ ਬਿਲਗੀਅਨ
ਬੌਬੀ ਸਿੱਧੂ ਨੂੰ ਬਾਈ ਨੂੰ ਮੈਂ 90 91 ਤੋ ਜਾਣਦਾ ਓਦੋਂ ਵੜੇ ਮਿਲਦੇ ਤੀ ਸਲਮਾਨ ਦੇ ਸਲੂਨ ਚ ਬਾਈ ਲਵੇ ਰੇਂਜਰ ਸ਼ੈਕਲ ਹੁੰਦਾ ਤੀ ਪਿਛੇ ਲਿਖਿਆ ਹੁੰਦਾ ਤੀ ਸਿੱਧੂ।
Eh hann ZAADAN!
Jehda Banda emotional hunda oh Dil da sacha jaroor hunda..vdia lgge bai g..pehli vaar vekhea te sunea ehna nu..
ਮੈਂ ਅੱਜ ਤੱਕ ਇਹ ਗਾਣਾ ਗੁਰਦਾਸ ਮਾਨ ਜੀ ਦਾ ਹੀ ਸਮਝਦੀ ਸੀ
ਵੀਰ ਸਵਰਣ ਟਹਿਣਾ ਜੀ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੀ ਬੋਬੀ ਵੀਰ ਜੀ ਨਾਲ ਮਿਲਣੀ ਬਹੁਤ ਸ਼ਾਨਦਾਰ ਸੀ ਤੁਹਾਡੇ ਪ੍ਰੋਗਰਾਮ ਚੰਗੇ ਹਨ ਪ੍ਰਾਇਮ ਏਸ਼ੀਆ ਟੀ ਵੀ ਦੇ ਸਾਰੇ ਪ੍ਰੋਗਰਾਮਾ ਨੂੰ ਪਹਿਲ ਦਿੰਦਾ ਹਾਂ ਕਾਫੀ ਸਮੇਂ ਤੋਂ ਸੋਚਦਾ ਤੁਹਾਨੂੰ ਇੱਕ ਸਨੇਹਾ ਦੇਵਾਂ ਇਸ ਲਈ ਬੋਬੀ ਵੀਰ ਨਾਲ ਮਿਲਣੀ ਸੁਣਦੇ ਸੁਣਦੇ ਵਿੱਚਕਾਰੋ ਲਿਖਣ ਲਈ ਅੱਜ ਤਾਂ ਪ੍ਰੋਗਰਾਮ ਵੇਖਦੇ ਹਾਂ ਕੱਲ੍ਹ ਨੂੰ ਛੁੱਟੀ ਵਾਲੇ ਦਿੱਨ ਕਿਵੇਂ ਸਰੇਗਾ
ਮਾਂ ਬੋਲੀ ਨਾਲ ਤੁਹਾਨੂੰ ਉਨਾਂ ਚਿਰ ਹੀ ਪਿਆਰ ਰਹਿੰਦਾ ਹੈ ਜਿੰਨਾ ਚਿਰ ਤੁਸੀਂ ਹਿੱਟ ਨਹੀਂ ਹੋ ਜਾਂਦੇ ਤੁਹਾਡੇ ਗੁਰੂ ਜੀ ਦੀ ਤਰਾਂ
Chaajjj tan bole chaanani v bole waah
ਸਵਰਨ ਟਹਿਣਾ ਬਾਈ ਨੇ ਮੇਰੇ ਗੁਆਂਢ ਚ ਉੱਗੇ ਗੁੱਲ ਮੋਹਰ ਰੂਪੀ ਦਰਖ਼ਤ ਦੇ ਟਹਿਣੇ ਨੂੰ ਹੱਥ ਪਾ , ਫੁੱਲ ਵਰਗੇ ਗੀਤਾਂ ਦੀ ਛਹਿਬਰ ਲਾਈ !
ਕੀ ਖੱਟਿਆ ਤੇ ਉਹਦੀ ਹੀਰ ਬਣਕੇ ਸੋਲਾਂ ਸਾਲ ਕੀਸੇ ਲਈ ਗਾਲਤੇ ਜ਼ੇਕਰ ਸੋਲਾਂ ਸਾਲ ਆਪਣੇ ਆਪ ਲੲਈ ਗਾਲੇ ਹੂਦੇ ਅਜ ਬਾਈ ਜੀ ਤੁਹਾਡੀ ਆਪਣੀ ਪਹਿਚਾਣ ਹੂਦੀਂ ਵੇਲੇ ਵੀ ਹੂਣ ਰਿਟਾਇਰਮੈਂਟ ਦੀ ਉਮਰ ਆ ਜੀ ਮੂਸੇਵਾਲਾ ਸੱਚ ਕਿਹਦਾ ਸੀ ਹੁਣ ਉਸਤਾਦੀ ਸ਼ਾਗਿਰਦੀ ਦਾ ਵੇਲ਼ਾ ਗਿਆ
Sachi najara aah gya interviews dekh ke sachi bobby bhaji di awaaz te maan sahib di iko jihi hai jionde vasde raho sarbat da bhalla
ਮੈ ਵੀ ਅਮਰਿੰਦਰ ਬੌਬੀ ਜੀ ਨਾਲ ਫਿਲਮ ਗਿੱਲ ਸਾਹਬ ਸਕੂਟਰ ਵਾਲੇ ਚ SHO ਦਾ ਕਿਰਦਾਰ ਨਿਭਾਇਆ ਟਹਿਣਾ ਸਾਹਬ ਜੀ।
Bilkul boht hi zyada vdhiya te respectful prson hn bobby sir, m khud ohna nal kuj time km kita. Sachi rbb da roop hn bobby veer. Everytime ready to help for everyone. Eh kde v life ch kise da bura tn ki krna soch v ni skde. I m big fan of you my bobby bro. 🙏Baba ji always tuhanu khush rkhn.
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਆ ਅਵਾਜ਼
ਦਿਲੋਂ ਸਲੂਟ ਆ ਜੀ 🙏
ਸਤਿਸ਼ਰੀ ਅਕਾਲ ਭੈਣ ਹਰਮਨ ਥਿੰਦ ਜੀ ਵੀਰ ਸਵਰਨ ਟਹਿਣਾ ਜੀ ਅਤੇ ਪਰਾਈਮ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਜੀ 🙏🙏ਚਁਜ ਦਾ ਵਿਚਾਰ 💯✅♥️🌹🌹🌺🌺👍👍👌👌
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉
ਬਹੁਤ ਵਧੀਆ ਪ੍ਰੋਗਰਾਮ
By Heart Story.Bakamall Programme.Tehna Sahib and Harman Thind Ji Salute for presenting such a NAMANA KALAKAR.Shukria Meharbani PrimaAsia Tv.Jai Hind.
ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ, ਬੋਬੀ
Tehna Bai ji
Thank you for giving respect to Gurdas Mann
Waheguru ji ka khalsa waheguru ji ki Fateh Parmatma chardikala vich rakhey ji
I listens too this gorgeous son god bless him he is so much like gurndasman he is my favourite you are great love your voice my son god be with you always
Amrinder Bobby Ji God Bless You and Your family ✝️🙏✝️Very nice
ਸਤਿ ਸ਼੍ਰੀ ਅਕਾਲ ਜੀ ਸਵਰਣ ਵੀਰ ਜੀ ਤੇ ਭੈਣ ਹਰਮਨ ਜੀ 🙏🙏
ਹਰਮਨ ਮੈਡਮ ਬਹੁਤ ਸੋਹਣਾ ਹੱਸਦੇ ਨੇ ਜੀ
ਟਹਿਣਾ ਜੀ ਵੀ ਸਿਰਾ ਨੇ ਜੀ
Wahhhhhhh kya baat aw ji
Amrinder bobby je best 👌 👍 singer 💘💔💝💖💕💕💕💕💕💕💕💕💕💕💕 same voice like 👍 👌 gurdas maan sahib je best singer 👍 India 🇮🇳 punjab world 🌎 ❤️ ❤❤❤❤❤❤❤❤❤❤
ਵਧੀਆ ਪ੍ਰੋਗਰਾਮ ਹੈ
Bahut hi badhiya khubsurat awaaz Bobby paji di dil khush ho gaya 👌👌💯👏👏👏
ਬਹੁਤ ਖੂਬ
ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਪੇਸ਼ਕਾਰੀ ਅਸਮਾਨ ਤੋਂ ਪਰੇ ਅੰਬਰ ਵਰਗੀ ਬਾਕਮਾਲ ਪੇਸ਼ਕਾਰੀ 👆👌ਬੌਬੀ ਦਿਉਲ ਜੀ ਨੂੰ ਸੁਣਕੇ ਇੱਕ ਅਪਣੱਤ ਜਿਹੀ ਝਲਕ ਮਹਿਸੂਸ ਹੋਈ 🙏🙏 ਬਹੁਤ ਵਧੀਆ ਲੱਗਿਆ ਪੰਜਾਬੀ ਮਾਂ ਦੇ ਲਾਡਲੇ ਪੁੱਤਰ 👌 ਵਾਹਿਗੁਰੂ ਜੀ ਹੋਰ ਬੁਲੰਦੀਆਂ ਬਖਸ਼ਣ ਜੀ 🙏🙏
ਅਮਰਿੰਦਰ ਬੌਬੀ ਆ ਜੀ
ਗੁਰਦਾਸ ਮਾਨ ਜੀ ਨੂੰ ਚਾਹੀਦਾ ਹੈ ਅਮਰਿੰਦਰ ਬੌਬੀ ਨੂੰ ਪ੍ਰੋਮੋਟ ਕਰਨ
❤⭐🏅⭐❤️ Excellent Down to earth person n excellent folk singer⭐Amrinder Bobby Ji❤️ ਰੱਬ ਚੜ੍ਹਦੀ ਕਲਾ ਵਿੱਚ ਰੱਖੇ..
ਟਹਿਣਾ ਸਾਬ੍ਹ 🙏 ਭੈਣ ਥਿੰਦ ਜੀ 🙏 ਬਾਈ ਅ ਬੌਬੀ ਜੀ 🙏 ਰੂਹਾਂ ਖੁਸ਼ ਕਰਤੀਆਂ ਜੀ 🙏 ਬਾਕਮਾਲ ਮੁਲਾਕਾਤ 👌🙏🤲 ਜੀ 🙏 ਉਸਤਾਦੀ ਸ਼ਾਗਿਰਦੀ ਦੀਆਂ ਲਾਮਿਸਾਲ ਗੱਲ੍ਹਾਂ ਤੇ ਵਿਚਾਰਾਂ ਸਾਂਝੀਆਂ ਕਰਨ ਦੇ ਨਾਲ ਨਾਲ ਬਹੁਤ ਵੱਡਾ ਮਾਣ ਵੀ ਬਖਸ਼ਿਆ ਉਸਤਾਦ ਜੀਆਂ ਬਾਬਾ ਬੋਹੜ ਗੁਰਦਾਸ ਜੀਆਂ ਨੂੰ 🙏 ਟਹਿਣਾ ਸਾਬ੍ਹ🙏 ਭੈਣ ਥਿੰਦ ਜੀਆਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੀਆਂ ਕਲਾਂ ਅਤੇ ਬਾਕਮਾਲ ਅੰਦਾਜ਼ਾ 👌 ਅਤੇ ਸਵਾਲ ਰੂਪੀ ਵਿਚਾਰਾ ਨਾਲ ਮੁਲਾਕਾਤ ਨੂੰ ਰੰਗਲੀ ਮਹਿਫ਼ਲ ਬਣਾ ਕੇ ਚਾਰ ਚੰਨ ਲਾ ਦਿੱੱਤੇ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਅਤੇ ਸਮੂਹ ਸਹਿਯੋਗੀਆਂ ਕਦਰਦਾਨੀਆਂ 🙏 ਨੂੰ ਅਤੇ ਆਪ ਸੱਭ ਉਸਤਾਦ ਬਾਬਾ ਜੀਆ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਅਤੇ ਦਿਨ ਦੁੱਗਣੀਆ ਰਾਤ ਚੌਗੁਣੀਆ ਤਰੱਕੀਆਂ ਬਖਸ਼ਣ ਜੀ 🙏 ਗੁਰੂ ਮਾਤਾ ਮਨਜੀਤ ਕੌਰ ਜੀਆਂ 🙏 ਨੂੰ ਅਤੇ ਭੈਣ ਗੁਰਪ੍ਰੀਤ ਕੌਰ ਜੀਆਂ ਨੂੰ ਵੀ 🙏 ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਸਾਰੀ ਟੀਮ ਨੂੰ 🙏 ਪਿਆਰ ਮੁਹੱਬਤ ਅਪਣੱਤ ਸਹਿਯੋਗ ਸਤਿਕਾਰ 🙏ਦੀਆਂ ਤੰਦਾਂ ਅਤੇ ਸਾਂਝਾਂ ਨਾਲ਼ ਹਮੇਸ਼ਾ ਪੀਡੀਆਂ ਗੰਢਾਂ ਵਾਂਗ ਬੰਧਨ ਵਿੱਚ ਬੱਧੀ ਰੱਖਣ ਜੀ 🙏 ਉਸਤਾਦ ਗੁਰੂ ਜੀ 🙏 ਅਤੇ ਅਮਰਿੰਦਰ ਬੌਬੀ ਹੋਰਾਂ 🙏 ਦੀ ਕਲਾਂ ਨੂੰ ਅਤੇ ਟਹਿਣਾ ਸਾਬ੍ਹ 🙏 ਅਤੇ ਭੈਣ ਥਿੰਦ ਜੀਆਂ 🙏ਦੀ ਕਲਾਕਾਰੀ ਨੂੰ 💖🌹🙏ਦਿਲੋਂ ਸਲੂਟ ਆ ਜੀ❤🌹🙏🤲🤲🤲🙏🌹🌹🌹🌹🌹💖🌹🌹🌹🌹🌹
@@kingrandhawa88392😅😅😅😮😅.
....mnnbbh 8:21 😊
😅😅😅😅😮😮😮😅😅😅😅 16:24 😮 😅😅😅😅. Bnnn😅😅😅😅😅😅😅😅😮 16:34
Sat Sri Akaal Swaran Tehna ji, Harman Thindh ji ,Bobby Sidhu ji and all Prime Asia team 🙏🙏🇬🇧
Mere Rabb da roop janaab Amrinder Bobby Ji
ਬਹੁਤ ਵਧਿਆ ਜੀ ਟੇਹਨਾ ਸਾਹਿਬ ਜੀ ਬੋਬੀ ਜੀ
ਬਹੁਤ-ਬਹੁਤ ਧੰਨਵਾਦ ਜੀ ਆਪ ਜੀਆਂ ਦਾ ਵੀ
ਬਹੁਤ ਵਧੀਆ ਜੀ .ਸਤਿ ਸ਼੍ਰੀ ਅਕਾਲ
🙏🙏🙏🙏🙏
ਗੁਰਦਾਸ ਮਾਨ ਪੰਜਾਬ ਸੱਚੀ ਸੁੱਚੀ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਲਈ ਕਲਿੱਕ ਹੈ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਸਾਧਾਂ ਦਾ ਚੇਲਾ ਪੰਜਾਬ ਦੀ ਧਰਤੀ ਉਤੇ ਨਸ਼ਿਆਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਪਾਪੀ ਰਬ ਦੇ ਪਵਿੱਤਰ ਰੁਹਾਨੀ ਮਾਰਗ ਦਾ ਜਿਸ ਇਲਮ ਨਹੀਂ ਉਹ ਤੇਰੀ ਮਦਦ ਕੀ ਕਰੂ ਮੂਰਖ ਗੁਰਦਾਸ ਮਾਨ ਲਾਹਨਤ ਇਹੋ ਜਿਹੇ ਬੰਦੇ ਤੇ ਜੋ ਲੋਕ ਏਦੇ ਪਿੱਛੇ ਲੱਗ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਡੇਰਾਵਾਦ ਪਖੰਡ ਵਾਦ ਨੂੰ ਮੰਨਦੇ ਪਰਮਾਤਮਾ ਪਵਿੱਤਰ ਉਹਨਾਂ ਨੂੰ ਮਿਲਣ ਦਾ ਮਾਰਗ ਸਚ ਪਵਿੱਤਰਤਾ ਹੈ ਮੂਰਖ ਗੰਦਗੀ ਵਿੱਚ ਪਵਿੱਤਰ ਪਰਮਾਤਮਾ ਵਾਹਿਗੁਰੂ ਨੂੰ ਲੱਭਦੳ ਲਾਹਨਤ
ਗੁਰਦਾਸ ਮਾਨ ਜੀ ਨੂੰ ਆਪਣੇ ਸ਼ਾਗਿਰਦ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ।
ਬਹੁਤ ਖੂਬ ਬਾਈ ❤
ਵਾਹਿਗੁਰੂ ਮਿਹਰ ਕਰੇ 🙏🏾 ਜਦੋਂ ਉਸ ਟਾਈਮ ਮਾਨ ਸਾਹਬ ਨੇ ਕਿਹਾ ਹੋਵੇਗਾ ਕਿ ਆਪਣਾ ਕੰਮ ਕਰਲੋ ਦਿਲ ਤਾ ਬਹੁਤ ਦੁਖਿਆ ਹੋਵੇਗਾ 😢
Bhut shoni interview laggi ji
yrr bhut sohni awaj a. bhut sunda daily challa song
Amrinder Bobby bhji and sodhi bhji bhut wadiya person ❤❤❤❤
ਬਹੁਤ ਵਧੀਆ
Great job sawaran tehna and harman Thind g❤Great Amrinder Bobby ❤
ਵਾਹਿਗੁਰੂ ਟਹਿਣਾ ਸਹਿਬ ਹਰਮਨ,ਥਿਦ, ਜੀ ਹਰਰੋਜ ਪ੍ਰੋਗਰਾਮ, ਸੁਣਦੇ ਆ,ਪਰ, ਅੱਜ, ਅਮਰਿੰਦਰ ਬੌਬੀ,ਦੇ, ਵੇਖ ਸੁਣ ਕੇ ਸਵਾਦ ਆ ਗਿਆ ਏ ਬਹੁਤ ਵਧੀਆ ਏ
ਬਹੁਤ ਸੁਣਦੇ ਆ ਜੀ ਛੱਲੇ ਤੋਂ ਵੀ ਜਾਏਂਗੀ
Sir.ji.bobi.bai.buhat.vadiya.insahn.aa.te.buhat.vadiya.sihgar.aa.
Veri nice tehna saab bhain Harman aur amrinder boby g
Wah ji wah,,,bobi ji ,,,baa kmaal ❤️🥰
Satshri akal Tehna j and HarmanThind j
Singer pbi language lie bhut pyrer respect karda he waheguru ji araki backhand.
Khus nasib hai vo jinko guru gurdaas maan jaise Mile 👑💙💙💙💙💙💙🙏🙏🇮🇳👍
Good bless baby j i singer and gurdasman ji
ਗੁਰਦਾਸ ਮਾਨ ਨੂੰ ਆਪਣੇ ਉਸਤਾਦ ਹਾਕਮ ਸੂਫੀ ਕਿਉ ਨੀ ਯਾਦ ਦੋ ਘੰਟੇ ਲਾਕੇ ਦਸ ਲੱਖ ਲੈਣ ਵਾਲਾ ਗੁਰਦਾਸ ਬਾਬਾ ਕਿੱਧਰੋ ਆ ਕੀ ਕੀਤਾ ਦੇਸ ਲਈ ਉਹ ਤਾ ਆਪ ਮਾ ਬੋਲੀ ਦੇ ਨਾ ਤੇ ਲੱਖਾ ਕਮਾਉਂਦਾ ਬਾਬੇ ਉਹ ਹਨ ਜਿਹਨਾ ਕੌਮ ਖਾਤਰ ਪਰਿਵਾਰ ਵਾਰਿਆ 🙏🙏🙏🙏
ਗੁਰਦਾਸ ਮਾਨ ਦੀ ਇੰਟਰਵਿਊ ਕਰੋ ਚੱਜ ਦਾ ਵਿਚਾਰ ਵਿੱਚ 🙏
jatinder dutt ਬਾਰੇ ਵੀ ਕੁਝ ਚਾਨਣਾ ਪਾਓ ਟਹਿਣਾ ਸਾਹਿਬ ਜੋ ਮਾਨ ਸਾਹਿਬ ਦੇ ਨਾਲ ਗਾਉਂਦੇ ਰਹੇ ਨੇ
Amrinder boby bai da mai live show you tube te bahut vekhdan very nice voice te staze nu bann k rakh dinda bai love u bai
Kyaa battan meri sarkaar diyaan 🌹🌹🌹❣️❣️👌👌
BOHT KHOOB..JUG JUG JIO
🙏ਸਤਿ ਸ੍ਰੀ ਅਕਾਲ
Bahut khoobsoorat
Good singing brother 🙏🙏
Swarn je Harman je best 👌 👍 prime TV 📺 TV 📺 TV 📺 TV 📺 TV 📺 TV 📺 shows ❤❤💕💖💝💔💔💔💔💔💔💔
ਜੱਗੇ ਭੀਖੀ ਦਾ ਲਿਖਿਆ ਗੀਤ ਛੱਲੇ ਤੌ ਵੀ ਜਾਵੇ ਗੀ
Buhat vadiya kita
ਟਹਿਣਾ ਸਾਬ ਵੇਟ ਬਹੁਤ ਘੱਟ ਕਰ ਲਿਆ ਕਿਵੇਂ ਸੰਭਵ ਹੋ ਸਕਿਆ ਕੁਝ ਸਾਂਝਾ ਕਰਨ ਦੀ ਕੋਸ਼ਿਸ਼ ਕਰ ਇਓ
ਟਹਿਣਾ ਜੀ ਤੁਸੀ ਕੀ ਖਾਰਹੇ ਹੋ ਬਾਈ ਜੀ ਕਮਜੋਰਹੋਗੇ ਜਰੂਰ ਦਸਿਉ ਧੰਨਵਾਦ
ethe rabb hajar hai ji kush raho parmatma chardikala rakhe
ਬਹੁਤ ਵਧੀਆ ਪ੍ਰੋਗਰਾਮ ਜੀ
ਮੈਂ ਬਠਿੰਡੇ ਬੋਬੀ ਨਾਲ ਮੁਬਾਇਲ ਨਾਲ ਵੀਡੀਓ ਸਟੇਜ ਤੇ ਬਣਾਈਂ ਸੀ ਟਾਈਮ ਯਾਦ ਆ ਗਿਆ
Sat Sri kal ji bhot wadia ji
Bahut vadia awaaz a
ੲਹ ਗਲ ਗੁਰੂ ਚੇਲੇ ਦੀ ਆ, ਬਹੁਤ ਵਧੀਆ
Wah Keya Baat Hai Ji Super 👌👌👌
Gurdas maan 2 jio boby bai
Bhut vadiya bai ji 👌👌
Good ❤Tehina.Sahib
ਸਤਿ ਸ੍ਰੀ ਅਕਾਲ ਜੀ 🙏🙏🙏
Bhut vadia veer
But vidhya ji
Bathinda sunea si Amrinder bobby nu ,kamaal di stage
I am big fan of Gurdass maan. Same way, now of Amrinder
Kmaal da gayak y
ਟੀਟੂ ਸ਼਼ਟਰਾਂ ਵਾਲਾ ਤੇ ਟਹਿਣਾ ਸਾਹਿਬ ਜੀ ਦੋਨੋਂ ਭਰਾ ਲਗਦੈ ਨੇ ਵੱਡਾ ਟੀਟੂ ਛੋਟਾ ਟਹਿਣਾ ਸਾਹਿਬ,ਅੱਕਲੋਂ ਨਹੀਂ ਸ਼ਕਲੋ
🤣