ਬੇਟੀ ਨਾਲ ਸ੍ਰੀ Golden Temple ਪੁੱਜੇ Jazzy B, Gurdas Maan ਨੂੰ ਦੇ ਗਏ ਵੱਡੀ ਸਲਾਹ

Поділитися
Вставка
  • Опубліковано 11 жов 2019
  • ਬੇਟੀ ਨਾਲ ਸ੍ਰੀ Golden Temple ਪੁੱਜੇ Jazzy B, Gurdas Maan ਨੂੰ ਦੇ ਗਏ ਵੱਡੀ ਸਲਾਹ
    #JazzyB #GurdasMaan #GoldenTemple
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our UA-cam Channel : / bollywoodtadkapunjabi
    For News Articles Visit Our Website :
    punjabi.bollywoodtadka.in
    Like our Facebook Page :
    / punjabkesaripunjabitadka
    Follow Us On Instagram :
    / bollywood_tadka_punjabi
  • Розваги

КОМЕНТАРІ • 486

  • @DevinderSMann
    @DevinderSMann 2 роки тому +86

    ਬਾਈ ਜੀ, ਸ੍ਰੀ Golden Temple ਦੀ ਬਜਾਇ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਹਰਿਮੰਦਰ ਸਾਹਿਬ ਲਿਖੋ ਜੀ ।
    ਕਿਰਪਾ ਕਰ ਕੇ ਖਿਆਲ ਰੱਖਿਆ ਜਾਵੇ , ਧੰਨਵਾਦ ।

    • @sunny_tattooz
      @sunny_tattooz 2 роки тому +5

      Only darbar sahib .. harimandir kyo bolde tusi hindu pehla usnu vishnu da mandir kahi jande h

    • @inderjitsingh7032
      @inderjitsingh7032 2 роки тому +3

      @@sunny_tattooz Hinduan toh kyon ehni bond fattdi hai tuhadi?

    • @sunny_tattooz
      @sunny_tattooz 2 роки тому

      @@inderjitsingh7032 ta matlab guru ghar da nam kuch v rakh doge ??? Jad hindu mandir banata agleyan ne fer puchunga tenu

    • @inderjitsingh7032
      @inderjitsingh7032 2 роки тому +3

      @@sunny_tattooz Puratan same ton hee Harmadir Sahib keha janda hai. Guruan de same toh. Mandir da matlab sirf Hindu Mandir nhi hunda. Harimandir=rabb da asthan (abode of God)

    • @inderjitsingh7032
      @inderjitsingh7032 2 роки тому +1

      @@sunny_tattooz Koi jo marzi soche apa nu koi fark ni pena chahida

  • @charnjeetsingh893
    @charnjeetsingh893 4 роки тому +235

    ਗੁਰੂ ਘਰ ਵਿੱਚ ਸਭ ਦੇ ਲਈ ਇੱਕ ਸਨਮਾਨ ਹੋਣਾ ਚਾਹੀਦਾ ਭਾਵੇ ਉਹ ਜੈਜੀ ਬੀ ਹੋਵੇ ਜਾ ਕੋਈ ਭਿਖਾਰੀ

    • @sunnysingh1640
      @sunnysingh1640 4 роки тому +5

      Veer ji tusi vadiya likhya bilkul sahi

    • @varindersingh5400
      @varindersingh5400 4 роки тому +5

      Sahi gal veer ji

    • @satindermekwan1511
      @satindermekwan1511 4 роки тому +2

      I agree with you brother ji.
      I wish that everyone reads my comments 🙏
      99.9% Punjabi speak and use the wrong words! That’s us acceptable by everyone, but someone whom the Lord has given a gift and made famous, we have no right to abuse him.
      Punjabi people read Guru Granth Sahib and it seems to me that no one ☝️ understands the meaning of this Holy book”so called “
      God says forgive others who do wrong, so we can be forgiven!
      Love your neibour as you much as you love yourself!
      I love my Punjab🙏

    • @sunilkumarkumarbanger5350
      @sunilkumarkumarbanger5350 2 роки тому

      Right

    • @SatnamSingh-jn8ie
      @SatnamSingh-jn8ie 2 роки тому +2

      ਤੁਸੀਂ ਸਹੀ ਕਿਆ ਪਰ ਜੇੜੇ ਅੰਦਰ ਬੈਠੇ ਲੋਟੂ ਓ ਸਿਰਫ ਪੈਸੇ ਵਾਲਿਆਂ ਮੰਗਰ ਹੀ ਪਜਦੇ ਆ. ਸਾਡੇ ਆਗੂ ਪੈਸੇ ਦੇ ਪੂਖੇ ਆ. ਵੱਡੇ ਬੰਦੇ ਮੰਗਰ ਤਾਂ ਪਜਦੇ ਕੋਈ ਟੁਕਰ ਦੇ ਹੀ ਜਾਉ

  • @jsdhot4578
    @jsdhot4578 2 роки тому +11

    ਗੋਲਡਨ ਟੈਂਪੱਲ ਨਈ ਦਰਵਾਰ ਸਾਹਿਬ ਆ ਪੰਜਾਬੀ ਵੀਰੋ 🙏👍

  • @sohansingh1709
    @sohansingh1709 4 роки тому +116

    ਗੁਰੂ ਜੀ ਦੇ ਅਸਥਾਨ ਤੇ ਅੱਜ ਕੱਲ ਲਿਡਰ ਲੱਚਰ ਗਾਇਕਾਂ ਤੇ ਫਿਲਮੀਂ ਇਕਟਰ ਦਾ ਸਨਮਾਨ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @robinjitchahal3142
      @robinjitchahal3142 4 роки тому

      Bai ji jeda dunea te naam ohda e satkar krna hr Ave kaave bnda da satkar thoro hunda

    • @sukhakalsi4320
      @sukhakalsi4320 4 роки тому +12

      22 ਜੀ ਤੁਹਾਡੀ ਗੱਲ ਬਹੁਤ ਹੀ ਵਧੀਅਾ ਲੱਗੀ ਹੁਣ ਆ ਲੋਗ ਕੰਜਰਾ ਨੂੰ ਹੀ ਸਪੋਟ ਕਰਦੇ ਕਿਸੇ ਗਰੀਬ ਨੇ ਮੱਥਾ ਟੇਕਣਾ ਹੋਵੇ ਜਲਦੀ ਓਹਨੂੰ ਕਹਿ ਦੇਂਦੇ ਤੂੰ ਮੱਥਾ ਟੇਕ ਕੇ ਕਿ ਕਰਨਾ ਬਾਹਰੋਂ ਹੀ ਟੇਕ ਜਾ

    • @sherabal6931
      @sherabal6931 4 роки тому +1

      Sahi ji

    • @user-vi4np1ke3b
      @user-vi4np1ke3b 4 роки тому +5

      ਕਦੇ ਅਕਾਲੀ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਜੀ ਨੂੰ ਸਜਾ ਲਾ ਦਿੱਤੀ ਬਸ ਕਸੂਰ ਏਨਾ ਸੀ ਕਿ ਉਹਨਾਂ ਆਪਣੇ ਨਿੱਜੀ ਮਹਿਲ ਵਿੱਚ ਮੋਰਾਂ ਤੋ ਸੰਗੀਤ ਸੁਣਿਆ ਸੀ ਜਿਸ ਕਰਕੇ ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਨੂੰ ਸਜਾ ਲਾ ਦਿੱਤੀ ਪਰ ਅੱਜ ਜਥੇਦਾਰ ਕੰਜਰਾਂ ਨੂੰ ਦਰਬਾਰ ਸਾਹਿਬ ਆਉਣ ਤੇ ਜਿੰਨਾ ਕੰਜਰਾਂ ਪੰਜਾਬ ਤੇ ਸਿੱਖ ਨੌਜਵਾਨਾਂ ਨੂੰ ਗਲਤ ਰਾਹ ਤੋਰਿਆ ਨਸ਼ਾ ਤੇ ਹਥਿਆਰ ਲੱਚਰਤਾ ਤੇ ਗੰਦ ਦਾ ਵਾਧਾ ਵਿਕਾਸ ਕੀਤਾ ਉਹਨਾਂ ਨੂੰ ਸਰੋਪੇ ਤੇ ਸਨਮਾਨ ਦਿੰਦੇ ਤੇ ਬਹੁਤੀਆਂ ਸੰਗਤਾਂ ਵੀ ਗੁਰੂ ਘਰ ਵਿੱਚ ਕਿਸੇ ਕੰਜਰ ਦੇ ਆਉਣ ਤੇ ਗੁਰੂ ਨੂੰ ਭੁੱਲ ਇਹਨਾਂ ਕੰਜਰਾਂ ਦਾ ਪਿੱਛਾ ਕਰਨ ਲੱਗ ਜਾਂਦੇ

    • @ballysagoo1842
      @ballysagoo1842 3 роки тому

      @@robinjitchahal3142 Ave keve Banda kehra hunda sareyan de ander iko takat boldi oh waheguru di

  • @akaurpunjab5412
    @akaurpunjab5412 2 роки тому +7

    ਵਾਹਿਗੁਰੂ ਜੀ

  • @BHUPINDERSINGH-kf4ej
    @BHUPINDERSINGH-kf4ej 2 роки тому +38

    ਬਾਈ ਜੀ ਦੁਮਾਲਾ ਸਾਹਿਬ ਸਿਰਫ ਗਾਣਿਆਂ ਵਿੱਚ ਬੰਨਣ ਨੂੰ ਹੀ ਰੱਖਿਆ ਕੋਈ ਚੱਜ ਦਾ ਰੂਪ ਬਣਾ ਕੇ ਆਏ ਕਰੋ ਜੀ ਯੂਥ ਦੇ ਤੁਸੀਂ ਰੋਲ ਮਾਡਲ ਹੋ ਬੇਨਤੀ ਹੈ ਕਿ ਅੱਗੇ ਤੋਂ ਦਸਤਾਰ ਤੇ ਪੰਜਾਬੀ ਬਾਣੇ ਵਿੱਚ ਗੁਰਦੁਆਰਾ ਸਾਹਿਬ ਆਇਓ

    • @karanveersingh9956
      @karanveersingh9956 2 роки тому +5

      ਬਿਲਕੁਲ ਸੱਚ ਕਿਹਾ ਜੀ, ਬੱਸ ਓਹੀ ਐ ਕੀ ਦਸਤਾਰ ਦਾ ਇਸਤੇਮਾਲ ਪੈਸੇ ਕਮਾਉਣ ਨੂੰ ਹੀ ਆ ?

    • @nijjarmusiclover3444
      @nijjarmusiclover3444 2 роки тому +5

      ਬੇਨਤੀ ਅਾ ਵੀਰ
      ਜੋ ਗੁਰੂਘਰ ਅਾੳੁੰਦਾ
      ੳੁਹਨੂੰ ਵੀ ਇਹ ਨਾ ਕਹੋ
      ੳੁਸ ਨੇ ਸਿਰ ਢੱਕੇਅਾ ਹੋੲਿਅਾ ਹੈ 👏

    • @songlovers9978
      @songlovers9978 2 роки тому +2

      ਬਾਈ ਇਕ ਗਲ ਕਹਾਂਗਾ ਬੁਰਾ ਨ ਮੰਨਣਾ ਆਹ ਗੱਲ ਤੁਹਾਡੀ ਸਹੀ ਹੈ ਕੀ ਦੁਮਾਲਾ ਬਨਨਾ ਚਾਹੀਦਾ ਹੈ
      ਪਰ ਜੇ ਵੀਰ ਜੈਜੀ ਬੀ ਦੁਮਾਲਾ ਬੰਨਦਾ ਨ ਤਾ ਲੋਕ ਇਸ ਨੂੰ ਸਿਰਫ ਦਿਖਾਵਾ ਕਹਿੰਦੇ ਨਹੀ ਤਾ "ਪੁੱਤ ਸਰਦਾਰਾ ਦੇ" ਉਸ ਚ ਵੀ ਬੰਨਿਆ ਸੀ।

    • @nijjarmusiclover3444
      @nijjarmusiclover3444 2 роки тому

      ਵਾਹਿਗੁਰੂ ਮੇਹਰ ਕਰੇ
      Bhupinder Singh ji

    • @nijjarmusiclover3444
      @nijjarmusiclover3444 2 роки тому +1

      @@songlovers9978 🙏

  • @gurjeetkaur4808
    @gurjeetkaur4808 2 роки тому +15

    ਲਓ ਜੀ. ਸਦਕੇ ਜਾਈਏ ਇਹਨਾਂ ਪੱਤਰਕਾਰਾਂ ਦੇ. ਇਸ ਟੈਟੂਆਂ ਦੇ ਬ੍ਰਾਂਡ ਅੰਬੈਸਡਰ ਦੀ ਇੰਟਰਵਿਊ ਕਰਨ ਲਈ ਕਿੰਨੇ ਵਿਹਲੇ ਨੇ. ਕੋਈ ਨਾ "ਅਜਬ ਤੇਰੀ ਕੁਦਰਤ ਅਜਬ ਤੇਰਾ ਖੇਲ, ਛਛੂੰਦਰ ਕੇ ਸਿਰ ਮੇਂ ਚਮੇਲੀ ਕਾ ਤੇਲ".

  • @jagjeetbring5260
    @jagjeetbring5260 2 роки тому +6

    Ryt sir rabb nu hamesha yaad rekho 🙏🙏

  • @narindervirdi6318
    @narindervirdi6318 2 роки тому +7

    Harmdir Sahib ji da koi jawaab nahin...!!
    Waheguru ji to infinity...!!
    Biggest regards

  • @sukhsingh2395
    @sukhsingh2395 2 роки тому +21

    🙏🏻DHAN DHAN SRI GURU RAMDAS JI🙏🏻

  • @KakaSingh-ss5he
    @KakaSingh-ss5he 2 роки тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AmandeepSingh-xh1xx
    @AmandeepSingh-xh1xx 2 роки тому +7

    Wahe guru g 🙏🙏

  • @gurtejkhokher4318
    @gurtejkhokher4318 2 роки тому +43

    ਜੈਜ਼ੀ ਬੀ ਨੂੰ ਗੁਰੂ ਘਰ ਵਿੱਚ ਐਨਕਾਂ ਨਹੀਂ ਲਾਉਣੀਆਂ ਚਾਹੀਦੀਆਂ ਸੀ ਵੀਰ ਨੇ ਠੀਕ ਕਿਹਾ

  • @sarbkaur318
    @sarbkaur318 2 роки тому +27

    Please give this respect to all Sangat that come to have Darshan of Dhan Dhan Sri Guru Granth Sahib Ji Maharaj 🙏
    Why are singers and actors treated differently??
    Shame on the committee

    • @simranchawla5184
      @simranchawla5184 2 роки тому +1

      Everybody is respected there..they are given some special treatment coz they have earned a name for themselves.other than this all people are treated equally

    • @sarbkaur318
      @sarbkaur318 2 роки тому +5

      @@simranchawla5184 you are contradicting yourself. In the Gurus House there should be no special treatment whether they are 'famous' or not apart from for Guru Sahib.

    • @m.s.pannupannu9650
      @m.s.pannupannu9650 2 роки тому

      @@simranchawla5184 (76

  • @gurjindersingh1612
    @gurjindersingh1612 2 роки тому +6

    Waheguru waheguru 🙏🙏🙏🙏🙏

  • @princekocher5980
    @princekocher5980 2 роки тому +3

    Waheguru ji Mehar Karo ji God bless u ji maan Saab Ji may God Long life ji thanks Ji jazzy bro

  • @suchagill5553
    @suchagill5553 2 роки тому +6

    Waheguru ji kirpa karde rehn veera te Kom te chaddicala vich rehn ji

  • @ashfaqsahotra1171
    @ashfaqsahotra1171 4 роки тому +4

    Gurdas maan LOVE from Pakistan

  • @JasvirKaur-yb2fr
    @JasvirKaur-yb2fr 2 роки тому +9

    We always love,,respect living legend Gurdas maan saab ji 💪💪

  • @harjindersingh2818
    @harjindersingh2818 2 роки тому +5

    🙏waheguru ji🙏

  • @manmeetsingh3100
    @manmeetsingh3100 2 роки тому +3

    Waheguru ji waheguru ji 🙏🙏

  • @krishnagopalmadaan3644
    @krishnagopalmadaan3644 2 роки тому +6

    Jazy b paaji ne sahi kiha waheguru sab nu kush reakhe. Waheguru ji ka khalsa waheguru ji ki Fateh.

  • @kirpalsingh2032
    @kirpalsingh2032 2 роки тому +8

    Very nice Jazzy bro ❤️

  • @Enthusiastic0811
    @Enthusiastic0811 2 роки тому +3

    Bhut badiya view Satnam Shiree Vaheguru Ji

  • @tigerpb77alaonlytrustbakif3
    @tigerpb77alaonlytrustbakif3 2 роки тому +8

    Jazzy b and babbu maan my favorite love dona no veer..
    Ferozpur ala Tiger
    Ishekpure ala Tiger

  • @sukhsingh2395
    @sukhsingh2395 2 роки тому +11

    🙏🏻WAHEGURU JI🙏🏻DHAN DHAN SRI GURU RAMDAS JI DARBAR SAHIB JI

  • @rajbir8513
    @rajbir8513 3 роки тому +3

    Gurdas maan ji good

  • @sushmarani5747
    @sushmarani5747 2 роки тому +2

    Waheguru ji

  • @sanjaykumarsanjaykumar8432
    @sanjaykumarsanjaykumar8432 2 роки тому

    Thanks u pha ji🙏🙏🙏

  • @RavinderSingh-cl7gx
    @RavinderSingh-cl7gx 3 роки тому +3

    Waheguru ji🙏🙏

  • @gurpreetgurpreet3272
    @gurpreetgurpreet3272 2 роки тому +27

    Dhan Dhan shiri guru Ram das sahib ji Maharaj 🙏🙏🙏🙏🙏

  • @indiancaliforniavlogs2558
    @indiancaliforniavlogs2558 4 роки тому +4

    Vadhia singer j g v 👍👍👍🌷🌷🌷

  • @jogasingh846
    @jogasingh846 2 роки тому +1

    Supr staar..bhut samzdaar han j..b..sir g🙏

  • @starsimar2411
    @starsimar2411 4 роки тому +8

    Good speech

  • @JaswinderSingh-kt9yc
    @JaswinderSingh-kt9yc 2 роки тому +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਵੀਰ ਤੇ

  • @rohanchand9194
    @rohanchand9194 4 роки тому +15

    WAHEGURU Ji 🙏❤️

  • @hargunsingh140
    @hargunsingh140 4 роки тому +5

    Gud msg

  • @hspannu3148
    @hspannu3148 2 роки тому

    Whaeguru jeeji b whaeguru g

  • @inderdeepsingh3668
    @inderdeepsingh3668 2 роки тому

    ਜੈਜੀ ਬੈਂਸ ਜੀ ਗੁਰੂ ਸਾਹਿਬ ਨੇ ਆਪਣੀ ਬੋਲੀ ਨਾਲ ਅਤੇ ਸਭਿਆਚਾਰ ਨਾਲ ਵੀ ਜੁੜੇ ਰਹਿਣ ਲਈ ਕਿਹਾ ਹੈ ਪਰ ਜਿਵੇਂ ਦੀ ਤੁਹਾਡੀ ਦਿਖ ਅਤੇ ਜੀਵਨ ਸ਼ੈਲੀ ਹੈ ਉਸਤੋਂ ਪੰਜਾਬ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਨਜ਼ਰ ਆਉਂਦਾ। ਤੁਸੀਂ ਵਿਦੇਸ਼ੀ ਪ੍ਰਭਾਵ ਹੇਠ ਹੋ ਕੇ ਗੁਰੂ ਸਾਹਿਬ ਦੀ ਕਿਹੜੀ ਗੱਲ ਤੇ ਅਮਲ ਕਰ ਰਹੇ ਹੋ ‌। ਸਾਡੀ ਆਪਣੀ ਇੱਕ ਦਿਖ ਆਪਣਾ ਢੰਗ ਹੈ ਉਹ ਵੀ ਦਿਖਣਾ ਚਾਹੀਦਾ ਹੈ।

  • @seemasharma1462
    @seemasharma1462 2 роки тому

    Gurdas Maan ji Punjab Di shan

  • @user-vi4np1ke3b
    @user-vi4np1ke3b 4 роки тому +1

    ਗੁਰੂ ਘਰ ਵਿੱਚ ਸਭ ਇੱਕੋ ਜਿਹੇ ਕੋਈ ਰਾਜਾ ਕੋਈ ਭਿਖਾਰੀ ਹਨ ਗੁਰੂ ਦੇ ਸਰਧਾਲੂ ਤੇ ਸਿੱਖ ਸਭ ਰਾਜੇ ਤੇ ਨਾਇਕ ਹਨ ਤੇ ਕੇਵਲ ਗੁਰੂ ਦੇ ਭਿਖਾਰੀ ਹਨ
    ਕਦੇ ਅਕਾਲੀ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਜੀ ਨੂੰ ਸਜਾ ਲਾ ਦਿੱਤੀ ਬਸ ਕਸੂਰ ਏਨਾ ਸੀ ਕਿ ਉਹਨਾਂ ਆਪਣੇ ਨਿੱਜੀ ਮਹਿਲ ਵਿੱਚ ਪ੍ਰੋਗਰਾਮ ਵਿੱਚ ਮੋਰਾਂ ਨੂੰ ਬੁਲਾ ਕਿ ਉਸ ਤੋ ਸੰਗੀਤ ਸੁਣਿਆ ਸੀ ਜਿਸ ਕਰਕੇ ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਨੂੰ ਸਜਾ ਲਾ ਦਿੱਤੀ ਪਰ ਅੱਜ ਜਥੇਦਾਰ ਕੰਜਰਾਂ ਨੂੰ ਦਰਬਾਰ ਸਾਹਿਬ ਆਉਣ ਤੇ ਜਿੰਨਾ ਕੰਜਰਾਂ ਪੰਜਾਬ ਤੇ ਸਿੱਖ ਨੌਜਵਾਨਾਂ ਨੂੰ ਗਲਤ ਰਾਹ ਤੋਰਿਆ ਨਸ਼ਾ ਤੇ ਹਥਿਆਰ ਲੱਚਰਤਾ ਤੇ ਗੰਦ ਦਾ ਵਾਧਾ ਵਿਕਾਸ ਕੀਤਾ ਉਹਨਾਂ ਨੂੰ ਸਰੋਪੇ ਤੇ ਸਨਮਾਨ ਦਿੰਦੇ ਤੇ ਬਹੁਤੀਆਂ ਸੰਗਤਾਂ ਵੀ ਗੁਰੂ ਘਰ ਵਿੱਚ ਕਿਸੇ ਕੰਜਰ ਦੇ ਆਉਣ ਤੇ ਗੁਰੂ ਨੂੰ ਭੁੱਲ ਇਹਨਾਂ ਕੰਜਰਾਂ ਦਾ ਪਿੱਛਾ ਕਰਨ ਲੱਗ ਜਾਂਦੇ

  • @DilpreetSingh-gt2um
    @DilpreetSingh-gt2um 4 роки тому +5

    mann saab zindabad

  • @singhgamingffm8429
    @singhgamingffm8429 2 роки тому

    Love you jatta

  • @veerpalsinghh5258
    @veerpalsinghh5258 2 роки тому +2

    WAHEGURU.JI

  • @Amandeepsinghbabaji
    @Amandeepsinghbabaji 2 роки тому

    Waheguru g Waheguru g

  • @kiranjotdhillon7478
    @kiranjotdhillon7478 2 роки тому

    waheguru jiii

  • @jagjitsingh9494
    @jagjitsingh9494 4 роки тому +3

    Wehaguru ji

  • @roshanprincedhirekot7142
    @roshanprincedhirekot7142 4 роки тому

    Vaji va kya batt ji gall bahut vadia lagi paji di

  • @harinderkaur5296
    @harinderkaur5296 2 роки тому

    Very nice Jaswinder bhaji vaheguru tihanu chardi kala vich rakhe.

  • @ramniderrrana8529
    @ramniderrrana8529 2 роки тому +4

    ਗੁਰਦਾਸ ਮਾਨ ਜ਼ਿੰਦਾ ਵਾਦ।

    • @mandydeep56
      @mandydeep56 2 роки тому +1

      ਜਿੰਦਾਬਾਦ ਹੈ ਔਰ ਹਮੇਸ਼ਾਂ ਰਹਿਣਗੇ ਵੀਰ ਜੀ। ਲਵ ਯੂ ਗੁਰਦਾਸ ਮਾਨ ਸਾਬ ਜੀ

  • @mahipalberwal1230
    @mahipalberwal1230 4 роки тому +2

    Waheguru

  • @kulwinderghuman2137
    @kulwinderghuman2137 4 роки тому +1

    super ji

  • @Arjun__choudharY
    @Arjun__choudharY 4 роки тому +4

    💓🙏🙏

  • @kamalpreetkaur6929
    @kamalpreetkaur6929 2 роки тому +11

    HANJI kali ਐਨਕ। ਲਾਅ k ਗੁਰੂ ਘਰ ਆਉਣਾ ਚਾਹੀਦਾ ZAZZY veet

  • @gurpartapsingh1806
    @gurpartapsingh1806 2 роки тому +6

    Bains Saab sorry slip of tounge at 2:56 'Vidvaan' not 'Vigyan'

  • @SukhrajSingh-uc7ts
    @SukhrajSingh-uc7ts 4 роки тому +2

    Nice 🙏🙏🙏🙏🙏🙏🙏🙏🙏🙏🙏🙏🙏

  • @riskygill6452
    @riskygill6452 4 роки тому +3

    Baba gurdass maan zindabaad always respect

  • @JassieFatehgarhia
    @JassieFatehgarhia 2 роки тому +1

    🙏🏼

  • @ashivankumar278
    @ashivankumar278 2 роки тому

    ਥੋ੩ੇ ੳੁਤਾਜ ਜੀ ਨੇ ਤਾ ਕੇਹਾ ਸੀ ਮਾ ਹੁੰਦੀਐ ਮਾ ਅੋ ਦੁਨੀਆ ਵਾਲੇਅੋ ਮਾ ਨੂੰ ਕੋਈ िਕਵੇ ਭੁਲ ਸਕਦਾ ਸਾਰੀ ਦੁਨੀਆ ਸਹੀ ਮਾਨ ਮਰਜਾ ਹੀ ਗਲਤ Love U ਮਾਨ ਸਾਬ

  • @cyberhub2019
    @cyberhub2019 4 роки тому +10

    ਜੈਜ਼ੀ ਬੀ ਜੀ ਬਹੁਤ ਵਧੀਆ ਵਿਚਾਰ ਹੈ ਜੀ

  • @JagtarSingh-bn5di
    @JagtarSingh-bn5di 4 роки тому +3

    Gurdas maan good singer

  • @davinderkumar9727
    @davinderkumar9727 2 роки тому +1

    Maan saab jindhawaadh

  • @kulwantrai6586
    @kulwantrai6586 4 роки тому +8

    Super Good Jazz b Siira bro

  • @kamalpreetkaur6929
    @kamalpreetkaur6929 2 роки тому

    Very good massage for

  • @doctoriqbal3788
    @doctoriqbal3788 4 роки тому

    Bhout badia insan laga baki bhout kushi hoyi k tusi darbar shaib de darsana layi apni beti nu lea k ahye beti nu v pata lage k ashi kine kismaat wale ha k ashi punjab de jampal ha ashi oh dharti te ha jiss dharti ne wadde wadde soorbeer paida kete allha mere punjabi veera nu besak jithe marji bhaithe ne ohna nu hamesha chardi kalan wich Rakhe dr khan nathowal ludhiana

  • @buntysingh4656
    @buntysingh4656 2 роки тому +8

    No gurdas te jazzy da koi mel nai.koi hor singer labo .mann jindabad

    • @sumandeepkaurgill3099
      @sumandeepkaurgill3099 2 роки тому

      Well said no one like the legend mann sab to vadia singer will not be born in Punjab

  • @RajVeer-dm2iu
    @RajVeer-dm2iu 2 роки тому +1

    Gurdas Maan sadabhar singer hai,, ohdi koi ki rees kruga,,

  • @jaswindersinghdhaliwal7338
    @jaswindersinghdhaliwal7338 2 роки тому +6

    Please next time write Harmandir Sahib please 🙏.

  • @gurujeetayurvedicdpharmecy1939
    @gurujeetayurvedicdpharmecy1939 2 роки тому +1

    Good 👍

  • @allankaarsingh7578
    @allankaarsingh7578 4 роки тому +1

    Ajo veere gurdaas g

  • @rajkumarjinderh1902
    @rajkumarjinderh1902 4 роки тому +2

    bahut achhi baat kahi hai jazzy sahab ne

  • @parmjitkaurpammi6668
    @parmjitkaurpammi6668 2 роки тому

    Waheguru ka khalsa Waheguru g ke fate

  • @inderjeetpoonia2053
    @inderjeetpoonia2053 2 роки тому +1

    👍👍

  • @tarloksingh5755
    @tarloksingh5755 2 роки тому

    Very good nice

  • @varunkaul2589
    @varunkaul2589 3 роки тому

    Greatgurdasmaansahibji

  • @charnjeetsingh893
    @charnjeetsingh893 4 роки тому +47

    ਕਲਾਕਾਰਾਂ ਨੂੰ ਇਨ੍ਹਾਂ ਸਤਿਕਾਰ ਕਿਉਂ ਦਿਦੇ ਗੁਰੂ ਘਰ ਵਿੱਚ ਜੈਜੀ ਬੀ ਕੋਈ ਸੰਤ ਮਹਾਤਮਾ ਥੋੜੀ ਏ ਲੁਚੇ ਲਡੇ ਗੀਤ ਗਾਉਂਦਾ

    • @kamleshchopra96
      @kamleshchopra96 4 роки тому +6

      charnjeet singh veer g ik request aa asi eda comments de vich kehnde eda de luche geet gaunde aa fh jd sade rishtedara ja ghr ch viah hunda udo ehna de gaane hi chalde te ohna de sadia maawa bhaina nachdia udo tuc band krwao na chaln dyo dharmik geet laa k nacho gal eh ni jo generation chal rhi oh geet gaa rhe thik aa apa nhi sunne eh sadi soch aa haa veer saanu b kuch tuhadi gal nal sehmat b aa k kuch geet galt aa but apa eda kise nu cmts ch kahiye eda ni eda oh galt aa ohne nam kamaya ena celebrities ne hun oh sade warge samne tan media khad ni skdi oh mehnat krke agge aye aa ....

    • @charnjeetsingh893
      @charnjeetsingh893 4 роки тому +2

      @@kamleshchopra96 ਵੀਰ ਆਪਣੇ ਘਰ ਅਤੇ ਗੁਰੂ ਘਰ ਵਿੱਚ ਫਰਕ ਹੁੰਦਾ ਏ

    • @robinjitchahal3142
      @robinjitchahal3142 4 роки тому +1

      Bai ji tuse seane o bas ik e gll kena chona va tanu ki aam te khaaas bnde boht farak hunda

    • @charnjeetsingh893
      @charnjeetsingh893 4 роки тому +4

      ਗੁਰੂ ਘਰ ਵਿੱਚ ਆਮ ਜਾ ਖਾਸ ਨਹੀਂ ਹੁੰਦਾ।ਉਥੇ ਕੋਈ ਛੋਟਾ ਜਾ ਵੱਡਾ ਨਹੀਂ ਹੁੰਦਾ

    • @robinjitchahal3142
      @robinjitchahal3142 4 роки тому

      Bai ji eh dunea darea tuse vadd seane o ethe vade de kadr jada hunde chote nu koi vatta ve ne mardaaa

  • @jaspalkumar3076
    @jaspalkumar3076 3 роки тому +4

    Gurdas mann jindabad. Punjabi Hindi English sab the satikar Karo. Eh na hove Loke jata pata the na te ladthe ne. Phir Phasa the Addar ladan lag Jange.

  • @karmjeetsingh8989
    @karmjeetsingh8989 2 роки тому +2

    Nice

  • @kalaSingh-py9ru
    @kalaSingh-py9ru 2 роки тому

    Good ji

  • @MandeepSinghKambojNaushehraPan
    @MandeepSinghKambojNaushehraPan 2 роки тому +3

    Waheguru ji.Very nice good

  • @sumanpreetimann3387
    @sumanpreetimann3387 2 роки тому

    Sahi gall ji

  • @mehlasingh8419
    @mehlasingh8419 4 роки тому +7

    Jazzy Paji Gala Karke Tulsi Sada Dil Jeet liya

  • @virenderbrar325
    @virenderbrar325 3 роки тому +4

    Great man jazzy b

  • @beingbillstar3609
    @beingbillstar3609 4 роки тому +4

    Nice Jazzy

  • @chanansingh168
    @chanansingh168 2 роки тому

    ਗੁੱਡ ਜੀ

  • @jeeta6466
    @jeeta6466 2 роки тому

    Very good 🙏🙏

  • @GaganKumar-my5vn
    @GaganKumar-my5vn 4 роки тому

    Very nice man

  • @navdeepnippy1445
    @navdeepnippy1445 3 роки тому +2

    Punjabia da Mann G.mann

  • @manjeetpadda429
    @manjeetpadda429 2 роки тому

    Good think

  • @bhinderchauhanpunjabisinge2000
    @bhinderchauhanpunjabisinge2000 2 роки тому

    Good paji

  • @happyhappy6317
    @happyhappy6317 2 роки тому +1

    🙏🙏🙏

  • @anshulgupta2553
    @anshulgupta2553 2 роки тому

    Very nice

  • @SurinderSingh-mi1ip
    @SurinderSingh-mi1ip 2 роки тому

    😍😍😍😍

  • @BaljinderSingh-xy4ik
    @BaljinderSingh-xy4ik 2 роки тому +1

    Jazzy B veer👍 respect 🙏

  • @jabbaljabbal1349
    @jabbaljabbal1349 2 роки тому +5

    ਗੁਰੂ ਦਾਸ ਮਾਨ ਠਿਕ ਆ

  • @Tanveersingh-vp6bm
    @Tanveersingh-vp6bm 2 роки тому

    ryt sir good

  • @gurudayalsingh5866
    @gurudayalsingh5866 2 роки тому

    wehaguru wehaguru ji

  • @amanvirsangha8690
    @amanvirsangha8690 4 роки тому +9

    Jazzy b legend

  • @baljeetkaur4776
    @baljeetkaur4776 2 роки тому

    🙏🙏

  • @tictokerscuteness9094
    @tictokerscuteness9094 2 роки тому +2

    ਜੇ ਐਨਾ ਹੀ ਪਿਆਰ ਆਉਦਾ ਆਪਣੀ ਧਰਤੀ ਦਾ ਤਾ ਬਾਹਰ ਕੀ ਛੁਨਛਨਾ ਫੱੜਣ ਗਿਆਂ ।ਕਿਵੇਂ ਲੋਕਾਂ ਨੂੰ ਮੂਰਖ ਬਣਾਉਦੇਂ ਨੇ । ਸ਼ਰਮ ਨਹੀ ਮਨਦੇ ਖੱਚ ।