Gurdas Maan and Manjeet Maan sharing their life in an interview

Поділитися
Вставка
  • Опубліковано 29 чер 2018
  • ਗੁਰਦਾਸ ਮਾਨ ਤੇ ਮਨਜੀਤ ਮਾਨ ਨਾਲ ਦਿਲ ਖੋਲ੍ਹ ਕੇ ਗੱਲਾਂ
    Gurdas Maan and Manjeet Maan sharing their life in an interview

КОМЕНТАРІ • 429

  • @parmjeetkaur158
    @parmjeetkaur158 3 роки тому +8

    I love baba ge gurdasman and mangeet madam ge very beautiful intervew god bless you

  • @allektasavelife3256
    @allektasavelife3256 3 роки тому +5

    All in best singer 04-09-2020 tak, bas meri last khavahish hai k ek war meri mout to pehla es mahan rabb ruppi bande nu milna

  • @rahulsharma-pt7kq
    @rahulsharma-pt7kq 5 років тому +13

    Maan Saheb Tusi Jiyo Hazaron saal !

  • @mohankahlon4563
    @mohankahlon4563 Рік тому

    ਗੁਰਦਾਸ ਮਾਨ ਸਾਹਬ ਮੇਰੇ ਪਸੰਦੀਦਾ ਗਾਇਕ ਮੈਂ 1980 ਤੋਂ ਮਾਨ ਸਾਹਬ ਦੇ ਗੀਤ ਸੁਣਦਾ ਆ ਰਿਹਾਂ ਹਾ ਹੁਣ ਜਦੋਂ ਮੈਂ ਮਾਨ ਸਾਹਬ ਦੇ ਗੀਤ ਸੁਣਦਾ ਹਾਂ ਤਾਂ ਮੈਂ ਅਜ ਤੋਂ ਚਾਲੀ ਸਾਲ ਪਿਛੇ ਪਹੁੰਚ ਜਾਦਾਂ ਹਾਂ ਜਦੋਂ ਮੈਂ ਚੌਵੀ ਸਾਲਾਂ ਦਾ ਸੀ ਵਡੀ ਉਮਰ ਹੋਵੇ ਮਾਨ ਸਾਹਬ ਦੀ ਮਾਨ ਜੋੜੀ ਜਿੰਦਾਬਾਦ ।

  • @BeyondBasic-jk2ps
    @BeyondBasic-jk2ps 5 років тому +9

    Waheguru ji
    Gurdaas maan saab 🙏🏻🙏🏻🙏🏻
    Waheguru ji am just speechless 😶 I can't explain my love with u,with ur voice

  • @jitensingh1360
    @jitensingh1360 3 роки тому +5

    Great..Aal the best maan sahib ji..God bless you

  • @jassvirk8258
    @jassvirk8258 5 років тому +11

    The legent gurdass maan jiii I m biggest fan of u god bless both of u🙏 Jai Masta Di Jai Saiya Di 🙏

  • @kirandeep4949
    @kirandeep4949 4 роки тому +5

    I love you gurdas maan saab manjeet mam g nu

  • @monikathakur8141
    @monikathakur8141 5 років тому +9

    Respect n love for uuuh Maan Saab ji

  • @ballykaur2718
    @ballykaur2718 5 років тому +6

    God bless you gurdas maan diamond of Punjab...💕💕💕💕

  • @Noor-kb4cb
    @Noor-kb4cb 3 роки тому

    ਗੁਰਦਾਸ ਮਾਨ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਧੰਨਵਾਦ ਕੀਤਾ

  • @daljitkaurkaur2822
    @daljitkaurkaur2822 5 років тому +9

    Nic maan saab

  • @s.vrecordpunjab4334
    @s.vrecordpunjab4334 5 років тому +11

    Maan saab ji charan parnaam ji🙏🙏🙏🙏🙏🙏🙏🙏

  • @JaswinderKaur-ms7sx
    @JaswinderKaur-ms7sx Рік тому

    Love you so much maan sahib.asi film da pahila show hi dekh lia si

  • @neetudhiman786
    @neetudhiman786 5 років тому +4

    Lovely couple sai g de ladle malk sai slamt rakhe 💟

  • @usha54
    @usha54 5 років тому +14

    My all time favourite, my dream was fulfilled when saw his live concert in Wembley . 🙏🙏

  • @AmritpalSingh-dv7hg
    @AmritpalSingh-dv7hg 6 років тому +10

    Maan saab great
    Alochak bhut siane aa
    Apni akal kol hi rakhn
    Dhanvaad

  • @munishkumar9958
    @munishkumar9958 4 роки тому +1

    I love my baba gurdas mann ji very nice manjeet mann ji hamesha khush rahi ji love u

  • @Ranjanasharmasplanet
    @Ranjanasharmasplanet 3 роки тому +1

    Bohat wadhiya peshkash Sariaan di🙏

  • @NitinKumar-lf8cp
    @NitinKumar-lf8cp 6 років тому +3

    mann sahab tuhadi movie super hit howe rab tuanu tarki bakse

  • @kulwinder177
    @kulwinder177 5 років тому +9

    ਬਾਬਾ ਜੀ ਮੈਂ ਤੁਹਾਨੂੰ ਦਿਲੋ ਪਿਆਰ ਈ ਨਹੀਂ ਕਰਦਾ ਸਗੋ ਆਪਣੀ ਜਿੰਦ ਜਾਨ ਵੀ ਆਪ ਜੀ ਦੇ ਲਈ ਨਿਸਾਵਰ ਕਰਨ ਦੀ ਸੋਚ ਰੱਖਦਾ ਹਾਂ ਜੀ ਬਾਬਾ ਜੀ ਇਹ ਗੱਲਾ ਦਾ ਮਜਬੂਨ ਈ ਨਹੀਂ ਹੈ ਜੀ ਇਹ ਸੱਚੀ ਗੱਲ ਹੈ ਜੀ ਕਿ ਤੁਹਾਨੂੰ ਪਿਆਰ ਕਰਨ ਵਾਲੇ ਜੋ ਆਪ ਜੀ ਦੀ ਸੰਗਤ ਮੈਨੂੰ ਜਾਣਦੀ ਹੈ,ਉਹ ਬਸ ਮੈਨੂੰ ਜਦੋਂ ਇੰਨੀ ਗੱਲ ਕਹਿੰਦੇ ਨੇ ਕਿ ਪਿਆਰ ਤੇ ਤੂੰ ਕਰਦਾ ਬਾਬਾ ਜੀ ਨਾਲ ਉਹ ਵੀ ਸੱਚਾ ਤੇ ਸੁੱਚਾ ਤੇ ਫਿਰ ਸੱਚ ਜਾਣੇਓ ਜੋ ਮਾਣ ਮਹਿਸੂਸ ਹੁੰਦਾ ਉਸ ਵੇਲੇ ਉਸਨੂੰ ਮੇਰਾ ਰੱਬ ਮੇਰਾ ਮਤਲਵ ਤੁਸੀਂ ਹੀ ਜਾਣ ਸਕਦੇ ਹੋ ਜੀ!
    ਮੈਂ ਆਪ ਜੀ ਨੂੰ ਕਦੇ ਮਿਲਿਆ ਨਹੀਂ ਜੀ ਪਰ ਫਿਰ ਵੀ ਤੁਸੀਂ ਮੇਰੇ ਹਰ ਵੇਲੇ ਅੰਗਸੰਗ ਰਹਿੰਦੇ ਹੋ ਜੀ,ਬਸ ਇੱਕੋ ਇੱਕ ਅਰਦਾਸ ਬਾਬਾ ਜੀ ਦਾਸ ਦੀ ਜੀ ਤੁਹਾਡਾ ਬਕਸਿਆ ਹੋਇਆ ਬਹੁਤ ਸਬਰ ਹੈ ਦਾਸ ਕੋਲ ਬਸ ਹੁਣ ਜੀ ਉਹ ਘੜੀ ਆ ਜਾਏ ਜੀ ਜਿਸਦਾ ਮੈਂ ਇੰਨਿਆ ਵਰਿਆ ਤੋਂ ਇੰਤਜਾਰ ਕਰ ਰਿਹਾ ਹਾਂ ਜੀ,ਇਹ ਸਭ ਆਪ ਜੀ ਦੀ ਕਿਰਪਾ ਤੋਂ ਬਿੰਨਾ ਨਹੀਂ ਹੋ ਸਕਦਾ ਜੀ,ਮੈਨੂੰ ਪਤਾ ਨਹੀਂ ਕਦੇ ਕਦੇ ਇੰਝ ਕਿਉਂ ਲਗਦਾ ਬਾਬਾ ਜੀ ਸਾਇਦ ਮੇਰੇ ਪਿਆਰ ਚੋ ਕੋਈ ਕਮੀ ਹੈ ਪਰ ਜੋ ਮੇਰੇ ਰੱਬ ਮੇਰਾ ਮਤਲਵ ਆਪ ਜੀ ਨੂੰ ਮਨਜੂਰ ਜੀ।
    ਰਾਜੀ ਯਾਰ ਦੀ ਰਜਾ ਦੇ ਵਿੱਚ ਰਹਿਣਾ,
    ਕੁੱਲੀ ਚੋ ਭਾਵੇ ਕੱਖ ਨਾ ਰਹੇ!
    ਕਿਉਂਕਿ ਆਪ ਜੀ ਅਕਸਰ ਕਹਿੰਦੇ ਹੋ ਜੀ ਕਿ ਉਹ "ਸਬਰ" ਦੇਖਦਾ ਬਾਬਾ ਜੀ!
    ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ।
    ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll

  • @anumehra5267
    @anumehra5267 5 років тому +5

    Luv you Maan saab ji

  • @jagdiptiwana2701
    @jagdiptiwana2701 Рік тому +1

    Bai g & madam g your life is successful g may God bless you g.

  • @NareshKumar-eb5jv
    @NareshKumar-eb5jv 5 років тому +4

    thanks abp jo tusi mann shab nu bulia thanks

  • @jagmeetsinghjagmeet7332
    @jagmeetsinghjagmeet7332 3 роки тому +1

    Very nice..Maan

  • @jaswantfagura595
    @jaswantfagura595 6 років тому +5

    Waheguru ji 🙏🌹🌹😍😇😇🙏

  • @kulbhushanpuri524
    @kulbhushanpuri524 2 роки тому +1

    I love so mouch sir madam .....

  • @harjinderjaura177
    @harjinderjaura177 4 роки тому +6

    Good interview 👍

  • @surjitkaur2342
    @surjitkaur2342 3 роки тому

    ਬਹੁਤ ਬਹੁਤ ਵਧਾਈ ਆ

  • @SumitSharma-rg8gi
    @SumitSharma-rg8gi 4 роки тому +3

    Gurdasmaan g supreme soul ❤🙏🏻👌🏻

  • @pradeepsingh1702
    @pradeepsingh1702 5 років тому +2

    Maan ji... you are the best person..
    God bless you...

  • @deepdeep8195
    @deepdeep8195 5 років тому +7

    ਜੈ ਜੈ ਸ਼ਾਈ ਜੀ ਤੇਰਾਂ ਇੱਕ ਸ਼ਹਾਰਾ ਲਾਡੀ ਸ਼ਾਈ ਜੀ💖💖💖💖💖💖💖💖💖💖💖💖💖💖💖💖👍

  • @JaspreetKaur-xb3fo
    @JaspreetKaur-xb3fo 5 років тому +2

    Kinaaaaa....... Aaaakhhaan bol muk gye ne
    Maannn saabb sada maan o tucc punjabiyan de dil te jaan o tucc
    Rabb kre lmbiyan umraan hon thadiyan jodi sda slamat rve thadii meri vv thodi umr thanu lg jvee
    Zindgi daa supna aa k thade pairan nu hth laa lvaa bss te kdo mil jaao tucc bss dilon satikaar aaa thade laii

  • @PremKumar-is6km
    @PremKumar-is6km 4 роки тому +1

    Very nice g

  • @shibusharma8048
    @shibusharma8048 4 роки тому +1

    Very nice interview. Very nice Jodi.God bless you all the happiness. May you live long

  • @samsanger6321
    @samsanger6321 5 років тому +3

    Jai ho mann sabb🙇‍♂️🙇‍♂️

  • @babymomi1799
    @babymomi1799 5 років тому +3

    nice interview

  • @tajindersinghrupana9044
    @tajindersinghrupana9044 Рік тому

    My favourite Gurdas maan

  • @waqarshaikh5626
    @waqarshaikh5626 4 роки тому +2

    Love from punjab paakistan Allah bless u allways

  • @gurkiratbhanger4445
    @gurkiratbhanger4445 3 роки тому

    Rabbi rooh ne gurdas man g and manjit man g good bless you parmatma tahanu hamesha chardikla ch rakhe g❤🙏

  • @muhammadmuqads6773
    @muhammadmuqads6773 5 років тому +2

    Very nice ji gurdas maan

  • @sandievlogs8447
    @sandievlogs8447 5 років тому +5

    Respect 🙏🏼

  • @exploringhistoryofpunjab739
    @exploringhistoryofpunjab739 5 років тому +2

    Great human being ......loved his performance in movie Manto by Nandita Das

  • @mewasingh9324
    @mewasingh9324 4 роки тому +8

    Legend Mann Sahib is my favourite singer since 1974-1975 when I listen his song on Youth Festivals in Public College Samana & State(Govt.)College of Education,Patiala.Song was..Pathran nu pujan walio pujo ohna insanan nu,desh kaum lai vaar gai Jo piarian 2 janan nu.God Bless Him with Long2 life !

  • @gurkarankaur1691
    @gurkarankaur1691 4 роки тому +4

    So humble and attached to god

  • @RajKumari-hs8tr
    @RajKumari-hs8tr 5 років тому +1

    Great personality salute janab

  • @rameshkhannakkk9791
    @rameshkhannakkk9791 5 років тому

    Salam Maan Saab Di sadgi bohot bohot song

  • @madanheer1395
    @madanheer1395 5 років тому +2

    Love you guru ji

  • @satvirram9239
    @satvirram9239 2 роки тому

    Gurdas maan ji manjit maan ji Jai sai di ji

  • @amandeep-ek1ym
    @amandeep-ek1ym 5 років тому +2

    So nice

  • @parmjitkaurparamjitkaur3342
    @parmjitkaurparamjitkaur3342 4 роки тому +1

    Very nice jori i like you god bless you

  • @GurpreetSingh-st5yd
    @GurpreetSingh-st5yd 5 років тому +3

    Love you maan saab ji

  • @kulwindervirk17
    @kulwindervirk17 5 років тому +39

    ਕਾਸ਼ ! ਕਿਤੇ ਏਸ ਰੱਬੀ ਰੂਹ ਦੇ ਸਾਡੇ ਘਰ ਕੋਟਕਪੂਰਾ ਚ ਚਰਨ ਪੈ ਜਾਣ...
    ਮੇਰੀ ਕਲਮ ਤੇ ਮੇਰੀਆਂ ਕਈ ਪੁਸ਼ਤਾਂ ਤਰ ਜਾਣ...
    ਕੁਲਵਿੰਦਰ ਵਿਰਕ

    • @akku66
      @akku66 3 роки тому

      Gughyane gye oo kde 🙏🏾🙏🏾

    • @akku66
      @akku66 3 роки тому

      Jake aye oo gughyane

  • @BaljinderSingh-bt4qu
    @BaljinderSingh-bt4qu 5 років тому +4

    , sudh gaike li, "SALUT" ap g nu,

  • @kamaljeetsingh581
    @kamaljeetsingh581 6 років тому +4

    sai ji mehar karan

  • @gurkarankaur1691
    @gurkarankaur1691 4 роки тому +1

    Thing to learn from mr Gurdas man .....humble

  • @rohan4rj
    @rohan4rj 5 років тому +1

    Thankyou sir for inspiring me to gain good qualities from you

  • @vishalij5558
    @vishalij5558 4 роки тому +1

    Love u Maan Saab..😊

  • @amritpalsingh7426
    @amritpalsingh7426 4 роки тому +1

    Gurdas and manjeet mann nu mere te mere family valo god bless u love u

  • @bhupinderbrar5567
    @bhupinderbrar5567 4 роки тому +1

    at 16 min he is so right. maan saab nu eddan de question avoid karne chahide ne people don't want to understand his ideology about religion. a very nice human being indeed.

  • @user-ee8fm7qn5s
    @user-ee8fm7qn5s 4 роки тому

    ਬਹੁਤ ਵਧੀਆ ਵੈਰੀ ਗੁੱਡ
    25-5-2020

  • @navisingh9540
    @navisingh9540 5 років тому +3

    Baba Gurdas Maan nice video

  • @jindersingh3607
    @jindersingh3607 4 роки тому +2

    Mann sahab baba aap te mehar kre ji
    Aap de na te lok mash hoor ho ge
    Mann ji
    Ucha dar babe nanak da

  • @vaiddevansharmaayurvediche6659

    ਰਬ ਦਾ ਦੂਜਾ ਨਾਮ ਗੁਰੂ ਦਾਸ ਮਾਣ ਸਾਹਬ 🙏

  • @sabbykaur623
    @sabbykaur623 Рік тому

    Manjitmaanisverybeautifulandgenerous

  • @pinkysoni687
    @pinkysoni687 4 роки тому +1

    Love you man sahab ji 🙏🏻🙏🏻🍁

  • @ballykaur2718
    @ballykaur2718 5 років тому +6

    He's a legend ......

  • @tariqmahmood3766
    @tariqmahmood3766 5 років тому +2

    Gurdas maan g geo⚘⚘⚘⚘⚘

  • @singhkhalsa581
    @singhkhalsa581 4 роки тому +1

    Mere dil diya jaan mera baba gurdas🙏🙏

  • @deepakrjeshsudhirnagar9241
    @deepakrjeshsudhirnagar9241 5 років тому +4

    love you babaji

  • @satvindarsingh9003
    @satvindarsingh9003 3 роки тому

    Great Maan Saab

  • @kuldeepkaur7423
    @kuldeepkaur7423 6 років тому +9

    ਕਿਵੇਂ ਆਖਾਂ ਤੇਰੇ ਨਾਲ ਮੁਹੱਬਤ ਨਹੀ ਮੈਨੂੰ __ਤੇਰੇ ਨਾਮ ਤੋਂ ਬਿਨਾਂ ਦਿਲ ਨੂੰ ਹੋਰ ਕੁੱਝ ਸੁੱਝਦਾ ਹੀ ਨਹੀ _✍👫😘👌👌

  • @krishnalal1116
    @krishnalal1116 5 років тому +2

    Maan sahab sada salamat rahe

  • @jindalsisters1535
    @jindalsisters1535 5 років тому

    Mann sab Dil nu Shu janday ne tuhady song

  • @RajKumar-jl8yp
    @RajKumar-jl8yp Рік тому

    Great singer of the world

  • @gurchetchahal757
    @gurchetchahal757 6 років тому +2

    Good mann.shib.nice.

  • @japjisidhu9265
    @japjisidhu9265 5 років тому

    mere sai ji da duja roop ne jo sabh nu pyr te ek najar nal dekhde ne

  • @nareshkumarnareshkumar4073
    @nareshkumarnareshkumar4073 4 роки тому +2

    Gurdas maan ji sade ghar aa Jan ta ta sada jivan safal ho jau ga

  • @bulleyanunitedkingdom4331
    @bulleyanunitedkingdom4331 6 років тому +1

    babe awe ni kehnde maaaf saab nu jiiiwoooooo💐

  • @laddikainth2109
    @laddikainth2109 5 років тому +4

    One and only Gurdas Maan Sahib

  • @mahingasingh4610
    @mahingasingh4610 3 роки тому

    Very very very very very very very very very very very very nice👍👍👍👍👍👍👍👍👍👍

  • @palwindersingh6875
    @palwindersingh6875 5 років тому +3

    Baba gurdas mann very grateful

  • @jassuram234
    @jassuram234 2 роки тому

    sahi baat maan saab
    Interview ne hi hangama khada karta 🥺

  • @vinodbadhan4943
    @vinodbadhan4943 5 років тому +1

    Jai ho maan saab...

  • @chamanlal8133
    @chamanlal8133 3 роки тому +1

    Love you mansab je manjet man je love you

  • @manjumanju7426
    @manjumanju7426 4 роки тому

    Sahib ji jai ho

  • @vishalbrar6437
    @vishalbrar6437 5 років тому +1

    very good ji

  • @sukhchainsinhh8392
    @sukhchainsinhh8392 Рік тому

    ਵਾਹਿਗੁਰੂ ਹਮੇਸ਼ਾ ਚਲਦੀ ਕਲਾ ਰੰਖੇ

  • @bsbs9596
    @bsbs9596 5 років тому

    Very nice man sahb ji

  • @kulwanthallan9611
    @kulwanthallan9611 4 роки тому

    Waheguru jioji, bahut shukar..Kya baat...kuj dasan di lor nahi pehndi jioji kioke ek mahan adami de pidhye hath ju hunda hei oh ek aurat da hi hath hunda hei jioji...jug jug jioji...all the best...a big Salute 💪🙌 🙏🙏

  • @lakhwindercheema9681
    @lakhwindercheema9681 3 роки тому

    VERY GOOD

  • @pinkysoni687
    @pinkysoni687 4 роки тому +1

    Jio man sahab 🙏 🙏

  • @neetudhiman786
    @neetudhiman786 5 років тому +2

    Heera man sab ladi sha da bibi man g nal jodi slamat rakhe sai g nkoder vala

  • @neetudhiman786
    @neetudhiman786 5 років тому

    Eni nmrta ena pyar shayd ee kise vich hove kise nu mada ni bolde kise da mada ni karde sbnu maan stkar dende aa eh mere nkoder vale sai g da heera ne maan sab dilo salute aa man sab g

  • @rajumaan8940
    @rajumaan8940 4 роки тому +1

    Nice video

  • @sheikhnassar
    @sheikhnassar 2 роки тому

    Salute to you

  • @tajinderssingh3257
    @tajinderssingh3257 5 років тому +1

    ਮਾਨਾ ਦਾ ਮਾਨ ਰੱਬ ਭਲਾ ਕਰੀ ਮਾਨ ਸਾਹਿਬ ਤੇ

  • @rajbrar7791
    @rajbrar7791 5 років тому +3

    ਵਾ ਬਾਬਾ

  • @Manpreetchopra-jk3pp
    @Manpreetchopra-jk3pp 5 років тому +1

    ਸਲਾਮ ਆ ਮਾਨ ਸਾਬ ਨੂੰ ਬਾਬਾ

  • @maninderkaur4678
    @maninderkaur4678 5 років тому +2

    I like sir gurdasman