ਹੰਕਾਰੀ ਹੌਲਦਾਰਨੀ ep 68 | new punjabi movie 2023 | PunjabiShort Film | Mansa |

Поділитися
Вставка
  • Опубліковано 28 вер 2024
  • ਹੰਕਾਰੀ ਹੌਲਦਾਰਨੀ ep 68 | new punjabi movie 2023 | PunjabiShort Film | Mansa | @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਨੂੰਹ ਸੱਸ ਦਾ ਗੂੜਾ ਰਿਸਤਾ -
    • ਨੂੰਹ ਸੱਸ ਦਾ ਰਿਸ਼ਤਾ | n...
    ਰਿਸਦੇ ਜਖਮ -
    • ਰਿਸਦੇ ਜਖ਼ਮ Ep 26 |new p...
    ਨੂੰਹ ਦੀ ਪਾਠ ਪੂਜਾ -
    • ਨੂੰਹ ਦੀ ਪਾਠ ਪੂਜਾ |new ...
    ਸਾਗ ਚੋਰਨੀ -
    • ਸਾਗ ਚੋਰਨੀ|Ep 22 |new p...
    ਪੇਕਿਆਂ ਦਾ ਕੁੱਤਾ -
    • ਪੇਕਿਆਂ ਦਾ ਕੁੱਤਾ | Ep -...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

КОМЕНТАРІ • 733

  • @JaswinderSingh-sq1eg
    @JaswinderSingh-sq1eg 6 місяців тому

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀ ਜਸਵਿੰਦਰ ਸਿੰਘ ਮਾਨਸਾ ❤

  • @bcmzn4577
    @bcmzn4577 Рік тому

    आपका फिर मुझे बहुत अच्छा लगा बहुत बहुत धन्यवाद

  • @kaurtejay2803
    @kaurtejay2803 Рік тому +5

    ਬਹੁਤ ਵਧੀਆ ਵੀਡੀਓ ਹੈ 🙏👌👍 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ ਸੰਗਰੂਰ

  • @danialmittu4067
    @danialmittu4067 Рік тому

    Bahut badhiya video bhejiye Hamesha khush raho God bless you ma mittu Ludhiana to

  • @harbanskaur5402
    @harbanskaur5402 Рік тому +2

    ਸਤਿ ਸ਼੍ਰੀ ਅਕਾਲ ਜੀ ਸਾਨੂ ਥੋਡੀਅਾ ਬਹੁਤ ਪਸੰਦ ਹਨ ਸਾਡਾ ਸਾਰਾ ਪਰਿਵਾਰ ਤੋਹਾਡੀਆ videos ਦੇਖਦਾ ਹੈ ਸਾਡੀ ਦਾਦੀ ਨੂੰ ਤੋਹਾਡੇ ਸਾਰੇ episode ਬਹੁਤ ਪਸੰਦ ਹਨ ਤੋਹਾਡੇ ਸਾਰੇ ਕੰਟੇਂਟਸ ਬਹੁਤ ਵਦੀਅਾ ਹੁੰਦੇ ਹਨ ਤੋਹਾਡੇ ਸਾਰੇ ਕਰੈਟਰਸ ਬਹੁਤ ਮੇਹਨਤੀ ਹਨ ਤੋਹਾਡੀ ਵੀਡੀਓ ਦੇਖਕੇ ਬਹੁਤ ਹਾਸਾ ਆਉਂਦਾ ਹੈ ਰੱਬ ਤੋਹਾਨੂ ਤਰੱਕੀਆਂ ਬਕਸ਼ੇ 🙏 ਪਲੀਸ ਸਾਡਾ ਨਾਮ ਵੀ videoਵਿਚ ਬੋਲਯੋ ✌🙏

  • @dharampaulsingh
    @dharampaulsingh Рік тому +1

    Tuhadi sari video dekha haan ji..bahut hi vadhiya lagdiyan hann. Keep it up. God bless you❤

  • @bhadarsingh1871
    @bhadarsingh1871 Рік тому +1

    Whaheguru ji very good video he thanks all team nu and ਸੁਖਪਾਲ and ਜੱਸਾ good luck 😊

  • @manjeetsinghsukhanand2473
    @manjeetsinghsukhanand2473 Рік тому +11

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਧੀਆ ਸਿਖਿਆ ਦਿੱਤੀ ਹੰਕਾਰ ਨਹੀਂ ਕਰਣਾ ਚਾਹੀਦਾ ਰੱਬ ਦਾ ਪਤਾ ਨਹੀਂ ਕਦੋਂ ਕੱਖਾਂ ਤੋਂ ਲੱਖਾਂ ਚ ਤੇ ਲੱਖਾਂ ਤੋਂ ਕੱਖਾਂ ਵਿੱਚ ਬਦਲਦੇ ਦੇਰ ਨਹੀਂ ਲਗਦੀ ਹੰਕਾਰਿਆ ਸੋ ਮਾਰਿਆ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @lakhwinderbrar-7045
    @lakhwinderbrar-7045 Рік тому +1

    ❤❤❤ ਸਹੀ ਗੱਲ ਆ good ji

  • @avtarsingh7702
    @avtarsingh7702 Рік тому +1

    ਇਨਸਾਨ ਨੂੰ ਹੰਕਾਰ ਨਹੀਂ ਕਰਨਾ ਕਿਸੇ ਵੀ ਗੱਲ ਤੇ ਵਾਹਿਗੁਰੂ ਨੂੰ ਭਾਉਂਦਾ ਨੀ ਆਪਣੀ ਔਕਾਤ ਚ ਰਹਿਣਾ ਚਾਹੀਦਾ। ਬਾਕੀ ਵੀਡੀਓ ਬਹੁਤ ਵਧੀਆ ਸੀ। ਸਹਾਰਨ ਮਾਜਰਾ।

  • @JagjeetSingh-bq4og
    @JagjeetSingh-bq4og Рік тому

    ਬਾਈ ਜੱਸੇ ਵਰਦੀ ਚੋ ਬਹੁਤ ਵਧੀਆ ਲੱਗਦਾ

  • @sahibdeepsinghsingh1215
    @sahibdeepsinghsingh1215 Рік тому +1

    Nice vedio Harmeet singh tarn taran sahib

  • @Ghostgamer.1516
    @Ghostgamer.1516 Рік тому

    Bht vadiya veer g Satwinder Kaur Humbra Ludhiana

  • @pawankumar2742
    @pawankumar2742 Рік тому

    Sandar soch vdhia video bahut hi vdhia snehia

  • @charanjitsingh8846
    @charanjitsingh8846 Рік тому +4

    ਬਹੁਤ ਵਧੀਆ ਜੀ। ਅਹੁਦੇ ਅਤੇ ਅਮੀਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਮਾਂ ਬਹੁਤ ਬਲਵਾਨ ਹੈ।
    ਚਰਨਜੀਤ ਸਿੰਘ ਗੁਰਦਿੱਤ ਪੁਰਾ(ਨਾਭਾ)

  • @sapnadhiman1032
    @sapnadhiman1032 Рік тому

    Story te bahut hi vadhiya hai . Per yakeen nhi aunda ki suchi hunkar tutda. Mere ghar vi kuch aise hi log ne jina da hunkar pata ni rabb kado toruga

  • @CopycatX01
    @CopycatX01 Рік тому +1

    ਸਹੀ ਗੱਲ ਆ ਬਈ ਬੱਦੇ ਨੂੰ ਆਪਣੇ ਘਰ ਤੋਂ ਨੌਕਰੀ ਦਾ ਹਕਾਰ ਨਹੀਂ ਕਰਨਾਂ ਚਾਹੀਦਾ ਸੀ ਤਨਵਾਦ ਗੁਲਾਬ ਸਿੰਘ ਰਭਿਆ ਪਭੇਵਬਾਦ ਵੱਲੋਂ

  • @armansidhu428
    @armansidhu428 Рік тому +3

    Nice video

  • @AmarjitSingh-cb7de
    @AmarjitSingh-cb7de Рік тому +1

    Good job 👌🎉(Hoshiarpur )

  • @jaswindermann4477
    @jaswindermann4477 Рік тому

    ਬਹੁਤ ਵਧੀਆ ਜੀ

  • @jotdhaliwal199
    @jotdhaliwal199 Рік тому

    Dhanyvad today padhne mein khana achcha hokar man p jurm video mein nayaka❤🎉

  • @ashokg571
    @ashokg571 Рік тому

    Best advice ji. Ashok chattani moga

  • @GURMEETSINGH-rl4vi
    @GURMEETSINGH-rl4vi Рік тому +2

    Thodi video bhut jyda motivated hundi a bhut vdya good luck pendu virsa team

  • @Punjab7912
    @Punjab7912 Рік тому +3

    ਹੰਕਾਰ ਇਨਸਾਨ ਨੂੰ ਅੰਨ੍ਹੇ ਕਰਕੇ ਤਬਾਹ ਕਰ ਦਿੰਦਾ ਹੈ

  • @DaljitSingh-ph4kd
    @DaljitSingh-ph4kd Рік тому

    ਬਹੁਤ ਵਧੀਆ ਲੱਗੀ

  • @akashdeepsingh3391
    @akashdeepsingh3391 Рік тому +2

    ਬਹੁਤ ਹੀ ਵਧੀਆ ਕਹਾਣੀ 👍👌

  • @gamingfleet...........
    @gamingfleet........... Рік тому

    Very nice

  • @gursewskgrewal5957
    @gursewskgrewal5957 Рік тому

    I love your video you guys are awesome good luck

  • @mandeepgrewal1451
    @mandeepgrewal1451 Рік тому

    Very Good Performance Video

  • @AmandeepKaur-ht6dx
    @AmandeepKaur-ht6dx Рік тому

    Very nice message

  • @khushikhushdeep750
    @khushikhushdeep750 Рік тому

    वैरी गुड जी

  • @harmeetsingh-of1wf
    @harmeetsingh-of1wf Рік тому +3

    ਬਹੁਤ ਵਧੀਆ ਸੁਨੇਹਾ ਜੀ।

  • @kulwinderknagra3640
    @kulwinderknagra3640 Рік тому +5

    ਨੌਕਰੀ ਸਾਰਿਆ ਦੇ ਪਿਆਰ ਨਾਲ ਕੀਤੀ ਜਾਦੀ ਹੈ ਰੋਹਬ ਪਾ ਕੇ ਨਹੀ ਜਸੇ ਵੀਰੇ ਤੇ ਸੁਖਪਾਲ ਭੈਣ ਜੀ

    • @yashpal6062
      @yashpal6062 Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @charanjeetgill1708
    @charanjeetgill1708 Рік тому +8

    ਬਹੁਤ ਵਧੀਆ ਵੀਡੀਓ ਜੀ ਹੰਕਾਰ ਨਾ ਕਰੋ ਸਭ ਦਾ ਸਤਿਕਾਰ ਕਰਨਾ ਸਿੱਖੋ

  • @GurpreetSingh-pq9jb
    @GurpreetSingh-pq9jb Рік тому +5

    Good message for all ❤❤❤

  • @satnamsinghpurba9584
    @satnamsinghpurba9584 Рік тому +1

    Exllent video god bless you 😊😊

  • @GurjeetSingh-gj7tc
    @GurjeetSingh-gj7tc Рік тому

    Love from uk
    ਗੋਲ਼ਡੀ ਗੈਰੀ

  • @jassikaur8781
    @jassikaur8781 Рік тому

    Bouht vadhia message

  • @GURDEVSingh-pe9nd
    @GURDEVSingh-pe9nd 2 місяці тому

    ਬਹੁਤ ਹੀ ਘੈਂਟ ਪੰਜਾਬੀ ਵੀਡੀਓ ❤🙏🙏

  • @sukhshinderkaur6023
    @sukhshinderkaur6023 Рік тому

    very nice video God bless you ❤1🙏🏻
    Sukhshinder Kaur City Khanna

  • @meetokaur6000
    @meetokaur6000 Рік тому +1

    ਕਦੇ ਹੁੰਦੇ ਹਕਾਰੀਆਂ ਸੋਂ ਮਾਰਿਆ ਪੁਲਿਸ ਵਿਚ ਕੀ ਲਗਿਆ ਬਹੁਤ ਉਪਰ ਨੂੰ ਦੇਖਣ ਲਗ ਪਏ ਟਿਕਾਣੇ ਲਾ ਦਿਤੇ ਪ੍ਰਧਾਨ ਨੇ very nice vidio 🌹🙏👌

  • @championgamemap6485
    @championgamemap6485 Рік тому +5

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸਾਰੀ ਟੀਮ ਨੂੰ

    • @DaljeetSingh-le6xh
      @DaljeetSingh-le6xh Рік тому

      Sari team nu rab charhdi kalaa ch rakhay daljit Singh bhamian kalan ludhlana

  • @neenasingh6208
    @neenasingh6208 Рік тому

    👌

  • @amandeepchatha25
    @amandeepchatha25 Рік тому +1

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤❤❤

  • @sikandershahi1526
    @sikandershahi1526 4 місяці тому +1

    ਪਿੰਡ ਹਰਰਾਣ ❤❤

  • @MandeepSingh-os6eu
    @MandeepSingh-os6eu Рік тому +2

    Very nice work parmatma tuhanu khush rakhe

  • @arshvlogs1839
    @arshvlogs1839 Рік тому

    Bhutt vaddia

  • @kulwinderknagra3640
    @kulwinderknagra3640 Рік тому +1

    ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ

  • @amarjitsangha1107
    @amarjitsangha1107 Рік тому +2

    Very beautiful video ❤

  • @dpskkr
    @dpskkr Рік тому

    Bahut badiya beero. Junde raho. Sukhpal da roll Bahu hi badiya hunda h. Juundi rah rab rakha.

  • @navrojkaur8748
    @navrojkaur8748 Рік тому

    👌🏻👌🏻👌🏻👌🏻🥰🥰🥰🥰

  • @keeratkaur8812
    @keeratkaur8812 Рік тому

    Very good video 👍🏻👍🏻keerat kaur mansa

  • @LaadiSingh-w5k
    @LaadiSingh-w5k 9 місяців тому

    Very nice 👍👍👍👍 message jo hankareya so maareya❤❤❤❤❤ laadi himachal

  • @charnjitdhiman2333
    @charnjitdhiman2333 Рік тому +2

    Bhut vdia video bai, rabb tuhanu hmesha khush rakhe, asi poori family bhut vdde fan aa tuhade.
    From:- Charnjeet singh khai
    Sukhpal kaur khai
    Jassi and mehak khai.

  • @meenusharma9371
    @meenusharma9371 9 місяців тому

    Supur say bhi uper❤❤❤🎉🎉💯💯🏮🏮🙏🙏

  • @kamaljit9055
    @kamaljit9055 Рік тому

    ਤੁਸੀ ਤੁਸੀ ਤੁਸੀ ਬਾੲਈ ਹਥ ਥੋੜੇ ਜਿਆਦਾ ਚਲਾੳ ਦੇ

  • @manjitkaur-uh1mi
    @manjitkaur-uh1mi Рік тому

    So nice video 👍

  • @rajdeepsinghrajdeepsingh8717
    @rajdeepsinghrajdeepsingh8717 Рік тому +1

    ❤ very nice

  • @manpreetkaur1170
    @manpreetkaur1170 Рік тому +1

    Good job manpreet mansa kurd

  • @suriendersingh6028
    @suriendersingh6028 Рік тому +9

    ਬਹੁਤ ਵਧੀਆ ਹੁੰਦੀਆਂ ਨੇ ਤੁਹਾਡੀਆਂ ਸਾਰੀਆਂ ਵੀਡਿਓ। ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਸਾਰੀ ਟੀਮ ਤੇ। ਪਿੰਡ ਭਲੂਰ ਜ਼ਿਲ੍ਹਾ ਮੋਗਾ।

  • @Noordhaliwalpunjab
    @Noordhaliwalpunjab Рік тому +5

    ਮਾਣਕ ਛੀਨੀਵਾਲ❤

  • @kuldeepkaur2465
    @kuldeepkaur2465 Рік тому +11

    ਬਹੁਤ ਵਧੀਆ ਸਟੋਰੀ ਚੰਗੀ ਸਿਖਿਆ ❤

  • @Shaansanghera
    @Shaansanghera Рік тому +2

    Congratulations 🎉🎉🎉

  • @MuhammadAryan880
    @MuhammadAryan880 Рік тому

    Excellent

  • @MintuMintu-xe1kn
    @MintuMintu-xe1kn Рік тому

    ❤❤

  • @KewalSingh-tc9cb
    @KewalSingh-tc9cb Рік тому

    Bhot badiya gggggg

  • @FaraattaTv
    @FaraattaTv Рік тому

    Well done 👍 bahut sohna kam karde sari team . Mehala pradhan good job aunty ji bahut sohna act kita

  • @roshansingh8362
    @roshansingh8362 Рік тому

    Veri nice

  • @butter7583
    @butter7583 Рік тому +40

    ਸਹੀ ਗੱਲ ਆ ਬਾਈ ਬੰਦੇ ਨੂੰ ਹੰਕਾਰ ਨੀ ਕਰਨਾ ਚਾਹੀਦਾ ਨਾ ਪੈਸੇ ਦਾ ਕਿਸੇ ਵੀ ਚੀਜ ਦਾ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਉਹਦਾ ਸ਼ੁਕਰ ਕਰਨਾ ਚਾਹੀਦਾ ਬਾਕੀ ਸਟੋਰੀ ਬਹੁਤ ਵਧੀਆ ਸੀ ਬਾਈ 😊❤❤wmk 🙏🏻🙏🏻

  • @gidh745
    @gidh745 Рік тому

    Good message

  • @balpreetjatt9976
    @balpreetjatt9976 Рік тому

    Very nice story

  • @gagandeepkaur5216
    @gagandeepkaur5216 Рік тому

    Yes❤

  • @jaspalkaur5604
    @jaspalkaur5604 Рік тому

    Bahut vadia video jassa veer time rahnda hi samag aa jaa❤❤❤❤❤❤❤🎉🎉🎉🎉🎉🎉🎉🎉

  • @SukhwinderHans-y7y
    @SukhwinderHans-y7y 5 місяців тому

    ਸੁਖਪਾਲ ਕੌਰ ਅਤੇ ਜਸਾ ਸਿੰਘ ਦਾ ਇਸ ਕਹਾਣੀ ਵਿੱਚ ਰੋਲ ਬਹੁਤ ਹੀ ਮਾੜਾ ਕੀਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਕਦੇ ਵੀ ਕਿਸੇ ਕਿਸਮ ਦਾ ਹੰਕਾਰ ਨਹੀ ਕਰਨਾ ਚਾਹੀਦਾ ਜੀ

  • @gagandeepkaur-ll4hg
    @gagandeepkaur-ll4hg Рік тому

    Buth vadia video a ji wmk ❤

  • @inderpalsingh8608
    @inderpalsingh8608 Рік тому

    Bai video Bhot vddia

  • @PremKumar-hw4pv
    @PremKumar-hw4pv Рік тому

    Parmatma mehar bharya hath rakhe tuhadi saari team te eda hi vdia vdia video bnonde raho

  • @SukhwinderSingh-vy9vr
    @SukhwinderSingh-vy9vr Рік тому

    ਬਹੁਤ ਵਧੀਆ ਵੀਡੀਓ ਜੀ।

  • @harrybrar9426
    @harrybrar9426 Рік тому +1

    Nice videos

  • @bobeysidhu4090
    @bobeysidhu4090 Рік тому

    👌👌👌👌👌👌👌

  • @sunnymaursamarmaur9088
    @sunnymaursamarmaur9088 Рік тому

    👍👍👍👌👌👌

  • @ManjinderSandhu-nx8ep
    @ManjinderSandhu-nx8ep Рік тому

    Hello very nice vidio I am Gursirat Kaur And Jasbir Singh , Amrjit Kaur 🎉🎉🎉😢🎉❤❤😊😊😊😊❤❤❤❤

  • @JaspreetSingh-wu2sx
    @JaspreetSingh-wu2sx Рік тому

    ਆ ਵੀਡੀਓ ਤਾ ਬਹੁਤ ਹੀ ਵਧੀਆ ਲੱਗੀ ਮੈ ਸਿਮਰਜੀਤ ਕੌਰ ਭੀਖੀ ਤੋ

  • @sarbjitgill7458
    @sarbjitgill7458 Рік тому

    Bahot vdiya video veer 👌

  • @simranghuman9614
    @simranghuman9614 Рік тому

    Nice video (miher sangatpura

  • @jivenjotkaur6253
    @jivenjotkaur6253 Рік тому +1

    God bless you ❤❤

  • @pinkybindra2115
    @pinkybindra2115 Рік тому +1

    Beautiful video. ❤❤

  • @veenagagnani3851
    @veenagagnani3851 Рік тому

    Vadia ji bilkul sahi gal kiti insan jnu hamesha jameen naal judta rehena chada ya khush raho sat shri akal ji 🙏

  • @ajaibsingh6069
    @ajaibsingh6069 Рік тому

    🌷🌷🙏🙏🌷🌷VERY GOOD VERY NICE VIDEO THANK YOU VEERY NICE JI ~ਅਜੈਬ ਸਿੰਘ ਔਲਖ ਪਿੰਡ ਭਲਵਾਨ ਜਿਲਾ ਸੰਗਰੂਰ 🌷🌷🙏🏻🙏🏻🌷🌷

  • @mohie0082
    @mohie0082 Рік тому

    Tuhadia video bohat sohnia lgdia

  • @reenachouhan4430
    @reenachouhan4430 Рік тому +2

    Bhot vadia video hundia tuhadia Waheguru ji tuhadi Sari tem khush rahe

  • @RituRitu-lr5nu
    @RituRitu-lr5nu 2 місяці тому

    ❤❤❤❤❤❤❤❤❤❤❤❤❤❤❤❤❤❤

  • @ranglajahan878
    @ranglajahan878 Рік тому

    Good

  • @MOR.BHULLAR-PB05
    @MOR.BHULLAR-PB05 Рік тому +7

    ਸਹੀ ਗੱਲ ਹੈ। ਸਿਰਫ਼ ਭ੍ਰਿਸ਼ਟ ਖ਼ਾਕੀ ਵਰਦੀ ਵਾਲਿਆਂ ਲੋਕਾਂ ਦੀ ਮੈ ਮਿਸਾਲ ਦੇ ਸਕਦਾ ਐਂਡ ਬਹੁਤ ਮਾੜਾ ਇਹਨਾਂ ਲੋਕਾਂ ਦਾ ਹੁੰਦਾ ਹੈ

  • @harjindersingh5407
    @harjindersingh5407 Рік тому

    Harjinder singh galwatti 🙏🙏

  • @HardeepSingh-k6j
    @HardeepSingh-k6j Рік тому

    👋👍🎉

  • @saraijavtindersingh3225
    @saraijavtindersingh3225 Рік тому

    Very nice Video bro love from germany

  • @neerajsood2858
    @neerajsood2858 Рік тому

    nice ❤️

  • @lakhvirsalabatpura2718
    @lakhvirsalabatpura2718 Рік тому

    Very video

  • @BaljeetKaur-vv1sq
    @BaljeetKaur-vv1sq Рік тому

    SSA g bhut video c bhut sonha bhut msg dita story ch ❤❤❤