@@GURDEEPSINGH-kt5rlKine saad dita 22 dekh k bolya kro jo sewa oh kar rahe ne apa to kayi janma vich nhi honi apa ta kute nu roti ni paunde draa to e dalla mar k bhjaa dine ah
@@Jaskaran114 tere warge bnde kol kam koi ni haiga bai mai dave naal keh skda. Behla tu ik number da Bs lttan khich sakde . Rahi gall sja di oh aap dekh reha . Tere kol proof hai hi ni koi na tu lya skda . Teri koi personal issues hona sachi . Tahi keh reha.
Bilkul sahi kaha Gurpreet veere 🙏🙏 Guru Ram Das ji kirpa banai Rakhe, award te bhagat puarn ji ne bhi vapas kita c, TUC aap he sade sab lyi bhut badda waheguru ji da baksheya award ho🙏🙏👍👍❤️❤️❤️
ਰੱਬ ਦੀਆਂ ਰੂਹਾਂ ਹੁੰਦੇ ਹਨ ਗੁਰਪ੍ਰੀਤ ਸਿੰਘ ਵਰਗੇ ਲੋਕ ਧੰਨਵਾਦ ਚੈਨਲ ਦਾ ਇਹਨਾਂ ਨਾਲ ਗੱਲ ਬਾਤ ਕਰਨ ਲਈ
ਰੱਬ ਦੀਆਂ ਰੂਹਾਂ ਨਿਸ਼ਾਨ ਸਾਹਿਬ ਵੀ ਸਾੜ ਦਿੰਦੀਆਂ
@@GURDEEPSINGH-kt5rlKine saad dita 22 dekh k bolya kro jo sewa oh kar rahe ne apa to kayi janma vich nhi honi apa ta kute nu roti ni paunde draa to e dalla mar k bhjaa dine ah
Join kii o
Eh banda bhukhaa hai money da...chore hai hai ghatia banda hai.
😂
ਵੀਰ ਗੁਰਪ੍ਰੀਤ ਸਿੰਘ ਜੀ ਮਿੰਟੂ ਵੱਲੋਂ ਕੀਤੀ ਜਾ ਰਹੀ ਸਭ ਤੋਂ ਵੱਡੀ ਸੇਵਾ ਵਾਹਿਗੁਰੂ ਵੱਲੋਂ ਲੱਗੀ ਡਿਊਟੀ ਹੈ 🙏ਵਾਹਿਗੁਰੂ ਜੀ ਸਾਡੇ ਵੀਰ ਨੂੰ ਚੜ੍ਹਦੀਕਲਾ ਤੰਦਰੁਸਤੀ ਅਤੇ ਸੱਚੀ ਸੁੱਚੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਜੀ 🙏🙏🙏🙏🙏
ਇਹ ਵੀਰ ਬਹੁਤ ਵਧਿਆ ਸੇਵਾ ਸੰਭਾਲ ਕਰ ਰਿਹਾ ਹੈ,ਇਸ ਵੀਰ ਦੇ ਦਰਸ਼ਨ ਕਰਕੇ ਰੱਬ ਦੇ ਦਰਸ਼ਨ ਹੋ ਜਾਂਦੇ ਹਨ,
🙏ਵਾਹਿਗੁਰੂ ਜੀ 🙏
🙏🙏🙏🙏🙏🙏🙏🙏🙏🙏🙏
@@jassalkaur3548 🙏ਵਾਹਿਗੁਰੂ ਜੀ 🙏
ਗੁਰਪ੍ਰੀਤ ਬਾਈ ਨੂੰ ਦਿਲੋਂ ਸਲੂਟ ਐ ਸਭ ਤੋਂ ਉੱਤਮ ਸੇਵਾ
ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਤੁਹਾਡੇ ਸਾਰੇ ਪਰਿਵਾਰ ਨੂੰ ❤❤
Eh ikk ghatia insaan hai,,,chore hai eh banda.
@@gursewaksandhu7914 ਕੀੜੇ ਪੈ ਕੇ ਮਰੇਗਾ ਇਹ ਬੰਦਾ ਇਸ ਬੰਦੇ ਨੇ ਆਪਣੇ ਮਤਲਬ ਲਈ ਲੋਕਾਂ ਦੇ ਪਰਿਵਾਰਾਂ ਨੂੰ ਬਦਨਾਮ ਕੀਤਾ ਜੇਕਰ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਪੂਰੇ ਪਰਿਵਾਰ ਦੀ ਬਦਨਾਮੀ ਕਿਉਂ ਇਹ ਬੰਦੇ ਕੀੜੇ ਪੈ ਕੇ ਮਰਨੇ
ਰੱਬ ਰੂਪੀ ਇਨਸਾਨ ਨੇ #ਗੁਰਪ੍ਰੀਤ_ਸਿੰਘ_ਮਿੰਟੂ ਭਾਜੀ ਕੋਈ ਨੀ ਇਹਨ੍ਹਾਂ ਦਾ ਦੇਣ ਦੇ ਸਕਦਾ ਬਹੁਤ ਸੇਵਾ ਕੀਤੀ ਇਹਨਾਂ ਨੇ ਤੇ ਹਮੇਸ਼ਾ ਕਰਦੇ ਰਹਿਣਗੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੇ ਪਰਿਵਾਰ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ ਜਿਹੜੇ ਐਨਾ ਮਿੱਠਾ ਬੋਲਣ ਦੇ ਨਾਲ-ਨਾਲ ਮਰੀਜ਼ਾਂ ਨਾਲ ਪਿਆਰ ਮੁਹੱਬਤ ਹਮੇਸ਼ਾ ਚੇਹਰੇ ਤੇ ਮੁਸਕਾਨ ਛਾਈ ਰਹਿੰਦੀ ਕਦੇ ਗੁੱਸੇ ਵਿੱਚ ਨੀ ਦੇਖੇ #ਧੰਨਵਾਦ ਉਸ ਮਾਤਾ,ਪਿਤਾ ਜਿਹਨਾਂ ਨੇ ਇਸ ਰੱਬ ਰੂਪੀ ਇਨਸਾਨ ਨੂੰ ਜਨਮ ਦਿੱਤਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋ
ਬਹੁਤ ਜਿਆਦਾ ਧਨਵਾਦੀ ਹਾਂ ਚੈਨਲ ਵਾਲਿਆਂ ਦੇ ਜਿਨ੍ਹਾਂ ਰਬ ਦੇ ਸਚੇ ਭਗਤ ਦੀ ਇੰਟਰਵਿਊ ਕੀਤੀ ਰੱਬ ਰੂਪੀ ਰੂਹ ਦੇ ਦਰਸ਼ਨ ਕਰਵਾਏ again thanx
ਪ੍ਰਮਾਤਮਾ ਖੁਦ ਧਰਤੀ ਉਤਰ ਕੇ ਆਇਆ ਗੁਰਪ੍ਰੀਤ ਮਿੰਟੂ ਵੀਰ ਜੀ ਦੇ ਰੂਪ ਵਿੱਚ
Sahi gal he
ਧੰਨ ਐ ਵੀਰ ਜੀ ਤੁਸੀਂ ਜੋ ਅੰਤਾ ਦੇ ਦੁਖੀ ਇਨਸਾਨਾ ਦੀ ਸੇਵਾ ਕਰਦੇ ਹੋ ਕੋਟਿ ਕੋਟਿ ਪ੍ਰਣਾਮ ਵੀਰ ਜੀ ਤੁਹਾਨੂੰ 🙏🙏🙏🙏🙏🙏🙏🙏🙏🙏🙏🙏🙏 ਸੱਚੀਂ ਤੁਸੀਂ ਰੱਬੀ ਰੂਹ ਓ🙏🙏
@@RoshanSingh-cg3xv ਕੀੜੇ ਪੈ ਕੇ ਮਰੇਗਾ ਇਹ ਬੰਦਾ ਇਸ ਬੰਦੇ ਨੇ ਆਪਣੇ ਮਤਲਬ ਲਈ ਲੋਕਾਂ ਦੇ ਪਰਿਵਾਰਾਂ ਨੂੰ ਬਦਨਾਮ ਕੀਤਾ ਜੇਕਰ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਪੂਰੇ ਪਰਿਵਾਰ ਦੀ ਬਦਨਾਮੀ ਕਿਉਂ ਇਹ ਬੰਦੇ ਕੀੜੇ ਪੈ ਕੇ ਮਰਨੇ
@@RoshanSingh-cg3xv ਇਹ ਲੋਕ ਆਪਣੇ ਮਤਲਬ ਲਈ ਸਮਾਜ ਵਿੱਚ ਚੰਗੇ ਹੋਣ ਦਾ ਡਰਾਮਾ ਕਰ ਰਹੇ ਹਨ ਅਤੇ ਆਪਣਾ ਘਰ ਚਲਾ ਰਹੇ ਹਨ
ਵਾਕਿਆ ਹੀ ਗੁਰਪ੍ਰੀਤ ਸਿੰਘ ਜੀ ਦਿਲੋਂ ਸੇਵਾ ਕਰ ਰਹੇ ਹਨ
@@jarnailsingh5276 ਕੀੜੇ ਪੈ ਕੇ ਮਰੇਗਾ ਇਹ ਬੰਦਾ ਇਸ ਬੰਦੇ ਨੇ ਆਪਣੇ ਮਤਲਬ ਲਈ ਲੋਕਾਂ ਦੇ ਪਰਿਵਾਰਾਂ ਨੂੰ ਬਦਨਾਮ ਕੀਤਾ ਜੇਕਰ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਪੂਰੇ ਪਰਿਵਾਰ ਦੀ ਬਦਨਾਮੀ ਕਿਉਂ ਇਹ ਬੰਦੇ ਕੀੜੇ ਪੈ ਕੇ ਮਰਨੇ
@@Jaskaran114inj tere warge hunde ne jo chnge loka de khilaf hunde tere te gussa nhi tars onda veere jionda reh
ਸਲਾਮ ਗੁਰਪਰੀਤ ਵੀਰ ਤੇਰੀ ਸੇਵਾ ਨੂੰ
ਬਾਈ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਅਤੇ ਤੁਹਾਨੂੰ ਸੁੱਖ ਸ਼ਾਂਤੀ ਰੱਖਣ
ਬਾਈ ਜੀ ਕੀ ਲਿਖ ਸਕਦੇ ਆ ਤੁਹਾਡੀ ਪ੍ਰਸੰਸਾ ਲਈ। ਕੋਈ ਸ਼ਬਦ ਹੀ ਨਹੀਂ।ਅਕਾਲ ਪੁਰਖ ਤੁਹਾਨੂੰ ਲੰਮੀ ਉਮਰ ਦੇਣ।
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਵੀਰਾਂ ਜੀ ❤❤❤❤❤
ਵਾਹਿਗੁਰੁ ਜੀ ਆਪ ਅਤੇ ਸੁਪਨਿਆਂ ਦੇ ਸਾਰੇ ਪਰਿਵਾਰ ਨੂੰ ਪਰਮਾਤਮਾ ਚ੍ਰੜਦੀਕਲਾ 😢 ਵਿਚ ਰੱਖਣ ਜੀ
ਰੱਬ ਆਪ ਚੱਲ ਕੇ ਤੁਹਾਡੇ ਨਿਊਜ ਰੂਮ ਵਿੱਚ ਆ ਗਿਆ ❤❤❤❤❤
Waheguru ji waheguru ji 🙏🙏 ਇਹ ਵੀਰ ਭਗਤ ਪੂਰਨ ਸਿੰਘ ਜੀ ਦੇ ਰੂਪ ਵਿੱਚ ਜਨਮੇ ਹਨ ਵਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ 🙏🙏🙏🙏🙏🌹🌹🌹🌹🌹
❤❤❤❤❤2🎉444🎉🎉🎉🎉🎉🎉
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਗੁਰਪ੍ਰੀਤ ਵੀਰੇ ਵਾਹਿਗੁਰੂ ਤੇਰੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰੇ
ਤੁਸੀ ਆਪ ਹੀ ਰੱਬ ਦਾ ਰੂਪ ਹੋ❤❤🎉🎉
Vaheguru ਜੀ,,, ਸੁਪਨਿਆਂ ਦੇ ਘਰ ਨੂੰ ਚੜਦੀ ਕਲਾ ਚ ਰਖੇ।
ਮੇਰੇ ਪਿੰਡ ਦੀ ਗੱਲ ਹੈ,,, ਬਿਲਕੁਲ ਸੱਚ ਹੈ,,, ਸਾਉਣੀ ਬਾਣੀਏਂ ਕੋਲ,,, ਅੱਜ ਦੇ ਵੱਡੇ ਵੱਡੇ ਆੜਤੀਏ ,ਓਹਦੇ ਨੌਕਰ ਸੀ
ਵਾਹਿਗੁਰੂ ਜੀ ਬਾਈ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ
ਮਿੰਟੂ ਵੀਰ ਜੀ ਉਸ ਦੇ ਸਾਰੇ ਪ੍ਰੀਵਾਰ ਨੂੰ ਸਾਰੀ ਟੀਮ ਨੂੰ ਆਕਲ ਪੁਰਖ ਵਾਹਿਗੁਰੂ ਸਦਾ ਚੜਦੀ ਕਲਾ ਵਿਚ ਰੱਖੇ
ਸੁਆਸ ਸੁਆਸ ਗੁਰੂ ਰਾਮਦਾਸ ਧੰਨ ਬਾਬਾ ਦੀਪ ਸਿੰਘ ਜੀ
ਵਾਹਿਗੁਰੂ ਨਾਲ ਭਲਾ ਕਰੇ ਬਹੁਤ ਵੱਡੀ ਸੇਵਾ ਹੈ ਜੋ ਇਹ ਸੇਵਾ ਕਰਦੇ ਹਨ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਹੈ
ਬਹੁਤ ਹੀ ਵੱਡੇ ਭਾਗਾਂ ਵਾਲਾ ਹੈ ਗੁਰਪ੍ਰੀਤ ਵੀਰ ਰੱਬ ਨੇ ਧਰਤੀ ਤੇ ਅਪਣਾ ਫਰਿਸ਼ਤਾ ਭੇਜਿਆ ਹੈ ਦੁੱਖੀ ਇਨਸਾਨਾਂ ਦੀ ਸੇਵਾ ਕਰਨ ਲਈ ❤
ਬਾਈ ਜੀ ਏਦਾਂ ਹੀ ਬਹੁਤ ਠੀਕ ਆ
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ..!
ਗੁਰਪ੍ਰੀਤ ਸਿੰਘ ਜੀ ਤੁਸੀਂ ਸੱਚੇ ਸਿੱਖ-ਸੇਵਕ ਹੋ,🙏
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਨੂੰ ਹੌਸਲਾ ਤੇ ਹਿੰਮਤ ਬਖਸ਼ੋ ਤੇ ਉਹਨਾਂ ਦਾ ਹਮੇਸ਼ਾ ਸਾਥ ਦਿਓ
ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਗੁਰਪ੍ਰੀਤ ਮਿੰਟੂ ਬਾਈ ਨੂੰ ਇਸ ਦੇ ਪਰਿਵਾਰ ਨੂੰ, ਇਸ ਦੀ ਟੀਮ ਨੂੰ ਅਤੇ ਸੁਪਨਿਆਂ ਦੇ ਘਰ ਦੇ ਮੈਂਬਰਾਂ ਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲ੍ਹਾ ਬਖਸ਼ੇ ❤
ਇਸ ਨੇਕ ਰੱਬੀ ਰੂਹ ਵੀਰ ਗੁਰਪ੍ਰੀਤ ਜੀ ਅਤੇ ਹੋਰ ਅਜਹਿ ਵੀਰ ਵੇਖ ਦਿਆਂ ਵੀ ਅਨਿਆਂ ਜ਼ੁਲਮ ਨੂੰ ਅਣਦੇਖਿਆ ਕਰ ਦਿੰਦੇ ਹਨ ਉਹਨਾਂ ਲਈ ਇਹ ਵੀਰ ਰੋਸ਼ਨੀ ਚਾਨਣ ਮੁਨਾਰਾ ਹ ਨ । ਲੱਖ ਪਰਣਾਮ ਇਹਨਾਂ ਸਿੱਦਕੀ ਸੇਵਾਦਾਰ ਵੀਰਾਂਨੂੰ ।
ਰੱਬ ਦਾ ਰੂਪ,,,,,, ਬ੍ਰਹਮਗਿਆਨੀ ਸੋਚ।
ਗੁਰਪ੍ਰੀਤ ਸਿੰਘ ਤਨੋਂ ਮਨੋਂ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਬਹੁਤ ਮਾਣ ਹੈ ਵੀਰ ਤੇ
ਬਹੁਤ ਹੀ ਕਿਰਪਾ ਗੁਰੂ ਮਾਹਾਰਾਜ ਦੀ ਬਾਈ ਗੁਰਪਰੀਤ ਸਿੰਘ ਤੇ। ਰੱਬ ਰੂਪ ਬੰਦਾ।
ਗੁਰਪ੍ਰੀਤ ਪੁੱਤ ਭਗਤ ਪੂਰਨ ਸਿੰਘ ਹੈ ਪਰਿਵਾਰ ਵੀ ਬਹੁਤ ਵਧੀਆ ਵਾਹਿਗੁਰੂ ਗੁਰਪ੍ਰੀਤ ਤੇ ਉਸ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
Ehh banda chore hai,,ghatia banda hai...jhoth bolda hai,,sara kharcha eh banda loka nu lutt ke kad-da.
@@Jaskaran114bai ik real proof lya k sahmne kr de . Ik lakh rupees da prize tainu mai daunga . Je nhi kr sakya te pher dss kehri saja lyi tyar aa .
@@mr.singhdult4040 ਇਨਾਂ ਵੇਹਲਾ ਨਹੀਂ ਮੈਂ ਇਸ ਗੰਦੇ ਬੰਦੇ ਪਿੱਛੇ ਪਰੂਫ ਇਕੱਠੇ ਕਰਦਾ ਫਿਰਾ ਬਾਕੀ ਇਸ ਬੰਦੇ ਨੂੰ ਸਜ਼ਾ ਤਾਂ ਰੱਬ ਦੇਵੇਗ
@@Jaskaran114 tere warge bnde kol kam koi ni haiga bai mai dave naal keh skda. Behla tu ik number da Bs lttan khich sakde . Rahi gall sja di oh aap dekh reha . Tere kol proof hai hi ni koi na tu lya skda . Teri koi personal issues hona sachi . Tahi keh reha.
@@mr.singhdult4040 tere varge motte dimaag bande naal gll krn da koyi fedda nhi..murakh lagda tu...
ਵੀਰ ਗੁਰਪ੍ਰੀਤ ਸਿੰਘ ਰੱਬ ਦਾ ਬੰਦਾ ਜੀ ਵਾਹਿਗੁਰੂ ਜੀ ਮੇਹਰ ਦਾ ਹੱਥ ਹੈ ਜੀ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਭਲੀ ਕਰੇ ਜੀ
ਰੱਬ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਨਹੀਂ।
ਮਨੁਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
Is bande di beti da ta sub kujh bann riha loka de sir toh..chore hai loko smj javo.
@@Jaskaran114 ਲਗਦਾ ਹੁਣ ਤੂੰ ਮਝਾ ਦਾ ਗੋਹਾ ਖੁਦ ਸੁਟਦਾ ਤੇਰਾਂ ਗੁਲਾਮ ਕੀਤਾ ਬੰਦਾ ਮਨੁੱਖਤਾ ਦੀ ਸੇਵਾ ਵਾਲੇਆਂ ਨੇ ਖੋਹ ਲਿਆ। ਤਾਹੀਉਂ ਤੇਰੀ ਬਵਾਸੀਰ ਵਾਲ਼ੀ ਬੂੰਡ ਨੂੰ 🌶️🌶️ ਲੱਗੀ ਹੋਈ ਹੈ।।
ਸਾਰੇ ਪਰੀਵਾਰ ਨੂੰ ਠੀਕ ਰਖੇ।
ਰੱਬ ਰੁਹ,ਹਨ, ਗੁਰਪ੍ਰੀਤ ਸਿੰਘ
ਧਰਤੀ ਦਾ ਜਿਓਂਦਾ ਰੱਬ
ਗੁਰਪ੍ਰੀਤ ਵੀਰ ਜੀ ਦਿਲੋਂ ਦੁਆਵਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
ਗੁਰਪਰੀਤ ਕਿਸੇ ਸਮੇਂ ਇਸ ਦੇਸ ਦਾ ਮਹਾਰਾਜਾ ਬਣੇਗਾ
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਦੇ ਪਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
ਬਹੁਤ ਵੱਡੀ ਸੇਵਾ ਬਾਈ ਜੀ ਪਰਮਾਤਮਾ ਲੰਮੀਆਂ ਉਮਰਾਂ ਬਖ਼ਸ਼ੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ❤
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰਪ੍ਰੀਤ ਜੀ ਖੁਦ ਆਪ ਹੱਥੀਂ ਸੇਵਾ ਕਰਦੇ ne
ਰੱਬੀ ਰੂਹ ਨੇ
Gurpreet..bhaji.rab roopii banda. Waheguru.ji.
ਰੱਬ ਦਾ ਬੰਦਾ,,,,, ਮਿੰਟੂ। ਭਲਾ ਕਰੇ।
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ। ਇਹਨਾਂ ਦੀ ਟੀਮ ਤੇ।
Vaheguru ਭਲੀ ਕਰੋ,,,,, ਪਰੀਵਾਰ,,, ਸੁਪਨਿਆਂ ਦੇ ਘਰ ਨੂੰ।
ਰੱਬ ਵੀਰ ਗੁਰਪ੍ਰੀਤ ਸਿੰਘ ਦੀ ਓਮਰ ਲੰਬੀ ਕਰੇ
ਸਵਾਲ ਕਰਨ ਵਾਲੇ ਨੂੰ ਸਮਝ ਦੀ ਕਾਫੀ ਘਾਟ ਲੱਗਦੀ ਹੈ । ਗੁਰਪ੍ਰੀਤ ਬਾਈ ਦੀ ਗੱਲ ਵਿੱਚੇ ਕੱਟਕੇ, ਆਪਣੀ ਬਕੜ-ਬਕੜ ਕਰੀ ਜਾਂਦਾ ।
Right
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਉਤੇ ਮੇਹਰ ਭਰਿਆ ਹੱਥ ਸਦਾ ਹੀ ਰੱਖੇ।
ਵੀਰ ਜੀ ਤੁਸੀਂ ਹਮੇਸ਼ਾ ਮਿੰਟੂ ਵੀਰ ਹੀ ਬਣੇ ਰਹੋ ਵਾਹਿਗੁਰੂ ਜੀ ਕੋਲ਼ ਇਹੀ ਅਰਦਾਸ ਕਰਦੇ ਹਾਂ 🙏🙏🙏🙏🙏🙏
Veer ji di sewa nu salam hai ji ❤
ਵਾਹਿਗੁਰੂ ਜੀ ਮੇਹਰ ਕਰਨ ਮਿੰਟੂ ਵੀਰ ਤੇ
ਰੱਬੀ ਰੂਹ ਆ ਵੀਰ
ਵਾਹਿਗੁਰੂ ਜੀ ਤਰੱਕੀ ਬਖਸ਼ੇ ਤਹਾਨੂੰ ਵੀਰ ਜੀ 🙏🏿 ਕਿਤੇ ਸਾਨੂੰ ਕੀ ਪਰਮਾਤਮਾ ਇਹ ਸੇਵਾ ਕਰਨ ਦਾ ਮੌਕਾ ਬਖਸ਼ੇ ਵਾਹਿਗੁਰੂ ਜੀ 🙏🏿
ਸੱਚਮੁੱਚ ਰੱਬ ਹੈ ਬਾਈ ਗੁਰਪ੍ਰੀਤ ਸਿੰਘ ਜੀ🙏🙏🙏🙏
ਵਹਿਗੁਰੂ ਵਹਿਗੁਰੂ ਗੁਰਪ੍ਰੀਤ ਸਿੰਘ ਵੀਰ ਜੀ ਬਹੁਤ ਵਧੀਆ ਇਨਸਾਨ ਨੇ ❤❤
ਗੁਰਪ੍ਰੀਤ ਵੀਰ ਜੀ ਰੱਬੀ ਰੂਪ ਆ🙏🙏❤️❤️
ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਪੂਰੀ ਜਿੰਮੇਵਾਰੀ ਆ,,,,,,ਵੀਰ ਦੀ।
Waheguru ji waheguru ji waheguru ji waheguru ji 🙏 🙏
ਬਾਈ ਗੁਰਪ੍ਰੀਤ ਸਿੰਘ ਜੀ ਰੱਬੀ ਰੂਹ ਹੈ। ਲੋਕਾ ਨੂੰ ਤਾਂ ਉਸ ਸਮੇ ਲੋਕ ਤਾਂ ਮੇਰੇ ਬਾਬੇ ਨਾਨਕ ਨੂੰ ਵੀ ਨਹੀਂ ਸੀ ਬਖਸ਼ਦੇ। ਬਾਈ ਮਿੰਟੂ ਤਾਂ ਦੁਨਆਵੀ ਇੰਨਸਾਨ ਆ। ਚੈਨਲ ਵਾਲੇ ਵੀਰ ਦਾ ਪਹਿਲਾ ਹੀ ਸਵਾਲ ਬਾਈ ਜੀ ਦੀ ਇਮਾਨਦਾਰੀ ਤੇ ਉਂਗਲ ਕਰਨਾਂ ਸੀ।
ਰਾਜਨੀਤੀ ਵਿੱਚ ਜੋ ਵੀ ਗਿਆ ਉਸ ਦਾ ਬੇੜਾ ਗਰਕ ਕਰ ਦਿੱਤਾ ਲੀਡਰਾਂ ਨੇ। ਗੁਰਪ੍ਰੀਤ ਵੀਰ ਤੁਸੀਂ ਰੱਬ ਦੇ ਸਭ ਤੋ ਵੱਡੇ ਵਜ਼ੀਰ ਬਣ ਚੁੱਕੇ ਹੋ
ਬਹੁਤ ਵਧੀਆ ਵਿਚਾਰ
ਬਾਦਲ ਨੂੰ ਫਖਰੇ ਕੌਮ ਦਿੱਤਾ ਗਿਆ ਸੀ ਪਰ ਉਸ ਬੰਦੇ ਨੇ ਹੀ ਕੌਮ ਦਾ ਭੱਠਾ ਬਿਠਾ ਦਿੱਤਾ ਵੀਰ ਗੁਰਪ੍ਰੀਤ ਸਿੰਘ ਵੀਰ ਨੂੰ ਤਾਂ ਵਾਹਿਗੁਰੂ ਜੀ ਨੇ ਬਹੁਤ ਵੱਡਾ ਐਵਾਰਡ ਦਿੱਤਾ ਹੈ ਜੀ
ਫਕਰੇ ਕੋਮ ਬਾਦਲ ਲੈ ਕੇ ਬੈੜਾ ਗ਼ਰਕ ਗਿਆ ਹੈ ਪੰਜਾਬ ਦਾ,ਇਸ ਵੀਰ ਦੇ ਦਰਸ਼ਨ ਕਰਕੇ ਸਾਰੇ ਦੁਖ ਦੁਰ ਹੋ ਜਾਂਦੇ ਹਨ,ਮੂਖਤਿਆਰ ਸਿੰਘ ਦਾ ਬੂਰਾ ਹਾਲ ਹੈ,ਰੱਬ ਕਰੇ ਖਰੜ ਵਿਖੇ ਇਕ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ 😮😮😮😢
ਰੱਬੀ ਰੂਹ ਨੇ ਇਹ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਜੀ
Waheguru ji aap ji nu hor hor chardikala bakshish karna ji ❤️🙏❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਘਰ ਬਿਰੋ ਜਿਹੜੇ ਇਨੀ ਘਾਲਣਾ ਘਾਲਦੇ ਹੋ ਤੇ ਸੇਵਾ ਕਰਦੇ ਹੋ ਗੁਰੂ ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ
🙏🙏🙏🙏🙏🙏 ਸਲੂਟ ਐ ਬਾਈ ਜੀ ਨੂੰ 🙏🙏🙏🙏♥️
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਵੀਰ ਜੀ ਰੱਬ ਤੁਹਾਡੇ ਪਰਿਵਾਰ ਤੇ ਸਦਾ ਕਿਰਪਾ ਬਣਾਈ ਰੱਖਣ ਜੀ, ਅਤੇ ਮਨੁੱਖਤਾ ਦੀ ਸੇਵਾ ਦੀ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖਣ
ਰੱਬ ਦੀ ਰੂਹ ਗੁਰਪ੍ਰੀਤ ਵੀਰ ਤੇ ਪਾਲ ਖੋਰੜ ਤੇ ਆਮੋਲ ਕਾਵਤਾਰਾ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ
Dil ton asis a veer nu waheguru ji lambi umar te tandusti bakshan.
ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਵੀਰ ਤੇ ❤❤❤❤
❤ਵਾਹਿਗੁਰੂ ਜੀ ❤
ਵੀਰ ਜੀ ਤੁਸੀਂ ਧੰਨ ਹੈ ਤੁਹਾਡੀ ਸੋਚ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ 🙏
ਵਾਹਿਗੁਰੂ ਜੀ ਮੇਹਰ ਕਰਨ l
Rab da roop veer ji
ਆਪਾਂ ਪੰਜਾਬੀ ਲੰਗਰਾਂ ਦੀ ਸੇਵਾ ਕਰਦੇ ਹਾਂ ਭੱਜ ਭੱਜ ਕੇ ਨੀਵੇਂ ਹੋ ਕੇ ਜਿਹੜੇ ਘਰੋ ਰੱਜ ਕੇ ਲੋਕ ਜਾਂਦੇ ਨੇ ਆਪਾਂ ਉਹਨਾਂ ਨੂੰ ਧੱਕੇ ਨਾਲ ਲੰਗਰ ਵਿੱਚ ਰੋਟੀ ਖਵਾਉਂਦੇ ਹਾਂ ਤੇ ਜੇ ਕੋਈ ਗਰੀਬ ਜਾਂ ਲਾਚਾਰ ਵੇਬੱਸ ਮਜਬੂਰ ਕਿਸੇ ਦੇ ਘਰੇ ਜਾਂ ਕੇ ਰੋਟੀ ਮੰਗਦਾ ਤਾਂ ਆਪਾ ਉਹਨਾ ਨੂੰ 3600 ਗਾਲ਼ ਕੱਢਦੇ ਹਾਂ
Waheguru ji Meher kare ji. Gurpreet Singh ji te
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬੁਹਤ ਵਧੀਆ ਇਨਸਾਨ ਨੇ ਭਾਈ ਸਾਹਿਬ ਜੀ ।
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ
Bilkul sahi kaha Gurpreet veere 🙏🙏 Guru Ram Das ji kirpa banai Rakhe, award te bhagat puarn ji ne bhi vapas kita c, TUC aap he sade sab lyi bhut badda waheguru ji da baksheya award ho🙏🙏👍👍❤️❤️❤️
ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ਣ ਸੱਚੀਂ ਰੱਬੀ ਰੂਹ ਆ 🎉❤️❤️❤️
ਵੀਚ.ਜੀ.ਬਹੁਤ.ਵਧੀਆ. ਕੰਮ.ਕਰਦੇ.ਆ.ਪਰਮਾਤਮਾ.ਤਦਰੁਸਤੀ.ਬਖਸੇ
ਗੁਰਪਰੀਤ ਵੀਰ ਜੀ ਮੇ ਕਂਈ ਵਾਰ ਸੌਚਦਾ ਆਪ ਜੀ ਦਾ ਲੇਖਾ ਸਾਡੇ ਪੰਜਾਬ ਵਾਸੀ ਕਿਸ ਯੁੱਗ ਵਿਂਚ ਦੇਨ ਗੇ ਵੀਰ ਗੁਰਪਰੀਤ ਜੀ ਜੇ ਅਸੀ ਸੌਚਦੇ ਆ ਕਿ ਆਪ ਜੀ ਦਾ ਲੇਖਾ ਇਹੇ ਯੁੱਗ ਵਿੱਚ ਦੇ ਦਿੱਤਾ ਜਾਵੇ ਨਹੀ ਵੀਰੌ ਬਹੁਤ ਮੁੱਸਕੱਲ ਆ ਸਾਨੁ ਕਂਈ ਯੁੱਗ ਲੱਗ ਜਾਨੇ ਆ ਆਪ ਜੀ ਦਾ ਲੇਖਾ ਦੇਨ ਲੱਗਿਆ ਮੇਰੇ ਵਾਹਿਗੁਰੂ ਜੀ ਸਰਦਾਰ ਗੁਰਪਰੀਤ ਜੀ ਨੁ ਕਦੀ ਡੋਲਨ ਨਾ ਦਿਉ ਨਹੀ ਤਾ ਵਾਹਿਗੁਰੂ ਜੀ ਦੁਬਾਰਾ ਕੱਲ ਯੁੱਗ ਵਿੱਚ ਇਹੌ ਜਿਹਾ ਧਰਮਾਤਮਾ ਆਦਮੀ ਬੜੀ ਮੁੱਸਕੱਲ ਨਾਲ ਪੇਦਾ ਹੌਨਾ ਜੌ ਵੀਰ ਗੁਰਪਰੀਤ ਜੀ ਸਾਡੀ ਤਰਨ ਤਾਰਨ ਵਾਸੀਆ ਦੀ ਬੇਨਤੀ ਸਵੀਕਾਰ ਕਰੋ ਪਲੀਜ ਕਦੀ ਟਾਇਮ ਲੱਗੇ ਤਾ ਤਰਨ ਤਾਰਨ ਸਾਹਿਬ ਜਰੁਰ ਆਇਔ ਜੀ ਮੇਰਾ ਨਾਮ ਗੁਰਮੀਤ ਸਿੱਘ ਰਾਜਪੁਤ ਹੇ ਮੇਰਾ ਨੰਬਰ ਹੇ ੯੭੭੯੨ ੯੩੭੮੪
ਬਾਈ ਗੁਰਪ੍ਰੀਤ ਜੀ, ਜੇ ਮਾਣ ਸਤਿਕਾਰ ਗੁਰੂ ਸਾਹਿਬ ਜੀ ਨੇ ਤੁਹਾਨੂੰ ਦਿੱਤਾ, ਉਹ ਕੋਈ ਨਹੀ ਦੇ ਸਕਦਾ, ਬਾਕੀ ਬਾਈ ਜੀ ਜਿੰਨੇ ਜੋਗੇ ਹਾਂ ਤੁਹਾਡੇ ਨਾਲ ਹਾਂ,
Waheguru ji waheguru ji waheguru ji waheguru ji waheguru ji Wmk veera God bless you wmk ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜਦੀਕਲਾ ਵਿਚ ਰਖਣ ❤
ਪਰਮਾਤਮਾ ਚੜਦੀ ਕਲਾ ਰੱਖੇ।
Waheguru ji
Veer g apde sewa bhawna vekh k aankha bhr aayi. Sachi suchiya gla 🙏🙏🙏🙏🙏🎉🎉🎉🎉🎉🎉
ਬਹੁਤੇ ਲੋਕ ਸਵਾਲ ਕਰਦੇ ਹਨ ਕਿ ਰੱਬ ਹੈ ਕਿ ਨਹੀਂ,ਜੇ ਹੈ ਤਾਂ ਕਿਹੋ ਜਿਹਾ ਹੈ ਉਨ੍ਹਾਂ ਨੂੰ ਬਾਈ ਗੁਰਪ੍ਰੀਤ ਸਿੰਘ ਦੇ ਦਰਸ਼ਨ ਕਰ ਕੇ ਉਨ੍ਹਾਂ ਦੇ ਕੰਮ ਵੇਖ ਲੳ ਤਾਂ ਸਮਝੋ ਰੱਬ ਦੇ ਦਰਸ਼ਨ ਹੋ ਗਏ ?
ਵਾਹਿਗੁਰੂ ਜੀ👏🏻
Boht vadhia insaan 22 Gurpreet Singh . Waheguru poori family nu tandrusti bakhse. Respect from Malaysia ❤