Chajj Da Vichar (2106) || ਯੋਗਰਾਜ ਸਿੰਘ ਵੱਲੋਂ ਧਮਾਕੇਦਾਰ ਖ਼ੁਲਾਸੇ, ਕੀ-ਕੀ ਹੋਇਆ ‘ਬੀਬੀ ਰਜਨੀ’ ਫ਼ਿਲਮ ਨਾਲ

Поділитися
Вставка
  • Опубліковано 1 лис 2024

КОМЕНТАРІ • 156

  • @sonysidhusonu8665
    @sonysidhusonu8665 Місяць тому +5

    ਸਬਰ ਤੇ ਸੰਤੋਖ ਦੀ ਮੂਰਤ ਬੀਬੀ ਰਜਨੀ ਜੀ! ਉਸ ਅਕਾਲਪੁਰਖ ਦੇ ਰੰਗ ਚ ਰੰਗੀ ਰੂਹ ਧੰਨ ਬੀਬੀ ਰਜਨੀ ਜੀ। ਸਿੱਖ ਇਤਿਹਾਸ ਸਬਰ ਸੰਤੋਖ ਤੇ ਸ਼ਹੀਦੀਆਂ ਨਾਲ ਭਰਿਆ ਹੋਇਆ। ਧੰਨ ਗੁਰੂ ਧੰਨ ਗੁਰੂ ਪਿਆਰੇ ❤❤❤❤❤🎉🎉🎉🎉🎉🎉

  • @ManjitSingh-no3qs
    @ManjitSingh-no3qs 2 місяці тому +28

    ਸ:ਜਰਨੈਲ ਸਿੰਘ ਜੀ ਬਿਲਕੁਲ ਸਹੀ ਕਹਿੰਦੇ ਹਨ। ਇਤਿਹਾਸਕ ਫਿਲਮਾਂ ਜਰੂਰ ਬਣਨੀਆਂ ਚਾਹੀਦੀਆਂ ਹਨ।

  • @navneetkalra3772
    @navneetkalra3772 2 місяці тому +54

    ਮੌਜੂਦਾ ਸਮੇਂ ਵਿੱਚ ਸਾਡਾ "ਪੰਜਾਬੀ ਸਿਨੇਮਾ" ਵੀ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ, ਕਿਉਂਕਿ ਹੁਣ ਦਿਨ-ਪ੍ਰਤੀਦਿਨ ਸਾਡਾ "ਪਾਲੀਵੁੱਡ ਸਿਨੇਮਾ" ਵੀ "ਬਾਲੀਵੁੱਡ ਸਿਨੇਮਾ" ਦੇ ਬਰਾਬਰ ਖੜ੍ਹਨ ਜੋਗਾ ਹੋ ਗਿਆ ਹੈ। ਹੁਣ ਜੇਕਰ ਮੈਂ"ਪਾਲੀਵੁੱਡ ਸਿਨੇਮਾ" ਨਾਲ ਸੰਬੰਧਿਤ ਕਲਾਕਾਰ ਜਿਵੇਂ "ਗੁੱਗੂ ਗਿੱਲ", "ਯੋਗਰਾਜ ਸਿੰਘ", "ਸਵ: ਵਰਿੰਦਰ", "ਸਵ: ਮਿਹਰ ਮਿੱਤਲ", "ਉਪਾਸਨਾ ਸਿੰਘ", "ਪ੍ਰੀਤੀ ਸਪਰੂ", "ਸਵ: ਦਾਰਾ ਸਿੰਘ" ਵਰਗੇ ਕਾਫ਼ੀ ਅਜਿਹੇ ਚਿਹਰੇ ਆਏ ਜਿਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ। ਮੈਂ "ਪੰਜਾਬ ਸਰਕਾਰ" ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ "ਪੰਜਾਬੀ ਸਿਨੇਮਾ" ਨੂੰ ਪ੍ਰਮੋਟ ਕਰਨ ਲਈ ਇੱਕ ਤਾਂ "ਪੰਜਾਬ" ਵਿੱਚ "ਫ਼ਿਲਮ ਸਿਟੀ" ਦਾ ਜਲਦ ਤੋਂ ਜਲਦ ਨਿਰਮਾਣ ਕੀਤਾ ਜਾਵੇ, ਦੂਜਾ ਫ਼ਿਲਮ ਦੀ "Editing" ਕਰਨ ਲਈ "Laboratory" ਦਾ ਨਿਰਮਾਣ ਕੀਤਾ ਜਾਵੇ ਕਿਉਂਕਿ ਹੁਣ ਸਾਨੂੰ "ਮੁੰਬਈ" ਜਾ ਕੇ ਫ਼ਿਲਮ Edit ਕਰਵਾਉਣੀ ਪੈਂਦੀ ਹੈ, ਉਸ ਵਿੱਚ ਕਾਫ਼ੀ ਸਮਾਂ ਲੱਗਦਾ ਹੈ ਅਤੇ ਇਸ ਨਾਲ ਫ਼ਿਲਮ ਦੀ ਰਿਲੀਜ਼ ਡੇਟ ਵਿੱਚ ਦੇਰੀ ਹੁੰਦੀ ਹੈ। ਧੰਨਵਾਦ।

    • @Tarsemsinghjudge
      @Tarsemsinghjudge 2 місяці тому

      Sd Jograj singh G jindabad Jindabad.

    • @baljindersingh1184
      @baljindersingh1184 2 місяці тому

      @@navneetkalra3772 ( ਮੁਥਾਜ )

    • @Satwinder-ip7ty
      @Satwinder-ip7ty 2 місяці тому

      ਸਾਰੀ ਟੀਮ ਦਾ ਧੰਨਵਾਦ ਜੀ ।

  • @bahadursingh9718
    @bahadursingh9718 2 місяці тому +27

    ਬੀਬੀ ਰਜਨੀ ਇੱਕ ਦਲੇਰ ਤੇ ਨਿੱਧੜਕ ਬੀਬਾ ਸਨ ਸਾਡੇ ਵਲੋਂ ਬੀਬੀ ਰਜਨੀਂ ਨੂੰ ਕੋਟਿ ਕੋਟਿ ਪ੍ਰਣਾਮ।

  • @jspawaar675
    @jspawaar675 2 місяці тому +7

    ਇਸ ਤਰ੍ਹਾਂ ਦੀਆਂ ਫਿਲਮਾਂ ਦੇ ਬਣਾਏ ਜਾਣ ਦੀ ਅਜੋਕੇ ਸਮੇਂ ਵਿੱਚ ਬਹੁਤ ਹੀ ਲੋੜ ਹੈ ਜੀ ਪਰ ਸਾਰੇ ਕਲਾਕਾਰਾਂ ਨੂੰ ਸਾਂਝੀ ਸੱਤ ਸ੍ਰੀ ਅਕਾਲ ਜੀ, ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਸੱਤ ਸ੍ਰੀ ਅਕਾਲ ਜੀ

  • @vickysinghvicky2618
    @vickysinghvicky2618 2 місяці тому +14

    ਬਹੁਤ ਵਧੀਆ ਉਪਰਾਲਾ ਕੀਤਾ ਸਿੱਖ ਇਤਿਹਾਸ ਵਿੱਚ ਬਹੁਤ ਯੋਧੇ ਹੋਏ ਨੇ ਇਨ੍ਹਾਂ ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਨੇ ❤

  • @GurnamSingh-nd5yt
    @GurnamSingh-nd5yt 2 місяці тому +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੇ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਕੋਈ ਗਲਤੀ ਹੋਵੇ ਤੇ ਮਾਫ਼ ਕਰਨਾ ਜੀ ਸੱਚ ਸਬਨਾ ਕਾ ਖਸਮ ਹੈ

  • @SurinderKumar-g6m
    @SurinderKumar-g6m Місяць тому +1

    ਬੀਬੀ ਰਜਨੀ ਫਿਲਮ ਦੀ ਟੀਮ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਟਹਿਣਾ ਸਹਿਬ ਜੀ। ਸਰਦਾਰ ਯੋਗਰਾਜ ਸਿੰਘ ਜੀ ਦੀਆਂ ਫਿਲਮਾਂ ਬਚਪਨ ਤੋਂ ਜਵਾਨੀ ਤੱਕ ਦੇਖਦੇ ਆਏ ਹਾਂ ਤੇ ਇਹ ਫਿਲਮ ਵੀ ਜਰੂਰ ਦੇਖਣ ਜਾਵਾਂਗੇ,,,, ਇਹ ਫਿਲਮ ਸਦੀਆਂ ਤੱਕ ਯਾਦ ਰਹੂਗੀ,,,,,ਸਲੂਟ ਸਾਰੀ ਟੀਮ ਨੂੰ,,,,,
    ਡਾਕਟਰ ਸੁਰਿੰਦਰ ਕਟਾਰੀਆ ਟੌਂਸਾ ਨਵਾਂਸ਼ਹਿਰ

  • @HarjinderSingh-ze4hj
    @HarjinderSingh-ze4hj 2 місяці тому +8

    ਜਲੰਧਰ ਦੂਰਦਰਸ਼ਨ ਤੇ ਆਉਂਦੀ ਸੀ ਦੁੱਖ ਭੰਜਨ ਤੇਰਾ ਨਾਮ ਜੀ ਬੀਬੀ ਰਜਨੀ ਦੀ ਫਿਲਮ

  • @GurmeetSingh-xr3vr
    @GurmeetSingh-xr3vr 2 місяці тому +3

    ਬਹੁਤ ਵਧੀਆਂ ਜਾਣਕਾਰੀ

  • @SukhwinderSingh-wq5ip
    @SukhwinderSingh-wq5ip 2 місяці тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Karmjitkaur-gk1xq
    @Karmjitkaur-gk1xq 2 місяці тому +8

    ਮਲਕਾਣਾ ਮੁੰਡਾ ਸਾਡਾ ਰਿਸ਼ਤੇਦਾਰ ਆ ਜੀ ਫਿਲਮ ਦੀ ਪ੍ਰਮੋਸ਼ਨ ਲਈ ਇਹ ਮਲਕਾਣਾ ਪਿੰਡ ਵੀ ਆਈ ਸੀ ਟੀਮ ਜਿਲ੍ਹਾ ਬਠਿੰਡਾ ✌️

    • @bahadursingh9718
      @bahadursingh9718 2 місяці тому

      ਧੰਨਵਾਦ ਵੀਰ ਜੀ ਜੋਂ ਆਪਣੇ ਪਿੰਡਾਂ ਵਿੱਚ ਆਏ ਸਨ ਤਲਵੰਡੀ ਸਾਬੋ ਦੇ ਨਾਲ ਹੈਂ ਇਹ ਪਿੰਡ।

    • @Karmjitkaur-gk1xq
      @Karmjitkaur-gk1xq 2 місяці тому

      @@bahadursingh9718 ਬਿਲਕੁੱਲ ਠੀਕ ਜੀ ਤਲਵੰਡੀ ਦੇ ਨਾਲ ਹੈ 🙏🏼

  • @AmarjeetSingh-gx4zq
    @AmarjeetSingh-gx4zq 2 місяці тому +4

    ਟਹਿਣਾ ਸਾਹਿਬ ਅੱਜ ਬੜੇ ਸੁੰਦਰ ਲੱਗ ਰਹੇ ਹੋ। ਤੁਹਾਡਾ ਪੇਸ਼ਕਸ਼ ਅੰਦਾਜ਼ ਬਹੁਤ ਵਧੀਆ ਹੁੰਦੈ ਨਾਲ ਹਰਮਨ ਥਿੰਦ ਜੀ ਬੜੇ ਖਿੜ ਖਿੜ ਹਸਦਿਆਂ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੰਦੇ ਆ। ਤੁਹਾਡਾ ਧੰਨਵਾਦ ਕਿ ਅੱਜ ਤੁਸੀਂ 'ਬੀਬੀ ਰਜਨੀ' ਫਿਲਮ ਦੇ ਪਾਤਰਾਂ ਨਾਲ ਰੂਬਰੂ ਕੀਤਾ।🎉🎉❤

  • @kuljitsingh2620
    @kuljitsingh2620 Місяць тому +1

    ਬਹੁਤ ਵਧੀਆ ਕਹਾਣੀ ਹੈ ਬੀਬੀ ਰਜਨੀ ਦੀ

  • @DaljitSingh-n8k
    @DaljitSingh-n8k 2 місяці тому +16

    ੧੯੭੨ ਸੰਨ ਵਿਚ ਦੁਖ ਭੰਜਨ ਤੇਰਾ ਨਾਮ ਕਾਬਲੇ ਤਾਰੀਫ ਫਿਲਮ ਜੋ ਬੀਬੀ ਰਜਨੀ ਨਾਲ ਸਬੰਧਤ ਰਲੀਜ ਹੋਈ ਸੀ ਹੁਣ ਫਿਰ ਉਸੇ ਵਿਸ਼ੇ ਤੇ ਫਿਲਮ ਰਲੀਜ ਕੀਤੀ ਜਾਣੀ ਬਹੁਤ ਸ਼ਲਾਗਾਯੋਗ ਉਪਰਾਲਾ ਹੈ ਸਮੁਚੀ ਟੀਮ ਨੂ ਮੁਬਾਰਕ

  • @kksidhusidhu1838
    @kksidhusidhu1838 2 місяці тому +2

    ਵਾਹਿਗੁਰੂ ਜੀ ਤਰੱਕੀ ਬਖਸਨ

  • @Gurbanishabad405
    @Gurbanishabad405 Місяць тому +2

    ਹਾਜੀ ਉਹਨਾਂ ਲੋਕਾਂ ਨੇ ਸਾਡੇ ਬੱਚਿਆਂ ਨੂੰ ਆਪਣੇ ਧਰਮ ਦੀ ਫਿਲਮਾਂ ਦੇਖਾ ਕੇ ਮਗਰ ਲਗਾਇਆ
    ਸਾਡੇ ਸਿੱਖ ਧਰਮ ਤੇ ਵੀ ਫਿਲਮਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ

  • @palasingh5151
    @palasingh5151 2 місяці тому +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @HardevSingh-o4w
    @HardevSingh-o4w 2 місяці тому +2

    ਬਹੁਤ ਬਹੁਤ ਵਧਾਈ tehna ਜੀ,

  • @JatinderSingh-oi5ft
    @JatinderSingh-oi5ft 2 місяці тому +3

    Bahut badia effort,sab Punjabia nu eh film dekhni chahidi hai

  • @rockblade9559
    @rockblade9559 2 місяці тому +5

    ਸੱਜਣ ਸਿੰਘ ਰੰਗਰੂਟ ਦੁਬਾਰਾ ਹੁਣ ਦੇ ਦੌਰ ਵਿੱਚ ਲੱਗੇ ਤਾਂ ਲੋਕ ਜ਼ਰੂਰ ਵੇਖਣਗੇ ਕਿਉਂਕਿ ਹੁਣ ਲੋਕ ਕੁਝ ਹੱਦ ਤੱਕ ਅਵੇਅਰ ਹੋ ਚੁੱਕੇ ਹਨ।

  • @GurnamSingh-nd5yt
    @GurnamSingh-nd5yt 2 місяці тому +7

    ਮੇਰੀ ਬੇਨਤੀ ਮੇਰੀ ਕੋਈ ਇਹਨਾਂ ਨਾਲ ਦੁਸ਼ਮਣੀ ਨਹੀਂ ਕੁਦਰਤੀ ਪਰਮਾਤਮਾ ਵੱਲੋ ਮੇਰੇ ਦਿਲ ਵਿੱਚ ਕਿਉ ਆ ਰਿਹਾ ਹੈ ਦੋਬਾਰਾ ਫਿਰ ਬੇਨਤੀ ਕਰਦਾ ਮੇਰੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਕੁਦਰਤ ਪਰਮਾਤਮਾ ਕਿਉ ਦਿਲ ਦਿਮਾਗ ਵਿੱਚ ਆ ਰਿਹਾ ਹੈ ਜੀ

  • @LakhwinderSingh-lt5bu
    @LakhwinderSingh-lt5bu 2 місяці тому +3

    ਵਿਸ਼ਵਾਸ, ਵਿਸ਼ਵਾਸ ਜ਼ਰੂਰ ਬਣਿਆ ਰਹਿਣਾ ਚਾਹੀਦਾ ਪਰ ਅੰਧਵਿਸ਼ਵਾਸ ਨਾ ਬਣ ਜਾਏ

  • @harjinder.s.cheema6757
    @harjinder.s.cheema6757 Місяць тому

    ਰੂਬੀ ਜੀ ਆਗੋ ਵੀ ਅਜਿਹੀਆਂ ਹੀ ਫ਼ਿਲਮਾਂ ਕਰਨ ਗੇ

  • @balwindersingh7463
    @balwindersingh7463 2 місяці тому +3

    Rab da radio rab di film wargi hai rozana dekh dan aaj v❤❤❤❤❤

  • @HarjitSingh-np7dt
    @HarjitSingh-np7dt 2 місяці тому +5

    ਬੀਬੀ ਰਜਨੀ ਮੇਰੇ ਸਹਿਰ ਪੱਟੀ ਦੀ ਵਸਨੀਕ ਸੀ ਪਰ ਉਹਨਾਂ ਦੇ ਜੱਦੀ ਸਹਿਰ ਕਿਉਂ ਨਹੀਂ ਸੂਟਿੰਗ ਕਿਉਂ ਨਹੀਂ ਆ ਕੀਤੀ ਗਈ ਜੀ

  • @GurnamSingh-nd5yt
    @GurnamSingh-nd5yt 2 місяці тому +3

    ਮੇਰੀ ਬੇਨਤੀ ਹੈ ਆਪ ਜੀ ਸਾਰੇ ਜੌ ਆਪਣੇ ਆਪ ਨੂੰ ਇਨਸਾਨ ਸਮਜ ਦੇ ਹੋ ਇਨਸਾਨ ਸਦਾ ਸੱਚ ਬੋਲਦਾ ਹੈ

  • @gurvailsingh3849
    @gurvailsingh3849 2 місяці тому +2

    ਇਸ ਵੀਰ ਨੂੰ ਪੰਜਾਬ ਵਾਲੇ ਆਪਣਾ ਪੁੱਤ ਮੰਨਦੇ ਹਨ

  • @SinghSJSingh-fq2fw
    @SinghSJSingh-fq2fw 2 місяці тому +4

    ਇਤਿਹਾਸਕ ਫਿਲਮ ਬਨਾਉਣਾ ਬਹੁਤ ਵਧੀਆ ਉਪਰਾਲਾ ਫਿਰ ਸੰਸਾਰ ਚ ਪ੍ਰਸਿੱਧ ਹੋਣ

  • @OmkarJeet-uq4im
    @OmkarJeet-uq4im Місяць тому

    🎉🎉🎉🎉❤

  • @VarinderSingh-he7wo
    @VarinderSingh-he7wo 2 місяці тому

    ਬਹੁਤ ਖੂਬਸੂਰਤ ਇੰਟਰਵਿਊ
    ਸਾਰੇ ਕਲਾਕਾਰ ਕਮਾਲ ਹਨ

  • @kalgidhardashmesh7288
    @kalgidhardashmesh7288 Місяць тому

    ਤੁਸੀਂ ਸਾਰੇ ਬਹੁਤ ਵਧੀਆ ਬੰਦੇ ਓ ਜੀ।

  • @prataprathour7718
    @prataprathour7718 2 місяці тому +4

    I loved these two presenters💕❤️🙏🏼

  • @HarpreetSingh-ro3lk
    @HarpreetSingh-ro3lk Місяць тому

    ਪੰਜਾਬੀ ਸਿਨੇਮੇ ਦੇ ਜ਼ਰੀਏ ਸਿੱਖ ਇਤਿਹਾਸ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਹਰ ਵਰਗ ਦੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਅਤੇ ਬਚਿਆ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਦੇਣਾ ਬਹੁਤ ਸੋਖਾ ਹੈ। ਇਹੋ ਜਿਹਿਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ।🙏🏼

  • @balwindersingh7463
    @balwindersingh7463 2 місяці тому +4

    Guru ramdas ji Di Mehar naal kamyab film hove ❤❤🎉

  • @kabalsinghbhojiankabalsing2470
    @kabalsinghbhojiankabalsing2470 2 місяці тому

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩⚔️⚔️

  • @kirankaur4504
    @kirankaur4504 2 місяці тому +2

    ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏

  • @JasveerSingh-xf1cj
    @JasveerSingh-xf1cj 2 місяці тому +2

    Waheguru ji ❤️🙏

  • @calijatt7556
    @calijatt7556 Місяць тому

    ਮੈ ੨ ਘੰਟੇ ਸਿਨਮੇ ਵਿੱਚ ਰੌ ਕੇ ਆਈਆ ਇਹਸੱਚ ਆ

  • @BalwinderKaur-qu9ls
    @BalwinderKaur-qu9ls 2 місяці тому +3

    Very enjoyed

  • @harpreetkaur-nd4fm
    @harpreetkaur-nd4fm Місяць тому

    Bohot wadia sab da role c rajni bilkul nechural te Uvraj ji very good bale bale sab nu jarur dekhan jana chahida hai ik ik cheez wadia hai ❤🙏

  • @surinderkaurmann6353
    @surinderkaurmann6353 2 місяці тому +3

    S jarnail singh bahut learned person dill krda ehna dia galla sunni jaea

  • @baljindersingh1184
    @baljindersingh1184 2 місяці тому +3

    ਜਿਹੜੀਆਂ ਬੀਬੀਆਂ ਪਾਠ ਪੂਜਾ ਕਰਦੀਆਂ ਹਨ। ਉਹਨਾਂ ਦੀਆਂ ਕੁੱਖਾਂ ਰਾਹੀਂ ਹੀ ਚੰਗੀਆਂ ਰੂਹਾਂ ਜਨਮ ਲੈਂਦੀਆਂ ਹਨ। ਇਸ ਲਈ ਘਰਾਂ ਨੂੰ ਕਲੇਸ਼ ਤੋਂ ਬਚਾ ਕੇ ਰੱਖਿਆ ਜਾਣਾ ਸਿਆਣਪ ਹੈ ਅਤੇ ਗੁਰਬਾਣੀ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।ਬੇਮੁੱਖ ਹੋਇਆਂ ਰਾਮ ਤੇ ਵਿਆਪਨ ਸੱਭੇ ਰੋਗ ।

  • @amarjeetjakhmi1556
    @amarjeetjakhmi1556 2 місяці тому +3

    Waheguru ji waheguru ji🙏🙏🙏🙏🙏🙏

  • @amanbrar273
    @amanbrar273 2 місяці тому +3

    ਕੋਈ ਵਾਰੀ ਇਸ ਤਰਾ ਦੇ ਚਿਹਰੇ ਕੁਦਰਤ ਦੀ ਦੇਣ

  • @ParmRai-m8i
    @ParmRai-m8i 2 місяці тому +3

    Very nice 👍👍🎉🎉❤❤

  • @jspawaar675
    @jspawaar675 2 місяці тому +2

    ਅਸੀਂ ਤਾਂ ਦੋਵੇਂ ਹੀ ਦੋ ਵਾਰ ( ਮਤਲਬ ਚਾਰ ਟਿਕਟਾਂ ਬੁੱਕ ਕਰਵਾ ਕੇ) ਫ਼ਿਲਮ ਨੂੰ ਵੇਖਾਂਗੇ ਜੀ 🎉❤

  • @mylolk
    @mylolk 2 місяці тому +3

    Ever best interview

  • @BeantsinghGill-f9y
    @BeantsinghGill-f9y 2 місяці тому +1

    👍👍👍

  • @VarinderSingh-he7wo
    @VarinderSingh-he7wo 2 місяці тому +1

    ਫਿਲਮ ਦਾ ਹੀਰੋ ਵੀ ਆਉਣਾਂ ਚਾਹੀਦਾ ਸੀ

  • @gaganwadhwa9535
    @gaganwadhwa9535 2 місяці тому +2

    Very nice 👌👌

  • @amanbrar273
    @amanbrar273 2 місяці тому +2

    ਮੰਨੂ ਬਾਦ ਵਿੱਚ ਘਸਪੈਟ ਜੀ

  • @BlessingsofWaheguru-ds4zu
    @BlessingsofWaheguru-ds4zu Місяць тому

    Mr Jarnail Singh ji! You spoke excellent! Absolutely Brilliant and relevant

  • @JagtarGill-u1z
    @JagtarGill-u1z 2 місяці тому +4

    Very good thana shiab and Harman thind ji thanks

  • @parmindersinghparmindersin1318
    @parmindersinghparmindersin1318 2 місяці тому +4

    Very good

  • @randhirsinghpannu6541
    @randhirsinghpannu6541 2 місяці тому

    ਟਹਿਣਾ ਜੀ ਫਿਲਮ ਬਾਰੇ ਇਸ ਤਰ੍ਹਾਂ ਜਾਣਕਾਰੀ ਦੇਣ ਦਾ ਇਹ ਤੁਹਾਡਾ ਉਪਰਾਲਾ ਬਹੁਤ ਹੀ ਵਧੀਆ ਹੈ ਜੋਂ ਦਰਸ਼ਕਾਂ ਵਿੱਚ ਫਿਲਮ ਦੇਖਣ ਦੀ ਖਿੱਚ ਪੈਦਾ ਕਰਦਾ ਹੈ ਬਾਕੀ ਯੋਗਰਾਜ ਸਿੰਘ ਤੇ ਇੰਟਰਵਿਊ ਵਿਚ ਛਾ ਹੀ ਗਏ ਹਨ

  • @GurcharanSingh-xz9ns
    @GurcharanSingh-xz9ns 2 місяці тому

    ਪੁੱਤ ਰੂਪੀ ਇਹੋ ਜਿਹੇ ਮੌਕੇ ਵਾਰ ਵਾਰ ਨਹੀਂ ਮਿਲਦੇ ਇਹ ਇਤਿਹਾਸਕ ਫਿਲਮ ਹੈ ਇਹ ਜਦੋਂ ਤੱਕ ਦੁਨੀਆ ਰਹੇ ਗਈ ਇਸ ਫਿਲਮ ਨੂੰ ਦੇਖਦੇ ਰਹਿਣ ਗੇ ਗੁਰਚਰਨ ਸਿੰਘ ਨੰਬਰਦਾਰ ਨੰਗਲ Boxer

  • @lambersingh678
    @lambersingh678 2 місяці тому +2

    very good tehna ji

  • @harnoorpoonia
    @harnoorpoonia 2 місяці тому +2

    ਸਾਰੇ ਸਿੱਖ ਅਨੰਦਪੁਰ ਸਾਹਿਬ ਦੇ ਵਾਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਣਾ ਪਿਤਾ ਮੰਨਦੇ ਹਨ ਪਰ ਯੋਗਰਾਜ ਗੁਰੂ ਸਾਹਿਬ ਜੀ ਦੇ ਵਿਰੁੱਧ ਬਾਬਾ ਦੀਪ ਸਿੰਘ ਜੀ ਨੂੰ ਅਪਣਾ ਪਿਓ ਮੰਨਦਾ ਹੈ

    • @Gurpreetvlogs1661
      @Gurpreetvlogs1661 2 місяці тому

      ਫੇਰ ਕੀ ਹੋ ਗਿਆ ਬਾਬਾ ਦੀਪ ਸਿੰਘ ਜੀ ਦਾ ਰੁਤਬਾ ਛੋਟਾ ਸੀ?

  • @karamjitsinghsalana4648
    @karamjitsinghsalana4648 2 місяці тому +3

    ❤❤❤❤❤zograj singh rubbi

  • @rjitofficial9057
    @rjitofficial9057 2 місяці тому +2

    ਟਹਿਣਾ ਜੀ ਤੁਹਾਡੀ ਸਮਝ ਮੁਤਾਬਿਕ ਇਹ ਕਹਾਣੀ ਸੱਚ ਹੈ ਜਾਂ ਗ਼ਲਤ ਬਿਆਨੀ ਵਿਖਾਈ ਗਈ ਹੈ, ਬਾਕੀ ਗੁਰਬਾਣੀ ਤਾਂ ਇਹੋ ਜਹੇ ਝੂਠ ਨੂੰ ਪੈਰ ਪੈਰ ਤੇ ਰੱਦ ਕਰਦੀ ਹੈ।

  • @jassa543
    @jassa543 Місяць тому

    ਬੀਬੀ ਰਜਨੀ ਦਾ ਸਿੱਖ ਧਰਮ ਨਾਲ ਕੋਈ ਲੈਣ ਦੇਣ ਨੀ

  • @taranjitsingh2714
    @taranjitsingh2714 2 місяці тому

    Good to see Yograj Singh so patient that shows it’s a teamwork and will be a good movie!

  • @rickysingh2775
    @rickysingh2775 2 місяці тому +2

    Very very good 👍🏻 ❤❤❤❤❤from California SFO ❤all of you guys great

  • @jashandeepsingh8700
    @jashandeepsingh8700 2 місяці тому +2

    Manno❤

  • @HDMusic1313
    @HDMusic1313 2 місяці тому +2

    ਟਹਿਣਾ ਸਾਬ੍ਹ ਕਿਹੜੀ 10 ਤਰੀਕ ਨੂੰ ਲੱਗਣੀ ਆਂ 14:14

  • @sidhusidhu6811
    @sidhusidhu6811 2 місяці тому +3

    Good job g

  • @sukhrajkaur780
    @sukhrajkaur780 Місяць тому

    Very nice

  • @SinghBh-mu8wv
    @SinghBh-mu8wv 2 місяці тому +3

    ਅੱਜ ਦਾ ਖੌਫ ਤੇ ਬਾਦਲਾਂ ਨੇ ਪਾਤਾ ਪੰਥ ਦੀਆਂ ਪਦਵੀਆਂ ਤੇ ਚੱਪਲ ਚੱਟਾਂ ਨੂੰ ਬਹਾਤਾ ਜੋ ਉਹ ਕਹਿੰਦੇ ਉਹ ਕਰਦੇ ਪੰਥ ਲਈ ਕੁਝ ਨਹੀਂ ਕਰਦੇ ਪੰਥ ਦਾ ਜਥੇਦਾਰ ਤਖਤ ਤੇ ਬਹਿ ਕੇ ਦਹਾੜ ਮਾਰਦਾ ਸੀ ਪੂਰਾ ਪੰਜਾਬ ਹਿਲ ਜਾਂਦਾ ਸੀ ਅੱਜ ਦੇਖ ਲਓ ਅਦਾਲਤਾਂ ਕੋਟਾ ਕੀ ਸੀ ਜਥੇਦਾਰ ਸਾਹਿਬ ਦੇ ਅੱਗੇ ਅੱਜ ਇਕ ਪੱਤਰ ਲੈ ਕੇ ਚਲ ਜਾਣ ਭਿਖਾਰੀ ਵਾਂਗੂੰ ਗੇਟ ਤੇ ਵਾਈ ਰੱਖਦੇ ਆ ਇਹ ਕਿਹਦੀ ਮਿਹਰਬਾਨੀ ਆ ਨੇਰੇ ਬਦਲਦੀ ਹਨੇਰਾ ਪਾ ਕੇ ਗਿਆ ਪੰਜਾਬ ਪੰਥ ਗ੍ਰੰਥ ਦੇ ਵਿੱਚ ਅਬਦੇ ਵੱਲੋਂ ਤੇ ਬਹੁਤ ਕੋਸ਼ਿਸ਼ ਕੀਤੀ ਉਹਨੇ ਪਰ ਹੁਣ ਜਾਗ ਤੇ ਚੁੱਕੇ ਆਂ ਪਰ ਹਿੰਮਤ ਨਹੀਂ ਕਰਦੇ ਪਏ

    • @jaswantsinghsandhu530
      @jaswantsinghsandhu530 2 місяці тому +1

      I feel Yograj speak the name of his real father.becuase coming generation will be misguide.shromni commety should think about it.

  • @kulwantkaur1635
    @kulwantkaur1635 2 місяці тому +2

    Tehne veere shirt bahut sohni lagdi

  • @BalwinderKaur-qu9ls
    @BalwinderKaur-qu9ls 2 місяці тому +3

    I have read that book of lala Doulat RAI ji

  • @KuldeepSingh-cl8de
    @KuldeepSingh-cl8de 2 місяці тому +4

    Good je

  • @Gulamebirdas.
    @Gulamebirdas. Місяць тому +1

    सर मजा आ गया इंटरव्यू सुनंदा ज्यादा कुछ न बोलदा होये या बस मजा आ गया इक दूसरे तो बद के गलबात सर की एक बात बहुत अच्छी लगी जो बिश्वास की बात की मां की उदारहण देकर बहुत बड़ी बात कह गे सुबहान अल्लाह और दूसरा हर बात मालिक को बीच मे लेकर बात कीआज का इंटरव्यू सुनकर बहुत कुछ सीखने को मिला बात में इतना असर है तो फिल्म कैसी होगी जरूर सब परिवार के साथ देखनें जायेंगे और दोस्त रिश्ते दार सखे सबंधी सब को कहेंगे और लेकर चलेगें फिल्म देखने चाहे सबके लिए जेब से टिकट न लेनी पडे पर लेकर जरूर जाएंगे बात अपने गुरू पीरो मुर्शिद की है उनके लिए तो हर चीज कुर्बान है क्यों की उनी का तो सब कुछ दिया खर्च कर रहे हैं उनके दिए सांस है जो लिए या रहे है कोटि कोटि प्रणाम अपने गुरुयां पीरा नूं 🙏🙏🙏❤️🤲🤲🤲 आमीन आमीन आमीन

  • @LuckySingh-j3f
    @LuckySingh-j3f Місяць тому

    Super movie c me bhave utube te hi dekhi ❤❤❤❤❤❤es tra diya hor movie banao

  • @Manjit_Kaur.dhillon
    @Manjit_Kaur.dhillon 2 місяці тому +2

    🙏🙏🙏🙏🙏🌳🌳

  • @GurnamSingh-nd5yt
    @GurnamSingh-nd5yt 2 місяці тому +1

    ਮੇਰੀ ਬੇਨਤੀ ਜਿਨੇ ਤੁਸੀ ਬੈਠੇ ਜੈ ਮੇਰੀ ਤੁਹਾਡੇ ਨਾਲ ਕੋਈ ਰਿਸ਼ਤੇ ਦਾਰੀ ਨਹੀਂ ਕੋਈ ਮੇਲ ਮਿਲਾਪ ਨਹੀਂ ਹੋਇਆ ਤੇ ਨਾ ਕਦੇ ਮਿਲਣ ਬਾਰੇ ਸੋਚਿਆ ਮੇਰੀ ਬੇਨਤੀ ਕਦੀ ਵੀ ਪਰਮਾਤਮਾ ਮਿਲਾਪ ਨਾ ਕਰਵਾਏ ਕਦੀ ਵੀ ਨਾ ਦਿਲ ਦਿਮਾਗ ਵਿੱਚ ਵੀ ਨਾ ਆਵੇ

  • @Sran-g2q
    @Sran-g2q 2 місяці тому +2

    Aaj de time vich panjabi female actress
    De vich
    No 1 te roppi gill aa
    Menu ni lagda roopi gill to upar pnjab vich es to badi koi actress he
    Baki kudi vich dam aa

  • @avtarsingh2531
    @avtarsingh2531 Місяць тому

    ਅੱਜ ਦੇ ਸਮੇਂ ਵਿੱਚ ਕਈ ਬੇਈਮਾਨ ਲੋਕ ਇਸ ਤਰ੍ਹਾਂ ਦੀਆਂ ਸਾਖੀਆਂ ਨੂੰ ਰੱਦ ਕਰਨ ਤੇ ਤੁਲੇ ਹੋਏ ਹਨ ਘੱਗਾ ਢੱਡਰੀ ਧੂੰਦਾ ਨੇਕੀ ਵਰਗੇ ਬੇਈਮਾਨਾਂ ਦਾ ਏਹੀ ਕੰਮ ਹੈ

  • @akashdhami881
    @akashdhami881 2 місяці тому

    Nice movie ❤

  • @GurmeetSingh-ms1hz
    @GurmeetSingh-ms1hz 2 місяці тому +3

    ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਜੋ ਰੰਘਰੇਟਾ ਸੀ ਪਰ ਘੰੜਮ ਚੋਧਰੀਆ ਦੇ ਮੂੰਹ ਚ ਇਹ ਸਬਦ ਚੰਗੇ ਨਹੀ ਲਗਦੇ।

    • @surindergill746
      @surindergill746 2 місяці тому

      Baba Deep Singh ji sari Kaum de san, kissi ik firke ja gott de nahi. Unjh tusi galt ho/ Pind Pahuwind, Bhikhiwind di jooh ch hi hy, jitho de oh jampal san te Sandhu Jatt san. Ohna di ansh aj vi uthe wasdi hy. J doubt hy ta ja confirm karlo. Ja sahi Ithas parh lo. Ranghrette Guru K bete, bahut gorvmai ithas e. Sare Sikha nu Ohna sabh te mann hy, baba Jiwan Singh ja Baba Sangat Singh wagera te. Par galt biyani na karo. Ki kadi kisse ne, Bhai Mani Singh, Ranjit Singh, Nalwa di ja Bhagat Singh di gott pushi? Shahid sanjhe hunde ne, jata ch na wando.

  • @bhaisajansinghthailand4329
    @bhaisajansinghthailand4329 2 місяці тому +5

    ਵੀਰੋ ਗੁਰਬਾਣੀ ਦੀ ਇਨ੍ਹਾਂ ਪੰਗਤੀਆਂ ਨੂੰ ਆਉਣ ਵਾਲੀ ਬੀਬੀ ਰਜਨੀ ਫਿਲਮ ਵਿੱਚ ਗਲਤ ਅਰਥ ਕਰ ਕੇ ਪੇਸ਼ ਕੀਤਾ ਜਾ ਰਿਹਾ ਅਰਥ ਤੁਸੀ ਆਪ ਵੇਖ ਲੋ ਕੀ ਨੇ ਤੇ ਫਿਲਮ ਵਿੱਚ ਕਾਲੇ ਕਾਂ ਚਿੱਟੇ ਹੰਸ ਕਰੀ ਜਾਂਦੇ ਨੇ 🙏

    • @MaanSaab-gy9mm
      @MaanSaab-gy9mm 2 місяці тому +1

      ਯਾਰ ਕੁੱਝ ਕਰਨ ਵੀ ਦਿਉ ਕਿਸੇ ਨੂੰ ਹੁਣ ਕੌਣ ਸਾਖੀਆ ਸੁਣਾਉਂਦਾ ਤੇ ਸੁਣਦਾ ਏ
      ਨਵੀਂ ਜੇਨਰੇਸ਼ਨ ਨੂੰ ਕੁੱਝ ਤਾਂ ਪਤਾ ਲੱਗੂ

    • @NirmalSingh-x5v
      @NirmalSingh-x5v Місяць тому +1

      Bai ji film di parmot karde aa ina nu gurbani nal koi laine dan ni

  • @bhupindersingh5311
    @bhupindersingh5311 2 місяці тому

    Very nice ❤🙏🙏🙏🙏🙏

  • @boharsingh7725
    @boharsingh7725 2 місяці тому +2

    🙏🙏🙏🙏🙏

  • @kulwantkaur1635
    @kulwantkaur1635 2 місяці тому +2

    When you❤will come Birmingham please let me know

  • @jasvirkaur7981
    @jasvirkaur7981 2 місяці тому

    🙏🙏🙏🙏🙏💖👍

  • @PremSingh-cp8px
    @PremSingh-cp8px 2 місяці тому

    Good

  • @Singh-z5o
    @Singh-z5o 2 місяці тому +2

    ਜਿਸ ਦੀ ਕੋਠੀ ਵਿਚ ਦਾਣੇ ਉਸਦੇ ਕਮਲ਼ੇ ਭੀ ਸਿਆਣੇ

  • @karamjitsohiheadteacher3163
    @karamjitsohiheadteacher3163 Місяць тому

    ਇਸ video ਨੂੰ ਦੇਖਣ ਉਪਰੰਤ ਬੀਬੀ ਰਜਨੀ ਨਹੀਂ Kalki ਦੇਖੀ ਕਾਰਨ ਕੀ?

  • @GurnamSingh-nd5yt
    @GurnamSingh-nd5yt 2 місяці тому +1

    ਮੇਰੀ ਬੇਨਤੀ ਮੇਰੀ ਇਹਨਾਂ ਨਾਲ ਕੋਈ ਵਟ ਨਹੀਂ ਸਾਜੀ ਕੁਦਰਤੀ ਪਰਮਾਤਮਾ ਵੱਲੋ ਮੇਰੇ ਦਿਲ ਵਿੱਚ ਜੋਂ ਆ ਰਿਹਾ ਹੈ ਵਹਿਗੁਰੂ ਪਰਮਾਤਮਾ ਮੈਨੂੰ ਜਿੰਦਗੀ ਵਿਹ ਇਹਨਾਂ ਦਾ ਚੇਰਾ ਇਹਨਾਂ ਦੀ ਅਵਾਜ ਵੀ ਮੇਰੇ ਕੰਨੀ ਨਾ ਪਵੇ ਜੀ

  • @EliasSohan
    @EliasSohan 2 місяці тому +1

    ਤਾਂ ਕੀ ਬਾਬਾ ਦੀਪ ਸਿੰਘ ਗੁਰੂ ਸਾਹਿਬ ਜੀ ਤੋਂ ਵੱਡੇ ਜਾਂ ਉੱਤੇ ਸੀ?

  • @ShonkiSardar-x6y
    @ShonkiSardar-x6y 2 місяці тому +2

    Jo marji karo baba deep singh ji da na lavo jograj ji

  • @Entertainment-df1mp
    @Entertainment-df1mp Місяць тому

    Purani movie bhot vadiya ha new nalo ek war jarur deko dhuk bajan tera name

  • @kulwantkaur1635
    @kulwantkaur1635 2 місяці тому +2

    Ssa tuhanu dova nu

  • @baljinderbanipal3438
    @baljinderbanipal3438 2 місяці тому +2

    ਜੇ ਚਮਤਕਾਰ ਦਿਖਾਇਆ ਤਾ ਕਿਸੇ ਨੂੰ ਵੀ ਨਹੀ ਦੇਖਣੀ ਚਾਹੀਦੀ।
    ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਗੁਰਬਾੱਣੀ
    ਵਿੱਚ।

  • @ManjitSingh-hi8hc
    @ManjitSingh-hi8hc 2 місяці тому +2

    Sardar Jograj Singh ji tusi Sikhi saroop vich bahut smart lagde oo. Hun Amrit bi pan kr lo. Kiun ki tusi Baba Deep Singh ji de puttar ho. Apne bete yuvraj nu bi Sikh banaoo ji.

  • @davindersinghjoshan
    @davindersinghjoshan 2 місяці тому +2

    Yograj singh de ghr chandigarh shoot hoya ajj…

  • @akashdeepsingh9983
    @akashdeepsingh9983 2 місяці тому +1

    35:00 audio quality not good plz check

  • @maliksaab374
    @maliksaab374 2 місяці тому +1

    Sahi gall Rajni Bibi vargia ajj vi haigia ji meri ek Akh eye Di Nazar khatam hogi ded sal hogea wife menu sadke ni gai

  • @amandeepamandeep9752
    @amandeepamandeep9752 Місяць тому

    Rupi sister sachi mai bibi Rajni bare sirf suneya c sach Jane minu maaf kare sangat pr minu tohade ch bibi Rajni dikhdi

  • @bhaisajansinghthailand4329
    @bhaisajansinghthailand4329 2 місяці тому +2

    Episode Number sahi karo ji 2106 aye ga tusi 2107 paaya a ji