Canada ਤੋਂ ਵਾਪਿਸ ਆਕੇ Dairy farm ਕਰਨ ਲੱਗੇ ! Dairy farming Business | Milking | punjab | Sirlekh

Поділитися
Вставка
  • Опубліковано 24 січ 2025

КОМЕНТАРІ • 25

  • @kabulsingh1375
    @kabulsingh1375 Місяць тому +23

    ਪਰਵਾਸ ਓਦੋਂ ਰੁਕੇ ਗਾ ਜਦੋਂ ਆਪਣੇ ਪੰਜਾਬੀ ਵਹਿਮਾਂ ਚੋ ਬਾਹਰ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਚ ਲਾਗੂ ਕਰਨ ਗੇ।

  • @gurtejsingg6248
    @gurtejsingg6248 Місяць тому +1

    Meaning of education=education is make the human to good human.. ਸਿੱਖਿਆ ਇੰਨਸਾਨ ਨੂੰ ਵਦੀਆ ਇੰਨਸਾਨ ਬਣਾਉਂਦੀ ਹੈ। 🙏🙏

  • @Kisanfoodfarming
    @Kisanfoodfarming Місяць тому +3

    ਬਹੁਤ ਵਧੀਆ ਉਪਰਾਲਾ ਜੀ ❤❤

  • @narinderpalsingh5349
    @narinderpalsingh5349 Місяць тому +6

    ਪੰਜਾਬੀ ਪਰਵਾਸ ਨਾਲ ਆਵਦੇ ਰਿਸ਼ਤੇ ਬਰਬਾਦ ਕਰਕੇ ਨਰਕ ਭੋਗ ਰਹੇ ਹਨ

  • @SUKHJINDERPAL125
    @SUKHJINDERPAL125 Місяць тому +2

    bohat khushi hoi, sade punjabi apni value samaj rhe ne, jyonda reh putra

  • @dhaliwaldairyfarm413
    @dhaliwaldairyfarm413 Місяць тому

    ਵੀਰ ਜੀ ਜੇ ਸਾਡਾ ਕਮੈਂਟ ਪੜੋਂ ਤਾਂ ਇਹ ਜਰੂਰ ਦੱਸਣਾ ਇੱਕ ਅਸੀਂ ਕੱਟੀ ਪਾਲੀ ਐ ਬੜੇ ਸ਼ੌਕ ਨਾਲ
    ਪਰ ਉਹ ਡੇਢ ਸਾਲ ਦੀ ਹੋਈ ਮਗਰਲੀ ਲੱਤ ਤੋਂ
    ਲੰਗ ਮਾਰਨ ਲੱਗ ਪਈ ਕੋਈ ਹੱਲ ਦੱਸਣਾ

  • @Dhaliwal735
    @Dhaliwal735 10 днів тому

    Baki video sub vadia bhra jankari vi vadia but thambnail bnaun walea veera Kmm Nu DC de naal compare na karea kr avdi seyaanp nu thora jeb ch rakhea kr baki tenu aap nu hoi pta vi DC ki cheej hunda eh dsn tenu koi lod ni lagdi kyu k bhrava pade likhe haiga on tuc lokan de dhee putt seyane tuc tn aap seyane on 🙏

  • @zorajatt2912
    @zorajatt2912 Місяць тому +5

    I luv dairy farm

    • @allabouttruthandsikhism3873
      @allabouttruthandsikhism3873 Місяць тому

      ਇਹ ਘੂਸੇਘੱਟਾ ਬੰਦਾ ਹੈ ਪਹਿਲਾਂ ਕਹਿੰਦਾ ਮੈਂ ਪਰੋਫਿਟ ਬਾਰੇ ਨਹੀਂ ਪੁੱਛਦਾ ਸੀ ਬਾਅਦ ਚ ਕਹਿੰਦਾ ਅਚਾਰ ਬਿਨਾ ਪਰੋਫਿਟ ਨਹੀਂ ਹੁੰਦਾ। ਇਹ ਧੰਦਾ ਚੰਗਾ ਹੈ ਪਰ ਇਹਨੂੰ ਐਵੇ ਹੀਰੋ ਬਣਾ ਰੱਖਿਆ ਇੱਕ ਹੋਰ ਗਰੇਵਾਲ ਹੈ ਇਹਦੇ ਵਰਗਾ ਦੋਨੋ ਡੱਕਾ ਤੋੜ ਕੇ ਦੁਹਰਾ ਨਹੀਂ ਕਰਦੇ ਗੱਲਾਂ ਕਰਾਲੋ ਇਨ੍ਹਾਂ ਤੋਂ ਇਹ ਤਾਂ ਗੱਲਾਂ ਵੀ ਫੁੱਦੂ ਕਰਦਾ।

  • @worldkushti3920
    @worldkushti3920 Місяць тому

    Bai sach dsna c k apne punjabi dngra da kmm krke khush ni ( oh b kise de ghree ) bhull jo
    Tan krke labour bihar ton rkhi b

  • @parmodkumarpk6252
    @parmodkumarpk6252 Місяць тому +3

    Good

    • @allabouttruthandsikhism3873
      @allabouttruthandsikhism3873 Місяць тому

      ਇਹ ਘੂਸੇਘੱਟਾ ਬੰਦਾ ਹੈ ਪਹਿਲਾਂ ਕਹਿੰਦਾ ਮੈਂ ਪਰੋਫਿਟ ਬਾਰੇ ਨਹੀਂ ਪੁੱਛਦਾ ਸੀ ਬਾਅਦ ਚ ਕਹਿੰਦਾ ਅਚਾਰ ਬਿਨਾ ਪਰੋਫਿਟ ਨਹੀਂ ਹੁੰਦਾ। ਇਹ ਧੰਦਾ ਚੰਗਾ ਹੈ ਪਰ ਇਹਨੂੰ ਐਵੇ ਹੀਰੋ ਬਣਾ ਰੱਖਿਆ ਇੱਕ ਹੋਰ ਗਰੇਵਾਲ ਹੈ ਇਹਦੇ ਵਰਗਾ ਦੋਨੋ ਡੱਕਾ ਤੋੜ ਕੇ ਦੁਹਰਾ ਨਹੀਂ ਕਰਦੇ ਗੱਲਾਂ ਕਰਾਲੋ ਇਨ੍ਹਾਂ ਤੋਂ ਇਹ ਤਾਂ ਗੱਲਾਂ ਵੀ ਫੁੱਦੂ ਕਰਦਾ।

  • @satnambugg1622
    @satnambugg1622 Місяць тому +12

    ਰੇਟ ਨਹੀ ਮਿਲਦਾ ਸਹੀ ਵੱਡ ਬੁਹਤ ਮਹਿਗਾ ਹੋਇਆ

    • @allabouttruthandsikhism3873
      @allabouttruthandsikhism3873 Місяць тому

      ਇਹ ਘੂਸੇਘੱਟਾ ਬੰਦਾ ਹੈ ਪਹਿਲਾਂ ਕਹਿੰਦਾ ਮੈਂ ਪਰੋਫਿਟ ਬਾਰੇ ਨਹੀਂ ਪੁੱਛਦਾ ਸੀ ਬਾਅਦ ਚ ਕਹਿੰਦਾ ਅਚਾਰ ਬਿਨਾ ਪਰੋਫਿਟ ਨਹੀਂ ਹੁੰਦਾ। ਇਹ ਧੰਦਾ ਚੰਗਾ ਹੈ ਪਰ ਇਹਨੂੰ ਐਵੇ ਹੀਰੋ ਬਣਾ ਰੱਖਿਆ ਇੱਕ ਹੋਰ ਗਰੇਵਾਲ ਹੈ ਇਹਦੇ ਵਰਗਾ ਦੋਨੋ ਡੱਕਾ ਤੋੜ ਕੇ ਦੁਹਰਾ ਨਹੀਂ ਕਰਦੇ ਗੱਲਾਂ ਕਰਾਲੋ ਇਨ੍ਹਾਂ ਤੋਂ ਇਹ ਤਾਂ ਗੱਲਾਂ ਵੀ ਫੁੱਦੂ ਕਰਦਾ।

    • @SukhwinderSingh-bu6rf
      @SukhwinderSingh-bu6rf Місяць тому +2

      Veer je app sale kriye ta sbb kuz milda pr apa krna ni mehnat lgdi a oh apa krke khush ni haige apne loka nu vahr da chska lgg giya vich hi mai a jihna nu vahr jan da chska a pr bai saff suthre kpde payuna hr ik chyuda pr mehnat na krni hove

  • @BhanguSaab-gm2ic
    @BhanguSaab-gm2ic Місяць тому

    ❤❤

  • @amandeeptejay5841
    @amandeeptejay5841 Місяць тому +1

    ❤❤❤❤❤❤🎉

  • @NEERAJKUMAR-my6gl
    @NEERAJKUMAR-my6gl Місяць тому +2

    ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ

  • @iqbalsingh2302
    @iqbalsingh2302 Місяць тому +2

    ❤❤❤❤❤👍🙏🥛🥛🌅👑🙏🙏

  • @jpj903
    @jpj903 Місяць тому +4

    Certificate chk kro pehla ta ehde

    • @allabouttruthandsikhism3873
      @allabouttruthandsikhism3873 Місяць тому

      ਬਿਲਕੁਲ ਇਹ ਘੂਸੇਘੱਟਾ ਬੰਦਾ ਹੈ ਪਹਿਲਾਂ ਕਹਿੰਦਾ ਮੈਂ ਪਰੋਫਿਟ ਬਾਰੇ ਨਹੀਂ ਪੁੱਛਦਾ ਸੀ ਬਾਅਦ ਚ ਕਹਿੰਦਾ ਅਚਾਰ ਬਿਨਾ ਪਰੋਫਿਟ ਨਹੀਂ ਹੁੰਦਾ। ਇਹ ਧੰਦਾ ਚੰਗਾ ਹੈ ਪਰ ਇਹਨੂੰ ਐਵੇ ਹੀਰੋ ਬਣਾ ਰੱਖਿਆ ਇੱਕ ਹੋਰ ਗਰੇਵਾਲ ਹੈ ਇਹਦੇ ਵਰਗਾ ਦੋਨੋ ਡੱਕਾ ਤੋੜ ਕੇ ਦੁਹਰਾ ਨਹੀਂ ਕਰਦੇ ਗੱਲਾਂ ਕਰਾਲੋ ਇਨ੍ਹਾਂ ਤੋਂ ਇਹ ਤਾਂ ਗੱਲਾਂ ਵੀ ਫੁੱਦੂ ਕਰਦਾ।

    • @AvtarSingh-d3k
      @AvtarSingh-d3k Місяць тому +1

      ਕੁੜੀ ਦਾ ਰਿਸ਼ਤਾ ਕਰਨਾ ਫੁੱਫੜ ਨੂੰ 😂😂