ਤਿੰਨ ਮਹੀਨਿਆਂ ਦੇ ਕੱਟਰੂ ਤੋਂ ਲੈ ਕੇ ਸੂਣ ਦੇ ਦੋ ਮਹੀਨੇ ਪਹਿਲਾਂ ਤੱਕ ਦੇ ਪਸ਼ੂਆਂ ਲਈ ਇਹ ਫਾਰਮੂਲਾ ਵਰਤੋਂ 🐄🐃
Вставка
- Опубліковано 9 бер 2024
- ਤਿੰਨ ਮਹੀਨਿਆਂ ਦੇ ਕੱਟਰੂ ਤੋਂ ਲੈ ਕੇ ਸੂਣ ਦੇ ਦੋ ਮਹੀਨੇ ਪਹਿਲਾਂ ਤੱਕ ਦੇ ਪਸ਼ੂਆਂ ਲਈ ਇਹ ਫਾਰਮੂਲਾ ਵਰਤੋਂ 🐄🐃 #viral #punjabi #dairy #farming #cow #animals #agriculture #baffalo #farm
ਮਸਾਲੇ ਦਾ ਵੀ ਫਾਰਮੂਲਾ ਦੱਸਿਆ ਕਰੋ
ਸਰਪੰਚ ਸਾਬ ਪੂਰਾ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਵੇ
ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਸਰਪੰਚ ਬਾਈ
ਬਹੁਤ ਵਧੀਆ ਵੀਰ ਜੀ
ਵਾਹਿਗੁਰੂ ਜੀ ਬਹੁਤ ਵਧੀਆ ਜੀ
Masala da farmula dass 22g
ਹਾਂਜੀ ਵੀਰ ਜੀ ਜੋ ਤੁਸੀਂ ਚੀਜ ਪਾਉਂਦੇ ਹੋ ਪੂਰੀਆਂ ਬਾਰੇ ਦੱਸੋ
Naale kehnde c tusi kargill di feed paunde ho kuj ni smj aaunda tuhada
good information g
Nice👍 from amritsar chainpur ram tirath
Nice ❤
❤❤
Nice
🙏🙏🙏
Nic g❤❤❤
ਮਸਾਲੇ ਦਾ ਫਾਰਮੂਲਾ ਵੀ ਦਂਸੋ ਵੀਰ ਕੀ ਕੀ ਪਾਉਂਦੇ ਓ
ਮਸਾਲੇ ਵਿਚ
ਦਾਣਾ ਭਿਓਂ ਕੇ ਪਾਓਨੇ ਜਾਂ ਸੁੱਕਾ ਈ?
ਡਿੳ ਕੇ
Choran da formula
Ohdi ta sari game aaa , oh das ditta ta tu v dangar razi kar lavnge mere wangu, main har video ch farmula labda rehnda😂
Janwar bhut sohne, meri badi reez c k mere janwar aida de hon ,per hunde ni , bhut saman Pa k dekh leya
Shi gll aa praa , mere naal v ehi ho reha , majja bhut kamjor aa , koi kuj v hll nhi dsda esda
@@kabaddiguru4420prava main cargill , cigma , tiwana, de heus, hor pta ni kinniya brand diya feed Pa k dekh leya , ghr di feed v koi poori tarah dasda ni , sade dangar razi ni hoye, vaddi gal dhudh ohna ch ik dinda , oh v 🐄, ik katta, ik katti, ik vashi, aaa sale 3 fander aaa ik dhudh dindi,😂oh v razi ni hundi
Pta ni mere dangra te ki jadu hoeya oh sale razi ni hunde ,feed ta sariya pa k dekh liya , hun koi baba labna paina jo mantar mare te razi kare , ik,gal dasda main ik majj layi 7 month gaban 1lakh di , ohne ghr ik katti ditti ,3 month bad oh majj 45 hajar di sale hoi😂😂 , bus katti wal dekh k honsla hunda ,jandi jandi sanu katti de gayi😂😂😂 , asin ki taraki karni 😂😂