Farming ਤੋਂ ਕਰੋੜਪਤੀ ਬਣਨ ਦਾ ਸੌਖਾ ਤਰੀਕਾ | Farming King | Career With Anmol | Ep 4

Поділитися
Вставка
  • Опубліковано 21 лис 2024

КОМЕНТАРІ • 572

  • @Anmolkwatraofficial
    @Anmolkwatraofficial  29 днів тому +143

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @sounsingh595
      @sounsingh595 29 днів тому +10

      ਧੰਨਵਾਦ ਕਰਦੇ ਹਾਂ ਵੀਰ ਜੀ ਅਜੱ ਸਾਡੇ ਬੱਚਿਆਂ ਨੂੰ ਇਹਨਾ ਗਲਾ ਦੀ ਬਹੁਤ ਜਰੂਰੀ ਹਨ

    • @Maranatha-qg3lu
      @Maranatha-qg3lu 29 днів тому +4

      Bahut hi vadiya lagya veere

    • @VkSandhu07
      @VkSandhu07 29 днів тому +5

      @@Anmolkwatraofficial bht Kaint c podcast bai Bd ehna kisana da number chaida aw mai v sikhna chona ta nava setup shuru karna chona aw

    • @GurdasDhillon-go7ko
      @GurdasDhillon-go7ko 29 днів тому +3

      Very very nice ji parmatma app nu hamesha chardikalan ch rakhe ji God bless you

    • @ManpreetSidhu-l2n
      @ManpreetSidhu-l2n 28 днів тому +2

      Anmol bai ehna de farm da address ds deo

  • @surjitjatana468
    @surjitjatana468 29 днів тому +86

    ਅਨਮੋਲ ਬੇਟੇ ਤੂੰ ਅੱਜ ਦੀ ਵੀਡੀਉ ਰਾਹੀਂ ਮਹਾਨ ਕਿਸਾਨਾਂ ਨੂੰ ਲਿਆ ਕੇ ਪੰਜਾਬ ਦੀ ਨਵੀਂ ਪੀਡੀ ਲਈ ਬਹੁਤ ਚੰਗਾ ਕੰਮ ਕੀਤਾ ਹੈ ।ਬਹੁਤ ਬਹੁਤ ਸ਼ੁਕਰੀਆ ਰਾਜੇ ।

  • @bw8dm
    @bw8dm 28 днів тому +49

    ਮੈਂ ਇਸ ਗੱਲ ਨੂੰ ਬਹੁਤ ਸੋਚਦਾ ਹੁੰਦਾ ਸੀ ਕਿ ਜੇ ਸਾਡੀ ਸਾਰੀ ਪੜਾਈ ਸਾਡੀ ਮਾਂ ਬੋਲੀ ਵਿੱਚ ਹੁੰਦੀ ਤਾਂ ਅੱਜ ਅਸੀਂ ਸਾਰੇ ਜ਼ਿਆਦਾ ਪੜ੍ਹੇ ਲਿਖੇ ਅਤੇ ਸਿਆਣੇ ਹੁੰਦੇ। ਅਸੀਂ ਜ਼ਿਆਦਾ ਕਾਮਯਾਬ ਹੁੰਦੇ। ਇਹੀ ਗੱਲ ਅੱਜ ਤੁਸੀਂ ਕਹਿ ਦਿੱਤੀ

  • @kiranjeetsidhu6901
    @kiranjeetsidhu6901 29 днів тому +21

    ਵੀਰ ਜੀ ਇਹ ਪੋਸਟ ਕਾਰਡ ਤੁਸੀਂ ਨੇ ਬਹੁਤ ਸੋਹਣਾ ਸ਼ੁਰੂ ਕੀਤਾ ਹੈ ਬਹੁਤ ਲੋਕਾਂ ਦੀ ਜ਼ਿੰਦਗੀ ਬਦਲ ਜਾਏਗੀ ਨਹੀਂ ਤਾਂ ਸਾਰੇ ਗਾਇਕਾਂ ਦੀਆਂ ਪੋਸਟ ਕਾਰਡ ਕਰਦੇ ਹਨ ਜਾਂ ਕਿਸੇ ਹੋਰ ਦੀ ਪਰ ਇਸ ਲਈ ਜਰੂਰੀ ਹੈ ਕਿ ਸਾਨੂੰ ਕੋਈ ਕੰਮ ਸਿੱਖਣਾ ਆ ਜਾਵੇ ਅਸੀਂ ਆਪਣੀ ਜਿੰਦਗੀ ਆਪਣੇ ਪੈਰਾਂ ਤੇ ਖੜੇ ਹੋਣਗੇ ਸਿੱਖ ਜਾਈਏ ਕੋਈ ਰਾਹ ਦਿਖਾਉਣ ਵਾਲਾ ਹੋਵੇ ਕਿ ਅਸੀਂ ਜੋ ਵੀ ਕੰਮ ਕਰਾਂਗੇ ਅੱਗੇ ਕਿਸ ਤਰ੍ਹਾਂ ਵਧ ਸਕਦੇ ਹਾਂ ਧੰਨਵਾਦ

  • @gurkomalsekhon3392
    @gurkomalsekhon3392 26 днів тому +31

    ਮੈ Canada ਦਾ ਵਸਨੀਕ ਆ, ਰੱਬ ਸੁੱਖ ਰੱਖੇ training ਕਰਨ ਜਰੂਰ ਆਉਗਾ ਬਾਈ ਜੀ ਦੇ ਫਾਰਮ ਤੇ। ਮੈ ਬੀਤੇ ੨ ਮਹੀਨਿਆ ਤੋ ਆਵਦੇ ਦੋਸਤਾ ਨਾਲ ਏਸ topic ਤੇ ਗੱਲ ਬਾਤ ਕਰਦਾ ਸੀ ਅਚਾਨਕ ਅੱਜ ਇਹ ਪੋਡਕਾਸਟ ਦੇਖਿਆ, ਸੋਨੇ ਤੇ ਸੋਹਾਗਾ ਹੋ ਗਿਆ। ਬਹੁਤ ਚੰਗਾ ਲਗਿਆ please ਏਸ ਖੇਤੀ topic ਨੂੰ ਹੋਰ ਵਿਸਥਾਰ ਚ ਦਸਿਆ ਜਾਵੇ। ਬਹੁਤ ਬਹੁਤ ਸਤਿਕਾਰ ✨✨❤️

    • @rajivprashar2161
      @rajivprashar2161 22 дні тому

      Good 👍🏻

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

    • @Its_me.89
      @Its_me.89 15 днів тому

      Rbb sukh rkhe dharti nu bhaag lgg jaan phir to hri kranti de naalborganic kheti kranti aa jave sva di tha lakh hi vatt lea jave par satisfaction hove ke shi hai pure hai jo boea hoyea upjea te hun utpadn v pure hi paeye hoea

    • @ParamjitSingh-dl6mx
      @ParamjitSingh-dl6mx 14 днів тому

      Ok

  • @gurdassingh8691
    @gurdassingh8691 19 днів тому +7

    ਇਸ ਤੋਂ ਉੱਪਰ ਮੈਂ ਅੱਜ ਤੱਕ ਨਹੀਂ ਸੁਣਿਆ......
    ਵਾਹਿਗੁਰੂ ਇਹਨਾਂ ਸ਼ਖ਼ਸੀਅਤਾਂ ਨੂੰ ਇਸੇ ਤਰ੍ਹਾਂ ਪਰਉਪਕਾਰੀ ਭਾਵਨਾਵਾਂ ਨਾਲ ਭਰੀ ਰੱਖੇ..

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @sukhdevsingh-iv5ic
    @sukhdevsingh-iv5ic 26 днів тому +9

    ਅਨਮੋਲ ਇਹ ਪ੍ਰੋਗਰਾਮ ਵੀ ਅਨਮੋਲ ਹੈ ਸਾਰੇ ਵੀਰਾ ਨੂੰ ਬਹੁਤ ਬਹੁਤ ਧੰਨਵਾਦ।

  • @VacationVibesVideos
    @VacationVibesVideos 17 днів тому +4

    I am not an agriculturist but a software engineer. I appreciate this podcast. conversation is going ahead of agricultural discussion. It also elaborates how much enthusiastic and energetic a person can be to learn. S. Davinder Singh ji when I was listening you, I felt like I am listening my grandfather. Salute to your vision and work. Podcast is so interesting that I could not skip even 1 sec. 1 more thing, your way of communication is so matured. Nice work.

  • @narindersinghdult3844
    @narindersinghdult3844 27 днів тому +10

    ਅਨਮੋਲ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੌਡਕਾਸਟ ਮੈਂ ਵੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹਾਂ ਅਤੇ ਨਾਲ ਨਾਲ ਅਜੇ ਰਵਾਇਤੀ ਖੇਤੀ ਕਰਦਾ ਹਾਂ ਅਤੇ ਮੇਰਾ ਵੀ ਪਲਾਨ ਹੈ ਕਿ ਮੈਂ ਕੋਈ ਨਵਾਂ ਕੁਝ ਕਰਾਂ ਮੈਨੂੰ ਇਹ ਸਾਰਾ ਕੁਝ ਸੁਣ ਕੇ ਬਹੁਤ ਹੀ ਜਾਣਕਾਰੀ ਮਿਲੀ ਅਤੇ ਬਹੁਤ ਮਨ ਨੂੰ ਖੁਸ਼ੀ ਹੋਈ ਦਵਿੰਦਰ ਸਿੰਘ ਜੀ ਅਤੇ ਮਿਹਰਬਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਇਨੀ ਚੰਗੀ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਅਤੇ ਅੱਗੇ ਵੀ ਆਪਣਾ ਗਿਆਨ ਵੰਡਣ ਦੀ ਗੱਲ ਕੀਤੀ ਹੈ ਜਰੂਰ ਇਨਾਂ ਨਾਲ ਕਦੇ ਮੇਲ ਕਰਕੇ ਇਹਨਾਂ ਤੋਂ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਪਰਮਾਤਮਾ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

    • @GURSEWAKSINGH-v7h
      @GURSEWAKSINGH-v7h 16 днів тому

      ਵੀਰ ਅਨਮੋਲ ਇਸ ਟੀਮ ਤੋ ਬਾਹੁਤ ਕੁਝ ਸਿਖਣ ਨੂੰ ਮਿਲਿਆ ਬਾਬੇ ਨਾਨਕ ਕ੍ਰਿਪਾ ਨਾਲ ਮੈ ਵੀ ਇਹ ਕੰਮ ਕਰਨਾ ਹੈ

  • @manatsandhupb88
    @manatsandhupb88 27 днів тому +11

    ਦੁਨੀਆ ਦਾ ਸੱਭ ਤੋਂ ਵੱਡਾ ਵਧੀਆ ਪ੍ਰੋਡ ਕਾਸਟ ਜਿਸਨੇ ਮੈਨੂੰ ਮਰਨ ਤੋਂ ਬਚਾ ਲਿਆ

  • @surjitjatana468
    @surjitjatana468 29 днів тому +14

    ਮੈਂ ਹਮੇਸ਼ਾ ਤੁਹਾਡੀਆਵੀਡੀਉ ਦੇਖਦੀ ਹਾ ਜੋ ਕੇ ਬਹੁਤ ਕੀਮਤੀ ਹੁੰਦੀਆਂ ਹਨ ।ਅੱਗੇ ਨੂੰ ਵੀ ਹੋਰ ਵੀਡੀਉ ਲਿਆਣੀਆਤਾਕੇ ਬਾਹਰ ਜਾਣ ਵਾਲਿਆ ਬੱਚਿਆਂ ਨੂੰ ਠੱਲ ਪਾਈ ਜਾਵੇ ।ਸੁਕਰੀਆ।

  • @sukhhardevsingh4067
    @sukhhardevsingh4067 25 днів тому +5

    ਬਹੁਤ ਵਧੀਆਂ ਜਾਣਕਾਰੀਆਂ ਦਿੱਤੀਆਂ ਵੀਡੀਓ ਵਿੱਚ ਪੰਜਾਬ ਦੇ ਨੌ ਜਵਾਨ ਅਗਰ ਨਵੇਂ ਤਰੀਕਿਆਂ ਨਾਲ ਖੇਤੀ ਬਾੜੀ ਕਰਨ ਤਾਂ ਬਾਹਰ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਲੋੜ ਨਾਂ ਪਵੇ ਗੀ

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @bw8dm
    @bw8dm 28 днів тому +15

    ਖੇਤੀਬਾੜੀ ਨੂੰ 100 ਵਿੱਚੋਂ ਸਿਰਫ਼ 1 ਵਿਅਕਤੀ ਜ਼ਿਆਦਾ ਸਫਲਤਾ ਨਾਲ ਕਰ ਸਕਦਾ ਹੈ ਕਿਉਂਕਿ ਖੇਤੀਬਾੜੀ ਵਿੱਚ ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣਾ ਬਹੁਤ ਜ਼ਰੂਰੀ ਹੈ। ਦੂਸਰਾ ਖੇਤੀ ਵਿੱਚ ਕੁੱਝ ਮਹੀਨੇ ਹੱਦੋ ਵੱਧ ਮਿਹਨਤ ਹੈ ਕੁੱਝ ਮਹੀਨੇ ਵਿਹਲੇ ਵੀ ਹੁੰਦੇ ਹਨ।

  • @happypawar1062
    @happypawar1062 28 днів тому +12

    ਕਮੈਂਟ ਮਾਰਨਾ ਮਜ਼ਬੂਰੀ ਹੋ ਗਈ ਪਰ ਪਤਾ ਨੀ ਲੱਗ ਰਿਹਾ ਵੀ ਲਿਖਾਂ ਕੀ। ਚੜ੍ਹਦੀ ਕਲਾ ❤

  • @gillbirmiooo1
    @gillbirmiooo1 20 днів тому +3

    ਬਾਈ ਮੈ ਖੇਤੀ ਨਹੀਂ ਕਰਦਾ ਪਰ podcast ਸਾਰਾ ਦੇਖਿਆ ਟਾਈਮ ਦਾ ਪਤਾ ਨਹੀਂ ਲੱਗਿਆ ਬਹੁਤ ਵਧੀਆ ਵਿਚਾਰ ਬਾਈ ਜੀ ਦੇ ਵਾਹਿਗੁਰੂ ਹੋਰ ਤਰੱਕੀ ਦੇਵੇ ❤🙏

  • @SukhwinderSingh-wq5ip
    @SukhwinderSingh-wq5ip 28 днів тому +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @bharpursandhu7942
    @bharpursandhu7942 29 днів тому +29

    ਬਹੁਤ ਕੁਜ ਸਿਖਣ ਨੂੰ ਮਿਲਿਆ ਬਾਈ ਜੀ ਜਰੂਰ ਦਵਿੰਦਰ ਜੀ ਨਾਲ ਜਲਦੀ ਹੋਰ ਪੋਡਕੈਸਟ ਕਰਨਾ ਮੈਂ ਵੀ ਖੇਤੀ ਕਰਦਾ ਤੇ ਦਵਿੰਦਰ ਜੀ ਨੂੰ ਸੁਨ ਕੇ ਮੇਰਾ ਵੀ ਦਿਲ ਕੀਤਾ ਕਿ ਕਣਕ ਝੋਨੇ ਨੂੰ ਛੱਡ ਕੇ ਹੋਰ ਖੇਤੀ ਕਰ ਾ .gbu

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @davinderkaur741
    @davinderkaur741 27 днів тому +4

    Very impressive way to teach with your own experiences, selfless,honesty , loyalty is necessary first.ਨੀਅਤਾ ਨੂੰ ਮੁਰਾਦਾ ਲਗਦਾ, save you land

  • @balwinderdeol6976
    @balwinderdeol6976 27 днів тому +5

    An excellent podcast! 👌👌
    I’m not an agriculturist, but belong to a family of agriculturalists ! And I heartily appreciate and value the teachings in this! All young people should watch this podcast!!
    A lot to learn about life too 👍🏻👍🏻

  • @bhupinderdhaliwal7248
    @bhupinderdhaliwal7248 28 днів тому +7

    ਅਨਮੋਲ ਬਾਈ ਬਹੁਤ ਚੰਗਾ ਕੰਮ ਕਰ ਰਹੇ ਹੋ ਲਗੇ ਰਹੋ ਵਾਹਿਗੁਰੂ ਜੀ ਮਿਹਰ ਰੱਖਣ

  • @Avtarhathur
    @Avtarhathur 17 днів тому +2

    ਬਹੁਤ ਖੂਬਸੂਰਤ ਲੱਗਾ ਵੀਰ, ਦੋਨੇਂ ਦੋਸਤਾਂ ਤੈ ਸਫਲ ਬਾਈ ਜੀ ਹੋਣਾ ਨੇ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ ਦਵਿੰਦਰ ਬਾਈ ਜੀ ਨੇ ਕਿਸਾਨੀ ਦੇ ਨਾਲ ਦੁਨਿਆਵੀ ਲੋੜਾ ਦੀ ਪੂਰਤੀ ਤੋਂ ਬਾਅਦ ਵੀ ਨਿਰਾਸ਼ਾ ਚੋਂ ਬਾਹਰ ਨਿਕਲਣ ਤੇ ਅੱਗੇ ਵਧਣ ਲਈ ਬਹੁਤ ਵਧੀਆ ਮਨ ਨੂੰ ਹੁੰਗਾਰਾ ਦੇਣ ਵਾਲੀਆਂ ਗੱਲਬਾਤਾ ਕਰੀਆਂ ਨੇ। ਇੰਨੀ ਟਿਕ ਟਿਕੀ ਲਗਾ ਕੇ ਤਾ ਫਿਲਮ ਨਹੀਂ ਵੇਖੀ ਜਾਂਦੀ ਜਿੰਨਾ ਧਿਆਨ ਦੋ ਘੰਟੇ ਤੁਹਾਡੀਆਂ ਗੱਲਾਂ ਸੁਣਨ ਚ ਲੱਗਿਆ ਰਿਹਾ। ਕਿਸਾਨੀ ਦੇ ਨਾਲ ਨਾਲ ਇੱਕ ਯੂਥ ਲਈ ਮੋਟੀਵੇਸ਼ਨਲ ਵੀ ਪ੍ਰੋਗਰਾਮ ਰਿਹਾ।

  • @bhaiharwindersinghkhokhar6722
    @bhaiharwindersinghkhokhar6722 25 днів тому +4

    ਬਹੁਤ ਵਧੀਆ ਉੱਦਮ ਕੀਤਾ ਹੈ ਅਨਮੋਲ ਵੀਰ
    ਇਹਨਾਂ ਮਹਾਂਪੁਰਸ਼ਾਂ ਨੂੰ ਮਿਲਣ ਲਈ ਵੀ ਦੱਸੋ ਕਿਵੇਂ ਤੇ ਕਿੱਥੇ ਅਤੇ ਕਦੋਂ ਮਿਲ ਸਕਦੇ ਹਾਂ।

  • @Makhan-r1j
    @Makhan-r1j 29 днів тому +5

    ਬਹੁਤ ਵਧੀਆ ਅਨਮੋਲ ਬਾਈ ਧੰਨਵਾਦ ਬਹੁਤ ਜ਼ਿਆਦਾ ਜਾਣਕਾਰੀ ਸਿੱਖਣ ਲਈ ਮਿਲੀ ਸਕੂਨ ਸਕੂਨ ਵਾਲੀ ਇੰਟਰਵਿਊ ਆ❤

  • @kuldipkhakh9053
    @kuldipkhakh9053 28 днів тому +7

    ਪੰਜਾਬ ਖੇਤੀ ਪ੍ਰਧਾਨ ਸੂੱਬਾ । ਏਹ ਪੌਡਕਾਸਟ ਇੱਕ ਬਹੁੱਤ ਹੀ ਲਾਹੇਬੰਦ ਹੋ ਨਿਬੜਿਆ।
    ਬਾਕੀ ਰਹੀ ਏਹਨਾ ਦੋਨਾ ਵੀਰਾਂ ਦੀ ਗੱਲ ਬਹੁੱਤ ਹੀ ਮੋਟੀਬੇਸਨਲ ਖੇਤੀਬਾੜੀ ਪੱਖੋ ਤੇ ਬਾਬੇ ਨਾਨਕ ਵਾਲੀ ਖੇਤੀ ਪੱਖੋ ਕੋਈ ਸ਼ੱਬਦ ਹੀ ਨਹੀ ਕਿ ਕਿੱਵੇ ਬਿਆਨ ਕਰਾਂ ਸੱਬਦਾ ਤੋ ਪਰੇ ਦੀ ਗੱਲ ਹੋ ਗਈ।
    ਇੱਹ ਪੌਡਕਾਸਟ ਮੈਂ ਘੱਟੋ ਘੱਟ ਪੰਦਰਾਂ ਕੁ ਬਾਰ ਤਾਂ ਦੇਖਣਾ ਸੁੱਣਨਾ ਹੁੱਣ ਬੱਣਦਾ ਹੀ ਨਹੀਂ ਬੱਣ ਗਿਆ ਦੇਖੂਗਾ।
    ਧੰਨਵਾਦ ਅਨਮੋਲ ਤੇਰਾ ਏਸ ਪੋਸਟਿਵੀਟੀ ਤੇ ਸਿੱਖਿਆਦਾਇਕ ਪੌਡਕਾਸਟਾ ਲਈ।
    ਜਿਓਦਾ ਵੱਸਦਾ ਰਹਿ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ ਸਾਰੀ ਹੀ ਲੋਕਾਈ ਤੇ।

  • @Davindergill1313
    @Davindergill1313 28 днів тому +7

    ਬਾ ਕਮਾਲ ਅਨਮੋਲ ਬਾਈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਹੋਰ ਸਹਾਇਕ ਧੰਦਿਆਂ ਦੇ ਲੋਕਾਂ ਨਾਲ ਮੁਲਕਾਤ ਕਰਵਾਓ, ਮੈਂ ਇੰਗਲੈਂਡ ਰਹਿੰਦਾ ਹਾਂ, ਵਾਪਿਸ ਆ ਕੇ ਅਪਣਾ ਸਹਾਇਕ ਧੰਦਾ ਕਰਨਾ ਪੋਲਟਰੀ ਤੇ ਮੱਛੀ ਪਾਲਣ ਦਾ ਮੈਂ ਪਹਿਲਾਂ ਕੀਤਾ ਸੀ, ਬਹੁਤ ਚੰਗਾ ਧੰਦਾ ਖੇਤੀ ਤੋਂ 10× ਵਧੀਆ ਹੈ,

  • @jatindersinghtoor7321
    @jatindersinghtoor7321 28 днів тому +5

    ਦਵਿੰਦਰ ਵੀਰ ਦਾ ਚੈੱਨਲ ਬਣਵਾਓ ਖੇਤ ਵਿੱਚ ਘੁੰਮਦੇ ਦੀਆਂ ਗੱਲਾਂ ਸੁਣੀਏ। ਬਹੁਤ ਅਨੰਦ ਆਉਦਾ

  • @parmjitsingh5995
    @parmjitsingh5995 20 днів тому +1

    ਬਹੁਤ ਵਧੀਆ ਉਪਰਾਲਾ ਹੈ ਜੀ ਸਤਿਕਾਰ ਯੋਗ ਸੁਖਦੇਵ ਮੁਸ਼ਕਾਬਾਦ ਅਤੇ ਉਹਨਾਂ ਦੇ ਸਾਥੀ ਅਤੇ ਛੋਟੇ ਵੀਰ ਅਨਮੋਲ ਕਵਾਤਰਾ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ ਰੱਖਣ ਜੀ ---------ਪਰਮਜੀਤ ਸਿੰਘ ਦਸੂਹਾ ਹੁਸ਼ਿਆਰਪੁਰ

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @harisinghtalwandi175
    @harisinghtalwandi175 17 днів тому +1

    ਬਹੁਤ ਹੀ ਚੰਗਾ ਪੌਡ ਕਾਸਟ ਅਰੇਂਜ ਕੀਤਾ ਗਿਆ ਹੈ ਇਹ ਹੋਰ ਕਰਨੇ ਚਾਹੀਦੇ ਹਾਂ, ਬਹੁਤ ਧੰਨਵਾਦ ਜੀ।

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @HarmeshSingh-r7s
    @HarmeshSingh-r7s 27 днів тому +13

    ਅਨਮੋਲ ਜੀ, ਮੈਂ ਆਪ ਜੀ ਦੇ ਪੋਡਕਾਸਟ ਪ੍ਰੋਗ੍ਰਾਮ ਬਹੁਤ ਸੁਣਦਾ,,ਆਪ ਜੀ ਨੇ ਜੋ ਦਵਿੰਦਰ ਸਿੰਘ, ਮੇਹਰ ਜੀ ਨਾਲ ਗੱਲ ਬਾਤ ਕੀਤੀ, ਮੈਂਨੂੰ ਤਾਂ ਬਹੁਤ ਹੀ ਪ੍ਰਭਾਵਸ਼ਾਲੀ ਲੱਗੀ, ਅਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ,ਔਰ ਵੀਰ ਜੀ ਉਹਨਾਂ ਨੂੰ ਮਿਲਣ ਦੀ ਤਾਂਘ ਅੰਦਰੋ ਪੈਦਾ ਹੋਈ,ਕਿ ਖੇਤੀ ਸੈਕਟਰ ਵਿੱਚ ਵੀ ਬਹੁਤ ਕੁਝ ਨਵਾਂ ਕੀਤਾ ਜਾ ਸਕਦਾ ਹੈ, ਬਹੁਤ ਬਹੁਤ ਧੰਨਵਾਦ ਜੀ

  • @majorsingh4297
    @majorsingh4297 27 днів тому +6

    ਅਨਮੋਲ ਵੀਰੇ,ਇਸ ਤਰ੍ਹਾਂ ਦਾ ਪ੍ਰੋਡਕਾਸਟ ਹਰ ਹਫ਼ਤੇ ਲੜੀਵਾਰ ਚਲਾਓ ਕਿਰਪਾ ਕਰਕੇ ਇਸ ਤਰ੍ਹਾਂ ਦੇ ਹੋਰ ਵੀਰ ਜੋ ਪੰਜਾਬ ਦੀ ਧਰਤੀ, ਮੌਸਮ,ਪਵਨ ਪਾਣੀ ਨਾਲ ਜੁੜੇ ਨੇ ਤੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਤੇ ਪੰਜਾਬ ਦੀ ਭਟਕ ਰਹੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਤੇ ਬਾਹਰ ਭੱਜਣ ਤੋਂ ਰੋਕਣ ਤੇ ਖੇਤੀ ਨਾਲ ਜੋੜ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਚ ਜੋੜਣ,ਜੇ ਗੋਰ ਫਰਮਾਓ ਤਾਂ ਬਹੁਤ ਬਹੁਤ ਧੰਨਵਾਦ ਜੀ

  • @Gurwindervlogs
    @Gurwindervlogs 28 днів тому +6

    ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਕਿਸਾਨਾਂ ਤੇ ਮਜਦੂਰ ਤੇ

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @kirpalsidhu44
    @kirpalsidhu44 27 днів тому +5

    ਬਾਈ ਦੀ ਸ਼ਕਲ ਤੇ ਆਵਾਜ਼ ਚ ਸੰਮੋਹਨ ਹੈ ਦਿਨ ਭਰ ਸੁਣ ਸਕਦਾ ਹਾਂ

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @Anu_Bharti22
    @Anu_Bharti22 29 днів тому +5

    What a mind blowing nd inspiring session.. Sir de ideas nd way of farming bahut hi helping ne ohna vaste jo iss field ch interested ne... Or iss topic te discussion te sahi guidance bahut hi jaruri hai ajj de tym ch taki youth nu motivation mil sake taki oh Punjab ch rehke hi apne career wise iss field ch Vadia grow kar sakan.. Well done Anmol sir tusi apne iss show de through bahut sare loka dii life ch ohh zaria ban rahe ho jihdi wjh nal ohh apni life ch ek ache te successful insan ban sakde ne.. Always respect nd appreciate ur mind blowing efforts Sir.. Huge Respect nd blessings for u🙏

  • @Maranatha-qg3lu
    @Maranatha-qg3lu 29 днів тому +7

    Thanks veere..Tuhade Podcast to bahut kuj sikhan nu milda..God Bless you..

  • @jasminderk6849
    @jasminderk6849 29 днів тому +3

    There are other Pod Casters who mostly promote Celebrities where you don't find any thing interesting but you are the best Pod caster In India who bring every aspect of society to the show. Your admirer from Yuba City, California USA. Thanks for your efforts.

  • @ManpreetSingh-mj8oz
    @ManpreetSingh-mj8oz 27 днів тому +2

    Anmol veer Bohat shukariya eh podcast lai Ajz Baba NANAK JI di Soch nal Mulakaat hoi Ajz Aida Lagga Baba NANAK JI khud aye Thuhade Studio Aye
    BAPPU JI DAVIDER SINGH JI MUSHKABAD JI nal Milan di Taang bohat wad gai ajz pehli war ehna de DARSHAN hoye
    THANKYOU SO MUCH VEERAY EH PODCAST LAI
    DILLON DUAAWAAN

  • @amanuppal1161
    @amanuppal1161 29 днів тому +10

    ਬੁਹਤ ਧੰਨਵਾਦ ਵੀਰ ਬੁਹਤ ਵਧੀਆ ਮੁੱਦੇ ਤੇ ਗਲ ਕੀਤੀ ਤੁਸੀ❤

  • @uggarsingh7697
    @uggarsingh7697 27 днів тому +2

    ਵੀਰ ਜੀ ਇਹ ਵਿਸਾ ਅੱਜ ਦੀ ਬਹੁਤ ਜਰੂਰਤ ਹੈ ਇਹੋ ਜਿਹੇ ਵਿਸੇ ਅੱਗੇ ਵੀ ਲੈ ਕੇ ਆਉ

  • @kaurmal8791
    @kaurmal8791 29 днів тому +6

    Keep going we need Punjab to succeed. Waheguru Ji Mehar Karan.

  • @Harmansingh-yv5td
    @Harmansingh-yv5td 27 днів тому +2

    ਸਾਰੀ ਗੱਲਬਾਤ ਬਹੁਤ ਵਦੀਆ ਵਹਿਗੁਰੁ
    ਹੋਰ ਤਰੱਕੀਆ ਵਕਸੇ

  • @balwindersinghgrewal5931
    @balwindersinghgrewal5931 15 днів тому

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @manatsandhupb88
    @manatsandhupb88 27 днів тому +9

    ਜਲਦੀ ਇਹਨਾਂ ਨਾਲ ਇੱਕ ਵੀਡਿਉ ਹੋਰ ਬਣਾਓ ਮੇਰੀ ਜੀ ਮੈ ਦੋ ਕਿਲ੍ਹੇ ਦਾ ਮਾਲਕ ਹਾਂ ਪਰ ਰੁਲਦਾ ਫਿਰਦਾ

  • @Sampreet015
    @Sampreet015 29 днів тому +3

    Rooh khush😊hogi Anmol Veere❤
    Bahut sohna podcast c❤

  • @amarjeetsingh7561
    @amarjeetsingh7561 27 днів тому +1

    ਬਹੁਤ ਵਧੀਆ Interview. ਬਹੁਤ ਬਹੁਤ ਮੁਬਾਰਕਾਂ।

  • @HarnekSingh-i4h
    @HarnekSingh-i4h 25 днів тому

    Veer bhut anand Aya sun ke ih podcast mai 6 hours ch suniya Truck vich .. I have no words...thanks 🙏 Harnek Singh Auckland

  • @sidhugameing6530
    @sidhugameing6530 28 днів тому +2

    101% Sira Podcast. Oo ma podcast ni dakhda. Pr aw pora dakhya ❤️❤️

  • @sukhminderkhatkar6465
    @sukhminderkhatkar6465 28 днів тому +3

    ਬੋਹਤ ਵਧੀਆ ਜਾਣਕਾਰੀ ਮਿਲੀ

  • @HarjinderKaur-sg2rn
    @HarjinderKaur-sg2rn 26 днів тому

    Anmol
    Doing good job. Tuhade varge youth hi Bharat nu phir sone di chirya bana sakde ne.
    God bless u

  • @twistingwrenches9497
    @twistingwrenches9497 28 днів тому +2

    Very informative podcast, my family and I really enjoyed watching and learning about poly farming, keep it up Anmol paji, 👍🏽 🇨🇦

  • @simrannn20
    @simrannn20 29 днів тому +11

    Your Most of the Episodes are for the welfare of the society ❤...ide ch v tuc humanity nu hee Serve krn da sochde ho ❤🙌 You are inspiration to the world... Genuinely you are a Diamond 💎... Born to Rule the hearts 💕🥰

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @gurbaxkaur6813
    @gurbaxkaur6813 28 днів тому +2

    Very good poadcast Anmol beta ji god bless you tuhada hr ek poadcast vhut he vadia jankari wala hunda h m sundi ha Canada vich ha jdo v india aai zroor awage Ludiana

  • @yogeshhora7955
    @yogeshhora7955 28 днів тому +2

    Much needed podcast ! Please create a series on farming , for both residentially and commercially!

  • @young__farmer
    @young__farmer 28 днів тому +5

    ਬਾਈ ਦਵਿੰਦਰ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ 🙏 ਥੋਨੂੰ ਹੁਣ ਤੱਕ ਦੇਖਦੇ ਆਏ ਆਂ

  • @Gurvindersingh-dq1bo
    @Gurvindersingh-dq1bo 27 днів тому +1

    Very nice initiative anmol veere.... People need these type of concept podcast... In which normal people can interact ... God bless bro❤

  • @simrannn20
    @simrannn20 29 днів тому +9

    Appreciate your Efforts Anmol ji ❤

  • @kiransandhu5162
    @kiransandhu5162 27 днів тому +1

    Sara podcast lajabab hunda na god bless you sweet putt anmol

  • @gurigill9123
    @gurigill9123 14 днів тому

    bai ji de face to ada lgda jida kudrat glln krdi howe ik ik lafaj sun k man thik hunda gya har gl ch skoon dil khush ho gya bai mai podcast nhi dekh da ah phla dekhea te phla e rabh ne ik rabh rooh da podcast dekha ta dhanwad krda mai rabh da te dhanwad bai anmol thoda jo mere warge made loka tak rabh rooha de darshan krone o ❤️

  • @parwindersinghkahlon
    @parwindersinghkahlon 25 днів тому

    Bai ji swad aa gye Ani sohni interview sunke and ik gl hor y interview sunda meri tuhandiyan hor vi aaan but eh sunke yr thimag de purje khol te mtlb information and believe in god ❤❤

  • @AllRoutesInformation
    @AllRoutesInformation 29 днів тому +1

    Amazing show. Devinder and Meharbaan are the diamonds in agriculture. we are lucky having these genius people in this podcast. Use there experience to give new hope to people who are looking for guidance not in farming only but also how to live the life lively

  • @SwarnjitSingh-j4j
    @SwarnjitSingh-j4j 27 днів тому +1

    Anmol Bai ji tuhada podcast pura dekhya Bai bahut vadia lagga ji tusi bahut vadia kam kar rahe ho Bai ji ne bahut achi tarah knowledge ditti Mann nu sakoon mil Gaya

  • @JagtarSingh-vf7vt
    @JagtarSingh-vf7vt 28 днів тому +3

    ਖੇਤੀ ਬਾਰੇ ਜਾਂ ਪੋਲੀ ਹਾਊਸ ਬਾਰੇ ਜਿੰਨੀ ਵੀ ਬਾਈ ਜੀ ਨੇ ਗੱਲ ਕੀਤੀ ਹੈ ਦੋਨੇ ਦੋਸਤਾਂ ਨੇ ਉਹ ਸਿਰਫ ਜੀਐਮ ਓ ਕਲਚਰ ਦੀ ਗੱਲ ਕੀਤੀ ਹੈ ਗਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਖੜਾ ਹੋਇਆ ਖੇਤੀ ਦਾ ਸਟਰਕਚਰ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਧਰਤੀ ਬਾਰੇ ਜਾਣਕਾਰੀ ਧਰਤੀ ਦੇ ਤੱਤਾਂ ਬਾਰੇ ਅਤੇ ਨਿਊਟਰੀਸ਼ਨ ਬਾਰੇ ਕੁਝ ਨਹੀਂ ਦੱਸਿਆ ਗਿਆ ਅੱਜ ਦੀ ਖੇਤੀ ਵਿੱਚ ਜੇ ਕੁਝ ਨਹੀਂ ਹੈ ਉਹ ਹੈ ਨਿਊਟਰੀਸ਼ਨ ਇਹ ਫਸਲਾਂ ਸਿਰਫ ਐਨ ਪੀ ਕੇ ਦੇ ਘੋਲ ਤੋਂ ਤਿਆਰ ਹੋਈਆਂ ਹਨ ਐਨ ਪੀ ਕੇ ਦੇ ਘੋਲ ਨੂੰ ਖੇਤੀ ਕਹਿਣਾ ਇਹ ਲੱਗਦਾ ਠੀਕ ਨਹੀਂ ਹੋਊਗਾ

  • @manatsandhupb88
    @manatsandhupb88 27 днів тому +5

    ਚਾਰ ਵਾਰ ਸੁਣ ਲਿਆ ਪਹਿਲੀ ਵਾਰ ਇਹ ਪੋਡਕਾਸਟ

    • @KrishiHelpline
      @KrishiHelpline 15 днів тому

      ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹ ਕਿਸਾਨ ਕਰਦਾ ਹੈ 10 ਕਿੱਲਿਆਂ ਸਬਜ਼ੀਆਂ ਦੀ ਖੇਤੀ |
      ua-cam.com/video/6nQo9IoPm2I/v-deo.htmlsi=hjc4PFPgQLmNV1vE

  • @ankisharma6269
    @ankisharma6269 15 днів тому

    Bhut badiya Anmol bai ji ...
    Bhut kuch sikhan nu milya ish podcast toh...
    ....
    Anmol bai ji kaam te mein karna chanda pr finicial support nhi hai mere kol..
    Na te koi support karda....
    .
    Thanku so much Anmol bai ji ..
    😇😇😇😇😇😇

  • @antarpreetsingh1659
    @antarpreetsingh1659 29 днів тому +3

    Bohat vadia podcast. Thank you Anmol veer ❤

  • @pritpalsinghsekhon3377
    @pritpalsinghsekhon3377 28 днів тому +2

    ਬਹੁਤ ਵਧੀਆ ਗੱਲਾ ਦੱਸੀਆ।

  • @modificationscarlifeisgame7274
    @modificationscarlifeisgame7274 28 днів тому +2

    Very good veer ji es
    Vedio nal sachi Punjab nu kuch acha miliya dilo veer ji very good

  • @itsdandiwal8621
    @itsdandiwal8621 18 днів тому

    Y series jrur kro plz. Bhut jrurat aa apne Amaj nu. Bhut sohna kadam aaa

  • @GS-zw3pp
    @GS-zw3pp 4 дні тому +1

    ਇਸ ਪੋਡਕਾਸਟ ਤੋਂ ਐਵੇਂ ਗੱਪਾਂ ਨਹੀਂ ਬਲਕੇ ਸਿਖਣ ਨੂੰ ਬਹੁਤ ਕੁਝ ਮਿਲਿਆ ਇਸ ਨੂੰ ਜਾਰੀ ਰਖਿਓ ਅਨਮੋਲ ਜੀ Gurbhej Singh Calgary Canada

  • @potatofarmingwithsukhwinde7295
    @potatofarmingwithsukhwinde7295 23 дні тому

    ਅਨਮੋਲ ਜੀ ਅਜੇ ਅੱਧੀ ਗੱਲਬਾਤ ਹੀ ਸੁਣੀ ਹੈ। ਆਪਣੇ ਆਪਨੂੰ ਰੋਕ ਨਹੀ ਸਕਿਆ। ਤੁਸੀ ਅਤੇ ਤੁਹਾਡੇ ਗੈਸਟ ਕਮਾਲ ਦੀ ਗੱਲਬਾਤ ਕਰ ਰਹੇ ਹੋ। ਚੜਦੀ ਕਲਾ ਚ ਰਹੋ ਅਤੇ ਦੂਸਰਿਆਂ ਨੂੰ ਰੱਖੋ। ਅਸੀਂ ਵੀ ਜਿਮੀਦਾਰਾਂ ਦੀ ਮੱਦਦ ਕਰ ਸਕਦੇ ਹਾਂ। I will love to talk to you some time. Thanks for this lovely work.
    Sukhwinder Singh
    ICAR- CPRI. Jalandhar.

  • @hardeepkumar1855
    @hardeepkumar1855 27 днів тому +1

    Very very great person...bolan da lihaja ❤

  • @HarjinderSingh-n6j
    @HarjinderSingh-n6j 27 днів тому +1

    ਬਹੁਤ ਵਧੀਆ ਜੀ ਧੰਨਵਾਦ ਜੀ

  • @SatnamSinghSivia
    @SatnamSinghSivia 22 дні тому

    ❤ ਅਨਮੋਲ ਜਿਸ ਇਨਸਾਨ ਦੀ ਸੋਚ ਦੇ ਵਿੱਚ ਨੁਕਤਾ ਚੀਨੀ ਦਾ ਕੀੜਾ ਫਸਿਆ ਹੋਵੇ ਉਹ ਕਿਸੇ ਵੀ ਇਨਸਾਨ ਜੋ ਸਮਾਜ ਲਈ ਕੁਝ ਵਧੀਆ ਕਰ ਰਿਹਾ ਉਸ ਦੇ ਹੱਕ ਦੇ ਵਿੱਚ ਜਾਂ ਉਹਦੀ ਫੇਵਰ ਦੇ ਵਿੱਚ ਕਦੇ ਵੀ ਵਧੀਆ ਸ਼ਬਦ ਨਹੀਂ ਕਹੂਗਾ ਉਹ ਹਮੇਸ਼ਾ ਨੈਗਟਿਵ ਵੀ ਸੋਚੂਗਾ ਇਹ ਪੈਸਿਆਂ ਕਰਕੇ ਹ ਇਹ ਆਪਦੇ ਵਿਊ ਲੈਣ ਲਈ ਹ ਇਸ ਕਰਕੇ ਇਹਨਾਂ ਬੰਦਿਆਂ ਬਾਰੇ ਬਿਲਕੁਲ ਹੀ ਸੋਚਣਾ ਛੱਡ ਕੇ ਸਮਾਜ ਨੂੰ ਵਧੀਆ ਸੇਧ ਦੇਣ ਲਈ ਇਕ ਸੱਚੇ ਸੁੱਚੇ ਇਨਸਾਨ ਦੇ ਰੂਪ ਦੇ ਵਿੱਚ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਨੂੰ ਖੁੱਲ ਦਿਲੀ ਨਾ ਕਰੋ ਬਿਲਕੁਲ ਵੀ ਦਾਏ ਬਾਏ ਨਾ ਦੇਖੋ

  • @HarmandeepSinghSekhon-h5d
    @HarmandeepSinghSekhon-h5d 28 днів тому +3

    ਬਹੁਤ ਵਧੀਆ ਜੀ

  • @Feelingrelaxing_3090youtube
    @Feelingrelaxing_3090youtube 28 днів тому +2

    Anmol veere bhut vadiya lagda sada v dil hai kuch sab to alag krn da,bas tuc eda hi lge rho

  • @HarmandeepSinghSekhon-h5d
    @HarmandeepSinghSekhon-h5d 28 днів тому +4

    ਕਮਲਜੀਤ ਸਿੰਘ ਹੇਅਰ। ਸੋਹਣਗੜ ਫਾਰਮਵਰਸਿਟੀ ਓਹਨਾ ਨੂੰ ਵੀ ਜ਼ਰੂਰ ਸੱਦੋ

  • @ਪਿੰਡਦੀਆਂਗੱਲਾ4448

    Anmol bhaji punjab de pani ty gll bat krio kise din ❤❤❤❤❤❤❤❤❤❤❤
    Bhut kuj sikhan ty karn nu milya ❤❤❤

  • @jssidhu782
    @jssidhu782 13 днів тому

    ਬੁਹਤ ਵਧੀਆ ਬਾਈ ਨਜ਼ਾਰਾ ਆ ਗਿਆ। ਮੈਂ ਫੌਜ ਚੋ ਪੈਨਸ਼ਨ ਜਾਣਾ ਹੈ। ਮੈਨੂੰ ਖੇਤੀ ਦਾ ਸ਼ੌਕ ਹੈ। ਹੁਣ ਵੀ ਮੈਂ 5 ਏਕੜ ਖੇਤੀ ਕਰਦਾ ਹਾਂ। ਬਾਈ ਮੈਂ poli house ਬਨੋਨਾ ਹੈ

  • @harkanwalgill2267
    @harkanwalgill2267 13 днів тому

    Anmol veer tenu rabh lamiya umraan bakhse tuhade eh podcast ne bhaut motivate krya te bhaut kuj sikhan nu milya

  • @harpreetsidhu2179
    @harpreetsidhu2179 28 днів тому +2

    It's one of the best podcast. Keep moving. Good luck❤

  • @JATINDERBAJWA-h4t
    @JATINDERBAJWA-h4t 26 днів тому

    ਦਵਿੰਦਰ ਸਿੱਘ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਮੇਂ ਦੀ ਲੋੜ ਹੈ

  • @kaurmal8791
    @kaurmal8791 29 днів тому +9

    Punjab youth need mentors.

  • @dharmindersinghvlogs5375
    @dharmindersinghvlogs5375 23 дні тому

    ਮੈਂ ਖੇਤੀ ਨਹੀਂ ਕਰਦਾ, ਪਰ ਮੈਂ ਸਿੱਧੇ ਰੂਪ ਵਿੱਚ ਨਹੀਂ, ਬਲਕਿ ਅਸਿੱਧੇ ਰੂਪ ਚ ਖੇਤੀ ਨਾਲ ਜਰੂਰ ਜੁੜਿਆਂ ਹੋਇਆ। ਇਹ ਪੋਡਕਾਸਟ ਬਹੁਤ ਸਲੋਹਣ ਯੋਗ ਹੈ। ਕਿਸਾਨੀ ਸਾਡੀ ਜਿੰਦਗੀ ਦਾ ਧੁਰਾ ਹੈ। ਇਹਨੂੰ ਹੋਰ ਜਿਆਦਾ ਪਰਫੁੱਲਤ ਕਰਨ ਦੀ ਲੋੜ ਹੈ।

  • @gurisroye3715
    @gurisroye3715 28 днів тому +2

    🙏bahot hi kaint interview te hr gl te babe nank da shukrana krn vale bnde te ehna di sangt v jroor krni chahidi aa veer and davinder uncle hor ds rhe c v ehna kol lgon laee tyar hon munde kive contact ho skda ehna nal ta jo age badea ya ske te kuj sikh ski e baki wmk🙏

  • @jasstiwana308
    @jasstiwana308 28 днів тому +2

    Bhut hi vdia discussion a anmol veere baki sare Veera da v dhanwad gbu keep it up

  • @garrygsinghzz8425
    @garrygsinghzz8425 26 днів тому

    Schi bot positivity mili bai sun k pr kheti m krda v h te hor age jana chona so es bare hor conversation sunayo g ehna g de nal dhanwad veer g

  • @livelife6695
    @livelife6695 27 днів тому

    Magnetic podcast. We, as a combination of body-mind-spirit, have personal, family, societal, and spiritual struggles and responsibilities. Truthful sharing of our experiences and wisdom helps lot many souls which in return gives good karma/vibes to the original source. Thanks to you all for the good work.

  • @dilpreetchahal2688
    @dilpreetchahal2688 28 днів тому +2

    Bai ji, ik podcast Dr avtar singh Phagwara naal vi kro..
    Good grow farming model, bht wadhia ae...

  • @sharandeepkaur-sh5vq
    @sharandeepkaur-sh5vq 29 днів тому +2

    ਬਹੁਤ ਵਧੀਆ ਸਮਝਾਇਆ

  • @indarjitsingh5417
    @indarjitsingh5417 28 днів тому +3

    Hun Punjab nu lod a modern kheti di ta Jo Punjab devlopment ho ske👍🙏

  • @malkitsinghchahal1213
    @malkitsinghchahal1213 27 днів тому +1

    Thank you Anmol for beautiful podcast.. when i will come from Canada i will meet him.

  • @bikramjits666
    @bikramjits666 19 днів тому

    Majhaaaa aagyea ajjj pehln podcast aa jisnu poora sunea oh v bina disturbance❤❤❤❤WMK

  • @vickyvickt1477
    @vickyvickt1477 28 днів тому +2

    Bhut bdia Jankari diti uncle ji 🙏🏻

  • @chanjminghmaan8575
    @chanjminghmaan8575 28 днів тому +2

    ਬਹੁਤ ਵਧੀਆ ਅਨਮੋਲ ਹੀਰੇ ❤❤❤❤

  • @SagarSagarkumar-v5r
    @SagarSagarkumar-v5r 29 днів тому +3

    True heart Wade phaji sardar ji good thinking and good massage god bless you ji all ji 🙏🌍🙇💐

  • @nirjitkaur8617
    @nirjitkaur8617 11 днів тому

    Veere thank you ena vadiya podcast organise karn layi. Please apni punjabi kudiyan di success stories te v hor podcast share kareyo so apniyan betiyan v motivate ho sakn te taraki karn.

  • @varunsingla9459
    @varunsingla9459 29 днів тому +5

    Great effort bro ❤❤
    Keep it up brother 👏🏻👏🏻

  • @inderjeetbhullar5958
    @inderjeetbhullar5958 26 днів тому

    Mere jindgi da sbto best show veer thanks anmol veer ena anmol show krn waste

  • @AvtarSingh-sb6nn
    @AvtarSingh-sb6nn 5 днів тому

    Vir g ehna nal hor v show kro plz bhut bhut jyda vdia show aa Vir tuhada thxxxxxxx so much

  • @gursharansinghgrover2166
    @gursharansinghgrover2166 28 днів тому +2

    Anmol ji you have done a commendable job of interviewing two noble souls whi can show a brighter path not only to the farmers but the misguided and ill guided youths also. How can I contact Mr.Davinder ji and Mr. Meharban ji ?

  • @nirmalmann438
    @nirmalmann438 29 днів тому +3

    ਬਹੁਤ ਵਧੀਆ