Dairy Farm ਤੋਂ ਕਰੋੜਾਂ ਕਮਾਉਣ ਵਾਲਾ ਗੱਭਰੂ podcast with Guri jersey Best Podcast on dairy farm |milking
Вставка
- Опубліковано 6 лют 2025
- Dairy Farm ਤੋਂ ਕਰੋੜਾਂ ਕਮਾਉਣ ਵਾਲਾ ਗੱਭਰੂ podcast with Guri jersey Best Podcast on dairy farm | milking
ਡੇਅਰੀ ਫਾਰਮ ਤੋਂ ਕਰੋੜਾਂ ਕਮਾਉਣ ਵਾਲਾ ਗੱਭਰੂ
ਪਸ਼ੂ ਮੇਲਿਆਂ ਦਾ ਜੇਤੂ ਚੈਂਪੀਅਨ !
ਇਹ ਮੁੰਡਾ ਅਨਪੜ੍ਹ ਹੈ ,ਪਰ ਡੇਅਰੀ ਫਾਰਮ ਦੇ ਕਿੱਤੇ ਤੋਂ ਕਿਵੇਂ ਕਰੋੜਾਂ ਦੀ ਕਮਾਈ ਕਰਨੀ ਹੈ,ਇਸ ਨੌਜਵਾਨ ਤੋਂ ਸਿੱਖਿਆ ਜਾ ਸਕਦਾ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਗੁਰੀ ਜਰਸੀ ਡੇਅਰੀ ਫਾਰਮ ਰੁੜਕੀ ਖੁਰਦ ( ਨਵਾਂ ਸ਼ਹਿਰ)
6283711035
Dairy Farm,dairy farm,dairy farming,cows dairy farm,organic dairy farming,best dairy farm,best dairy farm shed design,farm,cow shed design for 10 cows,best podcast,dairy farm podcast,agriculture,podcast,indian podcast,punjabi podcast,trending punjabi podcast,podcast punjabi,sirlekh,punjabi news,podcast punjabi sirlekh,farming,american farming,cow farming,cow,Guri jersey dairy farm,Hf cow,guri jersey dairy farm,jersey farm,jersey,jersey cow,cow farm
#podcast #dairyfarm #gurijersey #dairy #farm #cow #milk
ਮਿਹਨਤ ਜਿਆਦਾ ਹੈ ਨਿਰਾ ਬੰਦਿਆਂ ਦੇ ਸਿਰ ਤੇ ਕੰਮ ਨਹੀਂ ਹੁੰਦਾਕੰਮ ਵਧੀਆ ਹੈ ਆਪ ਵਿੱਚ ਮੌਜੂਦ ਰਹਿਣਾ ਪੈਂਦਾ ਹੈ
ਬਹੁਤ ਵਧੀਆ ਇਨਸਾਨ ਹੈ ਗੁਰੀ ਜਰਸੀ । ਚਾਰ ਗਾਵਾਂ ਜਰਸੀ ਲਈਆਂ ਵੀਰ ਕੋਲੋਂ । ਬਹੁਤ ਵਧੀਆ ਦੀਦ ਕੀਤੀ ਤੇ ਲਗਾਤਾਰ ਟੱਚ ਚ ਹਾਂ । ਆਸ ਕਰਦਾ ਹਾਂ ਕਿ ਅੱਗੇ ਵੀ ਵੀਰ ਕੋਲੋਂ ਹੋਰ ਹੀਰੇ ਲਵਾਂਗੇ!
ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ…..
Bai da number mil sakda veera
Bai da number mil sakda veera
Video de vich dita aa veere
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪ੍ਰਮਾਤਮਾ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਜੀ
ਸਿਰਾ ਕੰਮ ਬਾਈ ।
20 ਮਿੰਟਾਂ ਦਾ ਪੋਡਕੈਸਟ 1 ਘੰਟੇ ਦਾ ਬਣਾਤਾ ਬਾਈ ਜੀ ਬੋਲਣ ਦੀ ਸਪੀਡ ਵਧਾਓ ਕੁਏਸ਼ਨ ਪੁੱਛਣ ਦੀ ਸਪੀਡ ਵਧਾਓ ਇੰਨਾ ਟਾਈਮ ਕਿਸੇ ਕੋਲ ਨਹੀਂ
Good knowledge sharing sirlekh team good work ❤❤❤
ਸਤਿ ਸ਼੍ਰੀ ਅਕਾਲ ਜੀ ਵਧੀਆ ਗੱਲਬਾਤ ਧੰਨਵਾਦ ਜੀ❤❤
❤❤ God bless you good luck
Sir lekh channal wali Bhut vadia kam kar rihaa hai dairy wali di interview karke ❤❤❤
ਸੁਖੀ ਮਘiਣੀਆ ਬਾਈ ਕਮਾਲ ਆ ਬੰਦੇ ਦੇ ਇੱਕੋ ਡਾਇਲਾਗ ਵਾਰ ਵਾਰ ਬੋਲੀ ਜਾਂਦਾ ਹਰੇਕ ਪੋਡਕਾਸਟ ਚ 😮😮
Guri bai love you bai ❤❤❤❤
Very good veer ji ❣️❣️
ਵੀਰ ਲੱਖ ਦੀ ਤੇ ਕੋਈ valeu ਨੀ ਰਹੀ ਅੱਜਕਲ੍ਹ, ਸਿੱਧੇ ਈ ਕ੍ਰਰੋੜਾਂ ਤੱਕ ਪਹੁੰਚ ਜਾਂਦੇ 😂😂
Very good ji
Good job
ਵੀਰ ਜੀ ਬੋਹਲੀ ਸਿਰਫ਼ ਦੋਆਬਾ ਵਿੱਚ ਹੀ ਜ਼ਯਾਦਾ ਸ਼ੌਂਕ ਨਾਲ ਖਾਧੀ ਜਾਂਦੀ ਆ
Nahi bai veham aa tera 😂
13265 ਲੀਟਰ 523 ਦਿਨ ਦਾ ਇਹ ਗੱਲ ਸਮਝ ਤੋ ਪਰੇ ਹੈ ਸਾਲ ਚ 365 ਦਿਨ ਹੁੰਦੇ ਨੇ
300 days da hunda veere vese record
ਭਾਉ late concieve krwai si 👏2 saal milk dita si🙏
Repeet ਵੀ ਹੋ ਸਕਦੀ ਹੈ ਗਾਂ ਬਾਈ ਜੀ
Ghuseya oh keh ta riha k late pregnant hoe c
300 din te divide ➗ karo
Harpreet singh, onkar dairy farm ke sath podcast
🎉good y g
ਜਿਹੜੇ ਮੇਲੇ ਬਾਦਲ ਲਵਾ ਗਿਆ, ਓਹ ਦੁਬਾਰਾ ਨੀ ਲਗਣੇ
Right kabaddi d hon j animals d hon mulk p t Akali dal government n
Akali zindabad
Nice guri jarsi cow 🎉🎉🎉🎉
Nice
Guri veer maine dairy farm suru karna hai par tusi suru karwana hai sirf 1 ja 2 cow lena hai tusi vadhiya cow dena veer ji dasso kad Aawa so 14:41
Guri veer ji
Vdiya ji
Love you bai
Veer ji but badya lagia tuadia gala veer ji nolaj but aa tuanu.
Y repeating nu kive rokea java ?
❤❤❤❤
❤❤❤❤❤❤🙏🙏🙏🙏
Y Phela br cha hi reh java ga mesaa
Miss gyde na kro negative point v dasso icome de nal nal g
Bout vdia ji
I love you 22g
Hf na punjab da beda gark kr dena.
How mad he put question to great men guri jersey . To bolhi is healthy diet
Guri veer ji blachour de nere aw apna pind ji?
hg balachour de nall
hi aw 2 km
Kihda pind bai ji asi maur mandi distic bti
@@jashmansingh2123 nawasehr distt rurki khurd pind
Vapari
Bai ji fake milk band karo.
Tusi loka ne rate kharab kita
Swal puchn wala aap e bht confuse aa swal a shuru kr k hor a kuch bna dinda 😂😂
❤❤