Life in Canada of Girls and Boys - Punjabi Youth Explain Easy or Tough 2021| Reality Exposed Today
Вставка
- Опубліковано 9 лют 2025
- #LifeinCanada #ToughorEasyForGirls #PunjabiPeople #ToughorEasyForGirlsBoys #CanadaLatestVideo2021 #CanadaLatestVideoPunjabi2021
Life in Canada of Girls and Boys - Reality Exposed Today | Punjabi Youth Explain Easy or Tough 2021
Life in Canada as an Immigrant - My experience of India to Canada & My PR Story - English Subtitle
Hello, friends, I am sharing my experience of Life in Canada as an Immigrant , why we moved to canada , benefits in canada on PR , our PR story
#PRStory #Lifeincanada #benefitsofPR
Life in Canada as an Immigrant - My experience of India to Canada | Canada Latest Video 2021
Life Of Indian Women's in Canada is not that much easy.. new people, new atmosphere and new values, it is not easy to change the mindset in the age of 80's.. listen what Indian Women's are saying about life in Canada
Location: Brampton
Program Life in Canada
#lifeinCanada #seniorslifeincanada
Fruit Farming by Punjabi in Canada
Moving To Canada - Expectations Vs Reality | International Student In Toronto | Living Abroad
Canada is an amazing place to stay and I love being a part of this multicultural country.
However, here are a few things which I would like to share that might help you know Canada, especially a city like Toronto better before moving.
Hope you like the video and find it informative and useful.
ਮੈਂ ਕੈਨੇਡਾ ਗਿਆ ਸੀ ਤੇ ਉਥੇ ਮੈਂ ਦੇਖਿਆ ਕਿ ਪੰਜਾਬੀ ਮੁੰਡੇ ਕੁੜੀਆਂ ਆਪਣੀ ਅਜ਼ਾਦੀ ਦਾ ਦੁਰਪਯੋਗ ਕਰ ਰਹੇ ਸਨ। ਜਿਹੜੀ ਕੁੜੀਆਂ ਪਿੰਡਾ ਵਿੱਚ ਸੂਟ ਪਾਉਂਦੀਆਂ ਸਨ ਕੈਨੇਡਾ ਆ ਕੇ ਛੋਟੇ ਛੋਟੇ ਨਿਕਰਾਂ ਤੇ top ਪਾਉਂਦੀਆਂ ਸਨ।
ਮੁੰਡੇ ਕੁੜੀਆਂ ਇਕੱਠੇ ਹੀ ਇੱਕੋ ਹੀ ਬੇਸਮੈਂਟ ਵਿੱਚ ਰਹਿੰਦੇ ਸਨ । ਆਏ ਤੇ ਸੀ ਪੜਨ ਪਰ ਐਸ਼ਪ੍ਰਸਤੀ ਵਿੱਚ ਪੈ ਗਏ।
ਜਿੰਨਾ ਹੋਛਾਪਨ ਮੈਂ ਪੰਜਾਬੀਆਂ ਵਿੱਚ ਦੇਖਿਆ ਉਨ੍ਹਾਂ ਕਿਸੀ ਹੋਰ community ਦੇ ਲੋਕਾਂ ਵਿੱਚ ਨਹੀਂ ਸੀ।
Japnees chinees Russian African ਸਾਰੇ ਹੀ gentle ਦਿਸੇ ਸਿਵਾਏ ਪੰਜਾਬੀਆਂ ਦੇ।
ਕਿਤੇ ਕਿਤੇ ਕੋਈ ਵਿਰਲਾ nice ਗੁਰਸਿੱਖ ਵੀ ਦਿਸੇ ਪਰ ਓਹ ਲੋਕ ਬਹੁਤ ਹੀ ਘੱਟ ਸਨ
ਪੰਜਾਬੀ ਆਪਣਾ culture ਭੁੱਲ ਹੀ ਗਏ ਹਨ
Ok, so don't come here
Stay in your third world toilet, sorry i assumed you knew what a toilet is
ਬਿਗਾਨਿਆਂ ਦੇ ਸੋਨੇ ਦੇ ਪੰਘੂੜੇ ਨਾਲੋਂ ਆਪਣੇ ਘਰ ਦਾ ਮਾਂ ਦੇ ਹੱਥਾਂ ਦਾ ਬਣਾਇਆ ਵਾਣ ਵਾਲਾ ਮੰਜਾ ਕਿਤੇ ਵਧੀਆ ਹੁੰਦਾ ਹੈ । ਬੇਗਾਨੇ ਘਰ ਵਿੱਚ ਜਾਂ ਬੇਗਾਨੇ ਮੁਲਕਾਂ ਵਿੱਚ ਰਹਿਣਾ ਤਾਂ ਮਜਬੂਰੀ ਹੁੰਦੀ ਹੈ 👌👌 ।
Right
Te je othe pyr raho tan kehna vehlr
Siraa bai
ਚੰਗੀ ਗੱਲ ਹੈ ਵੀਰੇ ਕਨੇਡਾ ਗਿਆ
ਪਰ ਪਿੰਡ ਨੂੰ ਮਾੜਾ ਨੀ ਬੋਲੀ ਦਾ।ਕਿਉਂਕਿ ਜਿਸ ਧਰਤੀ ਤੇ ਜਨਮ ਲਿਆ ਉਹ ਮਾ ਦੇ ਸਮਾਨ ਹੁੰਦੀ ਆ।
🙏🙏🙏🙏
Hm ji
100% sahi kiha mann g, ethe aa ke fudu lok pinda nu mara kehn lg jnde. Jehre mitti vic kede pale bhre hunde ehna nu ohe ne cange lgde canada aa ke. Ethe kehra laat saab bn gya, diharea e krde sab ethe aa ke set hon tak. Pind de yaad ooo kde nae bhulda, jis de dil ch punjba vasda. Mein 2 saal regular india riha c, canada toh ja ke. Ghrdea ne mse minta nal bulaya vapis
ਵੀਰ ਜਦ ਸਰਕਾਰਾ ਮਾੜੀਆਂ ਹੋਣ ਫਿਰ ਸਾਰਿਆਂ ਨੂੰ ਆਪਣੇ ਪੰਜਾਬ ਤੇ ਗੁਸਾ ਆਉਂਦਾ ਜੇ ਸਰਕਾਰ ਚੰਗੀ ਹੁੰਦੀ ਤਾਂ ਇਹ ਪੈਸੇ ਲਾ ਕੇ ਕਿਉਂ ਆਉਦੇ ਬਾਹਰਲੀਆਂ ਕਟਾਰੀਆ ਵੀ ਤਾਂ ਨੌਕਰੀ ਦਿੰਦਿਆਂ ਨੇ ਜੇ ਪੰਜਾਬ ਵਾਲੇ ਦੇ ਦੇਣ ਤਾਂ ਕੀ ਫਰਕ ਆ
Right
@@cyprusnews5552 ਕਿਹੜੀ ਬਾਹਰਲੀ ਕੰਟਰੀ ਜਾਂਦਿਆ ਨੂੰ ਸਰਕਾਰੀ ਨੌਕਰੀ ਦਿੰਦੀ ਆ ਵੀਰ ??
ਸਭ ਤੋਂ ਵਧੀਆ ਗੱਲਬਾਤ ਸੌਰਵ ਵੀਰ ਤੇ ਬਜ਼ੁਰਗਾਂ ਦੀ ਲੱਗੀ। ਪਿੰਡ ਦੀਆਂ ਕੰਧਾਂ,ਗੋਹੇ,ਰੂੜੀਆਂ,ਸਾਡੇ ਪਸ਼ੂ, ਸਾਡਾ ਮਹੌਲ ਸਾਡੀ ਰੂਹ ਵਿੱਚ ਵੱਸਦੇ ਨੇ। ਇਹਨਾਂ ਨੂੰ ਅਸੀਂ ਨੀ ਭੁੱਲ ਸਕਦੇ ਨਾ ਨਿੰਦ ਸਕਦੇ।
ਬਹੁਤ ਵਧੀਆ ਗੱਲਬਾਤ ਕੀਤੀ ਕੁੜੀ
ਨੇ ਬੇਟਾ ਜੀ ਬਹੁਤ ਤਰੱਕੀਆਂ ਕਰੋ
ਪ੍ਰਮਾਤਮਾ ਮਿਹਰ ਕਰੇ 👌👌👍👍
Sb ne India di hakikat dasi
ਮੁੰਡਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ।ਜਿੰਨੇ ਕਵਿਤਾ ਲਿਖੀ।👍👍👍👍👍ਜਿਉਂਦਾ ਰਹਿ।
Yas
Sahi hai g
Tusi canda ho
ਕੁੜੀ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਹੀ ਆ। (ਰਾਜਪ੍ਰੀਤ)ਇਸਤੋਂ ਸਾਬਤ ਹੁੰਦਾ ਜਦ ਬੰਦੇ ਤੇ ਜਿੰਮੇਵਾਰੀਆਂ ਪੈਂਦੀਆਂ ਤਾਂ ਸਾਰੇ ਈ ਸਿਆਣੇ ਹੋ ਜਾਂਦੇ ਆ। ਪ੍ਰਮਾਤਮਾ ਮਿਹਰ ਰੱਖੇ ਸਾਰਿਆਂਂ ਤੇ ਜਿਹੜੇ ਘਰੋਂ ਬਾਹਰ ਰਹਿ ਕੇ ਮਿਹਨਤਾਂ ਕਰ ਰਹੇ ਆੴ🙏....
ਸਿੰਗਰਾ ਨੂੰ ਦੇਖ ਕੇ ਬੱਸ ਫੁਕਰੇ ਨਾਂ ਬਣੋ ਅਸਲ ਜ਼ਿੰਦਗੀ ਦੇ ਸੱਚ ਨੂੰ ਪਹਿਚਾਣੋਂ…ਰੱਬ ਸਮੱਤ ਬਕਸ਼ੇ ਸਭ ਨੂੰ 🙏
So beautiful country singpur
⁰ppòp
@@goldynarru6878 who asked you?
@@ronixdash123 I am really sorry??😔😔
@@goldynarru6878 Its ok bro, I’m sorry for getting rude sometimes 😂
ਹਰ ਕਿਸੇ ਲਈ fun ਨਈ ਹੁੰਦਾ ਵੀਰ... ਬਹੁਤ ਸਾਰੇ ਲੋਕ ਆਪਣੀਆਂ ਮਜਬੂਰੀਆਂ ਕਰਕੇ ਫੈਮਿਲੀ ਛੱਡ ਕੇ ਏਨੀ ਦੂਰ ਜਾਂਦੇ ਨੇ..😔
Ni ni jo shuru to struggle krda oho km nl fun v mention rkhda
Life same ni hundi har ik li
ਲੱਖ ਲਾਹਨਤ ਜੋ ਆਪਣੇ ਮੁਲਕ ਨੂੰ ਨਿੰਦਦੇ ਨੇ।।
India is best।।
Yaar kyu kehndey ho iss tra
Fuddu sala India
Mulk nu nahi veer sarkara madia
ਮਾਸੂਮ ਬੱਚੇ, ਵਾਹਿਗੁਰੂ ਤਰੱਕੀ ਬਖਸ਼ਣ ਤੇ ਬੁਲੰਦੀਆ ਉੱਤੇ ਪਹੁੰਚਾਉਣ 🙏🏻
ਆਹ ਪੰਜਾਬੀ ਸਟੁਡੈਂਟ ਕੁੜੀਆਂ ਬਾਰੇ ਕੀ ਖਿਆਲ ਐ , 90% ਤਾਂ ਠੋਕਾ-ਠੁਕਾਈ ਵੱਲ ਲੱਗੀਆਂ ਨੇ ਉਹ ਵੀ ਬਦਲ-ਬਦਲ ਕੇ , ਇਹ ਸੱਚਾਈ ਐ ਜੀ , ਹਰ ਐਕਸਪੈਰੀਮੈਂਟ ਕਰ ਰਹੀਆਂ ਨੇ , ਇਹ ਇੱਕ ਸੱਚਾਈ ਐ
ਨਵੀ ਪੀੜੀ ਕੇਨੇਡਾ ਨੂੰ ਚੰਗਾ ਸਮਝਦੀ ਹੈ ਤੇ ਪੁਰਾਣੀ ਦਾ ਪੰਜਾਬ ਨਾਲ ਪਿਆਰ ਹੈ।।।। ਆ ਜਿਹੜੇ ਨਵੇਂ ਮੁੰਡੇ ਗਏ ਆ ਕੇਨੇਡਾ ਜਦੋ ਇਹ ਸੱਤਰ ਬੱਤਰਿਆਂ ਚ ਹੋ ਗਏ ਉਦੋਂ ਪਉ ਇਹਨਾਂ ਨੂੰ ਪੰਜਾਬ ਦੀ ਤਾਂਘ🤠🤠
@@Boparaibeats 😂
ਮੈਨੂੰ ਮੇਰਾ ਇੰਡੀਆ ਹੈ ਪਿਆਰਾ ਹੈ
I love Ind Army. I love Punjab 💘 where I am born.You can get top education in India also.Indian studies are very good n tough., especially Maths n Science. Hard working people can achieve anything.
@@rangrew7868 lun daaa punjab
@@rangrew7868ind armmi 1984 pAjab
ਕਨੇਡਾ ਜਾ ਕੇ ਦੇਖਿਆ ਮੈਂ, ਉਥੇ ਪੰਜਾਬੀ ਹੀ ਪੰਜਾਬੀ ਦਾ ਵੈਰੀ ਆਂ। ਲੋਕ ਭਾਵੇਂ ਪੱਛਮੀ ਮੁਲਕਾਂ ਚਲੇ ਗਏ, ਪਰ ਉਹਨਾਂ ਦੀ ਸੋਚ ਬਹੁਤ ਪਿਛਾਂਹ ਖਿੱਚੂ ਹੈ। ਜਿਆਦਾਤਾਰ ਲੋਕ ਆਪਣੀ ਸੌੜੀ ਸੋਚ ਨੀ ਬਦਲ ਸਕੇ।
right brother
The best way is not to deal with punjabis there
Goreyan ne punjabiya nu wakh hi rakhiya lagda .. zyadatar lok reh k v 2-3 saal angrezi bhasha nhi bol paunde je bolde v ne ene grammer mistake hunde aa enj lagda punjabi da haal bihariya aala hi aa othe Canada ch
@@Arvinder0008 except a few who can really speak well
Pta
ਲੱਖ ਪਰਦੇਸੀ ਹੋਈਏ ਆਪਣਾ ਮੁਲਕ ਨੀ ਭੰਡੀਦਾ,ਮੇਰਾ ਸੋਹਣਾ ਦੇਸ਼ ਪੰਜਾਬ,,ਕੋਈ ਨੀ ਕਦੀ ਟਾਈਮ ਬਦਲੁਗਾ,ਸਾਡੇ ਲਈ ਨਾ ਸਹੀ,ਸਾਡੇ ਬੱਚਿਆਂ ਪੋਤਿਆਂ ਲਈ ਬਦਲੇਗਾ, ਅੱਜ ਪੱਤਝੜ ਹੈ ਤਾਂ ਕਦੇ ਬਹਾਰ ਆਵੇਗੀ ਹੀ,,🙏🙏🙏
Desh ni bhand rea verre sarkara nu bhand rea ...te jis ne eh gana gayea ohnu keh ...pehla apne sare pesse donate krde pher dhakke kha nokri lyi pher dharne la ...pher eh lines dubara keh
Desh punjab ya desh india.
@@chiragsingla8710 ਫ਼ਿਰਕਾਪ੍ਰਸਤ ਲੋਕ ਇੱਥੇ ਵੀ ਆ ਗਏ,,,, ਤਿੱਤਰ ਹੋਜਾ ਇਥੋਂ
@@Sabby_ranipur tu hai firkaprast na ki main, tu ho ja tittar 😎
ਵਾਹਿਗੁਰੂ ਕਿਰਪਾ ਕਰੇ ..........ਸਾਡੇ ਗੁਰੂ ਸਾਹਿਬਾਂ ਦੀ ਧਰਤੀ ਨੂੰ ਵੀ ਚੜਦੀਕਲਾ ਮਿਲੇਗੀ
ਮੈ ਜਦ ਦੁਨੀਆਂ ਤੇ ਆਵਾ,, ਮੇਰਾ ਦੇਸ ਹੋਵੇ ਪੰਜਾਬ 🥰
ਕਨੇਡਾ ਵਿਚ ਪੇਸ਼ਾ ਹੀ ਏ ਬਸ🙏
✅
ਸਹੀ ਗੱਲ ਆ ਜੇ ਸਾਡੀਆ ਸਰਕਾਰਾਂ ਵਧੀਆ ਹੋਣ ਤਾਂ ਸਾਨੂੰ ਏਨੇ ਪੈਸੇ ਲਾ ਕੇ ਬਾਹਰ ਨਾ ਜਾਣਾ ਪਵੇ।
ਬਹੁਤ ਵਧੀਆ ਗੱਭਰੂ ਨੇ ਸਾਰੀਆਂ ਗੱਲਾਂ ਕਵਰ ਕੀਤੀਆਂ, ਵਿਆਹ ਕਰਵਾਉਣ ਨੂੰ ਜੀਅ ਨਹੀਂ ਕਰਦਾ ਹੈਲਾਤ ਵੇਖਕੇ ਕੂੜੀਆਂ ਦੇ,
ਇਕੱਲਾ ਕੂੜੀਆਂ ਦਾ ਗੁਣਾਹ ਨਹੀਂ ਕੁੱਝ ਲੋਫਰ ਮੂੰਡੇ ਵੀ ਜ਼ਿੰਮੇਵਾਰ ਹਨ,
Bahut vadia good 👍 love ❤️
17 year study kiti job layi bahut try kiti per nahi mili hun apna work kar rahe ha punjab mein job bahut muskil hai
Ye youth di soch vadiya ho taa India vich bhi kama skda h...but Punjab me youth sharm k karan nikkamma h
Sahi keha bai ji jekr China trrki krr skda taan apa v krr skde aa potential v haiga lekin sarkara fuddu te lokk vi fuddu hrkta krr hi dinde ne kyi vaari
ਲੱਭਣੀ ਨਹੀਂ ਮੌਜ ਪੰਜਾਬ ਵਰਗੀ ❤
Hun vakhra ho gua bai labni ni mauj canada vrgi
@@satwindersidhu37 na bai glt a ton Punjab Punjab hi a
@@satwindersidhu37 ਏ ਵਹਿਮ ਆ ਬਾਈ
Labhni ni mauj bhukhian nangian sarkaran vargi
@@panjaab6797 sarkara bnon vale v apa j Punjab ch peda na hunda fr Canada kitho chl jnda a gya bolan nu
ਇੰਡੀਆ ਦਾ ਸਿਸਟਮ ਤਾਂ ਹੀ ਠੀਕ ਹੋ ਸਕਦਾ ਜੇਕਰ ਤਾਨਾਸ਼ਾਹੀ,ਆਫਸਰਸ਼ਾਹੀ,ਰਿਸ਼ਵਤਖੋਰੀ,ਧੱਕੇਸ਼ਾਹੀ ਸਭ ਹਟ ਜਾਣ।ਨਹੀਂ ਤੇਫਿਰ ਆਪ ਸਭ ਨੂੰ ਪਤਾ ਹੀ ਹੈ
Aah kade ho hi nhi sakda
jo tuc kiha eh ta supne ch hona v possible haini in india
India kde agge aa hi ni skda bcz Ede leader hi chaunde India nu agge lyona ta jo ona tanashahi chldi reh ske,,,
Aa ta kdi bnnd ni ho sakda .....
ਚਲੋ ਪਤਾ ਸਾਰਿਆਂ ਨੂੰ ਮਜਬੂਰੀ ਨੇਂ ਸਾਰਿਆਂ ਦੀਆਂ ਪਰ ਆਪਣੇ ਦੇਸ਼ ਨੂੰ ਨਿੰਦੂ ਨਾ ਕਵਿਤਾ ਮਾਂ ਬਾਰੇ ਬਹੁਤ ਵਧੀਆ ਲਿਖੀਂ ਆ ਵੀਰ ਨੇ ਮੈਂ ਤਾਂ ਕਵਿਤਾ ਸੁਣ ਸੱਚੀ ਰੋ ਪਿਆ ਸੀ
ਬਹੁਤ ਹੀ ਵਧੀਆ ਢੰਗ ਨਾਲ਼ ਪ੍ਰਸ਼ਨ ਪੁੱਛੇ ਗਏ ਹਨ।
ਬਹੁਤ ਹੀ ਵਧੀਆ ਅਤੇ ਸਾਕਾਰਾਤਮਕ ਉੱਤਰ ਦਿੱਤੇ ਗਏ ਹਨ। 👍👍
ਇੱਕ ਗੱਲ ਜ਼ਿਆਦਾ ਵਧੀਆ ਲਗਿਆ ਵੀਰੇ ਕੇ ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨੂੰ ਬੋਲਦੇ ਹਨ 👍
ਪੰਜਾਬ ਚ ਪੰਜਾਬੀ ਭਾਸ਼ਾ ਦੀ ਵਰਤੋਂ ਘੱਟ ਹੋ ਗਈ ਹੈ ਭਾਵੇਂ ਪਰ ਬਾਹਰ ਤਾਂ ਝੰਡੇ ਗੱਡੇ ਜਾ ਰਹੇ ਹਨ 👍🙏🙏
Didi love you
@@mannahairsalon6924 God bless you always veer ji🙏🙏
@@sarassinghjoy9734 ok didi help me please I am single I want a life partner
@@mannahairsalon6924 🙏🙏🙏 ਆਪ ਕੈਨੇਡਾ ਵਿੱਚ ਹੋ ਵੀਰ ਜੀ ਮਿਲ ਜਾਊਗਾ partner tuhanu Career te focus kro🙏 ਬਸ ਹੁਣ msg na kreo meinu veer ji khush rho hmesha Waheguru ਜੀ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ🙏🙏
ਜਿਸ ਨੇ ਮਾਂ ਬਾਰੇ ਕਵਿਤਾ ਬੋਲੀ God Bless, ਬਹੁਤ vdia ਵਿਚਾਰ
Shi gal ..ek intellectual educated person de thought alag hi hunde ne ..very nice saurabh ji
Thnx kavita nu ena pyar den layi
@@souravdavet1516 ਜਿੰਦਾ ਰਹਿ ਪੁੱਤਰ।
@@souravdavet1516 GBU saurav,,,,,,
ਜੇ ਇੰਡੀਆ ਵਿੱਚ ਕੈਰੀਅਰ ਸਕਿਉਰਿਟੀ ਹੋਵੇ ਤਾਂ ਬੱਚਿਆਂ ਨੂੰ ਬਾਹਰ ਦਾ ਮੂੰਹ ਕਿਉਂ ਵੇਖਣਾ ਪਵੇ,,,, ਸਦਾ ਖੁਸ਼ ਰਹੋ ਪੁੱਤਰਜੀ,,,,,
@sourav davet y fan ho gye tuhadi kavita de.
ਪਹਿਲੇ ਮੁੰਡੇ ਨੇ ਸਿੱਧੀ ਗੱਲ ਕੀਤੀ ਸਾਰੀ ਸਾਫ ਤੇ ਸਪੱਸ਼ਟ
Dooji kuri te bs heheheh.. kri jndi😂😂
Shi keha bai
Bilkul .
@ᴊᵃᵗⁱⁿᵈᵉʳ Rᵃⁿᵈʰᵃʷᵃ ਮਾਝੇ ਵਾਲੇ ਫੇਰ ਹੁੰਦੇ ਈ ਸਿੱਧੇ ਨੇ ਕੋਈ ਨਖਰਾ ਤੇ ਚਲਿੱਤਰ ਨੀ
Asi majhe wale thoda sidda chalda va ta krke lok kende aa maade a majhe ale
ਇਹ ਹੀ ਕੰਮ ਆਪਾਂ ਦਿਲ 💓💖ਲਾ ਕੇ ਪੰਜਾਬ ਵਿੱਚ ਕਰੀਏ ਤਾਂ ਪੰਜਾਬ ਕੇਨੇਡਾ ਤੋਂ ਉੱਪਰ ਲੰਘ ਜੂ 🙏🙏🙏🙏🙏🙏🙏🙏🙏🙏🙏
Bilkul sahi keha ♥️
@@ramandeepbarpagga318 💓🙏✍thx ❤🌹sir ji 😎😎❤
@@daljeetsandhu7875 veer g Canada Canada hoyi payi a punjab wich pta ni loak ene pagal kyu hoye paye a?
@@ramandeepbarpagga318 Government krke aa sir ji paise deao bhrti hovo 18 lkh mng rye aa police👮 da 🙏🙏🙏🙏hun ki kare koi majboor ho kea jana painda bakki kyia nu shunk aa aapne kise cheez di kmi nhi bss aapa sarkar hee nhi theek bna skde
@@daljeetsandhu7875 sahi keha per punjab wargi Rees nhi kite v 👍🙏
The boy who spoke on his mum (poetry), true human ship was flowing on his face.his every word was wisdom ful.yug yug jiyo bhai.great respect to you for your precious views .
ਘਰ ਘਰ ਹੀ ਹੁੰਦੈ
ਬਿਗਿਆਨਿਆ ਦੇ ਵਿਹੜੇ ਕਿੱਕਲੀਆਂ ਨਹੀਂ ਪੈਂਦੀਆਂ🙏
kehre ghar di gall jithe sadde hi chune leader sannu hi sadde bhraa police mulazman noo sadde te hi daang baraun noo hukkam de dinde han
84 yaad e
🏠 di gall karde o
Sahi gal veer ....
Yes
.....Jai Hind
ਆਪਣੀ ਮਿੱਟੀ ਵਰਗੀ ਰੀਸ ਨੀ ਕਿਤੇ ਵੀ❤,ਬਸ ਸਿਸਟਮ ਸਿਸਟਮ ਦਾ ਫਰਕ ਐ
Your right bro ❤
System da hi taan chakkar h
ਕਿਹੜੀ ਆਪਣੀ ਮਿੱਟੀ ,ਕਿੰਨੇ ਹੀਰੇ ਏਸ ਮਿੱਟੀ ਨੇ ਰੋਲ ਦਿੱਤੇ।ਬਾਈ ਜੇ ਨਹੀਂ ਜਾ ਹੁੰਦਾ ਪਰ ਕਿਸੇ ਨੂੰ ਮਿਸਗਾਈਡ ਨਾ ਕਰੋ। ਥੋਡੇ ਵਿਚਾਰ ਥੋਨੂੰ ਮੁਬਾਰਕ
@@davinder1279 ਤੈਨੂੰ ਕਿਹੜਾ ਉਹ ਧੱਕੇ ਨਾਲ ਕਿਹ ਰਿਹਾ,ਵੀ ਉਹਦੀ ਗੱਲ ਮੰਨ...ਬਾਕੀ ਕਨੇਡਾ ਜਾਵੇਗਾ ਪਤਾ ਲਗ ਜਾਣਾ..ਮਿਸ ਗਾਈਡ ਕਰਨ ਆਲੀ ਤਾ ਗੱਲ ਈ ਨੀ ਹੈ,ਹਰੇਕ ਦੇ ਆਪਣੇ ਵਿਚਾਰ ਹੁੰਦੇ,
@@davinder1279 ਜਿਹੜੇ ਏਸ ਮਿੱਟੀ ਨੇ ਸੂਰਮੇ ਪੈਦਾ ਕੀਤੇ ਉਹ ਦੁਨੀਆ ਚ ਇਤਿਹਾਸ ਸਿਰਜ ਗਏ,ਹਾ ਇਹ ਗੱਲ ਜਰੂਰ ਆ ਇਹ ਬੁਚੜ ਲੀਡਰਾ ਨੇ ਸਿਸਟਮ ਤਹਿਸ ਨਹਸ ਕਰਤਾ,ਪਰ ਪੰਜਾਬ ਉਠੇਗਾ ,ਆਪਣੀ ਮਿੱਟੀ ਨੂੰ ਧਰਤੀ ਨੂੰ ਅਸੀ ਇਸਾ ਤਰਾ ਛੱਡ ਜਾ ਗੇ ਵੀ ਇਹ ਲੀਡਰ ਇਸ ਨੂੰ ਗੰਦਾ ਕਰੀ ਜਾਣ...ਲੜਨਾ ਪੈਣਾ...ਕੋਈ ਨਾ ਚੰਗੇ ਮਾੜੇ ਸਮੇ ਚੱਲਦੇ ਰਹਿੰਦੇ..ਅੱਜ ਪੰਜਾਬ ਮਾੜੇ ਸਮੇ ਚੋ ਗੁਜਰ ਰਿਹਾ ,ਇਕ ਨਾ ਇਕ ਦਿਨ ਉਠੇਗਾ ਮੇਰਾ ਸੋਹਣਾ ਦੇਸ ਪੰਜਾਬ ❤❤
ਅਾਪਣੀ ਅੈਸ ਤੇ ਮੌਜ ਮਸਤੀ ਚ ਪਿੱਛੇ ਅਾਪਣੇ ਮਾਂ ਬਾਪ ਤੇ ਭੈਣ ਭਰਾਵਾ ਨੂੰ ਯਾਦ ਰੱਖਿਓ ਹੋਰ ਕਿਤੇ ਭੁੱਲਜੋ
Jva sai ji👌
ਮੌਜ ਕਰੋ ਪਿਛਲੀ ਜ਼ਿੰਦਗੀ ਸਭ ਭੁੱਲ ਜਾਣੀ ਚਾਹੀਦੀ ਹੈ
@charan Grewal
te hor tera matlab a ki punjabi vi angreja wang DNA test karwunde firan bachian da biological father labhan lai. Ethnic purity lai bhut kujh krna painda putt. Angreja wang thora na khandan da pata na pio, kaprian wang gharwala gharwali badalde eh te, wife swapping, group xx, ah thuuu eho jahe angreja te💩💩💩💩
@charan Grewal
par apne punjab vich politician ta oh lok e aje tak age aaye ne jo angreja de jholichuk si. Jis tra majithia, badal, amrinder eh sab gaddar si te angreja di meharbani di badault rich hoe te power vich aaye. Angrej sari duniya vich pware di jarr ne. Native canadians de bachian nu mar ke school vich e nap ditta ehna angeja ne . Eh animal meat khan wale dangar to hor aas vi kar sakde a. Sade punjab de aam lok bhut e bhole te guru nu manan wale ne. Bhagat singh, sarabhe, gadari babe warge rul gaye a te gadar aisha lainde paye ne. Par koi gal nahi Every dog has its day. Ehna da vi ant houga.
@charan Grewal voting local community ne hi krni aa
Different persons different thinking, different point of view, no one is wrong or right it's just point of view
Sab rabb de rang❤️
ਸੌਰਵ ਵੀਰੇ ਜੁਗ ਜੁਗ ਜੀਵੇ, ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ, ਕਵਿਤਾ ਤੇਰੀ ਰੁਵਾ ਦਿੱਤਾ, ਯਾਦ ਬੱਚਿਆਂ ਨੂੰ ਜਿੰਨੀ ਆਉਂਦੀ ਹੈ, ਮਾਪਿਆਂ ਨੂੰ ਉਸ ਤੋਂ ਵੀ ਕੋਈ ਗੁਣੇ ਜ਼ਿਆਦੇ ਯਾਦ ਆਉਂਦੀ ਹੈ ।
ਮੁਰਖੋ ਆਪਣਾ ਵਤਨ ਤੇ ਮਾਂ ਬੋਲੀ ਨੂੰ ਹਮੇਸਾਂ ਯਾਦ ਰੱਖੋ ਤੇ ਪਿਆਰ ਕਰੋ ਤੇ ਖੁੱਸ ਰਹੋ
Abb inn moorkho ko kon samjhaye.
Bai kuss ni khush hunda
na sade desh vich yaad rakhn walla he ki a. job mangan te dangan paindiya
@charan Grewal YEs
ਵਿਆਹ ਕਰਵਾਉਣ ਨੂੰ ਦਿਲ ਨਹੀ ਕਰਦਾ ਜਾ ਅਧ ਨੰਗੀਆਂ ਗੋਰੀਆਂ ਦੇਖ ਦੇਖ ਲੈ ਜਾਦੇ ਹੋਵੋਗੇ ਵਾਹਿਗੁਰੂ ਜੀ ਮੋਗਾ ਵਾਹਿਗੁਰੂ ਜੀ
ਭਾਰਤ ਦਾ ਸਿਸਟਮ ਹੀ ਘੱਟੀਆ ਹੈ। ਪਰ ਆ ਵੀ ਸੱਚ ਹੈ ਕਿ ਪੰਜਾਬ ਵਰਗੀ ਮੌਜ ਹੋ ਕਿਤੇ ਵੀ ਨਹੀਂ।
Bhai ki mauj h bharat ch mainu b dss de m b Bharat ch hi rahna aa
@@THELEARNINGFACTOR1313 ਵੀਰ ਮੈ ਕਿਹਾ ਭਾਰਤ ਦਾ ਸਿਸਟਮ ਤੇ ਸਰਕਾਰ ਘੱਟੀਆ ਹੈ। ਪਰ ਸਾਡੇ ਪੰਜਾਬ ਵਰਗਾ ਹੋਰ ਕੋਈ ਨਈ।
Labni nhi mauj Punjab wargi
@@THELEARNINGFACTOR1313 ਮੌਜ ਪਤਾ ਕੀ ਹੁੰਦੀ,ਕੋਈ ਦਿਨ ਤਿਉਹਾਰ ਤੇ ਬੰਦਾ ਪਰਿਵਾਰ ,ਦੋਸਤਾ ਨਾਲ ਰਿਹ ਕੇ ਮਨਾ ਸਕਦਾ,ਇਥੇ ਕਨੇਡਾ ਚ ਕੋਈ ਦਿਨ ਨੀ ਨਾ ਤਿਉਹਾਰ ...ਬਸ ਕੰਮ ਕੰਮ ਕੰਮ ਕੰਮ..ਵੀਕਐਂਡ ਬਣੇ ਗੋਰਿਆ ਲਈ, ਪੰਜਾਬੀਆ ਨੂੰ ਤਾ ਵੀਕਐਂਡ ਤੇ ਵੀ ਕੰਮ ਕੰਮ ਕੰਮ ਬਸ...ਕਿਉਕਿ ਫੀਸਾ ਕੱਢਣੀਆ ਹੁੰਦੀਆ
@@akashpannu2200 ਬਿਲਕੁੱਲ ਸੱਚ ਆ 101%
ਸੌਰਵ ਦੀਆਂ ਗੱਲਾਂ ਵਿੱਚ ਦਮ ਹੈ ਬਹੁਤ ਹੀ ਸਿਆਣੇ ਦਿਮਾਗ ਦਾ ਮੁੰਡਾ
Jis ladke ne apni Maa k liye Kavita pdhi usne to rula hi dia. Aur bhtvachi aur sachi baate ki.. God bless veere
ਪਿਆਰੇ ਪੰਜਾਬੀਓ, ਕੈਨੇਡਾ ਬੋਹਤ ਵਦੀਆ ਦੇਸ਼ ਹੈ ਤੇ ਭਾਰਤ ਵੀ, ਦੋਨੋ ਦੇਸ਼ਾਂ ਦੇ ਅਪਣੇ ਅਪਣੇ ਗੁਣ ਹਨ। ਸਾਰੀ ਦੁਨੀਆਂ ਆਪਣੀ ਹੈ। ਖੁਸ਼ ਰਹੋ ਪੜਾਈ ਕਰੋ ਕੰਮ ਕਰੋ , ਚੰਗਾ ਸੋਚੋ, ਜੀ ਆਇਆ ਨੂੰ ਕੈਨੇਡਾ ਵਿਚ।
ਪੰਜਾਬ ਸਰਕਾਰ ਤਾਂ ਬਿਲਕੁਲ ਬੇਕਾਰ ਹੈ ਇਸ ਲਈ ਪੰਜਾਬ ਦੀ ਨੌਜਵਾਨ ਬਾਹਰ ਨੂੰ ਭੱਜ ਦੇ ਨੇ।
@@cyprusnews5552 ਲੋਕਤੰਤਰ ਹੈ ਜੀ ਬਦਲ ਦੇਵੋ, ਜਿਵੇ ਕਿਸੇ ਕਿਹਾ ਹੈ: ਆਸ਼ਿਆਣਾ ਬਦਲ ਸਕਦਾ ਹੈ, ਤਰਾਨਾ ਬਦਲ ਸਕਦਾ ਹੈ। ਲੋੜ ਹੈ ਸੋਚ ਬਦਲਣ ਦੀ, ਕੀ ਹਿੰਦ ਪੰਜਾਬ ਦੋਸਤੋ ਜਮਾਨਾ ਬਦਲ ਸਕਦਾ। ਹੈ।
Kya battan
Plz vote for refrendam
@@ਵਾਰਿਸਖਾਲਿਸਤਾਨਦਾ ਸਤਿ ਸ਼੍ਰੀ ਅਕਾਲ ਜੀ, ਰੈਫਰੈਂਡਮ ਕਿਥੇ, ਕਿਉਂ ਤੇ ਕਿਸ ਗੱਲ ਦਾ?!
ਸਾਰੇ ਬੱਚਿਆਂ ਦੀ ਇੱਕ ਹੀ ਅਵਾਜ਼ ਹੈ ਕਿ ਭਾਰਤ ਦੀਆਂ ਮਾੜੀਆਂ ਸਰਕਾਰਾਂ ਹੋਣ ਕਰਕੇ ਆਪਣਾ ਦੇਸ਼ ਛੱਡਣਾ ਪਿਆ ਪਤਾ ਨਹੀਂ ਸਾਡਾ ਪ੍ਬੰਧ ਕਦ ਸੁਧਰੇ ਗਾ
Bhai sahab Jay Ho Ji janata hundi ha Neta vi use tra de hunde hn. Sahi neta nu chuno Canada Ban jaega Punja.
@@divinesoul1313 mujhe nahin pata aap kaun se state se ho. Bahar jakar dekho Tamil Nadu Andhra Kerala Gujarat ke logon se Bahar ke desh bhare pade Hain. Jis insaan ne teacher engineer ki education ke liye lakhan lagai hai vah bad mein 5000 to 7000 ke jindagi kaise gujari. India mein MLA MP apne liye cal aur tension laga sakte hain. Lekin naujawanon ke liye Koi naukari nahin.aap jaise kuchh sarkar ke chamche je baat nahin samjhe sakte.
@@jsranajsrana5263 aapke ander kon c skill hai btayo ....kis kaam me perfect ho aap....abb ye Mt bolna construction me ya restaurant me safayi krne me...vo skills nhi hoti.
@@jsranajsrana5263 Canada or Punjab k logo k kya kehne ....Bahar Jane k liye 40-50 lakh lga skte h business nhi kr skte India me.....baad me shadi k saude hote hai..larki settle hojaye ..hum paisa lga denge.....fir suicide kr rhe hai. Ye hai sschayie. Bhai behan....father daughter spouse visa bna k jaa re h. Gwaar log
@@divinesoul1313 dost NASA mein kitne Indian scientist baithe Hain. Agar India mein insan ki Kadar hoti to log USA UK Canada kyon bhagte. Hajaron teacher BA,B ed, m Phil karke sarkar se dande kha rahe hain. Aapko kuchh dikhai nahin ho raha.
ਕਵਿਤਾ ਵਾਲੇ ਮੁੰਡੇ ਨੇ ਬੁਹਤ ਸੋਹਣੀ ਗੱਲਬਾਤ ਕੀਤੀ 👍❤️
Interview vaali ne Tareef tak ni kiti
Ehni sohni kavita boli
He made me cry
ਕੈਨੇਡਾ ਵਿੱਚ ਪਹੁੰਚ ਕੇ ਲੋਕ ਆਪਣੇ ਪਿੰਡ ਰੂੜੀਆਂ ਗੋਹੇ ਨੂੰ ਬੁਰਾ ਕਹਿਣ ਵਾਲੇ ਲੋਕ ਜਾਂਦੇ ਨੇ ਗੁਲਾਮੀ ਨਾਲ਼ੋਂ ਪਿੰਡ ਦੀਆਂ ਰੂੜੀਆਂ ਗੋਹਾ ਬਹੁਤ ਚੰਗਾ ਏ
Saurav, I like your genuine feelings and poem for your mother. God bless you, dear.
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀਦਾ
ਜਿਸ ਦੇਸ਼ ਦਾ ਖਾਈਏ ਉਹਦਾ ਬੂਰਾ ਨੀ ਮੰਗੀਦਾ।
ਸਹੀ ਗੱਲ ਵੀਰ ਮਿਨੂ ਗੁੱਸਾ ਵੜਾ ਆਇਆ ਪੰਜਾਬ ਨੂੰ ਗੋਹਾ ਕੂੜਾ ਦੱਸਦਾ ਕਜਰ ਇਹੋ ਜੈ ਕੀ ਪੰਜਾਬ ਦਾ ਭਲਾ ਸੋਚਣ ਗੈ ਪੇਸੈ ਲੲੀ ਆਪਣੇ ਗੁਰੂਆਂ ਦੇ ਪੰਜਾਬ ਨੂੰ ਮਾੜਾ ਦੱਸ ਦਾ ਕਜਰਾ ਹੂਣ ਓਦਰ ਮਰੀ ਏਥੈ ਨਾ ਆਵੀ ਤੇਰੈ ਵਰਗੈ ਨੂੰ ਪਿੰਡ ਦੈ ਸਿਵੈ ਨਸੀਬ ਨਹੀਂ ਹੋਣੈ ਹੋਣੈ ਵੀ ਨਹੀਂ ਚਾਹੀ ਦੇ
Shi gal a bro
Jhuthe case, unemployement, har cheez lyi tarasde rahna, gawandhian ta rishtedaran de tahne, nashian ch fasan di guaranty, ta hor kyi kush
Jado apni sarkaar hi fuddu aa te desh chnreh ke tan veer apni kiti mehnt te v gussa aunda bahar country mehnt da mull tan paundi aa
Desh modi da byi ah sonu v pata
ਬਹੁਤ ਵਧੀਆ ਪੁੱਤ ਨੇ ਬੋਲਿਆ ਕਿ ਫਿਰੋ ਤੁਰੋ ਕਿਸੇ ਦੀ ਧੀ ਭੈਣ ਨੂੰ ਨਾ ਛੇੜੋ ਬਹੁਤ ਵਧੀਆਂ
Tenu kon cherdha
Oo fafda didaaa wa police nu ji
#20:56 Sorav veer bhute soft and bhute achaa tekreke nal questions de answers kre👌💥nice pottery veerji🌸🦋✅💯 God bless uhh 👍
ਅਪਣੀ ਮਿੱਟੀ ਦਾ ਮੋਹ ਮਰਨ ਤੱਕ ਵੀ ਨਹੀਂ ਭੁੱਲਦਾ ਪਰ ਇਹ ਵੀ ਸੱਚ ਹੈ ਕਿ ਸਾਡੇ ਪੰਜਾਬ ਦੇ ਲੀਡਰਾਂ ਪੰਜਾਬ ਦਾ ਬੈੜਾ ਗਰਕ ਕਰਤਾ
ਸਭ ਫੁਕਰੇ ਨੇ ਸਾਡੇ ਪੰਜਾਬ ਵਰਗੀ ਰੀਸ ਕਿੱਥੇ ਆਂ 💪🤟 👌🏿
Saurav munde di glln bht vadiyaa lgiyaa yr😊... Love u veer Hassda wassda reh❤
ਲੱਖ ਪਰਦੇਸੀ ਹੋਈਏ ।ਆਪਣਾ ਮੁਲਕ ਨਹੀਂ ਭੰਡੀਦਾ । ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ।
Q y any reason??
@@PindtoEngland kyuki gurdas chand ne likheya c 😂😂
ਕਿਉਂ?ਹੋਇਆ ਪਰਦੇਸੀ ਦਾ
Punjab and west sadi country va but not india
@@ABC-pn3ld bhave koi maa boli bhande😅😅
ਇਹ ਮੁੰਡਾ ਬਹੁਤ ਵਧੀਆ ਅਤੇ ਸੱਚ ਬੋਲਿਆ ।
Kehda munda?
@@dhillon3846 saurav
O
@Charnjit Singh saria eko jia ni hundia
@Manoj gowda tuhdia eh km krdiya lgda
Poetry ਵਾਲਾ veer ,,,,,,bhut vdiaa,,,,,ਬੈਸਟ ਆਫ luck❤
ਜਿੰਨੂ ਕੰਮ ਕਰਨ ਦਾ ਤਰੀਕਾ,
ਉਹਦਾ ਪੰਜਾਬ ਚ ਹੀ ਅਮਰੀਕਾ 👍🏻
👌👌🙏
Kavita wale munde di avaz bolen da style bahut vadia aa . Kavita v bhut vadia aa . Munde diya galla ghaint aa
Life in Canada is ver interesting. It gives true picture of feelings of lacs of Punjabis and others moved to Canada through your elaborate interviews. Thanks to Hamdard Tv
ਆਹ ਸੌਰਵ ਬਾਈ ਤੇ ਇਸ ਤਰਾ ਗੱਲ ਕਰਦਾ ਏ ਜਿਵੇਂ ਪੇਪਰ ਤੋਂ ਪੜ੍ਹ ਕੇ ਗੱਲ ਕਰਦਾ ਏ !!!
ਜਿੱਥੇ ਜੰਮੇ ਪਲੇ
ਬੇਬੇ ਬਾਪੂ ਦੀ ਉੰਗਲ ਫੜ ਤੁਰਨਾ ਸਿੱਖਿਆ,
ਜਿੱਥੇ ਪੜਾਈਆਂ ਕੀਤੀਆਂ
ਯਾਰਾਂ ਨਾਲ ਗਲੀਆਂ ਚ ਖੇਡੇ
ਮੋਟਰਾਂ ਤੇ ਮੌਜਾਂ ਕੀਤੀਆਂ
ਖੇਤਾਂ ਚ ਗੰਨੇ ਚੁੱਪੇ
ੳਹੀ ਦੇਸ ਗੂੰਹ ਗੋਬਰ ਹੋ ਗਿਆ
ਇਹਨਾਂ ਵਾਸਤੇ ?
ਕਮਾਲ ਦੁਨੀਆ ਕਮਾਲ ਲੋਕ !!
🙏❤ ਰੱਬਾ ਖੁਸ਼ ਤੇ ਤੰਦਰੁਸਤ ਰੱਖੀ ੳਹਨਾਂ ਨੂੰ ਜੋ ਆਪਣੇ
ਪਰਿਵਾਰ ਤੋਂ ਦੂਰ ਬੈਠੇ ਕਮਾਈਆਂ ਦੇ ਮਾਰੇ ।।
Sahi keha 22 g❤️
@@ramandeepbarpagga318 ਜਨਾਬ 🙏
@@speechlessfeelings71 22 ji punjab wicho sara kuch krke hun eh punjab nu mada bol rahe hai kya baata ne ajkal deya jwaaka diya appa ta apne punjab nu ajj v guraan di dharti hi smjde a 🙏🙏❤️❤️
ਜਿਹੜੀ ਵੀਰ ਜੀ ਨਕਮੀਆ ਸਰਕਾਰਾ ਵਾਲੀ ਗੱਲ ਕੀਤੀ ਆ ਉਹ ਗੱਲ ਤੁਹਾਡੀ ਬਹੁਤ ਵਧੀਆ
ਬਹੁਤ ਵਧੀਆ ਪ੍ਰੋਗਰਾਮ ਦਿਖਾਇਆ ਗਿਆ। ਹਮਦਰਦ ਚੈਨਲ ਵਧਾਈ ਦਾ ਪਾਤਰ ਹੈ।
ਸੌਰਵ ਵੀਰੇ ਰੱਬ ਤੁਹਾਨੂੰ ਹੋਰ ਤੱਰਕ਼ੀ ਬਖਸ਼ੇ, ਮੈ ਵੀ ਕੈਨੇਡਾ ਆਉਣਾ ਚਾਹੁੰਦੀ ਹਾਂ
20:56 ala veer bht chnga lgya....jma fukri ni...chnge vichar ne.... WAHEGURU tarakkia bakshe 🙏
ਸੱਚ ਮੁੱਚ ਲੋਕਾ ਦੀ ਜਮੀਰ ਮਰ ਗਈ 💯💯
Baht vdeya saurav.👍interview da baht vdeya part c eh Vala.
Sourav I liked your thoughts and sincerity and seriousness towards life I think if all the boys have same attitude that s will be great
ਇਹ ਕਾਕਾ ਵਧੀਆ ਬੋਲਿਆ, ਸ਼ਾਇਦ ਦੂਜੇ ਬੱਚਿਆ ਨੂੰ ਇਨਾ ਤਜਰਬਾ ਨਹੀਂ, ਉਮਰ ਛੋਟੀ ਐ।
₩) bbbbhbv
Ccj
ਕਾਕਾ ਕੀ ਵਧੀਆ ਬੋਲਿਆ ਆਪਣੇ ਪੰਜਾਬ ਨੂੰ ਭੰਡ ਗਿਆ ਗੋਹੇ ਰੂੜੀਆਂ ਕਹਿਕੇ
My sin also in Canada, he missing us ,and we also not have that joy in festival and other celebration waheguru ji flourish all their dreams all ,young generation set good example for punjabis
Sourav u r really related with well sound family .first time I saw like this kind of Punjabi boy interviewing. He is a good boy . God bless u bro
ਆਪਣਾ ਦੇਸ਼ ਆਪਣਾ ਹੀ ਹੁੰਦਾ
ਤੁਸੀਂ ਕਿੰਨੀ ਵੀ ਤਰੱਕੀ ਕਰ ਲਉ ਜਾ ਕਿਤੇ ਵੀ ਜਾਉ ਪਰ ਆਪਣੇ ਦੇਸ਼ ਦੀ ਖਿੱਚ ਸਦਾ ਰਹਿੰਦੀ ਆ
ਬਾਹਰ ਵਾਲੇ ਸਾਰੇ ਦੇਸ਼ਾਂ ਚ ਇਸ ਲਈ ਸਾਰਾ ਕੁਝ ਸਹੀ ਕਿ ਹਰ ਦੇਸ਼ ਦੇ ਲੋਕ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਜੀ
Saurav bro very well spoken. God bless you and your family.
ਵੀਰ ਅੱਜ ਦਾ ਸੱਚ ਇਹ ਹੈ ਕੀ ਜੋ ਮੁਲਾਜ਼ਮ ਰਿਸ਼ਵਤ ਲਏ ਤੋ ਬਿਨਾ ਕੰਮ ਨਹੀ ਕਰਦਾ ਉਹ ਵੀ ਕਹਿੰਦਾ ਇੰਡੀਆ ਦਾ ਸਿਸਟਮ ਮਾੜਾ
System tahi sudhru ... shuruaat khud to krni pau veer ji
God bless you beta. Aap ne apni mummy ke liye bahut pyari panktiyon sunai. Bhot achi soch hai aap ki beta. Stay blessed always❤🙏
ਅਕਲ ਹੀ ਇੱਥੇ ਬਾਹਰਲੇ ਮੁਲਕਾਂ ਵਿੱਚ ਆਉਂਦੀ ਐ ਸਾਰੇ ਜੋ ਇੰਡਿਆ ਵਿੱਚ ਡੱਕਾ ਨਹੀਂ ਤੋੜਦੇ । ਕੋਈ ਵੀ ਰੂਲ ਨੂੰ ਨਹੀਂ ਮੰਨਦੇ ਕੰਮ ਕਰਕੇ ਵੀ ਖੁਸ਼ ਨਹੀਂ ਏ ਸਾਰਾ ਸਾਰਾ ਦਿਨ ਧੂਣੀ ਉੱਪਰ ਲੱਤਾਂ ਸੇਕੀ ਜਾਂਦੇ ਨੇ ਕੰਮ ਕਰਕੇ ਖੁਸ਼ ਨਹੀਂ ਏ ਇੱਧਰ ਜਦੋਂ ਸਮੇਂ ਤੋਂ ਸਮੇਂ ਡਿਊਟੀ ਕਰਨੀ ਪੈਂਦੀ ਐ ਗੋਰਿਆਂ ਦੀ ਗ਼ੁਲਾਮੀ ਕਰਨੀ ਪੈਂਦੀ ਐ ਅਕਲ ਆਉਂਦੀ ਐ।
Sourav ne vdia info diti a baki tn haha hehe ale aa...👍
ਬਾਈ ਆਪਣੇ ਪੰਜਾਬ ਨੂੰ ਅਤੇ ਪੰਜਾਬੀ ਬੋਲੀ ਕਦੇ ਨਾ ਭੁਲਿਓ ਸਾਡਾ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਕਰਕੇ ਹੀ ਸਾਡੀ ਵੱਖਰੀ ਪਹਿਚਾਣ ਆ ਪੰਜਾਬ ਨੂੰ ਭੰਡੋ ਨਾ
Ryt bro
Angreji taa 22 aaundi v nai kise propr kise nu
Canada. De gaye. Hun PUNJABi vich english thokan lag paye
Te canada de born aan nu ta bilkul v nhi aundi PUNJABÎ
PUNJAB v khaali ho jana PUNJABi v khatam honi aa
T
Ryt bro
ਕਵਿਤਾ ਵਾਲੇ ਵੀਰ ਵਾਹ ਕਮਾਲ🙏
ਜਿਸ ਬੰਦੇ ਦਾ ਢਿੱਡ ਪੰਜਾਬ ਵਿਚ ਵਧ ਰਿਹਾ ਹੋਵੇ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਓਂ ਕੇ ਉਸਦੇ ਢਿੱਡ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਪੰਜਾਬ ਵਿਚ ਨਜ਼ਾਰੇ ਲੈ ਰਿਹਾ ਹੈ।
Ryt
Kala dhid bdona e life ni hundi hor bhut kuj hunda life ch
Yr life kk jadgi
sourav bahut vadia boleya...jimmevarian bare v bahut kuj saaf kita....dilon gall kiti
ਸ: ਮਹਿੰਦਰ ਸਿੰਘ ਨੇ ਗੱਲ ਕੀਤੀ ਸਬ ਤੋਂ ਵਧੀਆ 👍
ਅਖੇ ਪਿੰਡ ਗੋਹੇ ਰੁੜੀਆ ਸਰਮ ਆਉਦੀ ਆ ਬਾਈ ਇਹੋ ਜਿਹੇ ਸੋਚ ਦੇ ਪੰਜਾਬ ਵਰਗਾ ਕੁਝ ਵੀ ਨਹੀ ਏ ਚਾਹੇ ਜਿਥੇ ਮਰਜੀ ਤੁਰਿਆ ਫਿਰਦਾ ਰਹੇ ਬੰਦਾ
sahi keya aish tan Punjab a bt ithe opportunity heni pad ke v dhkke khane painde ish krkr ik bahr jana hi option a better future lae.
Ryt veer g
Sarkara jma v vdia ni aa so foreign ch te india diya government bhot frk a
@@kaur3062 india de log te india kde v nahi sudhrna eh sirf vota le ke paise khaan vala mulak a
ਪੰਜਾਬ ਚ ਨੌਕਰੀ ਮੰਗਣ ਤੇ ਡਾਗਾਂ ਪੇਦੀਆਂ ਨੇ
Oh b avdi galti aaa vote d right samjo and apna dimaag lao socho good and bad koi bahro aa k n bna k janda sarkara punjabi ghatiya type songs to perhej karo
@@GG-qe5yt evm machine da kamaal
Hahahaha . Correct. I have studied patwari syllabus. Hun kehande posts vikkkkk chukiyaaaa... 😆😆😆😆😆 Moreover sarkari kitaaba te data 1950 vele da.... Sara galat 😆
Ithe kamm nu chhota vadda samajhde hun, uthe har kam karan nu tayaar hun
ਬਾਹਰ ਤੇ ਜਾਂਦਿਆ ਈ ਸਰਕਾਰੀ ਨੌਕਰੀ ਮਿਲ ਜਾਂਦੀ ਆ ਸਾਰਿਆ ਨੂੰ
First boy's answers r too apt nd to the point 🌸
Raspreet ne bhut Wadia vichar pesh kite......👍👍👍👍
ਬਹੁਤ ਵਧੀਆ ਰਿਹਾ ਆਪਣੀ ਜਿੰਦਗੀ ਬਣਾ
ਏਥੋਂ ਵਧੀਆ ਨਿੱਕਲ ਗਿਆ
Tu vi nikal janda bakwas kri janda eh
Canada Apne jaga ...but Punjab sade jaan. ah , Punjab nal hamasha khade raha ge.....aaj v Kissan andolan ch 7 months too Canada chad singhu borader teh ah.. Punjab nal he sade pahchan ah , Canada sadi majboor ah sadea nakamiea sarkaara kar ke , system theek hove ta Punjab he sade rahan nu 1st te last choice hove ga..... thanks Toronto Canada 💞🙏
ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕੀ ਮੇਰਾ ਅਗਲਾ ਜਨਮ ਵੀ ਪੰਜਾਬ ਦੇ ਵਿੱਚ ਹੀ ਹੋਵੇ ਕਿਉਂਕਿ ਲੱਭਣੀ ਨੀ ਮੌਜ਼ ਪੰਜਾਬ ਵਰਗੀ
ਵਾਹ ਸੰਤਲੀ ਤੇ ਚਰਾਸੀ ਭੁੱਲੇ ਲੋਕਾਂ ਨੂੰ ਏਹੋ ਲੱਗਦਾ ਹੈ
ਪਰ ਮੈਂ ਇਹ ਕਾਮਨਾ ਕਰਦਾਂ ਕਿ ਮੈਂ ਸਿੱਖ ਭਾਈਚਾਰੇ ਵਿੱਚ ਜਨਮ ਲਵਾਂ ਪਰ ਅਸੀਂ ਆਜ਼ਾਦ ਹੋਈਏ
I am in 30% tax slab and working as a Software Developer, I didn't find any difficulty getting job in India.
I have done all my education(10th, diploma, Btech) at my local place(Bathinda, Punjab). Even my Graduation college was new, it does not have any placement.
If you really have desire to achieve then you will find a way to achieve it. Now at my workplace, people are from elite colleges and universities and me from Village based college, there is absolutely no difference as you will get job based on your skill not on your degree.
Veere jede ethe mehnat ni krde
Fer othe jaake india nu gaala kad de saare
Knse language m ho ap..??
Waheguru hor mehar kre.. bada dukh lagda jadu munde india ch effort tak nhi krde ,te canada ch jaa k India nu Galla kadde ne
@@cahardiksingh6332 exactly 💯
Same, mai ghare baith k vadiya kam kr reha, online business krke, te lok kehde punjab ch kuch ni 😂
ਵੀਰ ਜੀ ਇਥੇ ਕਹਿਦੇ ਜੇ ਰਿਸ਼ਵਤ ਦੇਣੀ ਪੈਂਦੀ ਨੌਕਰੀ ਕਨੈਡਾ ਜਾਣ ਲੲੀ ਵੀ 20 ਲੱਖ ਦੇਣਾਂ ਹੀ ਪੇਂਦਾ 👍
ਆਪਣਾ ਦੇਸ਼ ਆਪਣਾ ਹੀ ਹੁੰਦਾ।ਕਾਕਾ ਜੀ ਇਥੇ ਤੁਸੀ ਪਰਦੇਸੀ ਹੀ ਕਹਾਉਗੇ।ਆਪਣੇ ਦੇਸ਼ ਨੂੰ ਭੰਡੀਦਾ ਨਹੀ।ਬਾਕੀ ਲੋਕ ਵੀ ਰਹਿੰਦੇ ਨੇ।
Waah Yaar Kya Shayri Likhi Hai Paji Ne Waah Waah May Nirankar Bless You ❤️
India very bad
ਜਿੰਨਾ ਨੇ ਇੰਡੀਆ ਐਸ਼ ਕੀਤੀ ,ਉਹ ਕਨੈਡਾ ਵਰਗੇ ਮੁਲਕਾ ਚ ਨੀ ਟਿਕ ਸਕਦੇ,ਇਥੇ ਹੱਡ ਤੋੜ ਮਿਹਨਤ ਜਰੂਰੀ ਆ,4-5 ਸਾਲ ਕਨੇਡਾ ਚ ਦੱਬ ਕੇ ਲਾਏ ਜਾਣ ਫੇਰ ਇਥੇ ਜਿੰਦਗੀ ਸੈਟ ,ਨਹੀ ਤਾ ਇਥੇ ਭੁੱਖੇ ਮਰੋ
ਕੰਮ ਕਰੋ ਦੱਬਕੇ, ਅਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੋ
ਗੁਡ
Kya battan
@@believeinweird1937 kooķ
O9.9.
.7
ਪਹਿਲਾ ਮੁੰਡਿਆ ਸਹੀ ਗਲ ਕੀਤੀ ਇਸ ਮੁੰਡੇ ਮਾਂ ਸਰੇਅ।ਬਹੁਤ। ਸੋਹਣਾ ਬੋਲੀਆ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਬੜੇ ਮਾਣ ਨਾਲ ਕਹਿੰਦੀ ਘਰੇ ਤਾਂ ਕਦੀ ਚਾਹ ਵੀ ਨਹੀਂ ਪੀਤੀ ਅਪਣੇ ਆਪ ਲੱਖ ਦੀ ਲਾਹਣਤ ਜਿਹੜੀ ਪੀੜ੍ਹੀ ਨੂੰ ਬੇਸਤੀ ਤੇ ਤਰੀਫ਼ ਦਾ ਹੀ ਨਹੀਂ ਪਤਾ ਉਹਨਾਂ ਕੀ ਸਮਾਜ ਜਾਂ ਫ਼ਿਰ ਅਪਣਾ ਸਵਾਰਨਾ ਏਹੀ ਜਿਹੀਆਂ ਹੀ ਅੱਗੇ ਜਾ ਕੇ ਟਿਕ ਟੋਕ ਦੀਆਂ ਸਟਾਰ ਬਣਦੀਆਂ ਬੇੜਾ ਹੀ ਗ਼ਰਕ ਹੈ ਪੰਜਾਬੀਓ 5,7 ਸਾਲ ਦੀ ਖੇਡ ਹੀ ਹੈ ਓਸ ਤੋਂ ਬਾਅਦ ਤੁਹਾਡਾ ਵਜੂਦ ਖ਼ਤਮ ਹੋਣ ਲਈ ਬਹੁਤਾ ਸਮਾਂ ਨਹੀਂ ਲੱਗਣਾ ਧੋਬੀ ਦੇ ਕੁੱਤੇ ਵਾਲੀ ਸਥਿਤੀ ਹੋਣੀ ਹੈ ਕਿਉਂਕਿ ਪੰਜਾਬ ਤੋਂ ਤਾਂ ਅਸੀਂ ਭਗੋੜੇ ਹੋ ਹੀ ਗਏ ਹਾਂ ਯੋਧੇ ਮੁਸੀਬਤ ਬਣੀ ਤੇ ਉਸਦਾ ਹੱਲ ਕੱਢਦੇ ਹਨ ਨਾ ਕੀ ਪਿੱਠ ਦਿਖਾ ਕੇ ਭੱਜਦੇ ਹਨ(ਕੌੜਾ ਸੱਚ) 👏
The way she said k india reh k te kuch banna nahi je putt ethe punjab cha na kuj bnda hunda tan tu kadi canada v nai c apad skdi.. eda da kuj nahi aa oh time hor v jdo ghrdea nu job mili udo easy hunda c ... halaat ohi ne jo pehla c bas fark ehna k pichli generations nu pta c b mehnt had tod karni h jama darna te bhajna nai pr hundi generations nu bs eko kam aunda bhi bhaj jo satho ni hundi mehnat india
Thanxxx for this,Bassi da show deekh deekh kay mera tay maan hi Canada lai nagetive ho gaya si,now thanks again for this
Canda jaka pta hi lagu kida da
@@desikam6928 means
Jameena bachao pehla apnia
🙏🏻🙏🏻
@@HarvinderSingh-vl5qh allready we are cooperative in this protest
saurabh brother,..... god bless you n your mom...liked ur interview..
Sourabh Was So Sensible in every Perspective
Saurav 22 bht vdiya gal krde aa👌👌
Thnx
Children who file their parents in 2020 and parents of children should be allowed to work in Canada so that they can contribute to their children as well as in the country.
ਹਾਂ ਜੀ, ਮੈਂ ਪੰਜਾਬ ਦਾ ਵਾਸੀ ਹਾਂ, ਪੰਜਾਬ ਵਿੱਚ ਸਰਕਾਰ ਨੋਕਰੀ ਦਿੰਦੀ ਹੈ, ਪਰ Test ਲੈਂਦੀ ਹੈ। ਉਸ ਵਿੱਚ MATH, Reasoning ਹੁੰਦੇ ਹਨ ਜੋ ਪੰਜਾਬ ਦੇ ਲੋਕ ਨੂੰ ਨਹੀਂ ਆਉਂਦੇ ਹਨ। ਫਿਰ ਸਰਕਾਰ ਉਪਰ ਦੋਸ਼ ਲਾਇਆ ਜਾਂਦਾ ਹੈ।।
It gives me immense pleasure that most of our Punjabi Brothers are setting in Foreign countries to cherish their dreams.I appreciate their efforts and struggle.No doubt, Talent has its own Value in life whatever country we belong to.Struggle in life is everywhere.One can live and earn money and respect in his Native Country as well provided we are determined, dedicated, talented and have National and International Out look and Character.Once again,I highly appreciate my brothers and sisters living Abroad who have Great Attachment with our Great India.Myself a retired Lecture from Punjab Education Deptt.Love you all from Ropar, Punjab.
P
Pizza shop, bakeries labour, driver jobs are talent.? 95% these students go for the sake of money, don't get proper education. There is a international news that Punjabi girls are doing prosti..... don't say that few are....and don't be so proud himself for theirs bad behavior. Everyday Punjabi radios exposed them. Now Canada govt. Is also in action to watch them.
@@supremecourt103 how many girls are into prost...??
@@DIM0ND12w Maximum
hahaha 1 wala bai kabba e a😂love uhh bai rabb trakkia bakshey god blesss ub
ਬਹੁਤ ਹੀ ਵਧੀਆ ਲੱਗਾ ਜੀ ਇੰਟਰਵਿਊਜ ਸੁਣਕੇ ।
Gentelmen at 22:31 just amazing his way of talking is very decent and poliet .
He is looking very sensible from his talks and personality .
its polite
Tusi canda ho