Very nice and wise girl . I like her thinking and she is hard working. Although I can never send my daughters away alone but there's nothing wrong sending your daughters if you trust your child. It's all well. Thank you beta. God bless you.
Bahut hi vdia Interview Kudi ne chnge maade pakh di gal kiti asliatt dasi bahut hi sihini kudi aa Waheguru kirpa krn galawatan sunke Kant lagia sikhn nu vi milia iho jihia kudia hon
Meri known ch e ek kudi , oh vichari edhr job krdi govt sector ch , oh bahr ni jna chahundi but ohde parents dhkka kr rhe , mnu lgda ajkl maa baap apna bahr jan de chaa poora krn lai kai vr bchea nl v dhkka kr jnde
@@satinderdeepsingh72Sahi hai bahrle bahar bahut tang okhe hoe hunde India AA ke apne aap nu bda vda chra ke dsde, sade KO bahut paisa, indina valeya nu lgda pta ni bahar kina k peha , eh ni dsde othe haal ki hunde ehna de
Beata ji you knowledge very deep god gives you everything on your good thinking. Great girl you speaken truth. God gives parmotion to you. Very grateful girl.
ਜਿਉਂਦੀ ਵੱਸਦੀ ਰਹਿ ਧੀਏ
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਲਈ ਤੇਰੀ ਵਧੀਆ ਸੋਚ ਨੂੰ ਸਲਾਮ
ਬਹੁਤ ਵਧੀਆ ਧੀਏ ਤੂੰ ਪੁੱਤ ਬਣ ਕੇ ਕਮਾਈ ਕਰ ਰਹੀ ਹੈ, ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਮਾਤਮਾ ਤੇਰੀ ਉਮਰ ਲੰਮੀ ਕਰੇ।
ਸੋਚ ਬਦਲੋ ਜੀ।
ਧੀਆਂ ਧੀ ਬਣ ਕੇ ਕਮਾਈ ਕਰਦੀਆਂ ਹੁੰਦੀਆਂ।
ਪੁੱਤ ਕੋਈ ਜਿਆਦਾ ਖਾਸ ਨੀ ਹੁੰਦੇ ਵੀ ਧੀਆ ਨੁੰ ਧੀ ਨਹੀ ਪੁੱਤ ਸੁਨਣਾ ਪਵੇ।
Hu@@KuldeepSingh-gp5sr
ਬੇਟੀ ਦੀ ਉਮਰ ਛੋਟੀ ਹੇ ਪਰ ਸਮਝਦਾਰ ਬਹੁਤ ਹੇ , ਮਾਂ ਬਾਪ ਦੇ ਸੰਸਕਾਰ ਚੰਗੇ ਦਿੱਤੇ ਹਨ ਦੁਸਰੀ ਵਾਹਿਗੁਰੂ ਜੀ ਦਾ ਸਿਰ ਤੇ ਹੱਥ ਹੇਜੀ ਸਲਿਉਟ ਹੇ ਬੇਟੀ ਨੁ, ਇਹ ਇੰਟਰਵਿਉ ਹੋਰ ਬੇਟੀਆਂ ਨੁ ਵੀ ਮਾਰਗ ਦਰਸ਼ਨ ਮਿਲੇਗਾ।
0
ਧੀਏ,ਤੇਰੀ,ਸੋਚ,ਨੂੰ,।ਸਲਾਮ,ਤੈਨੂੰ,ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਪੈਲੀ ਵਾਰ ਕੁਝ ਚੰਗਾ ਸੁਣਨ,ਨੂੰ,ਮਿਲਿਆ
Buht ਵਧੀਆ ਗੱਲ ਕੀਤੀ ਆ ਕੁੜੀ ਨੇ ਜਿੰਨੇ ਇਜਤ ਰੱਖਣ ਈ ਵਾ ਕੁਆਰੀ ਵੀ ਰੱਖ ਸਕਦੀ ਜਿਨੇ ਨਹੀ ਰੱਖਣ ਈ ਵਿਆਹੀ ਨੇਵੀਨਹੀ ਰੱਖਣ ਈ ਪਰ ਕਮ ਕਾਰਨ ਵਾਲੇ ਲਈ ਤਾ ਕਮ ਬੁਹਤ ਵਾ ਜੀ
ਜਿਉਂਦੀਆਂ ਰਹੋ ਧੀਓ ਏਸੇ ਤਰਾਂ ਧੱਕ ਪਾ ਕੇ ਰੱਖੋ।
ਚੰਗੀਆਂ ਧੀਆਂ ਬਣ ਕੇ ਆਵਦੇ ਮਾ ਪਿਉ ਨੁੰ ਸਹਾਰੇ ਦਿਉ।
ਮੈ ਪੰਜਾਬ ਵਿੱਚ ਧੀਆਂ ਦੇ ਪਿਉ ਮੁਫਤ ਦਾ ਮਾਲ (ਦਾਜ) ਦੇ ਕੇ ਆਵਦੀਆਂ ਧੀਆਂ ਵਿਆਹੁਦੇ ਵੇਖੇ ਆ।
ਅੱਜ ਉਹ ਧੀ ਵੇਖ ਲੀ ਜਿਸ ਨੇ ਆਵਦੇ ਪਿਉ ਦਾ ਕਰਜਾ ਲਾਹ ਤਾ।
ਸੁਕਰ ਐ ਭੈਣੈ ਤੇਰੀ ਸੋਚ ਨੂੰ ਸਲਾਮ ਐ ਪੰਜਾਬ ਦੀ ਇਜਤ ਦਾ ਸਵਾਲ ਐ
ਜਿਉਂਦੀ ਵੱਸਦੀ ਰਹਿ ਧੀਏ ਬਹੁਤ ਤਰੱਕੀਆਂ ਕਰੇਂ ਤੂੰ ਬਹੁਤ ਸਮਝਦਾਰ ਹੈਂ ਏਸੇ ਤਰਾਂ ਮਿਹਨਤ ਕਰਦੇ ਰਹੋ ਮਾ ਬਾਪ ਦੀ ਇੱਜ਼ਤ ਮਾਣ ਹੋਰ ਵਧਾਓ 👍 ❤️🙏
ਅੱਜ ਦੀ ਪੀੜੀ ਅਜਾਦੀ ਲਈ ਮਾ ਬਾਪ ਤੋ ਦੂਰ ਹੋ ਕੇ ਆਪਣੀ ਅਜਾਦੀ ਸਮਝ ਰਹੇ ਨੇ ਤੇ ਇੰਨਾ ਦੇਸਾਂ ਵਿਚ ਮਹੌਲ ਬਹੁਤ ਹੀ ਵੱਖਰੇ ਆ
ਤੇਰੀ ਬਹੁਤ ਵਧੀਆ ਸੋਚ ਹੈ ਭੈਣੇ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ
ਇਹ ਮੁਸ਼ਕਲਾਂ ਤਾਂ ਹਮੇਸ਼ਾ ਹੀ ਆਈਆਂ ਹਨ ਸਾਰਿਆਂ ਨੂੰ ਜੋ 40 ਜਾਂ 50 ਸਾਲ ਪਹਿਲਾਂ ਵੀ ਆਏ ਸੀ ।ਸਾਡੀ ਮਜਬੂਰੀ ਨਾਲੋ ਬਾਹਰ ਦਾ ਕਰੇਜ ਜ਼ਿਆਦਾ ਹੈ।
ਇਹੋ ਜਿਹੀ ਲੜਕੀ ਹਰ ਇੱਕ ਪਰਿਵਾਰ ਵਿੱਚ ਹੋਣੀ ਚਾਹੀਦੀ ਹੈ ਬਹੁਤ ਚੰਗੀ ਸੋਚ ਦੀ ਮਾਲਕ
ਮਾਪੇ ਸਾਰੀ ਜ਼ਿੰਦਗੀ ਭਾਵ ਆਖ਼ਰੀ ਦਮ ਤੱਕ ਆਪਣਾ ਸਾਰਾ ਸਮਾਂ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨ ਤੇ ਲਾ ਦਿੰਦੇ ਹਨ । ਜ਼ਿੰਦਗੀ ਦੇ ਆਖ਼ਰੀ ਮੋੜ ਤੇ ਪਹੁੰਚ ਕੇ ਸਭਨਾਂ ਦੇ ਬਿਰਧ ਮਾਪੇ ਆਪਣੇ ਬੱਚਿਆਂ ਦੇ ਸਹਾਰੇ ਜਿਉਣ ਲਈ ਸਹਾਰਾ ਲੋਚਦੇ ਹਨ।ਬੱਸ ਉਹੀ ਸਮਾਂ ਇਨਸਾਨਾਂ ਦੀ ਪਰਖ ਦਾ ਅਸਲੀ ਸਮਾਂ ਹੁੰਦਾ ਹੈ।ਉਸ ਇਮਤਿਹਾਨ ਵਿੱਚ ਵਿਰਲੇ ਹੀ ਪਾਸ ਹੁੰਦੇ ਹਨ। ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖ਼ਸ਼ੇ। ਰੱਬ ਰਾਖਾ।
ਬਹੁਤ ਸਿਆਣੀ ਬੇਟੀ ਆ ਮੈਂ ਵੀ ਮੇਰੀ ਬੇਟੀ ਸੋਨਾ ਗਿਰਵੀ ਰੱਖ ਕੇ ਫੀਸ ਉਤਾਰੀ ਆ ਇਹ ਈ ਉਮੀਦਾਂ ਮੈਨੂ ਵੀ ਆ ਮੇਰੀ ਬੇਟੀ ਤੋਂ ਸ਼ਾਬਾਸ਼ ਬੇਟਾ
ਇਸ ਬੇਟੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏👌❤️
ਕੀੜਾ ਹੁੰਦਾ ਨੌਜਵਾਨਾਂ ਦੇ ਕਨੇਡਾ ਅਮਰੀਕਾ ਤੇ ਹੋਰ ਦੇਸਾਂ ਦਾ ਤੇ ਇੱਕ ਸਾਲ ਵਿੱਚ ਬਾਹਰ ਜਾ ਕੇ ਸਾਰੇਆਂ ਨੂੰ ਇਹ ਸਿਆਣਪ ਆ ਜਾਦੀ ਆ ਤੇ ਸਿਆਣੀਆ ਗੱਲਾਂ ਕਰਨ ਲੱਗ ਜਾਂਦੇ ਆ ਪੰਜਾਬ ਵਰਗਾ ਕੋਈ ਹੋਰ ਥਾ ਹੀ ਨਹੀ ਧਰਤੀ ਤੇ
ਕੁੜੀਆ ਤਾਂ ਹੋਣ ਤੇਰੇ ਵਰਗੀਆ ਹੋਣ ❤️❤️
ਜਿਸ ਨੂੰ ਆਪਣੀ ਧੀ ਤੇ ਵੀ ਸਵਾਸ ਹੈ ਓਹੋ ਇਕੱਲੀ ਨੂੰ ਕਿਤੇ ਵੀ ਭੇਜ ਸਕਦਾ ਹੈ ਜਿਸ ਨੂੰ ਆਪਣੀ ਧੀ ਤੇ ਵਿਸ਼ਵਾਸ ਨਹੀਂ ਹੈ ਉਹ ਤਾਂ 10 ਕਿਲੋਮੀਟਰ ਵੀ ਨਹੀਂ ਭੇਜਦੇ ਕਿਉਂਕਿ ਉਹਨਾਂ ਲੋਕਾਂ ਨੂੰ ਆਪਣੀ ਕੱਲੀ ਧੀ ਤੇ ਵਿਸ਼ਵਾਸ ਨਹੀਂ ਹੁੰਦਾ
ਜੀਉਦੀ ਰਹਿ ਪੁੱਤਰ ਤੇਰੇ ਸੋਚ ਬਹੁਤ ਵਧੀਆ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪੁਤ
ਵਧੀਆ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਧੰਨਵਾਦ ਜੀ
ਜਿਨ੍ਹਾਂ ਵਿਗੜਨਾ ਸਤ ਜਿੰਦਿਆਂ ਦੇ ਅੰਦਰ ਵੀ ਵਿਗੜ ਜਾਣਾ
💯✅
ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟੀ
ਮੇਰਾ ਖੁੱਦ ਦਾ ਬੇਟਾ ਗਿਆ ਮਹੀਨਾ ਹੋਏਆ ਦੋਸਤਾ ਕੌਲ ਰਹਿੰਦਾ ਅਜ ਤਕ ਕੋਈ ਪੈਸਾ ਨੀ ਖਰਚਾ ਕਰਾਏਆ ਰੂਮ ਮੇਟਾ ਨੇ ਚੰਗੇ ਮੁੰਡੇ ਆ ਸਾਰੇ ਚੰਗੇ ਇਨਸਾਨ ਆ ਚਾਚੇ ਤਾਏਆ ਮਾਮੇ ਸਬ ਨੇ ਮਦਤ ਕੀਤੀ ਆ ਸਬ ਦਾ ਧੰਨਵਾਦ
ਬਹੁਤ ਹੀ ਵਧੀਆ ਕੰਮ ਕਰਦੀਆ ਹਨ । ਕੋਈ ਕਿਸੇ ਤਰਾ ਦਾ ਡਰ ਨਹੀਂ ਹੈ। ਕਿਉਂਕਿ ਮੈ ਖੁਦ ਵੀ ਵੇਖ ਕੇ ਆਇਆ ਹਾਂ।
ਬਹੁਤ ਹੀ ਸੋਹਣੀ ਸੋਚ ਜੇਕਰ ਤੇਰੇ ਵਰਗੀ ਹੋ ਤਾ ਮਾ ਪਿਉ ਦਾ ਸਿਰ ਉਚ ਆ ਹੁੰਦਾ ਜਿਹੜੇ ਨਿਆਣੇ ਗਲਤ ਪਾਸੇ ਲਗ ਜਾਂਦੇ ਉਂਹ ਆਪ ਵੀ ਡੁੱਬ ਦੇ ਮਾਪਿਆਂ ਨੂੰ ਵੀ ਡੋਬ ਜਾਂਦੇ ਨਾ ਘਰ ਜੋਗੇ ਨਾ ਘਾਟ ਜੋਗੇ very nice video thanks 🌹🙏uk
ਬੇਟੀ ਨੇ ਸਹੀ ਜਾਣਕਾਰੀ ਦਿੱਤੀ।
Es kudi di soch nu salute aa salute 👌💪⭐👍
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ.........
ਸ਼ਹੀਦਾਂ ਦੇ ਇਹ ਬੋਲ ਡਾਲਰਾਂ ਦੀ ਚਮਕ ਕਾਰਨ ਸਾਡੀ ਨੌਜਵਾਨ ਪੀੜ੍ਹੀ ਤੇ ਉਸ ਦੇ ਮਾਪਿਆਂ ਨੇ ਵੀ ਭੁਲਾ ਦਿੱਤੇ ਹਨ ਜੀ।
ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਨੇ ਕਿੰਨੇ ਸਾਲ ਬਦਲੇ ਦੀ ਅੱਗ ਨੂੰ ਆਪਣੇ ਦਿਲ ਵਿੱਚ ਜਗਾ ਕੇ ਰੱਖਿਆ ਤੇ ਲੰਡਨ ਦੀ ਧਰਤੀ 'ਤੇ ਜਾ ਕੇ ਬਦਲਾ ਲਿਆ,ਸ਼ਾਇਦ ਸਾਡੇ ਲੋਕ ਡਾਲਰਾਂ ਕਾਰਨ ਸਭ ਕੁੱਝ ਭੁੱਲ ਭੁਲਾ ਗਏ
💯
Ik din sab vapis hi punjab mudange
Bilkul sahi
ਪਰਮਜੀਤ ਪੁੱਤ ਤੇਰੀ ਸੋਚ ਵਧੀਆ ਨੂੰ ਸਲੂਟ ਆ,ਇਹੋ ਜਿਹੀ ਬੇਟੀ ਹੋਵੇ,ਮੇਰੀ ਬੇਟੀ ਵੀ ਪੁੱਤ ਤੇਰੇ ਵਾਂਗ ਸਮਝਦਾਰ ਆ
ਬਹੁਤ ਚੰਗੀ ਸੋਚ ਧੀ ਰਾਣੀ ਦੀ
ਬਹੁਤ ਵਧੀਆ ਲੱਗਾ ਭੇਣੈ 👍 ਸਾਰੀਆਂ ਗੱਲਾਂ ਸੱਚ
ਬੱੜੀ ਖੁੱਛੀ ਹੋਈ ਆ ਥੀ ਏ ਆਪ ਜੀ ਦੀਆ ਗੱਲਾ ਬਾਤਾ ਸੁੱਣ ਕੇ ਹੋਈ ਆ ਧੀਏ ਰੱਬ ਖੁਛੀਆ ਦੇਵੇ ਤੈਨੁ ਧੀ ਏ
ਖੁਸ਼ੀ
ਸਾਨੂੰ 🤴ਰਾਜਾ ਚਾਹੀਦਾ..ਜੋ ਵੈਖੇ ਇੱਕ 👁️ਅੱਖ ਨਾਲ..✍️..ਮਹਾਰਾਜਾ ਰਣਜੀਤ ਸਿੰਘ ਜੀ..
Hun bhagwant maan di akh kad ke anna kar dine aa
@@worldpeace5725mMoo noNo
@@DYLON007USA hahaha, anna raja,
Hahah
@@DYLON007USA 😆
ਘਰੇ ਕੰਮ ਨੀ ਕਰਨਾ, ਦੌੜਾਂ ਕਨਾਡਾ, ਇੰਗਲੈਂਡ ਦੀਆਂ !
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
0
ਬਹੁਤ ਵਧੀਆ ਐਕਸਪੀਰੀਐਂਸ ਸਾਂਝਾ ਕੀਤਾ ਕੁੜੀ ਦਲੇਰ ਭੀ ਹੈ ਸਮਝਦਾਰ ਭੀ ਪੰਜਾਬ ਵਿੱਚ ਮੇਹਨਤ ਕਰਨ ਵਾਲਾ ਭੁੱਖਾ ਨੀ ਮਰਦਾ ਲੇਕਿਨ ਭੇਡ ਚਾਲ ਕਰਕੇ ਹਰੇਕ ਬੰਦਾ ਰਾਤੋ ਰਾਤ ਅਮੀਰ ਹੋਣਾ ਚੋਹੰਦਾ ਤੇ ਵਿਦੇਸ਼ਾਂ ਨੂੰ ਭੱਜਦੇ ਹਨ ਦੁਨੀਆਂ ਨੂੰ ਸਮਝਾਉਣਾ ਔਖਾ ਹੈ ਪੈਸੇ ਦੀ ਦੌੜ ਆਦਮੀ ਨੂੰ ਟਿਕਣ ਨੀ ਦੇਂਦੀ
❤🇮🇳🇮🇳❤ਭਾਰਤ ਮਾਤਾ ਦੀ ਜੈ ਹੋ❤ਕੁੜੀ ਦੀਅਆ ਗੰਲਾ ਬਿਲਕੁਲ ਸੱਚ ਏ ਪਿਤਾ ਦਾ ਪਿਆਰ ਧੀ ਦਾ ਪਾਲ ਪੋਸ ਕੇ ਭੇਜਣਾ ਔਖਾ ਏ।ਦਿਲੋ ਪਿਆਰ ਬੇਟਾ ਭਲਾ ਹੋਵੇ ਜੀ❤🇮🇳🇮🇳❤ a ਪੰਜਾਬ ਜਿਂਦਾਬਾਦ ਗੁਰਜੀਤ ਢਿੱਲੋਂa ।ਧੀਆਂ ਦੇ ਦੁੱਖ ਡਾਢੇ ਰੰਬਾ ਕਹਿਣਗੇ ਲੋਕ ਸਿਆਣੇ ਤੂ ਹੀ ਤੂ ਬਾਬਾ ਸੰਭ ਕੁਝ ਜਾਣੇ ਜਾਣੇ
ਬਹੁਤ ਵਧੀਆ ਵਿਚਾਰ ਨੇ ਜੀ ਭਾਈ ਅਸੀਂ ਮੂਣਕ ਤੋਂ ਜੀ
ਬਹੁਤ ਵਧੀਆ ਸੋਚ ਹੈ ਆਪਣੇ ਮਾਂ ਬਾਪ ਵਾਰੇ ਵੀ ਸੋਚ ਰਹੀ ਹੈ
ਸਿਆਣੀ ਧੀ ਏ, ਸਪੱਸ਼ਟ ਵਿਚਾਰਾਂ ਆਲੀ
ਇੰਗਲੈਂਡ ਦਿਹਾੜੀ ਔਖੀ ਹੈ ਪਰ ਸੌ ਕਿਲੇ ਵਾਲੇ ਤੁਰੇ ਜਾਦੇ
Kuj bnda v e a
Last ki jo wordings hai ki maa baap ko kabhi mat bhoolo, dil ko chhoo gai, khush raho bahut tarakki karoge, jahaan tak ho sake har kisi ki help karna
Very nice and wise girl . I like her thinking and she is hard working. Although I can never send my daughters away alone but there's nothing wrong sending your daughters if you trust your child. It's all well. Thank you beta. God bless you.
ਸਭ ਕੁੜੀਆਂ ਸੋਚ ਦੀਆਂ ਨੇ ਮੈਂ ਆਪਣਾ ਪਰਿਵਾਰ ਆਪਣੇ ਭਰਾ ਨੂੰ ਸੈੱਟ ਕਰਾਂ,ਖਾਸ ਤੌਰ ਤੇ ਵਿਆਹੀਆਂ, ਮੁੰਡਾ ਆਪਣੇ ਪਰਿਵਾਰ ਜਾ ਆਪਣੇ ਭਰਾ ਨੂੰ ਸੈੱਟ ਕਰਦਾ ਘੱਟ ਹੀ ਦੇਖਿਆ।ਖਾਸ ਤੌਰ ਤੇ ਵਿਆਹਿਆ ਹੋਇਆ,ਵਿਆਹ ਹੋਣ ਤੋਂ ਬਾਅਦ ਮੁੰਡਾ ਪਰਿਵਾਰ ਤੋਂ ਕਿਉਂ ਦੂਰ ਹੋ ਜਾਂਦਾ ਹੈ ਜਦੋਂ ਕਿ ਕੁੜੀਆਂ ਪਰਿਵਾਰ ਨਾਲ ਜੁੜੀਆਂ ਰਹਿੰਦੀਆਂ ਨੇ।
Meri soch kehtee he is beti ke sir pe god kirpa sada sath rehege selut he asi beteyo pe very nice beta ji
100% Right Beta ji God bless you 🙏
ਵਹਿਗੁਰੂ ਕਿਰਪਾ ਕਰਨ ਧੀਏ ਨਾਮ ਸਿਮਰਨ ਦੀਆਂ ਅਸੀਸਾਂ ਉੱਚਾ ਸੁੱਚਾ ਜੀਵਨ ਬਖਸ਼ਣ ❤❤🎉🎉👍👍🙏🙏
ਬੇਟੀ ਬਹੁਤ ਵਧੀਆ ਸੋਚ ਬਾਪ ਨੇ ਬੇਟੀ ਖਾਤਰ ਕਿੱਲਾ ਜ਼ਮੀਨ ਦਾ ਵੇਚ ਕੇ ਇੰਗਲੈਂਡ ਭੇਜਿਆ
ਸ ਸ ਬਾਠਿੰਡੇ ਵਾਲੇ 🎉🎉🎉
Bahut hi vdia Interview Kudi ne chnge maade pakh di gal kiti asliatt dasi bahut hi sihini kudi aa Waheguru kirpa krn galawatan sunke Kant lagia sikhn nu vi milia iho jihia kudia hon
ਬਹੁਤ। ਵਧੀਆ। ਗੁਡ।ਬੇਟੀ। ਜੀ
ਆਪਣੇ ਜਨਮ ਭੂਮੀ ਛੱਡ ਕੇ ਜਾਣਾ ਪੈਸੇ ਲਈ ਮੈ ਇਹ ਗੱਲ ਨੂੰ ਵੱਰਥੀ ਨਹੀ ਮੰਨਦਾ ਮਾਂ ਬਾਪ ਨੇ ਜਵਾਨ ਕੀਤਾ ਮੈਨੂੰ ਵੀ ਸੇਵਾ ਕਰੋ ਬਜੁਰਗ ਹੋਈਆਂ ਦਾ ਸਹਾਰਾ ਬਣੋ ਬੱਚਾ ਸਾਡਾ ਤੇ ਮੈਂ ਆਪਣੇ ਪਿੰਡ ਨੂੰ ਵੀ ਨਹੀ ਛੱਡ ਸਕਦਾ ਡਾਲਰਾਂ ਦੀ ਚਮਕ ਕੱਲੀ ਸਭ ਕੁਝਨਹੀ
ਬਹੁਤ ਵਧੀਆ ਪੁਤ੍ਰ ਜੀ ਬਹੁਤ ਵਧੀਆ ਗਲਬਾਤ ਕੀਤੀ ਚੰਗੀ ਸਪੀਚ ਦਿਤੀ
ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟੀ 🙏
ਬਹੁਤ ਵਾਦਿਆ ਸੋਚ ਅ ਭੈਣੇ ਤੇਰੀ ਤੇਰੀ
ਪੰਜਾਬ ਬਹੁਤ ਵਧੀਆ ਹੈ ਪੈਸਾ ਜਰੂਰੀ ਨਹੀਂ ਪਰ ਦੋੜ ਗੱਲਤ ਚੱਲ ਪਈ
ਇੱਕ ਸਵਾਲ ਭੈਣ ਨੂੰ ਭੈਣ ਘਰੇ ਤੁਸੀ ਭਾਡੇ ਮਾਜਦੇ ਸੀ? ਜਾ ਬੈਡ ਤੇ ਬੈਠੇ ਤੁਹਾਡੇ ਮੰਮੀ ਤੁਹਾਨੂੰ ਖਾਣਾ ਫੜਾਉਦੇ ਸੀ ਇਹਦਾ ਜਵਾਬ ਜਰੂਰ ਦਿਉ ਜੀ
Salute hai Bahen di soch nu
ਕੁੜੀ ਬਹੁਤ ਸਿਆਣੀ ਹੈ। ਰੱਬ ਮੇਹਰ ਰੱਖੇ।
Vary nice vidio ਕੁੜੀ ਦੀਆਂ ਗੱਲਾਂ ਬਿਲਕੁਲ ਸਹੀ ਹਨ
ਵਾਹਿਗੁਰੂ ਧੀਏ ਘਰ ਘਰ ਹੋਣ ਤੇਰੇ ਵਰਗੀਆ
ਬੱਚਿਆਂ ਨੇ ਮਾਪਿਆਂ ਨੂੰ ਮਜਬੂਰ ਵੀ ਕੀਤਾ ਹੋਇਆ ਹੈ 😢
Meri known ch e ek kudi , oh vichari edhr job krdi govt sector ch , oh bahr ni jna chahundi but ohde parents dhkka kr rhe , mnu lgda ajkl maa baap apna bahr jan de chaa poora krn lai kai vr bchea nl v dhkka kr jnde
ਜਿਉਂਦੀ ਰੈ ਧੀਏ
ਵਿਦੇਸ਼ ਜਾਣਾ ਭੇਡ ਚਾਲ ਹੋਗੀ ਪੰਜਾਬ ਏਡਾ ਮਾੜਾ ਨਹੀ
Salia fuddu
Exactly!!
Majboori kiddro hogyi enna di. Jihde kol 20 lakh hunda oh koi gareeb tah nhi hunda
N cc@@grewal2202
.
My bi ji@@banisandhu3132
Good thoughts beta ji waheguru Chad di kla ch rakhe
Very true and upfront girl
Thanks for informative interview
ਪਰਮਜੀਤ ਤੇਰੇ ਵਿਚਾਰ ਬਹੁਤ ਵਧੀਆ ਨੇ ।ਤੈਨੂੰ ਤੇਰੇ ਮਾਪਿਆ ਨੇ ਅੱਛੇ ਸੰਸਕਾਰ ਦਿੱਤੇ ਨੇ ।
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
Buhat vadia interview aa es beti di❤
ਬੇਟੀ ਤੇਰੀ ਗੱਲ ਸਹੀ ਆ,ਮੇਰੀ ਬੇਟੀ ਦੇ ਵਿਚਾਰ ਤੇਰੇ ਨਾਲ ਮਿਲਦੇ ਆ,ਮੇਰੀ ਬੇਟੀ ਬਹੁਤ ਵਧੀਆ ਜ਼ਿੰਦਗੀ ਜੀਅ ਰਹੀ ਆ ਕਨੇਡਾ ਵਿੱਚ
Very nice & interesting interview
Wahaguru ji bless this beta
Wish her all the best for the future
Very good true words god bless her🎉
ਇਹੋ ਜਿਹੀ ਬੇਟੀ ਰੱਬਾ ਹਰਇਕ ਨੂੰ ਦੇਵੀ ਜਿਉਂਦੀ ਵਸਦੀ ਰਹਿ ਭੇਣੈ
Very good true words 🙏
God bless 🙏 her
well raised girl and salute to her parents. She is amazing
ਬਹੁਤ ਵਧੀਆਂ ਗੱਲਬਾਤ
ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ।ਸਾਡੇ ਵਿਖਾਵੇ ਨੇ।ਰੋਟੀ ਮਿਲ ਰਹੀ ਸੀ।ਪਰ ਵੱਡੀਆਂ ਕੋਠੀਆਂ ਵੱਡੀਆਂ ਗੱਡੀਆਂ। ਸੋਨੇ ਦੀ ਮੋਟੀ ਚੈਨ perfume ਇਹਨਾ addtan ਨੇ
ਵਾਹਿਗੁਰੂ ਜੀ ਕਿਰਪਾ ਕਰੋ ਜੀ
ਇਟਰਨੈਟ ਨੇ ਸਾਰੇ ਭੁਲੇਖੇ ਕਢਤੇ
Shi gll e bro , eve bahro ake fukria mari jnde c , reality ta dsde ni c bahrle k ah kush krida
@@satinderdeepsingh72Sahi hai bahrle bahar bahut tang okhe hoe hunde India AA ke apne aap nu bda vda chra ke dsde, sade KO bahut paisa, indina valeya nu lgda pta ni bahar kina k peha , eh ni dsde othe haal ki hunde ehna de
ਟਾਇਮ ਟੇਬਲ ਬਣਿਆ ਹੋਵੇ ਕੋਈ ਕੰਮ ਮੁਸ਼ਕਿਲ ਨਹੀਂ ਕੋਈ ਤਿੰਨ ਦਿਨ ਦੀਆ ਰੋਟੀਆਂ ਨਹੀਂ ਖਾਂਦੇ ਇਥੇ ਹਰ ਖਾਣਾ ਤਿਆਰ ਸ਼ੁਧ ਮਿਲ ਜਾਂਦਾ ਜੋ ਹੱਥ ਹਿਲਾ ਕੇ ਖੁਸ਼ ਨਹੀਂ ਉਨਾਂ ਲਈ ਔਖਾ ਹੈ
Kuj b krlo eh desh begana hi na
@@littmundaਦੇ
Hath hilaun nu km b chyda bhrawa.
Sahi gal a g. Ah new Punjabi generation jma v daka tor ke raaji ni
Buraa hi hall ji forn vich
Putter you are great
Waheguru chardikala rakhey
God bless you beta bhut vadia
The girl is very wise & sensible.
Love ❤️ from Canada 🇨🇦
Asi v turkish de kam karya eh kudi bilkul sach bol rahi aa
ਉਹ ਬਹੁਤ ਸਿਆਣੀ ਕੁੜੀ ਲੱਗਦੀ ਹੈ
Very nice dear beta gajab चाला पाड दिया beta God bless you 🙌 hamesha khush raho beta 🙌 aayushmanbhav 🙌
Sareya di apni apni soch te samajh hai,
Eh ehna de vichar ho skde ne par jruri nhi k sirf ehi sach hove
Ludhiana ch bhaiya best line 😂😂😂😂😂
Beata ji you knowledge very deep god gives you everything on your good thinking. Great girl you speaken truth. God gives parmotion to you. Very grateful girl.
Good thinking of girl.rare girls these types.
God bless you dhee ranie ❤❤
SHOUTHHALL ਨੇ ਪੱਟੇ ਆ ਬਾਈ ਇਹ 😂 ਸਾਰੇ ਦਿਖਾਵਾ ਤੇ ਅਸਲੀਅਤ ਵਿੱਚ ਬਹੁਤ ਫਰਕ ਆ
Sahi keya veera jo dekhda oo nhi hunda
Good 👍 ਸਤਿ ਸ੍ਰੀ ਆਕਾਲ ਜੀ ਬੇਟਾ
Je ਕਵਾਰੀਆਂ ਕੁੜੀਆਂ ਭੇਜ ਦੇ ਨੇ ਲੋਕ ਓਹ ਜਾਕੇ ਓਸ ਤੋਂ ਵੀ ਵੱਧ ਖਰਾਬ ਹੋ ਜਾਦੀਆਂ ਨੇ ਇੰਗਲੈਂਡ ਚ ਤਾਂ ਵਧੀਆ v ਪਤੀ ਪਤਨੀ ਦੋਵੋ ਜਾ ਸਕਦੇ ਨੇ ਕਲੀ ਕੁੜੀ ਦਾ ਤਾਂ ਜਵਾਂ ਬੁਰਾ ਹਾਲ ਹੁੰਦਾ ਤੇਰੇ ਵਰਗੀਆਂ ਸਿਆਣਿਆ ਕੁੜੀਆ ਕਲੀ ਆ ਜਾਕੇ ਕੁਝ ਬਨ ਸਕਦੀਆਂ ਨੇ ਪਰ ਵਿਚ ਤਾਂ ਅਕੇ ਖਬ ਲਗ ਜਾਦੇ ਨੇ ਓਹ ਮੁੰਡਿਆ ਨਾਲ ਗੱਡੀ ਆ ਵਿਚ ਗੁਮਨ ਲਗ ਸ਼ਰਾਬ ਆ ਪੀਣ ਲੱਗ ਜਾਂਦੀਆਂ ਨੇ
Beta ji tusi buhot Samjder Ho God bless you ❤️❤️
Mere put dua bhut sohnia galla ne khus rahe my duthtor
ਘਰ ਦੀਆਂ ਮਜ਼ਬੂਰੀਆਂ ਨਹੀਂ ਹੁੰਦੀਆਂ ਫੇਲ ਦੇਸ਼ ਦੀਆਂ ਮਜ਼ਬੂਰੀਆਂ ਹੁੰਦੀਆਂ
Excellent informative reality presentations episode thanks
Good Bala's you beti jiodi wasdi the rh taraki kar waheguru ji
Wahaguru ass dhee sab nu davey
ਬਹੁਤ ਵਧੀਆ ਇੰਟਰਵਿਊ
Punjabi boys plz lets change thinking to see every girl in a wrong way. She is our sister & respect.
❤❤❤❤❤❤❤❤
@@GurleenGill-f7o 🙏