My all time favorite Lyricst Phaji Manpreet Tiwana ji..... Big salute phaji di kalm nu.... Ehne Ehne sohne Sohne Geet Punjab punjabi "an di jhouli poun de layi🙏👌
Bakmaal laykhni 22g...bahut hi vadhia Shehrikarn wala geet bahut hi vadhia gaaia 22g . ih geet ikk kauri sachai hai ji Jug jug jio waheguru tuhaadi kalam nu khoob trakkian bakshe
Today I really felt that they don’t know how to put proper heading of the program. They literally compromised the Prime Asia level . One more thing what I have noticed after few hours of on air of the program they changed their headings
ਭਾਜੀ ਇਹ ਮਾਂ ਵਾਲਾ ਗੀਤ ਤੁਸੀਂ ਹਰਭੱਜਨ ਮਾਨ ਨੂੰ ਗਾਉਣ ਲਈ ਦੇਵੋ ਧਨਵਾਦ
ਟਿਵਾਣਾ ਵੀਰ ਜੀ ਤੁਹਾਨੂੰ ਮਹਿਰਾਜ ਵਿਖੇ 15 ਸਾਲ ਪਹਿਲਾਂ ਸਨਮਾਨਿਤ ਕੀਤਾ ਸੀ ਜਿਹੜੀ ਪੋਸਟਰ ਤੇ ਫੋਟੋ ਲੱਗੀ ਸੀ ਉਹ ਅੱਜ ਵੀ ਮੇਰੇ ਪਰਸ ਵਿੱਚ ਰੱਖੀ ਹੋਈ ਆ ਬਹੁਤ ਵੱਡੇ ਸਰੋਤੇ ਆ ਤੁਹਾਡੇ
ਬਹੁਤ ਵਧੀਆ ਜੀ, ਮਾਂ ਵਾਲਾ ਗੀਤ ਬਹੁਤ ਵਧੀਆ ਜਲਦ ਰਿਕਾਰਡ ਕਰਾਉ ਜੀ, ਰਣਜੀਤ ਬਾਵਾ ਜੀ ਦੀ ਆਵਾਜ਼ ਚ
ਏਨੇ ਵਧੀਆ ਧਾਰਮਿਕ ਗੀਤ ਇਨ੍ਹਾਂ ਨੇ ਲਿਖੇ ਮੈਨੂੰ ਪਤਾ ਹੀ ਨਹੀਂ ਸੀ ਬਹੁਤ ਵਧੀਆ ਲੇਖਕ ਨੇ ਪ੍ਰਮਾਤਮਾ ਖੁਸ਼ ਰੱਖੇ ਇਨ੍ਹਾਂ ਨੂੰ
ਬਹੁਤ ਹੀ ਉਮਦਾ ਗੱਲਬਾਤ ਤਾਰੀਫ਼ ਕਰਨ ਲਈ ਅਲਫ਼ਾਜ਼ ਹੀ ਨਹੀ ਲੱਭ ਰਹੇ ਉੱਚੀ ਸ਼ਖ਼ਸੀਅਤ ਬਹੁਤ ਉੱਚੇ ਵਿਚਾਰ ਸੱਚੀ ਸੁੱਚੀ ਕਲਮ ਦਾ ਨਾਂਅ ਹੈ ਸਤਿਕਾਰ ਯੋਗ ਬਾਈ ਮਨਪ੍ਰੀਤ ਟਿਵਾਣਾ
ਮੇਰੇ ਵਜੂਦ ਦਾ ਇੱਕ ਅਟੁੱਟ ਹਿੱਸਾ ਮਨਪ੍ਰੀਤ ਟਿਵਾਣਾ ਇਕ ਅਜਿਹਾ ਸ਼ਾਇਰ ਹੈ ਜੋ ਸ਼ੋਹਰਤ ਦੇ ਅੰਬਰ 'ਤੇ ਬੈਠਾ ਵੀ ਜ਼ਮੀਨ ਨਾਲ ਜੁਡ਼ਿਆ ਹੋਇਆ ਹੈ । ਉਸ ਕੋਲ ਜ਼ਿੰਦਗੀ ਨੂੰ ਜੀਣ ਦਾ ਸਹਿਜ ਅਤੇ ਸੁਹਜ ਭਰਿਆ ਸਲੀਕਾ ਹੈ। ਨਿਰਮਾਣਤਾ ਉਸ ਦੇ ਬੋਲਾਂ ਚੋਂ ਡੁੱਲ੍ਹ ਡੁੱਲ੍ਹ ਪੈਂਦੀ ਹੈ। ਮੈਂ ਦੁਆ ਕਰਦਾ ਹਾਂ ਕਿ ਉਸ ਦੇ ਗੀਤ ਲੋਕ ਗੀਤਾਂ ਵਾਂਗੂ ਗੁਣਗੁਨਾਉਣ ਅਤੇ ਮਨਪ੍ਰੀਤ ਦੀ ਆਪਣੀ ਉਮਰ ਵੀ ਲੋਕ ਗੀਤਾਂ ਜਿੰਨੀ ਲੰਮੀ ਹੋਵੇ ।
ਬਹੁਤ ਵਧੀਆ ਇੰਟਰਵਿਊ । ਮਨਪ੍ਰੀਤ ਟਿਵਾਣਾ ਬਹੁਤ ਸੁਲਝਿਆ ਹੋਇਆ ਇਨਸਾਨ ਹੈ। ਸਾਹਿਤ ਦੀ ਬਹੁਤ ਸਮਝ ਹੈ ਟਿਵਾਣੇ ਨੂੰ
ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ ।ਭਾ ਜੀ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ। ਚੰਗੇ ਗੀਤ ਲਿਖਦੇ ਹਨ। ਬਲਕਾਰ ਸਿੱਧੂ ਨੇ ਗਾਏ ਵੀ ਕਮਾਲ ਹਨ।
ਬਹੁਤ ਖੂਬ ਮਨਪ੍ਰੀਤ ਵੀਰੇ ਬਹੁਤ ਵਧੀਆ ਗੀਤ ਲਿਖਦਾ ਹੁਣ ਆਪਣੇ ਲਿਖੇ ਗੀਤ ਖੁਦ ਆਪਣੀ ਅਵਾਜ ਵਿਚ ਰਿਕਾਰਡ ਕਰੋ !!
ਆਖਰ ਮੇਰੇ ਚਹੇਤੇ ਗੀਤ ' ਦੌਲਤਾਂ ਵੀ ਮਿਲ ਗਈਆਂ" ਦੀ ਜ਼ਬਰਦਸਤ ਬਾਤ ਇਸ ਇਸ ਪਲੇਟਫਾਰਮ ਤੇ ਵੀ ਬਾਕਾਇਦਾ ਪੈ ਰਹੀ ਹੈ, ਟਿਵਾਣਾ ਬਾਈ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਤਾਂ ਆਪਾਂ ਇਸ ਗੀਤ ਬਾਰੇ ਹੀ ਘੰਟਾ ਭਰ ਡਿਸਕਸ ਕਰਦੇ ਰਹੇ। ਮੈਂ ਹੁੱਬਕੇ ਅੱਜ ਵੀ ਕਹਿੰਦਾ ਹਾਂ ਕਿ ਇਹ ਗੀਤ ਮੇਰੇ ਲਈ ਬਾਬਾ ਬੁੱਲੇ, ਸ਼ਾਹ ਹੁਸੈਨ ਦੀਆਂ ਕਾਫ਼ੀਆਂ ਵਰਗਾ ਹੈ। ਇਸ ਗੀਤ ਦਾ ਬਦਲ ਕਦੀ ਵੀ ਨਹੀਂ ਬਣ ਸਕੇਗਾ।
ਬਾਕੀ ਇੰਟਰਵਿਊ ਬਹੁਤ ਵਧੀਆ ਲੱਗੀ ਅਤੇ ਯਾਦਗਾਰੀ ਰਹੀ।
ਬਹੁਤ ਵਧੀਆ ਜੀ
ਵਾਹ ਜੀ ਵਾਹ ਸੱਚੀਂ ਮੁੱਚੀਂ ਚੱਜ ਵਿਚਾਰ। ਥੋਡੀਆਂ ਲੱਛੇਦਾਰ ਗੱਲਾਂ, ਟੇਢੇ ਸਵਾਲ, ਮਨਪ੍ਰੀਤ ਟਿਵਾਣਾ ਦੇ ਸਹਿਜ ਜਵਾਬ,ਸ਼ੱਧ ਉਚਾਰਨ ਲਾਜਵਾਬ। ਬਹੁਤ ਬਹੁਤ ਮੁਬਾਰਕਾਂ
ਸੁਣਿਅਾ ਬਹੁਤ ਅੈ ਬਾੲੀ ਨੂੰ ਪਰ ਦੇਖਿਅਾ ਪਹਿਲੀ ਵਾਰੀ ਅੈ...🙏🙏🙏🙏
ਵੀਹ ਜੀ ਬਾ-ਕਮਾਲ ਸ਼ਖਸ਼ੀਅਤ ਹਨ ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ ਅਤੇ ਬਾਕੀ ਗੀਤਕਾਰਾ ਨੂੰ ਵੀ ਇਨ੍ਹਾਂ ਤ ਸਿੱਖਣਾ ਚਾਹੀਦਾ ਹੈ ।ਬਹੁਤ ਹੀ ਵਧੀਆ ਮੁਲਾਕਾਤ ਜੀ ।
ਟਿਵਾਣਾ ਬਾਈ ਧੰਨਵਾਦ ਤੁਹਾਡਾ ਜੀ ਏਨੀ ਜਿੰਦਗੀ ਵਿਚ ਤਿੰਨ ਗੀਤ ਧਾਰਮਿਕ ਲਿਖਣ ਦਾ ਬਾਕੀ ਚੰਨ ਨਹੀਂ ਬੱਦਲਾਂ ਨੂੰ ਪਾਸੇ ਕਰ ਸਕਦਾ ਸਗੋਂ ਜਦੋਂ ਬਦਲ ਪਾਸੇ ਹੋ ਜਾਣ 'ਤਾਂ ਚੰਨ ਫਿਰ ਚਮਕ ਪੈਦਾ ਹੈ।।ਯਾਦ ਰਖਿਓ।
ਵਾਹ!! ਬਹੁਤ ਹੀ ਸੱਚੀ -ਸੁੱਚੀ ਸੋਚ ਤੇ ਉਚੀ ਸਖਸ਼ੀਅਤ ਵਾਂਗ ਉਮਦਾ ਗੀਤਕਾਰੀ ਲਈ ਬਹੁਤ - ਬਹੁਤ ਮੁਬਾਰਕਾਂ ਤੇ ਹੋਰ ਆਉਣ ਵਾਲੇ ਗੀਤਾਂ ਲਈ ਸ਼ੁੱਭ ਕਾਮਨਾਵਾਂ
ਮਨਪ੍ਰੀਤ ਟਿਵਾਣਾ ਜੀ ਬਹੁਤ ਵਧੀਆ ਗੱਲਬਾਤ
ਬਹੁਤ ਧੰਨਵਾਦ ਪ੍ਰਾਈਮ ਏਸ਼ੀਆ ਟੀ ਵੀ ਦਾ ਜੀ।ਸੱਚ ਤੁਸੀਂ ਬਹੁਤ ਮਹਾਨ ਸ਼ਖਸੀਅਤ ਨੂੰ ਮਿਲਾ ਕੇ ਨਿਹਾਲ ਕਰ ਦਿੱਤਾ ਜੀ । ਸਲਾਮ ਹੈ ਇੰਨੀ ਸਾਫ਼ ਸੁਥਰੀ ਕਲਮ ਨੂੰ।
Satsre akal ji
ਬਾ ਕਮਾਲ ਸਖਸ਼ੀਅਤ 👌
ਸਾਡੇ ਪਿੰਡ ਮਹਿਲ ਕਲਾਂ (ਬਰਨਾਲਾ) ਦਾ ਮਾਣ ਬਾਈ ਮਨਪ੍ਰੀਤ ਸਿੰਘ ਟਿਵਾਣਾ
ਬਹੁਤ ਹੀ ਪਿਆਰਾ ਤੇ ਸਮਝਦਾਰ ਗੀਤਕਾਰ ਤੇ ਸ਼ਾਇਰ ਹਨ ਮਨਪਰੀਤ ਟਿਵਾਣਾ ਜੀ
ਸੱਤ ਸ਼੍ਰੀ ਆਕਾਲ ਬਾਈ ਟੈਣਾ ਸ਼ਾਹਿਬ ਤੇ ਹਰਮਨ ਭੈਣ ਜੀ ਬਹੁਤ ਵਧੀਆ ਜੀ
ਸਾਡੇ ਇਲਾਕੇ ਮਹਿਲ ਕਲਾਂ ਦਾ ਮਾਣ ਸਾਡੇ ਸਤਿਕਾਰਯੋਗ ਬਾਈ ਮਨਪ੍ਰੀਤ ਟਿਵਾਣਾ ਜੀ ਹੀਰੇ ਇਨਸਾਨ ਹਨ, ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਜੀ ਕੋਲੋ
ਜੌ ਇਨ੍ਹਾਂ ਨੇ ਗੀਤ ਗਾਇਆ ਸੀ ਉਸਦਾ ਅਸਲੀ ਕਲਾਕਾਰ ਕੌਣ ਹੈ,,,,ਤੇਰੇ ਸ਼ਹਿਰ ਨੂੰ ਸਲਾਮ ਵਾਲਾ ਗੀਤ
@@parmeetmehra3043 ਇਹ ਗੀਤ ਅਜੇ ਕਿਸੇ ਨਹੀਂ ਗਾਇਆ
ਮੈਂ ਯੂਟਿਊਬ ਚ ਸੁਣਿਆ ਸੀ ਉਥੇ ਕੋਈ ਲਾਈਵ ਗਾ ਰਿਹਾ ਸੀ,,ਪਰ ਉਸਦਾ ਅਸਲੀ ਕਲਾਕਾਰ ਦਾ ਪਤਾ ਨਹੀਂ ਲੱਗ ਸਕਿਆ
ਟਹਿਣਾ ਸਾਹਬ ਹਰਮਨ ਜੀ ਰੋਜ਼ਾਨਾ ਦੀ ਤਰ੍ਹਾਂ ਬਹੁਤ ਸੋਹਣੀ ਗੱਲਬਾਤ । ਟਿਵਾਣਾ ਬਾੲੀ ਜੀ ਨੇ ਬਹੁਤ ਚੱਜ ਦੇ ਵਿਚਾਰ ਪੇਸ਼ ਕੀਤੇ । ਸਤਿ ਸ੍ਰੀ ਅਕਾਲ ਸਾਰਿਅਾਂ ਨੂੰ ।
ਬਹੁਤ ਹੀ ਵਧੀਆ ਇਨਸਾਨ ਵੀ
ਤੇ ਵਧੀਆ ਸੋਚ ਰੱਖਣ ਵਾਲੇ ਨੇ ਵੀਰ ਜੀ
ਆਸ ਹੈ ਕਿ ਵੀਰ ਜੀ ਦਾ ਸ਼ਹਿਰ ਵਾਲਿਆ ਗੀਤ ਵੀ ਜਲਦੀ ਰਿਕਾਰਡ ਹੋਵੇ
ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆ ਕਰੇ
ਬੋਹੁਤ ਹੀ ਬਾਕਮਾਲ ਬਾਈ ਜੀ ❤️
ਵਾਹ ਜੀ ਵਾਹ 💝 ਮਨਪ੍ਰੀਤ ਟਿਵਾਣਾ ।
ਸ਼ੁਰੂ ਤੋਂ ਅਖੀਰ ਤੱਕ ਸੁਆਦ ਹੀ ਸੁਆਦ ।
ਮਸਾਂ ਹੀ ਕੋਈ ਇਹੋ ਜਿਹੀ ਮੁਲਾਕਾਤ ਵੇਖਣ ਸੁਣਨ ਲਈ ਨਸੀਬ ਹੁੰਦੀ ਐ ।
ਤੁਹਾਡੇ "ਮਰਨ ਕਿਨਾਰੇ ਮਾਂ" ਨੇ ਤਾਂ ਜਾਨ ਹੀ ਕੱਢ ਲਈ 👍❤️✍️❤️👌
ਮੇਰੀਆਂ ਦੁਆਵਾਂ ਸ਼ੁੱਭ ਕਾਮਨਾਵਾਂ ❤️ ਮਾਲਕ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ 🙏
ਸਾਰਥਿਕ ਗੱਲ-ਬਾਤ ❤️
ਟਹਿਣਾ ਸਾਹਿਬ ਲਫਜ ਨਹੀ ਲੱਭ ਰਿਹੇ ਧੰਨਵਾਦ ਕਰਨ ਲਈ ਕਿ ਪਤਾ ਨਹੀ ਤੁਸੀ ਕਿੱਥੋ ਕਿੱਥੋ ਮਸ਼ਹੂਰ ਹਸਤੀਆਂ ਲੱਭ ਕੇ ਲੋਕਾਂ ਸਾਹਮਣੇ ਪੇਸ਼ ਕਰਕੇ ਆਪਣੇ ਪ੍ਰੋਗਰਾਮ ਨੂੰ ਰੋਸ਼ਨ ਤੋ ਕਰਦੇ ਹੀ ਹੋ ਪਰ ਲੋਕਾਂ ਨੂੰ ਵੀ ਰੂਹ ਦੀ ਖੁਰਾਕ ਭੀ ਦੇ ਦੇਦੋ ਹੋ।
ਸਾਡੇ ਇਲਾਕੇ ਦਾ ਮਾਣ ਮਨਪਰੀਤ ਟਿਵਾਣੀ ਮੋਹਨ ਚਹਿਲ ਕਨੇਡਾ ਤੋ
ਵਧੀਆ ਗੀਤਾਂ ਤੇ ਉਸਾਰੂ ਸੋਚ ਵਾਲੇ ਗੀਤਕਾਰਾਂ ਦਾ ਕਾਲ ਪੈਂਦਾ ਜਾ ਰਿਹਾ ਹੈ। "ਕੋਈ ਹਰਿਓ ਬੂਟ ਰਹਿਓ ਰੀ" ਵਾਲੀ ਤੁਕ ਇਥੇ ਢੁਕਦੀ ਲਗਦੀ ਹੈ
My all time favorite Lyricst Phaji Manpreet Tiwana ji..... Big salute phaji di kalm nu.... Ehne Ehne sohne Sohne Geet Punjab punjabi "an di jhouli poun de layi🙏👌
ਟਿਵਾਣਾ ਸਾਹਿਬ ਜੀ ਬਹੁਤ ਡੂੰਘਾਈ ਵਾਲੀਆ ਗੱਲਾਂ ਲਿੱਖਦੇ ਹਨ ਅੱਖਰ ਅੱਖਰ ਪ੍ਰੋਣਾ ਬਹੁਤ ਔਖਾ ਹੁੰਦਾ ਧੰਨ ਹਨ ਟਿਵਾਣਾ ਸਾਹਿਬ ਇਸ ਨੂੰ ਸਿਰੇ ਲਾਹ ਦਿੰਦੇ ਹਨ।
,,Ballu ਰਟੈਂਡਾ,,
Bakmaal laykhni 22g...bahut hi vadhia
Shehrikarn wala geet bahut hi vadhia
gaaia 22g . ih geet ikk kauri sachai hai ji
Jug jug jio waheguru tuhaadi kalam nu khoob trakkian bakshe
टिवाणां साब 👍👍🙏
ਟਿਵਾਣਾ ਸਾਬ ❤️❤️❤️
ਬਹੁਤ ਪਿਆਰ ਤੇ ਸਤਿਕਾਰ ਟਿਵਾਣਾ ਸਾਬ❤️🌸
My Fav Ritar👍
ਕਲਾਕਾਰ, ਗਾਇਕ ਭਰਾਵਾਂ ਨੂੰ🙏 ਬੇਨਤੀ ਆ ਕਿ ਗੀਤਕਾਰ ਨੂੰ ਚੰਗੇ ਪੈਸੇ ਦਿਆ ਕਰੋ ਪਹਿਲਾਂ ਨਹੀ ਤਾਂ ਜਦੋਂ ਗਾਣਾ ਚੱਲ ਜਾਵੇ ਉਸਤੋਂ ਬਾਅਦ ਵਿੱਚ ਵੀ ਕੋਈ ਹੋਰ ਚਾਰ ਛਿੱਲੜ ਦੇ ਦਿਆ ਕਰੋ ਕੋਈ ਮੌਤ ਨਹੀਂ ਪੈਦੀ ਤੂਹਾਨੂੰ ਨਲਕਿਆਂ ਨੂੰ , ਗੀਤਕਾਰ ਲਿਖਦਾ ਤਾਂ ਤੁਸੀਂ ਗਾਉਦੇ ਉ ਨਹੀਂ ਤੁਹਾਡੇ ਪੱਲੇ ਕੁਝ ਨਹੀਂ
Great 👍
Congratulations Manpreet
Behind every successful singer is the great song writer.
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਟਹਿਣਾ ਤੇ ਭੈਣ ਜੀ ਹਰਮਨ ਜੀ 🙏 ਬਹੁਤ ਵਧੀਆ ਪ੍ਰੋਗਰਾਮ ਜੀ 🙏
ਬਾਕਮਾਲ ਸ਼ਖਸ਼ੀਅਤ...
ਟਿਵਾਣਾ ਸਾਹਬ ਅਤੇ ਟਹਿਣਾ ਸਾਹਬ ਦੋਨੋਂ ਸਤਿਕਾਰਤ ਹਸਤੀਆਂ।।। ਬਾਕਮਾਲ
ਚੱਜ ਦਾ ਵਿਚਾਰ ❤️❤️❤️❤️
ਵਾਹ ਜੀ ਵਾਹ ਬਹੁਤ ਹੀ ਵਧੀਆ ਪ੍ਰੋਗਰਾਮ 👍🏼👍🏼🙏🙏🙏🙏🙏
ਸਵਰਨ ਸਿੰਘ, ਹਰਮਨ ਜੀ, ਮਨਪ੍ਰੀਤ ਜੀ, ਸਤਿ ਸ੍ਰੀ ਆਕਾਲ ਜੀ। ਬਾਕਮਾਲ ਕਲਾਕਾਰ ਪੇਸ਼ ਕੀਤੇ।ਗੀਤ " ਮਿਲ ਜਾਵੀਂ ਪਿੰਡ ਆ ਕੇ" ਜਦੋਂ ਰੀਕਾਰਡ ਹੋਵੇਗਾ ਤਾਂ ਰੀਕਾਰਡ ਕਾਇਮ ਕਰੇਗਾ, ਕਾਮਨਾ ਵੀ ਕਰਦੇ ਹਾਂ।ਧੰਨਵਾਦ ਜੀ।❤🌹🙏🇺🇸
Veer ji sadde ilake di shaan hai
Jionde wasde raho veer tiwana ji
ਬਹੁਤ ਹੀ ਵਧੀਆ ਜੀ। ਜੁੱਗ ਜੁੱਗ ਜਿਉਣਿਓ
Ravana। Ja ਰਾਹਾਂ ਨੂੰ ਸਲਾਮ
ਟਹਿਣਾ ਸਾਬ ਤੁਹਾਨੂੰ ਮਹਿਮਾਨ ਦੀ ਬੁਲਾਈ ਗਈ ਸਤਿ ਸ਼੍ਰੀ ਆਕਾਲ ਦਾ ਜਵਾਬ ਦੇਣਾ ਚਾਹੀਦਾ ਐ ਤੇ ਮੈਂ ਉਮੀਦ ਕਰਦਾ ਬਈ ਤੁਸੀਂ ਜਲਦੀ ਇਸ ਗੱਲ ਤੇ ਅਸਰ ਕਰੋਗੇ
Tehna vir ji aaj ta najara aa giya ji
Bahut vadia ji
ਸਤਿ ਸ੍ਰੀ ਅਕਾਲ ਬਾਈ ਜੀ ਤੇ ਭੈਣ ਜੀ
Bahut hi sohna program…..swaad aa giya…..👏👏👏👏👏👏
Bhaut Piara Wirter aa Manpreet Tiwana veer
ਬਾ ਕਮਾਲ ਸ਼ਖ਼ਸੀਅਤ
Very good writer ji
Tiwana ji thanks ji
Such a positive soul!!
Good Tiwana sahib
Very nice interview.
ਕਮਾਲ ਦੀ ਸ਼ਬਦਾਵਲੀ
Tehna Sahib bhut vdiya vicar hn
Nic song Good g
Waheguru ji
Sanjeeda Shayar ne
Very good bai ji ba kamal
Bhut khoooob
Excellent program 👌👌👌🙏🙏
Mil javin pind aa ke bhut vdiya Tehna Sahib
Pajji di shakal hariharan ji naal bohat mildi hai if anyone agree please comment reply
Tehna tewana harman g sat shree akal g🙏🙏🙏
ਬਹੁਤ ਵਧੀਆ ਜੀ, ਸਤਿ ਸ੍ਰੀ ਅਕਾਲ
🙏🙏🙏🙏🙏
Bahut vadiya ji sat shri akal ji
tehna saab Siraa krvai jnde ajj te😂❤
Congratulations
The song should start by the word videsh vasendya Veera instead of shehar vasendya veera?
Tehna sahib shirt da colour bahut sohna aa.
Good job
BALKAR SIDHU-SINGER is now MLA from AAM AADMI PARTY.
A sade pind de nal jodhpur pind Aa une likheya c bili vala
Old is gold👍👍
ਬਾਕਮਾਲ ਟਹਿਣਾਂ ਸਾਬ
Tihna saab aaj bara jogiyan wala kurta paiya
Janni b brack nu v bulaoo ji
👍👍
ਗਾਉਣ ਵਾਲੇ ਨੂੰ ਅਤੇ ਲਿੱਖਣ ਵਾਲੇ ਕੀ ਆਸੈਸ ਕਰਦੇ ਹਨ ਪੈਸੇ ਕਮਾਉਣ ਲਈ ਅਤੇ ਨਾ ਚਮਕਾਉਣ ਲਈ ਅਤੇ ਪਿਆਰ ਨਾਲ ਰਹਿੰਦੇ ਲੋਕ ਗੀਤਾਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕਰਦਾ ਬਿਆਨ ਨਹੀਂ ਕਰ ਸਕਦਾ ਹੈ ।
Hxf GB
Looo I m law
BaKamall Insaan Respected Mandeep Tiwana Ji.
Ssa🙏🙏
Sat shri akal Tehna j and Harman Thind I like prime time Asia
👍
V v nice interview
Like 57 sat sri akal swarn singh tehna saab ji harman kaur thind ji good evening
⭐⭐⭐⭐⭐⭐⭐⭐⭐⭐⭐⭐⭐
Gora chak wala nal ve interviews Karo ji
Arjan dhillon d krlo ji interview
Today I really felt that they don’t know how to put proper heading of the program. They literally compromised the Prime Asia level . One more thing what I have noticed after few hours of on air of the program they changed their headings
🙏