Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਗਿੰਪੀ ਗਰੇਵਾਲ ਬਾਈ ਜੀ ਬਹੁਤ ਵਧੀਆ ਕਲਾਕਾਰ ਹਨ ❤️❤️❤️❤️❤️
ਵਾਹ ਜੀ ਵਾਹ ਬਹੁਤ ਖੂਬ 👍🏼👍🏼👍🏼👍🏼ਟਹਿਣਾ ਸੱਚੀਂ ਬਹੁਤ ਬਦਲਾਅ ਆ ਗਿਆ ਹੈ
ਬਹੁਤ ਹੀ ਸੋਹਣੀ ਇੰਟਰਵਿਊ ਆ ਜੀ 👍🏻👍🏻👍🏻... ਪਰ ਟਹਿਣਾ ਸਾਬ ਫਿੱਟਨੈੱਸ ਵਾਲੀ ਤਾਂ ਤੁਸੀਂ ਕਮਾਲ ਈ ਕਰ ਦਿੱਤੀ. 👌🏻👌🏻👌🏻👌🏻👌🏻❤️❤️❤️❤️❤️❤️👍🏻👍🏻👍🏻👍🏻👍🏻👍🏻👍🏻👍🏻👍🏻... ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਬਖਸ਼ਣ ਜੀ 👏🏻👏🏻👏🏻👏🏻
ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਗਿਪੀ ਜੀ ਬਹੁਤ ਵਧੀਆ ਕਲਾਕਾਰ ਹਨ। ਬਹੁਤ ਹਸਾਉਂਦੇ ਹਨ।
ਟਹਿਣਾ ਸਾਬ ਕਮਾਲ ਹੀ ਕਰਤੀ ਫਿਟਨਿਸ ਵਾਲੀ ਤਾਂ ਜਮਾਂ ਕੋਕੇ ਜੜ ਤੇ। ਬਹੁਤ ਵਧੀਆ ਲੱਗਿਆ ਬਾਈ ਜੀ । ਤੁਹਾਡੀ ਠੇਟ ਪੰਜਾਬੀ ਸੁਣਕੇ ਧਰਮ ਨਾਲ ਸੁਆਦ ਆ ਗਿਆ ਬਾਈ। ਹਰਮਨ ਭੈਣ ਇਸੇ ਤਰ੍ਹਾਂ ਤੁਹਾਡੇ ਹਾਸੇ ਬਰਕਰਾਰ ਰੱਖੇ ਰੱਬ। ਸਵਰਨ ਟਹਿਣਾ ਜੀ ਇੱਕ ਸੁਨੇਹਾਂ ਦੇਣਾਂ ਗਿੱਪੀ ਗਰੇਵਾਲ ਬਾਈ ਜੀ ਨੂੰ । ਕੇ ਉਹ ਅਪਣੀ ਕਿਸੇ ਨਾ ਕਿਸੇ ਫ਼ਿਲਮ ਵਿੱਚ ਯੁਧਵੀਰ ਮਾਣਕ ਨੂੰ ਜਰੂਰ ਲੈਕੇ ਆਉਣ। ਕਿਉ ਕੇ ਕੋਈ ਟਾਈਮ ਸੀ ਜਦੋਂ ਦੋਨੋਂ ਬਾਈ ਜੀ ਹੁਰਾਂ ਨੇ ਇਕੱਠਿਆਂ ਕੰਮ ਕੀਤਾ ਸੀ ਦੋਨੋ ਚੰਗੇ ਦੋਸਤ ਵੀ ਨੇ। ਮੇਰਾ ਮੰਨਣਾ ਹੈ ਕੇ ਸਾਇਦ ਯੁਧਵੀਰ ਮਾਣਕ ਦੀ ਸਿਹਤ ਹੋਰ ਵੀ ਠੀਕ ਹੋ ਜਾਵੇ । ਸਦਾ ਹੱਸਦੇ ਵੱਸਦੇ ਰਹੋ ਜੀ । ਬਹੁਤ ਬਹੁਤ ਧੰਨਵਾਦ ਨਾਭੇ ਵਾਲਿਆ ਵੱਲੋਂ। ਰਾਏ ਸਾਬ
ਗਿਪੀ ਗਰੇਵਾਲ ਇਕ ਗਾਇਕ ਹੈ ਜੋ ਆਵਦੀ ਫੈਮਲੀ ਬਾਰੇ ਸਾਰਾ ਕੁਝ ਦਸਦਾ ਹੈ ਆਵਦੀ ਫੈਮਲੀ ਨੂੰ ਹਰ ਤਰ੍ਹਾਂ ਨਾਲ ਜੋੜ ਕੇ ਰੱਖਦਾ ਹੈ ਇਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਸਿਖਿਆ ਵੀ ਮਿਲਦੀ ਹੈ
ਬਹੁਤ ਵਧੀਆ ਗਿੱਪੀ ਜੀ ਬਹੁਤ ਵਧੀਆ ਇੰਟਰਵਿਊ ਮਜ਼ਾ ਆ ਗਿਆ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ
ਬਹੁਤ ਹੀ ਵਧੀਆ ਬਾਈਁ, ਸਤਿ ਸ੍ਰੀ ਅਕਾਲ🙏🙏🙏🙏🙏
ਗਿੱਪੀ ਗਰੇਵਾਲ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ,, ਹੋਰ ਵਧੀਆ ਤੋਂ ਵਧੀਆ ਫਿਲਮਾਂ ਪੇਸ਼ਕਸ਼ ਕਰਦੇ ਰਹੋ।।ਬੇਨਤੀ ਹੈ ਕਿ ਇਕ ਫਿਲਮ ਪੰਜਾਬ ਦੇ ਪਾਣੀਆਂ ਤੇ ਬਣਾਓ।।ਉਸ ਫਿਲਮ ਦਾ ਨਾਮ ਪਾਣੀਆਂ ਦੀ ਲੁੱਟ ਹੋਵੇ।।ਜਿਵੇਂ ਸਿਧੂ ਮੁਸੇਵਾਲੇ ਨੇ SYL ਤੇ ਗਾਣਾ ਗਾਇਆ ਸੀ।।
Those who have pain at lower part of back,don't go to see this film because it pain more when you laugh in the film
ਪਰੌਪਰ ਪੰਜਾਬੀ ਕੁੜੀ ਫਿਲਮ ਲਈ ਲਿਆ ਕਰੋ।ਕਰਤ ਜਾਤੇ ਬਿਤਾਤੇ ਵਾਲੀ ਕੁੜੀ ਕਿੱਥੋਂ ਲਭ ਲਈ
ਬਹੁਤ ਵਧੀਆ 👍
ਜੰਜ ਦਾ ਵਿਚਾਰ good👍👍👍
ਬਹੁਤ ਸੋਹਣੀ ਇੰਟਰਵਿਊ ਜੀ
ਟਹਿਣਾ ਦਿਨੋਂ ਦਿਨੀਂ ਜਵਾਕ ਜਿਆ ਬਣੀ ਜਾਂਦਾ 😵💫
Very nice interview 👌👌
Gippy grewal king of punjabi industry
ਟਹਿਣਾ ਸਾਬ ਅਸੀ ਤੁਹਾਡੀ ਜਿੰਦਗੀ ਤੋ ਖੁਸ਼ ਹਾ ਤੁਸੀ ਬਹੁਤ ਸੰਘਰਸ਼ ਕੀਤਾ ਆ ਪਰ ਤੁਸੀ ਹੁਣ ਆਪਣਾ ਪਿਛੋਕੜ ਭੁੱਲ ਰਹੇ ਹੋ ਤੁਸੀ ਮਿੱਟੀ ਨਾਲ ਗੱਲ ਕਰਦੇ ਤੁਸੀ ਚੰਗੇ ਲੱਗਦੇ ਹੋ ਹਰਮਨ ਜੀ ਫਿਰ ਵੀ ਚੰਗੇ ਹਨ ਚਾਹੇ ਓਹ ਸਰਦੀ ਪੁੱਜਦੀ ਨਾਲ ਬਿਲੋਂਗ ਰੱਖਦੇ ਹਨ ਪਰ ਤੁਸੀ ਆਪਨਾ ਪਿਛੋਕੜ ਭੁੱਲ ਰਹੇ ਹੋ
Gippygrewal paji tuci chaa gye wahhhhhhhhhhhhhhhhhh❤️❤️❤️❤️❤️
ਸਤਿ ਸ੍ਰੀ ਅਕਾਲ ਜੀ 🙏🙏🙏🙏
ਚੱਜ ਦਾ ਵਿਚਾਰ ❤️❤️❤️❤️
Gippy. Grewal. Ji. Tehna. Ji , BIbi. Thind. Ji. And. Jacklin. Ji. Sat siree. Akaal. Ji
Tuhadhy bhi Dil Dimaag te Diwali de Divya waang Roshan Rehne g.Happy Diwali In Advance g u and all our Prime Asia Pariwar g ⭐⭐⭐⭐⭐⭐⭐⭐⭐⭐
ਹੂਣ ਤਾਂ ਟਹਿਣੋ ਤੋ ਟਟੈਣਾ ਬਣ ਗਿਆ ਹੈ
Waheguru ji
Very interesting Interview g ⭐⭐⭐⭐⭐⭐⭐⭐⭐⭐⭐⭐
Bhut nice progaram e ji
Thanks ji
bhut vadiya movie aa
Jasmin bhasin❤️❤️
ਟੈਹਨਾ ਸਾਹਿਬ ਗਾਇਕ ਹਰਭਾਲ ਠੱਠੇ ਵਾਲੇ ਬੀਬਾ ਕੰਵਲਜੀਤ ਨਾਲ ਇੰਟਰਵਿਊ ਕਰੋ
Sat sri aakal ji
Good interview
Waaah . This episode is epic . Relief all my stress 😊
Nice interview 👌
ਟਹਿਣੇ ਦੋਗਲਿਆ ਅੱਜਕਲ ਵੀ ਹਥਿਆਰਾ ਤੇ ਰੋਜ 50 ਗਾਣੇ ਆੳਦੇ ਹੁਣ ਨੀ ਬੋਲਦਾ , sidhu ਨੂੰ ਬੜੇ ਬੁੜਕ ਬੁੜਕ ਸਵਾਲ ਕਰਦਾ ਹਾ , ਸਾਲਾ ਖੁਸਰਾ ਜਿਆ ਹਰਕਤਾ ਕੀ ਕਰਦਾ, singra ਨੂੰ ਕਹਿਨਾ ਅੇਦਾ ਉਦਾ ਕਰਦੇ ਸਟੇਜਾ ਤੇ , ਆਪਣਾ ਆਪ ਵੀ ਵੇਖ ਲਿਆ ਕਰ
Very very very nice verrji
Nice program
ਟਹਿਣਾ ਭਾਊ ਤਾ ਜਸਮੀਨ ਨੂੰ ਹੀ ਦੇਖੀ ਜਾਂਦਾ।
Best wishes g
Swaran singh good diet plan good body figur
🙏🙏🙏🙏
Sirraaa e laa taa ajj taan 😀😀😀😀
ਸਤਿ ਸ੍ਰੀ ਆਕਾਲ ਜੀ
👍👍👍👍👍
Very nice ji
2️⃣1️⃣ ਅਕਤੂਬਰ,1914*ਉਘੇ ਆਜ਼ਾਦੀ ਘੁਲਾਟੀਏ ਗਦਰੀ ਬਾਬੇ ਭਾਈ ਮੇਵਾ ਸਿੰਘ ਜੀ ਲੋਪੋਕੇ (ਸ੍ਰੀ ਅੰਮ੍ਰਿਤਸਰ ਸਾਹਿਬ) ਜੀ ਜੋ ਕਿ ਕਨੇਡਾ ਚ ਗਦਰ ਲਹਿਰ ਨੂੰ ਚਲਾਉਦੇ ਸਨ,ਜੀ ਨੇ 21 ਅਕਤੂਬਰ,1914 ਨੂੰ ਮਿਸਟਰ ਹਾਪ ਕਿਨਸਨ ਨੂੰ ਕਤਲ ਕੀਤਾ ਸੀ ਅਤੇ ਇਸ ਕੇਸ ਤਹਿਤ 1915 ਚ ਵੈਨਕੂਵਰ (ਕੈਨੇਡਾ) ਵਿਖੇ 11 ਜਨਵਰੀ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।*ਮੇਵਾ ਸਿੰਘ ਲੋਪੋਕੇ ਜੋ ਕਿ ਭਾਰਤ ਚ ਅੰਗਰੇਜ਼ ਹਕੂਮਤ ਖਿਲਾਫ ਬਣਾਈ ਗਈ ਗਦਰ ਪਾਰਟੀ ਦੇ ਕਨੇਡਾ ਚ ਮੈਬਰ ਸਨ,ਜਿਨਾ ਨੇ 21 ਅਕਤੂਬਰ,1914 ਨੂੰ ਕਨੇਡੀਅਨ ਇੱਮੀਗਰੇਸ਼ਨ ਇਨਸਪੈਕਟਰ ਮਿਸਟਰ ਹਾਪ ਕਿਨਸਨ ਨੂੰ ਮਾਰਿਆ ਸੀ।ਸਰਦਾਰ ਮੇਵਾ ਸਿੰਘ ਲੋਪੋਕੇ ਜੀ ਦਾ ਜਨਮ 1881 ਚ ਪਿੰਡ ਲੋਪੋਕੇ ਜ਼ਿਲਾ ਤਰਨਤਾਰਨ ਸਹਿਬ ਚ ਹੋਇਆ।ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਨੰਦ ਸਿੰਘ ਸੀ ਤੇ ਦੇਵਾ ਸਿੰਘ ਇਕ ਭਰਾ ਸੀ।*ਆਪ ਜੀ ਵਧੀਆ ਜੀਵਨ ਬਸਰ ਕਰਨ ਲਈ ਸਨ 1906 ਚ ਕਨੇਡਾ ਚਲੇ ਗਏ ਜਿਥੇ ਆਪ ਜੀ ਨੂੰ ਗਦਰੀ ਬਾਬੇ ਸਰਦਾਰ ਬਲਵੰਤ ਸਿੰਘ ਜੀ ਖੁਰਦਪੁਰ ਤੇ ਸਰਦਾਰ ਭਾਗ ਸਿੰਘ ਚੀਫ਼ ਖਾਲਸਾ ਦੀਵਾਨ ਵਾਲੇ ਮਿਲੇ ਤੇ ਆਪ ਕਨੇਡਾ ਚ ਸਭ ਤੋਂ ਪੇਹਲੇ ਬਣਾਏ ਜਾ ਰਹੇ ਵੈਨਕੂਵਰ ਦੇ ਗੁਰਦਵਾਰਾ ਸਾਹਿਬ ਵਿਚ ਮਾਈਕ ਯੋਗਦਾਨ ਪਾਉਣ ਲਗੇ।**ਜਨਵਰੀ 1908 ਚ ਕਨੇਡਾ ਚ ਪੇਹਲਾ ਗੁਰਦਵਾਰਾ ਸਾਹਿਬ ਬਣ ਜਾਣ ਤੇ ਆਪ ਅੰਮ੍ਰਿਤਧਾਰੀ ਸਿੰਘ ਸਜ ਗਏ ਤੇ ਗ੍ਰੰਥੀ ਸਿੰਘ ਦੀ ਡਿਊਟੀ ਵੀ ਕੀਤੀ।*ਏਸੇ ਦੋਰਾਨ ਆਪ ਹਥਿਆਰਬੰਦ ਸੰਘਰਸ਼ ਨਾਲ਼ ਹਿੰਦੁਸਤਾਨ ਨੂੰ ਅਜ਼ਾਦੀ ਦਿਵਾਊਣ ਲਈ ਬਣੀ ਗਦਰ ਪਾਰਟੀ ਦੀ ਸਰਗਰਮੀਆਂ ਚ ਭਾਗ ਲੈਣ ਲਗੇ।*1908 ਤੋਂ 1918 ਤਕ ਕਨੇਡੀਅਨ ਇਮੀਗਰੇਸ਼ਨ ਅਫਸਰ ਪੰਜਾਬੀਆ ਦੀਆਂ ਸਰਗਰਮੀਆਂ ਤੇ ਨਜ਼ਰ ਰਖਣ ਲਗੇ।ਜਿਨਾ ਦੀ ਅਗਵਾਈ ਮਿਸਟਰ ਹਾਪ ਕਿਨਸਨ ਇੰਮੇਗਰੇਸ਼ਨ ਅਫਸਰ ਕਰਦਾ ਸੀ।*ਆਪ ਹਥਿਆਰਬੰਦ ਸੰਘਰਸ਼ ਲਈ ਭਾਰਤ ਪੰਜਾਬ ਆ ਗਏ,ਕਾਮਾਗ਼ਾਟਾ ਮਾਰੂ ਦੀ ਘਟਨਾ ਤੋਂ ਬਾਦ ਜੰਗਲ ਰਾਹੀ ਬਾਰਡਰ ਕਰਾਸ ਕਰਨ ਸਮੇ ਆਪ ਜੀ ਨੂੰ ਕਨੇਡਾ ਬਾਰਡਰ ਤੇ ਗਿਰਫਤਾਰ ਕਰ ਲਿਆ ਗਿਆ,ਆਪ ਜੀ ਪਾਸੋ 2 ਪਿਸਤੌਲ ਤੇ 300 ਰਾਉਂਡ ਮਿਲੇ ਤੇ ਆਪ ਜੀ ਨੇ ਕੇਸ ਚਲਾ ਕੇ 10 ਸਾਲ ਦੀ ਸਜਾ ਸੁਣਾਈ ਗਈ।*ਜੇਲ ਚੋ ਰਿਹਾ ਹੋਣ ਉਪਰੰਤ ਆਪ ਜੀ ਫਿਰ ਅੰਗਰੇਜ਼ ਵਿਰੋਧੀ ਸਰਗਰਮੀਆਂ ਚ ਸਰਗਰਮ ਹੋ ਗਏ,ਇਕ ਦਿਨ ਗੁਰਦਵਾਰਾ ਸਾਹਿਬ ਵਿਚ ਹੋਈ ਗੋਲੀਬਾਰੀ ਚ ਆਪ ਜੀ ਦੇ ਸਾਥੀ ਬੇਲਾ ਸਿੰਘ ਨੂੰ ਗਿਰਫਤਾਰ ਕੀਤਾ ਗਿਆ ਜਿਸਦਾ ਕੇਸ ਅਦਾਲਤ ਚ ਚਲ ਰਿਹਾ ਸੀ।*ਮਿਸਟਰ ਹਾਪ ਕਿਨਸਨ *ਇੰਮੇਗਰੇਸ਼ਨ ਅਫਸਰ ਕੋਰਟ ਰੂਮ ਚ ਬੈਠਾ ਭਾਰਤ ਤੇ ਸਿਖ ਧਰਮ ਵਿਰੋਧੀ ਬੋਲ ਕੁਬੋਲ ਬੋਲ ਰਿਹਾ ਸੀ ਤੇ ਮੇਵਾ ਸਿੰਘ ਜੀ ਨੇ ਅਪਨੇ ਰਿਵਾਲਵਰ ਨਾਲ਼ ਮਿਸਟਰ ਹਾਪ ਕਿਨਸਨ ਤੇ ਹਮਲਾ ਕਰ ਦਿਤਾ ਤੇ ਮਿਸਟਰ ਹਾਪ ਕਿਨਸਨ ਮਾਰਿਆ ਗਿਆ।*ਮੇਵਾ ਸਿੰਘ ਜੀ ਨੂੰ ਗਿਰਫਤਾਰ ਕਰ ਲਿਆ ਗਿਆ, ਜਿਸਨੇ ਕਿਹਾ ਕਿ ਇਹ ਭਾਰਤ ਤੇ ਸਿਖ ਧਰਮ ਲਈ ਗਲਤ ਬੋਲ ਰਿਹਾ ਸੀ ਮੈ ਇਸਨੂੰ ਮਾਰਿਆ ਹੈ।🥎🥎🥎🥎🥎🏀ਆਪ ਜੀ ਨੂੰ ਗਿਰਫਤਾਰ ਕਰਕੇ ਕੁਝ ਸਮਾ ਚਲੇ ਕੇਸ ਚ ਫਾਸੀ ਦੀ ਸਜਾ ਸੁਣਾਈ ਗਈ।🏀🏀🏀*11 ਜਨਵਰੀ 1915 ਨੂੰ ਵੈਨਕੂਵਰ (ਕਨੇਡਾ) ਵਿਖੇ ਹੀ ਆਪ ਜੀ ਨੂੰ ਕਰੀਬ 400 ਸਿਖਾਂ ਦੀ ਹਾਜ਼ਰੀ ਚ ਫਾਸੀ ਦੇ ਕੇ ਸਹੀਦ ਕਰ ਦਿਤਾ ਗਿਆ।**ਸ਼ਹੀਦ ਨੂੰ ਸਲਾਮ ਹੈ ਜੀ*।*ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।*
🙏🏻🙏🏻🙏🏻🙏🏻🙏🏻
Pyar ta bohat a ji tusi kro felma
Sat shri akal ji
ਦੋ ਕੁ ਸਾਲ ਪਹਿਲਾਂ ਸਾਡੇ ਗੁਆਂਢ ਇੱਕ ਮੁੰਡੇ ਦਾ ਵਿਆਹ ਹੋਇਆ ਸੀ। ਉਹਦੇ ਹਨੀਮੂਨ ਉੱਤੇ ਵੀ ਸਾਰਾ ਟੱਬਰ ਗਿਆ ਸੀ। ਗਿੱਪੀ ਗਰੇਵਾਲ ਨੇ " ਹਨੀਮੂਨ " ਦਾ ਆਈਡੀਆ ਉੱਥੋਂ ਲਿਆ ਲਗਦੈ।
vnic ji
ਗਿੱਪੀ_ਗਿੱਪੀ ਹੋਈ ਪਈ ਐ 😄
ਟਹਿਣਾ😆😆😆😆😆ਸੁੰਗੜ ਗਿਆ
I'm really love Chaj da vichar program but I don't like new movie Tosi purani movie Dekho fer PTA lagda he Ke kidhad nu ja reha Punjabi sinema
Tehna sab rishi mam nal v kise din interview kro j possible hai
Funny interview
Tehna Sahib, please ask Gippy to give you a role in one of his films?
You are right. Weight loss ta ho hi reha 😂Lagda filma ch aan dia tearia ho rahia.. 😂
@@sonymudhar8671 Ha, ha, ha….. and Harman Thind could get a role of his wife.
King Punjab
Nirmal rishi bebe nu v le k ona c,, hun le k aaeo plzz j hor kise movie di promotion hoi,,,jede vich o hon.
Bulle tehna sahb slim fit ho gye , hun ta PLUS 2 de student lugde
Keo bazti krde ho pinda walya di sab nu pta pinda wale v full Educated ne aaj kal har gal te eih keo kehne ho ki pinda walia nu pta nhi eih gal
Grewal real legend
टहना जी बडे कमजोर हो गए हो वीर जी क्या बात है
Nigtive Allyawas nagtivity
Jis nu Tehna sahib dee punjabi nahi aaee, ohna da Punjabi film ch kidha da role hoega
Ajj tehne ne fane khan word ise kita gippy ne agli movie ch pa dena
USTAd Grewal
👌🙏🇩🇪
Main te Punjabi smj janna va tehne di simple jiven saare bolde ohi punjabi eh v bolda naa smjn wali kehdi gal aa
Kere zmaane vich jeona tu hun ta 5g zmaana aa fer ki hogya j tital da naam hanimon rakh ta
tehna g bas karo ene patle nai jachde tusi v goog job
Tehna ji appa nu ta hanimum kehan lagia sharm aundi ha But app de moh to bolde same bohat vadia lagda ha
tehna saab v masar jande a sohni kudi dhek ke
gippy grewal bhut vadia insaan a bai ji bhut bandiya nu lounch kita bai apni company tu
yes sidhu bhai da v phela track kita c ena
Tehna sahab di pahlabahut achhi personality c prhej jyada n kro
Upsana khan 😅 v gey c bigg boos vich Taina saab ohna bre v koi comt kro 😂
Bahut maja iaa
rather kise galat ….than doesn’t exist lol
ਇਹਡਾ ਵੀ ਦੇਸੀ ਨੀ ਕੋਈ।ਇਕ ਹੀ ਸਟੋਰੀ ਹੁੰਦੀ ਆ ਤੋਤਲੇ ਦੀਆ ਫਿਲਮਾ ਦੀ ਦੇਖਦਾ ਵੀ ਕੋਈ ਨੀ
Kon totla?
tehna saab Dino din jawwan Hoi jnda
jasmin sardara di kudi aa,panjabi bolni chahi di aa
👑👑👑👑👑
Tehna Saab chugalkhor
sidhu de picho hatya te hun gippy piche
tarika vadia paise chapan da
Gippy is good entertainer but another flop project.
Eh banda jawaa janniyaa vali gallan karda
gippy di all movies tatti ..
ਬੇਕਾਰ
I don't like Gappi sheppey
Luchi gal a ha ha ha ha ha ha ha
🙏🙏🙏🙏🙏
👍👍👍
ਗਿੰਪੀ ਗਰੇਵਾਲ ਬਾਈ ਜੀ ਬਹੁਤ ਵਧੀਆ ਕਲਾਕਾਰ ਹਨ ❤️❤️❤️❤️❤️
ਵਾਹ ਜੀ ਵਾਹ ਬਹੁਤ ਖੂਬ 👍🏼👍🏼👍🏼👍🏼
ਟਹਿਣਾ ਸੱਚੀਂ ਬਹੁਤ ਬਦਲਾਅ ਆ ਗਿਆ ਹੈ
ਬਹੁਤ ਹੀ ਸੋਹਣੀ ਇੰਟਰਵਿਊ ਆ ਜੀ 👍🏻👍🏻👍🏻... ਪਰ ਟਹਿਣਾ ਸਾਬ ਫਿੱਟਨੈੱਸ ਵਾਲੀ ਤਾਂ ਤੁਸੀਂ ਕਮਾਲ ਈ ਕਰ ਦਿੱਤੀ. 👌🏻👌🏻👌🏻👌🏻👌🏻❤️❤️❤️❤️❤️❤️👍🏻👍🏻👍🏻👍🏻👍🏻👍🏻👍🏻👍🏻👍🏻... ਵਾਹਿਗੁਰੂ ਜੀ ਸਭ ਨੂੰ ਚੜ੍ਹਦੀਕਲਾ ਬਖਸ਼ਣ ਜੀ 👏🏻👏🏻👏🏻👏🏻
ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਗਿਪੀ ਜੀ ਬਹੁਤ ਵਧੀਆ ਕਲਾਕਾਰ ਹਨ। ਬਹੁਤ ਹਸਾਉਂਦੇ ਹਨ।
ਟਹਿਣਾ ਸਾਬ ਕਮਾਲ ਹੀ ਕਰਤੀ ਫਿਟਨਿਸ ਵਾਲੀ ਤਾਂ ਜਮਾਂ ਕੋਕੇ ਜੜ ਤੇ। ਬਹੁਤ ਵਧੀਆ ਲੱਗਿਆ ਬਾਈ ਜੀ । ਤੁਹਾਡੀ ਠੇਟ ਪੰਜਾਬੀ ਸੁਣਕੇ ਧਰਮ ਨਾਲ ਸੁਆਦ ਆ ਗਿਆ ਬਾਈ। ਹਰਮਨ ਭੈਣ ਇਸੇ ਤਰ੍ਹਾਂ ਤੁਹਾਡੇ ਹਾਸੇ ਬਰਕਰਾਰ ਰੱਖੇ ਰੱਬ। ਸਵਰਨ ਟਹਿਣਾ ਜੀ ਇੱਕ ਸੁਨੇਹਾਂ ਦੇਣਾਂ ਗਿੱਪੀ ਗਰੇਵਾਲ ਬਾਈ ਜੀ ਨੂੰ । ਕੇ ਉਹ ਅਪਣੀ ਕਿਸੇ ਨਾ ਕਿਸੇ ਫ਼ਿਲਮ ਵਿੱਚ ਯੁਧਵੀਰ ਮਾਣਕ ਨੂੰ ਜਰੂਰ ਲੈਕੇ ਆਉਣ। ਕਿਉ ਕੇ ਕੋਈ ਟਾਈਮ ਸੀ ਜਦੋਂ ਦੋਨੋਂ ਬਾਈ ਜੀ ਹੁਰਾਂ ਨੇ ਇਕੱਠਿਆਂ ਕੰਮ ਕੀਤਾ ਸੀ ਦੋਨੋ ਚੰਗੇ ਦੋਸਤ ਵੀ ਨੇ। ਮੇਰਾ ਮੰਨਣਾ ਹੈ ਕੇ ਸਾਇਦ ਯੁਧਵੀਰ ਮਾਣਕ ਦੀ ਸਿਹਤ ਹੋਰ ਵੀ ਠੀਕ ਹੋ ਜਾਵੇ । ਸਦਾ ਹੱਸਦੇ ਵੱਸਦੇ ਰਹੋ ਜੀ । ਬਹੁਤ ਬਹੁਤ ਧੰਨਵਾਦ ਨਾਭੇ ਵਾਲਿਆ ਵੱਲੋਂ। ਰਾਏ ਸਾਬ
ਗਿਪੀ ਗਰੇਵਾਲ ਇਕ ਗਾਇਕ ਹੈ ਜੋ ਆਵਦੀ ਫੈਮਲੀ ਬਾਰੇ ਸਾਰਾ ਕੁਝ ਦਸਦਾ ਹੈ ਆਵਦੀ ਫੈਮਲੀ ਨੂੰ ਹਰ ਤਰ੍ਹਾਂ ਨਾਲ ਜੋੜ ਕੇ ਰੱਖਦਾ ਹੈ ਇਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਤੇ ਸਿਖਿਆ ਵੀ ਮਿਲਦੀ ਹੈ
ਬਹੁਤ ਵਧੀਆ ਗਿੱਪੀ ਜੀ ਬਹੁਤ ਵਧੀਆ ਇੰਟਰਵਿਊ ਮਜ਼ਾ ਆ ਗਿਆ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ
ਬਹੁਤ ਹੀ ਵਧੀਆ ਬਾਈਁ, ਸਤਿ ਸ੍ਰੀ ਅਕਾਲ
🙏🙏🙏🙏🙏
ਗਿੱਪੀ ਗਰੇਵਾਲ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ,, ਹੋਰ ਵਧੀਆ ਤੋਂ ਵਧੀਆ ਫਿਲਮਾਂ ਪੇਸ਼ਕਸ਼ ਕਰਦੇ ਰਹੋ।।ਬੇਨਤੀ ਹੈ ਕਿ ਇਕ ਫਿਲਮ ਪੰਜਾਬ ਦੇ ਪਾਣੀਆਂ ਤੇ ਬਣਾਓ।।ਉਸ ਫਿਲਮ ਦਾ ਨਾਮ ਪਾਣੀਆਂ ਦੀ ਲੁੱਟ ਹੋਵੇ।।ਜਿਵੇਂ ਸਿਧੂ ਮੁਸੇਵਾਲੇ ਨੇ SYL ਤੇ ਗਾਣਾ ਗਾਇਆ ਸੀ।।
Those who have pain at lower part of back,don't go to see this film because it pain more when you laugh in the film
ਪਰੌਪਰ ਪੰਜਾਬੀ ਕੁੜੀ ਫਿਲਮ ਲਈ ਲਿਆ ਕਰੋ।ਕਰਤ ਜਾਤੇ ਬਿਤਾਤੇ ਵਾਲੀ ਕੁੜੀ ਕਿੱਥੋਂ ਲਭ ਲਈ
ਬਹੁਤ ਵਧੀਆ 👍
ਜੰਜ ਦਾ ਵਿਚਾਰ good👍👍👍
ਬਹੁਤ ਸੋਹਣੀ ਇੰਟਰਵਿਊ ਜੀ
ਟਹਿਣਾ ਦਿਨੋਂ ਦਿਨੀਂ ਜਵਾਕ ਜਿਆ ਬਣੀ ਜਾਂਦਾ 😵💫
Very nice interview 👌👌
Gippy grewal king of punjabi industry
ਟਹਿਣਾ ਸਾਬ ਅਸੀ ਤੁਹਾਡੀ ਜਿੰਦਗੀ ਤੋ ਖੁਸ਼ ਹਾ ਤੁਸੀ ਬਹੁਤ ਸੰਘਰਸ਼ ਕੀਤਾ ਆ ਪਰ ਤੁਸੀ ਹੁਣ ਆਪਣਾ ਪਿਛੋਕੜ ਭੁੱਲ ਰਹੇ ਹੋ ਤੁਸੀ ਮਿੱਟੀ ਨਾਲ ਗੱਲ ਕਰਦੇ ਤੁਸੀ ਚੰਗੇ ਲੱਗਦੇ ਹੋ ਹਰਮਨ ਜੀ ਫਿਰ ਵੀ ਚੰਗੇ ਹਨ ਚਾਹੇ ਓਹ ਸਰਦੀ ਪੁੱਜਦੀ ਨਾਲ ਬਿਲੋਂਗ ਰੱਖਦੇ ਹਨ ਪਰ ਤੁਸੀ ਆਪਨਾ ਪਿਛੋਕੜ ਭੁੱਲ ਰਹੇ ਹੋ
Gippygrewal paji tuci chaa gye wahhhhhhhhhhhhhhhhhh❤️❤️❤️❤️❤️
ਸਤਿ ਸ੍ਰੀ ਅਕਾਲ ਜੀ 🙏🙏🙏🙏
ਚੱਜ ਦਾ ਵਿਚਾਰ ❤️❤️❤️❤️
Gippy. Grewal. Ji. Tehna. Ji , BIbi. Thind. Ji. And. Jacklin. Ji. Sat siree. Akaal. Ji
Tuhadhy bhi Dil Dimaag te Diwali de Divya waang Roshan Rehne g.
Happy Diwali In Advance g u and all our Prime Asia Pariwar g ⭐⭐⭐⭐⭐⭐⭐⭐⭐⭐
ਹੂਣ ਤਾਂ ਟਹਿਣੋ ਤੋ ਟਟੈਣਾ ਬਣ ਗਿਆ ਹੈ
Waheguru ji
Very interesting Interview g ⭐⭐⭐⭐⭐⭐⭐⭐⭐⭐⭐⭐
Bhut nice progaram e ji
Thanks ji
bhut vadiya movie aa
Jasmin bhasin❤️❤️
ਟੈਹਨਾ ਸਾਹਿਬ ਗਾਇਕ ਹਰਭਾਲ ਠੱਠੇ ਵਾਲੇ ਬੀਬਾ ਕੰਵਲਜੀਤ ਨਾਲ ਇੰਟਰਵਿਊ ਕਰੋ
Sat sri aakal ji
Good interview
Waaah . This episode is epic . Relief all my stress 😊
Nice interview 👌
ਟਹਿਣੇ ਦੋਗਲਿਆ ਅੱਜਕਲ ਵੀ ਹਥਿਆਰਾ ਤੇ ਰੋਜ 50 ਗਾਣੇ ਆੳਦੇ ਹੁਣ ਨੀ ਬੋਲਦਾ , sidhu ਨੂੰ ਬੜੇ ਬੁੜਕ ਬੁੜਕ ਸਵਾਲ ਕਰਦਾ ਹਾ , ਸਾਲਾ ਖੁਸਰਾ ਜਿਆ ਹਰਕਤਾ ਕੀ ਕਰਦਾ, singra ਨੂੰ ਕਹਿਨਾ ਅੇਦਾ ਉਦਾ ਕਰਦੇ ਸਟੇਜਾ ਤੇ , ਆਪਣਾ ਆਪ ਵੀ ਵੇਖ ਲਿਆ ਕਰ
Very very very nice verrji
Nice program
ਟਹਿਣਾ ਭਾਊ ਤਾ ਜਸਮੀਨ ਨੂੰ ਹੀ ਦੇਖੀ ਜਾਂਦਾ।
Best wishes g
Swaran singh good diet plan good body figur
🙏🙏🙏🙏
Sirraaa e laa taa ajj taan 😀😀😀😀
ਸਤਿ ਸ੍ਰੀ ਆਕਾਲ ਜੀ
👍👍👍👍👍
Very nice ji
2️⃣1️⃣ ਅਕਤੂਬਰ,1914
*ਉਘੇ ਆਜ਼ਾਦੀ ਘੁਲਾਟੀਏ ਗਦਰੀ ਬਾਬੇ ਭਾਈ ਮੇਵਾ ਸਿੰਘ ਜੀ ਲੋਪੋਕੇ (ਸ੍ਰੀ ਅੰਮ੍ਰਿਤਸਰ ਸਾਹਿਬ) ਜੀ ਜੋ ਕਿ ਕਨੇਡਾ ਚ ਗਦਰ ਲਹਿਰ ਨੂੰ ਚਲਾਉਦੇ ਸਨ,ਜੀ ਨੇ 21 ਅਕਤੂਬਰ,1914 ਨੂੰ ਮਿਸਟਰ ਹਾਪ ਕਿਨਸਨ ਨੂੰ ਕਤਲ ਕੀਤਾ ਸੀ ਅਤੇ ਇਸ ਕੇਸ ਤਹਿਤ 1915 ਚ ਵੈਨਕੂਵਰ (ਕੈਨੇਡਾ) ਵਿਖੇ 11 ਜਨਵਰੀ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।*
ਮੇਵਾ ਸਿੰਘ ਲੋਪੋਕੇ ਜੋ ਕਿ ਭਾਰਤ ਚ ਅੰਗਰੇਜ਼ ਹਕੂਮਤ ਖਿਲਾਫ ਬਣਾਈ ਗਈ ਗਦਰ ਪਾਰਟੀ ਦੇ ਕਨੇਡਾ ਚ ਮੈਬਰ ਸਨ,ਜਿਨਾ ਨੇ 21 ਅਕਤੂਬਰ,1914 ਨੂੰ ਕਨੇਡੀਅਨ ਇੱਮੀਗਰੇਸ਼ਨ ਇਨਸਪੈਕਟਰ ਮਿਸਟਰ ਹਾਪ ਕਿਨਸਨ ਨੂੰ ਮਾਰਿਆ ਸੀ।
ਸਰਦਾਰ ਮੇਵਾ ਸਿੰਘ ਲੋਪੋਕੇ ਜੀ ਦਾ ਜਨਮ 1881 ਚ ਪਿੰਡ ਲੋਪੋਕੇ ਜ਼ਿਲਾ ਤਰਨਤਾਰਨ ਸਹਿਬ ਚ ਹੋਇਆ।
ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਨੰਦ ਸਿੰਘ ਸੀ ਤੇ ਦੇਵਾ ਸਿੰਘ ਇਕ ਭਰਾ ਸੀ।
*ਆਪ ਜੀ ਵਧੀਆ ਜੀਵਨ ਬਸਰ ਕਰਨ ਲਈ ਸਨ 1906 ਚ ਕਨੇਡਾ ਚਲੇ ਗਏ ਜਿਥੇ ਆਪ ਜੀ ਨੂੰ ਗਦਰੀ ਬਾਬੇ ਸਰਦਾਰ ਬਲਵੰਤ ਸਿੰਘ ਜੀ ਖੁਰਦਪੁਰ ਤੇ ਸਰਦਾਰ ਭਾਗ ਸਿੰਘ ਚੀਫ਼ ਖਾਲਸਾ ਦੀਵਾਨ ਵਾਲੇ ਮਿਲੇ ਤੇ ਆਪ ਕਨੇਡਾ ਚ ਸਭ ਤੋਂ ਪੇਹਲੇ ਬਣਾਏ ਜਾ ਰਹੇ ਵੈਨਕੂਵਰ ਦੇ ਗੁਰਦਵਾਰਾ ਸਾਹਿਬ ਵਿਚ ਮਾਈਕ ਯੋਗਦਾਨ ਪਾਉਣ ਲਗੇ।*
*ਜਨਵਰੀ 1908 ਚ ਕਨੇਡਾ ਚ ਪੇਹਲਾ ਗੁਰਦਵਾਰਾ ਸਾਹਿਬ ਬਣ ਜਾਣ ਤੇ ਆਪ ਅੰਮ੍ਰਿਤਧਾਰੀ ਸਿੰਘ ਸਜ ਗਏ ਤੇ ਗ੍ਰੰਥੀ ਸਿੰਘ ਦੀ ਡਿਊਟੀ ਵੀ ਕੀਤੀ।*
ਏਸੇ ਦੋਰਾਨ ਆਪ ਹਥਿਆਰਬੰਦ ਸੰਘਰਸ਼ ਨਾਲ਼ ਹਿੰਦੁਸਤਾਨ ਨੂੰ ਅਜ਼ਾਦੀ ਦਿਵਾਊਣ ਲਈ ਬਣੀ ਗਦਰ ਪਾਰਟੀ ਦੀ ਸਰਗਰਮੀਆਂ ਚ ਭਾਗ ਲੈਣ ਲਗੇ।
*1908 ਤੋਂ 1918 ਤਕ ਕਨੇਡੀਅਨ ਇਮੀਗਰੇਸ਼ਨ ਅਫਸਰ ਪੰਜਾਬੀਆ ਦੀਆਂ ਸਰਗਰਮੀਆਂ ਤੇ ਨਜ਼ਰ ਰਖਣ ਲਗੇ।ਜਿਨਾ ਦੀ ਅਗਵਾਈ ਮਿਸਟਰ ਹਾਪ ਕਿਨਸਨ ਇੰਮੇਗਰੇਸ਼ਨ ਅਫਸਰ ਕਰਦਾ ਸੀ।*
ਆਪ ਹਥਿਆਰਬੰਦ ਸੰਘਰਸ਼ ਲਈ ਭਾਰਤ ਪੰਜਾਬ ਆ ਗਏ,ਕਾਮਾਗ਼ਾਟਾ ਮਾਰੂ ਦੀ ਘਟਨਾ ਤੋਂ ਬਾਦ ਜੰਗਲ ਰਾਹੀ ਬਾਰਡਰ ਕਰਾਸ ਕਰਨ ਸਮੇ ਆਪ ਜੀ ਨੂੰ ਕਨੇਡਾ ਬਾਰਡਰ ਤੇ ਗਿਰਫਤਾਰ ਕਰ ਲਿਆ ਗਿਆ,ਆਪ ਜੀ ਪਾਸੋ 2 ਪਿਸਤੌਲ ਤੇ 300 ਰਾਉਂਡ ਮਿਲੇ ਤੇ ਆਪ ਜੀ ਨੇ ਕੇਸ ਚਲਾ ਕੇ 10 ਸਾਲ ਦੀ ਸਜਾ ਸੁਣਾਈ ਗਈ।
*ਜੇਲ ਚੋ ਰਿਹਾ ਹੋਣ ਉਪਰੰਤ ਆਪ ਜੀ ਫਿਰ ਅੰਗਰੇਜ਼ ਵਿਰੋਧੀ ਸਰਗਰਮੀਆਂ ਚ ਸਰਗਰਮ ਹੋ ਗਏ,ਇਕ ਦਿਨ ਗੁਰਦਵਾਰਾ ਸਾਹਿਬ ਵਿਚ ਹੋਈ ਗੋਲੀਬਾਰੀ ਚ ਆਪ ਜੀ ਦੇ ਸਾਥੀ ਬੇਲਾ ਸਿੰਘ ਨੂੰ ਗਿਰਫਤਾਰ ਕੀਤਾ ਗਿਆ ਜਿਸਦਾ ਕੇਸ ਅਦਾਲਤ ਚ ਚਲ ਰਿਹਾ ਸੀ।*
ਮਿਸਟਰ ਹਾਪ ਕਿਨਸਨ *ਇੰਮੇਗਰੇਸ਼ਨ ਅਫਸਰ ਕੋਰਟ ਰੂਮ ਚ ਬੈਠਾ ਭਾਰਤ ਤੇ ਸਿਖ ਧਰਮ ਵਿਰੋਧੀ ਬੋਲ ਕੁਬੋਲ ਬੋਲ ਰਿਹਾ ਸੀ ਤੇ ਮੇਵਾ ਸਿੰਘ ਜੀ ਨੇ ਅਪਨੇ ਰਿਵਾਲਵਰ ਨਾਲ਼ ਮਿਸਟਰ ਹਾਪ ਕਿਨਸਨ ਤੇ ਹਮਲਾ ਕਰ ਦਿਤਾ ਤੇ ਮਿਸਟਰ ਹਾਪ ਕਿਨਸਨ ਮਾਰਿਆ ਗਿਆ।*
ਮੇਵਾ ਸਿੰਘ ਜੀ ਨੂੰ ਗਿਰਫਤਾਰ ਕਰ ਲਿਆ ਗਿਆ, ਜਿਸਨੇ ਕਿਹਾ ਕਿ ਇਹ ਭਾਰਤ ਤੇ ਸਿਖ ਧਰਮ ਲਈ ਗਲਤ ਬੋਲ ਰਿਹਾ ਸੀ ਮੈ ਇਸਨੂੰ ਮਾਰਿਆ ਹੈ।
🥎🥎🥎🥎🥎🏀
ਆਪ ਜੀ ਨੂੰ ਗਿਰਫਤਾਰ ਕਰਕੇ ਕੁਝ ਸਮਾ ਚਲੇ ਕੇਸ ਚ ਫਾਸੀ ਦੀ ਸਜਾ ਸੁਣਾਈ ਗਈ।
🏀🏀🏀
*11 ਜਨਵਰੀ 1915 ਨੂੰ ਵੈਨਕੂਵਰ (ਕਨੇਡਾ) ਵਿਖੇ ਹੀ ਆਪ ਜੀ ਨੂੰ ਕਰੀਬ 400 ਸਿਖਾਂ ਦੀ ਹਾਜ਼ਰੀ ਚ ਫਾਸੀ ਦੇ ਕੇ ਸਹੀਦ ਕਰ ਦਿਤਾ ਗਿਆ।*
*ਸ਼ਹੀਦ ਨੂੰ ਸਲਾਮ ਹੈ ਜੀ*।
*ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।*
🙏🏻🙏🏻🙏🏻🙏🏻🙏🏻
Pyar ta bohat a ji tusi kro felma
Sat shri akal ji
ਦੋ ਕੁ ਸਾਲ ਪਹਿਲਾਂ ਸਾਡੇ ਗੁਆਂਢ ਇੱਕ ਮੁੰਡੇ ਦਾ ਵਿਆਹ ਹੋਇਆ ਸੀ। ਉਹਦੇ ਹਨੀਮੂਨ ਉੱਤੇ ਵੀ ਸਾਰਾ ਟੱਬਰ ਗਿਆ ਸੀ। ਗਿੱਪੀ ਗਰੇਵਾਲ ਨੇ " ਹਨੀਮੂਨ " ਦਾ ਆਈਡੀਆ ਉੱਥੋਂ ਲਿਆ ਲਗਦੈ।
vnic ji
ਗਿੱਪੀ_ਗਿੱਪੀ ਹੋਈ ਪਈ ਐ 😄
ਟਹਿਣਾ😆😆😆😆😆ਸੁੰਗੜ ਗਿਆ
I'm really love Chaj da vichar program but I don't like new movie Tosi purani movie Dekho fer PTA lagda he Ke kidhad nu ja reha Punjabi sinema
Tehna sab rishi mam nal v kise din interview kro j possible hai
Funny interview
Tehna Sahib, please ask Gippy to give you a role in one of his films?
You are right. Weight loss ta ho hi reha 😂
Lagda filma ch aan dia tearia ho rahia.. 😂
@@sonymudhar8671 Ha, ha, ha….. and Harman Thind could get a role of his wife.
King Punjab
Nirmal rishi bebe nu v le k ona c,, hun le k aaeo plzz j hor kise movie di promotion hoi,,,jede vich o hon.
Bulle tehna sahb slim fit ho gye , hun ta PLUS 2 de student lugde
Keo bazti krde ho pinda walya di sab nu pta pinda wale v full Educated ne aaj kal har gal te eih keo kehne ho ki pinda walia nu pta nhi eih gal
Grewal real legend
टहना जी बडे कमजोर हो गए हो वीर जी क्या बात है
Nigtive Allyawas nagtivity
Jis nu Tehna sahib dee punjabi nahi aaee, ohna da Punjabi film ch kidha da role hoega
Ajj tehne ne fane khan word ise kita gippy ne agli movie ch pa dena
USTAd Grewal
👌🙏🇩🇪
Main te Punjabi smj janna va tehne di simple jiven saare bolde ohi punjabi eh v bolda naa smjn wali kehdi gal aa
Kere zmaane vich jeona tu hun ta 5g zmaana aa fer ki hogya j tital da naam hanimon rakh ta
tehna g bas karo ene patle nai jachde tusi v goog job
Tehna ji appa nu ta hanimum kehan lagia sharm aundi ha But app de moh to bolde same bohat vadia lagda ha
tehna saab v masar jande a sohni kudi dhek ke
gippy grewal bhut vadia insaan a bai ji bhut bandiya nu lounch kita bai apni company tu
yes sidhu bhai da v phela track kita c ena
Tehna sahab di pahlabahut achhi personality c prhej jyada n kro
Upsana khan 😅 v gey c bigg boos vich Taina saab ohna bre v koi comt kro 😂
Bahut maja iaa
rather kise galat ….
than doesn’t exist lol