Chajj Da Vichar (1562) || ਰਣਜੀਤ ਬਾਵਾ ਤੇ ਜੱਸੜ ਨੇ ਦੱਸੀ ਸੱਚਾਈ, ਮੂਸੇਵਾਲਾ ਦੇ ਜਾਣ ਪਿੱਛੋਂ ਕੀ-ਕੀ ਹੋਇਆ

Поділитися
Вставка
  • Опубліковано 3 лис 2024
  • #PrimeAsiaTV #ChajjDaVichar #RanjitBawa #TersemJassar #SwarnSinghTehna #HarmanThind #SidhuMooseWala
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 541

  • @Gardencaretips
    @Gardencaretips 2 роки тому +194

    ਏਹੇ ਬੰਦਾ ਵੀ ਬੱਸ ਵਿਊਜ ਪਿੱਛੇ ਆ ।। ਅੱਜ ਸਾਬਤ ਹੋ ਗਿਆ , ਓਹਦਾ ਟਾਈਟਲ ਚ ਬਿਨਾ ਨੇਮ ਲਿਖੇ ਵੀ Show uplod ਕਰ ਸਕਦਾ ਸੀ ।। ਪੂਰੀ ਵੀਡੀਓ ਚ ਕੋਈ ਖ਼ਾਸ ਜਿਕਰ ਨਹੀਂ ਸਿਧੂ ਦਾ ਪਰ ਨੇਮ ਟਾਈਟਲ ਚ ਜਰੂਰ ਲਿਖਿਆ , ਸੱਚੀਆ ਗੱਲਾਂ ਸੀ ਸਿਧੂ ਦੀਆ

    • @ਗਿੱਲ-ਥ4ਨ
      @ਗਿੱਲ-ਥ4ਨ 2 роки тому +29

      ਬਿਲਕੁਲ ਏਹੇ ਬੰਦਾ ਸਾਰੀ ਉਮਰ ਸਿੱਧੂ ਨੂੰ hate ਕਰਦਾ ਰਿਹਾ ਹੁਣ ਓਹਦਾ ਨਾਮ ਲੈਕੇ ਵਿਊ ਭਾਲਦਾ ਦੋ ਸਟਾਰ ਬੈਠੇ ਆ ਕੋਲ ਏਨਾ ਦਾ ਨਾਮ ਲੈਕੇ ਹੈਡ ਲਾਈਨ ਪਾਂ

    • @aarkay7193
      @aarkay7193 2 роки тому +7

      Agreed. Title did not do the justice to the content. ਫਿਰ ਉਹੀ paisa drives everything. No ethics... not going to see this show again.

    • @aarkay7193
      @aarkay7193 2 роки тому +4

      .Title did not do the justice to the content. ਫਿਰ ਉਹੀ paisa drives everything. No ethics... not going to see this show again.

    • @stiwana376
      @stiwana376 2 роки тому +5

      Please tag tehna and prime Asia pehla eh ohdi negative image spread karda c hun death ton baad views bhalda

    • @randeepkaur2440
      @randeepkaur2440 2 роки тому +3

      Well said

  • @gaggukaka9784
    @gaggukaka9784 2 роки тому +14

    ਬੈਠ ਕੇ ਜ਼ਨਾਨੀਆਂ ਨਾਲ
    ਕਰਦਿਆਂ ਚੁਗ਼ਲੀਆਂ 'ਤੇ
    ਸੋ਼ਅ ਨਾਮ ਰੱਖਦੇ ਆ
    "ਚੱਜ ਦਾ ਵਿਚਾਰ"
    Legend 💔🕊️ SIDHU

  • @jagatkamboj9975
    @jagatkamboj9975 2 роки тому +21

    ਵਿਉ ਲੈਣ ਲਈ ਸਿੱਧੂ ਬਾਈ ਦਾ ਨਾਮ ਵਰਤ ਰਹੇ

    • @moosewala_5911
      @moosewala_5911 2 роки тому +2

      ਅੱਜ ਵੀ ਟੋਪਿਕ ਟਾਕ ਦਾ ਸਿੱਧੂ 💯

    • @stiwana376
      @stiwana376 2 роки тому

      Most of his shows on Sidhu’s name now days to get more views

    • @laddigill04
      @laddigill04 2 роки тому

      Sidhu

    • @Dkmastervlog230
      @Dkmastervlog230 2 роки тому

      Ryt

  • @rmadahar43
    @rmadahar43 2 роки тому +34

    ਬਾਈ ਸਿੰਧੂ ਮੂਸੇਵਾਲਾ ਦਾ ਨਾਮ ਹੁਣ ਤਾ ਹੱਟ ਜਾਓ ਵਰਤਣੋਂ। ,, ਮਰਨ ਤੋਂ ਬਾਅਦ ਵੀ ਉਹਦੇ ਨਾਮ ਲੇਕੇ view ਲੱਭ ਰਹੇ ਨੇ ਲੋਕ shame on you

    • @moosewala_5911
      @moosewala_5911 2 роки тому +5

      ਅੱਜ ਵੀ ਟੋਪਿਕ ਟਾਕ ਤਾਂ ਸਿੱਧੂ ਵਿੱਚ ਮਹਫ਼ਿਲ ਦੇ ਨੀ ਹਾਣਦੀਏ 💯💯

    • @rajpalkaur8366
      @rajpalkaur8366 2 роки тому +3

      true

  • @chahatpreetsingh6809
    @chahatpreetsingh6809 2 роки тому +10

    ਮਨੋਰੰਜਨ ਦੇ ਨਾਲ ਨਾਲ ਸ਼ਿਖਿਆਦਇਕ ਗੀਤ ਗਾਏ ਬਾਵੇ ਬਾਈ ਨੇ ।ਬਹੁਤ ਹੀ ਵਧੀਆ ਗਾਇਕ ਤੇ ਬਹੁਤ ਹੀ ਵਧੀਆ ਕਿਰਦਾਰ ਦੇ ਮਾਲਕ ਹਨ। ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ।

  • @harkaranbhullar3863
    @harkaranbhullar3863 2 роки тому +31

    ਅੱਜ ਵੀ ਟਾਪਿਕ ਟਾਕ ਦਾ ਸਿੱਧੂ, ਵਿੱਚ, ਮਹਿਫ਼ਿਲ ਦੇ ਨੀ ਹਾਣ ਦੀਏ

  • @onlycricket2975
    @onlycricket2975 2 роки тому +5

    ਇਹ Interview ਲੋਕ ਨੇ ਸਿਰਫ਼ ਤਾ ਦੇਖ ਰਹੇ ਨੇ ਕਿਉਕਿ ਇਸ ਵਿੱਚ Sidhu ਵਾਈ ਦੀ ਗੱਲ ਕੀਤੀ ਹੈ। ਤੇ view ਲਈ ਇਹਨਾ ਨੇ ਉਹ clip ਵੀ ਪਹਿਲਾ ਦਿਖਾਈ। ਰਹੀ ਗੱਲ ਇਹ ਕੇ ਇਹ ਉਹ ਟਹਿਣਾ ਸਾਬ ਨੇ ਜੋ ਕੇ Sidhu ਬਾਈ ਦੀ ਹਮੇਸ਼ਾ ਈ ਨਿੰਦਾ ਕਰਦੇ ਰਹੇ। ਕਹਿਣ ਦਾ ਮਤਲਬ ਇਹ ਕੇ ਲੋਕਾ ਨੇ Sidhu ਦੇ ਮਰਨ ਤੋ ਬਾਅਦ ਵੀ ਆਪਣੀ ਕਮਾਈ ਬਾਰੇ ਹੀ ਸੋਚਿਆ। ਬਹੁਤ ਲੋਕਾ ਨੂੰ ਇਹ Comment ਬੁਰਾ ਲੱਗਾ ਪਰ ਇਹ ਹੀ ਕਾਲਾ ਸੱਚ ਹੈ। ਧੰਨਵਾਦ ਜੀ 🙏🙏🙏

  • @jagroopsingh5686
    @jagroopsingh5686 2 роки тому +40

    ਬਹੁਤ ਵਧੀਅਾ ਜੀ.. ਚੰਗੀ ਤੇ ਸਾਫ ਸੁਥਰੀ ਗਾੲਿਕੀ ਗਾੳੁਣ ਵਾਲੇ ਗਾੲਿਕ . ਤੀਨੇ ਗੱਬਰੂਅਾ ਦੇ ਪੱਗਾਂ ਪੂਰੀਅਾ ਫੱਬਦੀਅਾਂ. ਸਰਦਾਰ 👌👌👌.

  • @harpalsingh1598
    @harpalsingh1598 2 роки тому +13

    ਜਿਗਰੇ ਸਿਰ ਤੇ ਚੋਬਰ ਟੁੱਟ ਟੁੱਟ ਪੈਦਾ ਏ ਟੈਪੂ ਨੀ ਜੋ ਬੁੜਕਦੇ ਰਹਿੰਦੇ ਚੋਕਾ ਤੇ ,,,,,,,,,ਸਿੱਧੂ ਮੂਸੇਵਾਲਾ ਬਾਈ ਆਈ ਮਿਸ ਯੂ

  • @gurjeet8221
    @gurjeet8221 2 роки тому +8

    ਵੀਡੀਓ ਵਿੱਚ ਲਾਸ੍ਟ ਦੇ 3 ਮਿੰਟ ਸਿੱਧੂ ਬਾਰੇ ਗੱਲ ਹੋਈ ਆ
    ਇੰਟਰਵਿਉ ਮੂਵੀ ਦੇ ਪਰਮੋਸ਼ਨ ਲਈ ਸੀ
    ਪਰ ਵੀਡੀਓ ਦਾ ਟਾਈਟਲ ਦੇਖੋ ਫ਼ੋਟੋ ਦੇਖੋ ਸਿੱਧੂ ਦੇ ਨਾਮ ਤੇ ਆ
    ਟਹਿਣਾ ਸਾਹਬ ਇਹ ਕਮਿਣਗੀ ਆ ਤੁਸੀ ਪਹਿਲਾਂ ਵੀ ਵਿਉ ਦੇ ਚੱਕਰ ਚ ਬਾਈ ਦਾ ਨਾਮ ਵਰਤਦੇ ਰਹੇ ਓ ਹੁਣ ਤਾਂ ਛੱਡ ਦਿਓ

    • @canada7230
      @canada7230 2 роки тому +1

      ਬਾਈ ਜੀ ਸਿੱਧੂ ਇਕ ਅਜਿਹਾ ਕਲਾਕਾਰ ਸੀ ਜੋ ਆਪਣੀ ਫਿਲਮ ਜਾਂ ਆਪਣੇ ਗਾਣੇ ਲਈ ਕਿਸੇ ਦੇ ਦਰ ਤੇ ਨਹੀ ਗਿਅਾ ਪਰਮੋਸ਼ਨ ਲਈ ਜੱਟਵੇੜ ਖੁਦ ਹੀ ਖੇਤਾਂ ਵਿੱਚ ਪਰਮੋਸ਼ਨ ਕਰਦਾ ਸੀ

  • @Nimreet173
    @Nimreet173 2 роки тому +24

    ਸਤਿ ਸ੍ਰੀ ਆਕਾਲ ਜੀ ਸਾਰੇ ਐਕਟਰਾਂ ਨੂੰ ਤੇ ਟੀਮ ਨੂੰ ਤੇ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਨੂੰ

  • @gurdevsingh92
    @gurdevsingh92 2 роки тому +37

    ਟਹਿਣਾ ਸਾਬ ਅੱਜ ਸਾਰੇ ਐਕਟਰ ਪੱਗਾਂ ਨਾਲ ਪੰਜਾਬ ਦੇ ਹੀਰੇ ਲਗਦੇ ਹਨ ।ਆਪ ਦਾ ਪ੍ਰੋਗਰਾਮ ਬਹੁਤ ਵਧੀਆ ਅਸੀਂ ਕੇਨੈਡਾ ਚ ਵੀ ਖੂਬ ਦੇਖਦੇ ਹਾਂ। ਹਰਮਨ ਥਿੰਦ ਜੀ ਨੂੰ ਅੱਜ ਅਸਲੀ ਪੰਜਾਬਣ ਦੇ ਰੂਪ ਵਿੱਚ ਦੇਖ ਕੇ ਮਨ ਬੜਾ ਖ਼ੁਸ਼ ਹੋਇਆ।

  • @sukha90
    @sukha90 2 роки тому +42

    Shame on Prime Asia TV and these two anchors for using Sidhu name and pictures for click bait. He was damn right about this show! Boycott Aj tu Baad, ਦੋਗਲੇ ਬੰਦੇ.

    • @Gill-vlogs
      @Gill-vlogs 2 роки тому +2

      Bilkul shi gal aa veere

    • @ItsViralVideoz
      @ItsViralVideoz 2 роки тому +1

      Phla gala kad de c sidhu nu....aj ohda naam lai k views lai rhe

  • @Palp192
    @Palp192 2 роки тому +57

    ਸਾਰੀ ਇੰਟਰਵਿਊ Prime Asia TV ਨੇ film ਦੀ Promotion ਵਿੱਚ ਲਾ ਤੀ ਪੈਸੇ ਲੈ ਕੇ ਤੇ ਅਖ਼ੀਰ ਵਿਚ ਸਿੱਧੂ ਬਾਈ ਦਾ ਨਾਮ ਲੈ ਕੇ ਪੱਲਾ ਜਿਹਾ ਝਾੜ ਤਾ, why you still using Sidhu's name for Views ? Sorry to say ,. Really sorry to say that prime asia TV is becoming godi -odi or greedy media like like z..,. and a.....media

    • @chahalajmer9754
      @chahalajmer9754 2 роки тому +4

      ਬਾਈ ਮਾਲਕ ਪਿੱਛੇ ਡੰਡਾ ਦਿੰਦੇ ਨੇ. ਵਿਊ ਲੈ ਕ ਪੈਸੇ ਨੀ ਕਮਾਉਣੇ?

    • @jagrajgill6918
      @jagrajgill6918 2 роки тому +7

      sch a sidhu aj v owe e chlda hrek video ch usda name pa dnde a ,, j afsos howe ta sb program bnon justice lyi pressure create krn

    • @sidh_u
      @sidh_u 2 роки тому +9

      ਬਿਲਕੁਲ ਮੈਂਨੂੰ ਵੀ ਏਹੋ ਲੱਗਾ ਕੇ ਕੋਈ ਸਿੱਧੂ ਦੀ ਗੱਲ ਕਰਨ ਗੇ ਪਰ last ਚ ਗੱਲ ਕਰੀ ਹਰ ਕੋਈ ਸਿੱਧੂ mossewale ਦੇ ਨਾਮ ਨੂੰ use ਕਰ ਰਹੇ ਨੇ ਵੈਰੀ sad ਜਦੋ ਜਿਉਂਦਾ ਸੀ ਉਹਦੀ ਬੁਰਾਈ ਕਰੀ

    • @vickss8630
      @vickss8630 2 роки тому +3

      Money. Money money

  • @arcommunication0040
    @arcommunication0040 2 роки тому +11

    Eh show sidhu di gal sunne vaste he dekhya… miss u sidhu bai💔💔💔💔

  • @gurjitsidhu2647
    @gurjitsidhu2647 2 роки тому

    ਸਰਦਾਰ ਬਲਕੌਰ ਸਿੰਘ ਚੜਦੀ ਕਲਾ ਦੀ ਅਰਦਾਸ

  • @sukhiduggankaur384
    @sukhiduggankaur384 2 роки тому

    ਇਹ ਗੱਲ ਬਿਲਕੁਲ ਸਹੀ ਆ,ਮੇਰਾ ਬੇਟਾ ਵੀ ਬਾਹਰ ਗਿਆ ਹੋਇਆ ਹੈ, ਪਹਿਲੀ ਗੱਲ ਇਹੀ ਹੁੰਦੀ ਆ ਕਿ ਪੁੱਤ ਰੋਟੀ ਖਾ ਲਈ ਕਿ ਨਹੀਂ ਪੁੱਛਦੀਆਂ, ਇਹ ਮਾਂ ਨੂੰ ਹੀ ਚਿੰਤਾ ਹੁੰਦੀ ਹੈ ਕਿ ਪੁੱਤ ਰੋਟੀ ਖਾ ਲਈ,ਹਰ ਮਾਂ ਦੇ ਜਜ਼ਬਾਤ ਜੁੜੇ ਹੋਏ ਨੇ ਇਸ ਗੀਤ ਨਾਲ, ਧੰਨਵਾਦ ਗੀਤ ਲੲਈ,

  • @sonudhillon831
    @sonudhillon831 2 роки тому

    ਰਣਜੀਤ ਬਾਵਾ ਤਰਸੇਮ ਜੱਸੜ ਤੇ ਗੁਰਬਾਜ
    ਤਿੰਨੋ ਵੀਰ ਬਹੁਤ ਵਧੀਆ ਲੱਗਦੇ ਨੇ ਸੋਹਣੇ ਸਰਦਾਰ
    ਰੱਬ ਤਿੰਨੋ ਵੀਰਾ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @honeysingh7433
    @honeysingh7433 2 роки тому +14

    i still can't believe Sidhu moose Wala is gone 😭😭😭😭

  • @gurinderpandhergrewal2243
    @gurinderpandhergrewal2243 2 роки тому +31

    ਸੱਚੀ ਬਾਵੇ ਦੇ ਗੀਤ ਦਿਲ ਨੂੰ ਟੁੰਬਦੇ

  • @singhkhalsa512
    @singhkhalsa512 2 роки тому +40

    ਬਹੁਤ ਸੋਹਣਾ ਪ੍ਰੋਗਰਾਮ 👍 ਇਕ ਬੇਨਤੀ ਖਾਸ ਕਰਕੇ ਪੰਜਾਬੀ ਵੀਰਾਂ ਨੂੰ ਆਲੋਚਨਾ ਕਰੋ ਤੁਹਾਡਾ ਹੱਕ ਹੈ ਕਿਸੇ ਤੱਥ ਦੇ ਤਰਕ ਦੇ ਅਧਾਰ ਤੇ ਹੀ ਸਹੀ ਸ਼ਬਦ ਵਰਤ ਕੇ ਅਪਣਾ ਪੱਖ ਰੱਖੋ।ਪਰ ਕਿਸੇ ਨੂੰ ਆਪਣੀ ਨਿੱਜੀ ਸੰਜਿਸ ਲਈ ਗਾਲਾਂ ਕੱਢਣਾ ਕਿੱਥੋਂ ਤੱਕ ਸਹੀ ਆ ।🙏

  • @paramjeetkaur4688
    @paramjeetkaur4688 2 роки тому +36

    ਹੀਰੇ ਗਾਇਕ ਪੰਜਾਬ ਦੇ ,ਸਲੂਟ ਇਹਨਾਂ ਨੂੰ, ਰੱਬ ਮੇਹਰ ਰੱਖੇ

  • @amritaulakh6562
    @amritaulakh6562 2 роки тому +3

    ਖੇਤੀ ਵਰਗਾ ਧੰਦਾ ਨੀ ਤੇ ਜੱਸੜ ਵਰਗਾ ਕੋਈ ਬੰਦਾ ਨੀ

  • @singhdavin1859
    @singhdavin1859 2 роки тому +2

    ਐਨਕਾਂ ਵਾਲੇ hero ਵਾਹ ਕੋਈ ਸ਼ਰਮ ਨੀ ਇਹਨਾਂ ਨੂੰ

  • @gurmeet9017
    @gurmeet9017 2 роки тому +6

    ਬਾਈ ਦੀਪ ਸਿੱਧੂ ਦਾ ਚੇਤਾ ਆਉਦਾ ਕਿਸੇ ਨੂਂੰ

  • @sukhjindersingh7409
    @sukhjindersingh7409 2 роки тому +2

    ਸਾਰੀ ਇੰਟਰਵਿਉ ਤਾ ਫਿਲਮ ਦੀ ਸੀ ਫਿਰ ਹੁਣ ਕਿਉ ਮੂਸੇਵਾਲ ਦਾ ਨਾਮ ਲਾ ਕੇ ਵਿਉ ਲੈਣ ਲਗੇ ਪਏ । ਹੁਣ ਟਿਹਣਾ ਸਾਬ ਗਾਣੇ ਤੇ ਗਾਣੇ ਸੁਣ ਰਹੇ ਹੋ ਜਦੋ ਇਕ ਵਖਰਾ ਦੇਸੀ ਮੂਸੇਵਾਲ ਜਿਉਦਾ ਸੀ ਤੁਸੀ ਕਿਨਾ ਮਾੜਾ ਬੋਲਿਆ ਕਿਉ ??? ਕਦੇ
    ਤੁਹਾਡੇ ਮੂਹੋ ਨਹੀ ਸੁਣਿਆ ਕਿ ਸਿੱਧੂ ਪਿੰਡ ਚ ਰਹਿੰਦਾ ਖੇਤੀ ਕਰਦਾ ਜਿਆਦਾ ਸ਼ੋਸਾ ਬਾਜੀ ਨਹੀ ਕਰਦਾ ਸੀ ਉਹਦੇ ਤੇ ਕਦੇ ਤਰੀਫ ਨਹੀ ਕੀਤੀ ਤੁਸੀ । ਇਹ ਦੋਗਲਾ ਪਣ ਕਿਉ । ਜਿਉਦਿਆ ਨੂੰ ਹਲਾਸ਼ੇਰੀ ਦਿਆ ਕਰੋ ਮਰਿਆ ਬਾਅਦ ਕੋਈ ਫਾਇਦਾ ਨਹੀ । ਬੇਨਤੀ ਹੈ 🙏 ਜਿਸ ਮੂਸੇਵਾਲ ਨੇ ਪੰਜਾਬੀ ਭਾਸ਼ਾ ਅਤੇ ਪੱਗ ਨੂੰ ਗੋਰੇ ਕਾਲੇ ਸੁਨਣ ਅਤੇ ਬੰਨਣ ਲਗ ਗਏ ਸੀ ਕਿਸੇ ਨੇ ਜਿਉਦੇ ਨੂੰ ਹਲਾਸ਼ੇਰੀ ਨਹੀ ਦਿੱਤੀ ਕਿਨਾ ਦਰਦ ਸੀ ਬਾਈ ਦੇ ਦਿਲ ਚ ਕਿ ਮੇਰੇ ਲੋਕ ਮੇਰੇ ਪਿੱਛੇ ਕਿਉ ਪਏ ਹਨ ਹੱਥ ਧੋ ਕੇ ॥

  • @RanjitSingh-pc2hy
    @RanjitSingh-pc2hy 2 роки тому +1

    ਮੈਨੂੰ ਬਹੁਤ ਪਸੰਦ ਕਿੰਨੇ ਆਏ ਕਿੰਨੇ ਗਏ ਗੀਤ ਦੇ ਤਿੰਨੇ ਭਾਗ ਬਹੁਤ ਸੋਹਣੇ love you ❤️ ranjeet bawa saab

  • @legendsidhumoosewala7567
    @legendsidhumoosewala7567 2 роки тому +31

    Legend never die sidhumoosewala

  • @vickysinghvicky2618
    @vickysinghvicky2618 2 роки тому

    ਕਲਾਕਾਰਾ ਨੂੰ ਆਪਣੇ ਗੀਤਾਂ ਜਾਂ ਫਿਲਮਾਂ ਰਾਹੀਂ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਹਨ ਜਿਸ ਤਰ੍ਹਾਂ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ

  • @tangocharly4217
    @tangocharly4217 2 роки тому +6

    ਬਾਕੀ ਗੱਲਬਾਤ ਅਲੱਗ-----
    3 ਨਾ ਦੀ ਪੱਗ ਬੰਨ੍ਹਣ ਕੀਲਦੀ ਆ,,,
    ਪ੍ਰਮਾਤਮਾ ਸਾਰਿਆ ਨੂੰ ਖੁਸ਼ ਰੱਖਣ---

  • @rollgaming119
    @rollgaming119 2 роки тому +57

    We want justice for our legend 👑🙏🙏🙏🙏🙏

    • @manjindersingh1043
      @manjindersingh1043 2 роки тому +2

      ਵੀਰ ਵੋਟਾਂ ਤੱਕ ਰੌਲਾ ਸੀ ਸਿਆਸਤਦਾਨਾਂ ਦੀ ਸਿਆਸਤ ਸੀ ਹੁਣ ਮੁੱਕ ਗਿਆ ਮੇਲਾ ਹੁਣ 2024 ਵਿੱਚ ਦੋਬਾਰਾ ਵੇਖ ਲੈਣਾ ਏਹ ਸਭ ਕੁੱਝ

    • @sodhispace6379
      @sodhispace6379 2 роки тому +3

      We want justice for Sidhu

  • @noobarmy241
    @noobarmy241 2 роки тому +21

    37:50 to shoro kiti Sidhu di gll sare scep krke dekho interview

  • @manibrar6506
    @manibrar6506 2 роки тому +24

    Rest in power legend moosewala⛳️

  • @chahatpreetsingh6809
    @chahatpreetsingh6809 2 роки тому +1

    ਹੀਰੇ ਬੰਦੇ ਦੋਨੋ ਜੱਸ਼ੜ ਤੇ ਬਾਵਾ। ਪ੍ਰਮਾਤਮਾ ਚੜਦੀ ਕਲਾ ਰੱਖੇ। ਅਗਲੀ ਨਵੀ ਪੀੜੀ ਲਈ ਚਾਨਣ ਮੁਨਾਰੇ ਹੋਣਗੇ ।

  • @Foujifoujan528
    @Foujifoujan528 2 роки тому

    Justice for ਸਿੱਧੂ ਮੂਸੇ ਵਾਲ਼ਾ

  • @deol4858
    @deol4858 2 роки тому

    ਉਹਨੂੰ ਗੀਤ ਸ਼ੇਅਰ ਕਰੌਣ ਦੀ ਤਾਂ ਉਦੋਂ ਲੋੜ ਨੀ ਪਈ ਜਦੋਂ ਉਹਦਾ ਪਹਿਲਾ ਗਾਣਾ ਸੀ ⛳️

  • @Manpreetsingh-tn8yn
    @Manpreetsingh-tn8yn 2 роки тому +8

    Kuj k ne aye ethe bhukhe faim de
    Nam tera laike muhre ona chonde ne💯
    Jma sch kiha c y ne
    Legend ❤️

  • @deol4858
    @deol4858 2 роки тому

    ਕੋਈ ਕੁਝ ਵੀ ਕਹੀ ਜਾਵੇ ਹੁਣ ਯਾਰ ਪਰ ਅੰਦਰੋਂ ਕੋਈ ਸਿੱਧੂ ਕਰਕੇ ਖੁਸ਼ ਨੀ ਸੀ ਕਿਉਂਕਿ ਉਹਨੇ ਸਾਰੇ ਈ ਇਕ ਪਾਸੇ ਕੱਠੇ ਕਰਤੇ ਸੀ ਤੇ ਸ਼ਰੀਕ ਤੇ ਕੋਈ ਰਾਜ਼ੀ ਨੀ ਹੁੰਦਾ ਅਲਜਾਹਰ ਆ
    SIDHU MOOSE WALA ⛳️🥹

  • @vanshdeep1890
    @vanshdeep1890 2 роки тому +5

    Tehnyia ਤੇਰਾ ਸ਼ੋ ਸਿੱਧੂ ਦੇ ਨਾਂ ਤੋਂ ਬਿਨ੍ਹਾਂ ਚਲਦਾ ਨਹੀਂ

  • @harrydhaliwal4997
    @harrydhaliwal4997 2 роки тому

    ਮੈਂ ਇਹ ਇੰਟਰਵਿਊ ਸਿਰਫ ਸਿੱਧੂ ਮੂਸੇਵਾਲਾ ਕਰਕੇ ਵੇਖੀ ਹੈ‌। never forget sidhu moosewala 💔💔💔💔💔

  • @canada7230
    @canada7230 2 роки тому

    ਸਿੱਧੂ ਦਾ ਨਾਂ ਤਾ ਲਾਸਟ ਵਿੱਚ ਦੋ ਮਿੰਟ ਗੱਲ ਕੀਤੀ ਹੈ ਇਹ ਫਿਲਮ ਦੀ ਪਰਮੋਸ਼ਨ ਲਈ ਸਿੱਧੂ ਦਾ ਲਿੱਖ ਦਿਤਾ

  • @lakhwindersingh-zp9ye
    @lakhwindersingh-zp9ye 2 роки тому +4

    ਫਿਲਮ ਚ ਸਾਰੇ ਸਰਦਾਰ ਕਿਰਦਾਰ, ਵਾਕਈ
    ਪੰਜਾਬ ਦੀ ਫ਼ਿਲਮ ਲੱਗੂ

  • @gurvindersidhugermany3693
    @gurvindersidhugermany3693 2 роки тому +9

    Yaar sidhu warga singer koi nhi punjab h
    Att singer c sidhu bhai

  • @harinsdersingh7137
    @harinsdersingh7137 Рік тому

    ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ ਇਹ ਫਿਲਮ

  • @moosewala_5911
    @moosewala_5911 2 роки тому +1

    ਅੱਜ ਵੀ topic talk ਦਾ ਸਿੱਧੂ ਵਿੱਚ ਮਹਫ਼ਿਲ ਦੇ ਨੀ ਹਾਣਦੀਏ 💯💯

  • @gurpreet8825
    @gurpreet8825 2 роки тому +16

    Ithe mein dasna chahangi ki sirf sidhu de parents wal dekh hi nahi sanu sidhu de lyi bhi bahut bura feel hoya ohne mehnat nal kmai kitti par kuch vi handa ni paya ohhh.sari duniya sirf sidhu de parents nu dekh hi nahi dukhi hoyi balki sidhu nu es tarah jaande dekh k bhi royi aa kyuki oh sabde dila ch vasda hai..

  • @simerjeetsingh945
    @simerjeetsingh945 2 роки тому +27

    Moose vala nhi ban jaana kise ne

  • @jarnailsinghheer8932
    @jarnailsinghheer8932 2 роки тому

    ਬਾਵੇ ਵੀਰ ਦੇ ਗੀਤ ਬਹੁਤ ਵਧੀਆ ਹਨ
    ਤਰਸੇਮ ਬਾਈ ਵੀ ਬਹੁਤ ਵਧੀਆ ਗਾਇਕੀ ਕਰਦਾ
    ਪ੍ਈਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @gurbaxkaur2452
    @gurbaxkaur2452 2 роки тому

    ਹਰਮਨ ਥਿਁਦ ਜੀ ਤੇ ਟਹਿਣਾ ਤੇ ਤੂਹਾਡੇ ਨਾਲ ਸਾਰੇ ਬੈਠਿਆ ਨੂ ਸਤਿ ਸ਼ੀਰੀ ਅਕਾਲ ਜੀਬਾਵਾ ਜੀ ਜਹਿੜੇ ਗਾਣੇ ਮੋਰਚੇ ਤੇ ਗੌਦੇ ਹੂਦੇ ਸੀ ਊਹ ਬਹੂਤ ਵਦੀਆ ਹੂਦੇ ਸੀ

  • @Gagan0z
    @Gagan0z 2 роки тому +1

    ਬਾਕੀ ਤਾਂ ਸਭ ਬਹੁਤ ਵਧੀਆ ਰਿਹਾ ਵੀਡੀਓ ਵਿੱਚ,ਪਰ ਕੀ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਬਿਨਾਂ ਵੀਡੀਓ ਨਹੀਂ ਚੱਲਦੀ ?
    ਜੇਕਰ ਥੰਬਨੇਲ ਵਿੱਚ ਲਿਖਿਆ ਹੈ ਤਾਂ ਉਸ ਸ਼ਖਸ ਦੀ ਗੱਲ ਤਾਂ ਕਰੋ ਚੰਗੀ ਤਰ੍ਹਾਂ।

  • @kulvir8758
    @kulvir8758 2 роки тому +10

    ਜੱਸੜ ਵੀਰ ਤੇ ਬਾਵਾ ਵੀਰ ਦੋਵੇਂ ਹੀ ਬਾਕਮਾਲ ਬੰਦੇ ਨੇ, ਵੱਖਰੀ ਪਛਾਣ ਹੈ ਦੋਵਾਂ ਦੀ 👌👍👍
    ਪੱਖੀ ਕਲਾਂ

  • @1sabhusa
    @1sabhusa 2 роки тому

    ਤਰਸੇਮ ਜਸੜ , ਰਣਜੀਤ ਬਾਵਾ ਦੋਨੋ ਵੀਰ ਬਹੁਤ ਵਧੀਆ ਗਾਇਕ ਤੇ ਵਧੀਆ ਇਨਸਾਨ ਨੇ , ਇਹਨਾ ਕਦੇ ਕਿਸੇ ਗਾਣੇ ਵਿਚ ਫੁਕਰੀ ਨਹੀ ਮਾਰੀ ।

  • @honeyjohar5522
    @honeyjohar5522 2 роки тому

    ਹਥਿਆਰਾਂ ਕਰਕੇ ਸਿੱਧੂ ਨੂੰ ਨਿੰਦਣ ਵਾਲਾ, ਬਾਵੇ ਤੋੰ ਹਥਿਆਰਾਂ ਵਾਲਾ ਗਾਣਾ ਸੁਣ ਰਿਹਾ। ਇਹੋ ਜਿਹੇ ਦੋਗਲਿਆਂ ਦੇ ਹੀ ਬਾਂਹ ਦੇਣ ਦੀ ਗੱਲ ਕੀਤੀ ਗਈ ਹੈ SYL ਗਾਣੇ ਵਿਚ ਸਿੱਧੂ ਬਾਈ ਨੇ

  • @navpreetkaur194
    @navpreetkaur194 2 роки тому

    ਸਿੱਧੂ ਮੁਸੇਵਾਲੇ ਤੋਂ ਬਿਨਾ ਕੁਝ ਨਹੀਂ ਚੰਗਾਂ ਲੱਗਦਾ ੨੨ ਜੀ

  • @davinderjeetsohal3582
    @davinderjeetsohal3582 Рік тому

    Only Sidhu moosewala 🙏🙏🙏😭😭 justice for Sidhu moosewala 😭😭🙏

  • @musicalinstrument8079
    @musicalinstrument8079 2 роки тому +14

    SIDHU MOOSEWALA LEGEND 🔥🔥🔥

  • @thetruth1256
    @thetruth1256 2 роки тому +9

    Mossewala lagenge 🔥🔥🔥🔥🔥🔥🥺🥺🥺🥺🥺🥺

  • @sekhonpushwinder7674
    @sekhonpushwinder7674 2 роки тому

    ਵਿਊ ਲੈਣ ਲਈ ਅੱਜ ਵੀ ਨਾਮ ਵਰਤ ਰਹੇ ਨੇ legend never die ❤️Rest in Power

  • @sukhisukhi7128
    @sukhisukhi7128 Рік тому +1

    mis u jatta 😭😭💔
    LENGEND never die

  • @davinderkaur6000
    @davinderkaur6000 2 роки тому +7

    ਸਚਮੁੱਚ ਹੀਰੋ ਹਨ।
    ਪੱਗਾਂ ਵਾਲੇ ਸਰਦਾਰ ਬਹੁਤ ਵਧੀਆ ਲਗਦੇ ਹਨ। ਦਿਲਚਸਪ ਪ੍ਰੋਗਰਾਮ ਹੈ

  • @h.bahavwalia3607
    @h.bahavwalia3607 2 роки тому

    ਟਹਿਣਾ ਸਾਹਿਬ ਸਾਡੀ ਉਮਰ ਵੀ ਲੱਗਜੇ...ਤੁਹਾਨੂੰ.

  • @angrejdandiwal6261
    @angrejdandiwal6261 2 роки тому

    ਟिਹਣਾ ਸਾਬ ਸ਼ੁਕिਰਆ ਬਹੁਤ ਬਹੁਤ ਮੇਹਰਬਾਨੀ ਜੋ ਤੁਸੀ ਇਹਨਾ ਹੀਰੇ ਗਾਇਕਾ ਨੂੰ ਲੈ ਕੇ ਆਏ ਬਹੁਤ ਚੰਗਾ ਲॅਗਾ

  • @rinkufdk7430
    @rinkufdk7430 2 роки тому +14

    ਸਿਧੂ ਨੂ ਮਾਰਨ ਚ ਕੇਂਦਰ ਸਰਕਾਰ ਦਾ ਹੱਥ ਏ ,, ਮੋਦੀ ਪੰਜਾਬ ਚ ਮਾਨ ਸਰਕਾਰ ਨੂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ,,,,ਕਿਉਂਕਿ 2024 ਕੇਜ੍ਰਿਵਾਲ bjp ਲਈ ਖਤਰਾ ਬਣ ਦਾ ਜਾ ਰਿਹਾ,,,,

  • @SatnamSingh-qh5nm
    @SatnamSingh-qh5nm 2 роки тому

    ਜੱਸੜ ਤੇ ਬਾਵੇ ਬਾਈ ❤🎉🎉 ਘੇਂਟ।।

  • @mr.ramgarhia560
    @mr.ramgarhia560 2 роки тому +1

    Jasser bai di thinking nu selute....... Respect

  • @MrAsm961
    @MrAsm961 2 роки тому

    ਟਹਿਣਾ ਸਾਬ ਤੁਹਾਡੇ ਤੋਂ ਇਹ ਉੱਮੀਦ ਨਹੀਂ ਸੀ. ਜਿਓੰਦੇ ਜੀ ਤੁਸੀਂ ਭੰਡ ਦੇ ਰਹੇ ਮੂਸੇ ਵਾਲੇ ਨੂੰ ਅਤੇ ਹੁਣ ਮਰਨ ਤੋਂ ਬਾਅਦ ਉਸਦਾ ਨਾਮ
    ਵਰਤੀ ਜਾਂਦੇ ਹੋਂ !!

  • @amanbrar273
    @amanbrar273 2 роки тому +4

    ਬਾਵੇ ਦੇ ਗੀਤ ਬਹੁਤ ਵਧੀਆ ਤੇ ਦਿਲੋ ਟੁੰਬਦੇ

  • @GarrieTv
    @GarrieTv 2 роки тому +2

    37:50 sidhu ❤

  • @thephotographersunny
    @thephotographersunny 2 роки тому +6

    Legend Sidhu Moosewala😪😪😪😪

  • @snehgoyal1406
    @snehgoyal1406 2 роки тому +2

    Legends never die Sidhu always missing you bai ...dusri gal bai jassar bai Bawa g tuci great o khul k aye bai de haqq ch

  • @deol4858
    @deol4858 2 роки тому

    ਕੀ ਸਚਾਈ ਦੱਸੀ ਆ ? ਰਹਿਣਾ ਸਾਹਿਬ ਚੰਗੀ ਗੱਲ ਨੀ 😒
    ਉਹਦੀ ਤਾਂ ਸੱਚਾਈ ਵੀ ਦੱਸਣ ਦੀ ਲੋੜ ਨੀ ਗੀਤਾ ਚ ਆਪ ਈ ਦੱਸ ਕੇ ਗਿਆ, 🥹 ਤਾਹੀ ਤਾਂ ਲਿਖਿਆ
    ਕਿਸੇ ਸਾਲਾ ਤੋਂ ਕੁੱਛ ਲਿਆ ਨੀ ਕਾਹਦੀ ਜੀ ਜੀ ਕਰਨੀ !💯

  • @Navjot759
    @Navjot759 2 роки тому

    ਸਿੱਧੂ ਨੂੰ ਗਿਆਂ ਅਜੇ ਮਹੀਨਾ ਹੋਇਆ ਇਹਨਾਂ ਦੇ ਦੰਦ ਅੰਦਰ ਨ੍ਹੀ ਵੜਦੇ... ਕੋਈ ਦੁੱਖ ਨ੍ਹੀ ਇਹਨਾਂ ਨੂੰ
    ਅਸੀਂ ਓਸ ਦਿਨ ਦੀ ਕੋਈ ਕਾਮੇਡੀ ਵਾਲੀ ਚੀਜ਼ ਨੀ ਦੇਖੀ.. ਰੂਹ ਈ ਨ੍ਹੀ ਕਰਦੀ

    • @sukhbal5388
      @sukhbal5388 2 роки тому +1

      They maybe happy from inside so that is the reason they are laughing. I walk everyday like I have lost a very close member of my family. I haven't watch any film or listen any song since the day Sidhu gone. I am super sad and feel like heartbroken. Never met him, never was his fan, never listen his songs but now he doesn't get off from my heart or brain.

    • @Navjot759
      @Navjot759 2 роки тому

      @@sukhbal5388 right

  • @dalelsingh2034
    @dalelsingh2034 2 роки тому +1

    ਬਾਵਾ ਵੀਰ ਜੀ ਬਹੁਤ ਸਹੋਣੇ ਗਾਣੇ ਹਨ‌ਆਪ ਜੀ ਦੇ
    All parti good

  • @jessijudge3315
    @jessijudge3315 2 роки тому

    ਵਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @sarabjitkaur8997
    @sarabjitkaur8997 2 роки тому +6

    ਬਾਵਾ ਜੀ ਸਤਿ ਸੀ ਅਕਾਲ, ਤਹਾਡੇ ਗੀਤ ਬਹੁਤ ਵਧੀਆ ਹੁੰਦੇ ਨੇ,

  • @manilyricist8600
    @manilyricist8600 2 роки тому +7

    Sidhu da name use kyu krde oo tittle ch

  • @jaijwaanjaikisan7345
    @jaijwaanjaikisan7345 2 роки тому +10

    ਟਹਿਣਿਆ ਥੋੜਾ ਸ਼ਰਮ ਕਰ ਜਿਉਂਦੇ ਨੂੰ ਤੂੰ ਬਥੇਰਾ ਭੰਡਿਆ ਵਿਊ ਵਾਸਤੇ ਤੇ ਹੁਣ ਵੀ ਮੂਸੈਵਾਲਾ ਮੂਸੇ ਵਾਲਾ ਵਿਊ ਵਾਸਤੇ?

    • @gurbaxpreet
      @gurbaxpreet 2 роки тому

      ਸਹੀ ਗਲ ਆ ਵੀਰੇ

    • @jaspreetkumar5400
      @jaspreetkumar5400 2 роки тому +1

      Veere eh bahut bhaira julmi banda ehne jiunde g bahut Tang kita us fakar insaan nu

  • @GK-2244
    @GK-2244 2 роки тому

    ਟਹਿਣਾ ਸਿੱਧੂ ਮੂਸੇਵਲੇ ਕਰਕੇ viewer ਵਧਾ ਗਿਆ ਆਪਣੇ। ਅਜੇ ਵੀ ਸਿੱਧੂ ਦਾ ਨਾਮ ਵਰਤ ਰਿਹਾ

  • @BaljitKaur-gg6os
    @BaljitKaur-gg6os 2 роки тому

    ਬਿੰਨਾ ਮਿਉਜੱਕ ਦੇ ਵੀ ਗੀਤ ਕਿੰਨੇ ਦਿੱਲ ਨੂੰ ਛੂਹਦੇ ਆ ਰੱਬ ਰਾਖਾ ੰ🙏❤️

  • @sandeepsingh7102
    @sandeepsingh7102 2 роки тому +1

    Bai Sidhu Moose wala bai jindabad

  • @parmjit9219
    @parmjit9219 2 роки тому +4

    Only Sidhu mosewala a Miss u Sidhu mosewala a Lagend

  • @pihugangwar1
    @pihugangwar1 2 роки тому +5

    Shidhu moose bala zindabaad 🙏🙏🙏🙏🙏🙏🙏🙏🙏🙏🙏🙏🙏🙏

  • @balwindersidhu81
    @balwindersidhu81 2 роки тому

    Only watching for Sidhu moosewala

  • @bhathaltejinder
    @bhathaltejinder 2 роки тому

    ਗਬਰੂ ਦਾ ਨਾ ਵਿਕਦਾ ਸੱਚ ਕਹਿੰਦਾ ਸੀ ਮੂਸੇ ਆਲਾ. ਨਾਮ ਸਿੱਧੂ ਦਾ ਮਸੂਰੀ ਕਿਸੇ ਦੀ ਵਿਊ ਆਬਦੇ ਲੈਗਿਆ.

  • @100sicwitit
    @100sicwitit 2 роки тому +1

    Sidhu topic @ 38:00

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍ਜੀ

  • @rupinderkaur7546
    @rupinderkaur7546 Рік тому

    Justice for Sidhu Moose wala putt

  • @RamboS-ws5vt
    @RamboS-ws5vt 2 роки тому +1

    ਚੁਗਲ ਖੋਰਾ ਨਾਲ ਕਰਦੇ ਵਿਚਾਰ ਸਾਝਾ ਸਿੱਧੂ ਮੂਸੇ ਆਲੇ ਦਾ.....
    ਕਹਿੰਦੇ ਬਹੁਤੇ ਨਾਲੋਂ ਥੋੜੀ ਚੱਲੋ FEM ਮਿਲ ਜੁ.....
    ਕੱਲਮ✍🏻 Regd BMI

  • @simarpreetsingh7654
    @simarpreetsingh7654 2 роки тому

    ਬਾਈ ਜੀ ਫ਼ਿਲਮ ਤਾਂ ਸੁਪਰਹਿਟ ਆ ਇੰਟਰਵਿਊ ਇਨੀਂ ਵਧੀਆ ਏ ਤਾਂ ਫਿਲਮ ਵੀ ਸ਼ੀਰਾ ਹੀ ਹੋਵੇਗੀ 🙏🙏🙏🙏🙏

  • @vickysingh-hm9gd
    @vickysingh-hm9gd 2 роки тому +4

    Ajj sidhu bai diyan gallan samaj a rahia ne !! Luv you sidhu bai !! Eh dunia apne wargia layi ni hai yaar

  • @sidharathchail8301
    @sidharathchail8301 2 роки тому +1

    Miss u Sidhu bhai # jasctic for Sidhu moose wala ☹️

  • @parambains7808
    @parambains7808 2 роки тому +13

    Bai moose wale de naam te kine show kro ge. Hypocrisy di v koi haad aa

  • @ripangill7606
    @ripangill7606 2 роки тому +1

    Agree won't waste my time listening to it after reading comments. Thanks all

  • @jaspalgill5338
    @jaspalgill5338 2 роки тому

    ਚਾਹੇ ਕੋਈ ਮੂਸੇਵਾਲੇ ਦੇ ਵਿਰੋਧੀ ਹੋਵੇ ਜਾਂ ਫ਼ੈਨ।
    ਇਕ ਗੱਲ ਹਰ ਕੋਈ ਮੰਨੁਗਾ ,ਕਿ ਮਰਨ ਬਾਅਦ ਵੀ ਅਆ ਵੱਡੇ ਵੱਡੇ "ਸ਼ੇਰ ਪੱਤਰਕਾਰ"
    (ਜਿਨਾਂ ਚ 4 ਪਰਮੁੱਖ ਨਾਮ ਸਬ ਨੂੰ ਪਤਾ ਆ) ਜੋ ਜਿਓੰਦੇ ਜੀਂ ਆਵਦੇ ਆਪ ਨੂੰ ਬੜੇ ਦਲੇਰ ਤੇ ਉਹਦੇ ਵਿਰੁੱਧ ਵੀ ਬੋਲਦੇ ਰਹੇ ਆ।
    ਅੱਜ ਮਹੀਨੇ ਉਪਰੋਂ ਹੋ ਜਾਣ ਤੇ ਵੀ ਇਸ ਗੱਲੋਂ ਕੰਬ ਜਾਂਦੇ ਨੇ ਕਿ।ਕਿਤੇ ਕੋਈ ਗੱਲ, (ਭਾਵੇ ਇਹ ਓਹਨੂੰ ਸੱਚ ਹੀ ਮੰਨਦੇ ਹੋਣ ),ਓਹਦੇ ਉਲਟ ਨਾ ਨਿੱਕਲ ਜਾਵੇ । ਕੀ ਇਹ ਜਨਤਾ ਦੀ power ਹੈ ? ਜਾ ਸਿੱਧੂ ਮੂਸੇਵਾਲਾ ਦੀ ਸਚਾਈ ।,,ਅਤੇ ਜਾਂ ਫਿਰ ਅੱਜ ਦੀ ਪੰਜਾਬੀ ਪੱਤਰਕਾਰਤਾ ਦਾ ਅਸਲ ਮੁਹਾਂਦਰਾ ।

  • @HappySingh-fr2uf
    @HappySingh-fr2uf Рік тому

    Ranjit bawa sidhu moose wala bare sahi bole 💯💯🙏🙏🙏🙏🙏

  • @kuldipbajwa8385
    @kuldipbajwa8385 2 роки тому +1

    ਬਹੁਤ ਵਧੀਆ ਪ੍ਰੋਗਰਾਮ

  • @Sukhjinder5911
    @Sukhjinder5911 2 роки тому +7

    If u all so called Punjabi singers have guts y don’t give a strong statement against these shit Gangsters .It’s ashame for all of us Punjabi’s that ‘ do kauri de badmash ‘ came from outside of Punjab & killed our Lion
    I apeal & request to all Punjabi’s that buycott these Singers - stay away from their music & movies
    Moosewala was a legend & will be LEGEND

  • @kanwaljeetkaursidhu9383
    @kanwaljeetkaursidhu9383 2 роки тому +1

    My son really likes you ranjit bawa 👍

  • @dhillon3418
    @dhillon3418 2 роки тому +5

    38:00 bawa on sidhu