Chajj Da Vichar (1281) || ਰੌਣਕੀ ਰਾਮ ਨੂੰ ਕਿਉਂ ਮਾਰਨਾ ਚਾਹੁੰਦੇ ਸੀ ਖਾੜਕੂ?

Поділитися
Вставка
  • Опубліковано 20 тра 2021
  • #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 625

  • @parmindersinghkhurana6689
    @parmindersinghkhurana6689 3 роки тому +64

    ਚਾਚਾ ਰੌਣਕੀ ਰਾਮ ਜੀ ਵਰਗੇ ਇਨਸਾਨ,
    ਬਹੁਤ ਹੀ ਘੱਟ ਨੇ ਵਿੱਚ ਜਹਾਨ,
    ਇਮਾਨਦਾਰ ਵੀ ਹੱਦੋਂ ਵੱਧ,
    ਤੇ ਵੰਡਣ ਵੀ ਹਰ ਥਾਂ ਮੁਸਕਾਨ,
    ਇਹੋ ਜਿਹੇ ਜੇ ਆਪਾਂ ਵੀ ਹੋ ਜਾਈਏ,
    ਦੇਸ਼ ਸਾਡਾ ਮੁੜ ਹੋ ਜਾਊ ਮਹਾਨ,
    ਤਾਂਘ ਵਿਦੇਸ਼ਾਂ ਵਿੱਚ settle ਹੋਣ ਦੀ,
    ਛੱਡ ਜਾਣਗੇ ਫੇਰ ਪੰਜਾਬ ਦੇ ਵੀ ਜਵਾਨ,
    ਪਰ ਇਸ ਲਈ ਸਭ ਤੋਂ ਪਹਿਲਾਂ ਸਾਨੂੰ,
    ਬਦਲਣੇ ਪੈਣਾ ਸਾਰੇ ਨੇਤਾ ਬੇਈਮਾਨ,
    ਮੌਕਾ ਓਹ ਵੀ ਹੁਣ ਬਹੁਤ ਹੈ ਨੇੜੇ,
    ਅੱਗੇ ਲਿਆਈਏ ਨਵੇਂ ਨੇਤਾ ਸੂਝਵਾਨ,
    ਪਰਖ ਚੁੱਕੇ ਹਾਂ ਜਿਨ੍ਹਾਂ ਨੂੰ ਪਰਮਿੰਦਰ,
    ਕਰੀਏ ਸਦਾ ਲਈ ਬਾਹਰ ਓਹ ਸਿਆਸਤਦਾਨ।

  • @HarjitSingh-yt9ox
    @HarjitSingh-yt9ox 3 роки тому +45

    ਬਹੁਤ ਬਹੁਤ ਸ਼ੁਕਰੀਆ ਪ੍ਈਮ ਏਸ਼ੀਆ ਟੀ.ਵੀ. ਇਸ ਭਾਵਕਤਾ ਭਰੀ ਇੰਟਰਵਿਊ ਲੲੀ। ਚਾਚਾ ਜੀ ਨੂੰ ਹਸਾਉਂਦਿਆਂ ਤਾਂ ਬਹੁਤ ਵਾਰ ਦੇਖਿਆ ਸੀ ਇੰਨੇ ਭਾਵਕ ਅਤੇ ਸੰਜੀਦਾ ਇਨਸਾਨ ਦੇ ਦਰਸ਼ਨ ਪਹਿਲੀ ਵਾਰ ਹੋਏ ਹਨ ਼਼਼਼਼਼ਜਿ਼ੰਦਾਬਾਦ

  • @vickysinghvicky2618
    @vickysinghvicky2618 3 роки тому +12

    ਗੁਰੂ ਤੇਗ ਬਹਾਦਰ ਸਾਹਿਬ ਜੀ ਮੇਹਰ ਕਰਨ ਸੱਚ ਦੇ ਰਾਹ ਤੇ ਚੱਲਣ ਵਾਲਿਆਂ ਤੇ

  • @BhupinderSingh-rz1ln
    @BhupinderSingh-rz1ln 3 роки тому +30

    ਚਾਚਾ ਜੀ ਦੀਆਂ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ

  • @AjeetSingh-tg3us
    @AjeetSingh-tg3us 3 роки тому +13

    ਟਹਿਣਾ ਸਾਹਿਬ, ਬਹੁਤ ਦੇਖਿਆ ਆਪ ਜੀ ਪ੍ਰੋਗਰਾਮ, ਪਰ ਯਾਰ ਅੱਜ ਇਹ ਪ੍ਰੋਗਰਾਮ ਨੇ ਬਹੁਤ ਪ੍ਰਭਾਵਤ ਕੀਤਾ, ਸਹਿਜ ਅਨੰਦ, ਮਿਲਿਆ, ਬਚਪਨ ਤੋਂ ਸੁਣਿਆ ਸੀ ਰੌਣਕੀ ਰਾਮ ਹੋਰਾਂ ਨੂੰ ਪਰ ਅੱਜ ਰੱਬ ਦੇ ਦਰਸ਼ਨ ਕੀਤੇ ਹਨ।

  • @satwantsingh5187
    @satwantsingh5187 3 роки тому +17

    ਬਾਈ ਬਲਵਿੰਦਰ ਬਿੱਕੀ ਜੀ ਇੱਕ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਤੇ ਸੱਚੇ ਲੋਕਾਂ ਦੀ ਕਦਰ ਕਰਨ ਵਾਲੇ ਇਨਸਾਨ ਨੇ ,ਮਨ ਖੁਸ਼ ਹੁੰਦਾ ਏਦਾਂ ਦੀ ਰੂਹ ਦੇ ਦਰਸ਼ਨ ਕਰਕੇ ,,ਏਦਾਂ ਹੀ ਲੋਕਾਈ ਨੂੰ ਖਸ਼ੀਆਂ ਖੇੜੇ ਵੰਡਦੇ ਰਹਿਣ

  • @SatnamSingh-qh3le
    @SatnamSingh-qh3le 3 роки тому +16

    ਵਾਹਿਗੁਰੂ ਜੀ ਮਿਹਰ ਕਰੋ ਅਜਿਹੇ ਮਿਹਨਤੀ ਤੇ ਇਮਾਨਦਾਰ ਕਲਾਕਾਰ ਬਲਵਿੰਦਰ ਸਿੰਘ ਵਿੱਕੀ (ਚਾਚਾ ਰੌਣਕੀ ਰਾਮ ) ਤੇ

  • @DaljitSingh-sc8pg
    @DaljitSingh-sc8pg 3 роки тому +15

    ਚਾਚਾ ਜੀ, ਤੁਸੀਂ ਬਹੁਤ ਚੰਗੇ ਹੋ। ਦਿਲੋ ਸਤਿਕਾਰ
    🙇‍♀️🙇‍♀️🙇‍♀️🙇‍♀️🙏🙏🙏

  • @ManinderSingh-xd8mx
    @ManinderSingh-xd8mx 3 роки тому +14

    ਚਾਚਾ ਜੀ ਅੱਜ ਫੇਰ ਤੁਸੀ ਮੇਰਾ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ਼ ਕੇ

  • @jorawarsingh9115
    @jorawarsingh9115 3 роки тому +8

    ਬਹੁਤ ਹੀ ਖ਼ੂਬਸੂਰਤ ਪ੍ਰੋਗਰਾਮ! ਭਾਵੁਕ ਕਰ ਦਿੱਤਾ! ਜਿੳੁਦੇ ਵਸਦੇ ਰਹੋ!!!

  • @babbughulyani9957
    @babbughulyani9957 3 роки тому +32

    ਸਲਾਮ ਏ ਚਾਚਾ ਰੌਣਕੀ ਰਾਮ ਨੂੰ, great persnolety

  • @jarnailsingh8301
    @jarnailsingh8301 3 роки тому +10

    ਬਹੁਤ ਹੀ ਖੁਬਸੂਰਤੀ ਨਾਲ ਪੇਸ਼ਕਾਰੀ ਹੋਈ ਰੈਣਕੀ ਰਾਮ ਚਾਚਾ ਜੀ ਬਹੁਤ ਸੰਜੀਦਾ ਕਲਾਕਾਰ ਨੇ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ

  • @theindividual839
    @theindividual839 3 роки тому +6

    ਵਾਹ ਜੀ ਵਾਹ। ਮਨ ਤੇ ਤਨ ਸ਼ਰਸਾਰ ਹੋ ਗਿਆ। ਜੁਗ ਜੁਗ ਜਿਉਂ ਚਾਚਾ ਜੀ. ਧੰਨਵਾਦ ਪ੍ਰਾਈਮ ਏਸ਼ੀਆ।

  • @user-xg5pc8yx9g
    @user-xg5pc8yx9g 3 роки тому +27

    ਸਦਾ ਹੀ ਸਲਾਮ ਬਾਪੂ ਤੇਰੀ ੳੁॅਚੀ ਸੋਚ ਤੇ िਮਹਨਤ ਨੂੰ Great Salute

  • @punjabistoriesandpoems4305
    @punjabistoriesandpoems4305 3 роки тому +24

    ਬਹੁਤ ਵਧੀਆ ਮੁਲਾਕਾਤ ਪੇਸ਼ ਕੀਤੀ ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ 🙏👍

  • @jasvirchandi7170
    @jasvirchandi7170 3 роки тому +7

    ਚਾਚਾ ਜੀ ਨੂੰ ਪ੍ਰਾਈਮ ਏਸ਼ੀਆ ਨਾਲ ਹੀ
    ਜੋੜ ਲਵੋ ।ਦਰਸ਼ਕਾਂ ਨੂੰ ਚੰਗੀ ਕਲਾ ਦੇਖਣ ਨੂੰ ਅਤੇ ਵਧੀਆ ਵਿਚਾਰ ਸੁਣਨ ਨੂੰ ਮਿਲਦੋ ਰਹਿਣਗੇ

  • @sharmakewal7537
    @sharmakewal7537 3 роки тому +5

    ਚਾਚਾ ਰੌਣਕੀ ਰਾਮ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ ਲਗਪਗ ਪੈਂਤੀ ਸਾਲ ਪੁਰਾਣਾ ਪ੍ਰੋਗਰਾਮ ਰੌਣਕ ਮੇਲਾ ਵਿੱਚ ਚਾਚਾ ਜੀ ਟੂਟੀ ਵਿੱਚੋਂ ਬੀਨ ਵਜਾ ਕੇ ਸੱਪ ਕੱਢਦੇ ਹੋਏ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਦਿਖਾਈ ਦੇ ਰਹੇ ਪ੍ਰਮਾਤਮਾ ਇਨ੍ਹਾਂ ਦੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਕਰੇ ਅਤੇ ਨਾਲ ਹੀ ਪ੍ਰਾਈਮ ਏਸ਼ੀਆ ਟ ਟੀ ਵੀ ਅਤੇ ਸਵਰਨ ਸਿੰਘ ਟਹਿਣਾ ਤੇ ਬੇਟੀ ਹਰਮਨ ਥਿੰਦ ਦਾ ਵੀ ਬਹੁਤ ਬਹੁਤ ਧੰਨਵਾਦ

  • @gurmeetsran4436
    @gurmeetsran4436 3 роки тому +24

    ਚਾਚਾ ਰੌਣਕੀ ਰਾਮ ਜੀ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਸੁਣਕੇ ਲੂੰ ਕੰਢੇ ਖੜ੍ਹੇ ਹੋ ਗਏ ਧੰਨਵਾਦ ਵੀਰ ਟਹਿਣਾ ਤੇ ਭੈਣ ਹਰਮਨਥਿੰਧ ਜੀ ਸੱਚ ਸਾਹਮਣੇ ਲਿਆਉਂਦੇ ਰਹੋਂ ਪ੍ਰਮਾਤਮਾ ਆਪ ਜੀਆਂ ਨੂੰ ਬਲਵਿੰਦਰ ਸਿੰਘ ਵਿੱਕੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

  • @jagdishsingh-dt8vc
    @jagdishsingh-dt8vc 3 роки тому +66

    ਵਾਹ ਕਿਆ ਬਾਤ ਹੈ।ਇਕ ਕੋਇਲ ਵਰਗੇ ਮਹਾਨ ਇਨਸਾਨ ਨੇ ਆਪਣੀ ਛੋਹ ਨਾਲ ਇੱਕ ਛੋਟੀ ਜਿਹੀ ਘੁੱਗੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਉੱਡਣ ਲਾ ਦਿੱਤਾ। ਚਾਚਾ ਰੌਣਕੀ ਰਾਮ ਆਪਣਾ ਦਰਦ ਛੁਪਾ ਕੇ ਵੀ ਲੋਕਾਂ ਨੂੰ ਹਸਾ ਰਿਹਾ ਹੈ । ਵਾਹਿਗੁਰੂ ਕਰੇ ਚਾਚਾ ਜੀ ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ।

    • @rajindersingh3399
      @rajindersingh3399 3 роки тому

      Aaaaaaaaaaaaaaaaaaaaaaaaaaaaaaaaaaaaaaaaaàaàaààààaa

    • @rajindersingh3399
      @rajindersingh3399 3 роки тому

      Aaaaaaaaaaaaaaaaaaaaaàaaaaaààaààaaaàaààà!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!

    • @user-hv7zl2lv6c
      @user-hv7zl2lv6c 3 роки тому +1

      Waheguru ji waheguru waheguru waheguru waheguru ji

  • @prabhdyalsingh4722
    @prabhdyalsingh4722 3 роки тому +2

    ਵਾਹ...! ਕਰੀਬ 35/40 ਸਾਲ ਪਹਿਲਾਂ ਚਾਚਾ ਰੋਣਕੀ ਰਾਮ ਦੀ ਅਵਾਜ ਰੇਡੀਓ ਤੇ ਸੁਣਦੇ ਸੀ। ਅੱਜ ਫਿਰ ਯਾਦਾਂ ਤਾਜੀਆਂ ਹੋ ਗਈਆ ਹਨ ਜੀ।
    ਦੁਨੀਆਂ ਦਾ ਦਰਦ ਰੱਖਣ ਵਾਲਿਆਂ ਦੀਆਂ ਅੱਖਾਂ ਨਮ ਹੋ ਹੀ ਜਾਦੀਆਂ ਹਨ। ਜਜਬਾਤਾਂ ਚ ਭਿੱਝੀ ਰੂਹ ਹੈ ਜੀ।

  • @gulshankumar-sb8ni
    @gulshankumar-sb8ni 3 роки тому +4

    ਬਲਵਿੰਦਰ ਵਿਕੀ ਜੀ ਬਹੁਤ ਵਧੀਆ ਕਲਾਕਾਰ ਹਨ, ਕਲਾ ਦੇ ਨਾਲ ਸਮੇਂ ਸਮੇਂ ਦੀਆਂ ਤਸਵੀਰਾਂ ਨੂੰ ਬਾਖੂਬੀ ਦਰਸ਼ਕਾਂ ਦੇ ਸਨਮੁਖ ਪੇਸ਼ ਕਰਦੇ ਹਨ।

  • @punjabiakharstories
    @punjabiakharstories 3 роки тому +15

    ਬਹੁਤ ਸ਼ਾਨਦਾਰ ਵਾਰਤਾਲਾਪ ਕੀਤਾ ਜੀ,
    ਬਹੁਤ ਬਹੁਤ ਧੰਨਵਾਦ ਸਵਰਨ ਸਿੰਘ ਜੀ ਤੇ ਹਰਮਨ ਥਿੰਦ ਜੀ ਏਨੇ ਸਧਾਰਨ ਢੰਗ ਇੰਟਰਵਿਊ ਕਰਦੇ ਹੋ

  • @amritsingh3686
    @amritsingh3686 3 роки тому +12

    ਮੁਲਾਕਾਤਾ ਬਹੁਤ ਵੇਖੀਆਂ, ਇਹ ਮੁਲਾਕਾਤ ਦਿਲ ਵਿਚ ਉਤਰ ਗਈ, ਜੈ ਹਿੰਦ

  • @naunihalbhullar1788
    @naunihalbhullar1788 3 роки тому +15

    🙏ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਸਵਰਨ ਸਿੰਘ ਟਹਿਣਾ ਸਾਹਬ ਭੈਣ ਹਰਮਨ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਚਾਚਾ ਰੌਣਕੀ ਰਾਮ ਜੀ ਵਾਹਿਗੁਰੂ ਚੜਦੀ ਕਲਾ ਕਰੇਂ 🙏🙏

  • @SatnamSingh-py7nl
    @SatnamSingh-py7nl 3 роки тому +44

    ਸੱਚੀਂ ਅੱਖਾਂ ਚੋਂ ਪਾਣੀ ਆਪ ਮੁਹਾਰੇ ਹੀ ਵਗਣ ਲੱਗਾ, ਵਾਹਿਗੁਰੂ ਜੀ 🙏

  • @kamleshkaur5859
    @kamleshkaur5859 3 роки тому +90

    ਸਦੀਆਂ ਬੀਤ ਗਈਆਂ ਸੀ ਬਲਵਿੰਦਰ ਬਿੱਕੀ Sir ਦੀ ਆਵਾਜ਼ ਸੁਣੀ ਨੂੰ। ਬਹੁਤ ਬਹੁਤ ਧੰਨਵਾਦ Prime Asia...🙏

  • @SurinderMand
    @SurinderMand 3 роки тому +2

    ਸਭ ਤੋਂ ਹੁਣ ਤੱਕ ਦਾ ਸੋਹਣਾ

  • @BalwinderSingh-ug9fe
    @BalwinderSingh-ug9fe 3 роки тому +1

    ਜੈ ਹਿੰਦ ਸ਼ਬਦ ਦੀ ਵਿਆਖਿਆ ਕਰਕੇ ਚਾਚਾ ਜੀ ਨੇ ਸਾਡੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਝੜੀ ਲਾ ਦਿੱਤੀ ਹੈ ।ਨਮਸਕਾਰ ਹੈ ਐਸੀ ਸਖਸ਼ੀਅਤ ਨੂੰ ।

  • @paramjeetkaur945
    @paramjeetkaur945 3 роки тому +2

    ਧੰਨਵਾਦ ਜੀ ਬਹੁਤ ਵਧੀਆ ਜੀ ਕਲਾਕਾਰ ਉਹ ਹੀ ਬਣ ਸਕਦਾ ਹੈ ਜਿਸ ਦੇ ਜੱਜ ਬਾਤ ਜਿਦਾਂ ਹਨ ਰੋਣਕੀ ਰਾਮ ਜੀ ਨੇ ਰੋਣਕਾ ਵੀ ਲਾਇਆ ਤੇ ਜੱਜ ਬਾਤੀ ਕਰਕੇ ਰਵਾ ਵੀ ਦਿਤਾ ਟੇਣਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ

  • @shaminderjeetkaur9147
    @shaminderjeetkaur9147 3 роки тому +3

    Just speechless. ਚਾਚਾ ਜੀ ਦੀ ਇੱਕ ਇੱਕ ਗੱਲ ਵਿੱਚੋਂ ਉਹਨਾਂ ਦਾ ਸਾਲਾਂ ਦਾ ਤਜਰਬਾ ਝਲਕ ਰਿਹਾ ਸੀ. ਬਸ ਇਸੇ ਤਰ੍ਹਾਂ ਸਾਫ ਸੁਥਰੇ ਰਹਿਣਾ. What a best line. Thanq so much for such a wonderful interview

  • @hnsraj45
    @hnsraj45 3 роки тому +20

    ਟਹਿਣਾ ਸਾਬੵ ਤੁਹਾਡਾ ਪੋ੍ਗਰਾਮ ਵੀ ਆਕਸੀਜਨ ਵਰਗਾ ਹੀ ਲਗਦਾ ਹੈ।।

  • @surindersran432
    @surindersran432 3 роки тому +25

    Top most interview in the history of Prime Asia

  • @sukhchainsingh9449
    @sukhchainsingh9449 3 роки тому +7

    ਇਹੋ ਜਿਹੀਆਂ ਸੁਲੱਖਣੀਆਂ ਰੂਹਾਂ ਦੇ ਦਰਸ਼ਨ ਦੀਦਾਰ ਕਰਾਉਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ।

  • @ninderghugianvi3243
    @ninderghugianvi3243 3 роки тому +4

    ਬੜੀ ਰੌਚਕ ਲੱਗੀ ਗਲਬਾਤ। ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਹੀਰਾ ਬੰਦਾ ਏ। ਲੰਬਾ ਸਮਾਂ ਰੇਡੀਓ ਤੇ ਟੀਵੀ ਦੀ ਨੌਕਰੀ ਕਰਦਿਆਂ ਤੇ ਦਿਹਾਤੀ ਪ੍ਰੋਗਰਾਮ ਵਿਚ ਰੌਣਕੀ ਰਾਮ ਬਣਕੇ ਲੋਕਾਂ ਦੇ ਦਿਲਾਂ ਉਤੇ ਰਾਜ ਕੀਤਾ ਹੈ। ਜਲੰਧਰ ਰਹਿੰਦਿਆਂ ਕਈ ਮੁਲਾਕਾਤਾਂ ਹੁੰਦੀਆਂ ਰਹੀਆਂ, ਉਹ ਯਾਦਗਾਰੀ ਸਮਾਂ ਸੀ। ਇਹ ਮੁਲਾਕਾਤ ਇਕ ਲਾਜਵਾਬ ਪੇਸ਼ਕਾਰੀ ਹੈ।

  • @user-oh1rz9uo3x
    @user-oh1rz9uo3x 3 роки тому +1

    ਸਤ ਸ਼੍ਰੀ ਅਕਾਲ ਚਾਚਾ ਜੀ ਜਿੰਦਗੀ ਦੇ ਪਲ ਦੇ ਨਾਲ ਧਰਮ ਦੀ ਕਿਰਤ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਦਸਮ ਗੁਰੂ ਦੀ ਕੁਰਬਾਨੀ ਦਾ ਵਾਸਤਾ ਪਾਕੇ ਦੇਸ ਵਾਸੀਆਂ ਨੂੰ ਚੰਗੇ ਰਸਤੇ ਤੇ ਚਲਣ ਨੂੰ ਪ੍ਰੇਰਿਆ ਧੰਨਵਾਦ ਸਾਰੀ ਟੀਮ ਦਾ

  • @harmansinghchahal9135
    @harmansinghchahal9135 3 роки тому +2

    ਵਾਹਿਗੁਰੂ ਮੇਹਰ ਰੱਖਣ ਜੀ

  • @navmardaynavmarday8562
    @navmardaynavmarday8562 3 роки тому +8

    ਚੰਗੇ ਬੰਦੇ ਨਾਲ ਹਮੇਸ਼ਾ ਹੀ ਆਮ ਲੋਕਾਂ ਨਾਲੋਂ ਜਿਆਦਾ ਮਾੜਾ ਹੁੰਦਾ

  • @narinderjeetkaur2918
    @narinderjeetkaur2918 3 роки тому +10

    ਪ੍ਰਾਈਮ ਏਸ਼ੀਆ ਵਾਲੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਤੰਦਰੁਸਤੀ ਬਖਸ਼ੇ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @jaswantkaur1518
      @jaswantkaur1518 Рік тому

      ਅਜ ਦੀ ਇੰਟਰਵਿਊ ਲਾਜਵਾਬ ਹੈ। ਧੰਨਵਾਦ ਟਹਿਣਾ ਜੀ ਤੇ ਮੈਡਮ ਥਿੰਦ ਜੀ

  • @BalwinderSingh-kh5en
    @BalwinderSingh-kh5en 3 роки тому +1

    ਬਹੁਤ ਵਧੀਆ ਚਾਚਾ ਰੌਣਕੀ ਰਾਮ ਜੀ ਵਲੋਂ

  • @jaswantsinghrathore.comedy
    @jaswantsinghrathore.comedy 3 роки тому +21

    “ਨਾ ਕਹੀਂ ਕਦੇ ਅਲਵਿਦਾ ਤੇ ਨਾਸਤਿਕ ਹੋਣੋ ਬਚਾ ਲਵੀਂ ਮੈਨੂੰ ..ਤੇਰੀ ਮੌਜ਼ੂਦਗੀ ਵਿੱਚ ਹੀ ਖ਼ੁਦਾ ਕ਼ਰੀਬ ਲੱਗਦਾ ਹੈ”Always Love & Respect Bicky bhaji ❤️🙏

  • @amnindergillgill5493
    @amnindergillgill5493 3 роки тому +2

    ਚਾਚਾ ਚੌਧਰੀ ਜੀ ਬਹੁਤ ਹੀ ਨੇਕ ਇਨਸਾਨ ਹਨ ਪ੍ਰਮਾਤਮਾਂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਅਜਿਹੀਆਂ ਸਖਸ਼ੀਅਤਾਂ ਦੇ ਰੂਬਰੂ ਕਰਵਾਉਣ ਲਈ

  • @darshanchangli2502
    @darshanchangli2502 3 роки тому +2

    ਚਾਚਾ ਰੌਣਕੀ ਰਾਮ ਜੀ ਸਲੂਟ ਆ ਤੁਹਾਡੀ ਤਰਕਸ਼ੀਲ ਸੋਚ ਨੂੰ। ਜਿੰਦਗੀ ਜਿੰਦਾਬਾਦ।।

  • @Parneetdhanoa715
    @Parneetdhanoa715 3 роки тому +1

    ਬਹੁਤ ਹੀ ਵਧੀਆ ਪ੍ਰੋਗਰਾਮ।

  • @sunny78646
    @sunny78646 3 роки тому +1

    ਉਸਤਾਦ ਲੋਕ, ਸਹੀ ਮਾਅਨੇ ਵਿੱਚ ਜਿੰਦਗੀ ਅਤੇ ਰੁਤਬੇ ਦਾ ਹੱਕ ਅਦਾ ਕਰਨ ਵਾਲੇ ਲੋਕ, ਰੱਬ ਤੁਹਾਨੂੰ ਸਲਾਮਤ ਰੱਖੇ

  • @BHANGUVIDEOSUK
    @BHANGUVIDEOSUK 3 роки тому +6

    ਸੱਚੀਆਂ ਗੱਲਾਂ ਬਾਈ ਜੀ ਦੀਆਂ।He is great human being. God Bless Him.

  • @GurmeetSingh-xr3vr
    @GurmeetSingh-xr3vr 3 роки тому +1

    ਬਹੁਤ ਵਧੀਆ ਵਹਿਗੁਰੁ ਮੇਹਰ ਕਰੇ

  • @balwinderkumar7336
    @balwinderkumar7336 3 роки тому +12

    ਬਹੁਤ ਵਧੀਆ ਲੱਗਾ ਚਾਚਾ ਜੀ ਨੂੰ ਦੇਖ ਕੇ ਸੁਣ ਕੇ..... ਬਹੁਤ ਹੀ ਮਹਾਨ ਸਖਸ਼ੀਅਤ...

  • @pammajaura3113
    @pammajaura3113 3 роки тому +2

    ਚਾਚਾ ਤੂੰ ਸਦਾ ਚੜ੍ਹਦੀ ਕਲਾ ਵਿਚ ਰਹੋ

  • @narindersingh1870
    @narindersingh1870 3 роки тому +2

    ਅੱਜ ਸੀ ਸਹੀ ਤੇ ਸੱਚਾ ਚੱਜ ਦਾ ਵਿਚਾਰ

  • @KuldeepSingh-qq9ds
    @KuldeepSingh-qq9ds 3 роки тому +6

    ❤️👍 🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @RameshKumar-cu8yu
      @RameshKumar-cu8yu 3 роки тому

      Emotional,trazic moments are part of life of Raunki Ram explained by him. Great interview

  • @sukhpreetsingh5809
    @sukhpreetsingh5809 3 роки тому +25

    ਸਲੂਟ ਸਰ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਦੁਨੀਆਂ ਭਰ ਦੇ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ

  • @gursimranlibra113
    @gursimranlibra113 3 роки тому +5

    ਸਤਿ ਸ੍ਰੀ ਅਕਾਲ ਜੀ
    ਸਵਰਨ ਸਿੰਘ ਅਤੇ ਹਰਮਨ ਤੇ ਬਲਵਿੰਦਰ ਵਿੱਕੀ ਜੀ
    ਵੱਲੋਂ ਸੁਰਜਨ ਸਿੰਘ ਲਿਬੜਾ🖋

  • @KuldeepSingh-qq9ds
    @KuldeepSingh-qq9ds 3 роки тому +7

    ਟੈਹਣਾਂ ਸਾਬ , ਹਰਮਨ ਜੀ ਅਤੇ ਰੌਣਕੀ ਰਾਮ ਜੀ 🙏
    ਪਰ ਪ੍ਰੋਗਰਾਮ ਤੋਂ ਪਹਿਲਾਂ ਮੁੱਖ ਝਲਕੀਆਂ ਪੇਸ਼ ਕਰਨ ਦੀ ਲੋੜ ਨਹੀਂ ਹੈ ਸਿਧਾ ਪ੍ਰਸਾਰਣ ਕਰਿਆ ਕਰੋ ਪਲੀਜ਼
    ਅੱਜ ਕੱਲ ਟਾਇਮ ਦੀ ਸਭ ਕੋਲ਼ ਕਮੀਂ ਹੈ

  • @HarpreetSingh-bl2zn
    @HarpreetSingh-bl2zn 3 роки тому +1

    ਬਹੁਤ ਵਧੀਆ ਲੱਗਿਆ ਰੌਣਕੀ ਰਾਮ ਜੀ ਦੇ ਗੱਲਾਂ ਤੇ ਵਿਚਾਰ

  • @SurjeetSangha-qh5hg
    @SurjeetSangha-qh5hg 3 роки тому +2

    ਟਹਿਣਾ ਸਾਹਿਬ ਜੀ ਚਾਚਾ ਰੌਣਕੀ ਰਾਮ ਜੀ ਨੂੰ ਪ੍ਰਾਈਮ ਏਸ਼ੀਆ ਲੈ ਲਵੋ ਤੇ ਕਰ ਕਰਵਾਕੇ ਮਨ ਖੁਸ਼ ਤਾਂ ਹੋਇਆ ਦੁੱਖ ਬਹੁਤ ਲੱਗਾ ਚੰਗੇ ਇਨਸਾਨਾਂ ਦ ਦੁਨੀਆ ਕਦੋਂ ਤੇ ਕਿਵੇਂ ਹੱਟੇਗੀ ਸਬਰ ਪਰਖਣੋ ਵਾਹਿਗੁਰੂ ਜੀ ਕਿਰਪਾ ਕਰੀਉ ਤੰਦਰੁਸਤੀ ਦੀ ਦਾਤ ਬਖਸ਼ਉ ਸੱਭ ਨੂੰ

  • @davindersingh835
    @davindersingh835 3 роки тому +4

    Heart touching interview. 40 minute kise vadia km ch lge ajj.

  • @RadheShyam-vz7ne
    @RadheShyam-vz7ne 3 роки тому +4

    Ajj da chajj da vichar (1253) sab ton uttam ate sarvotam hai salaam a tuhanu tehna Saab te thind ji bane raho prime Asia te ate awaam de Dilan te salaam ...

  • @Harryrattavlogs
    @Harryrattavlogs 3 роки тому +3

    ਟੈਹਣਾ ਸਾਹਿਬ ਪਹਿਲਾਂ ਤਾਂ ਤੁਹਾਨੂੰ ਦਿੱਲ ਤੋਂ ਸਲੂਟ ਐ ਢੇਰ ਸਾਰਾ ਪਿਆਰ ਐ ਤੇ ਦੁਆਵਾਂ ਨੇ ਕਿ ਤੁਸੀਂ ਇੰਨੀ ਖੁਸ਼ਦਿਲ ਸ਼ਖ਼ਸੀਅਤ ਨੂੰ ਸਾਡੇ ਰੂਬਰੂ ਕੀਤਾ ਅਤੇ ਉਸ ਦੇ ਲਾਜ਼ਵਾਬ ਵਿਚਾਰ ਸੁਨਣ ਦਾ ਸਾਨੂੰ ਮੌਕਾ ਮਿਲਿਆ. ਜਿਸ ਸਮੇਂ ਸ਼ਾਇਦ ਰੌਣਕੀ ਰਾਮ ਜੀ ਦੇ ਪ੍ਰੋਗਰਾਮ ਆਉਂਦੇ ਸੀ ਉਦੋੰ ਮੈਂ ਜੰਮਿਆ ਹੀ ਨਾ ਹੋਵਾ ਜਾ ਬਹੁਤ ਛੋਟਾ ਹੋਵਾਂ ਤੇ ਸਾਡੇ ਘਰ ਟੀਵੀ ਰੇਡੀਓ ਨਾ ਹੋਵੇ ਜਾ ਸ਼ਾਇਦ ਦੇਖੇ ਵੀ ਹੋਣ ਪਰ ਉਦੋਂ ਕਲਾ ਬਾਰੇ ਇੰਨੀ ਜਾਣਕਾਰੀ ਜਾਂ ਉਤਸੁਕਤਾ ਨਹੀਂ ਸੀ ਬਜਾਇ ਸ਼ਕਤੀਮਾਨ ਦੇ. ਇਸ ਇੰਟਰਵਿਊ ਨੂੰ ਸੁਣ ਕੇ ਮੈਂ ਮਹਿਸੂਸ ਕਰ ਰਿਹਾ ਹਾਂ ਕਾਸ਼ ਮੈ ਪੰਜ ਚਾਰ ਸਾਲ ਪਹਿਲਾਂ ਜੰਮ ਪੈਂਦਾ ਅਤੇ ਕਾਸ਼ ਹਰਿਆਣੇ ਦੇ ਵਾਡਰ ਦੀ ਬਜਾਇ ਜਲੰਧਰ ਦੇ ਨੇੜੇ ਤੇੜੇ ਜੰਮ ਪੈਂਦਾ ਤਾਂ ਰੌਣਕੀ ਰਾਮ ਜੀ ਦੇ ਪ੍ਰੋਗਰਾਮ ਸਮੇਂ ਸਿਰ ਦੇਖ ਲੈਂਦਾ. ਪਰ ਕੋਈ ਨਾ ਇਹ ਸਭ ਤਾਂ ਬੰਦੇ ਹੱਥ ਨਹੀਂ ਹੈ ਪਰ ਤੁਹਾਡਾ ਇਹ ਪ੍ਰੋਗਰਾਮ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਮੇਰੇ ਕੋਲੋ ਜੋ ਕਲਾ ਦੇਖਣ ਦਾ ਮੌਕਾ ਖੁੰਝ ਗਿਆ ਸੀ ਉਹ ਤੁਸੀਂ ਆ ਇੰਟਰਵਿਊ ਕਰਕੇ ਮੈਨੂੰ ਵਾਪਿਸ ਕਰ ਦਿੱਤਾ ਹੈ. ਇੰਨਾ ਖੁਸ਼ਦਿਲ ਇੰਨਸਾਨ ਮੈਂ ਜ਼ਿੰਦਗੀ ਵਿਚ ਬਹੁਤ ਘੱਤ ਦੇਖੇ ਹਨ. ਇਸ ਇੰਟਰਵਿਊ ਤੋਂ ਬਾਅਦ ਜ਼ਿੰਦਗੀ ਜਿਓਣ ਦਾ ਨਵਾਂ ਨਜ਼ਰੀਆ ਮਿਲਿਆ. ਇਸ ਨਜ਼ਰੀਅੇ ਦੇ ਕੀ ਸਿੱਟੇ ਨਿਕਲਦੇ ਹਨ ਇਹ ਤਾਂ ਭਵਿੱਖ ਦਸੇਗਾ ਪਰ ਆ ਇੰਟਰਵਿਊ ਸੁਣ ਅੱਜ ਦਿਲ ਬਾਗੋ ਬਾਗ ਜਰੂਰ ਹੋ ਗਿਆ ਹੈ ਤੇ ਸਾਰੇ ਨਾਕਾਰਾਤਮਕ ਵਿਚਾਰ ਛੂ ਮੰਤਰ ਹੋ ਗਏ ਹਨ ਤੇ ਸਾਰੇ ਸਰੀਰ ਦੇ ਖੂਨ ਅੰਦਰ ਨਵੀਂ ਤਾਜ਼ਗੀ ਦਾ ਅਹਿਸਾਸ ਹੋ ਰਿਹਾ ਹੈ. (ਭੁਲਚੁਕ ਤੇ ਗਲਤੀਆਂ ਲਈ ਮੁਆਫ਼ੀ)

  • @inderjit1342
    @inderjit1342 3 роки тому +3

    Waheguru g 👃

  • @GALAVNAGARI
    @GALAVNAGARI 3 роки тому +6

    This second part of interview with Chacha Raunki Ram ji would be bracketed among the best of interviews by Prime Asia TV and all that I had ever viewed and listened on TV or Radio. Though, I was fan of his artistic skills and unique presentations, since my Childhood, full of sarcasm, spun across the ground realities and people on streets in village's as well as cities. But today's interview has brought forward his hidden emotive, religious and social side of character. I am floored and am speechless, emotional and short of words to express myself in gratitude towards the real Legend behind making of famous Punjabi " Chacha Raunki Ram". Wishing him and his family all the very best and blissful life ahead.

  • @shergill4996
    @shergill4996 3 роки тому +7

    chaj de vichar da
    best episode 👌. pls sehgal sahib da interview 🙏kereo pls

    • @sukhdevhehar
      @sukhdevhehar 3 роки тому

      Thanks for very good interview.

  • @onkarsahota1677
    @onkarsahota1677 3 роки тому +1

    ਜੈਹਿੰਦ ਵਾਲੇਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਨੂੰ ਲੂੱਟਕੇ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਗੁਰੂਆਂ ਦੇ ਵਾਰਸਾਂ ਨੂੰ ਇਸਦਾ ਦਿਲੋਂ ਦੁੱਖ ਹੈ ਬਾਕੀ ਨਕਲੀ ਲੋਕ ਐਵੇਂ ਗੁਰੂਆਂ ਦੀ ਉਟ ਲੈਕੇ ਬੈਠੇ ਨੇ

  • @albelapunjabisangeet6004
    @albelapunjabisangeet6004 3 роки тому +1

    ਸ, ਬਲਵਿੰਦਰ ਬਿੱਕੀ ਚਾਚਾ ਰੌਣਕੀ ਰਾਮ ਜੀ
    ਨਾਲ਼ ਕੀਤੀ ਮੁਲਾਕਾਤ ਸ਼ਲਾਘਾਯੋਗ ਹੈ ਪੂਰੀ
    ਪ੍ਰਾਈਮ ਏਸ਼ੀਆ ਟੀਵੀ ਚੈਨਲ ਦੇ ਪ੍ਰੋਗਰਾਮ
    ਚੱਜ ਦਾ ਵਿਚਾਰ ਵਧਾਈ ਦਾ ਹੱਕਦਾਰ ਹੈ ਜੀ

  • @baljindersingh-sb6ri
    @baljindersingh-sb6ri 3 роки тому +1

    ਚਾਚਾ ਜੀ ਤੁਹਾਢੀ िੲਟਰिਵੳੂ ਦੇਖੀ ਮਨ ਖੁਸ ਹੋ िਗਅਾ ਸਲੂਟ ਸਰ ਜੀ ਕਲਾਕਾਰ ਤਾ ਬਹੁਤ ਦੇਖੇ ਪਰ ਸਾਰੇ ਅਾਪਜੀ ਤੋ ਥॅਲੇ ਨੇ.

  • @nssanghasingh7687
    @nssanghasingh7687 Рік тому

    ਸਭ ਤੋਂ ਵਧੀਆ ਇੰਟਰਵਿਊ ਲੱਗੀ ਹੈ ਬਹੁਤ ਸੁਣਦੇ ਹੁੰਦੇ ਸਾਂ ਚਾਚਾ ਰੌਣਕੀ ਰਾਮ ਜੀ ਨੂੰ। ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @rinku075
    @rinku075 3 роки тому +2

    ਸੱਚੀ ਅੱਖਾਂ ਚ ਹੰਝੂ ਆਗਏ ਬਾਬਾ ਜਦੋਂ ਮੇਹਰ ਕਰੇ

  • @salamatsahota3851
    @salamatsahota3851 3 роки тому +1

    ਇਹ ਉੱਦਮ ਸਿਰਫ਼ ਪ੍ਰਾਇਮ ਏਸ਼ੀਆ ਟੀਵੀ ਹੀ ਕਰ ਸਕਦਾ ਆ ਕਿ ਜੋ ਪੁਰਾਣੇ ਤੋਂ ਪੁਰਾਣੇ ਕਲਾਕਾਰਾਂ ਨੂੰ ਸਾਡੇ ਰੁ ਬ ਹੂ ਕਰਦੇ ਨੇ ਬਹੁਤ ਵਧੀਆ ਲੱਗਾ ਜੀ ਸਾਰਾ ਪ੍ਰੋਗਰਾਮ

  • @surinderpalkaur4802
    @surinderpalkaur4802 3 роки тому +1

    ਚਾਚਾ ਜੀ ਦੇ ਅਜਵੈਣ ਵਾਲੇ ਪਰਾਉਂਠੇ ਬਹੁਤ ਸੁਵਾਦ ਨੇ।

  • @surjitsingh2804
    @surjitsingh2804 3 роки тому +1

    Waheguru ji

  • @madsingh1152
    @madsingh1152 2 роки тому +1

    ਬਹੁਤ ਵਧੀਆ ਗੱਲ ਬਾਤ ਤੇ ਵਿਚਾਰ ਸਾਂਝੇ ਕੀਤੇ ਚਾਚਾ ਰੌਣਕੀ ਰਾਮ ਉਰਫ ਬਲਵਿੰਦਰ ਵਿੱਕੀ ਜੀ ਨੇ. ਬਚਪਨ ਯਾਦ ਕਰਾਤਾ ਚਾਚਾ ਰੌਣਕੀ ਰਾਮ ਜੀ ਨੇ. ਪਰ ਜਿਹੜਾ ਗੁਰੂ ਤੇਗ ਬਹਾਦਰ ਜੀ ਬਾਰੇ ਕਿਹਾ ਗਿਆ ਹਿੰਦ ਦੀ ਚਾਦਰ, ਗੁਰਬਾਣੀ ਵਿਚ ਕੀਤੇ ਵੀ ਹਿੰਦ ਦੀ ਚਾਦਰ ਨਹੀਂ ਲਿਖਿਆ ਸਗੋਂ ਸ਼੍ਰਿਸਟ ਦੀ ਚਾਦਰ ਲਿਖਿਆ ਗਿਆ ਹੈ, ਗੁਰੂ ਸਾਬ ਨੇ ਕਿਸੇ ਇਕ ਮੁਲਕ ਲਈ ਕੁਰਬਾਨੀ ਨਹੀਂ ਕੀਤੀ ਓਹਨਾ ਨੇ ਸਾਰੀ ਮਨੁੱਖਤਾ ਲਈ ਕੁਰਬਾਨੀ ਕੀਤੀ ਸੀ. ਇਹਨਾਂ ਛੋਟਾ ਨਾ ਬਣਾਓ ਗੁਰੂ ਸਾਬ ਜੀ ਦੀ ਕੀਤੀ ਕੁਰਬਾਨੀ ਨੂੰ. ਵਾਹਿਗੁਰੂ ਸਬ ਦਾ ਭਲਾ ਕਰਿਓ. 🙏. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ.

  • @karmjitrai146
    @karmjitrai146 2 роки тому

    ਵਾ ਕਮਾਲ ਸ਼ਖਸੀਅਤ ਨੇ ਚਾਚਾ ਰੌਣਕੀ ਰਾਮ ਜੀ ਬੜਾ ਕੌੜਾ ਮਿੱਠਾ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ ਸਲੂਟ ਜੀ ਆਪ ਨੂੰ ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀ ਚਾਚਾ ਰੌਣਕੀ ਰਾਮ ਜੀ ਦੇ ਵਿਚਾਰ ਦਿਲ ਦੀਆਂ ਗਹਿਰਾਈਆਂ ਵਿਚੋਂ ਨਿਕਲੀਆਂ ਗਲਾ ਸਾਡੇ ਨਾਲ ਸਾਂਝੀਆਂ ਕੀਤੀਆਂ

  • @PawanKumar-rj3rw
    @PawanKumar-rj3rw 3 роки тому +1

    वाह चाचा रोनकी राम जी
    Haeman ji TEHNA JI
    MAZA AAYEA THANK YOU

  • @onkarsahota1677
    @onkarsahota1677 3 роки тому

    ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਨਹੀਂ ਪੁਰੀ ਦੁਨੀਆਂ ਦੀ ਮਾਨਵਤਾ ਦੀ ਚਾਦਰ ਹਨ, ਹਿੰਦ ਵਾਲਿਆਂ ਨੇ ਤਾਂ ਉਹਨਾਂ ਦਾ ਪੰਜਾਬ ਕੲੀ ਤੁਕੜਿਆਂ ਵਿੱਚ ਜਾਨਬੂਝ ਕੇ ਵੰਡ ਦਿੱਤਾ ਉਹਨਾਂ ਦੀ ਭਲਾਈ ਦਾ ਜਵਾਬ ਬੜੀ ਬੁਰਾਈ ਨਾਲ ਦਿੱਤਾ

  • @BaljitKaur-gg6os
    @BaljitKaur-gg6os 3 роки тому +1

    ਬਾਬਾ ਜੀ ਸਭ ਨੂੰ ਹਮੇਸ਼ਾ ਖੁਸ਼ ਰੱਖੋ 🙏

  • @buntyjatt5567
    @buntyjatt5567 3 роки тому

    ਵਾਹਿਗੁਰੂ ਜੀ ਮੇਹਰ ਰੱਖੇ ਚਾਚਾ ਰੌਣਕੀ ਤੇ ਪਰਿਵਾਰ ਤੇ,

  • @kantarani6273
    @kantarani6273 3 роки тому +1

    ਦਿਹਾਤੀ ਪ੍ਰੋਗ੍ਰਾਮ,ਭਾਈਆਂ ਜੀ ਅਤੇ ਰੌਣਕੀ ਰਾਮ ਦੀ ਜੋੜੀ ਬੜੀ ਸੁਪ੍ਰਸਿੱਧ ਸੀ, ਇਨ੍ਹਾਂ ਦੀ ਮਿੱਠੀ ਮਿੱਠੀ ਬਹਿਸ ਬਹੁਤ ਵਧੀਆ ਲਗਦੀ ਸੀ।

  • @punjabiakharstories
    @punjabiakharstories 3 роки тому +3

    ਮੈਂ Prime Asia ਪਰਿਵਾਰ ਤੇ ਟਹਿਣਾ ਸਾਬ ਤੇ ਥਿੰਦ ਜੀ ਨੂੰ ਇਕ ਬੇਨਤੀ ਕਰਦਾ ਹਾਂ ਕਿ ਇਕ ਇੰਟਰਵਿਊ ਸਟੂਡੀਓ ਵਿਚ ਗੁਰਪ੍ਰੀਤ ਸਿੰਘ ਮਿੰਟੂ ਜੀ ਨਾਲ ਜਰੂਰ ਕੀਤੀ ਜਾਏ,
    ਸ਼ਾਇਦ ਓਹਨਾ ਨੂੰ ਏਸ ਸਮੇਂ ਦੌਰਾਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

  • @DeepSingh-xf7po
    @DeepSingh-xf7po 3 роки тому +1

    ਟਹਿਣਾ ਸਾਬ ਚਾਚਾ ਰੋਣਕੀ ਰਾਮ ਵੀ ਤੁਹਾਡੇ ਚੈਨਲ ਦਾ ਹਿੱਸਾ ਹੋਣਾ ਚਾਹੀਦਾ ਨੇਂ ਕਿਉਂਕਿ ਤੁਹਾਡੇ prime Asia ਚੈਨਲ ਨੂੰ ਚਾਚਾ ਜੀ ਹੋਰ ਰੋਣਕ ਨਾਲ ਭਰ ਦੇਣ ਗੇ।

  • @onkardhillon3092
    @onkardhillon3092 3 роки тому +4

    Salute to chacha Ronki Ram ji.
    God bless him long and happy life.

    • @BaljinderSingh-cw9yt
      @BaljinderSingh-cw9yt 3 роки тому

      ਬੇਸੁਰੀ ਅਵਾਜ ਅਤੇ ਬੋਰਿੰਗ ਇੰਟਰਵਿਊ ਅਤੇ ਟਹਿਣਾ ਤੇ ਥਿੰਦ ਵਲੋਂ ਬੇਲੋੜੀ ਚਾਪਲੂਸੀ ਵੈਰੀ bad

    • @onkardhillon3092
      @onkardhillon3092 3 роки тому

      @@BaljinderSingh-cw9yt nahi yar, inni vi mari nahi

  • @narindergrewal4881
    @narindergrewal4881 3 роки тому +5

    One of the best program episode on Prime Asia. Chacha Ji is an utmost honest man full of humour, talent.

  • @devinderkumar3512
    @devinderkumar3512 3 роки тому +1

    Chacha Raunki Ram oh heera hai jis raahin Punjab Sarkar, india Sarkar apna sandes punjabi janta nu dindi c. Ehna walon dita sandes punjabi janta di rooh tak janda c.
    *Salute to Chacha Ji*

  • @mukhtiarvirk9160
    @mukhtiarvirk9160 3 роки тому

    ਬਹੁਤ ਹੀ ਵਧੀਆ ਪਰੋਗਰਾਮ ਲਗਿਆ ਜੀ ।ਸਤਿਸ੍ਰਿ ਅਕਾਲ ਜੀ ।

  • @sukhwantsingh8772
    @sukhwantsingh8772 Рік тому

    ਵਾਹਿਗੁਰੂ ਸਾਹਿਬ ਜੀ app ਨੂੰ ਚੜ੍ਹਦੀ ਕਲਾ ਬਖਸ਼ੇ

  • @harchandkothalamalerkotlap1564
    @harchandkothalamalerkotlap1564 3 роки тому

    ਧੰਨਵਾਦ ਪਰਾਈਮ ਏਸ਼ੀਆ ਦਾ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @AvtarSingh-rg9hy
    @AvtarSingh-rg9hy 11 місяців тому

    ਏਨਾ ਪਿਆਰ ਕੇ ਅੱਖਾਂ ਵਿਚ ਪਿਆਰ ਦੇ ਹੰਝੂ ਆ ਜਾਂਦੇ ਹਨ ਜੀ.

  • @user-xk9tq2kf5r
    @user-xk9tq2kf5r 3 роки тому

    ਜੈ ਹਿੰਦੂ ਗੁਰੂ ਤੇਗ ਬਹਾਦਰ ਸਾਹਿਬ ਸਿ੍ਸਟੀ ਦੀ ਚਾਦਰ ਜੈ ਹਿੰਦ ‌ਹਿੰਦ ਦੀ ਚਾਦਰ ਮੋਦੀ ਇੰਦਰਾ ਬਾਕੀ ਸਾਰੇ

  • @diamonds737
    @diamonds737 3 роки тому +4

    Great interview of a living legend! Good work Tehna sahib and Thind Bhenji

  • @sodhikhangura9505
    @sodhikhangura9505 3 роки тому +1

    ਬੇਹੱਦ ਸਲਾਹੁਣਯੋਗ ਮੁਲਾਕਾਤ 🙏

  • @Greatexpectations8
    @Greatexpectations8 3 роки тому +1

    ਚਾਚਾ ਰੌਣਕੀ , ਹਿੰਦ ਦੀ ਚਾਦਰ ਦੇ ਫ਼ਲਸਫ਼ੇ ਦਾ ਮੁਰੀਦ ਕਲਾਕਾਰ ਜ਼ਿੰਦਾਬਾਦ ! ਪ੍ਰਾਈਮ ਏਸ਼ੀਆਂ ਦਾ ਇਹ ਮੰਚ , ਟੈਹਣਾ ਸਾਹਿਬ ਅਤੇ ਬੀਬਾ ਥਿੰਦ ਜੀ ਜ਼ਿੰਦਾਬਾਦ !

  • @sunnyneelam1895
    @sunnyneelam1895 3 роки тому +5

    ਤੁਸੀ ਵੀ ਤੇ ਗੁਰਪ੍ਰੀਤ ਘੁੱਗੀ ਅੱਜ ਵੀ ਸਾਡੇ ਜਾਨੋਂ ਪਿਆਰੇ ਨੇ,,ਅੱਜ ਵੀ ਦਿਲਾਂ ਚ ਵਸਦੇ ਕਿਰਦਾਰ।love this ❤️👍👍👍👍

  • @raminderjitsandha5372
    @raminderjitsandha5372 3 роки тому +1

    No words,salute chachaji

  • @harishbabutta5321
    @harishbabutta5321 3 роки тому +1

    Chacha Raunaki Ram te aap sab nu Salaam,BAHUT vadhiya uprala h, Dhanwaad ji.

  • @daljitsingh1482
    @daljitsingh1482 3 роки тому +5

    One of the most wonderful interview. Great keep it up

  • @jatinderpattar812
    @jatinderpattar812 3 роки тому

    ਪਰਾਈਮ ਏਸੀਆ ਚੈਨਲ ਹਮੇਸਾ ਚੜਦੀ ਕਲਾ ਵਿੱਚ ਰਿਹੇ ਬਹੁਤ ਹੀ ਵਧੀਆਂ ਪ੍ਰੋਗਰਾਮ ਹੁੰਦੇ

  • @RajinderSingh-bo7wt
    @RajinderSingh-bo7wt 3 роки тому +1

    ਟੈਣਾਂ ਜੀ ਤੇ ਹਰਮਨ ਥਿਦ ਜੀ🙏🏻 ਬੇਨਤੀ ਹੈ ਜੇਹੋ ਸੱਕੇ ਤਾਂ 1
    ਵਾਰ ਜੈਹਿਦ ਬੁਲਾ ਦਿਆ ਕਰੋ ਜੀ🙏🏻 ਚਾਚਾ ਰੌਣਕੀ ਜੀ
    ਯਾਦ ਆਜਿਆ ਕੱਰਨ ਜੀ🙏🏻

  • @harpalsinghsandhu7571
    @harpalsinghsandhu7571 3 роки тому

    ਚਾਚਾ ਰੌਣਕੀ ਰਾਮ ਦੀਆਂ ਲਾਈਆਂ ਰੌਣਕਾਂ ਨੂੰ ਭੁਲਾਇਆਂ ਵੀ ਨਹੀਂ ਭੁਲਾਇਆ ਜਾ ਸਕਦਾ ਇਸ ਤਰਾਂ ਦਿਲਾਂ ਤੇ ਰਾਜ ਕੀਤਾ ਚਾਚਾ ਚੰਡੀਗੜੀਆ ਨੇ ਗੁਰਨਾਮ ਸਿੰਘ ਤੀਰ ਕਲਮ ਦੇ ਧਣੀ ਨੇ

  • @jaswindersidhu9917
    @jaswindersidhu9917 3 роки тому +1

    Wah kamal cha-cha ji ronki ram ji 🙏

  • @kamleshchander4737
    @kamleshchander4737 3 роки тому

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖੇ

  • @RupDaburji
    @RupDaburji 3 роки тому +1

    ਚਾਚਾ ਜੀ,ਟਹਿਣਾ ਸਾਹਿਬ ਅਤੇ ਹਰਮਨ ਜੀ ਜੁੱਗ ਜੁੱਗ ਜੀਓ ਜੀ

  • @amarjitdaullh9284
    @amarjitdaullh9284 3 роки тому +3

    Brilliant person brilliant thought I heard interview of Raunki Ram .Thanks lot.lauhiing and funny & emotional interview. Thanks again. Tahna and lady with u .ur performance is great..Manjit Singh Daullh uk.