Chajj Da Vichar 802 || ਜੇ ਗੀਤ ਨਾ ਮੰਨਦੇ, ਮੈਂ ਮੁੱਕ ਜਾਂਦਾ - ਸਤਿੰਦਰ ਸਰਤਾਜ

Поділитися
Вставка
  • Опубліковано 13 січ 2025

КОМЕНТАРІ • 1,1 тис.

  • @charanjeetsinghbhandal8909
    @charanjeetsinghbhandal8909 5 років тому +134

    ਅੱਜ ਦੇ ਦੌਰ ਚ ਸਰਤਾਜ ਨੂੰ ਸੁਣਣਾ ਤੇ ਸਰਤਾਜ ਦੇ ਫੈਨ ਹੋ ਜਾਣਾ ਬਹੁਤ ਚੰਗੇ ਭਾਗਾ ਦੀ ਨਿਸ਼ਾਨੀ ਹੈ 🙏🙏

    • @hardeepsharma4212
      @hardeepsharma4212 4 роки тому +2

      Good thinking veer ji

    • @deepakarora5635
      @deepakarora5635 3 роки тому +1

      Right

    • @siramahant7318
      @siramahant7318 2 роки тому +1

      ਸਰਤਾਜ ਸਰਤਾਜ ਹੈ ਕਲਾਸਿਕ ਦਾ ਕਾਰਨ ਬਣਦਾ ਹੈ ਕਰਮ ਨਮਾਜ਼ੀ ਬਹੁਤ ਭਲਾ ਬੱਚਿਓ ਕੀ ਕੀ ਰੀਸੈ ਵਿਤਕਰਾ ਮੈਨੂੰ ਤਾਂ ਲੱਗਦਾ ਹੈ ਆਇਆ ਹਰਫ਼ ਉਹਦਾ ਤੱਕ ਰਸੀਦ ਸਰਤਾਜ ਦੇ ਕੇ ਘੱਲਿਆ ਈ

  • @sanjeevkumar984
    @sanjeevkumar984 5 років тому +92

    ਜਿਹੜੇ ਘਰ ਜੰਮਿਆ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ, ਕਿਸੇ ਦਾ ਪਿਓ, ਕਿਸੇ ਦਾ ਪਤੀ ਤੇ ਧੰਨ ਇਹਨਾਂ ਦੇ ਯਾਰ ਜਿਹਨਾਂ ਨਾਲ ਇਹਦੀ ਯਾਰੀ

  • @gaganjitsingh8736
    @gaganjitsingh8736 5 років тому +717

    ਜ਼ਿਥੇ ਗਾੲਿਕਾ ਦੀ ਸੋਚ ਖਤਮ ਹੁੰਦੀ ੳੁਥੇ ਸਰਤਾਂਜ ਵੀਰ ਦੀ ਸੋਚ ਸੁਰੂ ਹੁੰਦੀ ਅਾ ।

    • @GauravKumar-sm6ww
      @GauravKumar-sm6ww 5 років тому +6

      ਸ਼ੁਰੂ**

    • @rippysharma6627
      @rippysharma6627 5 років тому +1

      L u moose wala

    • @HarpreetKaur-dd1ly
      @HarpreetKaur-dd1ly 5 років тому +4

      shii bro

    • @karajsingh7469
      @karajsingh7469 5 років тому

      Hnji right

    • @RK-mv1qs
      @RK-mv1qs 5 років тому +2

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @GurpreetSingh-tn6fm
    @GurpreetSingh-tn6fm 5 років тому +552

    ਬਾਈ ਜੀ ਪੰਜਾਬ ਦੇ ਸਾਰੇ ਗਾਇਕ ਇਕ ਪਾਸੇ, ਸਤਿੰਦਰ ਸਰਤਾਜ ਕੱਲਾ ਇਕ ਪਾਸੇ ਜਿੰਉਦਾਂ ਰਹਿ ਵੀਰ

    • @pswcludhiana321
      @pswcludhiana321 5 років тому +7

      िਜਥੇ ਸਰਦੂਲ ਜੀ ਸੁਰ ਸੁਰੂ ਹੁੰਦੇ ਅਾ ੳੁਥੇ ਸਰਤਾਜ ਦੇ ਖਤਮ ਹੋ ਜਾਦੇਂ ਅਾ, ਮੰिਨਅਾ ਤੁਹਾ੩ੀ ਪਸੰਦ ਅਾ ਸਰਤਾਜ ਪਰ ਬਾਕੀਅਾ ਨੂੰ ਮਾੜਾ ਨੀ ਸਮਝਣਾ ਚਾਹੀਦਾ, ਗੁਰਦਾਸ ਮਾਨ, ਹੰਸ ਰਾਜ ਹੰਸ, ਮਨਮੋਹਨ ਵਾਰਸ ਇਹਨਾ ਤੋ ੳੁਤੇ ਕੋਣ ਅਾ

    • @TheSonuChahal
      @TheSonuChahal 5 років тому +2

      @@pswcludhiana321 🤦

    • @preetbrongia6659
      @preetbrongia6659 5 років тому +6

      Gurpreet Singh bilkul right sartaj varga koi ni

    • @PardeepKumar-vc2kb
      @PardeepKumar-vc2kb 5 років тому +3

      ਸਰਤਾਜ ਤੋਂ ਉੱਤੇ ਬਥੇਰੇ ਬੈਠੇ।

    • @RK-mv1qs
      @RK-mv1qs 5 років тому +3

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @harjindersingh5432
    @harjindersingh5432 5 років тому +83

    ਵੀਰ ਜੀ ਬਿਲਕੁਲ ਸਤਿੰਦਰ ਸਰਤਾਜ ਜੀ ਦੇ ਗੀਤ ਇਕਾਂਤ ਵਿੱਚ ਸੁਣਨ ਵਾਲੇ ਹੁੰਦੇ ਆ,, ਮੈਂ ਗੁਰਮੁਖੀ ਬੇਟਾ ਗੀਤ 176 ਵਾਰ ਸੁਣ ਚੁਕਿਆ ਅਜੇ ਵੀ ਮਨ ਨੀ ਭਰਿਆ

    • @jassgharyala9233
      @jassgharyala9233 3 роки тому +5

      ਜਿਆਦਾ ਨਈ ਹੋ ਗਿਆ ਕੁਝ ਸਹਿੰਦਾ ਸਹਿੰਦਾ ਛੱਡਿਆ ਕਰੋ ਜਿਹੜਾ ਚੱਲ ਵੀ ਜਾਵੇ😜😂😂

    • @kirankiransidhu2680
      @kirankiransidhu2680 3 роки тому +1

      Same too me

    • @prabchahal1624
      @prabchahal1624 3 роки тому

      Good paji

    • @adv.jatinderchanderh3842
      @adv.jatinderchanderh3842 2 роки тому

      Nice ji sir hairani is gall di k tusin sun k yaad v kita k kini vari suneya

    • @Sran-g2q
      @Sran-g2q Рік тому

      Suniya ta me bi bahut bar aa par yaad ni rehda kina bar par Tera Jina ta Fer bi nhi suniya huna veer

  • @Balvindersingh-tf3gj
    @Balvindersingh-tf3gj 5 років тому +2

    #ਨੀਗ੍ਹਾ ਜਿਸ ਤੇ #ਸਵੱਲੀ ਹੋਵੇ #ਰੱਬ ਦੀ ~~~
    ਸੱਚੇ #ਇਸ਼ਕੇ ਦੀ ਲਾਗ ਉਹਨੂੰ ਲੱਗਦੀ
    Soo nice 👍 veer g

  • @navdeepdeol1605
    @navdeepdeol1605 5 років тому +281

    ਅੱਜ ਪਹਿਲੀ ਵਾਰ ਕੋਈ ਇੰਟਰਵਿਊ ਚ ਟੈਮ ਵਾਰ ਵਾਰ ਦੇਖ ਰਿਹਾ ਸੀ ਵੀ , ਏਸ ਲਈ ਵੀ ਬੱਸ ਟੈਮ ਖਤਮ ਹੋਣ ਵਾਲਾ,37:19 ਬਹੁਤ ਘੱਟ ਲੱਗੇ , ਦਿਲ ਤਾਂ ਕਰਦਾ ਸੀ ਵੀ ਅੱਜ ਪ੍ਰੋਗਰਾਮ ਖਤਮ ਹੀ ਨਾ ਹੋਵੇ 😊

  • @gurdas_sandhu
    @gurdas_sandhu 5 років тому +102

    ਇਸ ਿਜ਼ੰਮੇਵਾਰ /ਮਾਇਨਾਜ਼ ਫ਼ਨਕਾਰ ਲਈ ਬਹੁਤ ਬਹੁਤ ਪਿਆਰ ਸਤਿਕਾਰ 😍
    #GurdasSandhu

  • @iam-Inder
    @iam-Inder 5 років тому +126

    "ਗੁਰਮੁਖੀ ਦਾ ਬੇਟਾ" ਜਿਉਂਦਾ ਵਸਦਾ ਰਹੇ |

  • @HarpreetSingh-bf5jv
    @HarpreetSingh-bf5jv 5 років тому +2

    ਤੁਹਾਡੀ ਸਿਫ਼ਤ ਵਾਸਤੇ ਮੇਰੇ ਸ਼ਬਦ ਬੋਹੁਤ ਹੀ ਛੋਟੇ ਨੇ ਗੁਰੂ ਜੀ ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ

  • @HarmanNigah
    @HarmanNigah 5 років тому +7

    ਅੱਜ ਦਾ ਪ੍ਰੋਗਰਾਮ ਦੇਖ ਕੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ, ਕੋਈ ਦੁਖ ਕਾਰਨ ਨੀ ਬਹੁਤ ਖੁਸ਼ੀ ਹੋਈ ਅੱਜ ਦੇਖ ਕੇ, ਅੱਖਾਂ ਵਿੱਚ ਪਾਣੀ ਤੇ ਚਿਹਰੇ ਤੇ ਮੁਸਕਰਾਹਟ ਸੀ

  • @jagatkamboj9975
    @jagatkamboj9975 5 років тому +36

    ਡਾਇ ਹਾਰਟ ਫੈਨ ਹਾਂ ਜੀ
    ਡਾ. ਸਰਤਾਜ਼ ਦੇ
    💚💚💚💚💚

  • @Kaurpabla3495
    @Kaurpabla3495 5 років тому +323

    ਧੰਨਵਾਦ ਜੀ ,ਟਹਿਣਾ ਸਾਹਿਬ ਤੇ ਹਰਮਨ ਜੀ 😍💐ਸਰਤਾਜਾਂ ਦੇ ਸਰਤਾਜ ਸਤਿੰਦਰ ਸਰਤਾਜ ਨੂੰ ਸਾਡੇ ਰੂਬਰੂ ਕਰਨ ਲਈ ਜੀਓ ਢੇਰ ਦੁਆਵਾਂ ਤਿੰਨਾਂ ਲਈ 🙏

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

    • @Gurshan1313
      @Gurshan1313 4 роки тому

      STENDR SARTAJ IS GRATE 👌👌

    • @palwindersingh3731
      @palwindersingh3731 2 роки тому

      God bless all three of u.Satinder ji when u came last time at U.K. icame to see u at PUNJAB RADIO STUDio sister Gogi.

  • @kuldipsinawala5
    @kuldipsinawala5 5 років тому +3

    ਸਰਤਾਜ ਸਾਬ ਬਾਰੇ ਤਾਂ ਕੋਈ ਸ਼ਬਦ ਹੀ ਨਹੀਂ ਹੈ ਬਿਆਨੋ ਬਾਹਰ ਤਾਰੀਫ਼ ਇਹਨਾ ਦੀ। ਪਰ prime asia da Jo program ਪੇਸ਼ ਕਰਨ ਦਾ ਲਹਿਜਾ ਜਾ ਬੋਲਣ ਸ਼ੈਲੀ ਉਹ। vbahut ਕਮਾਲ ਆ। ਅਤੇ ਜੇਹੜੇ ਮੁੱਦੇ ਤੇ ਵਿਚਾਰ ਚਰਚਵਾਂ ਹੁੰਦੀਆਂ ਉਹ v ਕਾਬਿਲ ਏ ਤਾਰੀਫ਼ ਏ। ਸੋ thanks alot sartaj Saab ji Di interview lyi.

  • @pardeepsinghh9930
    @pardeepsinghh9930 4 роки тому +3

    ੲਿਹ ਹੈ ਅਸਲੀ ਉਸਤਾਦ ਇਹਨੂੰ ਕਹਿ ਸਕਦੇ ਆ ਅਸਲੀ legend ੲਿਸ ਸ਼ਬਦ ਦਾ ਅਰਥ ਹੀ ਸਰਤਾਜ ਤੋਂ ਸ਼ੁਰੂ ਹੁੰਦਾ

  • @dmcmehatpur
    @dmcmehatpur 5 років тому +2

    ਸਿਰਤਾਜ ਭਾਜੀ ਜੋ ਗੀਤ ਨਿੱਕੀ ਜਿਹੀ ਕੁੜੀ ਗੀਤ ਸੁਣ ਕੇ ਜੋ feeling ਆਉਂਦੀਆਂ ਉਹ ਇੰਝ ਲਗਦਾ ਜਿਵੇ ਗੀਤ ਸੁਣਨ ਵਾਲੇ ਦੇ ਸਾਹਮਣੇ ਇਹ ਘਟਨਾ ਹੋਈ ਹੋਵੇ,ਕਿੰਨਾ ਆਪਣਾਪਨ ਜੇਹਾ ਝਲਕਦਾ।ਬਹੁਤ ਖੂਬਸੂਰਤ।

  • @makhanjeetuppal4942
    @makhanjeetuppal4942 5 років тому +5

    ਗੁਰਮੁੱਖੀ ਦਾ ਬੇਟਾ। ਪਰ ਜੇ ਆਪਣੇ ਦਿਲ ਦੀ ਗੱਲ ਕਰਾਂ ਤਾਂ ਪੰਜਾਬੀ ਮਾਂ ਬੋਲੀ ਦੇ ਸਿਰ ਦਾ ਤਾਜ ਹੈ ਇਹ ਗੱਭਰੂ। ਟਹਿਣਾ ਸਾਹਿਬ ਬਹੁਤ ਬਹੁਤ ਧੰਨਵਾਦ ਜਿਊਂਦੇ ਵਸਦੇ ਰਹੋ ।

  • @sippymaan4736
    @sippymaan4736 5 років тому +171

    ਗਲਤ ਗੱਲ ਆ , Interview ਮੁੱਕਣੀ ਨਹੀ ਚਾਹੀਦੀ ਸੀ!

    • @RK-mv1qs
      @RK-mv1qs 5 років тому +2

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

    • @sukhdeeptattal4997
      @sukhdeeptattal4997 5 років тому +3

      Bahut vadiya lgiya sun ke.

  • @Pb31worldwide
    @Pb31worldwide 5 років тому +85

    ਸਤਿੰਦਰ ਸਰਤਾਜ ਅਸਲੀ #Legend ਆ ਪੰਜਾਬੀ ਗਾਇਕਾਂ ਵਿੱਚੋਂ 🙏

    • @RK-mv1qs
      @RK-mv1qs 5 років тому +1

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @faujasinghsingh2360
    @faujasinghsingh2360 4 роки тому +1

    ਚੰਗੀ ਸੋਚ, ਚੰਗੇ ਗੀਤ, ਚੰਗੀ ਪ੍ੀਤ ਬਹਤ ਹੀ ਚੰਗੀ ਬਾਤਚੀਤ, ਇਕ ਸਵਾਲ ਰिਹ िਗਅਾ....िਪਅਾਰ ਕਦੋਂ िਵਅਾਹ 'ਚ ਬਦिਲਅਾ!

  • @kuldeepbarku7228
    @kuldeepbarku7228 4 роки тому +3

    ਤੁਸੀਂ ਬਹੁਤ ਭਾਗਾ ਵਾਲੇ ਹੋ ..ਜੋ ਤਹਾਨੂੰ ਇਸ ਇਨਸਾਨ ਦੇ ਨਾਲ ਗੱਲਾ ਕਰਨ ਦਾ ਮੌਕਾ ਮਿਲਿਆ ..ਪੰਜਾਬੀ ਬੋਲੀ ਦਾ ਰਾਜਾ ..ਸਰਤਾਜ

  • @rajakaul1149
    @rajakaul1149 5 років тому +39

    ਦਿਲ ਸਰਸ਼ਾਰ ਹੋ ਗਿਆ ਜੀ
    ਸਵਾਦ ਗੜੂੰਦ ਹੋ ਗਿਆ
    😊😊😊😊😊
    🙏🙏🙏🙏🙏🙏

    • @RK-mv1qs
      @RK-mv1qs 5 років тому +1

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @loveleenlaligill1923
    @loveleenlaligill1923 5 років тому +3

    ਸਾਡੇ ਸਰਤਾਜ ਜੀ ਦੀ ਤਾਰੀਫ ਹੁਣ ਸ਼ਬਦਾ ਤੋ ਪਰੇ ਹੈ 💞💞💞💞💞💞💞💞💞💖💖💖💖

  • @makhankalas660
    @makhankalas660 4 роки тому +1

    ਬਹੁਤ ਜਿਆਦਾ ਕਲਮ ਤੇ ਆਵਾਜ ਦੇ ਮਾਲਕ ਨੇ ਸਰਤਾਜ ਜੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਆਪਣੀ ਤੇ ਸਾਰੇ ਪੰਜਾਬੀਆਂ ਦੀ, ਇੱਕ ਵੱਖਰਾ ਹੀ ਟਰੈਂਡ ਲੈ ਕੇ ਆਏ ਸੀ,
    ਵਾਹਿਗੁਰੂ ਜੀ ਸਰਤਾਜ ਟਹਿਣਾ ਭੈਣ ਹਰਮਨ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @ranbirvirk4
    @ranbirvirk4 5 років тому +3

    ਅੱਜ ਦੇ ਖੱਚ ਗਾਇਕ ਸਰਤਾਜ ਦੀ ਰੀਸ ਨਹੀਂ ਕਰ ਸਕਦੇ ।ਸਲਾਮ ਆ ਸਤਿੰਦਰ ਬਹੁਤ ਸੋਹਣੇ ਗਾਣੇ ਦੇਣ ਲਈ

  • @sonamjeetkaur6530
    @sonamjeetkaur6530 5 років тому +28

    🙏 ਰੱਬੀ ਰੂਹ ! ਸਤਿੰਦਰ ਸਰਤਾਜ
    ਗਾਇਕੀ ਦੇ ਕਦਰ ਦਾਣ 🙏

  • @Mr.Gurinder
    @Mr.Gurinder 5 років тому +67

    ਹੁਣ ਨਾ ਪੁੱਛਿਓ ਕਿ ਕੁਦਰਤ ਕੀ ਹੁੰਦੀ ਐ।। ਬੰਦੇ ਚ ਐਂਵੇ ਕੁਦਰਤ ਰੱਚਦੀ ਐ ਆਪਣੇ ਆਪ ਨੂੰ।। ਸਤਿੰਦਰ ਸਰਤਾਜ ਜੀ ਦਿਲੋਂ ਧੰਨਵਾਦ ।।

  • @salmankhanmanvi3683
    @salmankhanmanvi3683 5 років тому

    ਸਰਤਾਜ ਵੀਰੇ ਮੈੈ ਤਹੁਾਡਾ ਬਹੁਤ ਵੱਡਾ ਫੈਨ ਆ

  • @gurbirsinghbhandohal
    @gurbirsinghbhandohal 5 років тому +35

    ਬੜੀਆਂ ਲਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ......
    ਵਾਹ ਜੀ ਵਾਹ।
    ਬਹੁਤ ਧੰਨਵਾਦ ਵਧੀਆ ਗਾਇਕੀ ਲਈ।

  • @Bittusaidoke
    @Bittusaidoke 4 роки тому +1

    ਰੂਹ ਨੂੰ ਸ਼ਕੂਨ ਮਿਲ ਗਿਅਾ ਅਾ ੲਿੰਟਰਵਿੳੂ ਸੁਣ ਕੇ .. ਸ਼ੁਕਰੀਅਾ ਸਵਰਨ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ

  • @vickirana9773
    @vickirana9773 4 роки тому +6

    Satinder sartaj g Di awaaz rooh nu shanti dinde h

  • @Jaswantsingh-wj1ey
    @Jaswantsingh-wj1ey 5 років тому +1

    ਰੂਹ ਖੁਸ਼ ਹੋ ਗਈ ਹੈ ਸਰਤਾਜ ਦੀਆਂ ਗੱਲਾਂ ਸੁਣ ਕੇ

  • @Newthungs
    @Newthungs 5 років тому +3

    ਬਹੁਤ ਬਹੁਤ ਮੇਹਰਬਾਨੀ ਜੀ ,,,,,ਦਿਲ ਖੁਸ਼ ਹੋ ਗਿਆ ਸਰਤਾਜ ਜੀ ਦੀਆਂ ਗੱਲਾਂ ਤੇ ਸ਼ਾਇਰੀ ਸੁਣ ਕੇ,,,,,।
    ਇਕ ਅਰਜ਼ ਹੋਰ ਹੈ ਜੀ ਕਿ ਲੌਂਗ ਲਾਚੀ ਜਹੇ ਗੀਤ ਲਿਖਣ ਵਾਲੇ ਹਰਮਨਜੀਤ ਨਾਲ ਵੀ ਇਕ ਮੁਲਾਕਾਤ ਜਰੂਰ ਕਰਵਾਓ ਜੀ , ਹਰਮਨਜੀਤ ਇਕ ਗੀਤਕਾਰ ਹੈ ਜੋ ਆਪਣੇ ਗੀਤਾਂ ਵਿਕ ਕੁਦਰਤ ਤੇ ਸੱਭਿਆਚਾਰ ਦੀ ਗੱਲ ਕਰਦਾ ਹੈ, ਤਾਂ ਜੋ ਉਸ ਨੂੰ ਦੇਖ ਕੇ ਅੱਜ ਦ ਗੀਤਕਾਰ ਕੋਈ ਸੇਧ ਲੈ ਸਕਣ ਜੀ,, ਧੰਨਵਾਦ।

  • @deepkokri7298
    @deepkokri7298 5 років тому +2

    ਸਰਤਾਜ ਵੀਰ ਸੱਚਮੁਚ ਪੰਜਾਬੀ ਸੱਭਿਆਚਾਰ ਦਾ ਹੀਰਾ ਹੈ ਸਾਨੂੰ ਮਾਣ ਹੈ ਸਰਤਾਜ ਵੀਰ ਜੀ ਹਮੇਸ਼ਾਂ ਸਾਡੇ ਸੱਭਿਆਚਾਰ ਅੰਦਰ ਧਰੂ ਤਾਰੇ ਵਾਂਗ ਚਮਕਦੇ ਰਹਿਣ ਗੇ।

  • @sukhjinderwalia5985
    @sukhjinderwalia5985 5 років тому +125

    bot time to udeek c es pal di❤️❤️🙏🙏🙏🇮🇳🇵🇰

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @ਗੁਰਮੀਤਸਿੰਘਘਣਗਸ

    ਟਹਿਣਾ ਸਾਹਬ , ਮੇਰੇ ਵੱਲੋਂ ਤੁਹਾਡਾ ਸ਼ਬਦਾਂ ਵਿੱਚ ਧੰਨਵਾਦ ਕਰਨਾ ਮੁਸ਼ਕਿਲ ਜਾਪ ਰਿਹਾ ਹੈ, ਬੜੇ ਚਿਰ ਦੀ ਤਮੰਨਾ ਸੀ ਕਿ ਸਰਤਾਜ ਸਾਹਿਬ ਨੂੰ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਬੁਲਾਓ, ਗੱਲਾਂ ਕਰੋ, ਚੰਗਾ ਲੱਗਿਆ ..

  • @inderdeol8956
    @inderdeol8956 5 років тому +43

    ਕਿਉਂ ਸੁੱਖ ਸੁਨੇਹੇ ਵਾਲੀਆ ਚਿੱਠੀਆਂ ਮੁਹਤਾਜ ਨੇ ਹੋ ਕੇ ਰਹਿ ਗੀਆਂ।
    ਕਿਉਂ ਸਿਆਸਤ ਦੀਆ ਉਹ ਲੀਕਾ ਦਿਲ ਤੇ ਉਕਰ ਕੇ ਬਹਿ ਗੀਆਂ ।

  • @VickySingh-sw1yr
    @VickySingh-sw1yr 5 років тому +89

    ਮੈਨੂੰ ਕੋਈ ਸਰਤਾਜ ਸਾਬ ਨਾਲ ਮਿਲਾ ਦਿਉ
    ਮੈ ਬਹੁਤ ਵੱਡਾ ਫੈਨ ਯਾਰ ਇਸ ਬੰਦੇ ਦਾ

  • @ਸਤਿੰਦਰਸਰਤਾਜਦਾਆਸ਼ਿਕ

    ਤਿਨ ਬਹੁਤ ਸੁਲਝੇ ਹੋਏ ਸੱਜਣ

  • @satveersingh-yr8wb
    @satveersingh-yr8wb 4 роки тому +41

    ਅਸਲੀ ਹੀਰਾ ਤਾਂ ਸਰਤਾਜ ਆ
    ਪਤਾ ਨੀ ਸਾਡੇ ਪੰਜਾਬ ਦੀ ਪਨੀਰੀ ਕਿਉ ਫੋਕੇ ਲੱਲੂ ਪੰਜੁ ਗਾਇਕਾ ਮਗਰ ਲੱਗੀ ਹੋਈ ਆ

  • @fatehaman9183
    @fatehaman9183 5 років тому +4

    ਰੌਂਗਟੇ ਖੜ੍ਹੇ ਕਰਨ ਵਾਲਾ ਗੀਤ,ਸਰਤਾਜ ਬਾਈ ਤੁਹਾਡੇ ਤੋ ਵੱਡਾ ਕਲਾਕਾਰ ਕੋਈ ਨੀ💪👈😘😘❤❤❤❤

  • @jagmohandhillon
    @jagmohandhillon 5 років тому +96

    ਸਰਤਾਜ ਦੀਆਂ ਗੱਲਾਂ ਅਤੇ ਗੀਤ ਸੁਣ ਦਿਲ ਖੁਸ਼ ਹੋ ਗਿਆ ।। ਟਹਿਣਾ ਸਾਬ ਹਰਮਨ ਜੀ ਤੁਹਾਡਾ ਵੀ ਬਹੁਤ ਧੰਨਵਾਦ

  • @SM.Music-1313
    @SM.Music-1313 5 років тому +23

    ਬੁਹਤ ਉਡੀਕ ਸੀ satinder sartaj ਨੂੰ ਏਸ ਪਰੋਗਰਾਮ ਵਿੱਚ ਦੇਖਣ ਲਈ

  • @gurpreetjassal830
    @gurpreetjassal830 2 роки тому +1

    Jo jo v sartaj 😘g nu love karde oh 🌳🌳🌳🌳tree jarur lagao 🙏

  • @happygillsingh850
    @happygillsingh850 5 років тому +101

    Legend of satinder sartaj.......... Dilo salute 22 nu

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @kirankiransidhu2680
    @kirankiransidhu2680 3 роки тому +1

    I m very big fan stindar sartaj

  • @ਕੁਲਵਿੰਦਰਜੀਤਸਿੰਘਧਾਲੀਵਾਲ

    ਇਸ ਸ਼ੋ ਤੋਂ ਚਾਰ ਵਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ
    ਬਾਬੂ ਸਿੰਘ ਮਾਨ ਮੱਖਣ ਬਰਾੜ ਜਸਵੰਤ ਕੰਵਲ ਤੇ ਅੱਜ

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

    • @rajgarhwalesingh3203
      @rajgarhwalesingh3203 4 роки тому +1

      ਵਾ ਜੀ ਵਾ

  • @AmritpalSingh-hr3ij
    @AmritpalSingh-hr3ij 5 років тому +1

    ਸਤਿੰਦਰ ਸਰਤਾਜ ਬਾਈ ਸਾਡੇ ਪੰਜਾਬ ਦਾ ਹੀਰਾ ਬੰਦਾਂ ਏ ।

  • @gurjeet8221
    @gurjeet8221 5 років тому +31

    4.37 am ਪੂਰੀ ਦੇਖ ਕੇ ਹਟਿਆ ਜੀ
    Love you sir

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @gagansahiba9178
    @gagansahiba9178 4 роки тому +1

    ਲਵ ਯੂ ਬਾਈ ਸਰਤਾਜ਼....
    ਜਿਸ ਦਿਨ ਤੁਹਾਨੂੰ ਮਿਲਾਂਗੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਸੁਭਾਗਾ ਦਾ ਦਿਨ ਹੋਏਗਾ
    ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @Gurvindersingh-zk4zj
    @Gurvindersingh-zk4zj 5 років тому +3

    ਅੱਜ ਏਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਖੁਦ ਤੇ ਵੀ ਮਾਣ ਮਹਿਸੂਸ ਹੋਇਆ ਕੇ ਵਾਹ ਮੈਂ ਏਸ ਸ਼ਖਸੀਅਤ ਦਾ ਫੈਨ ਆ 🙏🙏💐💐💐💐

  • @armansidhuvlogs
    @armansidhuvlogs 4 роки тому +2

    ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਸਰਤਾਜ ਜੀ ਦੀ ਤਾਰੀਫ ਕਰ ਸਕਾ ।
    ਇਨਾ ਅੱਗੇ ਸ਼ਾਨਦਾਰ,nice ਸਭ ਫਿਕੇ ਪੈ ਜਾਦੇ ਨੇ।
    God bless you sartaj JI🌸🌸💖🙏🏻🙏🏻

  • @sukh3919
    @sukh3919 5 років тому +45

    ਸਕੂਨ ਿਮਲਿਆ ❤️ ਮਨ ਨੂੰ ਸੁਣ ਕੇ
    ਏਦਾ ਜੀ ਕਰਦਾ ਸੀ ਕੇ ਪ੍ਰੋਗਰਾਮ ਮੁੱਕੇ ਈ ਨਾੰ
    ਰੱਬ ਤੇਰੀ ਕਲਮ ਨੂੰ ਏਦਾ ਈ ਭਾਗ ਲਾਈ ਰੱਖੇ 🙏#sartaj

  • @kuldeepbarku7228
    @kuldeepbarku7228 4 роки тому +2

    ਇਹ ਬੰਦਾ ਰੱਬ ਦਾ ਬੰਦਾ ਹੈ ਜੀ ..ਕੋਈ ਸਬਦ ਨੀ ਇਸ ਲਈ..ਸਰਤਾਜ ਲਈ

  • @lallyjaid3492
    @lallyjaid3492 5 років тому +23

    ਜਿਓਂਦੇ ਰਹੋ ਸਰਤਾਜ ਜੀ
    ਤੁਹਾਡੀ ਉਮਰ ਲੋਕ ਗੀਤ ਜਿੰਨੀ ਹੋਵੇ
    ਯੁਗਾਂ ਤਕ ਲੋਕ ਤੁਹਾਡੀ ਕਲਾ ਦਾ ਅਨੰਦ ਮਾਨਣਗੇ
    ਪੰਜਾਬੀ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਸਰਤਾਜ ਹੈ ਗੁਰਮੁਖੀ ਦਾ ਬੇਟਾ।

  • @jobanjitsingh7793
    @jobanjitsingh7793 5 років тому

    ਬਹੁਤ ਖੂਬ, ਸੱਚਮੁੱਚ ਇਹ ਗੀਤ ਸੁਣਦੇ - ਸੁਣਦੇ ਆਪਣੇ ਅਸਲੀ ਪੰਜਾਬ ਵਿੱਚ ਚੱਲੇ ਜਾਨੇਂ ਆਂ

  • @faizdawakhana8688
    @faizdawakhana8688 5 років тому +60

    Satinder sartaj, really son of soil/son of punjab. From Pakistan with love

    • @ParamjitSingh-ok8he
      @ParamjitSingh-ok8he 5 років тому

      you say right bhaaji.

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @DollyKaur-rd6tp
    @DollyKaur-rd6tp 4 роки тому

    ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸੰਗੀਤ ਲਈ ਬਣੇ ਹੋਏ ਹਨ ਪਰ ਇਹੋ ਜਿਹੇ ਫਨਕਾਰਾਂ ਲਈ ਸੰਗੀਤ ਪਰਮਾਤਮਾ ਦੇ ਵਲੋਂ ਪੈਦਾ ਕੀਤਾ ਹੋਇਆ ਤੋਹਫ਼ਾ ਹੈ ।।।। ਦੀਪ ਧਾਲੀਵਾਲ

  • @gursewaksingh5358
    @gursewaksingh5358 5 років тому +19

    ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ

  • @sanjeevkumar984
    @sanjeevkumar984 5 років тому +1

    ਟਹਿਣਾ ਭਾਜੀ ਅੱਜ ਰੂਹ ਖੁਸ਼ ਹੋ ਗਈ ਸਰਤਾਜ ਭਾਜੀ ਦੀ ਮੁਲਾਕਾਤ ਦੇਖ਼ ਕੇ, ਹੋਰ ਬਹੁਤ ਮੁਲਾਕਾਤਾਂ ਦੇਖੀਆਂ ਇਹਨਾਂ ਦੀਆਂ ਪਰ ਕਾਫ਼ੀ ਪੱਤਰਕਾਰ ਵੀਰਾਂ ਨੂੰ ਇਹਨਾਂ ਦੇ ਹਾਣ ਦੇ ਸਵਾਲ ਨੀ ਕਰਨੇ ਆਉਂਦੇ, ਤੁਹਾਡੇ ਸਵਾਲ ਤੇ ਉਹਨਾਂ ਦੇ ਜਵਾਬਕਮਾਲ, ਕੋਈ ਰਸਮੀ ਸਵਾਲ ਨੀ ਕਿੱਥੇ ਜੰਮੇ, ਕਾਤੇ ਜੰਮੇ, ਇੱਕ ਇੱਕ ਗੱਲ ਕਮਾਲ

  • @vishuheer1764
    @vishuheer1764 5 років тому +4

    ਸਰਤਾਜ ਜੀ ਦੀ ਜੇਕਰ ਗਾਇਕੀ ਦੀ ਤੇ ਲੇਖਣੀ ਦੀ ਗੱਲ ਕਰੀਏ ਤਾ ਸਰਤਾਜ ਇੱਕਲੇ ਨੇ ਪੰਜਾਬੀ ਗਾਇਕੀ ਦੀ ਵਿਰਾਸਤ ਦਾ 50%ਹਿੱਸਾ ਬਹੁਤ ਹੀ ਸੁਚੱਜੇ ਢੰਗ ਨਾਲ ਬਚਾ ਕੇ ਰੱਖਿਅਾ ਅਾ

  • @jasvirraj2353
    @jasvirraj2353 4 роки тому

    ਸਰਤਾਜ ਪੰਜਾਬ ਦੀ ਗਾਇਕੀ ਦੀ ਰੂਹ ਆ ਹਰੇਕ ਵਰਗ ਦਾ ਬੰਦਾ ਇਨ੍ਹਾ ਨੂੰ ਪਸੰਦ ਕਰਦਾ

  • @Suitsbypavan
    @Suitsbypavan 4 роки тому +6

    ਇੰਨਾ ਪਿਆਰਾ ਲੱਗਦਾ ਇਹ ਗਾਇਕ ਕਿ ਲਫਜ ਈ ਹੈ ਨੀਂ ਦੱਸਣ ਨੂੰ,, ਆਹ ਜਿੰਨਾ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਪੱਕਾ ਸਮਝ ਨਹੀਂ ਲੱਗਦੀ ਹੋਣੀ,,

  • @gursewakdhaliwal1192
    @gursewakdhaliwal1192 5 років тому +2

    ਅੱਜ ਟਿੱਪਣੀ ਕਰਨ ਤੋਂ ਰੁਕ ਨ੍ਹੀਂ ਸਕਿਆ, ਖ਼ੂਬਸੂਰਤ ਪ੍ਰੋਗਰਾਮ ਅਤਿ ਸ਼ਾਨਦਾਰ ਸ਼ਖ਼ਸੀਅਤ ਨਾਲ। ਧਰਮ ਨਾਲ ਸਵਾਦ ਆ ਗਿਆ।

  • @garyrai1642
    @garyrai1642 4 роки тому +3

    Mein babbu maan da fan but ess gal ch koi shaq ni ke Akal umar nal hi aundi aa ...... babbu maan ne v galat geet gaye te change v ........ Es bande di mein dilon respect krda ..... Saaf suthri gayiki. Thank you satinder sartaaj for keeping good Geetkari alive

  • @sukhchainsingh8380
    @sukhchainsingh8380 3 роки тому +2

    ਸਰਤਾਜ ਸਾਬ ਐਸਾ ਕਲਾਕਾਰ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕਦਾ ❣️❣️

  • @onkarsinghsandha
    @onkarsinghsandha 5 років тому +12

    ਬਹੁਤ ਬਹੁਤ ਧੰਨਵਾਦ ਡਾ ਸਰਤਾਜ ਜੀ ।।
    Prime Asia ਪਰਿਵਾਰ ਨੂੰ ਪਿਆਰ

  • @aosidhu1
    @aosidhu1 5 років тому +1

    ਬਹੁਤ ਖੂਬ ਟਹਿਣਾ ਵੀਰ ਤੇ ਹਰਮਨ ਭੈਣ ਜੀ। ਸਰਤਾਜ ਗਾਇਕੀ ਅਤੇ ਸ਼ਾਇਰੀ ਦਾ ਇਕ ਮਹਾਨ ਇਲਾਹੀ ਨੂਰ ਹੈ ਉਸ ਦੇ ਕਿਸੇ ਇਕ ਗੀਤ ਦਾ ਜਿਕਰ ਦੂਸਰੇ ਗੀਤਾਂ ਨਾਲ ਬੇਇੰਸਾਫੀ ਜਿਹੀ ਲੱਗਣ ਲੱਗ ਪੈੰਦੀ ਹੈ। ਤੁਹਾਡੀ ਸਾਰੀ ਟੀਮ ਦਾ ਧੰਨਵਾਦ।

  • @mahitkumar1368
    @mahitkumar1368 5 років тому +11

    Ada lagda jiva sartaj sir sada ghar aya hunda a
    Thankyou prime ashiya tahna sir ta harman ji

  • @manihans3972
    @manihans3972 5 років тому +2

    ਜਦੋਂ ਲੰਡਨ ਜਾਣਾ ਚਾਹੁੰਦੇ ਹਾਂ
    ਅੰਮ੍ਰਿਤਸਰ ਚੇਤੇ ਆ ਜਾਂਦਾ !!

  • @kshoney3283
    @kshoney3283 5 років тому +13

    Sartaj Sahab, I do not have any words with whom I respect you. Just I salute you🙏🏻🙏🏻🙏🏻🙏🏻🙏🏻🙏🏻🙏🏻🙏🏻

  • @nehaarora761
    @nehaarora761 4 роки тому +2

    ਦਿਲ ਵਾਰ ਵਾਰ ਖੁਸ਼ ਹੁੰਦਾ ਸਰਤਾਜ ਜੀ ਦੀ ਆਵਾਜ਼ ਤੇ ਸ਼ਬਦ ਸੁਣ ਕੇ । ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ 😇

  • @pinkysaharan2403
    @pinkysaharan2403 5 років тому +13

    You always make me so emotional ...tears keep flowing from my eyes when ever I listen to Nikki ji kudi....

    • @billyaar237
      @billyaar237 Рік тому

      That happens to me when I listen to most of his songs. He is our National Treaure

  • @ranjitsingh1238
    @ranjitsingh1238 5 років тому +1

    kya knowledge a yaar bande di kisse kisse nu rabb gunn bakhshda Baba jeeo jeeo hazzar saal jee...

  • @GurpreetSingh-wl5qi
    @GurpreetSingh-wl5qi 5 років тому +5

    Wah wah ada da v singer sade kol yr salute is veer nu 👌🏻👌🏻

  • @ButaHoney-x4e
    @ButaHoney-x4e Рік тому

    ਕੋਈ ਮਾੜੀ ਕਿਸਮਤ ਵਾਲਾ ਹੀ ਹੋਵੇਗਾ ਜੋਂ ਸਰਤਾਜ ਵੀਰ ਨੂੰ ਸੁਣਦਾ ਨਹੀਂ

  • @harjitgill9756
    @harjitgill9756 5 років тому +6

    Creative writer n singer Satinder.. Always write awesome.. All colors of our mother tounge in his songs.. God bless him.. Thanks to prime Asia n Swarn Sir n Harman thind for dis wonderful interview.. 👌

  • @nikkyrai9190
    @nikkyrai9190 4 роки тому +1

    Satinder sartaj mri hui rooh vich jaan pa denda hai

  • @muhammadarsalanafzal8239
    @muhammadarsalanafzal8239 3 роки тому +4

    Love from Lehnda punjab ❤️❤️❤️ to team prime asia and respect from the bottom of my heart for Sartaj Maharaj

  • @amritkaur3203
    @amritkaur3203 5 років тому

    ਸਰਤਾਜ ਜੀ ਦੀ ਤਾਰੀਫ ਲਈ ਸ਼ਬਦ ਹੀ ਨਹੀਂ ਮੇਰੇ ਕੋਲ,,, ਜਿੰਨੀ ਤਾਰੀਫ ਕਰੋ ਘੱਟ ਹੈ।

  • @HarbhajanSingh-ii8ej
    @HarbhajanSingh-ii8ej 5 років тому +7

    thank you tahna ji and bibi thind ji guru fateh parpan hove ji.brother sartaj ji you are great,i wish you live forever you are totally blessed.guru Nanak sahib ji sir te injh hi hath rakhan.

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @adeepkaur2326
    @adeepkaur2326 5 років тому

    ਧੰਨ ਭਾਗ ਸਾਡੇ ਜੋ ਸਰਤਾਜ ਵਰਗਾ ਹੀਰਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਰੁਸ਼ਨਾ ਰਿਹਾ ਹੈ। ਪਰਮਾਤਮਾ ਕਰੇ ਇਹ ਹੀਰਾ ਸਦੀਵੀ ਚਾਨਣ ਖਿਲਾਰਦਾ ਰਹੇ । ਗੁਰਮੁਖੀ ਦਾ ਬੇਟਾ ਇਹਨਾਂ ਦੀ ਸ਼ਾਹਕਾਰ ਰਚਨਾ ਹੈ । 👌👌👌👌👌

  • @gurditsingh9349
    @gurditsingh9349 5 років тому +5

    Boooooooooohat boooooooooohat Dhanwaad g prime Asia TV

  • @harpreetbaghi7277
    @harpreetbaghi7277 3 роки тому

    ਧੰਨਵਾਦ ਟਹਿਣਾ ਸਾਹਿਬ ਸਰਤਾਜ ਦੀ ਇੰਟਰਵਿਊ ਕਰਨ ਲਈ ਹੁਣ ਦੇਬੀ ਮਖਸੂਸਪੁਰੀ ਨੂੰ ਵੀ ਮਿਲਵਾ ਦੋ

  • @samsandhu7134
    @samsandhu7134 5 років тому +6

    Kise te Rabb di enni Rehmat v ho skdi a waah, lafaj muk jande a Is Virse de Sartaaj lyi ki byaan kara. Main sachi Sartaaj sahab nu sun k emotional ho jana kyaa bakhsish hai us Rabb di 😊😊 Dhan bhaag

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @gurbajsingh328
    @gurbajsingh328 5 років тому

    ਜਿੱਥੇ ਆ ਅੱਜ ਕੱਲ੍ਹ ਦੇ ਲੰਡੂ ਜੇ ਕਲਾਕਾਰ ਗਾਉਣਾ ਬੰਦ ਕਰਦੇ ਆ, ਮਤਲਬ ਕਹਿੰਦੇ ਆ ਕਿ ਸਿਰਾ ਕਰਤਾ,👎👎
    ਉੱਥੇ ਬਾਈ ਸਰਤਾਜ ਸ਼ੁਰੂ ਹੁੰਦਾ, ਇਹ ਗਾਇਕੀ ਹੁੰਦੀ ਆ , ਸਿੱਖ ਲੳੁ ਬਾਈ ਕੁਝ । ਸਰਤਾਜ ਵੀਰ ਸਲਾਮ ਆ ਤੇਰੀ ਗਾਇਕੀ ਨੂੰ ਤੇ ਸਲਾਮ ਆ ਵੀਰੇ ਸੋਚ ਨੂੰ, ਜਿਉਂਦਾ ਵਸਦਾ ਰਹਿ। 👍👍👍

  • @hmmmo1179
    @hmmmo1179 5 років тому +6

    God bless ❤️

  • @talalsheraz7231
    @talalsheraz7231 5 років тому

    Alfaz nhe Dr. Satinder ji wasty...
    dono punjab me bs 1 yhi reh gye hain jo Punjabi nu zinda rakh rhy ny...
    Lots of Respect from Punjab, Pakistan

  • @surindersingh548
    @surindersingh548 5 років тому +4

    ਬਹੁਤ ਬਹੁਤ ਧੰਨਵਾਦ ਜੀ ਪਰਾਈਮ ਏਸ਼ੀਆ ਦੀ ਸਮੁੱਚੀ ਟੀਮ ਦਾ ।।।
    ਸਤਿੰਦਰ ਸਰਤਾਜ ਜੀ ਦੀ ਮੁਲਾਕਾਤ ਵਿਖਾਉਣ ਲਈ ।।।

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @sanjeevkumar984
    @sanjeevkumar984 5 років тому

    ਐਨੀ ਤਹਿਜ਼ੀਬ, ਲਿਆਕਤ, ਜਾਣਕਾਰੀ ਡੂੰਘੀ ਵਾਕਿਆ ਹੀ ਰੱਬ ਦਾ ਖ਼ਾਸ ਆਦਮੀ ਧਰਤੀ ਤੇਕੇਵਲ ਸਰਤਾਜ

  • @goodtime9992
    @goodtime9992 5 років тому +38

    Wah all punjabi proud sartaj ji all best singer

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @amritjot6439
    @amritjot6439 5 років тому

    ਬਹੁਤ ਧੰਨਵਾਦ ਪਾ੍ਈਮ ਟੀਵੀ ਆਲਿਓ

  • @baljitcheema3829
    @baljitcheema3829 5 років тому +15

    Very nice...i was in wait this programme...thanks a lot

    • @RK-mv1qs
      @RK-mv1qs 5 років тому

      *ਚੰਗੇ ਤੇ ਸੱਭਿਆਚਾਰਿਕ ਗੀਤਾਂ ਨੂੰ ਸੁਣਨ ਵਾਲਿਆ ਨੂੰ ਤੇ ਨਿਰਮਾਣ ਕਰਨ ਵਾਲਿਆ ਨੂੰ ਦਿਲੋਂ ਸਲਾਮ।ਬਹੁਤ ਹੀ ਵਧੀਆ ਜੀ।ਆਸ ਹੈ ਤੁਹਾਨੂੰ ਇਹ ਕਵਿਤਾ ਬੇਟੀ ਵੀ ਜ਼ਰੂਰ ਪਸੰਦ ਆਵੇਗੀ ਕਮੈਂਟ ਕਰਕੇ ਜ਼ਰੂਰ ਦੱਸਣਾ।* ua-cam.com/video/raMysWki6A0/v-deo.html

  • @khanakhtar74
    @khanakhtar74 5 років тому

    ਬਹੁਤ ਜ਼ਿਆਦਾ ਸੰਜੀਦਗੀ ਇਹ ਇਨਸਾਨ ਵਿੱਚ।।।।।

  • @brartalwara
    @brartalwara 5 років тому +19

    A great personality my fav dr.sartaj what a great shayer God of shayeri ❤✍️❤👍

  • @surindersingh548
    @surindersingh548 5 років тому +1

    ਬਹੁਤ ਹੀ ਵਧੀਆ ਲੱਗੀ ਇੰਟਰਵਿਊ ਡਾ ਸਤਿੰਦਰ ਸਰਤਾਜ ਜੀ ਦੇ ਨਾਲ ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।।।
    ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ ।।।

  • @gurditsingh9349
    @gurditsingh9349 5 років тому +16

    Dhanwaad Tehna Saab g 💐🌹🥀🥀🥀🌸🏵️🏵️🌻🌼🌻🌻🍂🍀☘️☘️🍃🌱

  • @GurwinderSingh-rl6sg
    @GurwinderSingh-rl6sg 5 років тому

    ਬਹੁਤ ਬਹੁਤ ਧੰਨਵਾਦ ਜੀ ਸਤਿੰਦਰ ਸਰਤਾਜ ਜੀ ਨੂੰ ਬੁਲਾਉਣ ਲਈ ਜੀ

  • @prabhjotkalsi6005
    @prabhjotkalsi6005 5 років тому +7

    Bohat vadia tehna sahab.Sartaj is so intelligent and immense knowledge about history and culture one word for him 'legend' !! 👍🏾👍🏾

  • @ਰਾਜਕਰੇਗਾਖਾਲਸਾ-ਬ1ਵ

    ਦਿਲੋਂ ਧੰਨਵਾਦ ਸਤਿੰਦਰ ਸਰਤਾਜ ਜੀ ਤੇ prime asia tv