4000,8000,10000,12000 ਫੀਡ ਵਿੱਚ ਕੀ ਫਰਕ ਹੁੰਦਾ ਹੈ। Kudrat dairy farm Dr Sukhchain singh
Вставка
- Опубліковано 21 жов 2024
- 4000,8000,10000,12000 ਫੀਡ ਵਿੱਚ ਕੀ ਫਰਕ ਹੁੰਦਾ ਹੈ। Kudrat dairy farm Dr Sukhchain singh #newvideo Hello
welcome to our UA-cam Channel.My name is
my Personal contact 9855348942
Subscribe our Channel and Support us.Thanks
Follow us on Facebook :-
www.facebook.c...
Follow us on Instagram
www.instagram....
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏। ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਘਰ ਦੀ ਫੀਡ ਨਾਲ ਦੀ ਫੀਡ ਕਿਤੇ ਨਹੀਂ ਮਿਲਦੀ ਘਰੇ ਬਣਾਉ ਜੀ ਊਲੀ ਰਹਿਤ ਬਣਦੀ ਰਿਜਲਟ ਵੀ ਵਧੀਆ ਮਿਲਦਾ ਹੈ
Very good yg
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
ਬਹੁਤ vdia
Thanks
ਸਤਿ ਸ੍ਰੀ ਆਕਾਲ ਪ੍ਰਜੀ ਜੇਕਰ ਪਸ਼ੂ ਪਹਿਲੇ ਸੁਏ ਵਿਚ ਦੁੱਧ ਕੱਢਣ ਸਮੇਂ ਲਤਾ ਮਾਰੇ ਤਾਂ ਪਸ਼ੂ ਨੂੰ ਕੀ ਦਿੱਤਾ ਜਾਵੇ । ਕਿਰਪਾ ਕਰਕੇ ਦੱਸੋ ।
Waheguru ji best jaankari
ਸਤਿ ਸ਼੍ਰੀ ਆਕਾਲ ਡਾਕਟਰ ਜੀ
Thank you doctor saab video li
Good. D
transition feed ਦੱਸ ਜੀ ਕਿਹੜੀ ਵੇਰਕਾ ਜਾ ਕਾਰਗੀਲ ਜੀ
❤❤
ਵੀਰ ਜੀ ਜ਼ੋ ਜੁਰੀਆ pande ਓ juria ਕੋਨਸਾ ਹੁੰਦਾ
Dr saab maj shun ch 8-10 din rahindy ohnu feed nal theekri nsader dena sahi a ja nhi
ਕਿਰਪਾ ਕਰਕੇ ਆਪਣਾ ਫੋਨ ਨੰਬਰ ਦੱਸੋ ਮੇਰੀ ਮੱਝ ਦਾ ਇੱਕ ਥੱਨ ਬਹੁਤ ਹੀ ਕਰੜਾ ਹੈ ਤੇ ਸੋਜ਼ਿਸ਼ ਵੀ ਹੈ ਤੇ ਦੁੱਧ ਪੁਰਾ ਹੈਂ ਕੀ ਕਰੀਏ ਜੀ
Cargill 8000 top aa
Rate ki aa y g
D,sab, 🐄 gaa,nnuu,,, lokera,hal, ਦੱਸੋ
ਬਾਈ ਜੀ ਸਾਡੀ ਪੈਲਣ ਝੋਟੀ ਟਿਕ ਕੇ ਦੁੱਧ ਨਹੀਂ ਦੇ ਰਹੀ ਲੱਤਾਂ ਮਾਰ ਰਹੀ ਹੈ ਕੀ ਇਲਾਜ ਕਰੀਏ