ਵੱਡੀ ਖਬਰ! ਹੁਣ ਬਿਨਾਂ ਲਾਈਟ ਤੋਂ ਚਲਾਵੋ 24 ਘੰਟੇ ਮੋਟਰ। ਕੀ ਆ ਸਿਸਟਮ? ਵੀਡੀਓ ਦੇਖੋ

Поділитися
Вставка
  • Опубліковано 22 сер 2024
  • Big News for punjab Farmers

КОМЕНТАРІ • 454

  • @demongamer9982
    @demongamer9982 6 років тому +31

    ਪੰਜਾਬ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਪਾਣੀ ਦਾ ਪੱਧਰ ਨੀਵਾਂ ਹੋਣ ਲੱਗਾ ਵੀਰ ਜੀ 4.5 ਸਾਲਾਂ ਬਾਅਦ ਦੇਖੋ ਕੀ ਹੁੰਦਾ ਝੋਨਾ ਤਾਂ ਪੰਜਾਬ ਨੂੰ ਬਰਬਾਦ ਕਰ ਦੂ

  • @jugrajsingh1671
    @jugrajsingh1671 6 років тому +3

    22ਜੀ ਬਹੁਤ ਵਧੀਆ ਜੁਗਾੜ ਏ ਇਹ ਸਾਰੇ ਤਾ ਤੇਰੀ ਨਵੀ ਤਕਨੀਕ ਤੇ ਸੜਦੇ ਆ ਬਹੁਤ ਬਹੁਤ ਵਧੀਆ ਏ ਜੁਗਾੜ ਵੀਰ ਜੀ ਕਰਨ ਦੇ ਬਕਵਾਸ ਜਿਹੜਾ ਕਰਦਾ
    comment ਕਰਨ ਵਾਲੀਉ ਪੰਜੇ ਊਗੱਲਾ ਇਕੋ ਬਰਾਬਰ ਨੀ ਹੁੰਦੀਆ ਸਾਰੇ ਅਮੀਰ ਨੀ ਹੁੰਦੇ ਏ ਵਧੀਆ ਜੁਗਾੜ ਏ ਘੱਟ ਖਰਚੇ ਵਿੱਚ ਲੱਗਣ ਵਾਲਾ ਜੇ ਕਿਸੇ ਦਾ ਬਿਜਲੀ ਕੁਨੈਕਸ਼ਨ ਨਾ ਹੋਵੇ ਫਿਰ ਉਹ 2 ਲੱਖ ਲਾ ਕੇ ਪਹਿਲਾਂ ਬਿਜਲੀ ਕੁਨੈਕਸ਼ਨ ਲਵੇਗਾ ਫਿਰ ਬੋਰ ਤੇ ਮੋਟਰ ਦਾ ਖਰਚਾ 1•5 ਲੱਖ ਲਾਵੇਗਾ ਉਹਨੂੰ ਪੈ ਗਿਆ 4 ਲੱਖ ਵਿੱਚ ਤੇ ਇਹ ਮਾੜਾ ਲੱਗਦਾ ਤੁਹਾਨੂੰ ਜਿਹੜਾ 1,25,000 ਹਜਾਰ ਵਿੱਚ ਪਾਣੀ ਮਿਲ ਜਾਣਾ
    ਸੋਚੋ ਦਿਮਾਗ ਤੋ

  • @sandhusandhu1471
    @sandhusandhu1471 3 роки тому +3

    ਵੀਰ ਜੀ ਇਹ ਵਰਮਾ ਮੇਰੇ ਪਿੰਡ ਅੱਜ ਤੋ 20 ਸਾਲ ਪਹਿਲਾ ਲਾਇਆ ਸੀ, ਹੁਣ ਪਾਣੀ ਲੇਵਲ ਥੱਲੇ ਚਲੇ ਗਏ, ਹੁਣ ਲੇਵਲ150 ਫੁੱਟ ਤੇ ਨੇ 50 HP ਦੀਆ ਮੋਟਰਾ ਨੇ ਬਹੁਤ ਮਾੜੇ ਹਾਲ ਨੇ ਭਰਾਵੋਂ ਕਦਰ ਕਰੋ ਅਨਮੁੱਲੇ ਸੋਮਿਆਂ ਦੀ‌ । ਧੰਨਵਾਦ ਜੀ 🙏🏻

  • @SurjitSingh-rd1ih
    @SurjitSingh-rd1ih 3 роки тому +8

    ਨਵੀ ਨਹੀ ਪਰਣਾ ਸਿਸਟਮ ਹੈ ਟਰਵੈਨ ਪੰਪ

  • @atinderpalsingh1524
    @atinderpalsingh1524 3 роки тому +7

    ਵੀਰ ਡੀਜ਼ਲ ਬਹੁਤ ਮਹਿੰਗਾ ਬਿਜਲੀ ਮੁਫਤ

  • @jasvirsingh5472
    @jasvirsingh5472 6 років тому +9

    22 ਜੀ 30 ਸਾਲ ਪਰਾਣੀ ਹੈ

    • @VideosAlert
      @VideosAlert  6 років тому

      👍👍

    • @jugrajsingh1671
      @jugrajsingh1671 6 років тому

      ਕੋਣ ਕਹਿੰਦਾ 30 ਸਾਲ ਪੁਰਾਣਾ ਜੁਗਾੜ ਦੱਸੋ

  • @cryptocrown4261
    @cryptocrown4261 6 років тому +2

    ਯਾਰ ਓਹਨੇ िਬਨਾ िਬਜਲੀ ਤੋ ਮੋਟਰ ਚਲਾਓਣ ਬਾਰੇ िਕਹਾ ਹੈ ..ਨਾ ਕ ਮੁਫਤ ਚ .....ਨਾਲੇ िਬਜਲੀ 24 ਘੰਟੇ ਨੀ ਅਾਓਦੀ .......िਲਖਨ ਤੋ ਪਹਲਾ ਚੰਗੀ ਤਰਾ ਸਮਝ िਲਅਾ ਕਰੋ

  • @sandeepmavi9219
    @sandeepmavi9219 3 роки тому

    ਟਰਵੈਨ ਲਾਈਏ ਐ ਹੋਈਏ ਵਾਈ ਨੇ

  • @balwindersidhu7007
    @balwindersidhu7007 3 роки тому

    एसनु वर्मा सिस्टम कहदे हैं।।
    साडे राजस्थान च हनुमानगढ जिले च बहुत हैं वर्मा सिस्टम ।।
    एस दी गोली अड़ जादी हैं बहुत ही कट कामयाब है ।।
    आ जुगाड़।।

  • @pavneetsingh405
    @pavneetsingh405 6 років тому +28

    Tel free Ch milda. Electricity sasti hai Tel nlo

  • @FARMINGGYAN
    @FARMINGGYAN 6 років тому +5

    Good work👍👍

  • @jaggasidhu561
    @jaggasidhu561 3 роки тому +1

    ਖੁੱਦੋ ਸਾੜਿਆਂ ਵਾਰ ਮਹਲਾ

  • @rock5586
    @rock5586 3 роки тому +1

    ਪਾਣੀ ਨਾ ਬਰਬਾਦ ਕਰੋ , ਝੋਨੇ ਦੀ ਜਗ੍ਹਾ ਕੋਈ ਹੋਰ ਫਸਲ ਵੀ ਬੀਜੋ , ਨਹੀਂ ਪੀਣ ਲਈ ਵੀ ਪਾਣੀ ਨਹੀਂ ਮਿਲਣਾ , 2,4 ਸਾਲ ਬਾਅਦ

  • @SurjitSingh-rd1ih
    @SurjitSingh-rd1ih Рік тому

    ਪਰਾਣਾ ਸਿਸਟਮ ਹੈ ਜੀ

  • @gursewaksinghk9915
    @gursewaksinghk9915 3 роки тому +2

    ਬਾਈ 30hp ਦੀ ਮੋਟਰ ਤਾਂ ਰਿੰਗ ਕੇ ਮਸਾਂ ਇਕ ਕਿੱਲਾ ਤਿੰਨ ਘੰਟਿਆਂ ਚੋਂ ਭਰਦੀ ਆ ਏ ਬਰਮੇ ਦਾ ਟੈਮ ਗਿਆ

  • @kulwindersingh8356
    @kulwindersingh8356 6 років тому +6

    ਬਾਈ ਇਹ ਸਕੀਮ ਤਾਂ ਅੱਠ ਸਾਲ ਪਹਿਲੇ ਦੀ ਆਈ ਹੋਈ ਆ ਤੂਸੀਂ ਹੂਣ ਦੱਸਦੇ ਹੋ

  • @sukhbrar1784
    @sukhbrar1784 6 років тому +11

    J pani cahida na jindgi lyi ta a jhona band karna cahida ,nhi ta delhi door ni rajasthan ban jao punjab jaldi

    • @VideosAlert
      @VideosAlert  6 років тому

      👍

    • @princesandhu645
      @princesandhu645 6 років тому +1

      Sukh Brar I like ur vision...... bilkul sahi keha the.....Teri wargi soch har Punjabi kisan di honi chidi........nahi bhukhey Mawr Dena ehna anpadan ne

    • @sammichatha5123
      @sammichatha5123 6 років тому

      Ryt bro

    • @Rabinderpalsinghkaler02
      @Rabinderpalsinghkaler02 6 років тому

      Veer dry type rice 🌾 lao

    • @Rabinderpalsinghkaler02
      @Rabinderpalsinghkaler02 6 років тому

      Sukh Brar sadi ਸਰਕਾਰ ਨੂੰ ਚਾਹੀਦਾ ਕਿ ਝੋਨੇ ਦੀ ਸਿੱਧੀ ਸੁੱਕੀ ਬਿਜਾਈ ਵੱਲ ਧਿਆਨ ਦੇਵੇ

  • @balwindersidhu7007
    @balwindersidhu7007 3 роки тому +1

    3 या 4 दीना मगरों चलोंना पेनंदा हैं
    ना चलायो गे ता खराब होजुगा वीर जी
    साढ़े ता लोका ने चला चला के फेल करता जुगाड़ ।।

  • @sukhbrar1784
    @sukhbrar1784 6 років тому +13

    85000 😢 o y yrr asi mang k he saar lena tractor wala generator rehnde 😂😂😂😂😂😂😂😂😂

  • @Sunilbishnoi-p5i
    @Sunilbishnoi-p5i 3 роки тому +1

    Diesel 90 rupye hua pda h

  • @naturehumanity9493
    @naturehumanity9493 6 років тому

    Time pass aa. Jisde conection nhi motar da 140 Fut takk. Time pass karega. Sirf time pass. Asi v Rakheia c 5 saal.

  • @harjinderbadyal6016
    @harjinderbadyal6016 3 роки тому +1

    Attt

  • @sidhusarpanch8190
    @sidhusarpanch8190 6 років тому +14

    ਵੀਰ ਬਰਮਾ ਕਹਿੰਦੇ ਆ ਇਸਨੂੰ

  • @aashwinderchohan3899
    @aashwinderchohan3899 6 років тому +7

    sanu te 20 saal hoge es nu dekhde

  • @bachittarsingh9500
    @bachittarsingh9500 3 роки тому

    P mool phir book

  • @avtardhiman7733
    @avtardhiman7733 6 років тому

    ਸਾਡਾ ਤਾਂ ਕੰਮ ਵੀ ਫੇਲ ਹੋ ਗਿਆ। ੧੦ ਸਾਲ ਹੋ ਗਏ ਕੰਮ ਬੰਦ ਕਿਤਿਆਂ। ਇਹ ਘੱਟ ਡੂੰਘਾਈ ਤੇ ਕਾਮਯਾਬ ਹੈ।

  • @BalbirSingh-re5ej
    @BalbirSingh-re5ej 3 роки тому

    ਅਸ ਨੂ ਟਰਬਾਈਨ ਅਖਦੇ ਨੈ ਅਹਾ ਅਜ ਦੀ ਤਕਨੀਕ ਨਹੀ ਹੇ ਜੀ ਏਹੇ ਤਾ ਰੇਲ ਗਡੀਅ ਕੋਲੇ ਅਲੀ ਸਟੀਮ ਇਜਨ ਨੂ ਪਾਨੀ ਦੇਨ ਬਾਸਤੇ ਹਰ ਜੰਗ ਛੇਨ ਟੇਸਨ ਤੇ ਲਾਏਅ ਜਾਨਦਾ ਸੀ ਅਗਰੇਜਾ ਨੇ ਜਦੋ ਬਿ ਰੇਲਾ ਚਲਾਈਅ ਸੀ ਔਦੋ ਦਾ ਹੀ ਹੈ ਅਹਾ ਟਰਬਾਈਨ ਬਰਮਾ ਜੀ

  • @geetauppal6776
    @geetauppal6776 6 років тому +4

    ਵੀਰ ਜੀ ਡੀਜ਼ਲ ਹੀ ਫੁਕਣਾ ਤਾਂ ਸਾਫਟ ਲਾ ਕੇ ਕੰਮ ਚਲਜੂ

  • @arshpannu5363
    @arshpannu5363 6 років тому +3

    Att krati veer g

    • @VideosAlert
      @VideosAlert  6 років тому

      Thanku bro... Like and share

  • @ekamdhaliwal
    @ekamdhaliwal 3 роки тому +1

    Bai aa ta sade pind v laga panga ta diesel da pura jugad bhaut hun lok ni londe

  • @jasbindersingh9016
    @jasbindersingh9016 6 років тому +1

    Nice work 👌👌👌

    • @VideosAlert
      @VideosAlert  6 років тому

      Thanku bro... Like and share

  • @lakhbirsingh9794
    @lakhbirsingh9794 3 роки тому

    Good very smart bhai

  • @mohinderghataora8797
    @mohinderghataora8797 6 років тому

    Very good

    • @VideosAlert
      @VideosAlert  6 років тому

      Thanku bro... Like and share

  • @princekingra1490
    @princekingra1490 3 роки тому

    Sade purane pind 15
    Sal pela laga hunda si fel sistam aa

  • @jhondeerloverspb05wale25
    @jhondeerloverspb05wale25 3 роки тому +1

    Rajasthan ch a km kdo Da fail ho gya

  • @gamdursingh6138
    @gamdursingh6138 6 років тому

    hit

    • @VideosAlert
      @VideosAlert  6 років тому

      Thanku bro... Like and share 🙏

  • @gursharansingh2911
    @gursharansingh2911 3 роки тому +1

    A sistam purana ho gea a phala kurali bande c hun koe ne Landa keo k pani both thale chala gea

  • @shonki6049
    @shonki6049 6 років тому

    ਪੁਰਾਣਾ ਸਿਸਟਮ ਅਾ

  • @HarpalSingh-th4ll
    @HarpalSingh-th4ll 6 років тому

    Bai punjab d kheta li nehri pani d mang kro sarkar to ..eh kheda kina ku din chlb fia nale punjab da kisan ta pehla hi krje nal mareya pea va

  • @baljinderjatana4095
    @baljinderjatana4095 6 років тому +2

    ਇਹ ਕਿਹੜੀ ਮੋਟਰ ਆ
    ਇਹ ਤਾਂ ਵਰਮਾ ਪਾਇਆ ਹੋਇਆ

  • @villasrabrothers3701
    @villasrabrothers3701 6 років тому

    Aa sistam otha chalda hai jitha pani opar hova tuhanu pta Punjab wch pani buth nicha ja chuka hai

  • @jagdeepsidhu1313
    @jagdeepsidhu1313 6 років тому +1

    Y yr kyu loka nu murkh banone oo diesel wala sasta ga v jatt jhina pal lu ewe

  • @parwansidhu2735
    @parwansidhu2735 6 років тому +3

    veer e system 65 -70 foot te jithe pani a kam ni karda. sade pind loka ne fail karta system e veer. paisa na kharab kario.jithe 25-30 foot te pani a othe theek a e jugaad

  • @butasinghbrarofficial
    @butasinghbrarofficial 3 роки тому

    Barma bor

  • @ParminderSingh-cs2ro
    @ParminderSingh-cs2ro 6 років тому

    ਬਾਈ ਜੀ ਇਹ ਜੁਗਾੜ ਜਿਹੜਾ ਤੁਸੀ ਹੁਣ ਦਿਖਾ ਰਹੇ ਹੋ ਤੁਸੀਂ ਕਿਸ ਏਰੀਏ ਦੀ ਗੱਲ ਕਰਦੇ ਹੋ ਜੋ ਤੁਹਾਨੂੰ ਇਹ ਨਵਾਂ ਲੱਗਦਾ ਹੈ ਸਾਡੇ ਖਰੜ ਏਰੀਏ ਵਿਚ ਤਾਂ ਇਹ 1990 - 91 ਇਹ ਫੇਲ ਹੋ ਗਿਆ ਸੀ ਪਰ ਪਤਾ ਨਹੀ ਕਿਉਂ ਤੁਹਾਨੂੰ ਇਹ ਨਵਾਂ ਜੁਗਾੜ ਲੱਗਦਾ ਹੈ, ਜੇਕਰ ਅਜੇਹੇ ਜੁਗਾੜ ਤੁਹਾਨੂੰ ਹੋਰ ਚਾਹੀਦਾ ਹੋਵੇ ਤਾਂ ਪਿੰਡ ਬਡਾਲੀ ਆਲ੍ਹਾ ਸਿੰਘ ਫਤਿਹਗੜ੍ਹ ਸਾਹਿਬ ਤੋ ਚੁੱਨੀ ਰੋਡ ਤੇ ਸਰਪੰਚ ਸੁਰਮੁੱਖ ਸਿੰਘ ਦੀ ਵਰਕਸ਼ਾਪ ਵਿਚ ਅਜੇ ਵੀ ਕਿਧਰੇ ਕੁਬਾੜ ਵਿੱਚੋਂ ਪਿਆ ਮਿਲ ਜਾਵੇਗਾ ਜੇਕਰ ਨਵਾਂ ਚਾਹੀਦਾ ਹੋਵੇ ਤਾਂ ਉਹ ਖੁਦ ਤਿਆਰ ਵੀ ਕਰਕੇ ਦਿੰਦੇ ਹਨ ਜੀ
    ਧੰਨਵਾਦ

  • @bjnsinghbjn1948
    @bjnsinghbjn1948 6 років тому

    by ma Bor krvy ha kvty vla ho RTA mrda ha os tha rTA band ho gskda ha by

  • @chamkaursingh8180
    @chamkaursingh8180 3 роки тому +1

    Koi changi video paya kro ajj de time de hisab naal

  • @anyvideos3600
    @anyvideos3600 6 років тому +3

    Bai ena kucch karn nalo jagnater te moter ਚਲਾ ਲੈਣੀ ਸੀ

  • @jatt2242
    @jatt2242 3 роки тому +1

    ਤੁਸੀਂ ਤੇ ਮਗਰ ਨੂੰ ਜਾਂਦੇ ਹੋ

  • @JagdeepSingh-vd5qe
    @JagdeepSingh-vd5qe 6 років тому

    Wha kya bat ha

    • @VideosAlert
      @VideosAlert  6 років тому

      Thanku bro... Like and share

  • @jaspreetsingh4404
    @jaspreetsingh4404 6 років тому

    veer ik 20 di moter nal ghar di light free chlae aa asi .... uchhi khel vna ke os de pani niklan vali jga te tarvine lga ke pani nal genrater ghuma ke .....it works .....free ...

  • @punjabhursebreed2967
    @punjabhursebreed2967 6 років тому +3

    y 200 futt tu 15 power moter chlla devega

  • @honeychaudhary5229
    @honeychaudhary5229 6 років тому

    ਜਨਤਾ ਕੁਮੈਂਟ ਕਰ ਕੇ ਆਪਣੇ ਸਵਾਲ ਪੁੱਛਦੀ ਤੁਹਾਨੂੰ ਰਿਪਲਾਈ ਤਾਂ ਕਰਨਾ ਨੀਂ ਅਾਉਂਦਾ ਮੋਟਰ ਕੀ ਚਲਾਉਗੇ ?

    • @VideosAlert
      @VideosAlert  6 років тому

      Contact number dsya jo video ch oss te call kro sari detail miljo bro... Har har comment nu taa explain krna v aukha naa... Call for all details

  • @nishanbhullar2994
    @nishanbhullar2994 3 роки тому

    ਅੱਛਾ ਇੰਜਨ ਪਾਣੀ ਤੇ ਚੱਲਦਾ

  • @gurusevaksinghkhairagssg3040
    @gurusevaksinghkhairagssg3040 6 років тому

    good

    • @VideosAlert
      @VideosAlert  6 років тому

      Thanku bro... Like and share 👍

  • @jinderSingh-zl1sz
    @jinderSingh-zl1sz 6 років тому

    Very nice ji

    • @VideosAlert
      @VideosAlert  6 років тому

      Thanku bro... Like and share

  • @MandeepSingh-tb3oh
    @MandeepSingh-tb3oh 6 років тому

    Eh motar kithe fer eh ta Engian hi hoya 😇😇😇

  • @parwindersinghparwindersin2443
    @parwindersinghparwindersin2443 6 років тому +1

    ਏ ਤੇ ਪੁਰਾਣਾ ਜੁਗਾੜ ਆ

  • @amanforxfx2397
    @amanforxfx2397 6 років тому

    Sadye eria ch eh sare din ch panri ni parde jiri khitho pal den ge

  • @naturehumanity9493
    @naturehumanity9493 6 років тому

    Fail Aa y .Asi Rakheia y .Kise De Mager n.a. lago. Hun sbarsibal pati

  • @GurpreetSingh-pb2ki
    @GurpreetSingh-pb2ki 6 років тому +4

    Eve fudo bana rihe ne loka nu

  • @manakjosan6936
    @manakjosan6936 3 роки тому

    Moter kis tra ghumdi aa ji

  • @princekingra1490
    @princekingra1490 3 роки тому

    Disle ni pura hunda

  • @karanveersingh9427
    @karanveersingh9427 3 роки тому

    ਵੀਰ merya asi aa sab 5 sal pla laya c varma khenda aa band v ho gaya

  • @naturehumanity9493
    @naturehumanity9493 6 років тому

    A ona veera lie hai. Jina kol motar conection nhi hai . Time pass karega. Njare nhi teal v 18 power de Engine te 4 .5 v kha janda

  • @Ernavdeepsingh
    @Ernavdeepsingh 6 років тому

    nice

    • @VideosAlert
      @VideosAlert  6 років тому

      Thanku bro.. Like and share 👍

  • @danewaliajosan1417
    @danewaliajosan1417 6 років тому +3

    Hun log bevkoof nhin bande.....

  • @JagjeetSingh-ts2wk
    @JagjeetSingh-ts2wk 6 років тому

    Good a

  • @sandhumitar
    @sandhumitar 3 роки тому

    Lite bina ki mufat chalda a titala te bakvas mufat di mari a

  • @balpreet8192
    @balpreet8192 6 років тому

    Bhot . Pehla de chli jade aa ... Sade wl ..

  • @hamesa7716
    @hamesa7716 6 років тому +15

    ਵੀਰ ਬੋਰ ਕਿਨੇ ਫੁਟ ੲੇ 225 ਫੁਟ ਤੇ ਚਲ ਜੂ ਗਰੰਟੀ ਨਾਲ ਦਸੀ .ਕਿਸੇ ਗਰੀਬ ਦੇ ਪੈਸੇ ਨਾ ਬਰਬਾਦ ਕਰਵਾੲੀ.

    • @VideosAlert
      @VideosAlert  6 років тому +1

      👍👍

    • @sukhmandersingh9247
      @sukhmandersingh9247 6 років тому +2

      ਫੈਲ ਹੈ ਬਾਈ ਖਡੇ ਹੈ ਜਿਨੇ ਮਰਜੀ ਪਟ ਕੇ ਲੇਜੀ

    • @mannsaab9161
      @mannsaab9161 6 років тому

      Fail aa y eh ta 100 futt t ni chlde

    • @SonuSaini-px8bm
      @SonuSaini-px8bm 6 років тому

      mere pind chal jao veer 280 tai pai a tractor nal chaldi a

    • @mannsaab9161
      @mannsaab9161 6 років тому

      Khda pind aa sonu veer

  • @princekingra1490
    @princekingra1490 3 роки тому

    Ede vich nava ki aa tell kitho pura hou

  • @mohindersingh4343
    @mohindersingh4343 6 років тому

    Nice a

    • @VideosAlert
      @VideosAlert  6 років тому

      Thanku bro... Like and share

  • @rohitchopra7698
    @rohitchopra7698 6 років тому

    Att

    • @VideosAlert
      @VideosAlert  6 років тому

      Thanku bro... Like and share

  • @gurjaipalsinghgill8506
    @gurjaipalsinghgill8506 6 років тому

    Yar engen ta desel e kho ga befkoof bnao hor kam oh hunda jo bina desl to chle fir jarneter nhi bnaya janda 50000 hzar ch sale na hon ta

  • @harpreetswatch9306
    @harpreetswatch9306 6 років тому +6

    Old

  • @_Arshpreet_kaur
    @_Arshpreet_kaur 3 роки тому +2

    Fudu lok

  • @nachhtarsingh731
    @nachhtarsingh731 3 роки тому

    ਕਿਨਾ ਡੁਗਾ ਪਾਣੀ ਚੁੱਕੂ

  • @jagpalmann3831
    @jagpalmann3831 6 років тому +1

    ਵੀਰ ਕਿਨਾ ਦੂਰ ਪਾਣੀ ਅਾ ਅਤੇ ਕਿਨਾ ਤੇਲ ਖਾਦਾ

  • @arpanpreet7118
    @arpanpreet7118 3 роки тому

    Veer aapa apne panian di mang kariey

  • @PrimePunjabpb
    @PrimePunjabpb 6 років тому +1

    ਬਾਈ ਫੇਲ ਸਿਸਟਮ ਆ

  • @gurmukhgarcha6501
    @gurmukhgarcha6501 6 років тому

    jhona ta band hona chahida

  • @BalvirSingh-vu6sh
    @BalvirSingh-vu6sh 6 років тому

    CF ex

  • @deepasehra4397
    @deepasehra4397 6 років тому

    Submersible pump is better it cost u same u paying for engine cost

  • @kulwinderchahal1898
    @kulwinderchahal1898 6 років тому

    Sade pind ch sarean ne la la ke Ptt te y e fail ho gey

  • @amitdangi4312
    @amitdangi4312 6 років тому

    Bhut phela de a बोर by बर्मे आला

  • @surajgrewal8470
    @surajgrewal8470 6 років тому

    Att krati bhra ..

    • @VideosAlert
      @VideosAlert  6 років тому

      Thanku bro... Like and share

  • @jssingh2442
    @jssingh2442 6 років тому

    good ha 22 ji

    • @VideosAlert
      @VideosAlert  6 років тому

      Thanku bro... Like and share

  • @honeychaudhary5229
    @honeychaudhary5229 6 років тому

    250 feet, 20 motor, 3 inch pipe da diesel khrcha kina

  • @honeychaudhary5229
    @honeychaudhary5229 6 років тому +3

    Kita c call attend Ni kiti

    • @VideosAlert
      @VideosAlert  6 років тому

      98150-73538 ess number te kro veer

  • @jaspalsinghjaspalsinghdhil5171
    @jaspalsinghjaspalsinghdhil5171 6 років тому

    Good veer

    • @VideosAlert
      @VideosAlert  6 років тому

      Thanku bro... Like and share

  • @bhindaboparai7954
    @bhindaboparai7954 6 років тому +1

    samberasibal mottor v aa vich hi

  • @waraich036
    @waraich036 6 років тому

    ਬਰਮੇ ਪਾ ਪਾ ਕੇ ਸਿੱਟ ਤੇ ਅਸੀ

  • @AmrikSingh-oi7ew
    @AmrikSingh-oi7ew 6 років тому +1

    Nice tacneek

    • @VideosAlert
      @VideosAlert  6 років тому

      Thanku bro... Like and share

  • @gssm.mehra352
    @gssm.mehra352 6 років тому

    Vvv nice y g

  • @makhansinghbrarmakhanbrar607
    @makhansinghbrarmakhanbrar607 6 років тому

    ਬਾਈ ਜੀ ਕੋਈ ਇਹ ਸਿਸਟਮ ਨਾ ਲਗਵਾਇਓ ਫੁੱਦੂ ਜੁਗਾੜ ਹੈ ਪਾਣੀ ਬਹੁਤ ਘੱਟ ਕੜਦੈ ਕੋਈ ਫਾਇਦਾ ਨਹੀ ਪੈਸੇ ਖਰਾਬ ਕਰਨ ਦਾ ਬਚੋ ਜਿੰਨਾ ਬਚ ਸਕਦੇ ਹੋ

  • @sandeepmaan4756
    @sandeepmaan4756 6 років тому

    es to bda gugad ta jrnater bhawe 200 ghante chalao. eh ta modi da bnda lgda disel kithon lwa ge

  • @beantsidhu8628
    @beantsidhu8628 6 років тому

    fudu banaya hoya bor CH barma pa k

  • @arshbrar1779
    @arshbrar1779 6 років тому

    nice a je

    • @VideosAlert
      @VideosAlert  6 років тому

      Thanku bro... Like and share

  • @gurjaipalsinghgill8506
    @gurjaipalsinghgill8506 6 років тому

    Bina desl to bnao je ena hi ta fir ta fieyda v hove desel te ta sab kuj hi chla janda a