ਲੰਗਰ ਲਾਉਣ ਦਾ ਪਖੰਡ ? ਹਰਮਨਦੀਪ ਸਿੰਘ ਤੁੜ

Поділитися
Вставка
  • Опубліковано 12 січ 2024
  • ਰੋਜ਼ਾਨਾ ਗੁਰਦੁਆਰਾ ਨਾਨਕ ਪਿਆਓ ਸਾਹਿਬ ਦਿੱਲੀ ਤੋਂ ਗੁਰਬਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ
    ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ
    M. 98765-89534
    Available on - UA-cam - Instagram - Facebook - What's app
    Join what's app Group 👇
    chat.whatsapp.com/HZpqGeadY8F...
    Facebook 👇
    harman.tur.9...
    Instagram 👇
    harmandeep_sing...
    ਇਸ ਚੈਨਲ ਤੇ ਦਰਸ਼ਨ ਦਿੰਦੇ ਰਹਿਣਾ ਜੀ 🙏🏻

КОМЕНТАРІ • 2,1 тис.

  • @Harman9717-j9o
    @Harman9717-j9o  8 днів тому +6

    instagram.com/harma_ndeep2895?igsh=aHBsYzkwNG5ldGJ0
    👆Follow on Instagram 🙏

  • @manpreetsingh3458
    @manpreetsingh3458 6 місяців тому +208

    ਮੈਂ ਭਾਈ ਸਾਬ ਦੇ ਨਾਲ ਬਿਲਕੁਲ ਸਹਿਮਤ ਹਾਂ 👍👍👍

    • @vishwanathguglani7412
      @vishwanathguglani7412 6 місяців тому

      Bilkul thik a

    • @Ben-kv4ts
      @Ben-kv4ts 6 місяців тому

      ਸਿੱਖ ਕੋਮ ਸਭ ਤੋ ਪਿਛੇ ਹੈ ਭਲਾ ਕਰਨ ਵਿੱਚ

    • @darbarasingh8405
      @darbarasingh8405 2 дні тому

      I am also agree with this young boy but at present there is no poor on ground actually, if we help to the needy he think in the different direction for that helper and abuse him at one stage

  • @bikramjits1968
    @bikramjits1968 6 місяців тому +230

    ਅੱਜ ਲੰਗਰਾਂ ਦੀ ਲੋੜ ਨਹੀਂ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੀ ਲੋੜ ਹੈ

    • @akshaykumarak8735
      @akshaykumarak8735 6 місяців тому +6

      Rojgaar bhut h but Punjabi krna nhi chahude km, ohna nu videsh chnge lgde

    • @user-rm5wy3qe1z
      @user-rm5wy3qe1z 6 місяців тому +2

      Good 👍

    • @sonukumar-mx6ux
      @sonukumar-mx6ux 6 місяців тому +3

      Yaar rojgar rojgar buisness kro gulam kyon bande ho

    • @Lovefrompunjab6661
      @Lovefrompunjab6661 6 місяців тому

      ​@@akshaykumarak8735mainu dwa kmm post graduate kiti mai tankha 30000 to uper hove

    • @onemanarmy8562
      @onemanarmy8562 6 місяців тому

      I am agree with you kmm haighA A

  • @sonyfoujigurdaspur
    @sonyfoujigurdaspur 6 місяців тому +42

    ਲੰਗਰ ਲਗਾਉਣ ਨਾਲੋਂ ਕਿਸੇ ਗਰੀਬ ਪਰਿਵਾਰਾਂ ਨੂੰ ਪੜਾਈ ਕਰਵਾਈ ਜਾਵੇ ਕਿਸੇ ਗਰੀਬ ਦਾ ਘਰ ਬਣਾਇਆ ਜਾਵੇ ਇਹੋ ਸਭ ਤੋਂ ਵੱਡੀ ਸੇਵਾ ਆ

  • @sukhmanpawar3895
    @sukhmanpawar3895 6 місяців тому +14

    ਬਹੁਤ ਵਧੀਆ ਵਿਚਾਰਾਂ ਹਨ ਸਿੱਖ ਕੌਮ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਗਰੀਬ ਸਿੱਖਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਮਦਦ ਕਰਨੀ ਚਾਹੀਦੀ ਹੈ ਹਰ ਗ਼ਰੀਬ ਕਿਸੇ ਧਰਮ ਦਾ ਹੋਵੇ ਉਸ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ

  • @asmander6630
    @asmander6630 6 місяців тому +92

    🙏 ਬਿਲਕੁਲ ਸੱਚੇ ਸਿੱਖ ਦੀ ਅਵਾਜ

  • @bhagwants
    @bhagwants 6 місяців тому +152

    ਬੇਟਾ ਬਹੁਤ ਵਧੀਆ ਵਿਚਾਰ ਆਪ ਜੀ ਦੇ... ਲੰਗਰ ਲੋੜਵੰਦਾ ਲਈ ਹੀ ਹੋਣਾ ਚਾਹੀਦਾ।

    • @harmeshlal3333
      @harmeshlal3333 6 місяців тому +2

      ਜੇਕਰ ਕੋਈ ਅਮੀਰ ਆਦਮੀ ਲੰਗਰ ਛਕਣ ਬੈਠ ਗਿਆ ਫ਼ਿਰ ਤੁਸੀਂ ਫੜ ਕੇ ਉਠਾ ਦਿਓ

    • @jassajattsangha3784
      @jassajattsangha3784 6 місяців тому +1

      ​@@harmeshlal3333 sahi gll aa

    • @Deepaulakh720
      @Deepaulakh720 6 місяців тому +1

      @@harmeshlal3333 fer Paap vi laggu ga

  • @pastercharles3421
    @pastercharles3421 6 місяців тому +54

    ਵੀਰ ਜੀ ਆਪ ਜੀ ਵਰਗੇ 1000 ਹਜ਼ਾਰਾਂ ਪ੍ਰਚਾਰਕਾਂ ਦੀ ਲੋੜ ਹੈ ਤੁਸੀਂ ਬਹੁਤ ਵਧੀਆ ਪ੍ਰਚਾਰਕ ਹੋ

    • @DilbagsinghJhajj
      @DilbagsinghJhajj 26 днів тому +2

      ਇਨਾ ਗੱਲਾ ਨਾਲ ਹੀ ਸਾਡੇ ਲੋਕ ਦੂਜੇ ਪਾਸੇ ਚੱਲ ਪਏ ਸਬਦ ਗੁਰੂ ਦੇ ਤਾ ਇਕ ਵਾਰ ਵੀ ਨਾ ਅੱਖਰੀ ਅਰਧ ਨਾ ਭਾਬ ਅਰਧ ਕਰਨ ਦੀ ਲੋੜ ਹੀ ਨੀ ਸਮ ਜੀ। ਕੀ ਇਹ ਹੀ ਕਧਾ। ਸਰਮ ਦੀ ਗੱਲ ਆ

  • @ptudelhi-jl5pt
    @ptudelhi-jl5pt 6 місяців тому +78

    ਬਿਲਕੁਲ ਸਹੀ ਗੱਲਾਂ ਕੀਤੀ ਨੌਜਵਾਨ ਸਿੰਘ ਨੇ ਮੈਂ ਬਿਲਕੁਲ ਇਨ ਗੱਲਾਂ ਦੇ ਨਾਲ ਹਾਂ 🙏🏻🙏🏻

  • @vehlijantagaming2731
    @vehlijantagaming2731 6 місяців тому +66

    ਕੋਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਅੱਜ ਸਾਨੂੰ ਦਵਾਈਆਂ ਤੇ ਕਿਤਾਬਾਂ ਦੇ ਲੰਗਰ ਲਾਉਣੇ ਚਾਹੀਦੇ ਹਨ

  • @SukhwinderSingh-dq2xt
    @SukhwinderSingh-dq2xt 6 місяців тому +81

    ਗ੍ਰੰਥੀ ਸਿੰਘ ਦੀ ਗਜਾ ਵਾਲੀ ਗੱਲ ਬਹੁਤ ਸਹੀ ਕੀਤੀ ਭਾਈ ਸਾਹਿਬ।ਇਹ ਇਕ ਕੌੜਾ ਸੱਚ ਹੈ।ਪਰ ਬੜੀ ਸ਼ਰਮ ਵਾਲੀ ਗੱਲ ਹੈ।

  • @s.s.peterpastor5440
    @s.s.peterpastor5440 6 місяців тому +10

    ਗਿਆਨੀ ਸਾਹਿਬ ਜੀ ਜੇਕਰ ਨੌਜਵਾਨ ਦੀ ਸੋਚ ਤੁਹਾਡੇ ਵਰਗੀ ਹੋ ਜਾਵੇਂ ਤਾਂ ਪੰਜਾਬ ਵਿੱਚ ਲੜਾਈ ਝਗੜੇ ਮੁੱਕ ਜਾਣ ਤੇ ਜਾਤ ਪਾਤ ਦਾ ਜ਼ਹਿਰ ਖ਼ਤਮ ਹੋ ਜਾਵੇਂ। ਲੰਗਰ ਦੀ ਸਹੀ ਪ੍ਰਥਾ ਸ਼ੁਰੂ ਹੋ ਜਾਵੇ! ਸਭ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ

  • @surinderjitsingh9812
    @surinderjitsingh9812 6 місяців тому +32

    ਗੁਰੂ ਦੇਆ ਪਿਆਰੇਆ ਤੇਰਾ ਕੌੜਾ ਸੰਚ ਸੁਣਨਾ ਔਖਾ ਹੈ ਗੁਰੂ ਕਿ੍ਰਪਾ ਕਰੇ ਸਾਨੂੰ ਸਮੰਤ ਆਵੇ ਗੁਰੂ ਭਲਾ ਕਰੇ ਜੀ। ਵਾਹਿਗੁਰੂ ਵਾਹਿਗੁਰੂ ਜੀ।

    • @CharanjeetSingh-dg4et
      @CharanjeetSingh-dg4et 6 місяців тому +2

      ਬਹੁਤ ਅੱਛੇ ਖਿਆਲ ਹਨ ਵਾਹਿਗੁਰੂ ਵਾਹਿਗੁਰੂ ਜੀ

  • @dharampal2816
    @dharampal2816 6 місяців тому +34

    ਸਹੀ ਗਲ ਦਸੀ ਆ ਭਾਜ਼ੀ। ਗੁਰੂ ਸਾਹਿਬ ਜੀ ਦਾ ਇਹੀ ਉਪਦੇਸ਼ ਆ ਸਬਨਾਂ ਦੇ ਲਈ

  • @kewalsingh5191
    @kewalsingh5191 6 місяців тому +95

    ਸਹੀ ਗੱਲ ਹੈ ਬਾਈ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਜੀ

  • @HARDIE_PLAYZ
    @HARDIE_PLAYZ 3 дні тому +1

    ਬਹੁਤ ਵਧੀਆ ਵਿਚਾਰ ਵੀਰ ਦੇ, ਇਦਾ ਦੇ ਗਿਆਨੀ ਸਿੱਖ ਪ੍ਰਚਾਰਕਾ ਦੀ ਲੋੜ ਆ,ਨਾ ਕੀ ਕਿਸੇ ਦੁੱਜੇ ਧਰਮਾ ਨੂੰ ਮਾੜਾ ਬੋਲੀ ਜਾਓ,ਤੇ ਲੋਕਾਂ ਦੇ ਮਨਾ 'ਚ ਜਹਿਰ ਘੋਲੀ ਜਾਓ, ਜਿਵੇਂ ਕੀ ਅੱਜ ਕੱਲ ਦੇ ਪ੍ਰਚਾਰਕ ਕਰਦੇ ਆ,

  • @ksaulakh1872
    @ksaulakh1872 6 місяців тому +12

    ਗੁਰੂ ਘਰ ਦੇ ਬਾਹਰ ਲੰਗਰ ਲਾ ਕੇ ਸਾਡੇ ਵਾਲੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਚ ਲੱਗੇ ਹੋਏ ਨੇ ਮਾਫ਼ ਕਰਨਾ ਕੌੜੇ ਬੋਲ ਨੇ ਪਰ ਸੱਚੇ ਨੇ 🙏🙏🙏
    ਸਾਡੇ ਸਿੱਖ ਆਪਣਿਆ ਦੀ ਬਾਂਹ ਨਹੀਂ ਫੜਦੇ ਕਿੰਨੇ ਕਿਰਤੀ ਸਿੱਖਾਂ ਦੇ ਘਰ ਵੀ ਨਹੀਂ ਨੇ ਪਰ ਇਹਨਾਂ ਨੂੰ ਦੇਣਾ ਜਰੂਰੀ ਨਹੀਂ ਲਗਦਾ ਸਾਡੇ ਸਿੱਖਾਂ ਨੂੰ ।

  • @SatnamSaini-kv7ne
    @SatnamSaini-kv7ne 6 місяців тому +44

    ਵਾਹ ਯੋਧਿਆ ਸ਼ਾਬਾਸ਼ ਤੇਰੀ ਸੋਚ ਤੇ ਇਲਾਜ ਵਾਲੀ ਗੱਲ ਤੇ ਗਰੀਬ ਦੀ ਲੜਕੀ ਵਿਆਹ ਤੇ ਕਿਸੇ ਗਰੀਬ ਦੀ ਪੜ੍ਹਾਈ ਦਾ ਖਰਚਾ ur very very great thinking Good Luck ਭਾਈ ਸਾਹਿਬ ਜੁੱਗ ਜੁੱਗ ਜੀਵੋ

  • @PremSingh-cv5yu
    @PremSingh-cv5yu 6 місяців тому +27

    ਬਹੁਤ ਵਧੀਆ ਸੋਚ ਹੈ,ਸਾਡੀ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈਕਿ ਸਕੂਲ ਖੋਲ ਕੇ ਵਿੱਦਿਆ ਵੰਡੇ।

    • @user-go7ft8db4m
      @user-go7ft8db4m 6 місяців тому +4

      ਇਸ ਤਰ੍ਹਾਂ ਨਹੀਂ ਹੋ ਸਕਦਾ ਆਪਣੇ ਪੰਜਾਬ ਵਿੱਚ ਵੱਡੇ ਢੱਡਾਂ ਵਾਲੇ ਪਹਿਲਾਂ ਹੀ ਗਰੀਬ ਹੈ ਫਿਰ ਸਾਨੂੰ ਕੀ ਲੋੜ ਸੀ ਦੁਬਈ ਆਉਣ ਦੀ ਮਾੜੇ ਹਾਲਤ ਹੁੰਦੀ ਇਥੇ ਸਾਡੀ 45 ਕਿਲੋ ਦੀਆਂ ਇੱਟਾਂ ਚੁੱਕਣੀਆਂ ਪੈਂਦੀਆਂ ਇਥੇ ਉਥੋਂ ਦੀ ਦਿਹਾੜੀ ਤੇ ਇੱਥੋਂ ਦੀ ਦਿਹਾੜੀ ਚ ਫਰਕ ਆ ਪੰਜਾਬ ਚ ਪੈਸੇ ਨਹੀਂ ਦਿੰਦੇ ਇੱਥੇ ਸੈਲਰੀ ਮਿਲ ਜਾਂਦੀ ਮੇਰੇ ਦਿਮਾਗ ਤੇ ਇਹੋ ਸੋਚ ਆ ਸਾਡੇ ਗਰੀਬੀ ਸਾਨੂੰ ਹੀ ਹੰਡਾਉਣੀ ਪੈਣੀ ਆ ਜਿਹੜੇ ਗੁਰੂ ਘਰਾਂ ਚ ਬੈਠੇ ਵੱਡੇ ਢਿੱਡਾਂ ਵਾਲੇ ਗੋਲਕਾਂ ਨੂੰ ਫੜ ਕੇ ਉਹ ਕਿਥੇ ਸਕੂਲ ਬਣਾ ਲੈਣਗੇ ਫਿਰ ਕਹਿੰਦੇ ਅਸੀਂ ਜੱਟ ਆਂ ਮਰ ਕੇ ਇੱਕੇ ਘਰ ਹੀ ਜਾਣਾ ਜੱਟ ਵੱਖਰੇ ਨਹੀਂ ਰਹਿਣੇ ਉਥੇ

    • @user-vx8fy1vo9v
      @user-vx8fy1vo9v 6 місяців тому +1

      ❤❤❤❤❤100%ਸਹੀ ਗੱਲ ਕੀਤੀ ਹੈ ਜੀ ​@@user-go7ft8db4m

  • @jaskaranSingh-yb2us
    @jaskaranSingh-yb2us 6 місяців тому +17

    ਸਲੂਟ ਆ ਬਾਬਾ ਜੀ ਸਵਾਦ ਆ ਗਿਆ

  • @johalgs1986
    @johalgs1986 6 місяців тому +13

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਬਹੁਤ ਵਧੀਆ ਕੀਤਾ ਤੁਸੀਂ ਬੋਲੇ।

  • @gurpreetgermany4713
    @gurpreetgermany4713 6 місяців тому +8

    ਅੱਜਕਲ੍ਹ ਲੰਗਰਾਂ ਦਾ ਮੁਕਾਬਲਾ ਹੋਣ ਲੱਗ ਪਿਆ ਜੇ ਕਿਸੇ ਜਲੇਬੀਆਂ ਪਾਈਆਂ ਦੂਜੇ ਕਹਿੰਦੇ ਅਸੀ ਗ਼ੁਲਾਬ ਜ਼ਾਮਨ ਦਾ ਲੰਗਰ ਲਗਾਇਆ ਸਭ ਜੀਭ ਦਾ ਸੁਆਦ ਬਣ ਰਹਿ ਗਿਆ ਲੰਗਰ।

  • @user-xk7iy8oi4b
    @user-xk7iy8oi4b 6 місяців тому +232

    ਬਹੁਤ ਵਧੀਆ ਗਿਆਨੀ ਜੀ ਤੁਹਾਡੀ ਸੋਚ ਮੁਤਾਬਕ ਚੱਲਣ ਵਾਲੇ ਹੀ ਸੱਚੇ ਸਿੱਖ ਅਖਵਾਉਣ ਦੇ ਹੱਕਦਾਰ ਨੇ

    • @gillsaab3485
      @gillsaab3485 6 місяців тому +4

      Bhout vadia veer g

    • @rangdebasanti2000
      @rangdebasanti2000 6 місяців тому +2

      आ गए सरदार जी मै किसी धर्म के खिलाफ नही..... ये line सिख अपनी गांड बचाने के लिए बोलते है😂😂😂😂😂😂...... सारे सरदार ये line बोलते है..............

    • @rangdebasanti2000
      @rangdebasanti2000 6 місяців тому +5

      गुरु ने 20 रुपये का लंगर लगाया तो सरदारों youtube तो नही चलाई गुरु ने....... तु क्यु चलाता है youtube

    • @user-hz1gg4py8u
      @user-hz1gg4py8u 6 місяців тому +8

      ​@@rangdebasanti2000ये तो बताओ तुम हो क्या कहना क्या चाहते हो। तुम्हारे किसी देवी देवता या पीर पैगम्बर ने कभी चलाई थी क्या यूट्यूब?
      अगर चलाई हो तो बताना ज़रा।
      क्या कुछ भी अंड बैंड का ज्ञान झाड़ रहे हो।
      कुछ पढ़ लिख लो कुछ ज्ञान इकट्ठा कर लो और काम की बात करो कुछ।
      ऐसे ही हर जगह टांग फ़साना अच्छी बात नहीं है Sir..

    • @rangdebasanti2000
      @rangdebasanti2000 6 місяців тому +4

      @@user-hz1gg4py8u ये कहना चाहता हु..... की सारे सरदार बोलते है की साडे गुरु ऐसा करते थे वैसा करते थे...... हम भी वैसा ही करेंगे जो हमारे गुरु करते थे......... हिंदू को सुना कभी ऐसी चुतियापा करते हुए.......... जो तुम लोग करते हो...... इसलिए बोला गुरु तेरे UA-cam नही चलाते थे..... तो तुम क्यु चलाते हो........ Clear.... हुआ...... ... ज्ञान के साथ साथ common sense भी कोई चीज होती है की नही............ वैसे आप बंदे सही लग रहे हो........ क्यु धर्म के पीछे पागल बने रहते हो just chill .......

  • @jagirsingh564
    @jagirsingh564 6 місяців тому +3

    ਇਨਸਾਨ ਦਾ ਸੱਭ ਤੋਂ ਵੱਡਾ ਧਰਮ ਆ ਬਾਬਾ ਜੀ ਤੁਸੀਂ ਬੋਤ ਵਾਦੀਆ ਗਲਾ ਕੀਤਾ ਆ ਅੱਜ ਸਾਨੂੰ ਪੰਜਾਬ ਦੀ ਲੋਂਡ ਆ ਪੰਜਾਬ ਮੁੰਡੇ ਕੁੜਿਆ ਨਸ਼ਾ ਬੋਤ ਕਰਦੇ ਆ ਸਾਡੇ ਸਿੱਖ ਆਪ ਵਿੱਚ ਲਾੜੀ ਜਾਂਦੇ ਆ ਸਾਰੇ ਮੇਰੀ ਬੇਨਤੀ ਆ ਪਿੰਡਾਂ ਵਿੱਚ ਜੋ ਵੀ ਰੰਦੇ ਆ ਜਾਂ ਸ਼ਹਿਰ ਵਿੱਚ ਰੰਦੇ ਆ ਅਪਹਾ ਨੂੰ ਆਪ ਨਸ਼ਾ ਮੁਕਤ ਕਰਨਆ ਪੈਣਾ ਸਰਕਰਾ ਨੇ ਕੁੱਝ ਨੀਂ ਕਰਨਾ ਆਉਣ ਵਾਲਾ ਸਮਾਂ ਬੌਤ ਗਲਤ ਆ ਨਈ ਫਿਰ ਪੰਜਾਬ ਨਈ ਰਾਣਾ ਪੰਜਾਬ ਨਾਮ ਨਸ਼ਾ ਹੋ ਜਾਣਾ,🙏🙏

  • @RajKumar-co5gh
    @RajKumar-co5gh 6 місяців тому +10

    ਹੋਰ ਕੁਝ ਹੋਵੇ ਜਾਂ ਨਾ ਹੋਵੇ ਇੱਕ ਲੰਗਰ ਕਰਕੇ ਹੀ ਸਿੱਖ ਧਰਮ ਦੀ ਪਹਿਚਾਣ ਤੇ ਵਡਿਆਈ ਹੈ ਜੋ ਹੋਰ ਧਰਮਾਂ ਵਿੱਚ ਨਹੀਂ ਹੈ

    • @sunnygrewal5291
      @sunnygrewal5291 5 місяців тому

      Je lokan di help karange, padhayi layi, ilaaj layi fer sikh dharam di pehchan nahi banu?

  • @satgursingh4659
    @satgursingh4659 6 місяців тому +58

    ਗਿਆਨੀ ਜੀ ਬਹੂਤ ਵਧਾਈਆਂ ਵਿਚਾਰ ਕੀਤੀ ਤੁਸੀ

    • @harpreetaulakh6221
      @harpreetaulakh6221 6 місяців тому +2

      ਵੀਰ ਜੀ ਕਿਰਪਾ ਕਰਕੇ ਪੰਜਾਬੀ ਭਾਸ਼ਾ ਠੀਕ ਤਰ੍ਹਾਂ ਲਿਖਿਆ ਕਰੋ (ਵਧਾਈਆ) ਨਹੀਂ ਵਧੀਆ ਹੁੰਦਾ। ਗਲਤੀ ਮਾਫ਼ ਕਰਨੀ

    • @user-vx8fy1vo9v
      @user-vx8fy1vo9v 6 місяців тому +1

      ❤❤❤100%​@@harpreetaulakh6221

  • @rattandhaliwal
    @rattandhaliwal 6 місяців тому +137

    ਬਿੱਲਕੁਲ ਸਹੀ ਗੱਲਾਂ ਨੌਜਵਾਨ ਸਿੰਘ ਦੀਆਂ।ਵਾਹਿਗੁਰੂ ਸਾਨੂੰ ਸਮੱਤ ਬਖਸ਼ੇ।

  • @surjitgill662
    @surjitgill662 6 місяців тому +2

    ਹਰਮਨਦੀਪ ਸਲੂਟ ਤੇਰੀ ਸੋਚ ਨੂੰ ਪੁਤਰਾ ਤੁਸੀ ਬਹੁਤ ਉਚੀ ਸੋਚ ਹੈ ਤੁਹਾਡੀ ਤੁਹਾਡੇ ਜਿੰਨੀ ਸੋਚ ਸਭ ਸਿਖਾਂ ਦੀ ਹੋਵੇ

  • @Lakhakaler864
    @Lakhakaler864 5 місяців тому +2

    ਛੋਟਾ ਵਾ , , ਪਰ ਜਵਾਨ ਵੀ ਆ, ,
    ਪਰ ਸ਼ਰਮ ਤਹਾਨੂ ਫੇਰ ਨੀ ਜੇ ਆਉਣੀ ਜਵਾਨ ਦੇ ਬੇਲ ਅਤੇ ਸੋਚ ਨੂ ਵੇਖਕੇ , , ,
    ਬਹੁਤ ਵਧੀਆ ਢੰਗ ਨਾਲ ਚਪੇੜ ਮਾੜੀ ਆ ਵੀਰ ਨੇ

  • @SatnamSingh-vl6yu
    @SatnamSingh-vl6yu 6 місяців тому +41

    ਅੱਜ ਕੱਲ੍ਹ ਸਤਿਗੁਰੂ ਜੀ ਦੀ ਕਿਰਪਾ ਨਾਲ ਕੋਈ ਵੀ ਵਿਅਕਤੀ ਅਜਿਹਾ ਨਹੀਂ ਜੋ ਰੋਟੀ ਤੋਂ ਭੁਖਾ ਸੌਦਾ ਹੋਵੇ।

  • @GurnamSingh-hu5fq
    @GurnamSingh-hu5fq 6 місяців тому +11

    ਇਹ ਅਰਦਾਸਾ ਤਕ ਸੀਮਤ ਹੋ ਕੇ ਰਿਹ ਗਏ।
    ਆਪਣੇ ਹਥੀ ਆਪਣਾ ਆਪੇ ਕਾਜ ਸਵਾਰੀਐ। 🙏🏻

  • @JagtarSingh-ds1eb
    @JagtarSingh-ds1eb 6 місяців тому +3

    ਵਾਹਿਗੁਰੂ ਜੀ 🙏🙏ਬਹੁਤ ਵਧੀਆ ਜੀ ਵੀਚਾਰ ਨੇ ਭਾਈ ਸਾਬ ਦੇ 🙏🙏ਪਰ ਵਾਹਿਗੁਰੂ ਜੀ ਸਾਡੇ ਲੋਕ ਅੱਜ ਸੇਵਾ ਘੱਟ ਤੇ ਪ੍ਰਧਾਨਗੀ ਯਾਦਾਂ ਕਰਦੇ ਨੇ ਪੈਸੇ ਲਾਕੇ 🙏🙏ਗੁਰੂ ਸਾਹਿਬ ਜੀ ਨੇ ਨਿਮਰਤਾ ਤੇ ਪਿਆਰ ਤੇ ਇਨਸਾਨੀਅਤ ਦੇਖਣੀ ਆ 🙏🙏ਜੋ ਅੱਜ ਸਾਡੇ ਲੋਕਾਂ ਚ ਬਹੁਤ ਘੱਟ ਆ 🙏🙏ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ੇ ਅਸੀਂ ਕੀਤੇ ਗੁਰੂ ਸਾਹਿਬ ਜੀ ਦੀ ਦਿੱਤੇ ਹੋਏ ਮਾਰਗ ਤੇ ਚੱਲ ਸਕੀਏ 🙏🙏ਵਾਹਿਗੁਰੂ ਜੀ 🙏🙏

  • @daljitgill1082
    @daljitgill1082 6 місяців тому +10

    ਵਾਹਿਗੁਰੂ ਜੀ ਬਿਲਕੁਲ ਸੱਚ ਹੈ ਜੀ ਇਨ੍ਹਾਂ ਸੱਚ ਬੋਲਣ ਲਈ ਹਿੰਮਤ ਚਾਹੀਦੀ ਹੈ ਵਾਹਿਗੁਰੂ ਜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ 🙏🙏🙏🙏🙏

  • @amarjitbrar6938
    @amarjitbrar6938 6 місяців тому +13

    ਸਹੀ ਕਿਹਾ ਹੈ ਵੀਰ ਜੀ। ਸੱਚ ਬੋਲਣ ਲਈ ਧੰਨਵਾਦ

  • @gurpreetdhandli8389
    @gurpreetdhandli8389 6 місяців тому +51

    ਕਿਸੇ ਲੋੜਵੰਦ ਦੀ ਇਲਾਜ਼ ਵਿਚ ਮਦਦ ਕਰਨੀ ਚਾਹੀਦੀ ਹੈ, ਭਾਈ ਸਾਹਬ ਜੀ ਤੁਸੀਂ ਸਹੀ ਆਖਿਆ

  • @KULWANTSINGH-es1no
    @KULWANTSINGH-es1no 6 місяців тому +22

    ਓਹ ਵੀਰਾ ਤੂੰ ਤੇ ਸਾਰੇ ਪੋਤੜੇ ਖੋਲ ਕੇ ਰੱਖ ਦਿੱਤੇ, ਬਹੁਤ ਚੰਗਾ ਤੇ ਸ਼ੁਭ ਵਿਚਾਰ ਹੈ। ਤੁਹਾਨੂੰ ਬਹੁਤ ਸਾਰੀ ਵਧਾਈ।

  • @RahulSharma-wj2cg
    @RahulSharma-wj2cg 6 місяців тому +2

    ਬਹੁਤ ਵਧੀਆ ਸੋਚ ਹੈ ਵੀਰੇ ਤੇਰੀ ਵਾਹਿਗੁਰੂ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਤਕੀ ਤੂੰ ਇਹ ਪਰਚਾਰ ਕਰਦਾ ਰਹੇਂ ਤੇ ਪੰਜਾਬੀਆਂ ਨੂੰ ਅਕਾਲ ਆਵੇ।

  • @shambersingh8557
    @shambersingh8557 6 місяців тому +21

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਨੇ ਵਾਹਿਗੁਰੂ ਜੀ ਸਮੱਤ ਬਖਸ਼ਣ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਜੋਂ ਗੋਲਕਾਂ ਤੇ ਕਬਜੇ ਕਰੀ ਬੈਠੇ ਨੇ....

    • @user-vx8fy1vo9v
      @user-vx8fy1vo9v 6 місяців тому +1

      ❤❤❤❤❤ਬੁਹਤ ਵਧੀਆ ਗੱਲ ਕੀਤੀ ਹੈ ਬਾਬਾ ਜੀ ਨੇ। ਸਤਿ ਨਾਮੁ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਂਰਾਜ ਕਿਰਪਾ ਕਰਨ ਜੀ । ਬੁਹਤ ਹੀ ਵਧੀਆ ਵਿਚਾਰ ਧਾਰਾ ਵਾਲੀਆਂ ਗੱਲਾਂ ਜੀ ।
      ਸੱਚ ਹੈ ਪਰ ਬੁਹਤ ਕੜਵਾ ਹੈ ਜੀ

    • @nirvailsingh4180
      @nirvailsingh4180 6 місяців тому

      ਵੀਰ ਜੀ ਸ਼ਾਇਦ ਤੁਹਾਨੂੰ ਪਤਾ ਨਹੀਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਲਾਉਂਦੇ ਹਨ ਸੜਕ ਤੇ ਨਹੀਂ ਲਾਉਂਦੇ ਮੈਂ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਤੁਹਾਡੀ ਜਾਣਕਾਰੀ ਵਾਸਤੇ ਦੱਸਿਆ ਹੈ

    • @user-vx8fy1vo9v
      @user-vx8fy1vo9v 6 місяців тому +3

      @@nirvailsingh4180 ਵੀਰ ਜੈ ਸ਼੍ਰੋਮਣੀ ਕਮੇਟੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਲੰਗਰ ਸ਼ਕਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਕਿਹੜਾ ਜ਼ੇਬ ਵਿੱਚੋਂ ਲੰਗਰ ਛਕਾ ਰਹੀ ਹੈ ਚੜਾਵਾ ਵੀ ਤਾਂ ਆਪਣਾ ਹੀ ਆ ਭਾਵ ਸਾਰੀ ਸੰਗਤ ਦਾ ਹੀ ਆ। ਹਰ ਰੋਜ਼ ਕਿੰਨੀ ਸੰਗਤ ਮੱਥਾ ਟੇਕ ਰਹੀ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ। ਏਸ ਕਰਕੇ ਸ਼੍ਰੋਮਣੀ ਕਮੇਟੀ ਕਿਹੜਾ ਜ਼ੇਬ ਵਿੱਚੋਂ ਲੰਗਰ ਛਕਾ ਰਹੀ ਏ।

  • @AvtarSingh-jz2pv
    @AvtarSingh-jz2pv 6 місяців тому +40

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ ❤🙏🙏

  • @VikramSingh-qm5hc
    @VikramSingh-qm5hc 13 годин тому

    ਜੰਣਦੇ ਗੁਸੇ ਯਾਰ‌ ਅੱਜੇ ਪ੍ਰਚਾਰ ਸਿਖ ਤੇਰੇ‌ਵੱਸੌ‌ ਬਹਾਰੇ 🙏

  • @gagan1655
    @gagan1655 6 місяців тому +2

    ਛੋਟੀ ਉਮਰ ਵਿੱਚ ਬਹੁਤ ਵੱਡੀ ਗੱਲ ਕੀਤੀ ਏ ਭਾਈ ਸਾਬ ਨੇ🙏

  • @GURPREETKAUR-zl9ly
    @GURPREETKAUR-zl9ly 6 місяців тому +9

    ਬਿਲਕੁਲ ਸਹੀ ਗੱਲ ਹੈ ਬੱਚੇ ਤੇਰੀ ਤੇਰੀ ਸੋਚ ਨੂੰ ਸਲਾਮ ਹੈ |🙏

  • @sumanlata8950
    @sumanlata8950 6 місяців тому +69

    Real sikhism is being get understood by new younger generation. Waheguru inha nu chaddi kla vich rakhe.

  • @ravindersingh759
    @ravindersingh759 6 місяців тому +1

    ਖਾਲਸਾ ਜੀ ਬਹੁਤ ਚੰਗੇ ਵਿਚਾਰ ਨੇ ਆਪ ਜੀ ਦੇ ਮੈਂ ਵੀ ਏਹੀ ਗੱਲ ਸੋਚ ਦਾ ਵਾ ਮੇਰੀ ਸਿੱਖ ਕੌਮ ਲੰਗਰ ਲੌਣ ਨੂੰ ਤਾਹ ਮਹਾਨ ਹਾਂ ਪਰ ਰੱਜੇ ਨੂੰ ਖਾਵਾਂ ਰਹੀ ਹੈ ਆਪਣੇ ਪਿੰਡ ਦੇ ਕਿਸੇ ਗਰੀਬ ਦੀ ਮਦਦ ਕਰੋ ਸਾਰੇ ਆਪਸ ਵਿਚ ਮਿਲ ਕੇ ਫੇਰ ਵਾਹਿਗੁਰੂ ਖੁਸ਼ ਹੋਵੇ ਗਾ ਸਾਡੀ ਸੇਵਾ ਵੇਖ ਕੇ 🙏🏽

  • @SatyaSnatan
    @SatyaSnatan 6 місяців тому +1

    ਵੀਰ ਜੀ 5 ਸਾਧੂਆਂ ਨੇ ਪਰੀਖਿਆ ਲਈ ਸੀ ਬਾਬਾ ਨਾਨਕ ਦੀ। ਓਹ ਭੁੱਖੇ ਨਹੀਂ ਸੀ। ਕੰਮ ਕਾਰ ਵਾਲੇ ਸਨ ਸਾਰੇ।
    ਬਾਕੀ ਤੁਸੀ ਗੱਲ ਬਹੁਤ ਵਧੀਆ ਕੀਤੀ।

  • @yaad1959
    @yaad1959 6 місяців тому +56

    ਗੱਲਾਂ ਬਿਲਕੁੱਲ ਸੱਚੀਆਂ ਨੇ,,,,,,,,,,,,,ਪਰ ਬੇਨਤੀ ਇਹ ਹੈ ਕਿ ਵਾਹਿਗੁਰੂ ਜੀ ਇਹ ਗੱਲਾਂ ਆਪਣੀ ਕਿਰਪਾ ਦੇ ਨਾਲ ਲਾਗੂ ਵੀ ਕਰ ਦੇਵੋ ਜੀ।🙏🙏🙏🙏

  • @jashanpreetsingh7582
    @jashanpreetsingh7582 6 місяців тому +43

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ, ਬਹੁਤ ਬਹੁਤ ਧੰਨਵਾਦ ਚਾਣਨਾ ਪਾਉਣ ਲਈ, ਸਿੱਖਾਂ ਨੂੰ ਸਮਝਾਉਣ ਲਈ, ਵਾਹਿਗੁਰੂ ਜੀ ਸੁਮੱਤ ਬਖਸ਼ੇ

  • @baljitsinghchahal4058
    @baljitsinghchahal4058 6 місяців тому +16

    ਮੈਂ ਵੀ ਸਹਿਮਤ ਹਾਂ ਭਾਈ ਸਾਹਿਬ ਜੀ ਨਾਲ । ਵਾਹਿਗੁਰੂ ਜੀ।🙏🙏🙏🙏🙏

  • @ManjitSingh-eo6yv
    @ManjitSingh-eo6yv 5 місяців тому +1

    Sikh kaum is very wise, hard working, compassionate, brave and always stays in Chardi Kala. Waheguru kirpa karan. DEG TEG FATEH! 🙏

  • @user-ko2zx2dh1q
    @user-ko2zx2dh1q 6 місяців тому +51

    ਗਿਆਨੀ ਜੀ ਤੁਸੀ ਬਹੁਤ ਵਧੀਆ ਵਿਚਾਰ ਕੀਤੀ ਸਾਰੇ ਸਿੱਖਾਂ ਨੂੰ ਸਮਜਣ ਦੀ ਲੋੜ ਹੈ ਜੀ
    ਸਿੱਖ ਵੀਰੋ ਅਸਰ ਜਰੂਰ ਕਰੋ ਸਹੀ ਗੱਲ ਹੈ ਜੀ ,🙏🙏🙏🙏🙏🙏

    • @paramjitsinghsingh8193
      @paramjitsinghsingh8193 6 місяців тому +4

      Kise nahin samjhna. Ena di samaj ton bahar di gal hai.

    • @user-vx8fy1vo9v
      @user-vx8fy1vo9v 6 місяців тому +5

      @@paramjitsinghsingh8193 ਸਾਰੇ ਤਾਂ ਗੁਰੂ ਘਰ ਦੀਆਂ ਗੋਲਕਾਂ ਦੇ ਲੁਟੇਰੇ ਬੈਠੇ ਆ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਨੂੰ ਕੀ ਸਮਜਨਾ

    • @Smart-One
      @Smart-One 6 місяців тому

      ਜੋ ਕੁਝ ਗੋਲਕਾ ਦੇ ਵਿੱਚ ਪੈਂਦਾ ਉਹ ਵੀ ਸਕਿਆ ਤੋਂ ਚੋਰੀ ਕੀਤਾ ਹੁੰਦਾ, ਫੈਕਟਰੀ ਵਾਲੇ ਗੁਆਂਢੀਆਂ ਨੂੰ ਸਾਰੀ ਰਾਤ ਖੜਕਾ ਕਰਕੇ ਮਸ਼ੀਨਾਂ ਨਾਲ ਤੰਗ ਕਰਕੇ ਕਮਾਈ ਵਿੱਚੋਂ ਹੁੰਦਾ ਹੈ❤।

  • @randhirsingh2337
    @randhirsingh2337 6 місяців тому +23

    ਸਹੀ ਗੱਲ ਹੈ, ਸਿੱਖੀ ਦੀ ਸਮਝ ਆ ਰਹੀ ਹੈ ਹੁਣ ਬਹੁਤ ਵਧੀਆ ਪ੍ਰਚਾਰ।

  • @rajpalnagarwal3860
    @rajpalnagarwal3860 6 місяців тому +22

    Dhan Dhan Baba Nanak Dev Ji Maharaj nu koti koti naman.❤

  • @madanbaljoth
    @madanbaljoth 6 місяців тому +4

    ਵਾਹਿਗੁਰੂ ਜੀ ਵੀਰ ਜੀ ਸਾਡੀ ਸੋਚ ਖਤਮ ਹੋ ਗਈ ਹੈ ਲੰਗਰਾਂ ਦੇ ਨਾਮ ਤੇ ਦੁਨਿਆਂ ਬਿਜਨਸ ਕਰ ਰਹੀ ਹੈ❤

  • @harrywarval-321
    @harrywarval-321 6 місяців тому +63

    ਵਾਹਿਗੁਰੂ ਜੀ ਸਾਡੇ ਅੰਦਰ ਤੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇ ਤੇ ਨਿਮਰਤਾ ਦੇ ਬੂਹੇ ਖੋਲ੍ਹਣ ਅਤੇ ਸੱਚ ਦਾ ਪ੍ਰਕਾਸ਼ ਹਰ ਇੱਕ ਦੇ ਘਰ ਹੋਵੇ ਵਾਹਿਗੁਰੂ ਜੀ 🙏🙏🙏🙏🙏

  • @harrywarval-321
    @harrywarval-321 6 місяців тому +10

    ਅਸੀਂ ਤਾਂ ਹੁਣ ਹੁਲੜਬਾਜ਼ੀ ਤੇ ਲੰਗਰ ਲਗਾ ਕੇ ਫਿਰ ਸਾਨੂੰ ਹੰਕਾਰ ਵੀ ਬਹੁਤ ਹੀ ਆਉਂਦੇ ਉਂਝ ਅਸੀਂ ਗੁਣੀ ਗਿਆਨੀ ਵੀ ਕਹਾਂਦੇ ਹਾਂ ਜੀ ਵਾਹਿਗੁਰੂ ਜੀ ਤੁਸੀਂ ਸੱਚੇ ਬੋਲ ਬੋਲਦੇ ਹੋ ਜੀ ਸ਼ਾਬਾਸ਼ ਵਾਹਿਗੁਰੂ ਚੜਦੀ ਕਲਾ ਚ ਰਖਣਾ ਜੀ ਸਾਨੂੰ ਸਭਨਾਂ ਨੂੰ ਜੀ 💪💪🌏🌏

  • @aftermarriage1863
    @aftermarriage1863 6 місяців тому +7

    ਲੰਗਰ ਗੁਰੂ ਘਰ ਲਾਉ,, ਜਰੂਰ ਮੰਦ ਆਪੇ ਪਹੁੰਚ ਜਾਉ

  • @harsimrankaur6155
    @harsimrankaur6155 6 місяців тому +10

    ਸਹੀ ਹੈ ਕਿਉਂਕਿ ਲੰਗਰ ਗਰੀਬਾਂ ਵਾਸਤੇ ਹੁੰਦਾ ਹੈ। ਲੋੜਵੰਦ ਪਰਿਵਾਰਾਂ ਦੀ ਮਦਦ ਕਰੋ 🙏🏻🙏🏻

    • @Smart-One
      @Smart-One 6 місяців тому +1

      ਸਰਕਾਰ ਸਭ ਕੁਝ ਫਰੀ ਦੇ ਰਹੀ ਹੈ, ਰਾਸ਼ਨ, ਕੰਬਲ, ਪੜ੍ਹਾਈ, ਲੰਚ, ਇਲਾਜ, ❤।

  • @gurleenkaur-ng5fg
    @gurleenkaur-ng5fg 6 місяців тому +9

    ਇੱਕ ਦਮ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਜੀ✅👍🌹👍🌹👍✅✅👍👍🌹🌹👍👍✅✅🌹🌹✅✅🌹🌹👍👍🌹🌹✅🌹🌹✅

  • @SukhwinderSingh-vg7sf
    @SukhwinderSingh-vg7sf 6 місяців тому +12

    ਬੁਹਤ ਬੁਹਤ ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਰ ਹੈ ਜੀ

  • @kamaljeetkaur7530
    @kamaljeetkaur7530 6 місяців тому +1

    ਮੈ ਵੀ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਬਿਲਕੁਲ ਸਹੀ ਕਿਹਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻❤❤❤❤❤

  • @narindersingh1708
    @narindersingh1708 13 днів тому +2

    २०० percent sahi विचार हे इस सोच दा वध to वध प्रचार karo sgpc ते धार्मिक सस्था ओ नु जगाओ

  • @user-po9ck4kw3t
    @user-po9ck4kw3t 6 місяців тому +27

    ਬਿਲਕੁਲ ਸਹੀ ਕਿਹਾ ਹੁਣ ਸਮਾਂ ਆ ਕੇ ਗਰੀਬ ਸਿੱਖਾਂ ਦੀ ਮੱਦਤ ਕੀਤੀ ਜਾਵੇ

    • @expert9241
      @expert9241 6 місяців тому

      ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹ ਰਹੇ ਹੋ ਇਹ ਗੁਰੂ ਦਾ ਲੰਗਰ ਗ਼ਰੀਬਾਂ ਵਾਸਤੇ ਸੀ ਪਰ ਸਾਡੇ ਲੋਕ ਤਾਂ ਜਾਤਾਂ ਪਾਤਾ ਵਿਚ ਫਸੇ ਪਏ ਹਨ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ

    • @user-wb7zr3rg4x
      @user-wb7zr3rg4x 6 місяців тому

      Sikh pariwaar nu sport do lor hai taahi kujh ho sakda hai

  • @jasvirkaur9633
    @jasvirkaur9633 6 місяців тому +73

    ਸਹੀ ਗੱਲ ਕਹੀ ਤੁਸੀ ਪੁੱਤਰ ਜੀ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ 🙏🙏

  • @BHUPINDER55484
    @BHUPINDER55484 6 місяців тому +1

    ਸ਼ੁਕਰ ਹੈ ਕੋਈ ਇਹ ਸੋਚਣੀ ਰੱਖਦਾ ਬਹੁਤ ਵਧੀਆ ਵਿਚਾਰ ਮੇਰੇ ਵੀਰ ਵਾਹਿਗੁਰੂ ਸੱਭ ਨੂੰ ਇਹ ਮੱਤ ਦੇਵੇ 🙏 ਫੋਕੀ ਬੱਲੇ ਬੱਲੇ ਚ ਸਿੱਖ ਲੋਕ

    • @user-vx8fy1vo9v
      @user-vx8fy1vo9v 6 місяців тому +1

      ਪਾਜੀ ਸਤਿ ਸ਼੍ਰੀ ਆਕਾਲ ਜੀ ਪਾਜੀ ਆਪ ਜੀ ਨੂੰ।
      ਮੇਰੇ ਵੀਰ ਕ੍ਰਿਪਾ ਕਰਕੇ ਗੁਰਮੁਖੀ ਪੰਜਾਬੀ ਸਹੀ ਲਿਖਿਆ ਕਰੋ
      ( ਵਾਹਿਗੁਰੂ) ਹੁੰਦਾ ਹੈ ਜੀ ਕ੍ਰਿਪਾ ਕਰਕੇ ਗੁਰਮੁਖੀ ਪੰਜਾਬੀ ਸਹੀ ਲਿਖਿਆ ਕਰੋ ਜੀ। ਧੰਨਵਾਦ

    • @BHUPINDER55484
      @BHUPINDER55484 6 місяців тому +2

      @@user-vx8fy1vo9v ਠੀਕ ਵਾਹਿਗੁਰੂ ਜੀ

  • @RameshRawat.100
    @RameshRawat.100 6 місяців тому +3

    🚩जय जय देवभूमि उत्तराखंड 🌹🙏
    🌹सतनाम श्री वाहेगुरु 🙏
    धन धन देवभूमि उत्तराखंड जहां गुरु जनों के कमल चरण पडे़ 🌹🙏
    गुरुद्वारा श्री नानकमत्ता साहिब🌹🙏
    गुरुद्वारा श्री रीठा साहिब 🌹🙏
    गुरूद्वारा श्री हैमकुण्ड साहिब 🌹🙏
    गुरुद्वारा श्री गोविंद घाट 🌹🙏

  • @ranjeetkaur3971
    @ranjeetkaur3971 6 місяців тому +54

    🙏सत्य की आवाज़ बड़ी कठोर होती है!आपने जिस सत्य को उजागर किया है वो सच है! 👉"बाहर अनेक गरीब भिखारी भोजन की आश लगाए बैठे हों और भीतर समर्थ लोग लंगर छक रहे हों" ये बात सचमुच अशोभनीय है!

    • @sukhwantkaur651
      @sukhwantkaur651 6 місяців тому

      ਬਿਲਕੁਲ ਸਹੀ ਗੱਲਾਂ !

  • @PunjabPolice-wb8ls
    @PunjabPolice-wb8ls 6 місяців тому +14

    ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ, ਇਹ ਗੱਲ ਉਨ੍ਹਾਂ ਲੋਕਾਂ ਤੇ ਲਾਗੂ ਹੁੰਦੀ ਹੈ ਜਿਹੜੇ ਸਾਰੀਆਂ ਗੱਲਾਂ ਸੁਣ ਕੇ ਵੀ ਆਪਣੀ ਆਦਤ ਨਹੀਂ ਬਦਲਣਾ ਚਾਹੁੰਦੇ। ਗੁਰਬਾਣੀ ਦਾ ਲੰਗਰ ਵੀ ਜ਼ਰੂਰੀ ਹੈ, ਗਿਆਨ ਦਾ ਲੰਗਰ ਵੀ ਜ਼ਰੂਰੀ ਹੈ, ਸੱਚ ਦਾ ਲੰਗਰ ਵੀ ਜ਼ਰੂਰੀ ਹੈ, ਧਰਮ ਦਾ ਲੰਗਰ ਵੀ ਜ਼ਰੂਰੀ ਹੈ।

  • @jograj8168
    @jograj8168 6 місяців тому

    ਬਿਲਕੁਲ ਸਹੀ
    ਅੱਜ ਤੱਕ ਕਿਸੇ ਵੀ ਸਿੱਖ ਜਥੇਬੰਦੀ ਨੇ ਇੱਕ ਵੀ ਬੱਚਾ ਨਹੀਂ ਪੜਾਇਆ ਨਾਂ ਹੀ ਸ਼ੋ੍ਮਣੀ ਕਮੇਟੀ ਨੇ ਹੀ ਬੱਚੇ ਦੀ ਮਦਦ ਕੀਤੀ

  • @amarjeetsingh-er4bq
    @amarjeetsingh-er4bq 6 місяців тому

    ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਧਰਮ ਦੇ ਲੋਕਾਂ ਨੂੰ ਲੰਗਰ ਬਾਰੇ ਸੋਚਣਾ ਚਾਹੀਦਾ ਹੈ।

  • @sukhdevsingh-fr8fm
    @sukhdevsingh-fr8fm 6 місяців тому +99

    ਮੇਰੇ ਪਿਆਰੋ ਅਨਜਾਣ ਸਿੱਖੋ ਇਤਹਾਸ ਪੜ੍ਹੋ। ਲੰਗਰ ਲਾਉਣੇ ਬੰਦ ਕਰੋ।ਆਪਣੇ ਲੋੜ ਬੰਦ ਸਿੱਖ ਭੈਣਾਂ ਭਰਾਵਾਂ ਦੀ ਮਦਦ ਕਰੋ।

    • @hardevsunda6885
      @hardevsunda6885 6 місяців тому +1

      Bikul. Sahi aa veer. Ji

    • @ratansekhon4291
      @ratansekhon4291 6 місяців тому +1

      Kite Sunday ya kise gurupurab te Almgir sahib aa k dekho Darshan ne kite ja de aa. Langer khan lai up Bihariyan ne rush paya hunda bura hal kita hunda Jena slaksa pa pa sirf langer khan lai aa warde aa

    • @Panji2000
      @Panji2000 6 місяців тому +2

      Totally agree! Help the poors to have great medical health and help poor kids attending school.

    • @MalkitSingh-nl1sg
      @MalkitSingh-nl1sg 6 місяців тому

      Khalsa aid seria ch langar lai baithe ne fukkar pane ne Sikh kaum maar li

    • @user-on4fj6cf6g
      @user-on4fj6cf6g 6 місяців тому

      @@hardevsunda6885 बिल्कुल सही कहा भाई

  • @GurmeetSingh-jv1bm
    @GurmeetSingh-jv1bm 6 місяців тому +55

    ਸ਼ੋਟੀ ਉਮਰ ਵਿੱਚ ਗਯਾਨ ਵਾਹੇ ਗੁਰੂ ਵਾਹੇ ਗੁਰੂ ਧਨ ਗੁਰੂ ਨਾਨਕ ਸਾਹਿਬ ਜੀ

  • @gurbakshsingh7535
    @gurbakshsingh7535 2 дні тому

    What a thinking you have, God bless you with health and wealth jug jug jio ❤ u ❤ u.....

  • @BaldevSingh-bo3qc
    @BaldevSingh-bo3qc 6 місяців тому +1

    ਪੁਤਰ ਬਹੁਤ ਵਧੀਆ ਕੰਮ ਦੀਆ ਗਲਾ ਕੀਤੀਆ ਨੇ ਪੁਲਸੀਆ ਨੁੰ ਅਦਰ ਸਦ ਸਦ ਲਗਰ ਸਕੋਦੇ ਨੇ

  • @user-kt6vq7wd7s
    @user-kt6vq7wd7s 6 місяців тому +38

    ਬਹੁਤ ਵਧੀਆ ਵਿਚਾਰ ਪਰ ਇਹ ਬੰਦ ਨਹੀਂ ਨਹੀਂ ਕਰ ਸਕਦੇ ❤

  • @amriksingh9589
    @amriksingh9589 6 місяців тому +13

    😂ਬੱਲੇ, ਮੇਰੇ ਵੀਰ ਪਹਿਲੀ ਵਾਰ ਕੋਈ ਗੂਰੁ ਦਾ ਨਿਮਾਣਾ ਸਿੱਖ ਗੁਰੂ ਗ੍ੰਥ ਸਾਹਿਬ ਜੀ ਦੇ ਅਨੁਸਾਰ ਗੱਲ ਕਰ ਰਿਹਾ ਹੈ ਇਨਾ ਦੇ ਲੰਗਰ ਲਾਉਣ ਦਾ ਕੋਈ ਫੈਦਾ ਨਹੀਂ ਗ਼ਰੀਬ ਸਿੱਖਾ ਦੇ ਬੱਚੇ 10--12--,ਤੋ ਅੱਗੇ ਪੜਾਈ ਨਹੀਂ ਕਰ ਸਕਦੇ ਪੈਸੇ ਕਰ ਕੇ

  • @danielmasih4656
    @danielmasih4656 6 місяців тому

    Rooh Kush ho gyi Eni Ghat age vich Ena gyan Ik achi soch God bless you more

  • @bikersingh8634
    @bikersingh8634 6 днів тому

    Hun jis jis ne is nojean de bol sune uh log apne apne pinda vich is di pehal karan❤

  • @SukhwinderSingh-wq5ip
    @SukhwinderSingh-wq5ip 6 місяців тому +59

    ਤੱਤੀਆਂ ਪਰ ਸੱਚੀਆਂ ਗੱਲਾਂ ❤❤

  • @user-ps1cm1sq7c
    @user-ps1cm1sq7c 6 місяців тому +61

    ਧੰਨ ਧੰਨ ਸਤਿਗੁਰ ਨਾਨਕ❤❤

  • @nishansinghguraya90345
    @nishansinghguraya90345 8 днів тому

    ਬਹੁਤ ਵਧੀਆ ਵਿਚਾਰ ਧੰਨਵਾਦ ਜੀ
    ਕੋਈ ਅਮਲ ਨਹੀਂ ਕਰਦਾ ਜਿਨਾਂ ਮਰਜ਼ੀ ਪ੍ਰਚਾਰ ਕਰ ਲਵੋ

  • @user-vh9ug3uk2s
    @user-vh9ug3uk2s 6 місяців тому +1

    God bless you🙏 bot vdhiya soch aa Tuhade vrgi soch waliyan d jrurt aa sikh kom nu.

  • @Hargopal_Singh
    @Hargopal_Singh 6 місяців тому +8

    ਬਿਲਕੁੱਲ ਸਹੀ ਗਿਆਨੀ ਜੀ ❤

  • @gk3359
    @gk3359 6 місяців тому +4

    Well spoken sir
    And rightly spoken
    God bless you
    And may people think and do right

  • @subashsingh7357
    @subashsingh7357 6 місяців тому +1

    ਬਹੁਤ ਵਧੀਆ ਸੋਚ ਨੂੰ ਸਲਾਮ ਜੀ

  • @rajsinghgill4030
    @rajsinghgill4030 День тому

    ਬਿਲਕੁੱਲ ਸਹੀ ਬੋਲ ਰਹੇ ਹੋ ਜੀ, ਅੱਜਕਲ ਲੰਗਰ ਦੀ ਜਰੂਰਤ ਨਹੀਂ ਹੈ, ਅੱਜਕਲ ਗਰੀਬ ਧਿਆ ਦੇ ਵਿਆਹ , ਜਾ ਗਰੀਬ ਦਾ ਇਲਾਜ਼ ਕਰਵਾ ਦੋ, ਕਿਸੇ ਦੀ ਘਰੇਲੂ ਮੱਦਤ ਕਰਦੋ ,

  • @AmarjitSingh-md8gl
    @AmarjitSingh-md8gl 6 місяців тому +54

    ਬਹੁਤ ਵਧੀਆ ਵੀਚਾਰ ਹੈ ਭਾਈ ਸਾਹਿਬ ਜੀ 🙏🙏

  • @BalwinderKaur-fw7kq
    @BalwinderKaur-fw7kq 6 місяців тому +9

    ਬਹੁਤ ਵਧੀਆ ਵਿਚਾਰ ਵੀਰ ਜੀ ❤❤

  • @arnsthans8850
    @arnsthans8850 4 дні тому

    ਸਰਦਾਰ ਜੀ ਤੁਹਾਡੀਆਂ ਗੱਲਾਂ ਬਹੁਤ ਵਧੀਆਂ ਹਨ ਖਾਲਸਾ ਕੈ ਕੇ ਪੁਕਾਰਦੇ ਹੋ ਖਾਲਸਾ ਕਿਸ ਨੂੰ ਕਹਿੰਦੇ ਹਨ ਇਹ ਵੀ ਦੱਸੋਂ ਖਾਲਸਾ ਇਕ ਪਵਿਤ੍ਰ ਲਵਜ ਹੈ ਉਸ ਵਿੱਚ ਕੋਈ ਦਾਗ਼ ਨਹੀਂ ਹੁੰਦਾ ਇਸ ਗੱਲ ਦਾ ਜਵਾਬ ਵੀ ਦੱਸੋਂ

  • @tarsemlalkaushal3512
    @tarsemlalkaushal3512 6 днів тому +1

    Langer ek guru kirpa he ye ek guru ka parsad he is me sakti he dhan guru nanak ji❤❤❤

  • @shivdeepkartik5032
    @shivdeepkartik5032 6 місяців тому +5

    ਬਹੁਤ ਖੂਬਸੂਰਤ ਵਿਚਾਰ ਆ ਜੀ ਤੁਹਾਡੇ ❤❤❤❤

  • @PreetSingh-zy2xk
    @PreetSingh-zy2xk 6 місяців тому +28

    ਬਹੁਤ ਵਧੀਆ ਵਿਚਾਰ ਵੀਰ ਜੀ ਵਾਹਿਗੁਰੂ ਕ੍ਰਿਪਾ ਕਰਨ

  • @preetpb2294
    @preetpb2294 4 місяці тому

    ਬਿਲ ਕੁੱਲ ਗੱਲ ਕੀਤੀ ਹੈ ਵੀਰ ਜੀ ਪਰ ਆਪਾ ਨੂੰ ਸੋਚਣਾ ਬਣਦਾ ਹੈ ਵੀਰ 🙏🙏🙏🙏

  • @majhewalleshorts628
    @majhewalleshorts628 6 місяців тому

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਸੱਚ ਬੋਲਦੇ ਹੋ 🎉 🎉 🎉

  • @rajindersinghsudan2161
    @rajindersinghsudan2161 6 місяців тому +11

    Excellent ,very good message for every Sikh ,

  • @lakhveerkumar8992
    @lakhveerkumar8992 6 місяців тому +8

    ਸਤਿ ਸ੍ਰੀ ਆਕਾਲ ਵੀਰੇ
    ਬਹੁਤ ਵਧੀਆ ਗੱਲਾਂ ਕਹੀਆਂ ਨੇ

  • @satwantmultani5787
    @satwantmultani5787 6 місяців тому +3

    I am in full concordance with what this gentleman is saying and it is time we changed the concept of langur and rather Langar of education

  • @yadwindersingh3109
    @yadwindersingh3109 6 місяців тому

    ਹੁਣ ਤਾਂ ਗੁਰੂ ਘਰਾਂ ਦੇ ਵਿੱਚ ਵੀ ਆਪ ਹੀ ਲੰਗਰ ਬਣਾਉਂਦੇ ਨੇ ਤੇ ਆਪ ਹੀ ਛੱਕ ਕੇ ਜਾਦੇ ਹਨ ਜਦ ਕਿ ਸਭ ਦੇ ਘਰ ਰੋਟੀ ਪੱਕਦੀ ਹੈ ਜਦ ਕਿ ਲੋੜ ਬੰਦ ਲਈ ਗੁਰੂ ਘਰਾਂ ਦੇ ਵਿੱਚ ਲੰਗਰ ਖਾਣਾ ਚਾਹੀਦਾ ਹੈ ਧੰਨਵਾਦ 🙏 ਅਪੀਲ ਬੇਨਤੀ ਆ

  • @rajwindersingh4493
    @rajwindersingh4493 6 місяців тому +9

    Wonderful speech mera kotti kotti parnam 👍🙏🙏🙏🙏

  • @RajSingh-wb6ku
    @RajSingh-wb6ku 6 місяців тому +9

    ਬਹੁਤ ਵਧੀਆ ਗੱਲ ਕੀਤੀ ਵੀਰ ਸਾਡੇ ਪਿੰਡ ਵਾਲਿਆਂ ਨੂੰ ਨਹੀਂ ਹਜਮ ਨਹੀਂ ਹੋਣੀ

  • @harpindersingh3738
    @harpindersingh3738 6 місяців тому +2

    ਗਰੀਬ ਦੇ ਭਾਂਡੇ ਵੀ ਅਲੱਗ ਕਰ ਦਿੱਤੇ ਬਾਈ ਸਾਬ.ਇਹ ਬਾਹਮਣ ਬਿਰਤੀ ਵਾਲੇ ਲੋਕਾ ਨੇ ਗੁਰੂਆ ਦੇ ਚਲਾਏ ਨਿਆਰੇ ਪੰਥ ਨੂੰ ਕਲੰਕ ਲਾ ਦਿੱਤਾ.😢😢😢😢