ਏ ਸੀ ਇੱਕ ਰਾਤ ਵਿੱਚ ਕਿੰਨੀ ਬਿਜਲੀ ਖਾ ਜਾਂਦਾ || ac kitni bizli kha jata hai || 1.5 ton Ac electricity

Поділитися
Вставка
  • Опубліковано 1 жов 2024
  • The electricity consumption of a 1.5-ton AC per hour can vary depending on various factors such as the energy efficiency of the AC unit, the set temperature, the climate, and the usage patterns. However, as a general estimate, a 1.5-ton AC typically consumes around 1.5 to 1.7 kilowatts (KW) of electricity per hour.
    carrier split ac 1.5 ton 5 star electricity consumption
    lg dual inverter ac 1.5 ton 5 star electricity consumption
    5 star window ac 1.5 ton electricity consumption
    voltas window ac 1.5 ton 5 star electricity consumption
    1.5 ton split ac 5 star electricity consumption
    #sewakmechanical

КОМЕНТАРІ • 1 тис.

  • @LAKHWINDERSINGH-go9fb
    @LAKHWINDERSINGH-go9fb Рік тому +57

    ਸੇਵਕ ਸਿੰਘ ਜੀ ਸੇਵਾ ਸਿੰਘ ਹੀ ਹੋ ਤੁਸੀਂ ਬੋਹੁਤ ਸੇਵਾ ਕਰਦੇ ਹੋ ਬੋਹੁਤ ਜਾਣਕਾਰੀ ਮਿਲਦੀ ਹੈ ਤੁਹਾਡੀਆਂ ਵੀਡਿਓ ਦੇਖ ਕੇ

  • @sewakmechanical
    @sewakmechanical  3 роки тому +23

    ਇਹ ਜਿੰਨਾ ਵੀ ਡਾਟਾ ਤੁਸੀਂ ਵੇਖੋਗੇ ਇਹ ਸਾਰਾ ਡਾਟਾ 5 ਐਮਪੀਅਰ ਤੇ ਏ ਸੀ ਚੱਲਿਆ ਸੀ ਪਰ ਮੀਂਹ ਪੈਣ ਤੋਂ ਬਾਅਦ ਵਿੱਚ ਨਮੀ ਦੇ ਕਾਰਨ ਇਹ ਏ ਸੀ ਐਮਪੀਅਰ ਜਿਆਦਾ ਲੈ ਰਿਹਾ ਹੈ,ਪਰ ਤਕਰੀਬਨ r32 ਗੈਸ ਵਾਲੇ ਏ ਸੀ 4 ਤੋਂ 6 ਐਮਪੀਅਰ ਹੀ ਲੈਦੇ ਹਨ,ਜੋ ਪੁਰਾਣੇ ਏ ਸੀ ਹਨ ਜਿਨ੍ਹਾਂ ਵਿੱਚ r22 ਗੈਸ ਹੈ ਉਹ ਜਿਆਦਾ ਬਿਜ਼ਲੀ ਖਾ ਜਾਂਦੇ ਹਨ ਤਕਰੀਬਨ 8 ਤੋਂ 9 ਐਮਪੀਅਰ

    • @gurpandher6793
      @gurpandher6793 3 роки тому

      Amstrad da 3 ampire landa... Fer 2 ampire i ghnta badh.... Room . 12 bye 19....

    • @ManpreetSingh-xo1cn
      @ManpreetSingh-xo1cn 2 роки тому

      @@gurpandher6793 fr t bijli bht ght khanda hou?

  • @satwantsingh5187
    @satwantsingh5187 2 роки тому +30

    ਸੇਵਕ ਬਾਈ ,ਤੇਰੀਆਂ ਸਾਰੀਆਂ ਵੀਡਿਓ ਜਾਣਕਾਰੀ ਭਰਭੂਰ ਹੁੰਦੀਆਂ ਤੇ ਕਾਫੀ ਗਿਆਨ ਚ ਵਾਧਾ ਕਰਦੀਆਂ ,ਤੇ ਜਿੰਦਗੀ ਚ ਕੰਮ ਆਉਦੀਆਂ

  • @malooksingh7137
    @malooksingh7137 3 роки тому +172

    ਸਿਰਫ ਸੇਵਕ ਮੈਕੈਨਿਕਲ ਚੈਨਲ ਹੈ ।ਜਿਸਦੀ ਵੀਡਿਉ ਪੂਰੀ ਦੇਖੇ ਬਿਨਾ ਲਾਇਕ ਕੀਤਾ ਜਾ ਸਕਦਾ ਹੈ।

  • @gulshanattri9833
    @gulshanattri9833 3 роки тому +59

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ💐💐

  • @JagdishSingh-hl6zd
    @JagdishSingh-hl6zd 2 роки тому +36

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🏻

  • @makhansinghjohal1979
    @makhansinghjohal1979 3 роки тому +87

    ਸੇਵਕ ਸਿੰਘ ਜੀ ਤੁਸੀਂ ਬਿਲਕੁਲ ਮਨੁੱਖਤਾ ਦੇ ਸੇਵਕ ਹੀ ਹੋ।🙏

  • @HarjinderBhullar6076
    @HarjinderBhullar6076 3 роки тому +108

    ਬਹੁਤ ਵਧੀਆ ਵੀਡੀਓ ਆ ਬਾਈ ਕੰਮ ਦੀਆਂ ਗੱਲਾਂ ਦੱਸਣ ਲਈ ਸਹੀ ਮੈਸੇਜ ਨਹੀਂ ਅੱਜਕਲ੍ਹ ਕੌਣ ਲੋਕਾਂ ਲਈ ਮੱਥਾ ਮਾਰਦਾ

  • @moviesandmysteries4538
    @moviesandmysteries4538 2 роки тому +9

    ਵੀਰ ਜੀ ਅਸੀਂ ਆਪਣਾ ਲੋਡ ਵਧਾਉਣਾ ਆ,4 ਕਿੱਲੋਵਾਟ ਦਾ ਕਿੰਨਾ ਕ ਵੱਧ ਬਿੱਲ ਆਵੇਗਾ ਜੇ ਆਪਾਂ ਡੇਢ ਕਿਲੋਵਾਟ ਨਾਲ compare ਕਰੀਏ ਤਾਂ?? ਤੇ ਡੇਢ ਤੋਂ 4 ਕਿੱਲੋਵਾਟ ਲੋਡ ਕਰਵਾਉਣ ਲਈ ਕਿੰਨਾ ਕ ਖਰਚਾ ਆਵੇਗਾ ਤੇ ਕੀx2 requirements ਚਾਹੀਦੀਆਂ ਹਨ??

    • @Gilllucky84
      @Gilllucky84 4 місяці тому

      Bai load vadaun naal bill nahi vadd da, asin v 1.5 kv to 6.85 karwaya do saal hoge koi chakar nahi, je jiada bijali use karage ta phir aaega hi, meter da load vadaun naal bill te koi asar nahi

  • @nsrandhawa
    @nsrandhawa 3 роки тому +95

    🙏 ਸਰਦਾਰ ਸਾਹਿਬ, ਬਹੁਤ ਬਹੁਤ ਮੇਹਰਬਾਨੀ ਤੁਸੀਂ ਸਭ ਦੀ ਜਾਣਕਾਰੀ ਵਿਚ ਵਿਚ ਹਮੇਸ਼ਾ ਵਾਧਾ ਕਰਦੇ ਹੋ🙏🇨🇦

  • @gurvindersingh-hl7vm
    @gurvindersingh-hl7vm 3 роки тому +36

    ਬਹੁਤ ਵਧੀਆ ਜਾਣਕਾਰੀ ਦਿੱਤੀ

  • @skmovies7913
    @skmovies7913 3 роки тому +27

    Aap hamare liye itni mahnat kr k video banate ho iske liye aap ko dil se thank you

  • @thakursaabdisister3103
    @thakursaabdisister3103 3 роки тому +39

    Bht mehnat kr k tusi video bnai Sade lyi.. Ode lyi bhai Saab ji tada Bht Bht Dhanwad ji.... From gurdaspur Punjab.... Waheguru ji mehar karan aap ji de ghar parivar te 🙏

  • @GurvinderSingh-jg4nn
    @GurvinderSingh-jg4nn 3 роки тому +82

    ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @tarlochandass7017
    @tarlochandass7017 3 роки тому +13

    Invertor 3 star AC 1-ton da kini bijli khayega,ehde vare v dsna ji.Dhanwad

  • @Kisan.punjab.ale1469.
    @Kisan.punjab.ale1469. Рік тому +5

    ਚੰਗੀ gll Holi Holi samaj ਆਉਂਦੀ a ਬਾਈ lokka nu
    ਅਸੀ y ਜ਼ਰੂਰ krde a sade ਲਈ bnaunde raho
    Bhut ਚੰਗੀ jankari a y

  • @takrian
    @takrian Рік тому +4

    😅 ਕਈ ਬੰਦਿਆ ਦੇ ਦਿਮਾਗ ਚ ਭਲੇਖਾ ਹੁੰਦਾ ਕਿ ਜਿੰਨਾ ac ਘੱਟ ਹੋਊ, ਉੱਨੀ ਜਿਆਦਾ ਕੂਲਿੰਗ ਫਾਸਟ ਕਰਦਾ। ਪਰ ac ਇੱਕ ਸਪੀਡ ਚ ਹੀ ਚਲਦਾ, ਭਾਵੇਂ 18 ਤੇ ਹੋਵੇ ਜਾਂ 28 ਤੇ।

  • @अजीततलवार
    @अजीततलवार 3 роки тому +13

    बड़ी अच्छी जानकारी दितिये जी तुसी बहोत बहोत मेहरबानी 🙏🙏🙏

  • @buta7535
    @buta7535 3 роки тому +80

    ਬਹੁਤ ਹੀ ਲਾਹੇਵੰਦ ਤੇ ਜਾਣਕਾਰੀ ਨਾਲ ਭਰਪੂਰ ਵੀਡੀਓ ਬਣਾਈ ਹੈ ਤੁਸੀਂ। ਬੱਤੀ ਜਗਣ ਬੁਝਣ ਵਾਲੀ ਗੱਲ ਵੀ ਅੱਜ ਪਤਾ ਲੱਗੀ। ਬਹੁਤ ਬਹੁਤ ਧੰਨਵਾਦ ਜੀ।

  • @kulwinderkaurdhaliwal2542
    @kulwinderkaurdhaliwal2542 2 роки тому +9

    ਜਾਣਕਾਰੀ ਦੇਣਾ ਲਈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @nirmalsidhu3399
    @nirmalsidhu3399 3 роки тому +15

    ਇਕ ਕੂਲਰ ਤੇ ਵੀ ਵੀਡੀਓ ਬਨਾਨਾ ਸਰ
    ਬਹੁਤ ਵਧੀਆਂ ਵੀਡੀਓ ਲੱਗੀ ਸਰ ਇਹ

  • @rimpydhaliwal2862
    @rimpydhaliwal2862 3 роки тому +2

    ਮੇਰਾ ਓਜਰਨਲ ਦਾ ਬਿੰਡੋ ਭਰਾ 20ਯੂਨਿਟਾ ਕੱਢ ਜਾਂਦਾ ਕੀ ਕਾਰਨ ਤਕਰੀਬਨ ਹਰ ਰੋਜ ਹੀ ਮੰਨੋ ਬਿਜਲੀ ਵੀ ਅਲੱਗ ਅਲੱਗ ਵਾਟ ਆਉਂਦੀ ਹੋਵੇਗੀ।।।ਕੀ ਸਹੀ ਹੈ ਜਾਂ ਨਹੀਂ। ਸ਼ਹਿਰ ਚ ਹਾਂ

    • @sewakmechanical
      @sewakmechanical  3 роки тому

      ਇਹ ਤਾਂ 20 ਹੀ ਕੱਢਦੇ ਨੇ ਓ ਜਰਨਲ ਦੇ

  • @SukhwinderSingh-km4ty
    @SukhwinderSingh-km4ty 2 місяці тому +3

    ਬਹੁਤ ਵਧੀਆ ਵੀਰ ਜੀ ਤੁਸੀਂ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏

  • @sandysinghsadhowalia
    @sandysinghsadhowalia 4 місяці тому +4

    ਸਤਿ ਸ੍ਰੀ ਸਰਦਾਰ ਸੇਵਕ ਸਿੰਘ ਵੀ ਜੀ। ਬਹੁਤ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਤੁਸੀਂ ਆਮ ਲੋਕਾਂ ਲਈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ।

  • @dheerajguleria4884
    @dheerajguleria4884 3 роки тому +31

    Tohadi sade layi kiti mehnat da dhanwaad🙏🙏sewak bai g

  • @princesidhu4439
    @princesidhu4439 3 роки тому +5

    Inverter AC ਬਾਰੇ ਦੱਸੋ ਜੀ ਕੁਸ਼

  • @Voice_of_Emanuel
    @Voice_of_Emanuel 3 роки тому +30

    ਸਾਡੇ ਪਿੰਡਾਂ ਦੇ ਲੋਕ ਇੰਨੇ ਢੀਠ ਹਨ ਇਕ ਤਾਂ ਕੁੰਡੀ ਲਾ ਕੇ ਏ ਸੀ ਚਲਾਉਂਦੇ ਨੇ ਤੇ ਉਹ ਵੀ ਸੋਲਾਂ ਦੇ ਟੈਪਂਰੇਚਰ ਤੇ

    • @brarsaab7467
      @brarsaab7467 3 роки тому +1

      Hahaha

    • @jarnailsinghbal3709
      @jarnailsinghbal3709 3 роки тому +7

      ਵੀਰੇ ਕੁਡੀ ਨਾ ਲਾਈਏ ਤਾਂ ਬਿਲ ਹੀ ਤਰੋ ਮਸਾਂ, ਰੋਟੀ ਨਹੀਂ ਖਾਂਦੇ 🙏🙏

    • @Crypto_Guides
      @Crypto_Guides 3 роки тому +16

      Veer sarkaara Punjab kha skdian ta asi kundi kyu ni la skde

    • @DeepakSharma-nr4wu
      @DeepakSharma-nr4wu 3 роки тому +5

      Bai nu kaho, ik video kudi laun de best trike te bnao.

    • @Voice_of_Emanuel
      @Voice_of_Emanuel 3 роки тому

      @@DeepakSharma-nr4wu ,😝😀😂

  • @japmankaur6938
    @japmankaur6938 3 роки тому +10

    Bai ji im also skilled electrical engineer . Some time eho jehe fault aa jande aa jo kisey sianane bande nal he discuss kitey ja sakde ne.plz send ur number.

  • @labhsingh9855
    @labhsingh9855 3 роки тому +29

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ , ਬਹੁਤ ਬਹੁਤ ਧੰਨਵਾਦ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।🙏

  • @brarkuldeep96
    @brarkuldeep96 2 роки тому +6

    ਬਾਈ ਜੀ ਤੁਹਾਡੀ ਅਵਾਜ਼ ਬਹੁਤ ਪਿਆਰੀ ਐ ਜੀ ਕਰਦਾ ਹੈ ਤੁਹਾਡੀ ਅਵਾਜ਼ ਸੁਣੀ ਜਾਈਏ

  • @rupinderpalsingh1229
    @rupinderpalsingh1229 3 роки тому +21

    ਬਹੁਤ ਵਧੀਆ ਜਾਣਕਾਰੀ ਜੀ। ਧੰਨਵਾਦ ਬਹੁਤ-ਬਹੁਤ ਤੁਹਾਡਾ ਦਿਲ ਤੋਂ।

  • @kulwinderraj6516
    @kulwinderraj6516 Рік тому +1

    ਆਪ ਦਾ ਫੋਨ ਨੰਬਰ ਕੀ ਹੈਂ ਸਰ very nice video

  • @pendufarmer2489
    @pendufarmer2489 3 роки тому +11

    Veer g ac services te v vedio bano spilt te window dona di ehne barki nl koi ni dass da

  • @vishalgaggu3314
    @vishalgaggu3314 3 роки тому +11

    Good sir samzon da tarika bahut wadia ci sewak sir waheguru ji mehar kre 🙏 ji

  • @ParamjitSingh-ok8he
    @ParamjitSingh-ok8he 3 роки тому +4

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਬਾਈ ਜੀ।ਸਿਹਤ ਨੂੰ ਜਿਆਦਾ ਠੰਢਾ ਕਮਰਾ ਠੀਕ ਨਹੀਂ ਹੁੰਦਾ। ਇਸ ਲਈ 27-28 ਡਿਗਰੀ ਤੇ ਰੱਖੋ ਤਾਂ ਸਿਹਤ ਠੀਕ ਅਤੇ ਜੇਬ ਵੀ ਠੀਕ। ਮੈਂ ਹਮੇਸ਼ਾ 27-28 ਡਿਗਰੀ ਤੇ ਏਸੀ ਨੂੰ ਰੱਖਦਾ ਹਾਂ।

    • @navpannu6131
      @navpannu6131 4 місяці тому

      Fr la hi na 28 days ki faida😂😂😂

  • @Pendujanta1313
    @Pendujanta1313 3 роки тому +7

    Mitsubishi heavy duty kini kbijli khau ga 28,27te chla ke...reply jaror kreo mada jeha

    • @mandeepsoona2010
      @mandeepsoona2010 3 роки тому +1

      1.5 da jehra marzi hove . 27 temp te 5 unit de aprrox hi light lao

  • @BaljinderSingh-fv6wn
    @BaljinderSingh-fv6wn 2 роки тому +29

    ਫਰਿੱਜ ਬਰਫ ਜਿਆਦਾ ਜਮਾਓਂਦੈ ਵੀਡੀਓ ਪਾਓ

    • @jagjitsinghjeet7533
      @jagjitsinghjeet7533 4 місяці тому +10

      Ohda temperature ghat kar deo, braf saaf kar deo

    • @Rajwant2728
      @Rajwant2728 4 місяці тому

      12by13 da room upr rhnde aa chare pase ton room Khali aa.18.c te chlande aa kdi .kadi tan theek chlda kdi 10.10 mint baad cut maarda mtlab Sara he off ho janda te m.c neeche nhi girda pr a c b off te staiblezer b off ho janda fr m c bnd krk dobara chana painda aa
      Pls solution dso g preshan boht grmi vch
      A c purana te 1.5 tn da

    • @sumitmachal9772
      @sumitmachal9772 4 місяці тому

      🏡🏡😁😂

    • @HarpreetSingh-qq5ny
      @HarpreetSingh-qq5ny 4 місяці тому +5

      ਪਰਵਾ ਇਨੀ ਗਰਮੀ ਵਿਚ ਸੋਡੀ ਫਰੈਜ ਬਰਫ਼ ਵੱਧ ਜਮਾਉਂਦੀ ਆ ਤੈਨੂੰ ਤਾਂ ਟਰਾਫੀ ਮਿਲਣੀ ਚਾਹੀਦੀ ਆ ਤੂੰ ਇਹਦਾ ਹੱਲ ਨਾ ਭਲ😅😂

    • @hirday-ql9os
      @hirday-ql9os 4 місяці тому

      Vadiya gl aa phr t Sade ap bahut jldi te bahut tej barf JM di aa ta moj aa pani Thanda Rehan da

  • @jagtarsinghgrewal6097
    @jagtarsinghgrewal6097 Рік тому +1

    ਏ ਸੀ ਨੇ ਟਰਿਪ ਕਰ ਜਾਣਾ ਪਰ ਕੂਲਰ ਲਗਾਤਾਰ ਚੱਲੇਗਾ ਬਿਜਲੀ ਜਿਆਦਾ ਖਾਏਗਾ ਮੈ ਵੀ 1990 ਤੋ ਇਲੈਕਟ੍ਰੀਸ਼ੀਅਨ ਹਾਂ

    • @Wronglyiptc8
      @Wronglyiptc8 4 місяці тому

      By 1.5 ton da split AC j kr 8 tuon 9 ghante chalega taan mahine diyan kinniya unit khavega dass sakde ho ac tin chaar saal pehlan da lageya hoyea hai

  • @Pendujanta1313
    @Pendujanta1313 3 роки тому +10

    ਭਾਜੀ ਬਹੁਤ ਵਧੀਆ ਨਤੀਜਾ
    ਬਿਲਕੁਲ ਸਹੀ ਆ
    ਵਾਕਿਆ ਹੀ ਇੰਨੀ ਕ ਈ ਬਿਜਲੀ ਫੂਕਦੇ ਆ A.C

  • @sweetPrincess2
    @sweetPrincess2 2 години тому

    ਸੇਵਕ ਵੀਰੇ ਮੇਰਾ ੧ ਟਨ ਦਾ ਏਸੀ ਹੈ ਉਹ ਬਾਰ ਬਾਰ ਟਰੀਪ ਕਰਦਾ ਰਹਿੰਦਾ। ਇਸ ਦਾ ਕੀ ਹੱਲ ਹੋ ਸਕਦਾ

  • @johalrajj
    @johalrajj 2 роки тому +4

    ਬਾਈ ਜੀ ਬਹੁਤ ਵਧੀਆ
    ਤੁਹਾਡੀ ਜਾਣਕਾਰੀ ਬਹੁਤ ਸ਼ਾਨਦਾਰ ਹੁੰਦੀ ਹੈ

  • @RanjitSingh7853
    @RanjitSingh7853 3 місяці тому +2

    ਬਹੁਤ ਵਧੀਆ ਜਾਣਕਾਰੀ। ਜਦੋਂ ਤੁੱਸੀ ਮੀਟਰ ਦਿਖਾ ਰਹੇ ਸੀ ਮੀਟਰ 1452 ਵਾਟ ਦਿਖਾ ਰਿਹਾ ਸੀ। ਇਸ ਦਾ ਮਤਲਬ ਕੇ 1 ਘੰਟੇ ਵਿਚ 1.45 ਯੂਨਿਟ ਖਪਤ ਹੋਵੇਗੀ। 8 ਘੰਟੇ ਵਿਚ 1.45 x8=11.50 ਯੂਨਿਟ ਖਾ ਜਾਏਗਾ। ਪਰ ਜਿੱਦਾਂ ਤੁਸੀ ਪ੍ਰੈਕਟਿਕਲ ਕਰ ਕੇ ਵਿਖਾ ਰਹੇ ਹੋ ਉਸ ਵਿਚ ਘਟ ਖਾ ਰਿਹਾ ਹਰ ਤਾਪਮਾਨ ਤੇ ਰਖ ਕੇ। ਇਸ ਦਾ ਮਤਲਬ ਕਮਰੇ ਦਾ ਵੋਲੁਮ, ਇਨਸੂਲੇਸ਼ਨ, ਬਾਹਰ ਤਾਂ ਤਾਪਮਾਨ, ਸਾਰੇ ਹੀ ਅਸਰ ਪਾਉਂਦੇ ਨੇ।
    ਜਿਸ ਏਸੀ ਤੇ ਤੁਸੀ ਇਹ ਤਜ਼ਰਬਾ ਕੀਤਾ ਉਸ ਦੀ ਕਿੰਨੇ ਸਟਾਰ ਰਟਿੰਗ ਸੀ?
    ਇਕ ਹੋਰ ਗੱਲ ਇਸ ਹਿਸਾਬ ਨਾਲ ਦਿਨ ਵਿਚ ਤਾਂ ਜ਼ਿਆਦਾ ਬਿਜਲੀ ਦਾ ਖਰਚਾ ਹੋਵੇਗਾ।

  • @jotaujla8355
    @jotaujla8355 3 роки тому +7

    ਬਹੁਤ ਚੰਗੀ ਜਣਕਾਰੀ ਦਿੱਤੀ ਆ ਵੀਰ ਜੀ

  • @palwindersingh3064
    @palwindersingh3064 2 роки тому +2

    😌🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🌹ਵੀਰ ਜੀ ਬਹੁਤ ਬਹੁਤ ਧੰਨਵਾਦ ji

  • @sunnyrulestop
    @sunnyrulestop 3 роки тому +4

    Bhaji is ਮੀਟਰ ਦਾ ਕੀ price ਹੈ?

  • @gurwarissinghkamboj2554
    @gurwarissinghkamboj2554 3 роки тому +5

    Ver g aap bhot ache se smjhare o good job ver g
    Waheguru apnu trkia te tndrusti bkhshe

  • @NagraSingh414
    @NagraSingh414 3 роки тому +3

    ਬਾਈ ਜੀ ਇਨਵਰਟਰ ਏ. ਸੀ ਬਾਰੇ ਵੀ ਦੱਸਿਓ। 3 ਅਤੇ 5 ਸਟਾਰ ਬਾਰੇ ਵੀ..! 👍

  • @cesiumion
    @cesiumion 3 роки тому +1

    ਵਧੀਆ ਸਟਿੱਪਲੇਜਰ ਕਿੰਨੇ ਚੇ ਮਿਲ਼ਜੂ ਗਾ ਯੀ?

  • @ManjitSingh-wi7ys
    @ManjitSingh-wi7ys 3 роки тому +9

    Bahut wadiya te important jankari diti ji sewak singh ji tuci, bahut bahut dillon dhanwad krda tuhanu🙏

  • @goldysandhu4630
    @goldysandhu4630 2 роки тому +2

    ਬਹੁਤ ਵਧੀਆ ਜਾਣਕਾਰੀ ਤੁਸੀ ਦਿੱਤੀ ਜੀ ਭਰਪੂਰ ਜਾਣਕਾਰੀ ਮਿਲੀ ਸਾਨੂੰ ਜੀ
    ਬਹੁਤ ਮੱਦਤ ਦਿੱਤੀ ਸਾਨੂੰ ਵੀਰ ਜੀ ਨਾਲੇ ਬਿਜਲੀ ਦੀ ਵੀ ਬੱਚਤ ਕਰਨੀ ਚਾਹੀਦੀ ਹੈ

  • @saralkumar7432
    @saralkumar7432 3 роки тому +7

    ਬਹੁਤ ਬਹੁਤ ਤਨਵਾਦ ਵੀਰ ਜੀ🙏

  • @anmolphotography9823
    @anmolphotography9823 3 роки тому +1

    ਇਨਵਰਟਰ ac ਤੇ ਵੀ ਬਣਾਓ ਜੀ
    LG 4 star ms-q18knya1/2021

  • @kalasingh9305
    @kalasingh9305 3 роки тому +6

    ਬਹੁਤ ਬਹੁਤ ਧੰਨਵਾਦ ਜੀ 🙏

  • @Dyalpuri72
    @Dyalpuri72 4 місяці тому +1

    ਸਤਿ ਸ੍ਰੀ ਅਕਾਲ ਵੀਰ ਜੀ, ਜਾਣਕਾਰੀ ਬਹੁਤ ਵਧੀਆ ਲੱਗੀ ,ਇੱਕ ਜਾਣਕਾਰੀ ਹੋਰ ਦੱਸ ਦਿਓ ਕੇ 22 ਨੰਬਰ ਗੈਸ 1ਕਿੱਲੋ ਦਾ ਕੀ ਰੇਟ ਹੈ ਜੋਂ ਉਰਿਜਨਲ ਹੈ,ਕੋਈ ਸਰਵਿਸ ਵਾਲਾ 1800/-ਮੰਗ ਲੈਂਦੇ ਨੇ ਕੋਈ 600/-ਅਸਲੀ ਰੇਟ ਕੀ ਹੈ ਦੱਸ ਦਿਓ ਧੰਨਵਾਦ ਜੀ।

    • @Dhillon_232
      @Dhillon_232 4 місяці тому

      Bhai ji sb lga daaaa a.. service krn walea di one time investment j saman te .. koe 300 le rha te koe 1500 .. sade shehar amritsar ch 300 to le k 500 lnde ne..

  • @narinderkaur2798
    @narinderkaur2798 2 роки тому +4

    ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ

  • @satnamsingh-ep2ei
    @satnamsingh-ep2ei 2 роки тому

    ਏਸੀ ਕਿਤਨੀ ਵਿਜਲੀ ਖਾਂਦੈ ਕੀ ਰਜ਼ਲਟ ਹੈ ਵੀਡੀਓ ਪਾਉਂਦੇ ਹੋ ਇਤਨਾ ਹਿਸਾਬ ਨਾ ਲਵਾਉਂਦਾ ਏਸੀ ਥੱਲੇ ਤੂੰ ਪਿਆ ਵਿਲ। ਕੋਈ ਹੋਰ ਭਰੇ ਕੀ ਵੀਰ ਤਾਂ ਦਸਦਾ ਹੈ ਵੀ ਮੈਂ ਏਸੀ ਥੱਲੇ ਸੌਦਾ ਹਾ

  • @jodhgrewal5920
    @jodhgrewal5920 3 роки тому +3

    ਸਰਦਾਰ ਜੀ 1.5 ਟਨ ਦੇ ਏ ਸੀ ਲਈ ਮੀਟਰ ਦਾ ਲੋਡ ਕਿੰਨਾ ਚਾਹੀਦਾ

  • @sharndeepsingh9854
    @sharndeepsingh9854 3 роки тому +5

    Bout vdiaa gall veer ji

  • @punjabimedia9647
    @punjabimedia9647 2 місяці тому

    Outdoor temprature ਬਹੁਤ ਮਾਇਨੇ ਰੱਖਦਾ,,👆

  • @sarbijeet23
    @sarbijeet23 3 роки тому +4

    Apna number send kareo

  • @JaswantraidkuJaswantraidku
    @JaswantraidkuJaswantraidku 3 місяці тому

    ਮਤਲਬ ਜਾਣੀ ਕਿ ਬਿਜਲੀ ਕਰਮਚਾਰੀ ਚੋਰੀ ਸੁਰੂ 17000ਬੇਲ ਘਰ ਦਾ ਏਨਾ ਬੇਲ ਫੈਕਟਰੀ ਦਾ ਬੈ ਨੀ ਆਉਦਾ

  • @Mohinder1515
    @Mohinder1515 3 роки тому +11

    Nice attempt to express consumption and meter reading facts. Thanks.

  • @mohansinghwarval87
    @mohansinghwarval87 Рік тому +2

    ਸਰਦਾਰ ਜੀ ਤੁਹਾਡੀ ਦਿੱਤੀ ਜਾਣਕਾਰੀ ਕਾਬਲੇਗੌਰ ਹੈ ਜੇ ਕੋਈ ਨਹੀ ਕਰਦਾ ਤਾ ਉਸ ਦਾ ਹੀ ਨੁਕਸਾਨ ਹੈ

  • @Amarjitsingh-ir2nq
    @Amarjitsingh-ir2nq 3 роки тому +6

    Salute Ustaad g from to bariwala

  • @Amriksingh37Amriksingh37
    @Amriksingh37Amriksingh37 4 місяці тому +1

    ❤❤❤❤❤❤❤😮😮😮😮😮😮😮😮😮😮😮😮😮😮

  • @amarbhulla483
    @amarbhulla483 3 роки тому +5

    Bhut vadia jankari a uncle ji waheguru ji chardikla ch rakhe tuhanu

  • @sewakmechanical
    @sewakmechanical  4 місяці тому

    www.mrsewak.net/2024/05/2kw-solar-system-price-in-india-with.html

  • @lakhwindersingh-eh9rb
    @lakhwindersingh-eh9rb 3 роки тому +6

    ਬਾਈ ਜੀ ਕੇਹੜਾ ਪਿੰਡ ਤੁਹਾਡਾ 15,7,2021 ਸਾਮ ਨੂੰ ਤਲਵੰਡੀ ਭਾਈ ਆਏ ਸੀ ਮੋਟਰਸਾਈਕਲ ਤੇ ,ਪਲੀਜ਼ ਦੱਸਿਉ

    • @dilseathlete1279
      @dilseathlete1279 3 роки тому +1

      Machhibugra pind a bai da talwandi to ferozpur road utte ea nede e talwandi de

  • @Singhjoginder1176
    @Singhjoginder1176 4 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @sandeepsinghsidhu2766
    @sandeepsinghsidhu2766 3 роки тому +3

    ਬਹੁਤ ਵਧੀਆ ਵੀਰ ਜੀ

  • @GurpreetSingh-uw1ii
    @GurpreetSingh-uw1ii 3 роки тому +2

    Veer g Inverter AC di bijli consumption bare v jankari davo..

  • @raghbirsingh6192
    @raghbirsingh6192 3 роки тому +3

    Very good job and good information God Bless You🙏🙏❤❤

  • @GurdevSingh-wb3qh
    @GurdevSingh-wb3qh 3 роки тому +1

    ਇਨਵਰਟਰ AC ਅਤੇ ਨੋਰਮਲ ਵਿਚ ਕੋਈ ਫਰਕ ਹੁੰਦਾ ਹੈ

  • @beeebaboys
    @beeebaboys 3 роки тому +5

    Bai sade 2010 watt light Audi a gre ac cl sakda

  • @harkiratsingh6217
    @harkiratsingh6217 3 роки тому +2

    Invertor a c vale di video banayo bhaji

  • @preethundal384
    @preethundal384 3 роки тому +3

    Very good work 👍 thanks for knowledge

  • @GagandeepSingh-n4q
    @GagandeepSingh-n4q 2 роки тому

    ਸਰ ਇਹ ਏਸੀ 3 ਸਟਾਰ ਆ ਜਾ 5 ਸਟਾਰ ਆ ਪਲੀਜ਼ ਇਹਦੀ ਕੰਪਨੀ ਤੇ ESR ਵੀ ਜ਼ਰੂਰ ਦੱਸਿਓ ਕਿੰਨੀਂ ਆ

  • @navdeepsinghmultani5845
    @navdeepsinghmultani5845 3 роки тому +3

    Bahut Vadia Jankari Diti Hai Veer Ji 🙏 Next Part Inverter AC Te Bnna Deyo

  • @punjabiladla3192
    @punjabiladla3192 2 роки тому +1

    insaan da dil te ac da filter... dono ik kam hi krde ne. dil dhrkna band ho jave ta insaan khatm. jay ac da filter ganda hoe fir ac khatm. ferk sirf ina ha k insaan jaldi mer janda per ac thore din kad janda. clean filter bijli bachet be krda ha kyon ki over amps ni lenda. bill voltage da ni onda amps da onda ha.

  • @gurmeetsinghsokhi4480
    @gurmeetsinghsokhi4480 3 роки тому +9

    Very good video Sardar sahib we are very thankful you for giving such a useable information , you have done marvlouse job .

  • @ArshChahal47
    @ArshChahal47 3 роки тому +2

    Isto baad ji inverter, dual inverter, tripple inverter da v kr k dasseo v ki frk aunda.

  • @NSD8942
    @NSD8942 3 роки тому +3

    Paaji..bahut vdiya lggi aa information 👍👍👍 keep it up🙏

  • @deolbjass4476
    @deolbjass4476 2 роки тому

    Sir ਦਿਨੇ ਤਾਂ ਵੱਧ ਖਾਦਾ ਹੋਊ ਦਿਨ ਵੇਲੇ temperature ਜਾਂਦਾ ਹੁੰਦਾ

  • @HappySingh-xj3jg
    @HappySingh-xj3jg 2 роки тому +7

    🙏 ਧੰਨਵਾਦ ਜੀ ਬਹੁਤ ਬਹੁਤ ਗਿਆਨ ਦਿਆ ਗੱਲਾਂ ਜੀ

  • @Damansinghkhalsa
    @Damansinghkhalsa 3 роки тому +2

    ਗੁਰਸੇਵਕ ਸਿੰਘ ਜੀ you are such a genius man

  • @ravindersingh-kw6jj
    @ravindersingh-kw6jj 3 роки тому +7

    Inverter ac light ਘਟ ਖਾਂਦਾ?

  • @JASSIERAI01
    @JASSIERAI01 Рік тому

    ਸਾਡੇ 1 Ton ਦਾ AC ਹੈ Samsung NEW AC ਹੈ ਇਸ ਵਾਰੇ ਦੱਸੋ

  • @kuldeeplamsar1595
    @kuldeeplamsar1595 3 роки тому +12

    ਬਹੁਤ ਵਧੀਆ ਵੀਰ ਜੀ

  • @gurpreetjaid
    @gurpreetjaid 2 роки тому

    Bai ac de coling te v depnd kard ha mere kol 2 ac Han Samsung da ac 5200 coling capecity ha oh 16 Te 8 unit khada ha 8 hour deya jo hon Haier da ac 5400 capecity da ha oh 24te v 9and 10 unit khada ha dono ac 1.50 tan de Han envetier technology de ma 1month de reading note kitee ha

  • @hiravideoamritsar6383
    @hiravideoamritsar6383 3 роки тому +12

    ਬਹੁਤ ਵਧੀਆ ਜਾਣਕਾਰੀ,,,ਞਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @GagandeepSingh-gr7gl
    @GagandeepSingh-gr7gl 2 місяці тому

    Stabilizer ਉੱਤੇ voltage, compressor ਸਟਾਰਟ ਹੋਣ ਤੋਂ ਬਾਅਦ ਕਿੰਨੀ ਘਟਦੀ ਹੈ । ਮੇਰੇ AC (non inverter split) ਦਾ Stabilizer compressor ਸਟਾਰਟ ਹੋਣ ਤੋਂ ਬਾਅਦ 12-15 volt ਘੱਟ ਦਿਖਾਂਦਾ ਹੈ। ਕਿ ਇਹ ਠੀਕ ਹੈ? ਕਿਰਪਾ ਕਰਕੇ ਜਵਾਬ ਦੇਣਾ।

  • @avtarjassi1365
    @avtarjassi1365 3 роки тому +3

    Thank you so much for good information veer ji🙏🙏👍

  • @Jotshorts-o5z
    @Jotshorts-o5z 4 місяці тому

    ਸਾਡਾ 1tan ਦਾ ac aa purana aa window a ik Friz a bs hor koi cheeg nhi chldi

  • @inderjeetsingh2831
    @inderjeetsingh2831 3 роки тому +7

    Beautiful work

  • @rbrar3859
    @rbrar3859 Рік тому +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @AvtarSingh-qj3dr
    @AvtarSingh-qj3dr 3 роки тому +4

    👍🙏

  • @arshbrar5504
    @arshbrar5504 3 роки тому +1

    Inverter ac bare v dasso edda e ma sunia oh 26 ta sahi rehanda eddu thalle ta dooje nalo v jada khanda

  • @kuldeepsingh5444
    @kuldeepsingh5444 3 роки тому +3

    Veer g tuhada pind kehra ga

  • @nps5868
    @nps5868 2 роки тому

    ਜਦੋਂ ਤੁਸੀਂ ਚੈਕ ਕੀਤਾ ਮਹੀਨਾ ਕਿਹੜਾ ਸੀ ਭਾਵ ਕਿ ਦਿਨ ਦਾ ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕੀ ਸੀ ਜੀ

  • @KulwinderSingh-nf2bn
    @KulwinderSingh-nf2bn 3 роки тому +4

    Gd information bro