ਕੱਦੂ ਤੇਲ ਦਾ ਖਰਚਾ ਅੱਧਾ,,, ਕਮਾਲ ਸਾਰੇ ਸੰਦ,,
Вставка
- Опубліковано 3 тра 2021
- horse_lovers
#animal_ਲਵਰਸ
#animal_lover
#horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting
ਯਾਰ ਕਿੰਨੇ ਕੁ ਸੰਦ ਬਣਾਈ ਜਾਵੇ ਜੱਟ, ਹਰ ਰੋਜ਼ ਨਵੀਂ ਤੋਂ ਨਵੀਂ ਤਕਨੀਕ ਆਉਦੀਆਂ, ਠੇਕੇ ਤੇ ਜਮੀਨ ਲੈਕੇ ਲੋਕਾਂ ਦਾ ਖਰਚਾ ਤਾਂ ਪੂਰਾ ਨਹੀਂ ਹੁੰਦਾ
ਸਹੀ ਗੱਲ ਵੀਰ
Bai ehnu ta gift karte hall ena ne pta ni fudu bnai jada yar pata kro
Jive kise time te filma ondiya c gndasa jatt da gussa jatt da raula jatt da fer bnayi akhri jatt 😅😅
Ove e hun bc sandh bnayi jande hun bnon akhri sandh
Navi takneek ni haigi eh asi 15 saal pehla de vart deaa nale valiaa mehngia v ni haigia apdaa kharch eh aap mod den giaa halaa nal tel vad lagda te ede nal ghat
@@sarbjot0700 kai var mai dekhiya rotaviter nal kado karaiya hove aode nal khet ch pani ni khadda par jado hala nal ya nal rotavator de sohaga mariya hove fer boht vadiya rehnda ke eda nal pani sokan di kadichan da ni aondi
ਹਲ ਸੁਹਾਗਾ ਵਾਲਾ ਕੱਦੂ ਸਭ ਤੋਂ ਵਧੀਆ ਹੁੰਦਾ
ਸਹੀ ਗੱਲ ਆ ਬਾਈ ਤੇਰੀ ਐਵੇਂ ਛੱਡੀ ਜਾਂਦਾ ਲੋਪੋ ਵਾਲਾ
ਇਹਨੂੰ ਪਿੰਡ ਚ micko ਵਾਲਾ ਪੰਪ ਕਹਿੰਦੇ ਆ
@@balkarsingh2911 😁😁😁
ਮੈਂ ਤਾਂ ਵੀਰ ਗ਼ਾਡਰੀ ਲਾ ਲੀ ਹਲਾ ਦੇ ਮਗਰ ਸੁਹਾਗੇ ਦਾ ਕੰਮ ਹੀ ਖਤਮ ਹੋ ਗਿਆ ਕੱਦੂ ਚ
ਜਦ ਰੋਟਾਵੇਟਰ ਨੀ ਸੀ ਹੁੰਦਾ ਉਦੋਂ ਵੀ ਕਦੂ ਵਧੀਆ ਹੁੰਦਾ ਸੀ
ਵੀਰ ਜੀ ਹਰ ਰੋਜ ਕਿਸਾਨ ਵੀਰਾ ਲਈ ਜਰੂਰ ਬੋਲਿਆ ਕਰੋ ਜੀ ਬਹੁਤ ਟਾਈਮ ਹੋ ਗਿਆ ਦਿੱਲੀ ਬੈਠਿਆ ਨੂੰ ਸਾਰੇ ਸਪੋਟ ਕਰੋ ਦਿੱਲੀ ਜਾਇਆ ਕਰੋ ਬੋਲਿਆ ਕਰੋ ਜੀ ਮੇਰੀ ਬੇਨਤੀ ਮਨਜੂਰ ਕਰਿਉ ਵੀਰ ਜੀ 🙏🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ ਕਿਸਾਨ ਯੂਨੀਅਨ ਜਿੰਦਾਵਾਦ 👍👍🙏🙏
@Camdyn Khari !!!a!!!
@Reuben Thatcher !!
@Reuben Thatcher !!a
ਫਤਿਹ ਵੀਰ ਜੀ ਸਹੀ ਕਿਹਾ ਵੀਰ ਜੀ ਤੁਸੀਂ ਨੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰਖਿਉ ਪਰਮਾਤਮਾ ਜੀ ਸਾਰੇ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
ਜਿੰਦਾਵਾਦ
ਗੱਲਾਂ ਦੀਆਂ ਗੱਲਾਂ ਵੀਰ ਦਾ ਦਮਾਲਾ ਕਿੰਨਾਂ ਸੋਹਣਾ ਲੱਗਦਾ 😍
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
Great tool of the gill works ajner and beneficial to the farmers.
ਸੁਕੇ ਵਿਚ ਇਹ ਹੈਰੋ ਨਹੀਂ ਚਲਦੀ ਹਾ ਗਾਹਣ ਕਰਨ ਦਾ ਨਜ਼ਾਰਾ ਲਿਆ ਦਿੰਦੀਆਂ ਨੇ ਅਸੀ 2008 ਵਿੱਚ ਲੲਈਆ ਸਨ ਸੋਲਾ ਹਜ਼ਾਰ ਦੀਆਂ ਸਾਡੇ ਕੋਲ ਫਾਰਮਟਰੈਕ 60 ਹੈ ਦੂਜੇ ਹਾਈ ਵਿੱਚ ਇੱਕ ਹਜ਼ਾਰ ਚੱਕਰਾ ਤੇ ਅਰਾਮ ਨਾਲ ਚੱਲੀ ਜਾਦਾ
ਉੱਚਾ ਥਾਂ ਖਿੱਚਣਗੀਆਂ ਵੀਰ?
Great work keep it up bro 👍👍👍
Delhi dhrane nu ve spott kro veera🤜🤜
Bahut badhiya sir
ਹਲਕਾ ਟਰੈਕਟਰ ਨਹੀ ਚਲਾਉਂਦਾ ਬਾਈ ਦੋ ਸਾਲ ਹੋ ਗਏ ਚਲਾਉਂਦੇ ਨੂੰ
Messy huo 😄😄😄🤣🤣🤣
Sahe gall a veer made tractor de bas de gall ne
Hmm
@@Harjeetkhaira90 massey ta 11 hall krda kadu
ghaint video veer
*ਬਹੁਤ ਵਧੀਆ ਸੰਦ ਥੋਡਾ* 😁
😁😁😄
ਪਟਿਆਲੇ ਜਿਲ੍ਹੇ 10ਸਾਲ ਬਣਾਉਂਦਿਆਂ ਨੂੰ ਹੋ ਕੇ
1998 ch layiya c appa veer patiale ton hi aw
Good work veer
Good job Veer g
Suki jaga nhi chldiya ave mari janda mistri tan avdia he kamalaaa
ਕਿਸਾਨ ਨਾਲ ਹਰ ਕੋਈ ਧੋਖਾ ਕਰ ਰਿਹਾ ਹੈ
Nice video
❤
mera kol 2008 to aah a jdo di ma chotti ziri bejni shuru kiti c odo do
isda faida aah a ki jiva caltvatour
dhele patt dinda butt aa nhi patt ha
Punjab ch paani di kammi a pahila hi jhonna niii narma wiji da
ਬਾਈ ਜੀ ਹੁਣ ਤਾਂ ਸੁਕੀ ਬਜਾਈ ਕਰਨ ਦਾ ਫਾਇਦਾ 👍🌾🌾
ਬਾਈ ਲੋਕਾ ਨੂੰ ਬਹੁਤ ਸਣਨ ਹੋ ਰਹੀ ਆ ਕਿ ਗੱਲ ਹੋਰ ਬਹੁਤ ਖੇਤੀ ਸੰਦਾ ਦੀ ਮਸਹੁਰੀ ਕਰਦੇ ਨੇ ਜਾ ਜਾ ਕੇ ਲੋਪੋ ਆਲਾ ਵੀ ਕਿਸਾਨ ਏ ਜਿਸ ਕੋਲ ਹੇਗੀਆ ਕੇ ਬੜੀ ਗੱਲ ਆ ਦੁਨੀਅ ਬਹੁਤ ਅੱਗੇ ਤੱਕ ਪਹੁੰਚ ਗੀ ਏਮੇ ਤਾ ਜਿਸ ਨਹੀ ਪਸੰਦ ਨਾ ਦੇਖੋ ਸਾੜਾ ਨਾ ਕਰੋ
Nice veer
Bai HLA magar firki bnva lo ik vari kaddu bahut a
Kaim aa
Ajj tou 5 year pehla rakh k dekhia 55 hp tou shota ne chlda baki Tracter break de jor te mudda
Sahi aa
ਕੋਈ ਪਾਣੀ ਦਾ ਹੱਲ ਕਰੋ
ਅਸੀ ਪਰਿਵਾਰ ਵਿੱਚ 1 ਜੀ 1 ਕਿਲੋ ਚੋਲ ਖਾਣੀ ਜਾਤ ਦੂਜਿਆਂ ਪਿੱਛੇ ਲੱਗ ਕੇ ਆਪਣਾ ਪਾਣੀ ਖਤਮ kari ਜਾਂਦੇ
Good job
ਕਿੰਨੇ ਪੈਸੇ ਲਏ ਨੇ?
ਵੈਰੀ ਗੁੱਡੂ
Veere sade karnal area ch 15 saal ho gye inu
Rotavetor best
Karnal area ch boht tym to use hundia eh oh ede nl ekrde paddy khnde othe ihnu
Up vich har ik de kol ne veer kaddu wali harrow 15 saala to ethey chaldiyan ne
22 firki v sira kr dindi aa
Veer sade kol pishle 15 saal ton haigea eh ☺️
Up. Uttrakhand vich ta inanu 10 . 12 sal ho gy ya
Bhrava 2009 di vart rahe aa....jhinjn vahun nu leke aye c...6-7 saal pehla piche gadar fit krvaya c
We have in 2003
10 saal hoge sonu ajj milyaaa ehh
Saade haryana ch bai shuru toh ahi aa saade edar peddy kehnda aa teh rotavator naalo vdia kaddu hunda teh zameen poli rehndi aa ende naal
Rutarpump hahaha
Good
Haryana ch aam aa . Enu peddy kehde aa.
Kinne da?
Bai je dub ke suhaga na bje ta khet wud pani pinda nhi jakin ta try kar ke dekh lio ji
10 sal phla dea 22 sade kol a tavea ena thuda moderan kar tea ase fatta bani da peshy hola ja svaga
Sahi gall a bai
Hnji apa 6 k saal pehla u.p to mangvia c
Hai koi kamm di veere ??
Diesel control rate Te mille sariya kamiya door ho janiya
Sade halla magar fatta payiea spring pa k Kaddu pura vdiya hunda oh v kaddu kr k hi tractor nikalda bhar nale sasta lag jnda . Adi lod hi nhi fir kaddu kr k sall bhar khadiya rehn gayiea jagah rok k
O yarr sada amritsar jila aa Sada ta Bara time de aa chal de aa
Zameen tibhean di miti jamm di aa
Up ch tan eh twiyan bhut saalan ton chl diyan ne
Sade koll 22 5 saal ho gye
22g rotravator naal kaddu kar sakde aa, naale aj kal har kise kol ae.
ਗੁਁਡ
20 saal ho gye sade kol hai
Fr paise jroor kharchne sukka kadu kr lao
Eh ta bai bhaut purne a eh ta hege a hun ta shad v dita eh wala km hun ta firki a nazre a hun
ਹਲ ਸੁਹਾਗੇ ਨਾਲ ਪੈਂਲੀ ਪਾਣੀ ਘੱਟ ਪੀਂਦੀ
Uchi jgh nu kida khichuga?
ਰੇਤਲੇ ਜ਼ਮੀਨ vich ਜ਼ਮੀਨ ਸਿੱਟ ਹੋ ਜਾਂਦੀ। ਼਼਼
ਸਹੀ ਕਿਹਾ ਜੀ
ਸੂਰਜਮੁਖੀ ਦੇ ਖੇਤ ਚ ਕਾਮਯਾਬ ਨਹੀਂ , ਡੰਡਲਾਂ ਦੇ ਉੱਤੋਂ ਦੀ ਲੰਘ ਜਾਂਦੀ , ਚੰਗੀ ਕੱਦੂ ਨਈਂ ਕਰਦੀ
🙏👍👍👍👍😍😍😍😱😱😱😱😱💯💥👌👌👌
22 dass saal ho gye ...Haryana vich bilkul aam aa a...te jeda naal gadar ja tangya hoya ...a idiyan radiyan khich du ? Idda hi qussi pori jaande o 22
ਬਾਈ ਜੱਟ ਸਾਰੀ ਉਮਰ ਲੋਹਾ ਈ ਇਕੱਠਾ ਕਰੂ ਯਰ ਏਸ ਸਾਬ ਨਾਲ ਤਾਂ
Bhi Haryana me 20yrs pela a ge se
Jatt ta waise hi mrea pya
A ta bai kina cher hogyea sade ilake ch ta chlda hi a e adhe punjab ch chalda phela to hi pr ae jmin sakht kr kenda nicheo
Asi khet nu sukka vah k te Pani shad k suhaga hi marde a do vaar sirf suhge na hi kaddu krde a up Rampur ch
Mshuri krn lgg piya chej bhawe bnde de kmm na aawe
Sukhjinder y sade area ch ta eh 3.4. Sal pehla da chalda km
Hnji bai bahut purana sauda eh...
@@karamsinghvirk3160 hnji y
Asi syane aa y
Hlo
ਲੋਪੋ ਵਾਲੀਆਂ ਕਿਉਂ ਲੜਾਈਆਂ ਤੇ ਰਾਦ ਪਵਾਈ ਜਾਨਾ ਘਰਾ ਵਿੱਚ ਅੱਜ ਕੱਲ ਦੋ ਜਵਾਕ ਨਹੀਂ ਹੱਟ ਦੇ ਲਿਉਣੋ
Pind kera a tuhda
Sade kol v BHT time diya ne kyu ki surjmukhi Wala kaddu krna hunda
o bhai koi nmmi cheej ni h haryana me bahut salo se h km se km 20-22
addwotigh mant vadiaa chhaar passy ban jany you tuber dy
U.P ਵਿੱਚ 20 ਸਾਲ ਤੋਂ ਜਿਆਦਾ ਹੋ ਗਏ ਇਹ ਤਵੀਆਂ ਚਲਦਿਆਂ ਨੂੰ ਤੈਨੂੰ ਅੱਜ ਪਤਾ ਲੱਗਾ ! ਜਾ ਕੇ ਝੋਨਾ-ਝਾਨਾ ਲਾ ਅੈਵੇਂ ਟਾਈਮ ਖ਼ਰਾਬ ਕਰ ਰਿਹਾਂ ਲੋਕਾਂ ਦਾ
Y price ki aa y
ਵੀਰ ਸਾਡੇ ਕੋਲੇ 16 ਸਾਲ ਹੋ ਗਏ ।ਕਰਨਾਲ ਤੋ ਮਗਵਾਈਆ ਸੀ ਪਰ ਹੁਣ ਨਹੀ ਵਰਤਿਆ ਕਦੀ
Bhut time pehla di ehh kithe Firde o tusi yrr
Eh ki koi nwiii cheej aa 10 sal to khdi aa sade kol
Eh koi navi cheej nhi, Haryana ch 25-30 saal to ha.
16000 prices Methu laija
Address plz
Ki rate a y
Panni khadh da y k nhi ?
22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
Inna cheza ne jatt wech ditte....jatt hun Kinne ku sandd banawe
Rate bohat mangde ne
Bai eda cha new ki a 😃😃
Mahindra 265 de cha ga
ਭਰਾਵਾਂ ਆਪਣੇ ਮੱਤਲਬ ਦੀ ਵੀਡੀਓ ਨਾ ਪਾਇਆ ਕਰ ਕਦੇ ਕਿਸਾਨੀ ਧਰਨੇ ਦੀ ਵੀ ਪਾ ਦੇ
Rate pae de kar
RS ka ha
Bai ah video nhi psnd aye mashori keti tuc shakk a jiva passa mila hon
10 ਸਾਲ ਪੁਰਾਣੀ ਤਕਨੀਕ ਵੀਰ ਜੀ ਪਟਿਆਲਾ