Veer Ghudhe ,bahut bahut Dhanbad, einy sohni video dikhoun lei ,,sade bache jo Canada ,Austrslia ,Newziland ,UK nu bhaj rhe hn ,ohna nu sikhna chahida h ,k kise di gulami ,noukri karn nalo ehna sardara nu dekho ,jo punjab wale mahol vich hi rehnde hn ,apne raje hn ,ainy baddi jameena de malik hn ,,kinni khushi hundi h ,ehna di mehant te trakki dekh k ,,❤❤❤❤❤
Amritpal ji Such big punjabi sikh farmers in Uganda cultivate thousands of acres. Thank you for sharing the posts. Getting to see Uganda where one would have never travelled to. God bless ❤
Thanks for showing different aspects of African life especially its crops.I have seen the pictures of coffee plants for the first time,courtesy you.👍👍👍
22 chha geya . Tera badda hi alagg vlaog , baddi var sochi da 10 ku mint dekh ke agge chaldde aa , but ena interesting hunda pura hi dekheya janda . Jida ki mai pehla v 1 var keha c ki mai sirf te sirf tuhanu hi message kita life chband subscribe. Like ta kari jayi da . Good 👍 👍
ਘੁੱਦੇ ਬਾਈ ਜੋ ਅਫਰੀਕਾ ਵਿੱਚ ਦਿਖਾ ਰਿਹਾ ਪੰਜਾਬੀਆ ਦੇ ਕਾਰੋਬਾਰ
ਅੱਜ ਤੱਕ ਕੋਈ ਬਲੋਗਾਰ ਨੇ ਨਹੀ ਦੇਖਾਦੇ ਬਹੁਤ ਹੀ ਵਧੀਆ ❤💪👌 ਧੰਨਵਾਦ
ਵਾਹ ਬਈ ਸਿੰਘੋ , ਗੁਰੂ ਦੀਆਂ ਦਾਤਾਂ ਵੀ ਸਾਂਭੀ ਬੈਠੇ ਓ ,ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏
ਬਹੁਤ ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਜੀ, ਯੁਗਾਂਡਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ ਵਹਿਗੁਰੂ ਜੀ
ਕੈਨੇਡਾ ਅਮਰੀਕਾ ਚ ਅਜਿਹੇ ਨਜ਼ਾਰੇ ਨਹੀਂ ਮਿਲਣੇ ਵੀਰ ਸਭ ਤੌ ਵੱਧ ਸੁੱਖ ਮੌਸਮ ਦਾ ਤੇ ਨਾਲ ਤਾਜ਼ੇ ਫਰੂਟ ਤੇ ਸਬਜ਼ੀਆਂ ਉਹ ਵੀ ਪੰਜਾਬ ਵਾਲੀਆਂ ਵਧੀਆ ਵੀਡੀਓ ਘੁੱਦੇ ਬਾਈ ਜੀ ❤
ਵੀਡੀਓ ਇਹ ਵੀ ਬਹੁਤ ਜਾਣਕਾਰੀ ਭਰਭੂਰ ਸੀ ਬਾਈ ਜੀ ਮੁਰੰਗਾ ਦਾ ਪੰਜਾਬੀ ਚ ਨੌ ਸੁਹੰਜਣਾ ਯੂਗਾਂਡਾ ਦੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਵੀਡੀਓ ਵੇਖਣ ਤੋਂ ਬਾਅਦ ਪੰਜਾਬੀਆਂ ਦੀ ਮਿਹਨਤ ਸਿਰ ਚੜ੍ਹ ਕੇ ਬੋਲਦੀ ਹੈ ਆਪ ਦੀ ਬਦੌਲਤ ਅਫਰੀਕਾ ਦੇ ਇਨਾਂ ਦੇਸ਼ਾਂ ਦੇ ਵਧੀਆ ਪੱਖ ਦੇਖਣ ਨੂੰ ਮਿਲ ਰਹੇ ਹਨ ਇਸ ਲਈ ਆਪ ਦਾ ਧੰਨਵਾਦ ਕਰਨਾ ਤਾਂ ਬਣਦਾ ਹੈ
ਬਹੁਤ ਵਧੀਆ ਬਲੋਗ ਬਣਾ ਰਿਹਾ ਧੰਨਵਾਦ ਬਾਕੀ ਮੁਰਿਗਾ ਪੰਜਾਬ ਵਿੱਚ ਹੈ ਸ਼ਾਇਦ ਸੁਹੱਜਣਾ ਕਹਿਦੇ ਆ ।ਇਨਸਾਨ , ਜਾਨਵਰ ,ਪੰਛੀਆ ਤੋ ਵਾਅਦ ਫਸ਼ਲਾ ਦੇ ਵਿੱਚ ਮੇਲ ਫੀ ਮੇਲ ਦੀ ਜਾਣਕਾਰੀ ਆਮ ਲੋਕਾ ਲਈ ਹੈਰਾਨੀਜਨਕ ਤੱਥ ਸਾਬਤ ਹੋਣਗੇ ਬਾਕੀ ਜੋ 22 ਸਾਲ ਦੇ ਮੁੰਡੇ ਦਾ ਕਨੇਡਾ ਵਾਰੇ ਸੁਨੇਹਾ ਵਧੀਆ ਲੱਗਿਆ ਆਪਣੇ ਕੰਮਕਾਰ ਵਿਚ ਇਥੇ ਈ ਖੁਸ਼ ਆ💖💖💖💖💖💖💖💖👍👍👍👍👍👍👍
ਸੁਹਾਜਣਾ-ਮੋਰਿੰਗਾ
Sahajana@@Kaurpabla3495
ਅਮ੍ਰਿਤਪਾਲ ਸਿੰਘ ਘੁੱਦਾ ਵੀਰ ਲੈਮਨ ਗਰਾਸ ਦੀ ਚਾਹ ਬਹੁਤ ਵਧੀਆ ਬਣਦੀ ਹੈ ਇੱਕ ਬੂਝਾ ਆਪਣੇ ਵੀ ਲਗਾਇਆ , ਮੋਟਾਪੇ ਵਾਲੇ ਲਈ ਬਹੁਤ ਵਧੀਆ ਹੈ ਸਤਿ ਸ੍ਰੀ ਆਕਾਲ ਜੀ 🙏
ਧੰਨਵਾਦ ਬਾਈ ਜੀ ਜਾਣਕਾਰੀ ਤੇ ਯੁਗਾਡਾ ਦੀਆਂ ਗੱਲਾਂ ਤੇ ਪੰਜਾਬੀ ਨੌਜਵਾਨਾਂ ਦੀਆਂ ਮਾਰੀਆਂ ਮੱਲਾਂ ਤੇ ਉਹਨਾਂ ਮੇਹਨਤੀ ਵੀਰਾਂ ਦੇ ਦਰਸ਼ਨ ਕਰਵਾਏ ਤੇ ਹੋਰ ਲੋਕਾਂ ਨੂੰ ਉਤਸ਼ਾਹ ਮਿਲੇ ਬਹੁਤ ਬਹੁਤ ਧੰਨਵਾਦ ਘੁੱਦੇ ਬਾਈ ਜੀ ਸਤਿ ਸ਼੍ਰੀ ਅਕਾਲ 🙏🏻
ਸੁਹਜਣੇ ਨੂੰ ਹੀ ਮੁਰਿਗਾ ਕਹਿੰਦੇ ਹਨ, ਪੰਜਾਬ ਵਿੱਚ ਸੜਕਾਂ ਤੇ ਬਹੁਤ ਦਰੱਖਤ ਹਨ।
ਬਾਈ ਅਮ੍ਰਿਤਪਾਲ ਸਿੰਆਂ ਕਿੱਥੇ ਜੰਗਲਾਂ ਵਿੱਚ ਮੰਗਲ ਲਾਈਂ ਬੈਠਾ। ਬਹੁਤ ਖੂਬਸੂਰਤ ਬਲਾਗ।
ਦੁਨੀਆਂ ਨੂੰ ਸੋਹਣੇ ਵੀ ਕਿਸਾਨ ਹੀ ਬਣਾਉਂਦੇ ਨੇ ਹਾਈ ਲਾਈਟ ਕਰਨ ਲਈ ਸ਼ੁਕਰੀਆ। ਖੁਸ਼ ਰਹੋ ਛੋਟੇ ਵੀਰ।
ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਦਿਲ ਦੀਆਂ ਗਹਿਰਾਈਆਂ ਤੋਂ ਕੋਟ ਕੋਟ ਸ਼ੁਕਰਾਨਾ ਆਪ ਜੀ ਦਾ ਯੁਗਾਂਡਾ ਦੇਸ਼ ਵਿੱਚ ਵਸਦੇ ਪੰਜਾਬੀ ਕਿਸਾਨਾਂ ਤੇ ਹੋਰ ਪੰਜਾਬੀ ਪਰਿਵਾਰਾ ਦੇ ਦਰਸ਼ਨ ਕਰਾਉਣ ਲਈ ਤੇ ਖੂਬਸੂਰਤ ਯੁਗਾਂਡਾ ਦੇਸ਼ ਖੂਬਸੂਰਤ ਸ਼ਹਿਰ ਅਤੇ ਪਿੰਡ ਦਿਖਾਉਣ ਲਈ ਸੋ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਬਾਈ ਜੀ ਘੈਟ ਪੰਜਾਬੀ ਜੱਟ ❤❤❤❤❤❤❤❤❤❤👏👏👏👏🙏🙏🙏🙏👍👍👍👍🐅🙏🙏👏👏ਬਾਈ ਸਲੂਟ ਹੈ ਦੁਣੀਆ ਦੇ ਦਰਸਨ ਕਰਦੇ ਹਾ 🙏🙏🙏👏👏👏👍👍👍🙏🙏🙏👏
ਓ ਬੱਲੇ ਓ ਵੀਰ ਮੇਰਾ ਘੁੱਦਾ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ
ਅੰਮ੍ਰਿਤਪਾਲ ਸਿਆਂ ਬਹੁਤ ਸੋਹਣੀ ਕਵਰੇਜ ਕਰ ਰਹੇ ਹੋ, ਤੇ ਆਪਣੇ ਪੰਜਾਬੀ ਵੀਰ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਆ, ਗੁਰੂ ਮਹਾਰਾਜ ਸਭਨਾਂ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ
Sat Sri Akal ji 🙏 thanks for sharing this video, Wahaguru Chardikala Rekha ji 🙏🪯🧡🚩🇬🇧
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਜੀ ਵੀਰ ਘੁਦੇ ਸਿੱਘ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਸਦਾ ਖੁਸ਼ ਰਹੋ
ਪੰਜਾਬੀ ਜਿੱਥੇ ਵੀ ਗਏ ਉੱਥੇ ਹੀ ਰੌਣਕਾਂ ਤੇ ਜਿੱਤ ਦੇ ਝੰਡੇ ਗੱਡੇ ਹਨ। ਸਲਾਮ ਹੈ ਪੰਜਾਬੀਅਤ ਨੂੰ।
Bas ehnaan nun Punjab hi changa nhi lagda.
ਲਾਇਕ ਨੰਬਰ 2.4k+
ਸਾਡੇ ਪਿਆਰੇ ਜਿਹੇ ਛੋਟੇ ਵੀਰ ਅਮ੍ਰਿਤਪਾਲ ਸਿੰਘ ਘੁੱਦਾ ਜੀ ਦੀ ਵੀਡੀਓ ਨੂੰ ਵੇਖ ਰਹੇ ਸਾਰੇ ਪੰਜਾਬੀ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੀਰਾਂ ਨੂੰ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ
ਹਰ ਵਾਰ ਦੀ ਤਰਾਂਹ ਇੱਕ ਹੋਰ ਬਹੁਤ ਸੋਹਣੀ ਵੀਡੀਓ।
ਬਹੁਤ ਸਾਰਾ ਪਿਆਰ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।❤❤
ਵਿਨੀਪੈਗ ਤੋਂ
ਵੱਖਰੀ ਤਰਾਂ ਦੀ ਖੇਤੀਬਾੜੀ ,ਵੱਖਰੀਆਂ ਵੱਖਰੀਆਂ ਫਸਲਾਂ ਦੀ ਜਾਣਕਾਰੀਆਂ ਚ ਵਿਸ਼ੇਸ਼ ਵਾਧਾ ਕਰਨ ਵਾਲਾ ਅੱਜ ਦਾ ਬਲੌਗ।ਵੀਰ ਜੀ ਮੋਰਿੰਗਾ ਦਾ ਪਾਊਡਰ ਬਹੁਤ ਸਾਰੀਆਂ ਦਵਾਈਆਂ ਚ ਵੀ ਵਰਤਿਆ ਜਾਂਦਾ ਅਤੇ ਮੋਰਿੰਗਾ ਚਾਹ ਸਿਹਤ ਲਈ ਬਹੁਤ ਫਾਇਦੇਮੰਦ ਹੈ ।ਲੈਮਨ ਗਰਾਸ ਦੀ ਖੇਤੀ ,ਕਾਫੀ ਦੀ ਖੇਤੀ ਅਤੇ ਐਪਲ ਮੈਂਗੋ ਬਹੁਤ ਸੋਹਣਾ ਫਲ ਲੱਗਾ,ਕੁਦਰਤ ਦੀ ਕਾਰਾਗਿਰੀ ਤੇ ਖੂਬਸੂਰਤੀ ਕਿਤੇ ਵੀ ਵੇਖਣ ਨੂੰ ਮਿਲ ਜਾਂਦੀ ਹੈ ਜੀ।ਆਪ ਜੀ ਨੂੰ ਖੇਤੀਬਾੜੀ ਵਿਖਾਣ ਵਾਲੇ ਵੀਰ ਭਰਾ ਬਹੁਤ ਸਾਰਾ ਦਿਲੋਂ ਸਹਿਯੋਗ ਦੇ ਰਹੇ ਹਨ।ਬਹੁਤ ਸ਼ੁਕਰੀਆ ਆਪ ਸਭ ਦਾ ਜੀ। ਸਫਰ ਹਮੇਸ਼ਾਂ ਬਾ ਕਮਾਲ ਰਹਿਣ 🙏🏻🙏🏻 ਚੜਦੀਆਂ ਕਲਾਂ ਚ ਰਹੋ🙏🏻🙏🏻
ਬੇਟਾ ਜੀ ਇਹ ਪੰਜਾਬੀ ਵੀਰ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 43:02
ਅੰਮ੍ਰਿਤਪਾਲ ਸਿਆਂ ਆਪ ਜੀ ਦੀ ਯਾਤਰਾ ਨੂੰ ਗੁਰੂ ਪਾਤਸ਼ਾਹ ਜੀ ਹਮੇਸ਼ਾ ਸਫ਼ਲ ਤੇ ਸਦਾ ਅੰਗ ਸੰਗ ਰਹਿਣ ਜੀ, ਤੇ ਹਮੇਸ਼ਾ ਗੁਰੂ ਨਾਨਕ ਜੀ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿ ਸ੍ਰੀ ਅਕਾਲ ਬਾਈ ਜੀ । ਆਪਾ ਨੂੰ ਪੰਜਾਬੀ ਹੋਣ ਤੇ ਮਾਣ । ਇਹ ਮਾਣ ਸਾਡੇ ਹਿਸੇ ਆਇਆ ਰੱਜ ਕੇ ਸੇਵਾ ਤੇ ਦੱਬ ਕੇ ਕੰਮ ਕਰਨਾ । ❤️❤️❤️❤️❤️🌹🌹🌹🌹🌹💐💐💐
Veer Ghudhe ,bahut bahut Dhanbad, einy sohni video dikhoun lei ,,sade bache jo Canada ,Austrslia ,Newziland ,UK nu bhaj rhe hn ,ohna nu sikhna chahida h ,k kise di gulami ,noukri karn nalo ehna sardara nu dekho ,jo punjab wale mahol vich hi rehnde hn ,apne raje hn ,ainy baddi jameena de malik hn ,,kinni khushi hundi h ,ehna di mehant te trakki dekh k ,,❤❤❤❤❤
ਬਹੁਤ ਵਧੀਆ ਕਾਰੋਬਾਰ ਪੰਜਾਬੀ ਵੀਰਾਂ ਦੇ ਬਹੁਤ ਖੁਸ਼ੀ ਹੁੰਦੀ ਕੰਮ ਕਾਰ ਵੇਖ਼ ਕੇ 35:59
Amritpal ji
Such big punjabi sikh farmers in Uganda cultivate thousands of acres. Thank you for sharing the posts. Getting to see Uganda where one would have never travelled to. God bless ❤
ਜੋ ਫਸਲ ਉਥੇ ਮੋਰਿੰਗਾ, ਤੇ ਲੈਮਨ ਗਰਾਸ ਦਿਖਾਇਆ ਇਹ ਦੋਨੋਂ ਸਾਡੇ ਖੇਤ ਲੱਗੇ ਹੋਏ ਹਨ, ਲੈਮਨ ਗਰਾਸ ਇਥੇ ਚਾਹ ਵਿੱਚ ਵਰਤਿਆ ਜਾਂਦਾ, ਥੋੜਾ ਬਾਕੀ ਹੋਰ ਕੁੱਝ ਕੰਮ ਨਹੀਂ ਆਉਂਦੇ,,ਮੋਰਿੰਗਾ,ਜਾ ਸੁਹਾਜਨਾ ਬਹੁਤ ਵਧੀਆ ਚੀਜ਼ ਹੈ, ਇਸ ਦਾ ਗੂੰਦ ਖਾਂਣ ਨਾਲ ਜੋੜਾਂ ਦਾ ਦਰਦ ਖ਼ਤਮ ਹੋ ਜਾਂਦਾ ਹੈ, ਫਲੀਆਂ ਅਚਾਰ ਬਣਾਉਣ ਲਈ ਵਰਤਿਆ ਜਾਂਦਿਆਂ ਹਨ ,, ਬਹੁਤ ਵਧੀਆ ਸਫਰ ਘੂਦੇ ਵਾਲੇ ਬਾਈ ਦਾ ਹਰ ਇੱਕ ਕਦਮ ਜਾਣਕਾਰੀ ਭਰਪੂਰ ਹੈ, ਕੋਈ ਪੰਜਾਬ ਲਈ ਵੀ ਨਵੀਂ ਫਸਲ ਜਾ ਬਾਗਬਾਨੀ ਜਾ ਦਰੱਖਤ ਵਗੈਰਾ ਲਿਆਵੋ ਜੋ ਇਥੇ ਦੇ ਫ਼ਸਲੀ ਚੱਕਰ ਨੂੰ ਬਦਲਣ ਵਿੱਚ ਸਹਾਈ ਹੋਵੇ,, ਤਰੱਕੀਆਂ ਕਰ ਕੇ ਬੁਲੰਦੀਆਂ ਛੂਹ ਰਹੇ ਪੰਜਾਬੀ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੱਧਦੇ ਫੁਲਦੇ ਰਹੋਂ।।
ਬਾਈ ਘੈਟ ਜੱਟ ਪੰਜਾਬੀ ਸੇਰ ਹਨ 🙏🙏🙏👏👏ਫਨ ਕਰ ਬਾਈ ❤❤❤❤
THANKS FOR SEE PUNJABI PEOPLE FARMERS IN REMOTE AREA IN UGANDA COUNTRY 🇺🇬 🙌 😀 🙏 👍 👌
ਸਤਿ ਸ੍ਰੀ ਆਕਾਲ ਬਾਈ ਜੀ ਲੈਮਨ ਗਰਾਸ ਤੇ ਹੋਰ ਫ਼ਸਲਾਂ ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ ❤
ਬਾਈ ਸਾਲ ਦਾ ਚੋਬਰ ਆਪਣੇ ਕੰਮਕਾਜ ਬਾਰੇ ਪੂਰੀ ਜਾਣਕਾਰੀ ਰੱਖਦਾ। ਖੇਤੀ ਚ ਪੂਰਾ ਨਿਪੁੰਨ ਆ ਵੀਰ। ਵੇਖਕੇ ਵਧੀਆ ਲੱਗਿਆ।
ਘੁੱਦੇ ਵੀਰ ਆਪਣੇ ਮਰਿੰਗਾ ਨੂੰ ਸੁਹਾਝਣਾ ਕਹਿੰਦੇ ਹਨ, ਆਪਣੇ ਇੰਡੀਆ ਪੰਜਾਬ ਵਿੱਚ ਚੰਗੀ ਤਰ੍ਹਾਂ ਹੋ ਜਾਂਦਾ ਹੈ 😊
ਵਧੀਆ ਬਲੋਗ ਪੇਸ਼ ਕਰਨ ਲਈ ਧੰਨਵਾਦ । ਅਫਰੀਕਾ ਵਿੱਚ ਪੰਜਾਬੀਆ ਦੇ ਖੇਤੀ ਦੇ ਕੰਮ ਕਾਰ ਵਧੀਆ ਹਨ ਪਰ ਏਧਰਲੇ ਹਿਸਾਬ ਨਾਲ ਲੱਗਦਾ ਕੰਮਾਈ ਘੱਟ ਹੁੰਦੀ ਹੈ । ਬਾਕੀ ਬਾਈਆਂ ਨੇ ਫਸਲਾਂ ਬਾਰੇ ਜਾਣਕਾਰੀ ਵਧੀਆ ਦਿਤੀ ।
Very good farming very nice Sikh are on the top of world good luck to Raghbir Singh and family god bless the family
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਬਾਈ ਜੀ ਨੇ ਬਹੁਤ ਵਧੀਆ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏
ਚੜ੍ਹਦੀ ਕਲਾ 🎉🎉❤❤❤❤
ਅੰਮ੍ਰਿਤ ਵੀਰ ਜਿਹੜਾ ਤੂਸੀ ਮੁਰਿੰਗਾ ਦੇਖਿਆ ਸੀ, ਓਹਨੂੰ ਸਹਜਮ ਵੀ ਕਹਿੰਦੇ ਆ ਆਪਣੇ ਕਾਫ਼ੀ ਬੂਟੇ ਹੈਗੇ ਆ ਇੰਡੀਆ ਚ ਖੇਤੀ ਵੀ ਹੁੰਦੀ ਆ🙏🏻🙏🏻🙏🏻🙏🏻
Very nice vlog every day Mr.Amritpal East Africa very beautiful country stay safe !🇨🇦
ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ
ਸਤਿ ਸ਼੍ਰੀ ਅਕਾਲ ਬਾਈ ਜੀ,,,,,,, ਸਾਰੇ ਪੰਜਾਬੀਆਂ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ,,,, ਘੁੱਦਾ ਸਿੰਘ ਨੂੰ ਮਿਲ ਕੇ,,,,, ਵਾਕਈ ਬਹੁਤ ਘੈਂਟ ਬੰਦੇ ਆ ਸਾਰੇ
ਬਹੁਤ ਵਧੀਆ ਅਮ੍ਰਿਤ ਬੀਰ ਸਾਡੇ ਬੱਚੇ ਤੇਰੇ ਮੁਰੀਦ ਰਾਤ ਨੂ ਬਲੋਗ ਦੇਖ ਕੇ ਸਾਊਦੇ ਆ
ਉਮੀਦ ਤੋਂ ਕਿਤੇ ਜ਼ਿਆਦਾ ਵਧੀਆ ਹੈ ਬਾਈ ਜੀ ਕਲੀ ਕਲੀ ਗੱਲ ਸੁਣਨ ਵਾਲੀ ਹੁੰਦੀ ਹੈ
Very good amritpal veer ji bahut wadiaa lgaa vlog dekh k gud bless you
ਮੁਰਿੰਗਾ ਨੂੰ ਸੁਹਾਵਣਾ ਕਹਿੰਦੇ ਨੇ ਪੰਜਾਬ ਵਿਚ ਜੀ।❤❤❤❤❤
(ਸੁਹਾਜਣਾ)
ਮੈਨੂੰ ਟਰੈਕਟਰ ਵਾਲੀਆਂ video's ਬਹੁਤ ਵਧੀਆ ਲੱਗਦੀਆਂ ਹਨ ਖੇਤੀਬਾੜੀ ਵਾਲੀਆਂ 👍🙏🌾
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਬਹੁਤ ਵਧੀਆ ਲੱਗਿਆ ਪੁੱਤਰ ਜੀ ਫਰੋਮ ਤਖ਼ਤੂਪੁਰਾ ਸਹਿਬ
👑 Very 👑 good 👑 sir 👑 thanks 👑 singh 👑 is 👑 the 👑 king 👑👑👑👑👑👑👑👑👑👑
Good hard work going to show livelihood of Sikh
ਬਹੁਤ ਵਧੀਆ ਜੀ 🎉🎉
Thanks for showing different aspects of African life especially its crops.I have seen the pictures of coffee plants for the first time,courtesy you.👍👍👍
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤❤ਭਵਾਨੀਗੜ੍ਹ ਸੰਗਰੂਰ ਕਾਕੜੇ ਵਾਲੇ
Enjoy a tour of Uganda 🇺🇬 ✨️ 💖 💛
22 chha geya . Tera badda hi alagg vlaog , baddi var sochi da 10 ku mint dekh ke agge chaldde aa , but ena interesting hunda pura hi dekheya janda . Jida ki mai pehla v 1 var keha c ki mai sirf te sirf tuhanu hi message kita life chband subscribe. Like ta kari jayi da . Good 👍 👍
ਜਲਾਲੇਆਣਾ ਰੋਡ ਕੋਟਕਪੂਰਾ ਸੁਣ ਕੇ ਬਚਪਨ ਯਾਦ ਆ ਗਿਆ ਜੋ ਇਸ ਸ਼ਹਿਰ ਅਤੇ ਰੋਡ ਤੇ ਘੁੰਮਦਿਆਂ ਬਤੀਤ ਹੋਇਆ ਸੀ❤❤
ਸੱਤ ਸ਼੍ਰੀ ਆਕਾਲ ਬਾਈ ਜੀ, ਜੀਓ ❤❤☺️💐🙏😊
Bi je sat sari akal Bahut. Vadia lga blog
ਘੁੱਦੇ ਵੀਰ ਲੈਮਨ ਗ੍ਰਾਸ ਦੇ ਪੱਤੇ ਸੂਗਰ ਵਾਲੇ ਬੰਦੇ ਵਾਸਤੇ ਬਹੁਤ ਵਧੀਆ ,ਮੇਰੀ ਮਾਤਾ ਨੂੰ ਸ਼ੂਗਰ ਆ ਤੇ ਮੈ ਦੋ ਤਿੰਨ ਬੂਟੇ ਗਮਲਿਆਂ ਵਿੱਚ ਲਾੲਏ ਆ ,ਓਹਦੀਆ ਉਪਰੋ ਪੱਤੇ ਤੋੜ ਕੇ ਚਾਹ ਬਣਾ ਕੇ ਪੀਦੇ ਆ
Bahut hi Shandar galbaat veere best of luck
Great SIKH and great job ❤❤❤
ਜਿੱਥੇ ਤੁਸੀਂ 25ਹਜਾਰ ਬੋਲਿਆ ਉਥੇ ਤੁਸੀਂ ਗਲਤ ਬੋਲਿਆ 2500 ਬੋਲਣਾ ਚਾਹੀਦਾ ਸੀ ਗਾ ਬਾਕੀ ਬਹੁਤ ਵਧੀਆ ਵੀਡੀਓ ਧੰਨਵਾਦ ਤੇਰਾ ਸਾਨੂੰ ਯੁਗਾਂਡਾ ਘੁਮਾਣ ਲਈ
vah ji bah singho,, jvanian mano,, sardarian Kaim Rehan, bai shota vir Sahi keh reha Aapne Ghar kheti Bari da aapna hi swad AA,,,❤❤❤❤
Sat sari akal Bahut vadia lga blog
You are doing very well God bless you with good health and happiness today and always. mere babaji tuhanu hame sha khush rakhn ji. 😊🙏🙏🥰🥰❤️
ਬਹੁਤ ਸੋਹਣਾ ਬਾਈ ਸਿਆਂ ❤❤❤❤❤
❤ ਮੱਕੀ ਦੇ ਸੀਟ ਵਿੱਚ ਮੇਲ ਮੱਕੀ ਫੀਮੇਲ ਮੱਕੀ ਇਹ ਵੀ ਯਾਰ ਇੱਕ ਅਜੀਬ ਅਲੀ ਸੁਣੀ ਅੱਗੇ ਤਾਂ ਮੈਂ ਤਾਂ ਆਪਣੀ ਲਾਈਫ 'ਚ ਪਹਿਲੀ ਵਾਰੀ ਦੇਖ ਰਿਹਾ
Very Good ,Ghudda Singh
ਬਹੁਤ ਵਧੀਆ ਅਮ੍ਰਿਤਪਾਲ ਜੀ
THANKS FOR SEE RATE OF PROPERTY AND COMMISSION IN PROPERTY BASE IN UGANDA COUNTRY 🇺🇬 😊 😀 😄 ☺️ ✨️ 🇺🇬 😊 😀 😄 ☺️ ✨️ 🇺🇬 😊
ਅੰਮ੍ਰਿਤ ਪਾਲ ਸਿੰਘ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਚੜਦੀ ਕਲਾ ਵਿੱਚ ਰਹੋ
ਐਸ ਪੰਜਾਬ ਨੂੰ ਵੇਖ ਕੇ ਮੈਨੂੰ ਆਪਣੇ ਆਲ਼ਾ ਮਿੰਨੀ ਪੰਜਾਬ ਲਗਣ ਲੱਗ ਪਿਆ 😀👌
Great BLOG❤❤❤❤❤
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
Very nice video god bless you take care 👍👍
Moringa ਦਾ 28:16 ਪੰਜਾਬੀ ਨਾਮ ਸੁਹਾਵਨਾ ਹੈ !
ਸੁਹਾਜਨਾ
ਬਹੁਤ ਵਧੀਆ ਬਲੌਗ ❤❤
ਸਤਿ ਸ੍ਰੀ ਅਕਾਲ ਬਾਈ ਜੀ ,(ਰਾਜ ਗਿੱਲ ਦਿੜਬਾ)
ਘੁੱਦੇ ਬਾਈ ਜੀ ਲੈਮਨ ਗਰਾਸ ਦਾ ਤੇਲ ਉਸ ਤਰ੍ਹਾਂ ਕੱਡਦੇ ਹੋਣੇ ਬਾਈ ਜੀ ਹੋਣੀ। ਜਿਸ ਤਰ੍ਹਾਂ ਸਾਡੇ ਪੂਤਨੇ ਦਾ ਕਿਹ ਸਕਦੇ। ਜਾ ਪਿਪਲਾਮੰਟ। ਅੰਮਰਧਾਰਾ ਵੀ ਕਹਿ ਦਿੰਦੇ ਆ। ਮੈਂ ਬਲਾਚੋਰ ਇਲਾਕੇ ਵਿੱਚ ਦੇਖੇ ਸੀ ਤੇਲ ਕੱਡਦੇ
Nice vdo veerji rub rakha aapka
ਸਤਿ ਸ੍ਰੀ ਆਕਾਲ ਜੀ 🙏
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਸਿੰਘ ਘੁੱਦਾ ਵੀਰ ਗੌਡ ਬਲੈਸ ਯੂ ਵੀਰ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ
ਪਰਮਜੀਤ ਸਿੰੰਘ ਬਾਹੀਆਂ🙏🙏🙏🙏🙏
Good gugha singh God bless you 💖
Kye baat he Puttar Amritpal
Very Nice Very Beautiful
Rab Sukhrakhe
ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ , ਪੰਜਾਬੀ ਵਿੱਚ ਸੁਹੱਜਣਾ ਕਹਿੰਦੇ ਨੇ ਮੋਰਿੰਗਾ ਨੂੰ ਅਤੇ ਬਹੁਤ ਪੁਰਾਣੇ ਬੂਟੇ ਲੱਗੇ ਹਨ ਸਾਡੇ ਪਿੰਡ ।
❤ Very good job 👏 God bless 🙌 🙏 you ❤️ putar
Thanku for sharing this video
ਯੂਗਾਂਡਾ ਦੀ ਖੇਤੀ ਦਾ ਬਲੋਗ ਬਹੂਤ ਵਧੀਆ ਲਗਿਆ ਸਮਝਦੇ ਸੀ ਕਿ ਭੁਖ ਨੰਗ ਵਾਲਾ ਦੇਸ ਹੈ ਪਰ ਫਲ ਫਸਲ ਹਜਾਰਾਂ ਏਕੜਾਂ ਵਿਚ ਹੰਦੀ ਹੈ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👌🏼👌🏼👌🏼👌🏼👌🏼👌🏼👌🏼
Ghaint galbat bai g ❤
Bahut jaankari hai veer g nu kheti vaare
ਛੋਹਾਨਣਾ, ਪੰਜਾਬੀ ਨਾਮ ਹੈ ਜੀ।
ਬਹੁਤ ਖੂਬ, ਵੀਰਿਆ
ਜ਼ਿੰਦਗੀ ਭੀ ਇੱਕ ਸਫ਼ਰ। ਰਾਹ ਦੀ ਜਾਣਕਾਰੀ ਪ੍ਰਾਪਤ ਕਰੋ। ਚਲਦੇ ਰਹੋ।
ਅਫਰੀਕਾ ਦੇ ਇਹ ਰੰਗ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਅਦਬੁਤ ਚੀਜ਼ ਹੋਵੇ ਰਿਪਨ ਖੁਸ਼ੀ ਨੇ ਜਿਹੜਾ ਅਫਰੀਕਾ ਦਾ ਟੂਰ ਦਿਖਾਇਆ ਸੀ ਇਹ ਉਹਦੇ ਨਾਲੋਂ ਇੱਕ ਅਲੱਗ ਹੀ ਚੀਜ਼ ਹੈ ਉਮੀਦ ਨਹੀਂ ਸੀ ਯਾਰ ਵੀ ਇੱਥੇ ਇਨੇ ਪੰਜਾਬੀ ਖੇਤੀ ਕਰਦੇ ਹੋਣਗੇ ਤੇ ਉਹ ਵੀ ਹਜ਼ਾਰਾਂ ਏਕੜਾਂ ਦੇ ਵਿੱਚ ਅਸੀਂ ਇੱਕ ਦੋ ਬੂਟੇ 11 ਗਰਾਸ ਦੇ ਘਰੇ ਲਾਈਦੇ ਆ ਗਾਣਿਆਂ ਚ ਇਥੇ ਪੰਜ ਪੰਜ ਸੌ ਕਿਲੋ ਲੈਮਨ ਗਰਾਸ ਹੀ ਠੋਕਿਆ ਫਿਰ ਯਾਰ ਕਮਾਲ ਦੀ ਗੱਲ ਆ ਤਾਂ ਕੁਲਦਾ ਸਿੰਘ ਤੂੰ ਜਿਹੜਾ ਕੁਝ ਦਿਖਾਇਆ ਨਾ ਅਸੀਂ ਤਾਂ ਸੁਪਨੇ ਚ ਵੀ ਨਹੀਂ ਸੀ ਕਦੀ ਸੋਚਿਆ ਅਫਰੀਕਾ ਦਾ ਇਹ ਦ੍ਰਿਸ਼ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇਰਾ
Ist looking 👀 👌 🤔 😀 😍
सत श्री अकाल वीरा 🙏 अपने पंजाबी केनेह दूर दूर जा के डेहरे लाये ने खुशी हुंदी है 👍
ਸੱਤ ਸ਼੍ਰੀ ਆਕਾਲ ਜੀ ਘੁੱਦਾ ਸਿੰਘ ਵੀਰ ਨੂੰ
❤ bahut vadya y ji 🙏🌺 have a safe journey 💐💐❤