ਪੰਜਾਬ ਤੋਂ ਅਫਰੀਕਾ। ਮੁੰਡਿਆਂ ਦੇ ਵਲਵਲੇ। Sikhs in North UGANDA 🇺🇬

Поділитися
Вставка
  • Опубліковано 28 січ 2025

КОМЕНТАРІ • 535

  • @narulapatto5234
    @narulapatto5234 12 днів тому +27

    ਬਹੁਤ ਵਧੀਆ ਬਲੋਗ ਆ ਮੁੰਡਿਆ ਕੋਕੇ ਜੜੀ ਆਉਨਾ। ਘਨੋਰ ਆਲੇ ਮੁੰਡੇ ਨੇ ਆਪਣੇ ਵਰਕਰਾ ਆਪਣੇ ਏਰੀਏ ਆਲੇ ਦੁਆਲੇ ਦੀ ਤਰੀਫ ਬੜੇ ਵਿਸਵਾਸ਼ ਪੂਰਨ ਢੰਗ ਨਾਲ ਕੀਤੀ ਚੰਗੀ ਲੱਗੀ ।ਬਾਕੀ ਇੱਕ ਨਸਲ ਵਾਰੇ ਜਾ ਕਾਲਿਆ ਵਾਰੇ ਵਿਸਵਾਸ਼ ਤੇ ਪਿਆਰ ਸਤਿਕਾਰ ਦਾ ਸੁਨੇਹਾ ਦਿਲ ਤੇ ਸ਼ਾਪ ਛੱਡ ਗਿਆ। ਚੰਗੇ ਮਾੜੇ ਲੋਕ ਹਰ ਜਗਾ ਹਰ ਦੇਸ਼ ਵਿੱਚ ਮਿਲ ਸਕਦੇ ਆ ।ਸੋ ਬਲੋਗ ਬਹੁਤ ਵਧੀਆ 👍👍ਆਏ ਈ ਚੰਗਿਆੜੇ ਕੱਡ ਤੇਰੀ ਜਿ਼ੰਦਗੀ ਵਿਚ ਮੀਲ ਪੱਥਰ ਸਾਬਤ ਹੋਣਗੇ ਇਹ ਸ਼ਫਰ okay ਬਹੁਤ ਪਿਆਰ ਸਤਿਕਾਰ 💖💖💖💖💖💖 💖💖💖💖💖👍👍👍👍👍👍👍👍👍

  • @Seerat1213
    @Seerat1213 12 днів тому +11

    ਪੰਜਾਬੀਆਂ ਦਾ ਰਾਜ਼ ਹੈ ਆਲ ਵੱਰਲਡ ਵਿੱਚ ਮਨ ਬਹੁਤ ਖੁਸ਼ ਹੋਇਆ ਵੀਰੇ ਵਿਲੋਗ ਵੇਖਕੇ ਖੁਸ਼ ਰਹੋ ਤੰਦਰੁਸਤੀ ਬੱਖਸ਼ੇ ਅਕਾਲ ਪੁੱਰਖ ਵਾਹਿਗੁਰੂ ਜੀ❤🙏

  • @amriksingh6828
    @amriksingh6828 12 днів тому +13

    ਘੁਦਾ ਬਾਈ ਜੀ ਬਲੋਗ ਆਪ ਦੇ ਲਗਾਤਾਰ ਦੇਖ ਰਹੇ ਹਾਂ ਹਰੇਕ ਬਲੋਗ ਦੇ ਵਿੱਚ ਸਿੱਖਣ ਨੂੰ ਕੁਝ ਨਾ ਕੁਝ ਹੁੰਦਾ ਹੈ ਇਸ ਬਲੋਗ ਵਿੱਚ ਖੇਤੀਬਾੜੀ ਵਪਾਰ ਦੁਕਾਨਦਾਰੀ ਪੰਜਾਬੀਆਂ ਦਾ ਦਿਲੋਂ ਪਿਆਰ ਵੇਖ ਕੇ ਵਧੀਆ ਲੱਗਿਆ

  • @sukhjitsinghthekedar
    @sukhjitsinghthekedar 12 днів тому +21

    ਵਾਹ ਜੀ ਵਾਹ ਯੁਗਾਂਡਾ ਦੇ ਨਵੇਂ ਦਿਸਹੱਦਿਆ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉

  • @bhupinderkaur8236
    @bhupinderkaur8236 12 днів тому +6

    ਪੁੱਤਰ ਤੇਰੇ ਵਲੋਗ ਲਗਾਤਾਰ ਵੇਖ ਰਹੀ ਹਾਂ ਪੰਜਾਬੀਆ ਨੂੰ ਮਿਲਾਉਣ ਲਈ ਧੰਨਵਾਦ ਪੁੱਤਰ ਜੀ❤❤❤❤❤

  • @BalwantSingh-wm6zy
    @BalwantSingh-wm6zy 12 днів тому +9

    ਬਹੁਤ ਵਧੀਆ ਜੀ , ਬਹੁਤ ਸੋਹਣੇ ਕਾਰੋਬਾਰ ਪੰਜਾਬੀ ਵੀਰਾਂ ਦੇ ਵਾਹਿਗੁਰੂ ਜੀ ਚੜਦੀਆ ਕਲਾ ਵਿੱਚ ਰੱਖੇ 21:48

  • @jagirsandhu6356
    @jagirsandhu6356 12 днів тому +8

    ਯੁਗੱਡਾ ਵਿੱਚ ਪੰਜਾਬੀਆਤੇ ਦੇ ਕੰਮਕਾਜ ਵੱਖਾਣ ਲਈ ਬਹੁਤ ਵਧੀਆ ਉਪਰਾਲਾ ਹੈ ਜੀ ਰੱਬ ਭਲਾ ਕਰੇ ਜੀ ❤❤❤

  • @KirpalSingh-zj7et
    @KirpalSingh-zj7et 12 днів тому +9

    ਸਤਿ ਸ੍ਰੀ ਆਕਾਲ ਜੀ ਅਤਿ ਸੁੰਦਰ ਵੀਡਿਓ ਪਟਿਆਲੇ ਵਾਲੇ ਵੀਰ ਨੇ ਅਫ਼ਰੀਕੀ ਮੂਲ ਦੇ ਲੋਕਾਂ ਵਾਰੇ ਪੂਰੀ ਜਾਣਕਾਰੀ ਦਿੱਤੀ ਬਿਲਕੁੱਲ ਸਹੀ ਹੈ ਕਿਉਕਿ ਜਿੰਨੇ ਵੀ ਬਲੌਗਰ ਅਫ਼ਰੀਕਾ ਗਏ ਉਨ੍ਹਾਂ ਨੇ ਅਫ਼ਰੀਕਾ ਦਾ ਮਾੜਾ ਪੱਖ ਹੀ ਦਖਾਇਆ ਚੰਗਾ ਪੱਖ ਨਹੀਂ ਦਖਾਇਆ ਇਸ ਵੀਰ ਨੇ ਸੱਭ ਭੁਲੇਖੇ ਦੂਰ ਕਰ ਦਿਤੇ ਵੀਰੇ ਦਾ ਧੰਨਵਾਦ ਚੜ੍ਹਦੀ ਕਲਾ ਵਿਚ ਰਹੋ ਰੱਬ ਰਾਖਾ

  • @InderjitSingh-hl6qk
    @InderjitSingh-hl6qk 12 днів тому +6

    ਮੇਰੇ ਗੁਆਂਢੀ ਦੇਸ਼ ਦੇ ਵਸਨੀਕਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ, ਘੁੱਦੇ ਨੂੰ ਨਿੱਘੇ ਪਿਆਰ ਦਾ ਇਜ਼ਹਾਰ ਕੀਤਾ ਹੈ,,,, ਕੀਨੀਆਂ ਤੋਂ,

  • @gurdeepsidhu4216
    @gurdeepsidhu4216 12 днів тому +5

    ਬਾਬੇ ਨਾਨਕ ਦੀ ਬੜੀ ਮੇਹਰ ਆ ਜਿੰਨਾ ਨੇ ਦੁਨੀਆਂ ਗਾਹੁਣ ਦੀ ਬਖਸਸ ਕੀਤੀ।ਅੰਗਰੇਜ਼ਾਂ ਦੀ ਹੀ ਵਡਮੁੱਲੀ ਦੇਣ ਹੈ ਤਰੱਕੀ ਲਈ। । ਕਾਲੇ ਸਾਡੇ ਨਾਲ ਪੜੵਦੇ ਰਹੇ ਬਹੁਤ ਵਧੀਆ ਵਿਚਰਦੇ ਰਹੇ। ਧੰਨਵਾਦ।

  • @BalkarSingh-dc1oq
    @BalkarSingh-dc1oq 12 днів тому +6

    ਬਹੁਤ ਹੀ ਵਧੀਆ ਜੂਗਾਡਾ ਦਾ ਸਫਰ ਹੋ ਰਿਹਾ ਘੁਦਾ ਜਟ ਜਿੰਦਾ ਬਾਦ

  • @pushpinder074
    @pushpinder074 12 днів тому +19

    ਸੱਚ ਕਹਿਏ ਤਾਂ ਘੁੱਦੇ ਬਾਈ ਦੇ ਇਹ ਸਾਰੇ ਬਲੌਗ ਵੇਖ ਕੇ ਮੇਰੇ ਸਮੇਤ ਬਹੁਤ ਸਾਰੇ ਲੋਕਾ ਦਾ ਦਿੱਲ ਅਮਰੀਕਾ ਕਨੇਡਾ ਜਾਣ ਨੂੰ ਨਹੀ ਬਲਕਿ ਕੀਨੀਆ ਯੁਗਾਂਡਾ ਜਾਂਨ ਨੁ ਕਰਦਾ ਹੋਏਗਾ,,, ਇਸ ਪਿੱਛੇ ਜੋਂ ਕਾਰਨ ਅਮਰੀਕਾ ਕਨੇਡਾ ਭ੍ਰਮ ਨਾਲ੍ ਭਰਿਆ ਹੋਈਆਂ ਤੇ ਜੋਂ ਘੁੱਦੇ ਨੇ ਅਫ਼ਰੀਕੀ ਦੇਸ਼ਾਂ ਦੀ ਦੁਨੀਯਾ ਦਿਖਾਈ ਓਹ ਬਿਲਕੁਲ orignal ਤੇ ਜ਼ਮੀਨ ਨਾਲ੍ ਜੂੜੇ ਲੋਕਾ ਦੀ ਹੈ ਕੋਈ ਨਕਲੀ ਪਨ ਨਹੀ ਅਸਲੀ ਲ਼ੋਕ ਪਾਕ ਰੂਹਾਂ ਕੋਈ ਦਿਖਾਵਾ ਨਹੀ, ਬਹੂਤ ਉੱਚੇ ਹੋ ਕੇ ਵੀ ਨੀਵੇਂ ਰਹਨ ਵਾਲੇ ਇਹ ਰੱਬ ਦੇ ਬੰਦੇ ਸੱਭ ਦਾ ਦਿੱਲ ਜੀਤ ਬੈਠੈ ਨੇ ❤❤❤❤❤

    • @RanjitKaur-no6iq
      @RanjitKaur-no6iq 11 днів тому

      ਬਿਲ ਕੁਲ ਸਹੀ ਕਿਹਾ ਜੀ ਤੁਸੀ 🙏🌺🌺

    • @amarindersingh4659
      @amarindersingh4659 10 днів тому

      ਮੈਂ ਸਹਿਮਤ ਆਂ ਬਾਈ ਮੈਂ ਮੈਲਬਰਨ ਰਹਿੰਨਾ ਪਰ ਮੇਰਾ ਦਿਲ ਵੀ ਹੁਣ ਕਰੀ ਜਾਂਦਾ ਕਿ ਯਾਰ ਕੀਨੀਆਂ ਵਗੈਰਾ ਹੀ ਗਏ ਹੁੰਦੇ ਜੇ

    • @sahibjitsingh4496
      @sahibjitsingh4496 7 днів тому

      Gareeb country vich business chheti successful hunda te jyada paise vi ni lagde

    • @amarindersingh4659
      @amarindersingh4659 7 днів тому +1

      @@sahibjitsingh4496 paise ja business nalo gll naal di naal skoon te racism di v hai
      Wester countries vich apne loka de pressure bahut hai gorya da culture da
      School ona de college ona de typhar pna de
      Bache bachaune bahut aukhe ne

    • @sahibjitsingh4496
      @sahibjitsingh4496 7 днів тому +1

      @amarindersingh4659 ehna ne kya racism karna eh ta aap gareeb ne

  • @Brar-l4k
    @Brar-l4k 12 днів тому +5

    ਓ ਅਮ੍ਰਿਤਪਾਲ ਸਿਆਂ ਕੋਈ ਗੱਲ ਨੀ ਯਾਰ,,, ਚੰਨੀ ਵੀਰ ਹੋਣੀ ਇੰਨੇ ਮਾਣ ਪਿਆਰ ਨਾਲ ਆਖ ਰਹੇ ਨੇ ਤਾਂ ਯਰ 1 ਰਾਤ ਰਹਿਜਾ ਇੰਨਾ ਕੋਲ... ਬਾਕੀ ਤੂੰ ਕਿਹੜਾ ਅੱਗੇ ਜਾਕੇ ਧਾਰਾਂ ਕੱਢਣੀਆਂ 😃😃... ਉਹ ਟਾਈਮ ਬਹੁਤ ਪਹਿਲਾ ਲੰਘ ਗਿਆ ਧਾਰਾਂ ਵਾਲਾ..... ਰੱਖ ਮਾਣ ਯਰ ਚੰਨੀ ਹੋਣਾ ਦਾ...... ਨਹੀਂ ਆਮ ਦੇਖਿਆ ਲੋਕ ਭੇਜਕੇ ਰਾਜ਼ੀ ਹੁੰਦੇ ਆ,, ਪਰ ਦੇਖ ਤੇਰੇ ਨਾਲ ਕਿੰਨਾ ਪਿਆਰ ❤️❤️ ਕਰਦੇ ਆ,, ਤੈਨੂੰ ਰੱਖਣ ਲਈ ਜ਼ੋਰ ਲਾ ਰਹੇ ਨੇ ...... ਬਾਕੀ ok ਆ ਕੰਮ ਵੀਰੇ.. ਬਹੁਤ ਸੋਹਣੇ vlog ਆ ਰਹੇ ਨੇ... ਜਿਉਂਦਾ ਵੱਸਦਾ ਰਿਹ ਵੀਰਾ,,, ਵਾਹਿਗੁਰੂ ਜੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏🙏🙏🙏🙏.... Ok ਬਹੁਤ ਸਾਰਾ love you... ਪਿਆਰ.. ਜਿਉਂਦਾ ਵੱਸਦਾ ਰਿਹ ਸੱਜਣਾਂ 🙏🙏🙏❤️❤️❤️❤️❤️❤️❤️❤️❤️👍👍👍👍👍👍👍👍... ਵੱਲੋਂ : 🎤 ਦਿਲਬਾਗ ਗੱਜਣ ਵਾਲਾ ❤️❤️🙏🙏🙏🙏🙏🙏👍👍👍👍👍👍👍👍👍👍

  • @mahindersingh7136
    @mahindersingh7136 12 днів тому +6

    ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਸਾਂਝੀ ਕੀਤੀ ਯੁਗਾਂਡਾ ਦੇਸ਼ ਦੀ ਬਹੁਤ ਵਧੀਆ ਹੈ

  • @amitthakur8569
    @amitthakur8569 12 днів тому +9

    ਸਤਿ ਸ੍ਰੀ ਆਕਾਲ ਜੀ 🙏 ਬਹੁਤ ਸੋਹਣਾ ਸਫ਼ਰ ❤

  • @AsSekhon-x3e
    @AsSekhon-x3e 12 днів тому +4

    ਬਹੁਤ ਹੀ ਖੁਸ਼ੀ ਹੋਈ ਪੰਜਾਬੀ ਭਰਾਵਾਂ ਦੇ ਕਾਰੋਬਾਰ ਦੇਖ ਕੇ ਜਿੰਨ੍ਹਾਂ ਵੀਰਾਂ ਦਾ ਐਲਕਟ੍ਰਾਨਿਕਸ ਦਾ ਕੰਮ ਹੈ ਬਹੁਤ ਸੋਹਣਾ ਕੰਮ ਹੈ ਸੋਹਣੀ ਗੱਲਬਾਤ ਕੀਤੀ ਬਾਈ ਨੇ

  • @JshnVirkz-y9b
    @JshnVirkz-y9b 12 днів тому +7

    ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ ਜੀ ਬਾਈ ਅਗੇ ਵਧੋ ਵੀਰੇ

  • @TarsemSingh-cn6cn
    @TarsemSingh-cn6cn 10 днів тому +1

    ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ ਬਹੁਤ ਹੀ ਖੂਬਸੂਰਤ👌👌

  • @GurmukhSingh-t1s
    @GurmukhSingh-t1s 12 днів тому +3

    ਚੰਨੀ ਹੋਣਾ ਦੇ ਆਖੇ ਲੱਗਣਾ ਪੈਣਾ ਵੀਰ ਜੀ,,,, ਧੰਨਵਾਦ ਸਾਰੇ ਪੰਜਾਬ ਦੇ ਵਾਸੀਆਂ ਦਾ,,,, ਧੰਨਵਾਦ ਸੋਹਣੇ ਸੋਹਣੇ ਰੋਜਗਾਰ ਖੋਲੀ ਬੈਠੇ ਸਾਹੀ ਸਹਿਰ ਪਟਿਆਲੇ ਦੇ ਗੱਭਰੂ❤❤❤❤ਵੀਰ ਜੀ ਧੰਨਵਾਦ❤❤❤❤

  • @asbhullar6418
    @asbhullar6418 12 днів тому +3

    ਵਾਹ ! ਪਿਆਰ ਹੋਵੇ ਤਾਂ ਇਸ ਤਰਾਂ ਦਾ । ਪੰਜਾਬੀ ਵੀਰਾਂ ਨੇ ਦਿਲੀ ਪਿਆਰ ਜ਼ਾਹਰ ਕਰਕੇ ਘੁੱਦੇ ਨੂੰ ਇੱਕ ਦਿਨ ਹੋਰ ਰੁਕਣ ਦਾ ਵਾਸਤਾ ਪਾਇਆ ਹੈ । ਦੇਖ ਕੇ ਰੂਹ ਖੁਸ਼ ਹੋ ਗਈ । ਜਿਉਂਦੇ ਵੱਸਦੇ ਰਹਿਣ ਗੁਲੂ ਵਾਲੇ ਵੀਰ ।

  • @MohinderSingh-y4g
    @MohinderSingh-y4g 12 днів тому +3

    ਦੱਖਣੀ ਅਫ਼ਰੀਕਾ ਮਹਾਂਦੀਪ
    ਯੂਗਾਂਡਾ
    ਜ਼ਿਲ੍ਹਾ ਗੁਲੂ
    ਬਹੁਤ ਵਧੀਆ ਜਾਣਕਾਰੀ ਲੱਗੀ
    ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਹੀਰਿਆਂ ਦਾ ਸਾਂਝਾ ਕਾਰੋਬਾਰ

  • @KuldeepSingh-je4wc
    @KuldeepSingh-je4wc 12 днів тому +1

    ਸਾਡਾ ਵੀਰ ਤਰਨਜੀਤ ਗੁਰਾਇਆ ਵੀ ਦਿਲ ਦਾ ਕੈਂਟ ਬੰਦਾ।।। ਹਮੇਸ਼ਾ ਜਿਵੇ ਦਾ ਬੰਦਾ ਹੁੰਦਾ ਓਹਨੋ ਬੰਦੇ ਵੀ ਕੈਂਟ ਹੀ ਮਿਲਦੇ ਹੁੰਦੇ ਨੇ ਜਿਵੇ ਤੁਹਾਨੂੰ ਯੁਗਾਂਡਾ ਚ ਮਿਲੇ।।। ਵਾਹਿਗੁਰੂ ਸਾਡੇ ਭਰਾਵਾਂ ਨੂੰ ਹੋਰ ਤਰੱਕੀ ਦੇਣ🙏🙏ਬਹੁਤ ਵਦਿਆ ਲੱਗਾ ਵੀਡੀਓ ਦੇਖ ਕੇ❤

  • @PreetKaurBrar777
    @PreetKaurBrar777 12 днів тому +3

    ਇਨਸਾਨੀਅਤ ਇੱਕ ਗੁਣ ਹੈ, ਇਸ ਗੁਣ ਨਾਲ ਆਪਣੇ ਆਪ ਨੂੰ ਭਰਪੂਰ ਰੱਖਿਆ ਹੋਇਆ ਹੈ ਅਫਰੀਕਾ ਵਾਸੀਆਂ ਨੇ।ਇਹ ਅਜਿਹਾ ਗੁਣ ਜੋ ਤੁਹਾਨੂੰ ਏਕਤਾ ਸਿਖਾਉਂਦਾ ਹੈ,ਇਹ ਗੁਣ ਭਾਈਚਾਰਕ ਸਾਂਝ ਵੀ ਵੱਡੀ ਕਰਦਾ,ਤੇ ਸਾਨੂੰ ਦੁੱਖ-ਸੁੱਖ ਦੇ ਸਾਥੀ ਬਣਾਉਦਾ ਹੈ। ਵੀਰ ਜੀ ਆਪ ਜੀ ਬਹੁਤ ਵੱਡਾਾ ਕਾਰਜ ਕਰ ਰਹੇ ਹੋ ,ਜੋ ਅਫਰੀਕਾ ਬਾਰੇ ਗਲਤ ਚੱਲੀਆਂ ਧਾਰਨਾਵਾਂ ਤੋ ਪਰਦਾ ਚੁੱਕ ਰਹੇ ਹੋ। ਅਫਰੀਕਾ ਚ ਤਰਾਂ ਤਰਾਂ ਦੇ ਖਿੱੜੇ ਚੇਹਰੇ ਵੇਖਣ ਨੂੰ ਮਿਲ ਰਹੇ ਹਨ,ਜੋ ਦੂਜਿਆਂ ਨੂੰ ਖੁਸ਼ੀਆਂ ਵੰਡ ਰਹੇ ਹਨ,ਤੇ ਜੋ ਖੁਸ਼ੀ ਦੂਜਿਆਂ ਨੂੰ ਵੰਡੇ ਉਹ ਕਿਸੇ ਖੂਨ-ਦਾਨ ਤੋ ਘੱਟ ਨਹੀ ਹੁੰਦੀ। ਆਪ ਜੀ ਸੋਹਣੇ ਸਫਰਾਂ ਦੇ ਸੋਹਣੇ ਰਾਹੀ ਬਣੇ ਰਹੋ ਤੇ ਮਹੱਤਵਪੂਰਨ ਜਾਣਕਾਰੀਆਂ ਵੰਡਦੇ ਰਹੋ।ਬਹੁਤ ਸਾਰਾ ਮਾਣ ਸਤਿਕਾਰ ਆਪ ਜੀ ਲਈ🙏🏻🙏🏻 ਗੁਰ ਨਾਨਕ ਜੀ ਸਦਾ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ🙏🏻🙏🏻

  • @johnpogi7894
    @johnpogi7894 12 днів тому +3

    ਪੰਜਾਬੀ ਵੀਰੋ ਘੁੱਦੇ ਬਾਈ ਨੂੰ ਸਪੋਰਟ ਕਰੋ ਚਾਰ ਪੈਸੇ ਆਪਣੇ ਬੰਦੇ ਕੋਲ ਜਾਣਗੇ ਤਾਂ ਭਲਕੇ ਵੱਡਾ ਕਾਰੋਬਾਰੀ ਬਣੇਗਾ । ਆਪਣੇ ਜਵਾਕ ਨੂੰ ਚੰਗੀ ਵਿਦਿੱਆ ਦੇਵੇਗਾ ਉੱਚ ਅਹੁਦਿਆਂ ਤੇ ਆਪਣੇ ਬੱਚੇ ਬੈਠਣਗੇ ❤❤❤❤

  • @sukhwantsingh8937
    @sukhwantsingh8937 12 днів тому +5

    ਮੀਡੀਆਂ ਚੈਨਲ ਵਾਲੇ ਹੋਰ ਕੁਝ ਹੀ ਦਿਖਾਈ ਜਾਦੇ ਨੇ ਵੀਰ ਜੀ ਤੁਸੀਂ ਜੋ ਕੁੱਝ ਦਿਖਾਇਆ ਬਹੁਤ ਵਧੀਆ ਅਸਲ ਜਿਂਦਗੀ ਦਿਖਾਈ ਆਪਣੇ ਪੰਜਾਬੀ ਪਰਵੀਰਾ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ....

  • @madhomalli7321
    @madhomalli7321 12 днів тому +3

    ਸਤਿ ਸ੍ਰੀ ਅਕਾਲ ਬਾਈ ਜੀ । ਅਫ਼ਰੀਕਾ ਦੇ ਸਰਿਆਂ ਪੰਜਾਬੀਆ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ । ਖੂਹਬ ਤਰੱਕੀਆਂ ਕਰੋ । ਜਿਉਂਦੇ ਵਸਦੇ ਰਹੋ ❤️❤️❤️❤️❤️❤️🌹

  • @gursingh-hm3wu
    @gursingh-hm3wu 12 днів тому +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਤੇ ਚੜਦੀਕਲਾ ਵਿੱਚ ਰੱਖਣ ਜੀ ❤️🙏

  • @sukhwantsingh8937
    @sukhwantsingh8937 12 днів тому +35

    ਵੀਰ ਜੀ ਬਹੁਤ ਬਹੁਤ ਧੰਨਵਾਦ ਤਾਂ ਅਸੀਂ ਤੁਹਾਡਾ ਕਰਦੇ ਹਾਂ ਜੋ ਤੁਸੀਂ ਸਾਨੂੰ ਰਜਾਈ ਆ ਚ ਬੈਠਿਆ ਨੂੰ ਦੁਨੀਆਂ ਦਿਖਾ ਰਿਹਾ ਏ ਜਗਾਡਾ ਵਰਗੇ ਦੇਸ਼ਾ ਚ ਸਾਡੇ ਪੰਜਾਬੀ ਵੀਰਾ ਦੇ ਕੰਮ ਕਾਰ ਦਿਖਾ ਰਿਹਾ ਏ

  • @harpinderkhatti3635
    @harpinderkhatti3635 11 днів тому +1

    ਬਹੁਤ ਸੋਹਣੀ ਜਾਣਕਾਰੀ ਦਿੱਤੀ ਐ ਬਾਈ ਨੇਂ,, ਇਨਵੈਸਟ ਕਰਨ ਆਲਿਆਂ ਵਾਸਤੇ ❤️

  • @GurmailTiwana-jl6mx
    @GurmailTiwana-jl6mx 12 днів тому +2

    ਬਹੁਤ ਵਧੀਆ ਕੰਮ ਦੁਨੀਆਂ ਦੀ ਜਾਣਕਾਰੀ ਮਿਲਦੀ ਹੈ

  • @ManjeetSingh-vj5ox
    @ManjeetSingh-vj5ox 12 днів тому +2

    ਸਿੰਘਾਂ ਦੀ ਪੂਰੀ ਚੜਾਈ ਆ ਅਫਰੀਕਾ ਚ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਬਹੁਤ ਸੋਹਣੇ ਬਲੌਗ ਨੇ।

  • @mannmanveer
    @mannmanveer 12 днів тому +2

    ਬਹੁਤ ਵਧੀਆ ਵੀਡੀਉ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਾਈ ਜੀ

  • @mickytoor799
    @mickytoor799 12 днів тому +1

    ਘੁੱਦੇ ਵੀਰ ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ, ਪੰਜਾਬੀਆਂ ਦੇ ਕਾਰੋਬਾਰ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ❤ ਆਪਣਾ ਖਿਆਲ ਰੱਖੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ ❤❤

  • @bapudilliwala
    @bapudilliwala 12 днів тому +2

    this video is eye opening about the behavior of african people . wonderful video . god bless you amritpal .

  • @mandeepkaurgilljharsahib3543
    @mandeepkaurgilljharsahib3543 12 днів тому +1

    ਚੰਗੇ ਮਾੜੇ ਲੋਕ ਹਰ ਥਾਂ ਮਿਲਦੇ ਆ ,
    ਸੇਫ ਜਗ੍ਹਾ ਉਹੀ ਆ ਜਿੱਥੇ ਔਰਤ ਜਾਂ ਬੰਦਾ ਤੁਰਦੇ ਨੂੰ ਕੋਈ ਦਿੱਕਤ ਨਾ ਆਵੇ , ਬਾਕੀ ਰਿਸ਼ਵਤ ਤਾਂ ਹਰ ਕਿਤੇ ਚੱਲਦੀ ਆ 😊
    ਧੰਨਵਾਦ ਯੂਗਾਂਡਾ ਆਲੇ ਪੰਜਾਬੀਆਂ ਦਾ 🎉🙏🏻🙏🏻🙏🏻

  • @tomrazer
    @tomrazer 12 днів тому +2

    ਸਤਿ ਸ੍ਰੀ ਅਕਾਲਿ ਵੀਰ ਜੀ…..ਦਿਲ ਚ ਥਾ ਵੀ ਹਰ ਕੋਈ ਨਹੀ ਬਣਾ ਸਕਦਾ….ਬਹੁਤ ਬਹੁਤ ਪਿਆਰ ਵੀਰੇ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ…….ਯੂਗਾਡਾ ਦੇ ਲੋਕ ਵੀ ਚੰਗੇ ਤੇ ਦੇਸ ਵੀ ਸੋਹਣਾ…..ਹਮ ਨਹੀ ਚੰਗੇ ਬੁਰਾ ਨਹੀ ਕੋਇ …..🙏🏼🙏🏼🙏🏼,,,,,,ਪੁਨੀਤ ਬਟਾਲੇ ਤੋਂ

  • @gurbrindersingh3805
    @gurbrindersingh3805 12 днів тому +3

    ਘੁੰਮਦੇ ਵੀਰ ਸਤਿ ਸ਼੍ਰੀ ਅਕਾਲ, ਜੇਕਰ ਤੁਹਾਨੂੰ ਅਗਲੇ ਸਫ਼ਰ ਤੇ ਪੰਜਾਬੀ ਵੀਰ ਨਾ ਵੀ ਮਿਲਣ ਤਾਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਉਹ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇਗਾ ਇਹੀ ਸਾਡੀ ਉਸ ਅੱਗੇ ਅਰਦਾਸ ਹੈ ਜੀ

  • @harrydhesi7388
    @harrydhesi7388 12 днів тому +1

    ਅੰਮ੍ਰਿਤ ਵੀਰੇ ਹਰ ਵਾਰ ਨਵੀਂ ਤੋਂ ਨਵੀਂ ਗੱਲ ਜਾਣ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ।ਯੂਗਾਂਡਾ ਦੇ ਲੋਕਾਂ ਬਾਰੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ।ਇੰਡੀਆ ਦੇ ਲੋਕਾਂ ਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ।ਜਦੋਂ ਵੀ ਅਸੀਂ ਕੈਨੇਡਾ ਤੋਂ ਇੰਡੀਆ ਜਾਂਦੇ ਹਾਂ ਤਾਂ ਅਸੀਂ ਡਰ ਡਰ ਕੇ ਦਿਨ ਕੱਟਦੇ ਹਾਂ ।ਕਾਸ਼ ਉੱਥੇ ਵੀ ਇਹੋ ਜਿਹਾ ਮਾਹੌਲ ਹੋਵੇ ਤਾਂ ਅਸੀਂ ਆਪਣੇ ਦੇਸ਼ ਨੂੰ ਹੋਰ ਵੀ ਜ਼ਿਆਦਾ ਵਿਜ਼ਿਟ ਕਰਿਆ ਕਰੀਏ ।

  • @MANJEETSINGH-nz1qh
    @MANJEETSINGH-nz1qh 12 днів тому +3

    ਸਤਿ ਸ੍ਰੀ ਆਕਾਲ ਬਾਈ ਜੀ ਘੁੱਦੇ ਬਾਈ ਬਲੌਗਰ ਹੋਰ ਵੀ ਕਈ ਆਏ ਪਰ ਏਸ ਤਰ੍ਹਾਂ grond ਪੱਧਰ ਦੀ ਜਾਣਕਾਰੀ ਨਹੀ ਦਿਤੀ ਧੰਨਵਾਦ ❤

  • @JaswantSingh-ur2um
    @JaswantSingh-ur2um 12 днів тому +2

    ਬਹੁਤ ਵਧੀਆ ਜੀ ਤੁਸੀਂ ਇਥੋਂ ਦੇ ਭਰਾਵਾਂ ਦੇ ਸਿਆਸੀ ਸਬੰਧਾਂ ਬਾਰੇ ਦੱਸਿਆ।ਤੁਹਾਡਾ ਬਹੁਤ ਧੰਨਵਾਦ। ਜਸਵੰਤ ਸਿੰਘ ਸਰਪੰਚ ਪਿੰਡ ਮੋਰਾਂਵਲੀ ਜ਼ਿਲ੍ਹਾ ਫ਼ਰੀਦਕੋਟ

  • @m.goodengumman3941
    @m.goodengumman3941 12 днів тому +3

    What a lovely place Uganda ❤ even better are the people and our Sikh community 🙏 very proud of you all, Wahaguru Chardikala Rekha ji 🙏🪯🧡🚩🇬🇧

  • @lakysinghcyclist
    @lakysinghcyclist 12 днів тому +1

    ਸਤਿ ਸ੍ਰੀ ਆਕਾਲ ਬਾਈ ਬਹੁਤ ਜਾਣਕਾਰੀ ਮਿਲਦੀ ਹੈ ਤੁਹਾਡੀ ਵੀਡਿਉ ਦੇਖ ਕੇ, ਪਹਿਲਾ ਕਦੀ ਇਦਾ ਦੀਆ ਵੀਡੀਓਜ਼ ਨਹੀ ਸੀ ਦੇਖਿਆ ਘੁੱਦਾ ਸਿੰਘ ਦੇ ਚੈਨਲ ਤੇ ਹੀ ਮੌਕਾ ਮਿਲਿਆ ਇਨਾ ਖੂਬਸੂਰਤ ਅਫਰੀਕਾ ਦੇਖਣ ਨੂੰ ਤੇ ਇਨੀ ਜਾਣਕਾਰੀ 🙏🏼 ਲੱਕੀ ਸ਼ਾਰਜਾਹ ਆਲਾ

  • @ranjeetsinghsingh9248
    @ranjeetsinghsingh9248 12 днів тому

    ਵਾਹ ਜੀ ਵਾਹ ਬਹੁਤ ਵਧੀਆ ਜੀ ❤❤❤

  • @AmarjitDhaliwal-e6n
    @AmarjitDhaliwal-e6n 12 днів тому +3

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @PREETSXNDHU0001
    @PREETSXNDHU0001 8 днів тому

    ਵਾਹ ਬਈ ਸੱਚੀ ਗਲ ਕਾਲੇ ਲੋਕ ਬਹੁਤ e ਚੰਗੇ ਲੋਕ ਵਾ ❤

  • @GurmukhSingh-t1s
    @GurmukhSingh-t1s 12 днів тому +1

    ਸਿਕੰਦਰ ਜਾਣੀ ਢੁੱਡੀਕੇ,,,,, ਮਤਲਬ ਮੇਰਾ ਪਿੰਡ ਢੁੱਡੀਕੇ❤❤❤❤❤❤❤❤❤❤

    • @asbhullar6418
      @asbhullar6418 12 днів тому +1

      ਸਿਕੰਦਰ ਸਿੰਘ ਗਿੱਲ ਢੁੱਡੀਕੇ ਵਾਲਾ ਨੌਜਵਾਨ, ਜਿਸਨੇ ਨਾਰਥ ਈਸਟ ਵਿੱਚ ਘੁੱਦੇ ਤੇ ਬਲਦੇਵ ਨਾਲ ਸਾਈਕਲ ਯਾਤਰਾ ਕੀਤੀ ਸੀ ।

    • @GurmukhSingh-t1s
      @GurmukhSingh-t1s 12 днів тому +1

      @asbhullar6418 ਜੀ ਭੁੱਲਰ ਸਾਹਬ

  • @moninderkumar9344
    @moninderkumar9344 12 днів тому +1

    बहुत अच्छी बात कही
    किसी इंसान की ईमानदारी की
    🎉🎉🎉🎉❤❤❤❤

  • @ArjunSingh-100
    @ArjunSingh-100 12 днів тому +1

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਸਫ਼ਰ ਸ਼ਾਨਦਾਰ ਵੀਡੀਓ ❤ ਇਹ ਸਫ਼ਰ ਅਫਰੀਕਾ ਬਾਰੇ ਸੋਚ ਬਦਲੁਗੀ ਸਬ ਦੀ, ਬੋਹੁਤ ਸ਼ਾਨਦਾਰ ਕੰਮ ਕੀਤਾ ਤੁਸੀਂ, ਬੋਹੁਤ ਬੋਹੁਤ ਪਿਆਰ ਤੇ ਸਤਿਕਾਰ 🙏

  • @JasbirSingh-y8p
    @JasbirSingh-y8p 12 днів тому

    ਸਤਿ ਸ੍ਰੀ ਅਕਾਲ ਘੁੱਦੇ ਬਾਈ 🙏& ਅਫ਼ਰੀਕਾ ਚ ਵਸਦੇ ਸਾਰੇ ਵੀਰਾਂ ਭੈਣਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ❤ਅਫ਼ਰੀਕਾ ਦੇ ਲੋਕਾਂ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ👍😀❤

  • @sonusidhu4155
    @sonusidhu4155 11 днів тому

    ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🏻

  • @RanjitKaur-no6iq
    @RanjitKaur-no6iq 11 днів тому

    ਯੁੱਗ ਯੁੱਗ ਜੀਓ ਸੋਹਣੇ ਪੁੱਤਰ ਜੀ ਅੰਮ੍ਰਿਤਪਾਲ ਸਿੰਘ 🥰 ਮਨ ਖ਼ੁਸ਼ ਹੋ ਜਾਂਦਾ ਵੀਡਿਉ ਦੇਖ ਕੇ,ਨਾਲੇ ਤੈਨੂੰ ਮਿਲ ਲਈਦਾ,ਇੰਝ ਲੱਗਦਾ ਜਿਦਾ ਮੇਰਾ ਪੁੱਤਰ ਹੀ ਮਿਲ ਗਿਆ,ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ❤ਢੇਰ ਸਾਰਾ ਪਿਆਰ ਢੇਰ ਸਾਰੀਆਂ ਦੁਆਵਾਂ 🥰💖❤️

  • @gurminderdhanoa8436
    @gurminderdhanoa8436 12 днів тому

    ਸੱਚੇ ਪਾਤਸਾਹ ਚੜਦੀ ਕਲਾ ਚ ਰੱਖੇ

  • @FatehSidhu3876
    @FatehSidhu3876 12 днів тому

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @gurjantsingh-rq4cv
    @gurjantsingh-rq4cv 12 днів тому

    ਬਹੁਤ ਹੀ ਵਧੀਆ ਜਾਣਕਾਰੀ...ਯੁਗਾਡਾਂ ਦੇਸ਼ ਬਾਰੇ ਬਹੁਤ ਸਾਰੇ ਸ਼ੱਕ, ਵਹਿਮ ਦੂਰ ਹੋਏ...ਬਹੁਤ ਵਧੀਆ ਲੋਕ ਅਤੇ ਸਾਡੇ ਭਰਾ ਜੋ ਉੱਥੇ ਰਹਿ ਰਹੇ ਆ ਆਪਣੇ ਕਾਰੋਬਾਰ ਕਰ ਰਹੇ ਆ ਬਹੁਤ ਜਿਆਦਾ ਅਨੰਦ ਆਇਆ ਦੇਖ ਕੇ ਮਹੌਲ...ਘੁੱਦੇ ਵੀਰ ਬਹੁਤ ਧੰਨਵਾਦ ਯਾਰ ਤੁਹਾਡਾ...🙏❤️

  • @staycool9049
    @staycool9049 12 днів тому

    ਬਹੁਤ ਖੂਬ ਜੀ ………🙏

  • @harjyotsingh5291
    @harjyotsingh5291 12 днів тому +1

    ਸੱਤ ਸ਼੍ਰੀ ਅਕਾਲ ਜੀ।। ਘੁੱਦਾ, ਦੇਵ ਦੋਨਾਂ ਨੂੰ ਸੱਤ ਸ਼੍ਰੀ ਅਕਾਲ।।

  • @PREETSXNDHU0001
    @PREETSXNDHU0001 8 днів тому

    ਆਹ ਗਿਆ ਸਾਡੀ ਜਾਣ ਬਾਈ ਅੰਮ੍ਰਿਤਪਾਲ ❤

  • @ranvirsingh9037
    @ranvirsingh9037 12 днів тому

    ਚੜਦੀ ਕਲਾ

  • @sunnybhullar7604
    @sunnybhullar7604 12 днів тому

    ਬਹੁਤ ਵਧੀਆ ਜਾਣਕਾਰੀ ❤

  • @MehnoorSingh-v3i
    @MehnoorSingh-v3i 12 днів тому +3

    ਯਾਰ ਦੇਖ ਕੇ ਲੱਗਦਾ ਕਿ ਇਹ ਦੇਸ਼ ਗਰੀਬ ਹੋ ਕੇ ਵੀ ਭਾਰਤ ਨਾਲੋਂ ਅਮੀਰ ਲੱਗਦਾ। ਜਿਸ ਦਿਨ ਪੰਜਾਬ ਇੱਕ ਦੇਸ਼ ਬਣ ਗਿਆ ਤੇ ਗੱਲ ਈ ਵੱਖਰੀ ਹੋਵੇਗੀ

  • @ffguri8816
    @ffguri8816 12 днів тому

    ਬੱਲੇ ਬੱਲੇ ਹੈ ਪੰਜਾਬੀਆਂ ਦੀ ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ਣ

  • @khushsekhon1363
    @khushsekhon1363 12 днів тому +1

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @karanjit2010
    @karanjit2010 12 днів тому

    ਚੜ੍ਹਦੀਕਲਾ ਵੀਰ ❤

  • @gurpalsingh7037
    @gurpalsingh7037 12 днів тому

    ਘੁੱਦੇ ਵੀਰ ਤੁਸੀਂ ਦਿਖਾਇਆ ਕੇ ਯੂਗਾਂਡਾ ਵਿੱਚ ਪੰਜਾਬੀ ਬਹੁਤ ਵਧੀਆ ਕਾਰੋਬਾਰ ਕਰ ਰਹੇ ਹਨ ਬਹੁਤ ਵਧੀਆ ਮਾਹੌਲ ਹੈ, ਧੰਨਵਾਦ

  • @BaldevSingh-oq2vh
    @BaldevSingh-oq2vh 12 днів тому

    Waah kyaa baat haa💪Good job👏

  • @nirmalsingh6870
    @nirmalsingh6870 5 днів тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @GagandeepSingh-oz7lj
    @GagandeepSingh-oz7lj 11 днів тому

    ਸਤਿ ਸ਼੍ਰੀ ਅਕਾਲ ਬੁੱਟਰ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @JasvirSingh-gf7im
    @JasvirSingh-gf7im 12 днів тому

    ❤❤❤ਸ਼ਾਨਦਾਰ ਪਲ

  • @kuldeepsingh-xu1hv
    @kuldeepsingh-xu1hv 12 днів тому

    ਬਹੁਤ ਵਧੀਆ ਘਨੌਰ ਵਾਲੇਓ ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ

  • @MOR.BHULLAR-PB05
    @MOR.BHULLAR-PB05 11 днів тому

    ਬਹੁਤ ਵਧੀਆ ਅਮ੍ਰਿਤ ਵੀਰ ਜੀ

  • @sunrisewelfaresocietysrimu8686
    @sunrisewelfaresocietysrimu8686 12 днів тому

    ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ ਵੀਰ ਜੀ, ਧੰਨਵਾਦ, ਡਾਕਟਰ ਹਰਭਗਵਾਨ ਸਿੰਘ ਹੈਰੀ , ਮੁਕਤਸਰ ਸਾਹਿਬ

  • @GurmeetSingh-ue8md
    @GurmeetSingh-ue8md 12 днів тому +1

    ਧੰਨ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹਮੇਸ਼ਾ ਆਪ ਜੀ ਦੇ ਅੰਗ ਸੰਗ ਰਹਿਣ ਜੀ, ਤੇ ਆਪ ਜੀ ਦੀ ਇਹੇ ਯਾਤਰਾ ਨੂੰ ਸਫਲ ਸੁਖਾਲਾ ਬਣਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-ue8md
    @GurmeetSingh-ue8md 12 днів тому

    ਅੰਮ੍ਰਿਤਪਾਲ ਸਿਆਂ ਠੀਕ ਠਾਕ ਓ ਛੋਟੇ ਬਾਈ ਜੀ, ਆਪ ਜੀ ਬਹੁਤ ਹੀ ਢੰਗ ਸਿਰ ਸਭ ਜਾਣਕਾਰੀ ਸਾਂਝੀ ਕਰ ਰਹੇ ਹੋ, ਐਵੇਂ ਹੀ ਰਲ ਮਿਲਕੇ ਪੰਜਾਬ ਦੇ ਲੋਕਾਂ ਨਾਲ ਪਿਆਰ ਸਤਿਕਾਰ ਨਾਲ ਰਹੋ ਜੀ, ਤਾਂ ਹੀ ਸੋਹਣਾ ਸਮਾਂ ਨਿਕਲੇ ਗਾ ਬਾਈ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @balrajsingh4182
    @balrajsingh4182 12 днів тому

    ਬਹੁਤ ਵਧੀਆ ਜੀ

  • @sukhpaldarya6306
    @sukhpaldarya6306 12 днів тому

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾਂ ਬਖਸ਼ੇ 🙏🙏

  • @kanwarjeetsingh3495
    @kanwarjeetsingh3495 12 днів тому +1

    ਸਤਿ ਸ੍ਰੀ ਅਕਾਲ ਜੀ
    ਸੋਹਣਾ ਬਲੋਗ ਅਤੇ ਸੋਹਣਾ ਸਫ਼ਰ । ਕੰਮ ਕਾਰ ਬਾਰੇ ਬਾਈ ਹੁਰਾਂ ਸੋਹਣੇ ਢੰਗ ਨਾਲ ਦੱਸਿਆ ਹੈ। ਇੱਕ ਗੱਲ ਸਮਝ ਨਹੀਂ ਆਉਂਦੀ ਕਿ ਇੰਡੀਆ ਵਿੱਚ ਧਰਮ ਦੇ ਨਾਮ ਤੇ ਲੋਕ ਲੜਦੇ ਕਿਉ ਹਨ ਪਰ ਦੂਜੇ ਦੇਸ਼ਾਂ ਵਿੱਚ ਲੋਕ ਇਕੱਠੇ ਰਹਿੰਦੇ ਹਨ।

  • @gurparwindersingh6511
    @gurparwindersingh6511 12 днів тому

    ਬਹੁਤ ਖੂਬਸੂਰਤ ਵਿਲੋਗ ਧੰਨਵਾਦ ਅਮ੍ਰਿਤ

  • @GurjantSingh-zy3lv
    @GurjantSingh-zy3lv 2 дні тому

    ਭੇਦਭਾਵ ਆਲਾ ਮਸਲਾ ਸੋਸਲ ਮੀਡੀਆ ਤੇ ਬੈਠੇ ਖੇਸ ਰਜਾਈ ਵਿਦਵਾਨਾਂ ਲਈ ਹੀ ਹੰਦੀ 10:36 ਹੈ। ਮਿਹਨਤ ਕਰਦੇ ਲੋਕ ਸਾਰੇ ਪਾਸੇ ਚੜ੍ਹਦੀ ਕਲਾ ਚ ਹੁੰਦੇ ਆ।
    ਬਹੁਤ ਸੋਹਣੀ ਗੱਲ ਬਾਤ

  • @GursewakSingh-pw1ct
    @GursewakSingh-pw1ct 3 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @GurpreetSingh-kp1xf
    @GurpreetSingh-kp1xf 12 днів тому

    ਸਤਿ ਸ੍ਰੀ ਆਕਾਲ ਜੀ ਪਿਆਰੇਓ ❤ ਚੜ੍ਹਦੀ ਕਲਾ 🙏

  • @RanjitSingh-jf6nv
    @RanjitSingh-jf6nv 12 днів тому +1

    ਘੁੱਦੇ ਵੀਰ ਜੀ ਏਨੇ ਦਿਨ ਇੱਕ ਸ਼ਹਿਰ, ਥਾਂ, ਰੁਕ ਕੇ ਚੱਲਦੇ ਹੋ ਤਾਂ ਇਹਨਾਂ ਵੀਰਾਂ ਦਾ ਰੋਣਾ ਤਾਂ ਜਾਇਜ਼ ਹੀ ਹੈ ਰੋਣਾ ਤਾਂ ਸਾਡੇ ਵਰਗਿਆਂ ਨੂੰ ਆ ਜਾਂਦਾ ਹੈ, ਸੱਚਮੁੱਚ ਹੀ ਬਹੁਤ ਪਿਆਰ ਕਰਦੇ ਹਨ

  • @harpinderkhatti3635
    @harpinderkhatti3635 11 днів тому

    ਯੂਗਾਂਡਾ ਜਰੂਰ ਆ ਕੇ ਜਾਵਾਂਗੇ ਬਾਈ 👍👍

  • @charanjeetsingh1934
    @charanjeetsingh1934 12 днів тому

    ਕੀ ਹਾਲ ਕਾਕਾ ਅਮਿ੍ਤਪਾਲ ਜੀ ਤੇਰਾ ਬਹੁਤ ਧੰਨਵਾਦ ਤੂ ਸਾਨੂ ਇਨਾਂ ਲੋਕਾਂ ਪਿਆਰ ਤੇ ਕਲਚਰ ਵਿਖਾਇਆ

  • @MohinderSingh-or9kv
    @MohinderSingh-or9kv 12 днів тому

    ਬਹੁਤ ਵਧੀਆ ਲੱਗਾ ਪਾਲ ਜੀ

  • @KulwinderSingh-fm5hu
    @KulwinderSingh-fm5hu 12 днів тому

    ਨਿਰਾ ਪਿਆਰ ਬਾਈ ਘੁੱਦੇ ❤❤❤

  • @GurmeetSingh-rt6or
    @GurmeetSingh-rt6or 12 днів тому

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਸੋਹਣੀ ਜਾਣਕਾਰੀ

  • @rajindersinghrajinder8540
    @rajindersinghrajinder8540 12 днів тому +1

    ਅੰਮ੍ਰਿਤਪਾਲ ਸਿੰਘ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਮੈਂ ਰਜਿੰਦਰ ਬੋਲਦਾ ਸੋਦੀ ਅਰਬ ਤੋਂ ਪਹਿਲੇ ਮੈਂ ਕਤਲ ਦਾ ਤੁਸੀਂ ਸਾਡੇ ਰੂਮ ਚ ਰਹਿ ਕੇ ਆਏ ਥੇ ਸਨੱਈਏ ਹੋਰ ਭਾਜੀ ਠੀਕ ਠਾਕ ਹ ਮੈਂ ਤੁਹਾਡੀ ਵੀਡੀਓ ਰੋਜ਼ ਦੇਖਦਾ ਸਾਰੀਆਂ ਬਹੁਤ ਮਜ਼ਾ ਆਉਂਦਾ ਭਾਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੋਰ ਠੀਕ ਠਾਕ ਵੀਰੇ ਓਕੇ ਭਾਜੀ ਸਤਿ ਸ਼੍ਰੀ ਅਕਾਲ

    • @AmritPalSinghGhudda
      @AmritPalSinghGhudda  12 днів тому

      ਚੜ੍ਹਦੀ ਕਲਾ ਬਾਈ….ਆਪਣੇ ਦੱਸੋ?

  • @GurpreetSingh-os4gn
    @GurpreetSingh-os4gn 12 днів тому

    ਬਹੁਤ ਬਹੁਤ ਧੰਨਵਾਦ ਵੀਰ ਜੀ

  • @sukhdebgill4016
    @sukhdebgill4016 12 днів тому

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਨੇ ਦੂਸਰੇ ਦੇਸ਼ਾਂ ਵਿੱਚ ਜਾ ਕੇ ਮੁੱਖ ਕਿੱਤਾ ਖੇਤੀਬਾੜੀ ਦੂਜੀ ਜਗ੍ਹਾ ਤੇ ਵੀ ਅਪਣਾਇਆ ਪੰਜਾਬੀਆਂ ਨੇ❤❤❤

  • @sukh_brar0001
    @sukh_brar0001 12 днів тому +1

    Baut wadia amrit veer baba ji thuhda eh world tour safal bnaun tandrust rakhn chardi kla bakshan , ਇੱਕ ਬੇਨਤੀ ਆ ਨਿੱਕੇ ਵੀਰ ਜੇ ਵੀਡੀਓ ਦੇ ਲਾਸਟ ਚ "ਪੰਜਾਬ ਪੰਜਾਬੀ ਪੰਜਾਬੀਅਤ " ਜ਼ਿੰਦਾਬਾਦ ਬੋਲ ਦੀਆ ਕਰੋ , ਬਸ ਇਕੋ ਹੀ ਬੇਨਤੀ ਆ 🙏🏻🙏🏻🙏🏻🙏🏻🙏🏻

  • @manjeetsinghmann3592
    @manjeetsinghmann3592 12 днів тому

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਦਾਸ ਖਰੜ ਤੋਂ।

  • @RanjitKaur-no6iq
    @RanjitKaur-no6iq 11 днів тому

    ਸੇਖੂ ਪੁਰ ਤੋਂ ਮੇਰੇ ਦਾਦਕੇ ਹਨ🙏❤️💖

  • @baljitsingh6957
    @baljitsingh6957 12 днів тому

    ਬਹੁਤ ਹੀ ਵਧੀਆ ਤੇ ਵਿਲੱਖਣ ਦੁਨੀਆਂ ਦੇ ਦਰਸ਼ਨ ਮੇਲੇ ਕਰਵਾਉਣ ਦਾ ਧੰਨਵਾਦ ਜੀ।

  • @swarnsandhu8646
    @swarnsandhu8646 12 днів тому +1

    ਅੱਜ ਤੁਸੀ ਅਤੇ ਉਸ ਬਿਜਨਿਸ ਮੈਨ ਵੀਰ ਨੇ ਇੰਨਵੈਸਟਰ ਲਈ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇ ਕੋਈ ਕਰੋੜ ਕ ਇੰਨਵੈਸਟ ਕਰੇ ਤਾਂ ਯੂਗਾਂਡਾ ਚ ਵਧੀਆ ਜਿੰਦਗੀ ਬਤਾ ਸਕਦਾ ਹੈ

  • @JaswinderSingh-h5e3i
    @JaswinderSingh-h5e3i 12 днів тому

    ਬਹੁਤ ਵਧੀਆ ਬਾਈ ਜੀ

  • @kulwinderghumaan9220
    @kulwinderghumaan9220 12 днів тому

    ਸਤਿ ਸ੍ਰੀ ਅਕਾਲ ਬਾਈ 🙏🙏🙏

  • @SukhwantSingh-f3o
    @SukhwantSingh-f3o 12 днів тому +1

    ਪੁਤਰਾਂ ਬਹੁਤ ਹੀ ਵਧੀਆ ਸ਼ਹਿਰ ਵਖਾਇਆ ਪੰਜਾਬੀ ਭਰਾ ਨੇ ਬਹੁਤ ਹੀ ਤਰੱਕੀ ਕੀਤੀ ਹੈ ਰੱਬ ਬਰਕਤਾਂ ਬਖ਼ਸ਼ੇ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 22:57

  • @amarjitgill5848
    @amarjitgill5848 12 днів тому

    ਬਹੁਤ ਵਧੀਆ ਬਾਈ ਜੀ ਸਿਰਾਂ ਕਰੀਂ ਜਾਨਾਂ ਬਾਈ 👍👌

  • @sarajmanes4505
    @sarajmanes4505 12 днів тому +1

    Sat Shri Akal Ji Very Nice & Informative Video God Bless You Long Life And Good Health Thanks Dear Bro 🙏 ❤

  • @AmarjitSingh-s8s
    @AmarjitSingh-s8s 12 днів тому

    ਬਹੁਤ ਵਧੀਆ 👌 ਵੀਡੀਓ ਲਗੀ ❤