ਡਰਾਵਨੇ ਜੰਗਲਾਂ ਚ ਲੱਭਿਆ ਤਿੰਨ ਪੀੜ੍ਹੀਆਂ ਪੁਰਾਣਾ ਇਕਲੋਤਾ ਪਰਿਵਾਰ। ਮਰਦਾਂ ਨਾਲੋ ਜਿਆਦਾ ਦਲੇਰ ਨੇ ਇਸ ਘਰ ਦੀਆਂ ਔਰਤਾਂ

Поділитися
Вставка
  • Опубліковано 26 гру 2024

КОМЕНТАРІ • 27

  • @JagjitSingh-x6t
    @JagjitSingh-x6t 14 годин тому +4

    ਪਰਿਵਾਰ ਦਾ ਧੰਨਵਾਦ ਹੈ ਤੁਹਾਡਾ ਉਸ ਵੀ ਜ਼ਿਆਦਾ ਧੰਨ ਵਾਦ ਜਿਨ੍ਹਾਂ ਨੇ ਖੋਜ਼ ਕੀਤੀ

  • @charanjeetsandhu1669
    @charanjeetsandhu1669 4 години тому +1

    ਬਹੁਤ ਵਧੀਆ ਲੱਗਿਆ

  • @MahinderpalSingh-x9s
    @MahinderpalSingh-x9s 15 годин тому +1

    ਆਮ ਲੋਕਾਂ ਦੀਆਂ ਮੁਸ਼ਕਲਾਂ ਕਦੋਂ ਹੱਲ ਹੋਣਗੀਆਂ, ਇਹ ਪਤਾ ਨਹੀਂ। ਪਰਮਾਤਮਾ ਨੇ ਇਹਨਾ ਕੰਢੀ ਖੇਤਰ ਦੇ ਲੋਕਾਂ ਨੂੰ ਅਥਾਹ ਸ਼ਕਤੀ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਬਖਸ਼ੀ ਹੈ।

  • @DeepKaur-q3m
    @DeepKaur-q3m 5 годин тому

    Bhut vdya lag apna punjab da ekatha prywaar famly dukh ke

  • @mohansingh3290
    @mohansingh3290 3 години тому

    V nice 👍

  • @RanjitSingh-lg2hc
    @RanjitSingh-lg2hc 14 годин тому +1

    Khush reh veer, guru rakha

  • @AbdulHameed-fq8vj
    @AbdulHameed-fq8vj 14 годин тому +2

    Good nice vlog From Lahore Pakistan

    • @SushilKumar-bm9kj
      @SushilKumar-bm9kj 10 годин тому

      Pind malot de 1947 de pehla de lok tlaash kro g.
      Pehla naam pind da Maalkot c

  • @VijayKumar-xx3tp
    @VijayKumar-xx3tp 9 годин тому +2

    ਇਹਨਾਂ ਭੋਲੇ ਭਾਲੇ ਲੋਕਾਂ ਕਰਕੇ ਹੀ ਰਿਸ਼ਤੇ ਜਿਉੰਦੇ ਆ,ਬੱਚਿਆਂ ਨੂੰ ਪੂਰੇ ਸੰਸਕਾਰ ਮਿਲਦੇ ਆ ਸਾਂਝੇ ਪਰਿਵਾਰਾਂ ਵਿੱਚ, ਹਰ ਰਿਸ਼ਤੇ ਦਾ ਪਤਾ ਲੱਗਦਾ, ਅਸੀਂ ਲੁਧਿਆਣੇ ਸ਼ਹਿਰ ਵਿੱਚ ਰਹਿੰਦੇ ਆ ,ਕੋਈ ਵਿਰਲਾ ਪਰਿਵਾਰ ਹੋਊ ਜਿਸ ਵਿੱਚ ਦੋ ਭਰਾ ਇੱਕਠੇ ਰਹਿੰਦੇ ਹੋਣ, ਮਾਂ ਪਿਉ ਦਾ ਅਲੱਗ ਕਮਰਾ ਬੱਚਿਆਂ ਦਾ ਅਲੱਗ ਕਮਰਾ, ਖਾਣਾਂ ਪੀਣਾਂ ਵੀ ਆਪਣੇ ਆਪਣੇ ਕਮਰੇ ਚ, ਕੋਈ ਰਿਸ਼ਤੇਦਾਰ ਵੀ ਆ ਜਾਵੇ ਉਹਨੂੰ ਵੀ ਅਲੱਗ ਕਮਰਾ, ਸਾਲਾ ਪ੍ਰਾਈਵੇਸੀ ਦਾ ਨਾਮ ਦੇ ਦਿੱਤਾ, ਜੇ ਰਾਤ ਬਰਾਤੇ ਕਿਸੇ ਨੂੰ ਕੁੱਝ ਹੋ ਜਾਵੇ ਤਾਂ ਕੋਈ ਕੋਲ ਨੀ ਹੁੰਦਾ, ਸਵੇਰੇ ਉਠੱਣ ਤੇ ਪਤਾ ਲੱਗਦਾ ਕੌਣ ਜਿਉੰਦਾ ਤੇ ਕੌਣ ਮਰ ਗਿਆ,ਸਭ ਖਤਮ ਹੋ ਗਿਆ ਭਾਜੀ।

  • @jasbirsingh291
    @jasbirsingh291 2 години тому

    Good video ji ❤❤

  • @PoonamSharma-ll7fc
    @PoonamSharma-ll7fc 14 годин тому +1

    Super video massable video

  • @savrupamsinghaulakh
    @savrupamsinghaulakh 6 годин тому

    Great news

  • @beautifulplanet193
    @beautifulplanet193 8 годин тому +1

    insan hi sab toh khatranak jaanwar ha.

  • @avtardhami6257
    @avtardhami6257 5 годин тому

    I watch your most blogs you doing hard work god bless you keep going my pind dhamian kalan near shamchurasi I live in England last 46 years

  • @kuldeepsingh3836
    @kuldeepsingh3836 4 години тому +1

    ਬਠਿੰਡੇ ਤੋ ਵਲੌਗ ਦੇਖ ਰਹੇ ਆ ਜੀ

  • @baljindersinghchahal477
    @baljindersinghchahal477 7 годин тому

    So happy saw this.from Gurdaspur dist.

  • @Sukh687
    @Sukh687 16 годин тому

    Proud ❤ always

  • @SarabjitSingh-e5l
    @SarabjitSingh-e5l 15 годин тому

    Proud bro very good your work ❤❤❤❤❤❤❤❤❤❤🎉

  • @babitaparmar5219
    @babitaparmar5219 13 годин тому

    Very nice 👍

  • @NeerajDevi-f5i
    @NeerajDevi-f5i 10 годин тому

    Very nice video

  • @JagdishKumar-h7w3z
    @JagdishKumar-h7w3z 13 годин тому +1

    ਔਰਗੈਨਿਕ ਸਬਜੀ ਦਾ ਕੰਮ ਚੰਗਾ ਹੈ

    • @SushilKumar-bm9kj
      @SushilKumar-bm9kj 10 годин тому

      Lemon tree lga k lemon pickle da business keeta ja sakda....g

  • @surinderpalsingh7877
    @surinderpalsingh7877 14 годин тому

    Superb video

  • @GaganSingh-m4y
    @GaganSingh-m4y 4 години тому

    Narayangarh Haryana

  • @Parvinder5273
    @Parvinder5273 16 годин тому

    ❤❤

  • @gurdeepkaur-c1c
    @gurdeepkaur-c1c 16 годин тому

    ❤❤