Channi Kalakar ਦਾ Emotional interview, ਲੋਕ ਕਹਿੰਦੇ ਸੀ ਸ਼ਕਲ ਨੀ ਚੰਗੀ | Simranjot Singh Makkar | SMTV

Поділитися
Вставка
  • Опубліковано 12 тра 2024
  • Channi Kalakar ਦਾ Emotional interview, ਲੋਕ ਕਹਿੰਦੇ ਸੀ ਸ਼ਕਲ ਨੀ ਚੰਗੀ | Simranjot Singh Makkar | SMTV | Je Jatt Vigad Gaya | Punjabi Actor Channi | EP. 135 | SMTV
    #smtv #punjab #simranjotsinghmakkar #channikalakaar #punjabinterview

КОМЕНТАРІ • 422

  • @parmindersingh3895
    @parmindersingh3895 2 місяці тому +115

    ਜਦੋਂ ਚੰਨੀ ਵੀਰ ਨੇ ਕਿਹਾ ‘’ਗਰੀਬ ਨਹੀਂ ਮਰਨਾ ‘’ ਤਾਂ। ਅੱਖਾਂ ਚ ਪਾਣੀ ਆ ਗਿਆ ਬਈ

  • @mrmeetpics
    @mrmeetpics 2 місяці тому +51

    ਮੈਨੂੰ ਸੱਚੀਂ ਮਾਣ ਆ ਬਾਈ ਵੀ ਮੈਂ ਤੈਨੂੰ ਕਦੇ ਮਾੜਾ ਨਹੀਂ ਕਿਹਾ, ਮੈਂ ਇੰਸਟਾਂ ਤੇ ਤੈਨੂੰ ਬਹੁਤ ਟਾਈਮ ਦਾ ਫੋਲੋ ਕਰਦਾ, ਚੰਨੀ ਵਧੀਆ ਗੱਲ ਆ ਬਾਈ ਤੂੰ ਇੱਕਲਾ ਰਹਿਨਾ, ਵਧੀਆ ਤੂੰ ਕਿਸੇ ਤੇ ਭਰੋਸਾ ਨਹੀਂ ਕਰਦਾ, ਅੱਜ ਕੱਲ੍ਹ ਬਾਈ ਕੋਈ ਹੈ ਵੀ ਨਹੀਂ ਭਰੋਸੇ ਲਾਈਕ, ਵਾਹਿਗੁਰੂ ਤੈਨੂੰ ਬਹੁਤ ਅੱਗੇ ਤੱਕ ਲੈਕੇ ਜਾਵੇ ਬਾਈ, ਪਹਿਲੀ ਇੰਟਰਵਿਊ ਆ, ਜਿਹਨੂੰ ਦੇਖਕੇ ਮੈਂ ਰੋਇਆ, ਬਹੁਤ ਸਾਰਾ ਪਿਆਰ ਚੰਨੀ ਵੀਰੇ...❤️🩹

  • @ManpreetSingh-hs7nk
    @ManpreetSingh-hs7nk 2 місяці тому +18

    ਮੱਕੜ ਸਾਬ ਬਹੁਤ ਵਧੀਆ ਕੰਮ ਕੀਤਾ ਚੰਨੀ ਦੀ ਇੰਟਰਵਿਊ ਲੈ ਕੇ. ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @SatwinderSinghDhaliwal
    @SatwinderSinghDhaliwal 2 місяці тому +31

    ਸਾਫ਼ ਦਿਲ ਇਨਸਾਨ ❤ ਜਿਉਂਦਾ ਰਹਿ ਚੰਨੀ ਵੀਰ ❤

  • @DamanBagri
    @DamanBagri 2 місяці тому +43

    ਬਹੁਤ ਵਧੀਆ ਮੁੰਡਾ ❤❤❤
    ਵਾਹਿਗੁਰੂ ਤਰੱਕੀ ਬਖਸ਼ੇ ਵੀਰੇ ਨੂੰ
    ਚੜਦੀ ਕਲਾ

  • @parmjeetsingh3413
    @parmjeetsingh3413 2 місяці тому +36

    1100 ਜਾਂ 2100 ਮਿਲਦਾ ਭਾਈ ਸਾਹਿਬ ਜੀ। ਮੇਰੇ ਪਿਤਾ ਜੀ ਗ੍ਰੰਥੀ ਸਿੰਘ ਨੇ ਤੇ ਕੀਰਤਨ ਵੀ ਕਰਦੇ ਆ ਅਸੀਂ 4 ਭੈਣ ਭਰਾ ਪੜ੍ਹਾਈ ਕਰਦੇ ਹਾਂ ਗੁਰੂ ਘਰ ਵਿੱਚੋਂ 5000 ਤਨਖਾਹ ਮਿਲ ਰਹੀ ਆ ਮੇਰੇ ਪਿਤਾ ਜੀ ਨੂੰ ਹੁਣ ਤੁਸੀਂ ਆਪ ਦੇਖ ਲਓ ਵੀ ਸਾਡੀ ਪੜ੍ਹਾਈ ਦਾ ਖਰਚਾ ਪੂਰਾ ਹੋਊ ਜਾਂ ਘਰ ਦਾ ਖਰਚਾ ਪੂਰਾ ਹੋਊ

  • @GagandeepSingh-ke5lk
    @GagandeepSingh-ke5lk 2 місяці тому +12

    ਬਾਈ ਮੱਕੜ ਜੀ ਮੈਂ ਬੇਨਤੀ ਕਰਦਾ ਜੀ ਅਗਲੀ ਵਾਰ ਤੁਸੀਂ ਵੀਰ ਦੇ ਘਰ ਜਾ ਕੇ ਇੰਟਰਵਿਊ ਕਰਿਉ ..... ਕਿਸ ਕਿਸ ਨੂੰ ਇਹ ਸੁਝਾਅ ਵਧੀਆ ਲੱਗਿਆ ਕਮੈਟ ਜਾਂ ਲਾਇਕ ਕਰਕੇ ਦੱਸੋ ਜੀ 🙏😊

  • @SuperUpkar
    @SuperUpkar 2 місяці тому +17

    ਗਵਾਹੀ ਮੇਰੀ ਹੈ ਇਸ ਬੰਦੇ ਲਈ ॥ ਇਸਦੇ ਇੰਸਟਾ ਤੇ ਮੈਸਜ ਕਰ ਕਰ ਮਰ ਗਿਆ ਕਿ ਗੱਲ ਕਰ ਘਰ ਇਸਦੇ ਬਾਰੇ ਉਹ ਵੀ ਉਸ ਸਮੇਂ ਜਦੋ ਇਸ ਦੀ ਫਿਲਮ ਦਾ ਕੋਈ ਮੱਤਲਬ ਨਹੀਂ ਸੀ॥ ਪਰ ਇਸ ਨੇ ਕਦੀ ਵੀ ਭੀਖ ਨਹੀਂ ਮੰਗੀ ਜਾਂ ਕਿਹਾ ਨਹੀਂ ਪਵਾ ਦਿਓ ਘਰ ॥ ਹਲੇ ਤੱਕ ਜਵਾਬ ਤੱਕ ਨਹੀਂ ਦਿੱਤਾ॥॥ ਹੁੱਣ ਸੱਮਝ ਆਇਆ ਇਹਨੂੰ ਆਵਦੇ ਆਪ ਤੇ ਵਿਸ਼ਵਾਸ ਹੈ ॥ ਵਹਿਗੁਰੂ ਚੱੜਦੀ ਕਲਾ ਕਰੂ॥ 🙏🏻

  • @Gagandeepgill1989
    @Gagandeepgill1989 2 місяці тому +152

    ਕੰਜ਼ਰਾਂ ਨੂੰ ਤਾਂ ਲੋਕ ਲੱਖਾਂ ਰੁਪਏ ਦੇ ਦਿੰਦੇ ਨੇ ਇਹ ਸਾਡੇ ਸਮਾਜ ਦੀ ਤ੍ਰਾਸਦੀ ਹੈ।ਰੱਬ ਹੀ ਰਾਖਾ ਸੱਚੇ ਬੰਦੇ ਦਾ।🙏🙏

  • @balkarankaran3100
    @balkarankaran3100 2 місяці тому +17

    ਬਾਈ ਚੰਨੀ ਦੇ ਦਿਲ ਚ ਦਰਦ ਬਹੁਤ ਭਰੇ ਆ feel kar sakde aa

  • @vivekgandotra5
    @vivekgandotra5 2 місяці тому +9

    ਇਹ ਸਭ ਬਾਪੂ ਦੀ ਕਿਰਪਾ ਜੋਂ ਪਾਠ ਕੀਰਤਨ ਕਰਦਾ ਵਾਹਿਗੁਰੂ ਜੀ ਨੇ ਸੁਣ ਲਈ❤❤❤ ਵਾਹਿਗੁਰੂ ਜੀ ਚੰਨੀ ਬਹੁਤ ਅੱਗੇ ਜਾਵੇ 🙏🏻🙏🏻🙏🏻❤❤❤

  • @Keeratkalervlogs2068
    @Keeratkalervlogs2068 2 місяці тому +8

    ਚੰਨੀ ਬਾਈ ਤੁਸੀਂ ਬੁਲੰਦੀਆਂ ਛੂਹਣੀਆਂ ਨੇ ਬਹੁਤ ਜਲਦ ਈ ।ਬਾਕੀ ਬਾਈ ਉਹ ਲੋਕ ਐਨੇ ਸਮਝਦਾਰ ਥੋੜਾ ਨੇ ਜੋ ਕਿਸੇ ਨੂੰ ਸ਼ਕਲਾਂ ਤੋ ਜੱਜ ਕਰਦੇ ਹੋਣ ।ਤੁਸੀਂ ਬਹੁਤ ਸੁੰਘੜ ਸਿਆਣੇ ਓ ।ਤੁਹਾਡਾ ਫੇਸ ਬਹੁਤ ਸੋਹਣਾ ਮੇਰੇ ਵੀਰ ,ਵਹਿਗੁਰੂ ਜੀ ਚੜਦੀਕਲਾ ਚ ਰੱਖਣ ਤਹਾਨੂੰ ਹਮੇਸ਼ਾ ।

  • @KiranjeetKaur-mv7yd
    @KiranjeetKaur-mv7yd 2 місяці тому +8

    Chani bai dil khush ho gya interview dekh ke har koi kuj be kar skda koi rang roop shkal ni metter krdi ❤

  • @hardeepdoraha1105
    @hardeepdoraha1105 2 місяці тому +6

    ਬਾਈ ਜੀ ਜੱਦੋ ਸੱਚੇ ਪਾਤਸ਼ਾਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਹੱਥ ਫੜ ਦੇ ਆ ਫੇਰ ਕੋਈ ਨੀਚੇ ਜਾ ਪਿੱਛੇ ਨ੍ਹੀ ਖਿੱਚ ਸਕਦਾ GOD BLESS YOU ਵੀਰ you are ਮੋਟੀਵੇਸ਼ਨ ❤

  • @Gurinder9393
    @Gurinder9393 2 місяці тому +9

    Saaf Dil Banda 🫡❤️ Bhaut vadiya lagga interview dekh k Makkar bai ne bahut hosla dita munde nu bahut respect diti 🫡 salute to you.🙏

  • @manjotpandher
    @manjotpandher Місяць тому +1

    Simran bai swaad aa gya es interview da
    Kinni war mann bharea kinni wari khush hoya
    Swaad aa gya bai sachi interview da
    Mai bala follow ni krda lokan nu
    Pr channi kalakaar nu jrur follow krna🤗🤗🫶🫶🫡🫡

  • @BalwinderSingh-oz2nb
    @BalwinderSingh-oz2nb 2 місяці тому +7

    Bhutt sohna kalakaar aa eh munda, Channi, gareeb ghro utthya hoya, tiktok te video bnaunda hunda si, lockdown ch, ajj veer nu es mukaam te dekh k bhutt khushi hoyi.

  • @AngrejMaan-lb4iw
    @AngrejMaan-lb4iw 2 місяці тому +2

    ਪ੍ਰਭੂ ਯਿਸੂ ਮਸੀਹ ਜੀ ਚੰਨੀ ਨੂੰ ਬਹੁਤ ਹੀ ਸਾਰੀ ਬਰਕਤ ਦੇਣੀ।।
    ਨੇਕ ਇਨਸਾਨ ਵਿਚਾਰਾ,

  • @md07channel
    @md07channel 2 місяці тому +3

    ਚੰਨੀ ਵੀਰ ਤੂਹਾਨੂੰ ਤੇ ਤੁਹਾਡੇ ਹੌਸਲੇ ਨੂੰ ਦੀਲ ਤੋਂ ਮੈ ਸਲਾਮ ਕਰਦਾ ਤੇ ਤੁਹਾਡੀ ਸੋਚ ਵੀ ਬਹੁਤ ਚੰਗੀ ਆ ।
    ਤੁਹਾਡੇ ਹਰ ਇਕ ਬੋਲ ਦੀਲ ਨੂੰ ਸ਼ੂਦਾ ਹੈ।
    (ਤੁਹਾਨੂੰ 🙏ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ ਮੇਰੀ ਇਹ ਅਰਦਾਸ ਆ ਓਸ ਅਕਾਲ ਪੁਰਖ ਅੱਗੇ 🙏)

  • @Og_Jatt47x
    @Og_Jatt47x 2 місяці тому +13

    ਮੱਕੜ ਸਾਬ ਬਹੁਤ ਚੰਗਾ ਕੰਮ ❤❤❤

  • @princenarang918
    @princenarang918 2 місяці тому +1

    Ah bnde real hunde jo sachi struggle krke bnde ahge ay ah love this person

  • @user-xf5ol2md8z
    @user-xf5ol2md8z 2 місяці тому +15

    Channi veer layi bahut respect aa🥺

  • @13Raajass
    @13Raajass 2 місяці тому +20

    Makkkar saaab ajj pagg bhout shoni a ji❤

  • @harpreetmaan334
    @harpreetmaan334 2 місяці тому +1

    ਪ੍ਰਮਾਤਮਾ ਵੀਰੇ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਲੰਬੀਆ ਉਮਰਾ ਬਖਸ਼ੇ ❤❤

  • @KuldeepSingh-1989
    @KuldeepSingh-1989 2 місяці тому +3

    ਵਾਲਾ ਘੈਂਟ ਬੰਦਾ ਜ਼ਰੂਰ ਮੁੱਲ ਪੈਣਾ ਚਾਹੀਦਾ ਬਾਈ ਦਾ ਫ਼ਿਲਮ ਇੰਡਸਟਰੀ ਵਿੱਚ ਦੇਣਾ ਚਾਹੀਦਾ ਮਿਲਦਾ ਹੱਕ ਰੋਲ ਦੇਣਾ ਚਾਹੀਦਾ

  • @jaggaramgarhia
    @jaggaramgarhia 2 місяці тому +3

    ਜਿਉਂਦਾ ਰਹਿ ਚੰਨੀ ਭਰਾ ਤੇਰੀ ਸਾਰੀਆ ਵੀਡੀਓ ਦੇਖਦੇ ਆਂ ਬਾਈ ਜੋ ਟਾਈਮ ਤੇਰੇ ਤੇ ਲੰਘਿਆ ਬਾਈ ਸੇਮ ਟਾਈਮ ਮੇਰੇ ਤੇ ਲੱਗਿਆ ਅੱਜ ਤੇਰੀ ਇੰਟਰਵਿਊ ਦੇਖ ਕੇ ਗੱਚ ਭਰਿਆ ਆ ਮੇਰਾ। ਜਦੋ ਕੋਈ ਆਮ ਘਰ ਉਠਦਾ ਹਰ ਇਕ ਦੀ ਅੱਖ ਵਿਚ ਰੜਕਦਾ।

  • @guribajwa31
    @guribajwa31 2 місяці тому +1

    Bhut groundeed to uthia hoa banda jisna apna pariwar da bare dsia ta ihna da jindagi jida dia oda da sara kus dsia bhut wdia interview makkar saab ❤️💯

  • @parry_oo7687
    @parry_oo7687 2 місяці тому +12

    channi bai luv uh jug jug jio, boht boht pyaaar pind moose to

  • @preet_singh1
    @preet_singh1 2 місяці тому +1

    ਜਿਹੜੇ ਸ਼ਕਲ ਨੂੰ ਵੇਖ ਮੇਨੂੰ ਜੱਜ਼ ਕਰਦੇ,
    ਉਹਦੀਖੁਦ ਆਪਣੀ ਔਕਾਤ ਕਿੰਨੀ ਹੋਊ..Rip legend s.shubhdeep singh Sidhu moosewala

  • @sardarsaabak47
    @sardarsaabak47 2 місяці тому +7

    ਪਿਹਲੇ ਦਿਨ ਤੋ ਹੀ ਸਪੋਰਟ ਕਰਦੇ ਤੈਨੂੰ ਚੰਨੀ ਵੀਰ ਬਾਬਾ ਤੈਨੂੰ ਬਹੁਤ ਤਰਕੀ ਦਵੇ ਖਿਚ ਕੇ ਰਖ ਕੰਮ 💪🏻

  • @harmanbal2509
    @harmanbal2509 2 місяці тому +3

    Waheguru ਭਾਈ ਤੇਨੂ ਚਵਰਦੀਕਲਾ। ਚ ਰਖੇ ਵਾਹਿਗੁਰੂ
    ਸਬ ਦਾ ਪੱਲਾ ਕਰੇ 👏🏻💐

  • @sunnykalyan6359
    @sunnykalyan6359 2 місяці тому +1

    Channi sirra bnda love u chnni rab hamesha khush rkhe ❤

  • @jatindersingh4604
    @jatindersingh4604 2 місяці тому +4

    Sir ji, Thank you so much for bringing these gems on screen and providing us with the continuous knowledge on various topics and issues in our culture and Punjab. We really appreciate these interviews with straightforward and raw questions 🙏

  • @thestrugglerboy666
    @thestrugglerboy666 2 місяці тому +3

    Dil da saaf or sacha banda respect hai chani bhaji bohat bohat dhanwad makkar saab es interview lai🙏🙏🙏🙏

  • @amritpal0988
    @amritpal0988 2 місяці тому +3

    Channi kalaakaar 👍 Dil da saaf bandaa,,,,, emotional krta yar Bina bole hi bhot kuch bol gyaa

  • @gurnaibbassi6654
    @gurnaibbassi6654 2 місяці тому +14

    Love u bhra channi

  • @GagandeepSingh-ke5lk
    @GagandeepSingh-ke5lk 2 місяці тому +1

    ਬਹੁਤ ਵਧੀਆ ਸੋਚ ਆ ਵੀਰ ਤੇਰੀ ਜਿਉਂਦਾ ਵਸਦਾ ਰਹਿ ਵਾਹਿਗੁਰੂ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤❤

  • @vickheer2884
    @vickheer2884 Місяць тому

    ਬਹੁਤ ਵਧੀਆ ਇੰਟਰਵਿਊ, ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ, ਸਾਰੇ ਸੁਪਨੇ ਪੂਰੇ ਹੋਣ ਵੀਰ ਦੇ

  • @preetkang6369
    @preetkang6369 2 місяці тому +1

    ਰੱਬ ਤਹਾਨੂੰ ਤਰੱਕੀਆਂ ਬਖ਼ਸ਼ਣ ਵੀਰ…. ਬਹੁਤ ਸੋਹਣੀਆਂ ਸਾਧਾਰਨ ਗੱਲਾਂ…. ਚੜਦੀਕਲਾ⛳️✅

  • @shubhdeepsandhu356
    @shubhdeepsandhu356 2 місяці тому +4

    Bai trailer dekh k sbb to jadi khushi tnu dekh k hoi bs lgga rhi pra mera❤ wmk🙏

  • @ManpreetKaur-sx9qi
    @ManpreetKaur-sx9qi 2 місяці тому +8

    Eh insan bhut khass lgda mianu...akal purakh duniya d har khushi bakhsish krn es veer nu❤

    • @KaranbirSingh1
      @KaranbirSingh1 2 місяці тому

      vakayi bnda khas a koi faltu talent b bnde ch ❤

    • @KaranbirSingh1
      @KaranbirSingh1 2 місяці тому

      bol bani v interview ch simple jehi a normal koi hawabaaji ni ❤

  • @Lahoriatalk
    @Lahoriatalk 2 місяці тому +4

    ਆਉਣ ਵਾਲੇ ਸਮੇ ਦਾ ਸਟਾਰ ❤️

  • @kabalsinghbhojiankabalsing2470
    @kabalsinghbhojiankabalsing2470 2 місяці тому +2

    ਚੰਨੀ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @jatindersingh4604
    @jatindersingh4604 2 місяці тому +5

    Channi Veer ji waheguru tuhanu bahut sakoon bari zindgi bakshe 🙏

  • @user-hz5qx9wk2i
    @user-hz5qx9wk2i 2 місяці тому +2

    ਬਹੁਤ ਤਰੱਕੀਆਂ ਮਾਣੋ ਚੰਨੀ ਜੀ

  • @satinderpalsidhu3692
    @satinderpalsidhu3692 2 місяці тому +3

    simranjot makkar bahut khush te haeran ho reha ...feeling good

  • @navpreetwaraich493
    @navpreetwaraich493 2 місяці тому

    ਦਿਲ ਦਾ ਸਾਫ ਬੰਦਾ। ਦਾਤਾ ਤਰੱਕੀਆ ਬਕਸ਼ੇ ਬਾਈ ਤੇਨੂੰ। ਮੱਕੜ ਸਾਬ ਨੇ ਬਹੁਤ ਸੋਹਣਾ ਕੰਮ ਕੀਤਾ ਚੰਨੀ ਦੀ ਇੰਟਰਵਿਊ ਕਰਕੇ❤

  • @gopivirk7866
    @gopivirk7866 2 місяці тому +1

    Bahut wadia galla kitia channi ne bahut agge jau eh channi ❤

  • @SunilKumar-ld1gb
    @SunilKumar-ld1gb 2 місяці тому +4

    Channi pra star ana wala tu❤

  • @PANJABRECORDZ
    @PANJABRECORDZ 2 місяці тому

    yrr boht kaint subah da aa veer ❤️❤️ hmesha hsda vsda reh veer

  • @att_jatt47
    @att_jatt47 2 місяці тому +2

    14:23 mera bhra dil khush kita eh gal kehke je chij apni ae te rkho khush raho lok dikhava na kro kise gareeb nu tarsao na!! Channi veer malak ne sbh dena tenu ❤

  • @ramandeol7854
    @ramandeol7854 2 місяці тому +3

    Eh banda enna kaint aa na sirra love you channi bai ❤❤

  • @jass-dv5uu
    @jass-dv5uu 2 місяці тому

    ਬਹੁਤ ਵਧੀਆ interview 😊❤️

  • @PB.-13
    @PB.-13 2 місяці тому +9

    ਸਿਰਾ ਬੰਦਾ ਬਾਈ... ਬਹੁਤ ਸੋਹਣੀ ਐਕਟਿੰਗ ਆ..।

  • @futurefauji8943
    @futurefauji8943 2 місяці тому +1

    ਸਹੀ ਕਿਹਾ ਕਿਸੇ ਨੇ ਮੌਤ ਆ ਜਾਵੇ ਪਰ ਗਰੀਬੀ ਨਾ ਆਵੇ

  • @gulshankamboj5195
    @gulshankamboj5195 2 місяці тому +1

    ਬਹੁਤ ਪਹਿਲਾਂ ਚੰਨੀ ਦੀ ਵੀਡੀਓ ਤੇ ਮੈਂ ਕੁਮੈਂਟ ਕਰਿਆ ਸੀ ਕਿ, ਚੰਗੀ ਜਲਦ ਹੀ ਵੱਡਾ ਕਲਾਕਾਰ ਬਣੂ

  • @cheemasaab6920
    @cheemasaab6920 2 місяці тому +4

    ਵਾਹਿਗੁਰੂ ਜੀ ❤

  • @dilpreetbeedu5684
    @dilpreetbeedu5684 2 місяці тому +3

    Waheguru mahar kre tere te channi veerew❤

  • @Karnailsingh-3360
    @Karnailsingh-3360 Місяць тому

    ਵਾਹਿਗੁਰੂ ਚੜਦੀਕਲਾ ਤ ਰੱਖੇ

  • @ARJAN2.O
    @ARJAN2.O 2 місяці тому +2

    Bahut sohna y ❤❤full support a ❤❤

  • @RAVI_SINGH1313
    @RAVI_SINGH1313 2 місяці тому +1

    Bhout kirpa ho janni channi bai di waheguru ji mehr nal

  • @ShubamMehra-uo5ml
    @ShubamMehra-uo5ml 2 місяці тому +1

    Simranjot 22. Bhut vdiya interview..

  • @swarnsinghsandhu4108
    @swarnsinghsandhu4108 2 місяці тому

    ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਤਰੱਕੀਆਂ ਬਖ਼ਸ਼ੇ ਤੇਰੇ ਵਿਚਾਰ ਵਧੀਆ ਨੇ।

  • @prabhjotcaur
    @prabhjotcaur 2 місяці тому

    Keep it up bai❤️ mhraj bht bht tarakkiya dain❤️🙏🏻

  • @gurjitkaur7929
    @gurjitkaur7929 2 місяці тому

    Bhut khoob vdia veer videos ch kina khush lgde but andr ki ki lkuya hoya vdia veer parmatma ne bss njar marli hun tuc bhut trakki krni

  • @ravdeepsingh2160
    @ravdeepsingh2160 2 місяці тому +13

    ❤❤❤❤❤ਰੱਖ ਹੌਂਸਲਾ ਤਰੱਕੀ ਘਰ ਆਪ ਆਊਗੀ

  • @user-ew3xz3fs6c
    @user-ew3xz3fs6c 2 місяці тому +3

    Bht sohna actr channi kalakar veera

  • @jaswantraj1615
    @jaswantraj1615 2 місяці тому +2

    Waheguru ji sb da saath dinde ne bs insaan di sooch sahi honi chahidi waheguru ji chardi kala ch rakhe bai

  • @santokhsingh8440
    @santokhsingh8440 2 місяці тому

    Waheguru Mehar Kare congratulations vir new film Lai vir dil khush ho gya

  • @Honeyraj448
    @Honeyraj448 2 місяці тому

    Bohat darad ai channi andar rona chaunda par hanjhu ni aunde chani de love you yrr God bless you ❣️

  • @parmindersingh1550
    @parmindersingh1550 2 місяці тому

    Pheli vaar full interview dekhi Nice laga

  • @sarbjeetbhatt4336
    @sarbjeetbhatt4336 2 місяці тому

    Sohna aa apna channi pra baba harr ek khushi bakshe veere khush reha krr agge vadd asi full support krde ❤❤

  • @ranadogra5729
    @ranadogra5729 2 місяці тому

    Lot's of hard work bai....Mehnat da mull painda jrur aa bai waheguru mehr bhrea hath rkhe tuade te channi bai 🙏🏻

  • @Mashanwriter
    @Mashanwriter 2 місяці тому +1

    ਮੈ ਵੀ ਮੋਰਿੰਡੇ ਤੋਂ ਆ ਚੰਨੀ ਵੀਰ ❤️🌸

  • @gulabdhania1354
    @gulabdhania1354 2 місяці тому

    ਵਾਹਿਗੁਰੂ ਜੀ ਤਰੱਕੀ ਬਖਸ਼ੋ ਵੀਰੇ ਨੂੰ ❤️❤️

  • @GurdeepSingh-oz2uw
    @GurdeepSingh-oz2uw 2 місяці тому

    ਵਾਹਿਗੁਰੂ ਤੈਨੂੰ ਬਹੁਤ ਤਰੱਕੀ ਬਖਸ਼ੇ 22

  • @user-oc2np4yo2r
    @user-oc2np4yo2r 2 місяці тому

    Bahut wadia g 🙏waheguru mehr kre g 🙏

  • @dhrampreetbrar3001
    @dhrampreetbrar3001 2 місяці тому

    ਜਿਉਦਾ ਵੱਸਦਾ ਰਹਿ ਯਾਰਾ ❤ ਵਾਹਿਗੁਰੂ ਤਰੱਕੀਆਂ ਦੇਵੇ ਤੈਨੂੰ

  • @mohitmehra4368
    @mohitmehra4368 2 місяці тому

    ਬਾਈ ਬਾਹਲਾ ਸਾੳ ਆ । ਬੋਹਤ ਚੰਗਾ ਬੰਦਾ ਵਧਿਆ ਲੱਗਾ ਵੇਖ ਕੇ ❤❤

  • @inderjeet4440
    @inderjeet4440 2 місяці тому

    ਚੰਨੀ ਵੀਰੇ ਯਰ ਤੇਰੀ ਪੱਗ ਬਹੁਤ ਸੋਹਣੀ ਤੇ ਤੂੰ ਸਾਡਾ ਭਰਾ ਵੀ❤ ਤੇ ਕੰਮ 👌

  • @Majhail022
    @Majhail022 2 місяці тому

    ਮੱਕੜ ਸਾਬ ਇਸ ਵੀਡੀਓ ਤੋਂ ਜਿਹੜੇ ਪੈਸੇ ਆਉਣਗੇ ੳਹ ਪੈਸੇ ਚੰਨੀ ਵੀਰ ਨੂੰ ਦੇ ਦਿਉ❤

  • @user-nb9cg5pr7j
    @user-nb9cg5pr7j 2 місяці тому +1

    ❤❤❤we all support you veere✊✨♥️

  • @jaswindersingh2424
    @jaswindersingh2424 2 місяці тому +1

    Simranjot veer tuhadi dastaar bahut sohni bajhi aa , 👍👍👍👍👍

  • @Sandeepsingh-iq2qn
    @Sandeepsingh-iq2qn 2 місяці тому

    Bhut sohna interview dita bai ne wmk veer te

  • @Justicekyonhimileya
    @Justicekyonhimileya 2 місяці тому

    Mai es interview vich negetive comment lbhna chahnia. Pr try ni krni. Oh ta j lbh v gya ta mera time waste krdu. Mai oh krna ni chandi. Eh video respect aa simar veer te channi veere lyi. Hirraa video aa. Mai vdh to vdh share krungi

  • @Yuvibhullar110
    @Yuvibhullar110 2 місяці тому +1

    Sirra bai ❤

  • @manpreetsingh-ly2rs
    @manpreetsingh-ly2rs 2 місяці тому

    Channi bhaji WAHEGURU JI Chardikla ch rakhan tuhanu

  • @MohitKumar-vr4dv
    @MohitKumar-vr4dv Місяць тому

    ਪੱਤਲਕਾਰ ਜੀ ਸਸ਼ਰੀਕਾਲ🙏 ਕਲੰਕ ਸਿੱਖੀ ਤੇ

  • @user-ve2zs6wo4t
    @user-ve2zs6wo4t 2 місяці тому

    bhaI diya gallayan sun rona agya man bhar gya ..love u jn

  • @user-cj3ku3ev7o
    @user-cj3ku3ev7o 2 місяці тому +1

    O veere waheguru tere nal e...aapda kam krda reh...tu dil da saaf e yara😊

  • @user-zu6gm5pq1q
    @user-zu6gm5pq1q 2 місяці тому +2

    Tu ghaint aa bai yaar mehanti aa tu babe sub kujj aa tere kol tns ni laini .. sbb toh ghaint gll tu bai sardar aa te sardari kaim aa jatta❤

  • @Rana19985
    @Rana19985 Місяць тому

    Channi superstar

  • @manjotpandher
    @manjotpandher Місяць тому

    Bai bakmaal interview
    Inspirational as well
    Specially for emotional people

  • @jagjotwalia
    @jagjotwalia 2 місяці тому

    Makkar sir. You have done a great work for raising guru ghar manpower support voice. This is utterly important and we all shall renounce the ego to get into this. We all should be worried our granthi Singh and all support of guru ghar shall help financially.

  • @lovepreetsingh5584
    @lovepreetsingh5584 Місяць тому

    Very nice 👌 keep doing

  • @Gscloud-go4jm
    @Gscloud-go4jm 2 місяці тому

    Boht boht Mubarakbad, Channi Veere

  • @gurdeepstar2601
    @gurdeepstar2601 2 місяці тому +1

    Makkar veer g interview bohat vd kiti

  • @GurleenBhullar-tr1ly
    @GurleenBhullar-tr1ly 2 місяці тому

    Very nice chani beta lagga reh waheguru kirpa karu

  • @gurvindersingh5379
    @gurvindersingh5379 2 місяці тому

    Asli kalakar.....att krayi peyi aa.... best of luck veer

  • @JaspreetSingh-zn7xg
    @JaspreetSingh-zn7xg 2 місяці тому +1

    ਗੁਰੂ ਤੇਗ ਬਹਾਦੁਰ ਸਾਹਿਬ ਹਮੇਸ਼ਾ ਸਹਾਈ ਨੇ ਵੀਰ ਜੀ