Diljit Dosanjh ਨਾਲ Jatt and Juliet ਬਣਾਉਣ ਵਾਲੇ ਨਿਰਮਾਤਾ ਨੇ ਕਿਵੇਂ ਪੰਜਾਬੀ ਫਿਲਮਾਂ ਨੂੰ ਬਦਲਿਆ| 𝐁𝐁𝐂 𝐏𝐔𝐍𝐉𝐀𝐁𝐈
Вставка
- Опубліковано 4 жов 2024
- ਫਿਲਮ ਨਿਰਮਾਤਾ ਦਰਸ਼ਨ ਸਿੰਘ ਗਰੇਵਾਲ ਬਾਰੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਜ਼ਿਕਰ ਕੀਤਾ ਸੀ। ਉਸ ਵੇਲੇ ਉਨ੍ਹਾਂ ਨੇ ਦੱਸਿਆ ਸੀ ਕਿ ਦਰਸ਼ਨ ਸਿੰਘ ਗਰੇਵਾਲ ਨੇ ਕਿਵੇਂ ਉਨ੍ਹਾਂ ਨੂੰ ਜੱਟ ਐਂਡ ਜੂਲੀਅਟ ਫਿਲਮ ਕਰਨ ਲਈ ਮਨਾਇਆ ਸੀ। ਪੇਸ਼ ਹੈ ਦਰਸ਼ਨ ਸਿੰਘ ਗਰੇਵਾਲ ਨਾਲ ਖ਼ਾਸ ਗੱਲਬਾਤ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਸ਼ੂਟ - ਮਯੰਕ ਮੌਂਗੀਆ, ਐਡਿਟ - ਰਾਜਨ ਪਪਨੇਜਾ
#jattandjuliet #jattandjuliet3 #neerubajwa #diljitdosanjh
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਵਧੀਆ ਫ਼ਿਲਮਾਂ ਬਣਾਓ ਮਨ ਜੀਤੈ ਜਗ ਜੀਤ ਨਾਨਕ ਨਾਮ ਜਹਾਜ਼ ਹੈ ਵਰਗੀਆਂ 🙏🙏🙏
Diljit is the best
diljit very insaan aa waheguru ji sda chardi kla hi rakhn
Punjab 1984 Beautiful Movie
ਅੰਗਰੇਜ਼ੀ ਭਾਸ਼ਾ ਦੇ ਨਾਮ ਵਾਲੀਆਂ ਫਿਲਮਾਂ. ਪੰਜਾਬੀ ਵਿੱਚ ਨਾਮ ਨਹੀਂ ਰੱਖਿਆ ਜਾ ਰਿਹਾ ਅੱਜ ਕੱਲ੍ਹ ਪੰਜਾਬੀ ਤੋਂ ਨਫਰਤ ਕਿਉ. ਜ਼ਰੂਰ ਸੋਚੋ ਯਾਰ ?
ਨੌਜਵਾਨਾਂ ਨੂੰ ਗੁੰਮਰਾਹ ਕਰਨ ਚ ਕੋਈ ਕਸਰ ਨਹੀਂ ਛੱਡੀ ਇਹਨਾਂ ਅਖੌਤੀ ਕਲਾਕਾਰਾਂ ਨੇ,,,ਪੰਜਾਬ ਨੂੰ ਪਰਦੇਸਾਂ ਦੀਆਂ ਆਪਣੀਆਂ ਰਿਹਾਇਸ਼ੀ ਗਲੈਮਰਸ ਕਹਾਣੀਆਂ ਸੁਣਾ ਕੇ ਵੇਖਾ ਕੇ,,,ਸੱਭਿਆਚਾਰ ਦੇ ਨਾਮ ਤੇ ਵਿਹਲੜਪੁਣਾ,ਸ਼ਰਾਬ,ਫਜੂਲ ਖਰਚੇ ਅਤੇ ਫੁਕਰਾਪਣ ਵਧਿਆ ਹੈ,,,ਗੁਸਤਾਖੀ ਮਾਫ 😢😢😢😢
ਭਾਈ ਖਾਲੜਾ ਜੀ ਤੇਂ ਸਰਕਾਰ ਨੇ ban ਲਗਾਈਆਂ, ਕਿੰਨੀ ਕੁ ਸੁਪੋਰਟ ਕਰ ਰਹੇ ਓ ਵੀਰ ਜੀ? ਦਿਲਜੀਤ ਦੀ ਜੋਗੀ ਮੂਵੀ ਦੇਖੀ? ਸੱਜਣ ਸਿੰਘ ਰੰਗਰੂਟ, punjab 1984 ਜੇ ਭਾਈ ਖਾਲੜਾ ਜੀ ਦੀ ਸਟੋਰੀ ਤੇਂ ਫਿਲਮ ਬਣੀ ਡੱਬੇ ਚ ਬੰਦ ਹੈ ਤੁਸੀਂ ਸਪੋਰਟ ਕਰੋਗੇ ਤਾਂਹੀ ਬਨਾਉਣਗੇ ਚੰਗੀਆਂ ਫ਼ਿਲਮਾਂ
👌🏼ਵਾਹ ਬਾਈ @@PurbaStudioShorts
Ekam wah kmal movie c pinda alyea da dard dsdi a movie
Diljit ❤❤
It's not my own personal business to know someone successful life I have to make my own life successful that's the most important thing in my life
Dharti is also one of the best movie I have ever watched.
❤❤❤❤❤❤❤❤❤❤❤❤❤GREAT MOOVIES WE R US IN NOW DAYS WITH OUR CHILDREN
THEY SHOWN US ALL 3 JATT N JULIET IN US THEATRE
ENJOYED A LOT
REAL ENTERTAINMENT
HEALTHY CINEMA
THANKU
CONTINUE YO MAKE MOOVIES WITH
NEERU N DALJEET
BOTH R BRILLIANT
🎉🎉🎉🎉🎉🎉🎉🎉🎉🎉
GOAT 🐐
Its economy, economic conditions are better so movies are better.
Bahut Vadiya Ji
Diljit
Diljit diyan 2 foundation ne ik Sanjh te dusri Gursanjh jide bare bahot ghat loka nu ptaa ..... ehde har show te handicap bache hunde aa ....hor kise v top de panjabi singer ne Guru nanak patshah de gurpurab te aine religious song ni kadde jinne diljit ne kadde ... 1984 bare jinna bollywood ch aine aware kita i dont know kise hor actor ne gal kiti hoye ... Ik video ch main dkhya ehne anchor nu rok ke keha 1984 vich riots nai genocide hoya c .... Jaswant singh bhai sahb te film bnani koi sokhi gal ni ..... Pr ik chamkile movie karke jide ch aine wig payi c ode karke Bahot sare apne log ainu galan kad-de aaa instagram te ... I think je Aine sahi kam kr reha banda ik adhi cheej je nai pasand aundi sanu nazarandaz kr dena chida hai ...world stage te eh banda Sat shri akal khaa reha Jimmy fallon kolo yrr ....Mera veer moosewala pehla hi kho lya apa hun ehnu v naa gwa lyiye
ਭਾਵਨਾ ਦਲਜੀਤ ਸਿੰਘ ਜੀ ਦੀ ਸਹੀ ਹੋ ਸਕਦੀ ਏ ਇਹਦੇ ਵਿੱਚ ਕੋਈ ਸ਼ੱਕ ਨਹੀ ਪਰ ਅਸੀਂ ਪੰਜਾਬੀ ਪਿਆਰ ਵਿੱਚ ਭੁੱਲ ਜਾਂਦੇ ਹਾਂ ਕਿ ਲ਼ੋਕ ਸਾਨੂੰ ਵਰਤ ਜਾਂਦੇ ਹਾਂ।
ਬਹੁਤ ਵਧੀਆ ਜੀ ❤❤❤
Well come back sir
Sir your great Punjabi
ਞੱਧੀਅਾ ਭਾੲੀ
Sir ap great ho
Singh shib good man
M diljeet de movie hi vekh da bus only roda podye de movie jaat nahi vekh da
Sir punjabi filma nu technically vadia banao ji
Awesome 👏
good information
🌺🌺
Poster vich punjabi hai ni
Daljit erith to move
❤
ਜ਼ਿੰਦਗੀ ਚ ਬਦਲਾਅ , ਹਾਹਾ ?
Menu maan hai k Darshanpal singh Grewal mere dost ne
Kisa na movie vich kam krna hova kiva contact kr skda
Vadia
Watching this film is waste of money
Thanks 🙏
Nhi kehne krana se 😂😂😂😂
Jatt and julit 3 is bakwas movie. Copy of Sunny Deol film
How to contact you for lyrics