😢😢😢 jago punjabio PANJAB da nam PUNJAB badal ke kita gia 1947 ton bad kionki Numerology de hisab naal PANJAB =9 banda jisda matlab Senapati jo mukabla karda kadi har nhi manda te PUNJAB =5 ehda matlab banda moj mele karan wala nachan gaun wala eshprasti karan wala jo ajkal punjab da haal sade sahmne hai sab kuch ujaria pia so sajish nu samjho
@@paramnoorkaur1513wehma vich na Pavo. Aiwain galla na fallao. Purane spellings ne eh. British Dalip nu vi Dulip likhde c. Please apna numerology da gyan te spellings da gyan apne koll rakho please.
Tusi naam ton and apne likhan ton taan kaafi syaani umar de lgde ho sir..pr ek gal dso, k j makkad saab de ma'am nal SARDAR lgaya aa tusi,then SARDAR SIMRANJOT SINGH likhna theek c ja s.simranjot makkad likhna sahi aa?? Te nal tusi jaikara v gja rahe ho pr naam nal SINGH lgaun nalon makkad launa jruri smjhea?? vaise taan behas krn vala ja ziddn vala mudda v nhi a,pr j sikhi nal pyar hae taan apa nu hi sochna te Pauga na ji..
Ma b oder job kiti gurudware v ona na sewa kiti ohi bolde te eda hi aa par ehna v rood sbah nahi ohna da boht pyar karde pb de loka nu te othe de loka nu❤
Much need episode. I am a Sikh. We blame Bollywood but what are we projecting in our own Punjabi movies?? Just slapstick comedy and a goofy portrayal of a a Sikh character. We also need to look into within. It is heartening to see the much needed change in portrayal of sardars in Bollywood but we need need to put a lot of work in our own Punjabi film industry and make some good meaningful films. Regards brother. 🙏
Saleo thode anpda krke lok murkh bn rhe aa loka d ln chtn d addt n jni ui sale sidhu sidhu sidhu mndya gne vdia c show vdia lgonda c sb vdia c pr marya v alni galti nl h. Tuc ln h rehna sri umr
Makkad sahab tusi Asli heero ho. Asli heero kol paise ghat ho sakde ne par us di haisiat bahut badi hundi hai. ( paisa ta kanzraan kol bahut hunda hai)
Amitabh Bachchan Saab ne V Kohoram Film de vich Ik Sikh Army Officer da Role Nibha ke. Sardar jad Pagg de naal Shareer te VARDI dharan karda haiga taan Responsibility te Respect da Mount 🗻EVEREST🏔️ warga Keertiman Sthapit kar denda haiga.
Paaji has eda e wadia Wadia bandea da interview karna … Avin ni paji kise v jane khane da interview lain lag jaaeyo… Hanji koi mehnat karke mashoor hunda ohda interview jrooro lo
ਮੈਨੂੰ ਅੱਜ ਪਤਾ ਲੱਗਿਆ ਜਸਵੰਤ ਕੀ ਚੀਜ ਆ ਬਾਕਮਾਲ 👌🏽👌🏽👌🏽ਮੇਰੀ ਜਿੰਦਗੀ ਦੀ pehli interview ਆ ਜੋ ਮੈਂ skip ਨੀ ਕੀਤੀ. ਹਰ ਗੱਲ ਮਜੇਦਾਰ ਸੀ ❤❤love u jaswant❤️🙏🙏👌🏽👌🏽
ਅਸੀਂ ਬਹੁਤ ਭਾਗਾਂ ਵਾਲੇ ਆਂ ਕਿ ਸਾਨੂੰ ਇਹੋ ਜਿਹੇ ਸਿਤਾਰਿਆਂ ਦੇ ਦਰਸ਼ਨਾਂ ਹੁੰਦੇ ਆ ਬਹੁਤ ਘੈਂਟ ਬੰਦੇ ਨੇ ਰਠੌਰ ਜੀ ਤੇ ਧੰਨਵਾਦ ਜਸਵੰਤ ਜੀ ਦਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
ਬਹੁਤ ਵਧੀਆ ਬੰਦਾ ਇਹ ਵੀਰ। ਬਹੁਤ ਵਾਰ ਟੀ ਵੀ ਤੇ ਵੇਖਿਆ ਏ ਪਰ ਨਾਂਮ ਦਾ ਅੱਜ ਪਤਾ ਲੱਗਾ। ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ
ਬਹੁਤ ਘੈਂਟ ਤੇ ਟੈਲੇਂਟਡ ਬੰਦਾ ਰਾਠੌੜ ਵੀਰ👌 ਵਾਹਿਗੁਰੂ ਵੀਰ ਦਾ ਭਲਾ ਕਰੇ🙏
😢😢😢 jago punjabio PANJAB da nam PUNJAB badal ke kita gia 1947 ton bad kionki Numerology de hisab naal PANJAB =9 banda jisda matlab Senapati jo mukabla karda kadi har nhi manda te PUNJAB =5 ehda matlab banda moj mele karan wala nachan gaun wala eshprasti karan wala jo ajkal punjab da haal sade sahmne hai sab kuch ujaria pia so sajish nu samjho
@@paramnoorkaur1513l0😊000uu0ò0
@@paramnoorkaur1513wehma vich na Pavo. Aiwain galla na fallao. Purane spellings ne eh. British Dalip nu vi Dulip likhde c. Please apna numerology da gyan te spellings da gyan apne koll rakho please.
😂😂 jaswant a eh
ਮਿਹਰ ਮਿੱਤਲ ਸਾਹਿਬ ਮਿੱਤਲ ਸਾਹਿਬ ਚਾਚਾ ਰੌਣਕੀ ਰਾਮ ਜੀ ਜਸਪਾਲ ਭੱਟੀ ਸਾਹਿਬ ਇਹ ਉਹ ਲੋਕ ਨੇ ਜਿਹਨਾਂ ਨੇ ਬਿਨਾਂ ਕਿਸੇ ਬਿਨਾਂ ਕਿਸੇ ਗੰਦੀ ਬਾਤ ਤੋ ਕਮੇਡੀ ਨੂੰ ਸ਼ਿਖਰ ਤੇ ਪਹੁੰਚਾਇਆ, ਗੁਰਪ੍ਰੀਤ ਘੁੱਗੀ ਭਾਜੀ ਪੰਜਾਬ ਦੇ ਗ੍ਰੇਟ ਆਰਟਿਸਟ 💐💐💐💐🙏
ਮੇਰਾ ਨਾਮ ਟਾਟਾ ਬੈਨੀਪਾਲ ਫਿਲਮ ਇੰਡਸਟਰੀ ਚ ਹੈ ਮੈਂ skript ਰਾਈਟਰ ਹਾਂ ਜਸਵੰਤ ਰਠੋਰ ਜੀ ਨਾਲ਼ ਇੱਕ ਫਿਲਮ ਕੀਤੀ. ਜਸਵੰਤ ਰਾਠੌਰ ਜੀ ਜਿੰਨੇ ਵਧੀਆ ਕਮੇਡੀਅਨ ਹਨ ਓਨੇ ਵਧੀਆ ਹੀ ਐਕਟਰ ਹਨ ਤੇ ਇਨਸਾਨ ਬਾ-ਕਮਾਲ ਹਨ ਬਹੁਤ ਵਧੀਆ ਇੰਟਰਵਿਉ ਹੈ ਧੰਨਵਾਦ ਮੱਕੜ੍ਹ ਸਾਵ 🙏🏻
22 ji ਮੈਨੂੰ script writer ਦੀ ਲੋੜ ਹੈ, ਤੁਹਾਡੇ ਨਾਲ contect ਕਿਵੇਂ ਹੋ ਸਕਦਾ?
@@yourwestwisher4259 ji call kr skde ho
ਬਹੁਤ ਵਧੀਆ ਗੱਲ ਬਾਤ ਜਸਵੰਤ ਜੀ
ਬਹੁਤ ਈ ਜ਼ਿਆਦਾ ਸਾਫ ਸੁਥਰੀ ਕਾਮੇਡੀ ਹੁੰਦੀ ਆ ਜਸਵੰਤ ਦੀ
ਬਹੁਤ ਚਿਰਾਂ ਤੋਂ ਹਸਾ ਰਿਹਾ ਬਾਈ❤
Very nice
Waheguru blessed ❤❤
ਬਹੁਤ ਵਧੀਆ ਇਨਸਾਨ ਆ ਜਸਵੰਤ ਛੋਟੇ ਹੁੰਦਿਆਂ ਬੜਾ ਦੇਖਿਆ ਕਰਦੇ ਹੁੰਦੇ ਸੀ❤
Sardar Simranjot makar ji very good job parmatma lambi Umar bakshe waheguru ji waheguru ji waheguru ji 🙏🏼🙏🏼🌹🌼🌹❤❤❤
Tusi naam ton and apne likhan ton taan kaafi syaani umar de lgde ho sir..pr ek gal dso, k j makkad saab de ma'am nal SARDAR lgaya aa tusi,then SARDAR SIMRANJOT SINGH likhna theek c ja s.simranjot makkad likhna sahi aa?? Te nal tusi jaikara v gja rahe ho pr naam nal SINGH lgaun nalon makkad launa jruri smjhea?? vaise taan behas krn vala ja ziddn vala mudda v nhi a,pr j sikhi nal pyar hae taan apa nu hi sochna te Pauga na ji..
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
SMTV ਲਾਇਟ ਦੀ ਸਪੀਡ ਨਾਲ ਚੱਲ ਰਿਹਾ, ਬਹੁਤ ਛੇਤੀ ਸਭ ਨੂੰ ਪਿੱਛੇ ਛੱਡ ਜਾਵੇਗਾ, ਖਿੱਚੀ ਰੱਖੋ ਕੰਮ ਨੂੰ, ਬਹੁਤ ਵਧੀਆ interview 👌
Very interesting discussion...
Thank you so much
Maa boli, tuhade de mehr bharya hath rakhe. Boht sohna vichaar - Makkar Bhaji.
Chardi kala ch raho.
Bahut hi wadiya
ਰਠੋਰ ਬਾਈ ਕਿੱਦਾਂ ਮੇਰੇ ਨਾਲ ਪੜਦਾ ਰਿਹਾ ਬਾਈ ਦੋ ਢਾਬੇ ਨੇ ਇਹਨਾਂ ਦੇ ਰਾਹੋ ਰੋਡ ਤੇ 💪🏻
Mehal Mitra da te koi jawab nhi o dore bhot wadiya c❤❤❤❤❤❤❤❤❤
Very talented rathro sabb
Waheguru ji hamsha chadi kalach rakhan ji
Makar sab ji ada de sitare da entar biu Lia Karo ji
ਜਸਵੰਤ ਸਿੰਘ ਵੀਰੇ ਬਹੁਤ ਵਧੀਆ
Good veer bhut vadia insan ne
Bhout vadeaa gal bat a jasbant y
ਜੌਨੀਂ ਲੀਵਰ ਵਾਲੀ ਸਰਦਾਰੀ ਤੇ ਗੱਲ ਸੱਚੀ ਆ ਜਿਹੜੀ ਜਗਾਹ ਦੀ ਗੱਲ ਜੌਨੀ ਲੀਵਰ ਨੇਂ ਦੱਸੀ ਉੱਥੇ ਸ਼ਿਗਲੀਗਰ ਬਰਾਦਰੀ ਰਹਿੰਦੀ ਹੈ ਉਹ ਸਾਰੇ ਸਰਦਾਰ ਹਨ ਉਹਨਾਂ ਦਾ ਲਹਿਜਾ ਬੋਲਣ ਦਾ ਇਸ ਤਰ੍ਹਾਂ ਦਾ ਹੈ ਉਹ ਸਿੱਖੀ ਦੇ ਬਹੁਤ ਪੱਕੇ ਹਨ ਉਹ ਮਹਾਰਾਸ਼ਟਰ ਵਿੱਚ ਰਹਿਕੇ ਇਸ ਤਰਾਂ ਦੀ ਪੰਜਾਬੀ ਬੋਲਦੇ ਹਨ
Johny lever ne ikk scene 12 vajje aala v kita aa yaad Karo eh sab ta ohne bahana Marya
You are right bro, main vi dekhe ne oh😂 oh lagde hi nahi sardar
Ohna di Punjabi ch Marathi touch hunda aa
ਕਮੈਂਟ ਬਾਕਸ ਵਿੱਚ ਸੁਰਜੀਤ ਗਿੱਲ ਦੇ ਨਾਂ ਤੇ ਹੈ ਆਈਡੀ ਹੈ ਜੋ ਵੀਰ ਨੇ ਬਹੁਤ ਵਧੀਆ ਕਮੈਂਟ ਕੀਤਾ ਕਿ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਹਿੰਦੀ ਭਾਸ਼ਾ ਵਿੱਚ ਇਤਿਹਾਸ ਨੂੰ ਅੱਗੇ ਲੈ ਕੇ ਆਉਣਾ ਬਹੁਤ ਵਧੀਆ ਗੱਲ ਹੈ ਜੀ ਹਿੰਦੀ ਹੀ ਨਹੀਂ ਸਗੋਂ ਸਾਰੀਆਂ ਭਾਸ਼ਾਵਾਂ ਵਿੱਚ ਹੀ ਇਤਿਹਾਸ ਨੂੰ ਪੇਸ਼ ਕੀਤਾ ਜਾਵੇ ਤਾਂ ਜੋ ਅੱਜਕੱਲ ਦੀ ਪੀੜੀ ਮਲਟੀ ਟੈਲੇਂਟਿਡ ਹੋਵੇ ਜਿਵੇਂ ਕਿ ਪੁਰਾਣੇ ਪੜੇ ਲਿਖੇ ਬਜ਼ੁਰਗ ਉਨਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ ਚਾਹੇ ਉਹ ਘੱਟ ਹੀ ਪੜੇ ਸੀ ਪਰ ਗਿਆਨ ਬਹੁਤ ਜਿਆਦਾ ਸੀ ਅੱਜ ਦੇ ਟਾਈਮ ਬਹੁਤ ਜਿਆਦਾ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਸਾਨੂੰ ਬਸ ਮਾਤਰ ਭਾਸ਼ਾ ਜਾਂ ਇੰਗਲਿਸ਼ ਬਸ ਇੱਕ ਦੋ ਭਾਸ਼ਾ ਆਉਂਦੀ ਹ ਸਿੱਖਣ ਦੀ ਕੋਈ ਸੀਮਾ ਨਹੀਂ ਹੁੰਦੀ ਸਿੱਖਣ ਦਾ ਕੋਈ ਟਾਈਮ ਨਹੀਂ ਹੁੰਦਾ ਹਰ ਪਲ ਹਰ ਦਿਨ ਸਿੱਖਦੇ ਹੀ ਰਹਿਣਾ ਚਾਹੀਦਾ ਹੈ ਲੇਕਿਨ ਅਸੀਂ ਜਿੱਥੋਂ ਉੱਠੇ ਹਾਂ ਉਹ ਬੋਲੀ ਉਹ ਭਾਸ਼ਾ ਉਹ ਸਮਾਂ ਉਹ ਦੋਸਤ ਮਿੱਤਰ ਰਿਸ਼ਤੇਦਾਰ ਆ ਉਨਾਂ ਨੂੰ ਕਦੀ ਵੀ ਨਹੀਂ ਵਿਸਾਰਨਾ ਚਾਹੀਦਾ
ਸਿਮਰਨ ਜੀ ਸਿੱਖ ਸੰਸਥਾਵਾਂ ਨੂੰ ਚਾਹੀਦਾ ਕਿ ਸਿੱਖਾਂ ਦਾ ਇਤਿਹਾਸ ਇਤਿਹਾਸਕ ਘਟਨਾਵਾਂ ਨੂੰ ਹਿੰਦੀ ਵਿਚ ਰੋਡ ਕੀਤਾ ਜਾਵੇ ਤਾਂ ਜੋ ਸਿੱਖ ਵਿਰਾਸਤ ਬਾਰੇ ਸਮਾਜ ਨੂੰ ਪਤਾ ਲੱਗ ਸਕੇ।
ਮੈਂ ਤੁਹਾਡੇ ਨਾਲ 100% ਸਹਿਮਤ ਹਾਂ, ਜੋ ਮੈਂ ਮਹਿਸੂਸ ਕੀਤਾ ਕੇ ਹਿੰਦੀ ਫ਼ਿਲਮਾਂ ਚ ਪੁਰਾਣੀਆਂ ਚ ਜੇ ਕਿਸੇ ਸਰਦਾਰ ਰੋਲ ਕੀਤਾ ਉਸਨੂੰ ਕਾਰਟੂਨ ਲਿਬਾਸ ਤੇ ਡਾਇਲੋਗ ਵੀ ਸਰਦਾਰੀ ਨੂੰ ਨੀਵਾਂ ਦਿਖਾਇਆ ਜਾਂਦਾ ਰਿਹੈ l ਸਨ ਓਫ ਸਰਦਾਰ ਚ ਸੱਥ ਚ ਬੈਠੇ ਬਜ਼ੁਰਗਾਂ ਨੇ ਟੇਡੀਆਂ ਮੇਡੀਆਂ ਪੱਗਾਂ ਬੰਨੀਆਂ ਹਨ, ਸਬ ਨੇ ਕਾਲੇ ਚਸ਼ਮੇ ਲਾਏ ਹੋਏ ਨੇ, ਜਦੋਂ ਉਹਨਾਂ ਨੂੰ ਐਕਟਰ ਦਵਾਰਾ ਕੁਝ ਪੁੱਛਿਆ ਜਾਦਾਂ ਹੈ ਤਾ ਸਬ ਦੀ ਐਕਟਿੰਗ ਸੀ,, ਹੂ ਹੂ ਹਾਂ ਹਾਂ ਹਾਂ, ਤੇ ਮੰਦ ਬੁਧੀ ਵਾਲੀ ਐਕਟਿੰਗ ਵਖਾਈ ਗਈ..ਕੀ ਬਜ਼ੁਰਗਾਂ ਦੀ ਇਹੋ ਇਜ਼ਤ ਹੈ....... ਬਾਕੀ ਦੁਨੀਆ ਵੀ ਦੇਖਦੀ...... ਗੱਲਾਂ ਤਾ ਮੇਰੇ ਕੋਲ ਕਈ ਨੇ ( ਪਰ )ਮਿਲਣ ਦਾ ਮੌਕਾ ਦਿਓ ਮੈਂ ਦੱਸਾਂਗਾ.... ਤੁਹਾਨੂੰ ਇਨਾ ਨੀ ਪਤਾ...
Jaswant Singh bahut khubsurat insaan hai ji tum logo raho Munna bhai 🌹🌹❤️❤️❤️🙏🏼🙏🏼
Mehr Mittal ji di gall absolutely sahi aa.
Very nice interview humans is those people whose not forgotten there's old days God bless you guys 🙏 ਜੀ Australia.
Q😅
superb interviwe
Good views andit man makkar and jaswant thanks
Ijhhhmjhhnhnhmgh gfofiiee& book
U both r most talented❤❤
Rathore shab👌👌
Baba ji ehh bnda kaint aa gallan sb vadia krda
Nyccc video ❤
My favorite jaswant veer mh1❤
Ghaint artist
Ghaint bnda
Good ❤
ਜਸਵੰਤ ਸਿੰਘ ਮੇਰਾ favourite artist ਹੈ comedy ਵਿੱਚ। ਇਹ ਬੰਦਾ original ਹੈ ਅਤੇ underrated hai। ਬਹੁਤ ਹੀ ਵਧੀਆ sense of humar ਵਾਲੇ ਬੰਦੇ ਇਹਦਾ ਮੁੱਲ ਪਛਾਣਦੇ ਹਨ।ਕਪਿਲ ਸ਼ਰਮਾ ਇਹਦੇ ਸਾਹਮਣੇ ਕੁਝ ਵੀ ਨਹੀਂ।ਇਹਦੇ ਵਰਗੀ ਮਿਮਿਕ੍ਰੀ ਕੋਈ ਨਹੀਂ ਕਰ ਸਕਦਾ।ਰਾਜੂ ਸ਼੍ਰੀਵਾਸਤਵ ਦੇ ਟਾਈਪ ਦੀ comedy ਕਰਦਾ ਬਾਈ।
Smtv vddiya mudde chkda aa hun keep it up 👍🏻
Good 👍👍👍👍👍 Sir
Wah jo Dil ch ohi juban te
ਰਾਠੌਰ ਵੀਰ ਬਹੁਤ ਵਧੀਆ ਬੰਦੇ
👌
jaswant bai bht kainth banda ver
ਕਪਿਲ ਸ਼ਰਮਾ, ਜਸਵੰਤ ਰਾਠੌੜ , ਬਲਰਾਜ ਸਿਆਲ, ਪੁਸ਼ਪਿੰਦਰ ਜ਼ੀਰਾ, ਰਾਜੀਵ ਠਾਕੁਰ , ਮਿੰਟੂ , ਰਾਜੀਵ ਮਹਿਰਾ, ਸੰਜੀਵ ਅਤਰੀ , ਜਤਿੰਦਰ ਸੂਰੀ,
ਇਹ ਸਾਰੇ ਇੱਕ ਹੀ ਟਾਈਮ ਦੇ ਬੋਹਤ ਵਧੀਆ ਕਲਾਕਾਰ ਹਨ , ਸਮਾਂ ਉੱਪਰ ਥੱਲੇ ਹੁੰਦਾ ਰਹਿੰਦਾ ਪਰ ਇਹਨਾ ਦੇ ਵਿਚ ਕਲਾ ਦੀ ਕੋਈ ਕਮੀ ਨਹੀਂ ।
Bai 100% sahi gal kohliwada ch sare eve de hi ne me ure hi rehna.
31:12 bahot seyaana munda hai Jaswant !! ...pyar Jammu toh Makkar saab 🙏
Jaswant is best actor.
Very nice and talented person
Ghaint banda Jaswant Singh Rathore❤
Jaswant veer nu vekh ke Mh1 da time yaad aagya .... poori family naal hasde hsaunde raho vekhde vekhde Dinner karde hunde c ❤❤
Lage raho veer je
Sidhu is 1
❤
❤❤@justone paaji
Love u bhai g ❤❤❤❤❤
ਸਹਿਜਧਾਰੀ ਦਾ ਅਰਥ ਹੈ,ਉਹ ਮਨੁੱਖ ਜਿਹੜਾ ਸਿੱਖੀ ਦੀਆਂ ਸਾਰੀਆਂ ਰਹਿਤਾਂ ਰੱਖ ਰਿਹਾ ਹੈ,ਕੇਸ ਦਾੜ੍ਹੀ ਕਤਲ ਨਹੀਂ ਕਰਾਉਂਦਾ,ਕੋਈ ਨਸ਼ਾ ਨਹੀਂ ਕਰਦਾ,ਅਤੇ ਹੌਲ਼ੀ ਹੌਲੀ ਅਮ੍ਰਿਤਧਾਰੀ ਹੋਣ ਦੀ ਤਿਆਰੀ ਕਰ ਰਿਹਾ ਹੈ, ਜਿਹੜੇ ਦਸਤਾਰ ਸਜਾ ਕੇ ਦਾਹੜੀ ਕਟਵਾਉਂਦੇ ਆ,ਤੇ ਆਪਣੇ ਆਪ ਨੂੰ ਸਰਦਾਰ ਜਾਂ ਸਿੱਖ ਸਮਝੀ ਫਿਰਦੇ ਐ ਇਹ ਸਿੱਖਾਂ ਵਿੱਚ ਦੋਗਲੀ ਨਾਲ ਪੈਦਾ ਹੋ ਗਈ ਹੈ,ਮਿਕਸ ਬਰੀਡ।ਇਹ ਸਿੱਖ ਨਹੀਂ
Koi
Ni Veere bhai daan Singh vi monna si
Kirpaa hoyi Singh saj gaya
@@Sikhiseekerਇਸਦਾ ਨਹੀਂ ਪਤਾ ਕਿ ਇਹ ਅਮਰ ਸਿੰਘ ਰਾਠੌਰ ਦਾ ਕੋਈ ਵੰਸ਼ਜ ਨਾ ਹੋਵੇ ਜੋ ਕਿਸੇ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਹੈ ਤਾਂ ਵੀ ਮਾਣ ਵਾਲੀ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪ੍ਰੋਗਰਾਮਿੰਗ ਕੀਤੀ ਹੈ ਸਿੱਖਾਂ ਵਿੱਚ ਓਹ ਖ਼ਤਮ ਥੋੜ੍ਹਾ ਹੁੰਦੀ ਹੈ ? ਓਹ ਤਾਂ ਰਹੇਗੀ ਨਾਲ਼ ਹੀ ਤੇ ਲੋੜ ਪੈਣ ਤੇ ਖੁੱਲ ਵੀ ਜਾਂਦੀ ਹੈ
ਜਿਹੜਾ ਸਹਿਜੇ ਸਹਿਜੇ ਸਿੱਖੀ ਵੱਲ ਵੱਧ ਰਿਹਾ ਭਾਵੇਂ ਉਹਦੇ ਕੇਸ ਨਹੀਂ ਵੀ ਰੱਖੇ ਤੇ ਭਾਵੇਂ ਉਹਦੇ ਨਾ ਨੂੰ ਸਿੰਘ ਦੇ ਥਾਂ ਰਾਮ ਵੀ ਕਿਉਂ ਨਾ ਲਗਦਾ ਹੋਵੇ ਜਿਹੜੇ ਸਿੱਖ ਦੀ ਗੱਲ ਤੁਸੀਂ ਕੀਤੀ ਉਹ ਸਹਿਜਧਾਰੀ ਨੀ ਉਹ ਕੇਸਾਧਾਰੀ ਸਿੱਖ ਹੁੰਦਾ ਪਹਿਲਾਂ ਐਸਜੀਪੀਸੀ ਦੀ ਵੋਟ ਮੋਨੇ ਦੀ ਬਣ ਜਾਂਦੀ ਸੀ ਉਦੋਂ ਦੋ ਤਰ੍ਹਾਂ ਦੇ ਫਾਰਮ ਆਉਂਦੇ ਸੀ ਇੱਕ ਤੇ ਲਿਖਿਆ ਹੁੰਦਾ ਸਹਿਜਧਾਰੀ ਤੇ ਦੂਜੇ ਤੇ ਕੇਸਾਧਾਰੀ ਫੇਰ ਜਦੋਂ ਸਹਿਜਧਾਰੀ ਸਿੱਖਾਂ ਦੀ ਵੋਟ ਬੰਦ ਹੋ ਗਈ ਤਾਂ ਫਾਰਮ ਕਲੇ ਕੇਸਾਧਾਰੀਆਂ ਦੇ ਰਹਿ ਗਏ ਸਹਿਜਧਾਰੀ ਕੇਸਾਧਾਰੀ ਤੇ ਅੰਮ੍ਰਿਤਧਾਰੀ
Kesh kata ke apne aap nu sikh bolan aali gallaan sirf fuddu jatt hi karde ne ..enna da koi lena dena ni hun sikha naal
Nice 🎉🎉
30.36 …arun govil ram 😂😂😂😂…..bitter 22 att kra denda.jdo v interview denda
Nice ❤
Jaswant means Just One 👌👌👌👌👌👌👌👌👌👌👌👌👌👌❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Ma b oder job kiti gurudware v ona na sewa kiti ohi bolde te eda hi aa par ehna v rood sbah nahi ohna da boht pyar karde pb de loka nu te othe de loka nu❤
❤❤❤❤
ਪਹਿਰਾਵੇ , ਜਾਤੀ ਤੇ ਭਾਸ਼ਾ ਨੂੰ ਲੈ ਕੇ ਕਿਸੇ ਦਾ ਮਜ਼ਾਕ ਬਣਾਉਣਾ ਸਹੀ ਗੱਲ ਨਹੀਂ ਹੁੰਦੀ | ਫ਼ਿਲਮਾਂ ਵਿੱਚ ਪਹਿਲਾਂ ਸਿੱਖਾਂ ਦੇ ਵੀ ਕਈ ਕਿਰਦਾਰ ਨੂੰ ਮਜ਼ਾਕ ਦਾ ਪਾਤਰ ਦਿਖਾਇਆ ਜਾਂਦਾ ਸੀ ਅਤੇ ਬ੍ਰਾਹਮਣਾ ਨੂੰ ਵੀ ਹਰ ਫ਼ਿਲਮ ਵਿੱਚ ਚੋਰ ਠੱਗ ਬਣਾ ਕੇ ਪੇਸ਼ ਕੀਤਾ ਜਾਂਦਾ ਸੀ | ਸਿੱਖ ਅਤੇ ਬ੍ਰਾਹਮਣ ਦੋਵੇਂ ਕੌਮਾਂ ਦਾ ਇਤਿਹਾਸ ਬੜਾ ਹੀ ਮਹਾਨ ਹੈ ਅਤੇ ਅਜਿਹਾ ਕਰਨਾ ਬੜਾ ਹੀ ਗ਼ਲਤ ਅਤੇ ਮੰਦਭਾਗਾ ਹੈ | ਚੰਗੇ ਮਾੜੇ ਲੋਗ ਹਰ ਧਰਮ ਹਰ ਸਮਾਜ ਵਿੱਚ ਮੌਜੂਦ ਹਨ | ਬਾਕੀ ਜਸਵੰਤ ਵੀਰ ਜੀ ਇਕ ਸੱਚੇ ਕਲਾਕਾਰ ਨੇ ਜੋ ਕਿੰਨੀ ਸਹਿਜਤਾ ਨਾਲ ਆਪਣੀ ਕਈ ਗ਼ਲਤੀਆਂ ਜਿਵੇਂ ਕਿ ਅਤਿ ਆਤਮਵਿਸ਼ਵਾਸ ਆਦਿ ਨੂੰ ਇੰਟਰਵਿਊ ਵਿੱਚ ਸਵੀਕਾਰ ਕਰ ਰਹੇ ਨੇ ਜਿਸ ਨਾਲ ਸਾਨੂੰ ਵੀ ਸਿੱਖਣ ਦੀ ਲੋੜ ਹੈ |
Much need episode. I am a Sikh. We blame Bollywood but what are we projecting in our own Punjabi movies?? Just slapstick comedy and a goofy portrayal of a a Sikh character. We also need to look into within.
It is heartening to see the much needed change in portrayal of sardars in Bollywood but we need need to put a lot of work in our own Punjabi film industry and make some good meaningful films.
Regards brother. 🙏
Eh banda shuru toh att aa
ਇਹਨੇ ਤੇ ਹਰ ਫਿਲਮ ਚ ਮਜ਼ਾਕ ਬਣਾਇਆ ਕੋਈ ਇੱਕ ਫਿਲਮ ਨਹੀਂ
ਕੁਛ ਕੁਛ ਹੋਤਾ ਹੈ ਵਿੱਚ ਸਰਦਾਰ ਮੁੰਡੇ ਨੂੰ ਵੇਖ ਘੜੀ ਵਾਲਾ ਦ੍ਰਿਸ਼ ਵਿਖਾਇਆ ਗਿਆ ਕਿ 12 ਵੱਜ ਗਏ ਸਰਦਾਰ ਮੁੰਡੇ ਦੇ
ਮੇਲਾ ਫਿਲਮ ਚ ਪੰਜਾਬੀਆਂ ਨੂੰ ਗਲਤ ਵਿਖਾਇਆ ਗਿਆ। ਰਾਜਾ ਹਿੰਦੁਸਤਾਨੀ ਚ ਵੀ ਜਾਨੀ ਲੀਵਰ ਸੀ
ਦਰਅਸਲ ਆ ਜੋਹਣੀ ਲੀਵਰ ਇੱਕ ਕੱਟੜ ਇਸਾਹੀ ਪ੍ਰਚਾਰਕ ਹੈ ਸ਼ੁਰਵਾਤ ਤੋਂ ਹੀ ਇਹਨੇ ਸਰਦਾਰਾ ਦੀ ਚੜ੍ਹਤ ਸਰਦਾਰਾ ਦੀ ਪਹੁੰਚ ਵੇਖਕੇ ਈਰਖਾ ਸ਼ੁਰੂ ਕਰ ਦਿੱਤੀ ਕਿਉਂਕਿ ਜੋਹਣੀ ਨੂੰ ਉਹ sophisticated ਸਰਦਾਰ ਚੰਗੇ ਨਹੀਂ ਸੋਭੇ
ਜੋਹਣੀ ਕੱਟੜ ਇਸਾਹੀ ਪ੍ਰਚਾਰਕ ਵੀ ਹੈ ਜੋ ਚਰਚ ਬਹੁਤ ਜਾਂਦੇ ਪ੍ਰਚਾਰ ਬਹੁਤ ਕਰਦਾ ਤੇ ਜਿਹੜਾ ਚਾਉਂਦਾ ਅੰਦਰੋਂ ਪੰਜਾਬ ਸਾਰਾ ਇਸਾਹੀ ਬਣ ਜਾਵੇ।। ਇਹ ਬੰਦਾ ਕਾਮੇਡੀ ਨੂੰ ਜਾਣਕੇ ਸਿੱਖ ਵਿਰੋਧੀ ਚੀਜ਼ਾ ਵਿਖਾਉਂਦਾ
Very nice in terw
Jaswant Rathor nu Asi Hassde Hasounde rahe to dekh rhe aa 🎉🎉🎉🎉
Ghaint banda
ਜੋਹਨੀ ਲੀਵਰ ਦੀ ਕੋਈ ਗਲਤੀ ਨਹੀਂ ਗਲਤੀ bollywood ਵਾਲੇ ਡਾਇਰੈਕਟਰ ਦੀ ਆ
You, Mr. Makkar, have mastered the art of click bait.
Makker Sahib is RIGHT
super star
diljit bollywood ch pta lgya sardar koun a 😊. but hollywood vich te sidhu moosewala karke pta lagya sardar koun a
100 percent schh bai g ❤️
hor singh soorme yodhe phla ton h america ne hollywood ki sidhu mossewale to phla hi Hollywood jnda sardara nu
Saleo thode anpda krke lok murkh bn rhe aa loka d ln chtn d addt n jni ui sale sidhu sidhu sidhu mndya gne vdia c show vdia lgonda c sb vdia c pr marya v alni galti nl h. Tuc ln h rehna sri umr
ਕਪਿਲ ਸ਼ਰਮਾ ਤੋਂ ਵੱਧ ਟੈਲੇਂਟ ਹੈ ਜਸਵੰਤ ਸਿੰਘ ਕੋਲ।।ਪਰ ਇਸ ਚ ਵੀ ਝੋਲ ਮੋਲ ਹੈ 😢 ਸ਼ਰਮਾ ਨੂੰ ਪ੍ਰਮੋਟ ਕਰਨਾਂ।।ਇਹ ਉਸ ਦੇ ਲੇਖਾਂ ਚ ਹੈ ਕਯੋਕਿ ਇੱਥੇ ਜਾਤ ਧਰਮੱ ਬਿਰਾਦਰੀ ਦਾ ਸਪੋਰਟ ਨੂੰ ਵਧੇਰੇ ਫਾਇਦਾ ਮਿਲਦਾ ਹੈ 😮 ਜਿਵੇਂ ਸਚਿਨ ਤੇਂਦੁਲਕਰ ਨੂੰ ਰੱਬ ਕੇਹਕੇ ਮੀਡੀਆ ਨੇ ਪਰਚਾਰੇਆ।।😮
❤😂🎉😢😮😅😊❤
Asal kalakar
Baber. Seer
Mehar mital ❤❤
Bhaji davinder Kohinoor Da interview Karo
ਏਹਦੇ ਵਿਚ ਫਿਲਮ ਸਟਾਰਾਂ ਦੀ ਕੀ ਗਲਤੀ,,, ਗਲਤੀ ਤਾਂ ਇਹਨਾਂ ਲੋਕਾਂ ਦੀ ਹੈ,,, ਪੰਜਾਬ ਤੋਂ ਬਾਹਰ ਜਾਕੇ ਦੇਖੋ ਇਹ ਲੋਕ ਇਸ ਤਰਾਂ ਦੇ ਹੀ ਬਣਕੇ ਰਹਿੰਦੇ ਨੇ,,, ਦੂਰੋਂ ਤੁਰੇ ਆਉਂਦੇ ਹੋਣ ਤਾਂ ਦੇਖ ਕੇ ਹਾਸਾ ਨਿਕਲ ਜਾਂਦਾ ਹੈ,,, ਸਿੱਖ,, ਸਿੰਘ,, ਸਰਦਾਰ ਤਾਂ ਕਿਸੇ ਪਾਸੇ ਤੋਂ ਵੀ ਨਹੀਂ ਲਗਦੇ ਇਹ ਲੋਕ,,, ਜੋਕਰ ਲਗਦੇ ਨੇ,,, ਉਮਰ ਤੀਹ ਸਾਲ ਪੰਜਾਹ ਸਾਲ ਅੱਸੀ ਸਾਲ ਤੇ ਸਿਰ ਤੇ ਬੱਚਿਆਂ ਵਾਲੀਆਂ ਪਟਕੀਆਂ ਬੰਨ੍ਹੀਆਂ ਹੁੰਦੀਆਂ ਨੇ,,, ਪੂਰੀ ਕਮਿਊਨਿਟੀ ਦਾ ਜਲੂਸ ਕੱਢ ਕੇ ਰੱਖਿਆ ਹੋਇਆ ਇਹਨਾਂ ਲੋਕਾਂ ਨੇ,,, ਗੱਲਾਂ ਵੀ ਜੋਕਰਾਂ ਵਾਂਗ ਕਰਦੇ ਨੇ,,, ਫਿਰ ਦੂਜੇ ਲੋਕ ਮਜਾਕ ਨਾ ਉਡਾਉਣ ਤਾਂ ਕੀ ਕਰਨ
Makkad sahab tusi Asli heero ho. Asli heero kol paise ghat ho sakde ne par us di haisiat bahut badi hundi hai. ( paisa ta kanzraan kol bahut hunda hai)
22 g koi mooh chukk k artist ni bnada jedi gll tu OOO artist di mehnt hundi aa g
34:16 Jhonny lever alla scene ethe start hunda
Makkar sabb Sanu b ambala k pass ka huu❤
Makkad ਜੀ ਤੁਸੀਂ ਸਿੱਧੂ ਮੂਸੇਵਾਲੇ ਦਾ ਨਾਮ ਵੀ ਲਿਆ ਕਰੋ ਆਪਣੇ podcast ਵਿਚ ਕਿਉਂ ਕਿ ਉਸਨੇ ਵੀ ਪੰਜਾਬੀਆਂ ਨੂੰ ਪੂਰੀ ਦੁਨੀਆਂ ਵਿਚ ਖਾਸ ਬਨਾਯਾ ਹੈ, ਪੱਗ ਨੂੰ ਵੀ ਉਪਰ ਕੀਤਾ ਹੈ ਜਿਸ ਨਾਲ ਪੰਜਾਬੀ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹੈ. ਜਿਵੇ ਹੁਣ ਦਿਲਜੀਤ ਦੋਸਾਂਜ ਕਰ ਰਿਹਾ ਹੈ.
Bai ji diljeet to pehla deceased sidhu heera banda jis ne pagg di shaan nu duniya vich dikhaeya
Jaspal Bhatti Sahab Nu Kive Bhul Sakde Haan Saaf Suthri Comedy Vaste
Ek Kapil sharma jehda gandi comedy karda duble meaning comedy karda kutta sala
Singh oda soda kyu ni lande
Amitabh Bachchan Saab ne V Kohoram Film de vich Ik Sikh Army Officer da Role Nibha ke.
Sardar jad Pagg de naal Shareer te VARDI dharan karda haiga taan Responsibility te Respect da Mount 🗻EVEREST🏔️ warga Keertiman Sthapit kar denda haiga.
Mainu v ajj pta lgga o tuhadi avaaz c kisan andolan wali
ਮੱਕੜ ਮੇਰੇ ਵੀਰ ਗੱਲ ਨਾ ਕੱਟਿਆ ਕਰ ਮੁਹਰੇ ਆਲੇ ਦੀ ,, ਗੁੱਸਾ ਨਾ ਕਰੀ ਵੀਰੇ, you have to work on it. ,ਬਾਕੀ ਸਭ ਠੀਕ ਆ,, keep it up 🙏
ਮੰਦਭਾਗੀ ਪੰਜਾਬ... ਦਲਜੀਤ ਦੁਸਾਂਝ ਨੂੰ ਸਰਦਾਰ ਦੀ ਉਦਾਹਰਣ ਦੱਸੀ ਜਾ ਰਹੀ ਏ ...ਬੰਬੇ ਤਾਂ ਇਕ ਹੋਰ ਗਿਆ ਸੀ ਜਿਸਨੇ ਬੰਬੇ ਦੀ ਧਰਤੀ ਹਿਲਾ ਦਿੱਤੀ ਸੀ ਉਹ ਸਨ ਸਰਦਾਰ..... ਦਲਜੀਤ ਦੁਸਾਂਝ ਇਕ ਪੰਜਾਬੀ ਹੈ ਜੋ ਪੱਗ ਬੰਨਦਾ.....ਸਰਦਾਰ ਨਹੀ....
ਹੁਣ ਵਿਦਵਾਨ ਨਾ ਆਉਣ ਗਿਆਨ ਦੇਣ ਜੇ ਬੋਲਣਾ ਤਾਂ ਸਿੱਖ ਇਤਿਹਾਸ ਪੜ ਕੇ ਆਉਣਾ ....
Paaji has eda e wadia Wadia bandea da interview karna … Avin ni paji kise v jane khane da interview lain lag jaaeyo… Hanji koi mehnat karke mashoor hunda ohda interview jrooro lo
Like for Tokra TV😅
ਇਹ ਗੁਲਾਮ ਲੋਕਾ ਦਾ ਇਹ.ਹੀ ਹਾਲ ਹੁੰਦਾ
ਪਾਕਿਸਤਾਨ ਦੇ ਕਾਮੇਡੀ ਸ਼ੋ ਨੂੰ ਓਥੇ ਦੇ ਪਰਿਵਾਰ ਇੱਕਠੇ ਬੈਠ ਕੇ ਕਿਵੇਂ ਦੇਖਦੇ ਹੋਣਗੇ 🤔
Oh teri di par ohna di akh apni hi bhena te Hundi is krke ohna nu koi shrm nahi
Sidhu moosa wala ne pagg da nam bhut uchha kita ji ❣️❣️
ਏਹ kulun issai ਹੈ
ਮਕੜ ਸਾਬ ਨੇ ਕਚਾ ਕਰਤਾ ਸ਼ੇਟੀ ਆਲੀ ਗਲ ਤੋ 😂