ਸੰਕਟ ਵਿੱਚੋਂ ਨਿਕਲਣ ਅਤੇ ਕਿਸੇ ਨੂੰ ਕੱਢਣ ਦਾ ਤਰੀਕਾ | Episode 320 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 13 січ 2025

КОМЕНТАРІ • 351

  • @KamaljitKaur-fy3uu
    @KamaljitKaur-fy3uu 2 роки тому +60

    ਤੁਹਾਡੇ ਸਵੇਰ ਦੇ ਸੁਨੇਹੇ ਹੀ ਸਾਡੇ ਲਈ ਮਨੋਚਕਿਤਸਕ ਹਨ ਉਹ ਵੀ ਬਿਨਾਂ ਕਿਸੇ ਫੀਸ ਦੇ ਜੀ 🙏 ਸ਼ੁਕਰੀਆ ਮੁਫ਼ਤ ਵਿੱਚ ਦਿੱਤੇ ਐਨੇ ਮਹਿੰਗੇ ਵਿਚਾਰਾਂ ਲਈ ਜੀ 🙏

    • @jaspreetbhullar8398
      @jaspreetbhullar8398 2 роки тому

      ਵਾਹ ਜੀ ਵਾਹ 👌🏻👌🏻👌🏻 ਭੈਣ ਜੀ ☺️👍🏻🙏

    • @baljeetsidhu67
      @baljeetsidhu67 2 роки тому

      🙏🏻🙏🏻

  • @sikandersingh1485
    @sikandersingh1485 2 роки тому +4

    ਭਾਈ ਸਾਹਿਬ ਅੱਜ ਦਾ ਸੁਨੇਹਾ ਬਹੁਤ ਵਧੀਆ ਸੀ ਇਸ ਵਿੱਚ ਸਿਖਣ ਨੂੰ ਨਵੀਂ ਗੱਲ ਮਿਲੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @SandeepSingh-ky1wj
    @SandeepSingh-ky1wj 2 роки тому +8

    ਰੋਣੇ ਧੋਣੇ ਛੱਡ ਪਰਾਂ ਹੱਸ ਜਿੰਦਗੀ ਦਾ ਮਾਣ ਲਈਏ ਵਾਹਿਗੁਰੂ ਜੀ

  • @kaur.lvpreet01__
    @kaur.lvpreet01__ 2 роки тому +32

    ਭਾਈ ਸਾਹਿਬ ਜੀ ਦਾ ਰੋਜ ਸਵੇਰ ਦਾ ਸੁਨੇਹਾ ਮੇਰੇ ਲਈ ਹਰ ਦਿਨ ਐਨਰਜੀ ਦੀ ਮੈਡੀਸਿਨ ਹੈ 😍🙏 ਰੋਜ ਨਵਾਂ ਸਿੱਖਣ ਨੂੰ ਮਿਲਦਾ ਤੇ mind fresh ਫ਼ੀਲ ਕਰਦਾ ਏ ☺️

  • @surinderbawa2992
    @surinderbawa2992 2 роки тому +5

    🙏 ਖਰੀਆਂ ਤੇ ਰੱਬ ਲੱਗਦੀਆਂ ਉਹ ਗੱਲਾਂ ਜੋ ਸਾਡੀ ਨਿੱਜੀ ਜਿੰਦਗੀ ਤੇ ਲਾਗੂ ਹੁੰਦੀਆਂ ਨੇ, ਸਿਰਫ ਔਰ ਸਿਰਫ ਅੱਜ ਦੇ ਸੱਚ ਦੇ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਕੋਲੋਂ ਸੁਨਣ ਨੂੰ ਮਿਲਦੀਆਂ ਨੇ 🙏 😊

  • @ajindersingh4346
    @ajindersingh4346 2 роки тому +12

    ਬਹੁਤ ਹੀ ਸਮਝਦਾਰੀ ਭਰੇ ਵਿਚਾਰ ਨੇ ਭਾਈ ਸਾਹਬ ਜੀ, ਜ਼ਿੰਦਗੀ ਦੀਆਂ ਬਹੁਤ ਹੀ ਮਹੱਤਵਪੂਰਨ ਗੱਲਾਂ ਸਮਝਾ ਰਹੇ ਓ, ਨਹੀਂ ਤਾਂ ਬੱਸ ਇਸ ਜ਼ਿੰਦਗੀ ਦੀਆਂ ਗੱਲਾਂ ਨੂੰ ਛੱਡ ਕੇ ਐਵੇਂ ਪਰਲੋਕ ਜਿਹੇ ਦੀਆਂ ਕਾਲਪਨਿਕ ਗੱਲਾਂ ਹੀ ਸੁਣਾਈ ਜਾਂਦੇ ਬਹੁਤ ਸਾਰੇ ਧਾਰਮਿਕ ਕਥਾਵਾਚਕ।
    ਬਹੁਤ ਬਹੁਤ ਧੰਨਵਾਦ ਜੀ।

    • @KamaljitKaur-fy3uu
      @KamaljitKaur-fy3uu 2 роки тому +1

      ਬਿਲਕੁਲ ਸੱਚ ਕਿਹਾ ਵੀਰ 👍

  • @ਜਗਦੇਵਸਿੰਘ-ਯ2ਧ
    @ਜਗਦੇਵਸਿੰਘ-ਯ2ਧ 2 роки тому +23

    ਜਿੰਦਗੀ ਵਿੱਚ ਕੋਈ ਨਾ ਕੋਈ ਜ਼ਰੂਰ ਹੋਣਾ ਚਾਹੀਦਾ ਜਿਸ ਨਾਲ ਦਿਲ ਦੀ ਗੱਲ ਕਰ ਲਈਏ,
    ਖੁਦ ਵਿੱਚ ਸੁਧਾਰ ਕਰੀਏ ਆਉ ਖੁਦ ਤੌੰ ਸ਼ੁਰੂ ਕਰੀਏ 🙏 ੴ

    • @ranisen5027
      @ranisen5027 2 роки тому +3

      ਬਹੁਤ ਸੋਹਣਾ ਵਿਚਾਰ ਹੈ ਜੀ ,ਬਦਲਣ ਦੀ ਸ਼ੁਰੂਆਤ ਖੁਦ ਤੋਂ ਹੀ ਕਰਨੀ ਚਾਹੀਦੀ ਹੈ ।🙏

  • @KamaljitKaur-fy3uu
    @KamaljitKaur-fy3uu 2 роки тому +9

    ਤੁਹਾਡੇ ਸਵੇਰ ਦੇ ਸੁਨੇਹੇ ਸਿਰੇ ਦੀ ਮੈਡੀਟੇਸਨ ਦਾ ਕੰਮ ਕਰਦੇ ਹਨ ਜੀ 🙏 ਸ਼ੁਕਰੀਆ ਹਮੇਸ਼ਾਂ ਸਾਡੇ ਮਾਰਗ ਦਰਸ਼ਕ ਬਣੇ ਰਹਿਣ ਲਈ ਜੀ 🙏

  • @rajrani6558
    @rajrani6558 2 роки тому +2

    ਭਾਈ ਸਾਹਿਬ ਜੀ ਬਹੁਤ ਵਧੀਆ ਬੀਚਾਰ ਜੀ।ਕੀਰਤਨ ਵੀ ਵੈਰਾਗ ਵਿਚ ਰੋਣਾ ਹੀ ਹੈ। ਕੀਰਤਨ ਜਾ ਕੀਰਨੇ ਤਨ ਦੁਆਰਾ ਰੋਣਾ ਹੀ ਹੈ।🙏

  • @jagdeepsingh457
    @jagdeepsingh457 2 роки тому +39

    ਭਾਈ ਰਣਜੀਤ ਸਿੰਘ ਜੀ ਦਾ ਸਵੇਰ ਦਾ ਸੁਨੇਹਾ ਕੁਦਰਤ ਨਾਲ ਬੈਠ ਕੇ ਸੁਣਨ ਚ ਬਹੁਤ ਵਧੀਆ ਲੱਗਦਾ ਸਵੇਰੇ ਸਵੇਰੇ, ਸਾਰਾ ਦਿਨ ਵਧੀਆ ਲੱਗਦਾ ।।

  • @rajinderkaur3480
    @rajinderkaur3480 Рік тому +1

    ❤❤❤❤❤

  • @jaspreetbhullar8398
    @jaspreetbhullar8398 2 роки тому +21

    ਜ਼ਿੰਦਗ਼ੀ ਸਾਨੂੰ ਬਹੁਤ ਕੁਝ ਸਿਖਾ ਜਾਂਦੀ ਹੈ ਜੀ।🙏 ਕਦੇ ਵੀ ਕਿਸੇ ਦਾ ਦੁੱਖ ਸੁਣ ਕੇ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਤੇ ਖ਼ੁਸ਼ੀ ਦੇਖ਼ ਕੇ ਸੜਨਾ ਨਹੀਂ ਚਾਹੀਦਾ ਜੀ। 🙏 ਬਹੁਤ ਸੋਹਣਾ ਸੁਨੇਹਾ ਭਾਈ ਸਾਹਿਬ ਜੀ 🙇🙏🙏

    • @SandeepSingh-ky1wj
      @SandeepSingh-ky1wj 2 роки тому +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

    • @KamaljitKaur-fy3uu
      @KamaljitKaur-fy3uu 2 роки тому +2

      ਬਹੁਤ ਵਧੀਆ ਵਿਚਾਰ ਜੀ 🙏

    • @jaspreetbhullar8398
      @jaspreetbhullar8398 2 роки тому +1

      @@KamaljitKaur-fy3uu ਧੰਨਵਾਦ ਭੈਣ ਜੀ 🙏

  • @JaswinderSingh-id4mt
    @JaswinderSingh-id4mt 2 роки тому +3

    ਬਿਲਕੁਲ ਸਹੀ ਕਿਹਾ ਜੀ ਜਿਹੜੇ ਬੰਦੇ ਘੁੱਟੇ ਘੁੱਟੇ ਰਹਿੰਦੇ ਹਨ ਉਨ੍ਹਾਂ ਨੂੰ ਕੋਈ ਬਿਮਾਰੀ ਜ਼ਰੂਰ ਲੱਗਦੀ ਹੈ

  • @Manreet.Grewal
    @Manreet.Grewal 2 роки тому +1

    ਭਾਈ ਸਾਹਿਬ ਜੀ ਇੱਕ ਭੈਣ ਆ ਲੁਧਿਆਣਾ ਤੋਂ ਜੀ ਉਹ ਇੱਕ ਸਾਲ ਤੋ ਬਿਮਾਰ ਸੀ ਲੀਵਰ ਕਿਡਨੀ ਡੈਮਜ ਆ ਮਹੀਨੇ ਵਿੱਚ ਤਿੰਨ ਵਾਰੀ ਡਾਲਸਿਸ ਹੋ ਰਿਹਾ ਆ ਜੀ ਪਰ ਉਸ ਭੈਣ ਨੂੰ ਮੈਂ ਛੇ ਮਹੀਨੇ ਤੋ ਤੁਹਾਡੇ ਦੀਵਾਨ ਤੇ ਨਵੀਂ ਸਵੇਰ ਦਾ ਸੁਨੇਹਾ ਵੀ ਭੇਜ ਰਿਹਾਂ ਹਾਂ ਉਸ ਭੈਣ ਵਿਚ ਸੁਣੇ ਸੁਣੇ ਕੇ ਇਹਨੀ ਹਿੰਮਤ ਆ ਚੁੱਕੀ ਹੈ ਅੱਜ ਉਹ ਕੱਪੜੇ ਵੇਚਣ ਦਾ ਕੰਮ ਰਹੀ ਆ ਮੈਨੂੰ ਭਾਈ ਸਾਹਿਬ ਬਹੁਤ ਖੁਸ਼ੀ ਹੋ ਰਹੀ ਭੈਣ ਨੂੰ ਇਹਨੀ ਹਿੰਮਤ ਵਿਚ ਦੇਖ ਕੇ ਉਹ ਭੈਣ ਤੁਹਾਡਾ ਲੱਖਾਂ ਵਾਰੀ ਧੰਨਵਾਦ ਕਰਦੀ ਆ ਜੀ

  • @sarabjitkaur8997
    @sarabjitkaur8997 2 роки тому +4

    ਬਹੁਤ ਵਧੀਆ ਵਿਚਾਰ ਹੁੰਦੇ ਨੇ ਵੀਰ ਜੀ, ਧੰਨਵਾਦ ਧੰਨਵਾਦ,

  • @ManpreetSingh-kf8ii
    @ManpreetSingh-kf8ii Рік тому

    ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਸਾਹਿਬ ਜੀ ਦੂਜਿਆਂ ਦੇ ਦੁੱਖ ਹੋਲਾ ਕਰਨ ਲਈ ❤❤❤❤

  • @hkaur9379
    @hkaur9379 2 роки тому +1

    ਭਾਈ ਸਾਹਿਬ ਜੀ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ ।ਅੱਜ ਦਾ ਸੁਨੇਹਾ ਵੀ ਲੱਖਾਂ ਕਰੋੜਾਂ ਖਰਚ ਕੇ ਵੀ ਨਹੀਂ ਮਿਲਦਾ । ਤੁਸੀ ਫ੍ਰੀ ਵਿਚ ਵੰਡ ਰਹੇ ਹੋ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।ਥਾਂਦੀ ਹੌਲੈਡ ।।🙏🙏🙏🙏🙏❤️❤️

  • @balwindersingh1124
    @balwindersingh1124 2 роки тому +3

    Bahut khoob ji

  • @SatnamSingh-bc5zm
    @SatnamSingh-bc5zm 2 роки тому +7

    ਗੱਲਾਂ ਤਾਂ ਬਥੇਰੀਆਂ,
    ਦੱਸਣੀਆਂ ਨੇ ਪਰ ਯਾਰ ਨੂੰ।
    ਮਨ ਹੌਲ਼ਾ ਕਰਨਾ ਏਂ,
    'ਤੇ ਲਾਹ ਦੇਣਾ ਏਂ ਭਾਰ ਨੂੰ।
    🙏🙏🙏🙏🙏

  • @jasvindercharl4522
    @jasvindercharl4522 2 роки тому +1

    ਗੁਰੂ ਸਾਹਿਬ ਜੀ ਭਾਈ ਸਾਹਿਬ ਜੀ ਨੂੰ ਦੇਹ-ਅਰੋਗਤਾ ਬਖ਼ਸ਼ਣ ਜੀ ਸੁਣ ਲਉ ਕਿੰਨੇ ਵਧੀਆ ਵੀਚਾਰ ਏ ਜੀ ਦੁਖ ਹੁੰਦਿਆਂ ਵੀ ਸੁਖ ਵਿੱਚ ਰਹਿੰਦੇ ਨੇ ਜੀ ਸੱਦਾ ਚੜਦੀ ਕਲ੍ਹਾ ਵਿੱਚ ਰਹਿਣ ਜੀ ਵੀਚਾਰ ਸੁਣਕੇ ਆਪਾ ਵੀ ਚੜਦੀ ਕਲ੍ਹਾ ਰਹਾ ਗੇ ਜੀ 🙏🏻

  • @baljitkaurmander8801
    @baljitkaurmander8801 2 роки тому

    ਬਹੁਤ, ਬਹੁਤ, ਬਹੁਤ, ਬਹੁਤ, ਬਹੁਤ, ਬਹੁਤ, ਬਹੁਤ............... ਜ਼ਿਆਦਾ ਜਿਸ ਦੀ ਕੋਈ ਹੱਦ ਨਹੀਂ ਵਧੀਆ ਅਤੇ ਕਾਮਯਾਬ ਸੁਨੇਹਾ ਜਿਸ ਦੀ ਸਮਾਜ ਨੂੰ ਤੁਰੰਤ ਲੋੜ ਹੈ ਕਿਉਂਕਿ ਇਸ ਮੁਸ਼ਕਲ ਵਿਚ ਹੀ ਸੰਸਾਰ ਡੁੱਬਦਾ ਜਾ ਰਿਹੈ ਕਿ ਕੋਈ ਧਿਆਨ ਨਾਲ ਕਿਸੇ ਦਾ ਦੁੱਖ ਸੁਣ ਹੀ ਨਹੀਂ ਰਿਹਾ ਆਪ ਜੀ ਦਾ ਕੋਟਾਨ ਕੋਟ ਧਨਵਾਦ ਜੀ ............🙏🙏🙏🙏🙏

  • @dalwindersingh5617
    @dalwindersingh5617 2 роки тому +2

    ਜ਼ਿਆਦਾ ਤੇ ਲੋਕ ਮਜ਼ਾਕ ਹੀ ਕਰਦੇ ਨੇ ਦੁਖ ਸੁਣਨ ਆਲ਼ਾ ਐਥੇ ਕੋਈ ਵਿਰਲਾ ਏ । ਮੈਂ ਤੇ ਜੇ ਦਿਲ ਦੀ ਗੱਲ ਕਰਨੀ ਹੋਵੇ ਤਾਂ ਆਪਣੀ ਭੈਣ ਨਾਲ ਗੱਲਬਾਤ ਕਰ ਲੈਂਦਾ ਬਸ ਸਾਨੂੰ ਇਹ ਰਿਸ਼ਤੇ ਵੀ ਦੋਸਤ ਬਣਾਉਣੇ ਚਾਹੀਦੇ ਨੇ

  • @sarojkamboj8541
    @sarojkamboj8541 2 роки тому +1

    Bhai sahbb ji sade ta doctor tuc ho hun ji dukh bahut aunde ne pr tuanu sun ke na jindgi badal rahi aa thanku os waheguru ji da jina ne tuade varge veer ji nu sanu sahi raah vakhon layi dharti te bheja thanku ji

  • @ManjitKaur-wl9hr
    @ManjitKaur-wl9hr 2 роки тому +9

    ਬਹੁਤ ਵਧੀਆ ਸਮਝਾਇਆ ਗਿਆ ਕਿ ਦੁਖੀਆਂ ਦੇ ਦੁੱਖੜੇ ਸੁਣਨ ਦੀ ਆਦਤ ਪਾਈਏ 🙏🙏🙏🙏🙏

  • @simranpreetkaur5913
    @simranpreetkaur5913 2 роки тому +1

    ਸੱਚ ਹੈ ਜੀ ਜਦੋਂ ਅਸੀਂ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਦੇ ਹਾ ਤਾ ਸਾਡਾ ਦੁੱਖ ਬਹੁਤ ਘੱਟ ਜਾਦਾ ਹੈ ਇਹ ਸਾਡੇ ਨਾਲ ਬਹੁਤ ਵਾਰੀ ਹੋਇਆ ਹੈ ਦੁੱਖ ਵੀ ਜਦੋਂ ਕਿਸੇ ਆਪਣੇ ਨੂੰ ਦੱਸਦੇ ਹਾ 🙏🙏🙏🙏🙏🙏

  • @SaintMSGInsan0.2
    @SaintMSGInsan0.2 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਦੁਖੀ ਹੁੰਦੇ ਤਾਂ ਫੇਰ ਤੁਹਾਡੀ ਕਲਿਪ ਦੋ ਵਾਰ ਸੁਣ ਲੈਂਦੇ ਹਾਂ ਜੀ

  • @Kuldeepsingh-xg1zy
    @Kuldeepsingh-xg1zy 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਅੱਜ ਦਾ ਸੁਨੇਹਾ ਸੁਣ ਕੇ ਬਹੁਤ ਜ਼ਿਆਦਾ ਲੋਕ ਨੇ ਠੀਕ ਹੋ ਜਾਣਗੇ ਜੀ
    ਬਹੁਤ ਬਹੁਤ ਧੰਨਵਾਦ ਜੀ
    ਭਾਈ ਸਾਹਿਬ ਜੀ

  • @chandankamur9842
    @chandankamur9842 2 роки тому +3

    Bahut vdiyan soch te vichar slaam aa ji

  • @harjinderkaur6685
    @harjinderkaur6685 2 роки тому +2

    Wahaguru je ka khalsa wahaguru je ke Fateh Bhai shaib je 🙏🙏🙏🙏🙏🙏🙏🙏 enn Shona sunha dhan laye aap da bahut bahut tanvaad

  • @amandeepsinghmangat1972
    @amandeepsinghmangat1972 2 роки тому +3

    ਤੁਸੀਂ ਵੀ ਮਨੋਵਿਗਿਆਨੀ ਹੋ। ਧੰਨਵਾਦ ਭਾਈ ਸਾਹਿਬ

  • @Edit_babydoodles
    @Edit_babydoodles 2 роки тому

    ਬਹੁਤ ਵਧੀਆ ਸਨੇਹਾ ਵਾਹਿਗੁਰੂ ਜੀ 🙏🏻🙏🏻

  • @jagdishkaur9755
    @jagdishkaur9755 2 роки тому +2

    ਹਾਂ ਪੱਖੀ ਸੋਚ ਤੇ ਸੱਚੇ ਸੁੱਚੇ ਦੋਸਤ ਮਿਲਣ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।ਲੋੜ ਤਾਂ ਮਨ ਦੀ ਦ੍ਰਿੜਤਾ ਦੀ ਹੈ।

  • @DastarDhariCrowdMusic
    @DastarDhariCrowdMusic 2 роки тому +2

    🌹Very Nice SPEECH🌹
    "ਸਤਿ ਸ਼੍ਰੀ ਅਕਾਲ ਜੀ" ਭਾਈ ਸਾਹਿਬ ਜੀ🙏
    Waheguru Ji❤❤
    || ਵਾਹਿਗੁਰੂ ਜੀ ||🙏🙏
    || वाहेगुरु जी ||✍️✍️

  • @neetkaur8498
    @neetkaur8498 2 роки тому +2

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ

  • @KamaljitKaur-fy3uu
    @KamaljitKaur-fy3uu 2 роки тому +30

    ਮੇਰੇ ਕੁਲੀਗਜ਼, ਫਰੈਂਡਜ ਤੇ ਰਿਸ਼ਤੇਦਾਰ ਵੀ ਮੈਨੂੰ ਹੀ ਸੁਣਾਉਂਦੇ ਹਨ ਜੀ ਤੇ ਮੈਂ ਗਰੰਟੀ ਨਾਲ ਕਹਿੰਦੀ ਹਾਂ ਕਿ ਤੁਹਾਡਾ ਕੋਈ ਨਾ ਕੋਈ ਕਲਿੱਪ ਜ਼ਰੂਰ ਮਿਲ ਜਾਂਦਾ ਹੈ ਉਨ੍ਹਾਂ ਨੂੰ ਭੇਜਣ ਲਈ ਜਿਸ ਵਿੱਚ ਉਸ ਸਮੱਸਿਆ ਦਾ ਇੰਨ ਬਿੰਨ ਹੱਲ ਹੁੰਦਾ ਹੈ ਜੀ 🙏

    • @ashishcheema9051
      @ashishcheema9051 2 роки тому +1

      🙏🙏🙏🙏🙏🙏🙏🌹🌷🌹🌷🌹👌👌

    • @jaspreetbhullar8398
      @jaspreetbhullar8398 2 роки тому

      ਤੁਹਾਡੇ ਕਮੈਂਟਸ ਪੜ੍ਹ ਕੇ ਮੇਰੇ ਮੂੰਹ ਤੋਂ ਹਮੇਸ਼ਾ ਵਾਅਓ ਹੀ ਨਿਲਕਦਾ ਹੈ ਜੀ 😍🙇🙏

    • @jaspreetbhullar8398
      @jaspreetbhullar8398 2 роки тому

      ਕਮਲਜੀਤ ਭੈਣ ਜੀ ਤੁਹਾਡੇ ਕਮੈਂਟਸ ਬਹੁਤ ਸੋਹਣੇ ਹੁੰਦੇ ਹਨ ਜੀ👌🏻👌🏻☺️🙏

    • @KamaljitKaur-fy3uu
      @KamaljitKaur-fy3uu 2 роки тому

      @@jaspreetbhullar8398 ਸ਼ੁਕਰੀਆ ਜੀ 🙏 ਮੈਨੂੰ ਤਾਂ ਤੁਹਾਡੇ ਕੂਮੈੱਟਸ ਵਧੀਆ ਲਗਦੇ ਹਨ ਜੀ 👍

  • @gurinderkaur5637
    @gurinderkaur5637 2 роки тому +13

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸਾਨੂੰ ਹਮੇਸ਼ਾ ੳੁਡੀਕ ਰੱਖ,,🙏🙏🙏🙏🙏

  • @sukhvir434
    @sukhvir434 2 роки тому +1

    ਜੁੱਗ ਜੁੱਗ ਜੀ ਵੀਰਿਆ, ਦਿਲ ਦਾ ਬੋਝ ਲਾਹ ਦਿੱਤਾ ਇਹ ਸਮਝਾ ਕੇ ਅਪਣੇ ਦੁੱਖ ਗੁਰੂ ਚਰਣਾ ਚ ਰੋ ਲਿਆ ਕਰੋ, ਦੁਨੀਆਂ ਕੋਲ ਰੋ ਧੋਖੇ ਖਾਦੇ ਆ ਪਰੈਕਟੀਕਲੀ, ਬਹੁਤ ਬਹੁਤ ਪਿਆਰ ਖੁਸ਼ ਰਹੋ,ਸਾਨੂੰ ਖੁਸ਼ ਰਹਿਣ ਦੇ ਰਸਤੇ ਦੱਸਦੇ ਹੋ 🙏🙏👍🏼👍🏼👌👌🌹🌹😍

  • @hardevsingh2145
    @hardevsingh2145 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 роки тому +4

    ਔਖਾਂ ਟੇਮ ਦਿਸਦਾ ਨਵੀਂ ਸਵੇਰ ਦਾ ਨਵਾਂ ਸਨੇਹਾ ਸੁਣ ਲਈ ਦਾ ਦਿਨ ਵਿਚ ਦੋ ਦੋ ਵਾਰ

  • @akashdeepsingh6294
    @akashdeepsingh6294 2 роки тому +1

    🙏waheguru ge ka khalsa waheguru ge fateh app je da sawer da sunea man bhut sant hoea par phir ve kai bar bhut he dukh wich hoea feer waheguru ge hazar han , par

  • @yaduyadu5273
    @yaduyadu5273 2 роки тому +2

    ਬਾਬਾ ਜੀ ਬਹੁਤ ਵਧੀਅਾ ਹੁੰਦਾ ਨਵੀ ਸਵੇਰ ਦਾਨਵਾ ਸਨੇਹਾ ਸਾਡੀ ਤਾ ਇਹੋ ਅਲਾਰਜੀ ਅਾ ਬਾਬਾ ਜੀ ਬਹੁਤ ਬਹੁਤ ਧੰਨਵਾਦ

  • @harjinderkaur6270
    @harjinderkaur6270 2 роки тому +1

    Thanks ji baba counselling lyi 🙏

  • @sukhpaluk2571
    @sukhpaluk2571 2 роки тому

    Sab sikhan ka hukam ha Guru maneo Granth 🙏🏼🙏🏼🙏🏼🙏🏼🙏🏼🙏🏼🙏🏼

  • @hardevsingh2145
    @hardevsingh2145 2 роки тому +1

    ਬਹੁਤ ਵਧੀਆ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹੈ ਕਿ ਇਹ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @navjotdhaliwal5512
    @navjotdhaliwal5512 2 роки тому +2

    Waheguru ji waheguru ji 🙏🙏🙏🙏💯👌 bilkul sahi keha g 💯💯👌👌✨ always right har kes nu das de fr lok majak karda aa ,🙏🙏🙏 waheguru waheguru ji waheguru ji 🙏💯👌

  • @harmeetsinghbhamrha5491
    @harmeetsinghbhamrha5491 2 роки тому +2

    Satnam wahegur ji wahegur ji wahegur ji wahegur ji 🙏🙏🙏🙏🙏🙏🙏🙏🙏🙏

  • @u.pdepunjabipind1620
    @u.pdepunjabipind1620 2 роки тому +5

    ਬਹੁਤ ਵਧੀਆ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ ਵਾਹਿਗੁਰੂ ji 🙏🌹🌺🌺

  • @rupindersidhu1313
    @rupindersidhu1313 2 роки тому

    ਬਹੁਤ ਵਧੀਆ ਭਾਈ ਸਾਹਿਬ 🙏🙏🙏

  • @harpalsingh7351
    @harpalsingh7351 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ ਧੰਨਵਾਦ ਜੀ

  • @RajinderKaur-qk9ox
    @RajinderKaur-qk9ox 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ🙏

  • @amitsandhu_
    @amitsandhu_ 2 роки тому +3

    Wehguru ji ka khalsa wehguru ji ki Fateh ji 🙏🙏 baut vadia ji 🙏🙏👍👍 baut baut dhannwaad ji 🙏👍

  • @gurinderkaur2823
    @gurinderkaur2823 2 роки тому +2

    Thanks Bhai sahib ji good job

  • @baljeetsidhu67
    @baljeetsidhu67 2 роки тому +1

    ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਦੁੱਖ ਦੱਸਣ ਨਾਲ ਵੀ ਘਟ ਹੁੰਦਾ ਐ

  • @bhagwantkaur674
    @bhagwantkaur674 2 роки тому +1

    Very good bhei sahib g Chardikala Hova g Thank YOU ❤❤❤❤❤❤❤❤❤

  • @gurdeep2684
    @gurdeep2684 2 роки тому +1

    Waheguru ji thude vichar sun ka hun ਬਾਣੀ nal bhut pyar jyeda pyar ho gya hun ta km v aiwe bhaalda hn kithe ਕੰਨਾ ਚ ਬਾਣੀ chldi ਰਹੇ te ap ਸੁਖਮਨੀ ਸਾਹਿਬ ji da path krda Raha waheguru ji aiwe da ਰਿਜ਼ਕ ਦਿਓ jo rijk TUC Dita hoyea es time us lyi thuda ਕੋਟਿ ਕੋਟਿ ਵਾਰ ਧੰਨਵਾਦ 🙏🙏🙏

  • @ranjitkaur6432
    @ranjitkaur6432 2 роки тому +2

    Fateh he fateh hai Bhai Saab Ji❤️🙏🙏🙏🙏👏🙏🙏💫💫🙏👏👏👏👏

  • @harjot4243
    @harjot4243 2 роки тому +5

    Waheguru ji waheguru ji waheguru ji waheguru ji waheguru ji 🙏♥️🌹🌹🌹🥀🌹👍🏻❤️♥️🙏

  • @baljitkaurmander8801
    @baljitkaurmander8801 2 роки тому +1

    ਕਿਸੇ ਵਿਦਵਾਨ ਪੁਰਸ਼ ਦੇ ਮਹਿੰਗੇ ਵਿਚਾਰਾਂ ਨਾਲ ਸੰਸਾਰ ਦਾ ਜੀਵਨ ਬਚ ਜਾਦੋ............. ਕਿੱਡੀ ਵੱਡੀ ਦੇਣ ਹੈ ਸੰਸਾਰ ਨੂੰ। 🙏🙏🙏🙏🙏🙏🙏🙏🙏🙏🙏

  • @siblings7203
    @siblings7203 2 роки тому +4

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @mahilpurlivetv3032
    @mahilpurlivetv3032 2 роки тому +8

    ਬਹੁਤ ਵਧਿਆ ਸੁਨੇਹਾ ਦਿੱਤਾ ਬਾਬਾ ਜੀ

  • @pammamirpuria408
    @pammamirpuria408 2 роки тому

    Baba ji najara liyata..main bda diprsion c.bht bht dhanwaad Baba g mind set karta🙏🏻🙏🏻🙏🏻🙏🏻🙏🏻🙏🏻🙏🏻🥰🥰🥰🌷🌷🌹🌹

  • @SandeepSingh-ky1wj
    @SandeepSingh-ky1wj 2 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @officialfunnyvideos6277
    @officialfunnyvideos6277 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @malkeetkaur5629
    @malkeetkaur5629 2 роки тому +2

    Waheguru ji tuhade te maharaj karan ji 🙏🙏🙏🙏🙏🤗👍👍👍👍

    • @kaurtejay2803
      @kaurtejay2803 2 роки тому

      ਬਹੁਤ ਵਧੀਆ ਦਸਿਆ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ 🙏🙏🙏⭐👌♥️ ਵਹਿਗੁਰੂ ਜੀ ਅਾਪ ਜੀ ਨੇ ਸਦਾ ਚੜ੍ਹਦੀ ਕਲਾ ਵਿਚ ਰੱਖ ਭਾਈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @harwinderkaur3268
    @harwinderkaur3268 2 роки тому +5

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ

  • @shaukatshah3263
    @shaukatshah3263 2 роки тому

    ਬਹੁਤ ਚੰਗਾ ਦਿਨ ਲੰਗਦਾ ਜਦੋਂ ਦੇ ਤੁਹਾਡੇ ਵਿਚਾਰ ਸੁਣ ਦਿਆ.. ਤੇ ਅਮਲ ਕੀਤਾ...

  • @maninderpalsingh2941
    @maninderpalsingh2941 2 роки тому +1

    Lub u sir u ar great person❤️❤️❤️

  • @jasvindersingh4571
    @jasvindersingh4571 2 роки тому +2

    Gur fateh ji🌺🌺🌺🙏🙏🙏

  • @bhaisukhvindersinghjikhalsa113
    @bhaisukhvindersinghjikhalsa113 2 роки тому +8

    ਜਿੰਦ ਜਾਨ ਪਿਆਰੇ ❤️😊🙏

  • @harvinderubhi5540
    @harvinderubhi5540 2 роки тому +8

    Listening is an art, learn to master it and let there be peace. May all be happy.

  • @shanbrar3479
    @shanbrar3479 2 роки тому +5

    Waheguru ji ka khalsa🙏 waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswantchahal
    @jaswantchahal 2 роки тому

    ਧੰਨਵਾਦ ਭਾਈ ਸਾਹਿਬ ਜੀ

  • @drsaini2865
    @drsaini2865 2 роки тому

    ਭਾਈ ਸਾਹਿਬ ਜੀ ਬਿਲਕੁਲ ਠੀਕ ਹੈ

  • @baljeetsidhu67
    @baljeetsidhu67 2 роки тому +4

    ਜਦੋਂ ਮਨ ਦੁਚਿੱਤੀ ਵਿਚ ਹੋਵੇ ਉਹ ਉਦੋਂ ਕੋਈ ਹੱਲ ਨ੍ਹੀ ਕੱਢ ਸਕਦਾ ,ਕਿਸੀ problem ਦਾ ਵਧੀਆ ਹੱਲ ਕਰਨ ਲਈ ਮਨ ਦੀ ਇਕਾਗਰਤਾ ਬਹੁਤ ਜਰੂਰੀ ਹੈ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻

  • @charanjeetsingh9799
    @charanjeetsingh9799 2 роки тому

    ਸਾਡੇ ਭਾਈ ਸਾਹਿਬ ਜੀ ਜਿੰਦਾਬਾਦ

  • @parmjeetkaur5117
    @parmjeetkaur5117 2 роки тому +1

    Bilkul sahi keha g tusi

  • @harnoorsandhu269
    @harnoorsandhu269 2 роки тому +1

    Thanks so much Bhai Sahib ji 🙏🏻

  • @manjitkaursandhu4785
    @manjitkaursandhu4785 2 роки тому +3

    Waheguru ji ka klsha Waheguru ji ki fateh phai shab ji🙏🙏🙏🙏

  • @luckysandhu7800
    @luckysandhu7800 2 роки тому

    Bahut vadiya apna dukh guru. Sahab aage sunaan naal khatam bhi ho janda hai te navi energy bhi mil jaandi hai Veer ji taada bahu thanvaad mind or mann shant karan lai waheguru ji tanu tandrusti bakshan 🙏🙏🙏♥️♥️

  • @gurvipankaur6058
    @gurvipankaur6058 2 роки тому +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏

  • @inderjeetkaur2368
    @inderjeetkaur2368 2 роки тому +20

    To find a sincere listener is very tough... Waheguru ji is the best solution🙏🙏🙏

  • @baljeetsidhu67
    @baljeetsidhu67 2 роки тому +2

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻 🙏🏻

  • @gurjindersingh6249
    @gurjindersingh6249 2 роки тому

    Waheguruji Waheguruji Waheguruji Waheguruji Waheguruji 🙏🏻🙏🏻🙏🏻🙏🏻🙏🏻

  • @nirmalkaur5708
    @nirmalkaur5708 2 роки тому

    Sat Siri akal g bhai saab ji bhut vadya lgda ji tuhade vchar sunke bhut bhut danwad g tuci jindgi jina skhodeo

  • @gclaire6061
    @gclaire6061 2 роки тому

    ਸੁਨਣ ਵਾਲਾ ਹੀ ਮੁਸ਼ਕਲ ਨਾਲ ਮਿਲਦਾ

  • @SukhwinderSingh-nl1nx
    @SukhwinderSingh-nl1nx 2 роки тому

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ

  • @jasvindercharl4522
    @jasvindercharl4522 2 роки тому

    ਸਾਡੇ ਸਤਿਕਾਰਯੋਗ ਪਿਆਰੇ ਵੀਰ ਭਾਈ ਸਾਹਿਬ ਜੀ ਆਪ ਦਾ ਬਹੁਤ ਬਹੁਤ ਧੰਨਬਾਦ ਜੀ 🙏🏻

  • @naranjansingh7171
    @naranjansingh7171 2 роки тому +1

    SATNAM SHRI WAHEGURU JI WAHEGURU JI MEHAR KARO JI

  • @kulvirsinghsingh6694
    @kulvirsinghsingh6694 2 роки тому +2

    Satnam shri waheguru ji bhai sahib nu chardi kalan rikhna ji

  • @paramjitkaur7546
    @paramjitkaur7546 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @batinderbhamra8725
    @batinderbhamra8725 2 роки тому

    Satnam ji wahegur ji please blass every one in this world good morning to you, hope you are feeling better now take care

  • @rajkumardhallrajkumardhall2491
    @rajkumardhallrajkumardhall2491 2 роки тому

    Ap ji ne bohat vadiya vachan farmye Bhai sahab ji 🙏🙏🙏

  • @baljeetsidhu67
    @baljeetsidhu67 2 роки тому +2

    ਧੰਨਵਾਦ ਭਾਈ ਸਾਹਿਬ ਜੀ ਸਾਨੂੰ ਐਨਾ ਵਧੀਆ ਸਮਝਾਇਆ ਭਾਈ ਸਾਹਿਬ ਜੀ 🙏🏻

  • @bhagwantkaurgrewal7384
    @bhagwantkaurgrewal7384 2 роки тому +1

    Thanks baba gi

  • @swaransinghsekhon4836
    @swaransinghsekhon4836 2 роки тому

    ਬਹੁਤ ਅੱਛੇ ਜੀ

  • @rampaltanwar4944
    @rampaltanwar4944 2 роки тому

    AAP ji nu mera pranam parmpita Parmatma aap ji nu savsarh rakhe

  • @vishal.._2505
    @vishal.._2505 2 роки тому +4

    Satnam waheguru ji ❣️😍🔥.... 🥰

  • @sukhpaluk2571
    @sukhpaluk2571 2 роки тому

    Bhai ji mera man c me bani di steek pda, tusi mere dil di wish poori kar ditti 🙏🏼🙏🏼

  • @jntykhipal3658
    @jntykhipal3658 2 роки тому

    Y bd to bd like kro
    Like krn ch paise ni lgde bhai sahib eni mehnat krde ne ta ki loka tk ohna di gl pucje🙏🙏🙏te lok bdia jindgi ji skn

  • @gurmindersingh6927
    @gurmindersingh6927 2 роки тому

    Bhai Sahib hi waheguru Ji Ka khalsa waheguru Ji ki fateh