ਸੁੱਖ ਅਤੇ ਅਨੰਦ ਵਿੱਚ ਫ਼ਰਕ ਕੀ ਹੈ, ਸਾਨੂੰ ਅਨੰਦ ਮੰਗਣਾ ਚਾਹੀਦਾ ਹੈ | Dhadrianwale

Поділитися
Вставка
  • Опубліковано 1 гру 2024

КОМЕНТАРІ • 201

  • @dalwindersingh5617
    @dalwindersingh5617 7 місяців тому +12

    ਮੇਰੇ ਖਿਆਲ ਚ ਪਰਮਾਤਮਾ ਸ਼ਬਦ ਬਣਿਆ ਹੈ ਪਰਮ ਆਤਮਾਂ ਤੋਂ

  • @parmjeetdha3681
    @parmjeetdha3681 7 місяців тому +15

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 7 місяців тому +8

    ਪ੍ਰਮਾਤਮਾ ਦੇ ਸਰੂਪ ਤਿੰਨ ਰੂਪ ਸਤੁ, ਚਿੱਤ, ਆਨੰਦ 🙏🙏🙏🙏🙏ਜੁਗ -ਜੁਗ ਜੀਓ ਭਾਈ ਸਾਹਿਬ ਜੀ 🙏🙏🙏🙏🙏

  • @gurjeetkaur9238
    @gurjeetkaur9238 7 місяців тому +41

    ਅਰਦਾਸ ਵਾਹਿਗੁਰੂ ਅਗੇ ਕਿ ਹਿੰਮਤ ਹੌਸਲਾ ਵਾਹਿਗੁਰੂ ਸਭ ਨੂੰ ਬਖਸ਼ਣ ਕਿ ਸਾਰੇ ਹੀ ਸ਼ੁਕਰਾਨੇ ਤੇ ਆਨੰਦ ਚ, ਰਹਿਣ ਜੀ 🙏ਤੇਰਾ ਭਾਣਾ ਮੀਠਾ ਲਾਗੈ 🙏ਵਾਹਿਗੁਰੂ

  • @KamaljitKaur-fy3uu
    @KamaljitKaur-fy3uu 7 місяців тому +14

    ਬਿਲਕੁਲ ਸੱਚ ਕਿਹਾ ਜੀ 🙏 ਆਪਣੇ ਖੁਦ ਦੇ ਤਜਰਬਿਆਂ ਵਿੱਚੋਂ ਨਿਕਲਿਆ ਗਿਆਨ ਹੀ ਜ਼ਿੰਦਗੀ ਵਿੱਚ ਆਨੰਦ ਪੈਦਾ ਕਰਦਾ ਹੈ🙏ਕੋਟਨਿ ਕੋਟਿ ਧੰਨਵਾਦ ਏਨੇ ਬੇਸ਼ਕੀਮਤੀ ਬਚਨਾਂ ਲਈ ਜੀ 🙏

  • @AmandeepKaur-ju1zy
    @AmandeepKaur-ju1zy 7 місяців тому +8

    ਵਾਹ ਜੀ ਵਾਹ ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਸਵੇਰ ਦੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਨੂੰ ਅਨੰਦ ਮਾਣ ਦਾ ਮਾਨ ਬਖਸ਼ੇ ਜੀ

  • @gurjeetkaur9238
    @gurjeetkaur9238 7 місяців тому +18

    ਗੁਰੂ ਦਾ ਗਿਆਨ ਆਨੰਦ ਹੀ ਆਨੰਦ 🙏ਭਾਈ ਸਾਹਿਬ ਜੀ ਬਹੁਤ ਵੱਡਾ ਉਪਰਾਲਾ ਤੁਹਾਡਾ 🙏ਜੀ ਤਹਿ ਦਿਲੋਂ ਸ਼ੁਕਰਾਨਾ ਜੀ 🙏

  • @ManjitKaur-wl9hr
    @ManjitKaur-wl9hr 7 місяців тому +11

    ਵਾਹ! ਸੁੱਖ -ਦੁੱਖ ਸਰੀਰ ਦੀ ਅਵਸਥਾ ਹੁੰਦੀ ਹੈ ਜਦ ਕਿ ਅਨੰਦ ਮਨ ਦੀ ਅਵਸਥਾ ਹੁੰਦੀ ਹੈ 🙏🙏🙏🙏🙏

  • @jaspreetbhullar8398
    @jaspreetbhullar8398 7 місяців тому +8

    ਵਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਦਾ ਗਿਆਨ ਸਾਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੈਕਟਿਕਲੀ ਲਾਗੂ ਕਰਕੇ ਅਸੀਂ ਆਨੰਦ ਸਵਰੂਪ ਵਿੱਚ ਜਾ ਸਕਦੇ ਹਾਂ ਜੀ ❤🙏 ਭਾਈ ਸਾਹਿਬ ਜੀ ਇਹਨਾਂ ਬੇਸ਼ਕੀਮਤੀ ਵਿਚਾਰਾਂ ਲਈ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ ☺️❤️🙏

  • @HarjinderSingh-cc2yu
    @HarjinderSingh-cc2yu 7 місяців тому +7

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @sharanjeetsinghsandhu7635
    @sharanjeetsinghsandhu7635 7 місяців тому +5

    Guru fateh bhai sahib ji waheguru ji ka khalsa waheguru ji Ki fateh jio ❤️🙏

  • @RAMANDEEPKAUR-tj2dp
    @RAMANDEEPKAUR-tj2dp 7 місяців тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @amandeepkauldhar8424
    @amandeepkauldhar8424 2 місяці тому +2

    ਧੰਨਵਾਦ ਜੀ ਭਾਈ ਸਾਹਿਬ

  • @parmjeetsingh1987
    @parmjeetsingh1987 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਘੁਰਕਾ ਤਹਿ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਸਪ੍ਰੀਤ ਸਿੰਘ ਤੇ ਪਰਮਜੀਤ ਸਿੰਘ ਭਾਈ ਸਾਹਿਬ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepSingh-ky1wj
    @SandeepSingh-ky1wj 7 місяців тому +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🌹🌹🌹🌹🥀🥀🥀🥀

    • @gurjeetkaur9238
      @gurjeetkaur9238 7 місяців тому

      ਸੰਦੀਪ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਨੰਦ ਚ, ਰਹੋ ਵੀਰ ਜੀ 🙏

  • @amitsandhu_
    @amitsandhu_ 7 місяців тому +3

    ਵਾਹ ਜੀ ਵਾਹ ਭਾਈ ਸਾਹਿਬ ਜੀ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ

  • @SandeepSingh-ky1wj
    @SandeepSingh-ky1wj 7 місяців тому +7

    🙏🏻🙏🏻🙏🏻🌹🌹🌹🌹🥀🥀🥀🙏🏻🙏🏻🙏🏻
    ✍✍ਸੱਚੀ ਗੱਲ ✍✍
    ਜਦੋ ਤੁਸੀਂ ਧਰਤੀ ਉਤੇ
    ਪਹਿਲਾਂ ਸਾਹ ਲਿਆ
    ਤਾਂ ਤੁਹਾਡੇ ਮਾਂ -ਬਾਪ ਤੁਹਾਡੇ ਕੋਲ ਸਨ ,
    ਉਹ ਆਖਰੀ ਸਾਹ ਲੈਣ
    ਤਾਂ ਤੁਸੀਂ ਉਹਨਾਂ ਕੋਲ ਹੋਵੋ ।

  • @jagroopsingh9467
    @jagroopsingh9467 7 місяців тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurbindersingh454
    @gurbindersingh454 7 місяців тому +2

    ਸਤਿਨਾਮ ਵਾਹਿਗਰੂ

  • @LakvirSingh-fy8py
    @LakvirSingh-fy8py 5 місяців тому +2

    ਭਾਈ ਸਹਿੰਬ ਜੀਓ

  • @GagandeepSingh-xe4pf
    @GagandeepSingh-xe4pf 7 місяців тому +2

    ਭਾਈ ਸਾਹਿਬ ਜੀ ਮੈਨੂੰ ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪ ਜੀ ਦੀ ਸੋਚ ਨਾਲ ਜੁੜੇ ਹੋਏ ਹਾਂ,,,,,

  • @entertainmentpetsanimal
    @entertainmentpetsanimal 4 місяці тому +4

    ਞਾਹਿਗੁਰੂ ਜੀ

  • @SurinderKaur-co9ji
    @SurinderKaur-co9ji 2 місяці тому

    Buhut buhut wdi aa bani nu Dssnn da

  • @BalpreetSingh-j9c
    @BalpreetSingh-j9c 7 місяців тому +3

    🙏🏻🙏🏻🙏🏻waheguru ji ka khalsa waheguru ji ki fateh 🙏

  • @Loveofcricketververma
    @Loveofcricketververma 3 місяці тому +1

    ਧੰਨਵਾਦ ਭਾਈ ਸਾਹਬ ਜੀ ❤❤

  • @gureksinghgill8279
    @gureksinghgill8279 7 місяців тому +4

    Waheguru ji🙏🙏🙏🙏🙏🙏🙏🙏 ਸੁਖੀ ਵਸੋ

  • @GurtejSingh-mb9lo
    @GurtejSingh-mb9lo 4 місяці тому +1

    Waheguru ji waheguru ji waheguru ji waheguru ji waheguru ji

  • @gurjeetkaur9238
    @gurjeetkaur9238 7 місяців тому +1

    ਵਾਹਿਗੁਰੂ ਸਤਿ ,ਚਿੱਤ ਤੇ ਆਨੰਦ ਵਾਹਿਗੁਰੂ ਜੀ 🙏

  • @sukhchain9808
    @sukhchain9808 7 місяців тому +2

    ਗਿਆਨ ਤਜਰਬੇ ਨਾਲ ਬਹੁਤ ਵਧੀਆ ਜੀ

  • @GurnamsinghSingh-n2t
    @GurnamsinghSingh-n2t 7 місяців тому +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjivenpanjeta6544
    @jagjivenpanjeta6544 7 місяців тому +1

    Waheguru ji waheguru ji waheguru ji waheguru ji waheguru ji 🙏

  • @baljinderdhaliwal641
    @baljinderdhaliwal641 7 місяців тому +1

    ਬਹੁਤ ਵਧੀਆ ਬਾਬਾ ਜੀ ਮਨ ਨੂੰ ਸੁਣਕੇ ਬਹੁਤ ਸਕੂਨ ਮਿਲਿਆ❤️👏🌹👍👌✌️🙏

  • @harpreetsinghmehra4783
    @harpreetsinghmehra4783 7 місяців тому +3

    ਵਾਹਿਗੁਰੂ ਜੀ ❤❤

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 7 місяців тому +6

    ਵਾਹਿਗੁਰੂ ਜੀ

  • @AmandeepKaur-wr2nd
    @AmandeepKaur-wr2nd 7 місяців тому +1

    Waheguru Ji Meher kri mere malka sache patsah

  • @pritamsingh5053
    @pritamsingh5053 7 місяців тому +1

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਨੰਦ ਭੲਆ ਮੇਰੀ ਮਾਂ ਏ

  • @vinodsaroye758
    @vinodsaroye758 7 місяців тому +2

    Waheguru ji ka Khalsa waheguru ji ki Fateh 😊

  • @manindersingh5897
    @manindersingh5897 5 місяців тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ

  • @GurpreetKaur-of9dy
    @GurpreetKaur-of9dy 7 місяців тому +2

    Dhan dhan guru Ramdas ji mehar rkhio g sab te

  • @SimranjeetKaur-vi2uj
    @SimranjeetKaur-vi2uj 7 місяців тому +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌷🌷🌷🌷🌷🌷🌷🌷🌷💐💐💐💐💐💐💐💐💐💐🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌻😊😊😊😊😊😊😊😊😊😊

  • @jassisingh-cy5gy
    @jassisingh-cy5gy 7 місяців тому +2

    satnam shri waheguruji

  • @RajwinderKaur-hy2og
    @RajwinderKaur-hy2og 7 місяців тому +1

    Waheguru ji ka khalsa waheguru ji ki fateh bhai sahib ji🙏🙏

  • @GurpreetSingh-zi1hx
    @GurpreetSingh-zi1hx 7 місяців тому +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @parmjeetkaur5256
    @parmjeetkaur5256 7 місяців тому +1

    Waheguru ji ka khalsa waheguru ji ki fathe bhai sahib ji jindgi juoin da bauht vadhia message dindo ho waheguru ji toanho tandrusti bakse ❤🎉

  • @VipanjeetKaur-uc2hr
    @VipanjeetKaur-uc2hr 7 місяців тому +2

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🌹🙏

  • @gurjeetkaur9238
    @gurjeetkaur9238 7 місяців тому +2

    ਵਾਹਿਗੁਰੂ ਜੀ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ 🙏

    • @SandeepSingh-ky1wj
      @SandeepSingh-ky1wj 7 місяців тому +1

      ਗੁਰਜੀਤ ਕੌਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @Paramjitsingh-on5eo
    @Paramjitsingh-on5eo 7 місяців тому +2

    Waheguru ji ka Khalsa waheguru ji ki Fateh sare sangat Bhai sahib ji nu 🌹♥️🌹♥️🌹❤❤🎉🎉

  • @kpsardar7768
    @kpsardar7768 7 місяців тому +1

    Bahut sohne vichar Bhai sab ji de waheguru kirpa kre

  • @manvirsingh6512
    @manvirsingh6512 7 місяців тому +1

    Waheguru ji Waheguru ji Waheguru ji Waheguru ji Waheguru ji 🙏

  • @sarbjeetkaur4574
    @sarbjeetkaur4574 7 місяців тому +1

    Satnam Shri waheguru ji 🙏🙏🌹🌹

  • @seetalsingh8659
    @seetalsingh8659 7 місяців тому +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @GurmeetSinghKhalsa-q6r
    @GurmeetSinghKhalsa-q6r 7 місяців тому +1

    ਧੰਨ ਗੁਰੂ ਨਾਨਕ ਦੇਵ ਜੀ

  • @SurjeetSingh-uk2gx
    @SurjeetSingh-uk2gx 7 місяців тому +1

    Waheguru ji ka khalsa waheguru ji ki fathe🙏🙏🙏🙏🙏🙏

  • @ramankaur4266
    @ramankaur4266 7 місяців тому +1

    Satnam waheguru ji 🙏

  • @manjitkaursandhu4785
    @manjitkaursandhu4785 7 місяців тому +1

    Waheguru ji ka Khalsa Waheguru ji ki fateh ji🙏🙏❤❤🙏🙏🌹🌹🌷🌷🙏🙏

  • @HarjinderSingh-tz1vj
    @HarjinderSingh-tz1vj 7 місяців тому +2

    Satnam waheguru ji

  • @balwinderbrar8619
    @balwinderbrar8619 7 місяців тому

    Wahiguru Wahiguru Wahiguru ji teri mihar hai❤❤

  • @SurinderKaur-co9ji
    @SurinderKaur-co9ji 2 місяці тому

    Hope he can prech every day God give him long long life

  • @SukhdevSingh-eg6zf
    @SukhdevSingh-eg6zf 7 місяців тому

    Sat Sri Akal Bai ji❤

  • @parmjeetdandiwal2867
    @parmjeetdandiwal2867 7 місяців тому +1

    Waheguru ji teri mihar hai

  • @seerasingh4698
    @seerasingh4698 7 місяців тому +3

    Waheguru ji 🙏

  • @HarvinderSingh-or1kf
    @HarvinderSingh-or1kf 7 місяців тому

    वाहेगुरु जी का खालसा वाहेगुरु जी की फतेह जी ❤❤❤❤❤❤❤❤

  • @kulvinderkaur3957
    @kulvinderkaur3957 7 місяців тому +1

    🙏🙏🙇🏻‍♀️🙇🏻‍♀️❤️❤️🙇🏻‍♀️🙇🏻‍♀️🙏🙏

  • @LakvirSingh-fy8py
    @LakvirSingh-fy8py 5 місяців тому +2

    ਜੀਓ

  • @gurbaazkhaira
    @gurbaazkhaira 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @GurjotSingh-zv3bw
    @GurjotSingh-zv3bw Місяць тому +1

    ਵਾਹਿਗੁਰੂ ਜੀ ਵਾਹਿਗੁਰੂ 🎉🙏🙏🙏🙏♥️

  • @YaadwindersinghYaad-sh2df
    @YaadwindersinghYaad-sh2df 7 місяців тому

    Waheguru ji ka Khalsa waheguru ji ki fateh

  • @RajinderSingh-zn3on
    @RajinderSingh-zn3on 7 місяців тому

    ❤❤ waheguru ji kom da hiraji ❤❤

  • @PawanSharma-qs7bu
    @PawanSharma-qs7bu 7 місяців тому +1

    Vedant pr aa gye !!
    Acharya Prashant nu pakka follow kr rhe bhaai Saahab!!

  • @nehakaushal4307
    @nehakaushal4307 7 місяців тому

    whaguru g ka khalsa waheguru g ke fetha baba g ❤❤❤❤

  • @daljitgrewal9641
    @daljitgrewal9641 7 місяців тому

    Waheguruji🎉🎉🎉🎉🎉❤❤

  • @inderjitgurdaspur1360
    @inderjitgurdaspur1360 7 місяців тому +2

    WAHE GURU JEE

  • @inderjeetkaur3274
    @inderjeetkaur3274 7 місяців тому

    Thanks bahi shib ji ik ik pouite sach hà❤🌹

  • @hujcoxjro7277
    @hujcoxjro7277 7 місяців тому

    Waheguru ji waheguru ji waheguru ji ❤❤❤

  • @harsimrankaur5942
    @harsimrankaur5942 7 місяців тому

    Anand aagya ji, kya baat ha

  • @harwinderkaur3893
    @harwinderkaur3893 7 місяців тому

    Waheguru ji kripa kare marai family ta

  • @singhpowar3411
    @singhpowar3411 7 місяців тому +1

    Waheagure ji ka kalsa Waheagure ji ke fathe ji

  • @RameshKumar-m3u6o
    @RameshKumar-m3u6o 7 місяців тому +2

    Waheguru gg

  • @gureksinghgill8279
    @gureksinghgill8279 7 місяців тому +3

    ਭਾਈ sahibji ਹੱਥ ਬੰਨ੍ਹ ਕੇ🙏 ਬੇਨਤੀ ਆ ਜੀ ਤੁਸੀ autism bare podcast kro ਤੇ ਔਤਿਸਮ ਬਚਿਆ ਲਈ ਸਕੂਲ ਖੋਲ੍ਹਣ ਦਾ ਉਪਰਾਲਾ ਵੀ ਕਰੋ ਜੀ🙏🙏🙏🙏🙏🙏ਬੇਨਤੀ a ji

  • @manjitkaur7399
    @manjitkaur7399 7 місяців тому +1

    🙏🙏🙏🙏🙏 waheguru ji

  • @sukhsukh5042
    @sukhsukh5042 7 місяців тому

    Wahguru ji wadda mera sahib 🙏

  • @deepkaur8148
    @deepkaur8148 7 місяців тому

    Waheguru ji Waheguru 🙏

  • @JoginderSingh-gt5tu
    @JoginderSingh-gt5tu 7 місяців тому

    Satguru Waheguru ji

  • @FatehSingh-w8l
    @FatehSingh-w8l 2 місяці тому

    Good bro ❤

  • @JaspalSingh-qj5cc
    @JaspalSingh-qj5cc 7 місяців тому

    Bhai saab jio

  • @sitasitarajput7088
    @sitasitarajput7088 24 дні тому

    Bhut vadiya ji

  • @KamaljeetKaur-b8i
    @KamaljeetKaur-b8i 7 місяців тому

    Waheguru ji

  • @sudeshrani8825
    @sudeshrani8825 7 місяців тому

    Wahe guru ji 🙏🙏

  • @avtarkaur7476
    @avtarkaur7476 7 місяців тому +1

    Harman Kaur 🙏🏿👍🏿🙏🏿👍🏿

  • @entertainmentpetsanimal
    @entertainmentpetsanimal 4 місяці тому +2

    ਞਾਹਿਗੁਰੂ ਞਾਹਿਗੁਰੂ ਜੀ ਤੰਦਰੁਸਤੀ ਬਖਸ਼ਿਆ ਰਿੰਜਕ ਬਖਸ਼ਿਆ ਞਾਹਿਗੁਰੂ ਜੀ

  • @Harman_chahal21
    @Harman_chahal21 7 місяців тому +3

    ਸਤਿਨਾਮੁ ਵਾਹਿਗੁਰੂ 3:15

  • @BhupinderSingh-ko7gf
    @BhupinderSingh-ko7gf 7 місяців тому

    Nice 👌👌👍🏻👍🏻👍🏻🙏🙏

  • @vpvp4130
    @vpvp4130 7 місяців тому

    वाहेगुरु जी

  • @ReshamsinghMalda-tm2zp
    @ReshamsinghMalda-tm2zp 7 місяців тому

    Wahegur ji

  • @baljeetkaur9474
    @baljeetkaur9474 7 місяців тому +1

    please waheguru ji navi saver da nava suneha jroor post krea kro. Dhanwaad

  • @gurjindersingh4666
    @gurjindersingh4666 7 місяців тому

    Dhanbad.Ji

  • @avtarkaur7476
    @avtarkaur7476 7 місяців тому

    Harman Kaur 🙏🏿🙏🏿🌹🌹

  • @parminderkaur6955
    @parminderkaur6955 7 місяців тому

    🎉🎉🎉

  • @sehajpreetsingh5126
    @sehajpreetsingh5126 7 місяців тому +1

    ❤❤

  • @RaviKumar-r9m4q
    @RaviKumar-r9m4q 7 місяців тому +1

    Baba je में पहले बहुत खुश रिहा da सी आज कल मेरे अपने ही मेरा मन दुखी करन ਤੇ ਲੱਗe हो ए ने मे की करा 😢😢 ਮੈ अपने आप नु खुश रखन ਦੀ हर रोज कोशिश कर da हा पर फिर भी मेनू ਦੁਖੀ कर देदे ने 😢😢ਮੈ की करा) (पर ਤੁਹਾਡੇ विचार ਸੁਣ के मन नू ਸਕੂਨ ਮਿਲ ਜਾਦਾ ਹੈ