ਦੱਸ, ਆਪਣੇ ਆਪ ਨਾਲ ਬੈਠਣਾ ਕਿਵੇਂ ਦਾ ਲੱਗਦੈ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 258 | Dhadrianwale

Поділитися
Вставка
  • Опубліковано 14 січ 2025

КОМЕНТАРІ • 244

  • @PreetKaur-ix6vb
    @PreetKaur-ix6vb 2 роки тому +1

    ਭਾਈ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @ManjitKaur-wl9hr
    @ManjitKaur-wl9hr 2 роки тому +35

    ਆਪਣੇ ਆਪ ਨਾਲ਼ ਮੁਲ਼ਾਕਾਤ ਦੇ ਅਰਥ ਬਹੁਤ ਹੀ ਖੂਬਸੂਰਤ ਸ਼ਬਦਾਂ 'ਚ ਸਮਝਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਬਾਦ , ਭਾਈ ਸਾਹਿਬ ਜੀ 🙏🙏

  • @kamaldeepkaur1007
    @kamaldeepkaur1007 2 роки тому +23

    ਵੀਰ ਜੀ ਹੁਣ ਤਾਂ ਆਪਣੇ ਕੋਲ ਬੈਠ ਕੇ ਗੱਲਬਾਤ ਕਰਨ ਦਾ ਆਨੰਦ ਮਾਣਦੇ ਹਾਂ ਤੁਸੀਂ ਸਾਨੂੰ ਵਦਿਆ ਜੀਵਨ ਜਾਂਚ ਸਿਖਾਈ 🙏ਤੁਹਾਡਾ ਬੋਹਤ ਬੋਹਤ ਧੰਨਵਾਦ 🙏 ਤੁਸੀਂ ਹਮੇਸ਼ਾ ਤੰਦਰੁਸਤ ਰਵੋ ♥️🥰🌹👌

  • @ranjitkaur4942
    @ranjitkaur4942 2 роки тому +1

    🙏🌺Waheguru Ji Katha ka WaheGuru Ji ki Fateh bhai ji bahut badhiya Soch bilkul Sacchi Gala kahiya Shukar Shukar Waheguru ji aap Jita Shukar🙏🌺

  • @ਗੁਰੇਕਸਿੰਘਗਿੱਲ

    ਮੈਂ ਤਾਂ ਬਹੁਤ ਆਪਣੇ ਆਪ ਨਾਲ ਗੱਲਾਂ ਕਰਦੀ ਆ ਮਨ ਬਹੁਤ ਬਹੁਤ ਖੁਸ਼ੀ ਮਿਲਦੀ ਆ ਇਹ ਸੱਚ ਆ।
    ਅਜ ਮੇਰਾ ਜਨਮਦਿਨ ਆ ਇਸ ਬਾਰੇ ਆਪਣੇ ਆਪ ਨਾਲ ਗੱਲਾਂ ਕਰਕੇ ਚੰਗਾ ਲੱਗਾ
    ਰਾਤ ਮੈਂ ਬਾਰਾਂ ਵਜੇ ਤੱਕ ਤੁਹਾਡਾ ਸੱਤ ਅਗਸਤ ਵਾਲਾ ਅਸਟ੍ਰੇਲੀਆ ਲਾਈਵ ਦਿਵਾਨ ਸੁਣਿਆ ਹੋਰ ਖੁਸ਼ੀ ਮਿਲੀ ਜਨਮਦਿਨ ਸ਼ੁਰੂ ਹੋ ਗਿਆ ਸੀ

    • @skumar925
      @skumar925 2 роки тому

      Acha ji... Many happy returns of the day

  • @KamaljitKaur-fy3uu
    @KamaljitKaur-fy3uu 2 роки тому +6

    ਆਪਣਾ ਮੂਲ ਪਛਾਣਨ ਦੀ ਜਾਚ ਤੁਸੀਂ ਹੀ ਸਿਖਾਈ ਹੈ ਜੀ 🙏 ਆਪ ਜੀ ਦਾ ਸ਼ੁਕਰੀਆ ਜੀ 🙏

  • @sukhkaur5156
    @sukhkaur5156 2 роки тому

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏

  • @gurcharansinghsingh6167
    @gurcharansinghsingh6167 2 роки тому +1

    Wha g Bhai Saab aap ji da kot kot dhanwad jine jiona sikha ta 💞💖

  • @harshwinderkaur7260
    @harshwinderkaur7260 2 роки тому +2

    🙏🙏🙏🙏🙏 ਬਹੁਤ ਵਧੀਆ ਕਿਹਾ ਹੈ ਜੀ ਧੰਨਵਾਦ 👍🏼👍🏼👍🏼👍🏼🙏

  • @BaljinderKaur-fu1ci
    @BaljinderKaur-fu1ci 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepKaur-ju1zy
    @AmandeepKaur-ju1zy 2 роки тому +11

    ਸਿੰਘ ਸਾਹਿਬ ਜੀ ਇਹ ਸਨੇਹਾ ਬਹੁਤ ਹੀ ਵਧੀਆ ਹੈ ਪਰਮਾਤਮਾ ਸਭ ਦਾ ਭਲਾ ਕਰੇ🙏

  • @ramankhalsa5409
    @ramankhalsa5409 2 роки тому +17

    ਆਪਣੇ ਆਪ ਨਾਲ ਬੈਠਣਾ ਬਾਕੀ ਸੁਨੇਹਿਆਂ ਵਾਂਗ ਅੱਜ ਦਾ ਸੁਨੇਹਾ ਵੀ ਵਾਹ ਕਮਾਲ ਦਾ ਸੀ ਇਸ ਲਈ ਆਪ ਜੀ ਦਿਲੋਂ ਧੰਨਵਾਦ 🙏🙏

  • @GurtejSingh-hk1rb
    @GurtejSingh-hk1rb 2 роки тому +6

    ਭਾਈ ਸਾਹਿਬ ਜੀ ਬਹੁਤ ਵਧੀਆ ਗੱਲਾਂ ਕਰਦੇ ਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @gurvirgill8109
    @gurvirgill8109 2 роки тому +8

    🙏🙏🙏 ਬਹੁਤ ਵਧੀਆ ਲੱਗਦਾ ਸਨੇਹਾ ਵੀਰ ਜੀ 🙏🙏 ਵਾਹਿਗੁਰੂ ਵਾਹਿਗੁਰੂ ਕਰਦੇ ਸ਼ਾਂਤ ਚਿੱਤ ਬਹੁਤ ਵਧੀਆ ਲੱਗਦਾ ਜੀ🙏🙏

  • @KamaljitKaur-fy3uu
    @KamaljitKaur-fy3uu 2 роки тому +1

    ਆਪਣੇ ਆਪ ਦੀ ਸੰਗਤ ਦਾ ਗੁਰ ਸਿਖਾਉਣ ਲਈ ਆਪ ਜੀ ਦਾ ਸ਼ੁਕਰੀਆ ਭਾਈ ਸਾਹਿਬ ਜੀ 🙏

  • @hkpestcontrolpestcontrol9216
    @hkpestcontrolpestcontrol9216 2 роки тому +1

    ਮੈਂ ਭਾਈ ਸਾਹਿਬ ਨੂੰ 2008 ਚ ਮਿਲਿਆ ਸੀ i was about 21 . ਤੇ ਉਸ time I wasn't impressed due to his ਪ੍ਰਚਾਰ. Then I totally stopped listening till last few years . And I wana say I got mad respect for this guy. He is actually making difference . Thank you for what you do. I hardly write any comments on any videos but I had to on this one . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ!

  • @sandeepsidhusandeepsidhu744
    @sandeepsidhusandeepsidhu744 2 роки тому

    Dhanwad bhai sahib ji bahut vadhia massage

  • @hkaur9379
    @hkaur9379 2 роки тому +2

    ਭਾਈ ਸਾਹਿਬ ਜੀ ਅੱਜ ਦਾ ਸੁਨੇਹਾ ਬਹੁਤ ਵਧੀਆ ਲਗਾ। ਪ੍ਰਮਾਤਮਾ ਤੁਆਨੂਂ ਚੜਦੀ ਕਲਾ ਵਿਚ ਰਖੇ ।।🙏🙏🙏🙏🙏

  • @surindersingh9060
    @surindersingh9060 2 роки тому +10

    SSK. ਭਾਈ ਸਾਬ ਜੀ ਚੜਦੀ ਕਲਾ ਚੇ ਰਹੋ 🤗🤗🤗💪💪💪🌹🌹🌹

  • @navidhillon5968
    @navidhillon5968 2 роки тому +1

    Very nice video God bless you baba g 🙏🙏

  • @sahilheerheee766
    @sahilheerheee766 2 роки тому

    Buhat vadia arth samjaye tuci kuch time apne app nal gall karn nal buhat vadia lagda a waheguru ji sab da bhala karna 🙏🙏🙏

  • @SaintMSGInsan0.2
    @SaintMSGInsan0.2 2 роки тому +5

    ਬਾਬਾ ਜੀ ਜਦੋਂ ਮੈਂ ਕੱਲੀ ਬਹਿ ਜਾਨੀ ਮਨ ਬਹੁਤ ਉਦਾਸ ਹੋ ਜਾਂਦਾ ਹੈ ਜੀ ਮੈਨੂੰ ਰੋਣ ਬਹੁਤ ਆਉਂਦਾ ਹੈ ਜੀ

    • @skumar925
      @skumar925 2 роки тому

      Kyu rona ਆਉਂਦਾ

  • @KamaljitKaur-fy3uu
    @KamaljitKaur-fy3uu 2 роки тому +2

    ਜਿਸ ਘੜੀ ਤੁਹਾਡੇ ਵਿਚਾਰਾਂ ਨਾਲ ਜੁੜੇ ਓਸ ਘੜੀ ਦਾ ਸ਼ੁਕਰੀਆ ਜੀ 🙏 ਹੁਣ ਖੁਦ ਨੂੰ ਇਵੇਂ ਹੀ ਮਹਿਸੂਸ ਹੁੰਦਾ ਜਿਵੇਂ ਸਮੁੰਦਰ ਦੀ ਲਹਿਰ ਸਮੁੰਦਰ ਦਾ ਹੀ ਪਾਰਟ ਹੁੰਦੀ ਹੈ,ਪੱਤਾ ਦਰਖ਼ਤ ਦਾ ਹੀ ਪਾਰਟ ਹੁੰਦਾ ਹੈ ਇਵੇਂ ਹੀ ਖੁਦ ਅਸੀਂ ਵੀ...

  • @AmandeepKaur-iz8lk
    @AmandeepKaur-iz8lk 2 роки тому +2

    ਬਾਬਾ ਜੀ ਇੱਕਲੇ ਬੈਠ ਕੇ man ਬੋਹਤ ਉਦਾਸ ਹੋ ਜਾਂਦਾ ਰੋਣਾ ਆ ਜਾਂਦਾ boht ਇਹੋ ਜਹਿਆ ਗੱਲਾਂ ਆਉਂਦੀਆਂ ਦਿਮਾਗ ਜਿਹਨਾਂ ਨੂੰ ਸੋਚ k ਦਿਲ boht ਦੁਖੀ ਹੋ jnda

  • @bhaisukhvindersinghjikhalsa113
    @bhaisukhvindersinghjikhalsa113 2 роки тому +15

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏

    • @kaurtejay2803
      @kaurtejay2803 2 роки тому

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਬਹੁਤ ਵਧੀਆ ਦਸਿਆ ਜੀ ਤੁਸੀਂ ਵਹਿਗੁਰੂ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

    • @mewasingh9224
      @mewasingh9224 2 роки тому

      @@kaurtejay2803 r

  • @gurinderkaur5637
    @gurinderkaur5637 2 роки тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਭਾਈ ਸਾਹਿਬ ਜੀ

  • @kamaldeepjatt
    @kamaldeepjatt 2 роки тому

    Waheguru ji❤️ Khalsa waheguru ji fath🙏🙏

  • @nishansinghhundal3759
    @nishansinghhundal3759 2 роки тому

    ਬਹੁਤ ਵਧੀਆ ਬਾਈ ਸਾਹਿਬ ਜੀ

  • @parveenkaur2583
    @parveenkaur2583 2 роки тому

    ਸਤਿ ਸ਼ੀ੍ ਅਕਾਲ ਜੀ 🙏

  • @naibsinghsingh5248
    @naibsinghsingh5248 2 роки тому +1

    Waheguru waheguru waheguru waheguru waheguru waheguru waheguru waheguru ji ka Khalsa waheguru ji ki Fateh thanku.

  • @manjitjawanda3837
    @manjitjawanda3837 2 роки тому

    ਗੁਰੂ ਫ਼ਤਿਹ ਇਕੱਲੇ ਨਹੀਂ ਹੁਨ ਦੇ ਸੋਚ ਸਾਡੇ ਨਾਲ ਨੀਲਾ ਆਕਾਸ਼ ਪੇੜ ਪੌਦੇ ਪੰਛੀ ਬਦਲ ਸਾਡੇ ਨਾਲ ਹੁਨਦੇ ਨੇ ਨਾਨਕ ਜੀ ਦੀ ਗੱਲ ਸੱਚੀ ਹੈ ਕੁਦਰਤ ਦਿਸੇ ਕੁਦਰਤ ਸੁਣਿਆ ਕੁਦਰਤ ਭਉ ਸੁੱਖ ਸਾਰ

  • @parmjeetsinghfromjalalabad9907
    @parmjeetsinghfromjalalabad9907 2 роки тому +7

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 💯🙏👍

    • @ਰਾਮਸਿੰਘਖਾਲਸਾ
      @ਰਾਮਸਿੰਘਖਾਲਸਾ 2 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏

  • @sarabjitkaur8997
    @sarabjitkaur8997 2 роки тому +1

    ਹਾਜੀ ਵੀਰ ਜੀ ਬਹੁਤ ਵਧੀਆ ਵਿਚਾਰ ਧੰਨਵਾਦ 🙏

  • @pawankumarbawa9116
    @pawankumarbawa9116 2 роки тому

    ਭਾਈ ਸਾਹਿਬ
    ਤੁਹਾਡਾ ਦਿਲੋ ਧੰਨਵਾਦ

  • @Krishansingh-io9ft
    @Krishansingh-io9ft 2 роки тому

    Sat Siri Akal bhai sab ji

  • @simranpreetkaur5913
    @simranpreetkaur5913 2 роки тому +4

    ਬਹੁਤ ਵਧੀਆ ਜੀ 🙏🙏 ਅਸੀਂ ਵੀ ਆਪਣੇ ਲਈ ਜਰੂਰ ਟਾਇਮ ਕੱਢਾਗੇ ਇੱਕਲੇ ਬੈਠਣ ਲਈ 🙏🙏🙏🙏

  • @mohinderpartap1651
    @mohinderpartap1651 2 роки тому

    Wah! G Wah!

  • @bhupinderkaur8057
    @bhupinderkaur8057 2 роки тому

    bahot hi jiyada dhanvad ji

  • @AshokKumar-dl6pl
    @AshokKumar-dl6pl 2 роки тому

    ਸਤਨਾਮ ਵਾਹਿਗੂਰੁ ਜੀ ਧਨਵਾਦ ਜੀ 🙏🙏🙏🌺🌸💐🌻🏵️🌷

  • @siblings7203
    @siblings7203 2 роки тому +5

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @gurvinderthind8178
    @gurvinderthind8178 2 роки тому

    Thank you veer ji 🙏🙏🙏🙏🌻🌻🌹🌹🌻🌻🌹🌹❤❤🌸🌸❤❤🌸🌸

  • @balvirkaur6497
    @balvirkaur6497 2 роки тому

    Ssa bhai sahib ji waheguru ji app ji te mehar banai rakhan ji gbu

  • @perminderkaur7488
    @perminderkaur7488 2 роки тому

    Thank you so much ❤️ Bhai Sahib g chadikla ch raho

  • @sehajsingh1060
    @sehajsingh1060 2 роки тому +3

    Waheguruji ka kalsa waheguruji ki Fatah bhai sahib ji 🙏🌹🙏🌹🙏🌹🙏🌹

  • @harrysandhuharry5818
    @harrysandhuharry5818 2 роки тому +8

    Waheguru ji ka khalsa waheguru ji ki fateh 🙏

  • @parmindertiwana3942
    @parmindertiwana3942 2 роки тому

    Kea vaat ji kym kr dine o bhi saab ji 🙏

  • @mannwarrior8308
    @mannwarrior8308 2 роки тому +2

    ਬਹੁਤ ਬਹੁਤ ਧਨਵੰਦ ਭਾਈ ਸਾਹਿਬ ਜੀ 👍🏻🙏🙏

  • @sikandersingh1485
    @sikandersingh1485 2 роки тому +1

    Very nice msgs sir

  • @SaintMSGInsan0.2
    @SaintMSGInsan0.2 2 роки тому

    ਬਾਬਾ ਜੀ ਅੱਜ ਦੀ ਕਲਿਪ ਸੁਣ ਕੇ ਬਹੁਤ ਵਧੀਆ ਲੱਗੀ ਜੀ

  • @bcnrvju
    @bcnrvju 2 роки тому +1

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ

  • @bhupinderkaur8057
    @bhupinderkaur8057 2 роки тому

    bhai sahib ji tusi mainu jeena sikha ditta

  • @Manpreetkaur-gu4eq
    @Manpreetkaur-gu4eq 2 роки тому

    Bilkul sahi gl aa bhai saab ji tuc 👍👍🙏

  • @deepchoudhary1630
    @deepchoudhary1630 2 роки тому +10

    ਵਾਹਿਗੁਰੂ ਜੀ ਮਿਹਰ ਕਰੋ 🌹🌹🙏🙏

  • @jasbirkaurgrewal5207
    @jasbirkaurgrewal5207 2 роки тому +1

    Eh 45 minutes meditation de hoe ya k sochan de . Khambh soch de la k pind urh jaawan m . Ghar di yaad aje aaundi hovegi ena saukha nhi bahar ja k dil lagauna . Ikle baithan naal bahut vadhia feeling aaundi hai .

  • @kakumadaan951
    @kakumadaan951 2 роки тому +1

    Bahootvadialagdah

  • @SukhpreetKaur-gc1qk
    @SukhpreetKaur-gc1qk 2 роки тому +1

    Good morning 🌄🙏🙏💎💎👌👌👍👍💯☑️

  • @hitlistgood4917
    @hitlistgood4917 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਮਹਾਨ ਹੋ ਕਲਯੁੱਗ ਵਿਚ ਇਕ ਵਧੀਆ ਉਪਰਾਲਾ ਕਰ ਰਹੇ ਹੋ ਧੰਨ ਤੁਹਾਡੀ ਸੋਚ ਵਾਹਿਗੁਰੂ ਜੀ

  • @bhagwantkaur674
    @bhagwantkaur674 2 роки тому +1

    Thank YOU bhei sahib g Chardikala Hova g Thank YOU ❤❤❤❤❤❤❤🙏🙏🙏🙏🙏🙏🙏🙏🙏

  • @skaur9195
    @skaur9195 2 роки тому

    Satnam shri waheguru ji 🙏bhot hi vadiaa vechr c bai ji 🙏🙏🙏🙏🙏

  • @ripenjot5468
    @ripenjot5468 2 роки тому +4

    Waheguru ji 🙏🌹 waheguru ji 🙏🌹 waheguru ji 🙏🌹🙏

  • @harsimransingh6102
    @harsimransingh6102 2 роки тому +1

    Waheguru ji ka Khalsa waheguru ji ki Fateh g waheguru ji mehr kri sb te

  • @gurcharansinghsingh6167
    @gurcharansinghsingh6167 2 роки тому +1

    💖💖💖💖💞💞

  • @manjinderkaur9023
    @manjinderkaur9023 2 роки тому

    Thanks puter ji god bless you uk

  • @OppoAs-wp9gp
    @OppoAs-wp9gp 2 роки тому

    Rana wariechq
    Wahiguru ji

  • @ParamjitKaur-lu3sn
    @ParamjitKaur-lu3sn 2 роки тому

    ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏

  • @devjitsingh3021
    @devjitsingh3021 2 роки тому

    Good morning baba jigod bless

  • @inderjeetkaur3274
    @inderjeetkaur3274 2 роки тому

    Very nice advice bahi shib ji

  • @gurkirpaspinecare5847
    @gurkirpaspinecare5847 2 роки тому +1

    😇😇😇🙏🙏🙏🙏🙏

  • @raja_cinematic_photography
    @raja_cinematic_photography 2 роки тому

    sach da parchar

  • @gurmeetgill5643
    @gurmeetgill5643 2 роки тому +1

    Good job

  • @sukhpreetkaur6118
    @sukhpreetkaur6118 2 роки тому

    hnji bahut vadiya lagda ji meri life ch v ea habit hai man nu jo santi mildi jo mja aa janda

  • @247handloom
    @247handloom 2 роки тому

    Waheguru ji meher krn

  • @hardipsingh7691
    @hardipsingh7691 2 роки тому

    Thanks ji

  • @asingh4019
    @asingh4019 2 роки тому +1

    🙏🌹Waheguru ji 🌹🙏

  • @BalbirSingh-xj2qv
    @BalbirSingh-xj2qv 2 роки тому

    B s m vਬਹੁਤ ਬਹੁਤ ਵਧੀਆ ਜੀ

  • @bhupinderkaur8057
    @bhupinderkaur8057 2 роки тому

    pr hun main hr haalt vich khush rehni

  • @harmangill1190
    @harmangill1190 2 роки тому

    ਬਹੁਤ ਵਧੀਆ ਸੁਨੇਹਾ ਜੀ

  • @gurpreetsinghgill5464
    @gurpreetsinghgill5464 2 роки тому

    Thank you baba g 🙏🙏🙏

  • @karamsingh1339
    @karamsingh1339 2 роки тому

    Very nice. Massage

  • @paramjitkaur4151
    @paramjitkaur4151 2 роки тому

    Thanks. Beta

  • @deepkaur8148
    @deepkaur8148 2 роки тому +3

    Waheguru ji waheguru 🙏🙏💕💕

  • @onkaresso1557
    @onkaresso1557 2 роки тому

    Great job ji ssakal ji

  • @pammamirpuria408
    @pammamirpuria408 2 роки тому

    🙏🙏🙏🙏🙏🙏🙏🙏

  • @RajinderKaur-qk9ox
    @RajinderKaur-qk9ox 2 роки тому +1

    ਬਹੁਤ ਵਧੀਆ ਭਾਈ ਸਾਹਿਬ ਜੀ🙏

    • @ramneekbrar62
      @ramneekbrar62 2 роки тому

      Waheguru ji wahehuru ji🙏🙏🙏🙏🙏

  • @laddikotra9714
    @laddikotra9714 2 роки тому +3

    ਵਾਹਿਗੁਰੂ ਜੀ 🙏

  • @GurcharanSingh-pf4hl
    @GurcharanSingh-pf4hl 2 роки тому +1

    Life changing massage bhai sabb

  • @ravinderkaurgill6819
    @ravinderkaurgill6819 2 роки тому

    nice talk 🌺

  • @pamdullat
    @pamdullat 2 роки тому +2

    Waheguru parmatma tuhanu chardikala vich rkhe 👏👏

  • @HarpreetKaur-gf9kl
    @HarpreetKaur-gf9kl 2 роки тому +1

    Wheguru ji ka Khalsa waheguru ji ke fateh vir ji

  • @jagdevsingh6785
    @jagdevsingh6785 2 роки тому

    Wah wah wah bhai saab ji🙏🙏

  • @ravinderkaur7866
    @ravinderkaur7866 2 роки тому

    Waheguru ji very nice

  • @sharanjeetsinghsandhu624
    @sharanjeetsinghsandhu624 2 роки тому

    Guru fateh ji 🙏 very nice and very helpful information ji

  • @electricexperiment9072
    @electricexperiment9072 2 роки тому +1

    Wahegur ji 🙏🌹🌹

  • @BALBIRSingh-ts9ee
    @BALBIRSingh-ts9ee 2 роки тому

    Great 👍

  • @amarjeetkaur4706
    @amarjeetkaur4706 2 роки тому

    Great ji

  • @karansinghengland916
    @karansinghengland916 2 роки тому +1

    Waheguru ji ka khalsa

  • @gurpreetkaur-ey6uv
    @gurpreetkaur-ey6uv 2 роки тому +3

    Right bhai saab g Waheguru g ka khalsa waheguru g ki fateh g 🙏

  • @SukhwinderSingh-nl1nx
    @SukhwinderSingh-nl1nx 2 роки тому +2

    ਸਤਿ ਸ੍ਰੀ ਆਕਾਲ ਜੀ

  • @amitsandhu_
    @amitsandhu_ 2 роки тому

    Wehguru ji ka khalsa wehguru ji ki Fateh ji

  • @gurvipankaur6058
    @gurvipankaur6058 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ