ਬਿਮਾਰੀਆਂ ਸਟਰੈਸ ਨਾਲ ਕਿਵੇਂ ਵਧਦੀਆਂ ਹਨ | Episode 216 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 14 січ 2025

КОМЕНТАРІ • 277

  • @naturesworld5781
    @naturesworld5781 2 роки тому +1

    Very nice massage 👌👌🙏🙏

  • @Nareshkumar-fk7cj
    @Nareshkumar-fk7cj 2 роки тому +18

    ਸੱਭ ਧਰਮਾਂ ਅਤੇ ਸਮਾਜ ਦੇ ਚਾਨਣ ਮੁਨਾਰੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਜੁਗੋ ਜੁੱਗ ਜੀਓ ਜੀ।

  • @kmehta5119
    @kmehta5119 2 роки тому +20

    ਬਹੁਤ ਵਧੀਆ ਮੌਸਮ ਉਪਰੋਂ ਏਡਾ ਵਧੀਆ ਸੁਨੇਹਾ 👌 ਸੋਨੇ ਤੇ ਸੁਹਾਗਾ ਬਾਈ ਜੀ 👍

  • @SatnamSingh-bc5zm
    @SatnamSingh-bc5zm 2 роки тому +4

    ਕਈਆਂ ਨੂੰ ਇਹੀ ਚਿੰਤਾ ਹੋ ਜਾਂਦੀ ਹੈ ਕਿ ਸਾਨੂੰ ਕੋਈ ਚਿੰਤਾ ਨਹੀਂ ਹੈ। ਚਿੰਤਾ ਦੂਰ ਕਰਨ ਲਈ ਜਿੱਤਾਂ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਜ਼ਰੂਰੀ ਨਹੀਂ ਕਿ ਜਿੱਤਾਂ ਵੱਡੀਆਂ ਹੋਣ। ਛੋਟੀਆਂ ਛੋਟੀਆਂ ਜਿੱਤਾਂ ਵੀ ਹੁਲਾਰਾ ਦਿੰਦੀਆਂ ਹਨ ਅਤੇ ਹੁਲਾਸ ਪੈਦਾ ਕਰਦੀਆਂ ਹਨ।ਜਿੱਤ ਸੱਚੀ ਸੁੱਚੀ ਹੋਣੀ ਚਾਹੀਦੀ ਹੈ।
    🙏🙏🙏

  • @sukhvir434
    @sukhvir434 2 роки тому +25

    ਕਮਾਲ ਦਾ ਮੈਸ਼ਿਜ ਦਿੱਤਾ ਤੁਸੀ, ਸਾਰੀ ਚਿੰਤਾਂ ਹੀ ਦੂਰ ਕਰ ਦਿੱਤੀ, ਦਿਲੋਂ ਧੰਨਵਾਦ ਖੁਸ਼ ਰਹੋ ਚੜਦੀ ਕਲਾ ਚ ਰਹੋ, ਵੀਰ ਜੀ, ਮਾਣ ਹੈ ਥੋਡੀ ਸੋਚ ਤੇ 💎 🙏🏻🙏🏻👌👌👍🏼👍🏼🌹🌹

  • @KamaljitKaur-fy3uu
    @KamaljitKaur-fy3uu 2 роки тому +19

    ਸਾਡੇ ਪਰਿਵਾਰ,ਸਾਡੀ ਸਿਹਤ, ਸਾਡੇ ਸਟ੍ਰੈੱਸ,ਸਾਡੀ ਖੁਸ਼ੀ ਹਰ ਗੱਲ ਬਾਰੇ ਸਵੇਰ ਦੇ ਸੁਨੇਹਿਆਂ ਵਿੱਚ ਜਾਣੂ ਕਰਵਾਉਂਦੇ ਓ , ਸ਼ੁਕਰੀਆ ਆਪ ਜੀ ਦਾ 🙏

  • @JasveerSingh-cg7dr
    @JasveerSingh-cg7dr 2 роки тому

    🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @KamaljitKaur-fy3uu
    @KamaljitKaur-fy3uu 2 роки тому +22

    ਤੁਹਾਡਾ ਅੱਜ ਦਾ ਸੁਨੇਹਾ ਸੁਣ ਕੇ ਭਾਈ ਵੀਰ ਸਿੰਘ ਦੀਆਂ ਲਾਈਨਾਂ ਯਾਦ ਆ ਗਈਆਂ ਜੀ 🙏 ਹੋਸਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ...

  • @surmukhsingh6513
    @surmukhsingh6513 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @Truth-Always
    @Truth-Always 2 роки тому +2

    Positive ਸੋਚਣੀ ਘੱਟ ਊਰਜਾ ਖਿੱਚਦੀ ਹੈ ਪਰ ਨੇਗੈਟਿਵ ਸੋਚਣੀ ਇਵੈ ਉਰਜਾ ਖਿੱਚਦੀ ਹੈ ਜਿਵੈ ਪਰਾਲ਼ੀ ਨੂੰ ਅੱਗ ਲੱਗੀ ਹੋਵੇ। ਖੁਰਾਕ ਫਲ ਫਰੂਟ ਕੱਚੀਆਂ ਸ਼ਬਜੀਆ, ਸਲਾਦ, ਖਾਓ , ਤੇ ਵੱਧ ਤੋਵੱਧ ਊਰਜਾ ਜਮਾਂ ਰੱਖੋ Be positive Always. ❤️🙏🇮🇳

  • @dalwindersingh5617
    @dalwindersingh5617 2 роки тому +4

    ਵਿਗਿਆਨ ਦੇ ਤੰਤਰ ਜ਼ਿਆਦਾ ਹੋ ਗੲੇ ਇਨਸਾਨ ਇਹਨਾਂ ਦਾ ਗੁਲਾਮ ਹੋ ਗਿਆ ਸਭ ਟੈਂਨਸਨ ਚ ਘੁਮ ਰਹੇ ਨੇ ਕੋਈ ਵਿਰਲਾ ਬਚਿਆ । ਦੌੜ ਭੱਜ ਜ਼ਿਆਦਾ ਹੋ ਗਈ

  • @baljeetsidhu67
    @baljeetsidhu67 2 роки тому +23

    ਬਹੁਤ ਵਧੀਆ ਸਵੇਰ ਦਾ ਸੁਨੇਹਾ ਜੀ 🙏

  • @DastarDhariCrowdMusic
    @DastarDhariCrowdMusic 2 роки тому

    "Sat Shri Akal Ji" Bhai Sahib Ji🙏
    Very, very, very nice SPEECH👍
    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||❤

  • @ManjitKaur-wl9hr
    @ManjitKaur-wl9hr 2 роки тому +24

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ, ਜੋ ਲੋਕ over thinking ਜਾਂ ਊਲ - ਜਲੂਲ਼ ਸੋਚਦੇ ਰਹਿੰਦੇ ਨੇ, ਉਹ ਜਿਆਦਾ ਬਿਮਾਰ ਰਹਿੰਦੇ ਨੇ l
    V. V. Thanks for precious knowledge

  • @mamta5746
    @mamta5746 2 роки тому +3

    ਤੁਸੀਂ ਬਹੁਤ ਨੇਕ ਇਨਸਾਨ ਹੋ।🥰🤗👍🙏

  • @KamaljitKaur-fy3uu
    @KamaljitKaur-fy3uu 2 роки тому +26

    ਸਾਡੀ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਲਈ,ਸਾਡੇ ਨਾ ਸਮਝਾਂ ਲਈ ਜਿੰਨੀ ਮਿਹਨਤ ਤੁਸੀਂ ਕਰਦੇ ਓ,,ਓਸ ਲਈ ਸ਼ੁਕਰੀਆ ਜੀ 🙏

    • @KamaljitKaur-fy3uu
      @KamaljitKaur-fy3uu 2 роки тому

      @Guri rajpura @Guri rajpura ਲੱਖ ਦੀ ਲਾਹਨਤ ਤੇਰੀ ਸੋਚ ਤੇ,,ਇੰਨੇ ਗੰਦੇ ਸਬਦ ਇੱਕ ਸਿੱਖ ਦੇ ਨਹੀਂ ਹੋ ਸਕਦੇ,, ਅਕਲ ਨੂੰ ਹੱਥ ਮਾਰ ਇਹ ਸਭ ਰਿਕੌਰਡਡ ਸੁਨੇਹੇ ਆ ... ਤਾਂ ਹੀ ਕਹਿੰਦੀ ਆਂ ਆਪਣੇ ਦਿਮਾਗ ਦਾ ਇਲਾਜ ਕਰਾ। ਨਾਲੇ ਤੇਰੇ ਵਰਗੇ ਨੂੰ ਦੱਸ ਕੇ ਬੋਲਣਾ,,,emm pee ਚੈਨਲ ਤੇ ਵੀਡੀਓਜ਼ ਦੇਖ ਲੈ ਈਰਖਾਲੂਆ ਭਾਵੇਂ ਸ਼੍ਰੋਮਣੀ ਕਮੇਟੀ ਦੀ ਨੱਕ ਹੇਠਿਓਂ 328 ਸਰੂਪ ਗ਼ਾਇਬ ਹੋਏ ਹੋਣ , ਭਾਵੇਂ ਬਾਹਰ 700 ਸਰੂਪਾਂ ਦੇ ਸਲ੍ਹਾਬ ਜਾਣ ਦੀ ਅਣਗਹਿਲੀ ਹੋਵੇ, ਭਾਵੇਂ ਗੰਗਸਰ ਜੈਤੋਂ ਵਿਖੇ ਇਤਿਹਾਸਕ ਖੂਹੀ ਦੀ ਓਥੇ ਦੇ ਮੁਲਾਜ਼ਮਾਂ ਵੱਲੋਂ ਹੀ ਬੇਅਦਬੀ ਦਾ ਮਾਮਲਾ ਹੋਵੇ ਸਭਭਭਭਭਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਹੈ ਚੈੱਕ ਕਰ ਲੈ ਸਾਰੀਆਂ ਵੀਡੀਓਜ਼ ਤੇ ਤੂੰ ਦੱਸ ਇਹਨਾਂ ਮਾਮਲਿਆਂ ਤੇ ਕਿੱਥੇ ਬੋਲਿਆ??? ਮੇਰੇ ਕੁਮੈਨੰਟਸ ਓਥੇ ਵੀ ਹਰ ਚੈਨਲ ਤੇ ਪਏ ਹੈ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਜਾਨੋਂ ਵੱਧ ਸਤਿਕਾਰ ਹੈ,,, ਹੁਣ ਤੇਰੇ ਵਾਰੀ ਹੈ,,, ਦੱਸ ਕਿਹੜੇ ਚੈਨਲ ਤੇ ਕੁਮੈਨੰਟਸ ਕੀਤੇ ਤੂੰ ਆਪਣੇ ਗੁਰੂ ਦੇ ਸਤਿਕਾਰ ਵਿੱਚ,,,, ਜਲਦੀ ਦੱਸ ????

    • @gurnoorsidhu9786
      @gurnoorsidhu9786 Рік тому

      ​@@KamaljitKaur-fy3uuh

  • @baljeetsidhu67
    @baljeetsidhu67 2 роки тому +13

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏🙏🙏

  • @harshwinderkaur7260
    @harshwinderkaur7260 2 роки тому +4

    ਬਹੁਤ ਖੂਬ 👍🏼👍🏼👍🏼👍🏼👍🏼👍🏼👍🏼🙏👍🏼🙏👍🏼🙏👍🏼🙏👍🏼🙏👍🏼 ਬਹੁਤ ਬਹੁਤ ਧੰਨਵਾਦ ਜੀ

  • @ਗੁਰੇਕਸਿੰਘਗਿੱਲ

    Bhot jada vadiya lga sunke veerji cardikla Cho rho

  • @drsaini2865
    @drsaini2865 2 роки тому

    ਭਾਈ ਸਾਹਿਬ ਜੀ ਬਿਲਕੁਲ ਸੱਚ ਹੈ ਚਿੰਤਾ ਚਿਖਾ ਸਮਾਨ ਹੈ

  • @JaspreetSingh-yg4hg
    @JaspreetSingh-yg4hg 2 роки тому +11

    🙏🙏🙏🙏🙏ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫਤਿਹ🙏🙏 ਖੁਸ਼ ਰਹੋ ਮਸਤ ਰਹੋ ❤️ wmk 🙏

  • @princepalsingh7871
    @princepalsingh7871 2 роки тому +1

    ਬਹੁਤ ਵਧੀਆ ਭਾਈ ਸਾਹਿਬ ਜੀ

  • @gurtejsinghsingh5697
    @gurtejsinghsingh5697 2 роки тому +3

    ਬਹੁਤ ਵਧੀਆ ਵਿਚਾਰ ਜੀ

  • @bestpersonever9872
    @bestpersonever9872 2 роки тому +1

    Waheguru ji , m your biggest fan♥️♥️♥️♥️🙏🙏🙏 WMK🙏🙏♥️♥️♥️♥️🌸🌸

  • @baljeetsidhu67
    @baljeetsidhu67 2 роки тому +14

    Stress ਲੈਣ ਨਾਲ ਬਿਮਾਰੀਆ ਲਗਦੀਆਂ ਹਨ ਹਾਂਜੀ ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਨੇ
    ਮੇਰਾ ਅਪਣਾ experience ਹੈ ਜੀ ,
    ਪਰ ਤੁਹਾਨੂੰ ਸੁਣਨ ਤੋਂ ਬਾਅਦ ਸਭ ਸਹੀ ਹੋ ਗਿਆ ਜੀ 🙏

  • @devinderpalsingh1010
    @devinderpalsingh1010 2 роки тому +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💕🙏🙏🙏

  • @hbmnmovies474
    @hbmnmovies474 2 роки тому +5

    ਬਾਬਾਜੀ ਬਹੁਤ ਵਧੀਆ ਕੀਤਾ ਤੁਸੀ comments khole, haters di ਪਰਵਾ ਨਾ ਕਰਨਾ। ਤੁਹਾਡਾ ਬਹੁਤ ਵੱਡਾ ਪਰਿਵਾਰ ਹੈ। ਓਹਨਾ ਦੇ ਮੂੰਹ ਤੇ ਚਪੇੜ ਹੈ ਅਹੇ। ਰੱਬ ਤੁਹਾਡੀ ਉਮਰ ਲੰਬੀ ਤੇ ਸਿਹਤ ਚੰਗੀ ਰੱਖੇ taki asi ahe navi ਸਵੇਰ ਦਾ ਨਵਾਂ ਸੁਨੇਹਾ ਆਉਣ ਵਾਲੇ ਬਹੁਤ ਸਾਲਾਂ ਤਕ ਇਦਾ ਹੀ ਸੁਣਦੇ ਰਹੀਏ।

  • @hitlistgood4917
    @hitlistgood4917 2 роки тому +2

    ਵਾਹਿਗੁਰੂ ਜੀ ਬਹੁਤ ਵਧੀਆ ਮੈਸਜ ਦੇ ਰਹੇ ਹੋ

  • @jagdishkaur9755
    @jagdishkaur9755 2 роки тому +4

    ਭਾਈ ਸਾਹਿਬ ਨੇ ਅੱਜ ਦੇ ਸੁਨੇਹੇ ਵਿਚ ਆਪਾਂ ਸਾਰਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਰੁਕਣਾ ਥੰਮਣਾ ਮੌਤ ਨਿਸ਼ਾਨੀ ਦਏ

  • @simranpreetsingh3890
    @simranpreetsingh3890 2 роки тому +3

    Good morning 🙏 very nice ਸਵੇਰੇ ਦਾ ਨਵਾਂ ਸਨੇਹਾ ❤️❤️

  • @sarabjitkaur5474
    @sarabjitkaur5474 2 роки тому +2

    Vadhia msg g . Fateh parvan krna g .

  • @dimple6525
    @dimple6525 2 роки тому +1

    👌👌👌👌

  • @sidhuSangrurala
    @sidhuSangrurala 2 роки тому +1

    Bhai sahab chhote vichar sunkar mind bahut strong Ho Gaya health is veri cal kar deo bahut jyada vadi abhi continue rakhe Ho thanks

  • @parveenkaur2583
    @parveenkaur2583 2 роки тому

    ਸਤਿ ਸ਼ੀ੍ ਅਕਾਲ ਜੀ 🙏

  • @lovepreetsingh7881
    @lovepreetsingh7881 2 роки тому

    ਕੋਈ ਰੀਸ ਨੀ ਭਾਈ ਸਾਹਬ ਜੀ🙏🏻🙏🏻

  • @avtarnagra3464
    @avtarnagra3464 2 роки тому +3

    ਰਣਜੀਤ ਸਿੰਘ ਢੱਡਰੀਆਂ ਇੰਦਰ ਸਿੰਘ ਘੱਗਾ ਹਰਨੇਕ ਸਿੰਘ ਨਿਊਜ਼ੀਲੈਂਡ ਸਤਨਾਮ ਸਿੰਘ ਕਨੇਡਾ ਗਿਆਨੀ ਲਖਵੀਰ ਸਿੰਘ ਕਨੇਡਾ ਹੋਰ ਵੀ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਵਾਲੇ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਫਤਹਿ
    🦁🙏🚩

  • @Krishansingh-io9ft
    @Krishansingh-io9ft 2 роки тому

    Apisod 216। Thanks bahi sab ji
    Sat Siri Akal ji

  • @balwindersingh-nz2hm
    @balwindersingh-nz2hm 2 роки тому

    ਵਾਹਿਗੁਰੂ ਜੀ ਧੰਨਵਾਦ ਭਾਈ ਸਾਹਿਬ ਜੀ

  • @sandeepsidhusandeepsidhu744
    @sandeepsidhusandeepsidhu744 2 роки тому +1

    Bahut vadhia vichar bhai sahib ji

  • @manreetsinghpopli2587
    @manreetsinghpopli2587 2 роки тому +6

    🙏🙏🙏🙏

  • @gurjeetsingh7215
    @gurjeetsingh7215 2 роки тому +1

    ਬੋਹਤ Good information 👍

  • @gurshansingh2202
    @gurshansingh2202 2 роки тому +2

    Great message g

  • @sukhiduggankaur384
    @sukhiduggankaur384 2 роки тому

    ਗੁਰੂ ਫਤਿਹ ਭਾਈ ਸਾਹਿਬ ਜੀ, ਅੱਜ ਦੇ ਸਮੇਂ ਵਿੱਚ ਨਵੀਂ ਤੋਂ ਨਵੀਂ ਟੈਨਸਨ ਹੁੰਦੀ ਹੈ, ਕੀ ਕਰੀਏ ਮਨ ਨੂੰ ਬਹੁਤ ਜ਼ਿਆਦਾ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਾਂ

  • @HarwinderSingh-lj1tw
    @HarwinderSingh-lj1tw 2 роки тому +3

    Dar ke waheguru da simran karya waheguru bada daylo hain .a waheguru sanu pakka nitnaam da dan baksh

  • @lackgaming9875
    @lackgaming9875 2 роки тому +3

    Bhut vdiaa ji

  • @AshokKumar-dl6pl
    @AshokKumar-dl6pl 2 роки тому

    Satnam waheguru Ji 🙏🌺🌷🌼🌻🌹🏵️🌻

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 роки тому +2

    ਭਾਈ ਸਾਹਿਬ ਜੀ ਤੁਸੀਂ ਸਚ ਬੋਲੀਆਂ ਤੁਸੀਂ ਜ਼ਿੰਦਗੀ ਬਣਾ ਦਿਤੀ ਸਾਡੀ

  • @premlalpremlal5900
    @premlalpremlal5900 2 роки тому +3

    Wahegur g

  • @sandhyasoni2011
    @sandhyasoni2011 2 роки тому

    Wehgugu ji baba ji rab Thanu tandrousty bakshy

  • @RajuSingh-dw6px
    @RajuSingh-dw6px 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BaljinderKaur-fu1ci
    @BaljinderKaur-fu1ci 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ji waheguru ji waheguru Ji waheguru ji

  • @prabh56
    @prabh56 2 роки тому +5

    Sat shri akal ji 🙏🙏🌹🌹

  • @navjotdhaliwal5512
    @navjotdhaliwal5512 2 роки тому +4

    Waheguru ji waheguru ji 🙏🙏💯💯👌👌✨💫 bilkul sahi kaha ji waheguru ji

  • @Rosyofficial_xd
    @Rosyofficial_xd 2 роки тому +2

    ਬਹੁਤ ਵਧੀਆ ਹੈ ਜੀ

  • @sidhuSangrurala
    @sidhuSangrurala 2 роки тому +1

    100% right bhai sahab ji thanks 🙏🙏🙏🙏🙏

  • @amriksingh-mz4tl
    @amriksingh-mz4tl 2 роки тому +1

    Dhan ho tusi....bhhut bdia

  • @monumorwal2539
    @monumorwal2539 2 роки тому +2

    🙏🙏🙏🙏🙏🙏🙏

  • @sukhvir434
    @sukhvir434 2 роки тому

    ਭਾਈ ਸਾਹਿਬ ਜੀ, ਤੁਸੀ ਇਹ ਗੱਲ ਸਮਝਾਈ ਇੱਕ ਪਾਰਟ ਹੀ ਊਰਜਾ ਅੱਸੀ ਪਰਸੈਟ ਖਾ ਜਾਂਦਾ, ਬਿਲਕੁਲ ਜੀ ਲਾਗੂ ਹੁੰਦੀ ਗੱਲ ਇਹ, ਜਿੰਮੇਵਾਰੀ ਧਰਮ ਦੀ ਹੋਵੇ ,ਪਰਿਵਾਰ ਦੀ, ਦਿਮਾਗ ਚਲਾਉਣਾ ਪੈਂਦਾ ਊਰਜਾ ਇੱਕ ਪਾਸੇ ਜਿਆਦਾ ਖਰਚ ਹੋ ਜਾਂਦੀ ਆ।

  • @inderjitbhatti3288
    @inderjitbhatti3288 2 роки тому

    ਵਾਹਿਗੁਰੂ ਜੀ ,ਭਾੲੀ ਸਾਹਿਬ ਤੁਹਾਡੇ ਵਿਚਾਰ ਬਹੁਤ ਸੋਹਣੇ ,ਜਿੰਦਗੀ ਨੂੰ ਸੇਧ ਤੇ ਤੰਦਰੁਸਤੀ ਵਾਲੇਬੰਦੇ ਦਾ ਦਿਮਾਗ ਮਾੜਾ ਸੋਚਣ ਨਾਲ ਹੁੰਦ ਜਿਵੇ ਕੲੀ ਗੁਅਾਢੀ ਦਾਮਾੜਾ ਸੋਚ ਕੇਅਾਪਣੇ ਸਰੀਰ ਭੈੜਾ ਅਸਰ ਪਾ ਕੇ ਬਿਮਾਰ ਰਹਿੰਦੇ ਨੇ ਬਿਮਾਰੀ ਨਹੀ ਸਹੇੜ ਕੇ ਮੁੱਕਦੇ ਹਾ

  • @harmandeepkaur2278
    @harmandeepkaur2278 2 роки тому +1

    🙏🏻🙏🏻🙏🏻💯💯💯💯💯💯

  • @LaiLoPRNAWABGANJD
    @LaiLoPRNAWABGANJD 2 роки тому +4

    Waheguru Ji Ka Khalsa Waheguru Ji Ki Fateh

  • @nimratschannel2100
    @nimratschannel2100 2 роки тому

    Ranjit singh is great parcharak in sikh kom

  • @ManjeetKaur-tp7po
    @ManjeetKaur-tp7po 2 роки тому

    Veer ji tusee kmaal de motivational ho klyug vich aisa motivation har ik insaan noo chahida hai

  • @gurbachansingh1869
    @gurbachansingh1869 2 роки тому +8

    Long live
    Great guidance to world
    Best 👍 wishes

  • @charanjeetsingh9799
    @charanjeetsingh9799 2 роки тому

    ਭਾਈ ਸਾਹਿਬ ਜੀ ਮੈਂ ਚਰਨਜੀਤ ਜਹਾਂਗੀਰ ਧੂਰੀ ਤੋਂ ਸਾਸਰੀਕਾਲ ਜੀ

  • @SunnyKumar-rl7dc
    @SunnyKumar-rl7dc 2 роки тому

    Waheguru ji Mehar karo sab te 🕉🕉🌺🌺🙏🙏

  • @manjitjawanda3837
    @manjitjawanda3837 2 роки тому

    ਕਦੀ ਕਦੀ stress ਚੰਗੀ ਵੀ ਹੁਨਦੀ ਹੈ ਤਨਾਵ ਨੂੰ ਦੂਰ ਕਰਣ ਦਾ ਸਬ ਤੋਂ ਸੌਖਾ ਤਰੀਕਾ ਹੱਥੀਂ ਕੰਮ ਕਰ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ ਵਾਹਿਗੁਰੂ ਜੀ ਕਿ ਫ਼ਤਿਹ

  • @gursewsingh695
    @gursewsingh695 2 роки тому +4

    Waheguru

  • @herindermangat4697
    @herindermangat4697 2 роки тому +2

    Very nice true hi ji 100%👌🇨🇦

  • @kiranDevi-gh7yk
    @kiranDevi-gh7yk 2 роки тому +1

    ਬਹੁਤ ਵਧੀਆ ਸੁਨੇਹਾ 👍👍

  • @charnjeetkaur9171
    @charnjeetkaur9171 2 роки тому

    ਭਾਈ ਸਾਹਿਬ ਤੁਹਾਡੇ ਨਵੇਂ ਸੁਨੇਹੇ ਨਾਲ ਬੁਢੇ ਵੀ ਤਕੜੇ ਹੋ ਜਾਂਦੇ ਹਨ।

  • @happynagra6896
    @happynagra6896 2 роки тому

    Baba ji thuvadey nal gl krna choundi a baba ji mai bhot preshan a

  • @AmanDeep-kf4kd
    @AmanDeep-kf4kd 2 роки тому

    Aje da sunega bhot smje aya bahi shaib ji 🙏🙏👍👍🌹🌹

  • @SatnamSingh-cr8xm
    @SatnamSingh-cr8xm 2 роки тому

    Great massage bhai sahib ji🙏

  • @gurtejsinghsingh5697
    @gurtejsinghsingh5697 2 роки тому +3

    🙏

  • @bindirori
    @bindirori 2 роки тому

    ਈਕ ਦੱਮ ਸਹੀ ਗੱਲ ਜੀ

  • @sukhwinderpalsingh1050
    @sukhwinderpalsingh1050 2 роки тому

    ਬਹੁਤ ਵਧੀਆ ਜੀ

  • @jaswantdhariwal3529
    @jaswantdhariwal3529 2 роки тому

    Sat Sri a kala bhai ji

  • @harleevkaur7916
    @harleevkaur7916 2 роки тому +3

    Waheguru Ji ka khalsa waheguru ji ki fateh 🙏🙏

  • @simranpreetkaur5913
    @simranpreetkaur5913 2 роки тому +1

    ਧੰਨਵਾਦ ਭਾਈ ਸਾਹਿਬ ਜੀ 🙏🙏ਸਾਡੀ ਜ਼ਿੰਦਗੀ ਨੂੰ ਵਧਿਆ ਰੱਖਣ ਲਈ ਤੁਸੀਂ ਆਪਣੇ ਸਰੀਰ ਨੂੰ ਤਕਲੀਫ਼ ਦਿੰਦੇ ਹੋ ਤਾ ਕੇ ਸਾਡੀ ਜਿਂਦਗੀ ਵਧੀਆ ਬਣ ਸਕੇ ਹਮੇਸ਼ਾ ਚੜਦੀਕਲਾ ਵਿੱਚ ਰਹੋ ਤੰਦਰੁਸਤ ਰਹੋ 🙏🙏🙏🙏🙏🙏

  • @virginafernandes3867
    @virginafernandes3867 2 роки тому +3

    Thanks ji❤️❤️❤️❤️❤️👍

  • @balwantmann1774
    @balwantmann1774 2 роки тому +4

    Waheguru ji waheguruji

  • @dakshthakur5810
    @dakshthakur5810 2 роки тому +2

    🙏🏻🙏🏻🙏🏻🙏🏻🙏🏻🙏🏻🙏🏻

  • @kitkat5392
    @kitkat5392 2 роки тому

    Waheguru ji.....very inspirational video

  • @jagdishkaur9755
    @jagdishkaur9755 2 роки тому +1

    ਭਾਈ ਸਾਹਿਬ ਨੇ ਆਪਣੇ ਅੱਜ ਦੇ ਸੰਦੇਸ਼ ਵਿੱਚ ਆਪਾਂ ਨੂੰ ਸਮਝਾਇਆ ਹੈ ਕਿ ਰੁਕਣਾ ਥੰਮਣਾ ਮੌਤ ਨਿਸ਼ਾਨੀ ੲਏ

    • @jagdishkaur9755
      @jagdishkaur9755 2 роки тому

      ਰੁਕਣਾ ਥੰਮਣਾ ਮੌਤ ਨਿਸਾਨੀ ਦਏਸੜਾਂਦ ਖਲੋਤਾ ਪਾਣੀ

  • @jasjaspreets4502
    @jasjaspreets4502 2 роки тому +1

    ਬਹੁਤ ਵਧੀਆ ਸਨੇਹਾ ਹੈ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤਹਾਨੂੰ ਨੂੰ

  • @gurjitkaur8461
    @gurjitkaur8461 2 роки тому +1

    Bilkul sahi keha bhai sahib ji 🙏 🙏

  • @SatnamSingh-hw2rd
    @SatnamSingh-hw2rd 2 роки тому +5

    Very good topic and explain 🙏🏻👍🏻🙏🏻🙏🏻

  • @flickersingh4127
    @flickersingh4127 2 роки тому

    Grt singh g feling relax listening and doing work on time

  • @varindersingh5788
    @varindersingh5788 2 роки тому +3

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @hakamsingh3255
    @hakamsingh3255 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @parmindertiwana3942
    @parmindertiwana3942 2 роки тому

    Wah ji wah bhai saab ji 🙏

  • @SatnamSingh-ch6ys
    @SatnamSingh-ch6ys 2 роки тому

    Bilkul Sach gall dassi baba ji thx

  • @davinderkaur4336
    @davinderkaur4336 2 роки тому +1

    Nice and montavction video I like.it...

  • @general25m61
    @general25m61 2 роки тому

    Veery good speech

  • @skdhiman8015
    @skdhiman8015 2 роки тому +1

    Satnam Shri Waheguru g

  • @JhcollectionGhogra
    @JhcollectionGhogra 2 роки тому +1

    Very nice 👌 speech

  • @Manpreetkaur-gu4eq
    @Manpreetkaur-gu4eq 2 роки тому

    Bilkul sahi keha bhai saab ji tuc 👍👍🙏

  • @flpnirmal378
    @flpnirmal378 2 роки тому +2

    🥀🥀🙏🏻🙏🏻🌹🌹

  • @naveenkamboj4319
    @naveenkamboj4319 2 роки тому +1

    Wmkg