Chajj Da Vichar (2225) || ਸਿੱਖਾਂ ਨੇ ਦੱਸਤੀ Trump ਦੀ ਸੱਚਾਈ

Поділитися
Вставка
  • Опубліковано 5 лют 2025
  • #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday #sikh #sikhism
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 88

  • @gurvailsingh9044
    @gurvailsingh9044 7 днів тому +5

    ਵਾਹ ਵਾਹ ਕਿਆ ਸ਼ੇਅਰ ਟੈਣਾ ਸਹਿਬ

  • @baljeetsinghsidhu3755
    @baljeetsinghsidhu3755 7 днів тому +10

    ਟਹਿਣਾ ਸਾਹਿਬ ਇਹ ਮੌਸਮ ਕਿਰਸਾਨੀ ਲਈ ਬਹੁਤ ਮਾੜਾ ਐ ਜਿਸ ਹਿਸਾਬ ਨਾਲ ਧੁੱਪ ਤੇਜ਼ ਐ ਖੇਤੀ ਲਈ ਮਾੜੀ ਐ ਵਾਹਿਗੁਰੂ ਮਿਹਰ ਕਰਨ

  • @HarpreetKaurSinghpura
    @HarpreetKaurSinghpura 7 днів тому +5

    ਤੁਸੀਂ ਪੰਜਾਬੀ ਬਹੁਤ ਹੀ ਵਧੀਆ ਬੋਲਦੇ ਹੋ ਜੀ 🌹🌹🍀

  • @Gabrumunda599
    @Gabrumunda599 7 днів тому +2

    🙏🙏🙏
    ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਪਣੀ ਜ਼ਿੰਦਗੀ ਬਾਰੇ ਸੋਚੋ। ਸਾਰਿਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਸਾਰਿਆਂ ਨੂੰ ਸਭ ਕੁਝ ਨਹੀਂ ਮਿਲਦਾ। ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਨਸ਼ੇ ਚੁਣੋ। ਇਮਾਨਦਾਰ ਰਹੋ ਅਤੇ ਸਬਰ ਰੱਖੋ। ਤੁਹਾਨੂੰ ਕਿਸੇ ਦੋਸਤ ਸਰਕਲ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਸਭ ਕੁਝ ਸਾਂਝਾ ਕਰਨ ਲਈ ਪਰਿਵਾਰ ਹੈ।🙏

  • @surinderchumber2586
    @surinderchumber2586 7 днів тому +2

    Bhaut khoob Ss Ji 🙏

  • @kirankaur4504
    @kirankaur4504 7 днів тому +5

    ਸਤਿ ਸ੍ਰੀ ਅਕਾਲ ਜੀ 🙏🙏

  • @HarpreetKaurSinghpura
    @HarpreetKaurSinghpura 7 днів тому +2

    ਤੁਸੀਂ ਪੰਜਾਬੀ ਬਹੁਤ ਹੀ ਵਧੀਆ ਬੋਲਦੇ ਹੋ ਜੀ 🌹🌹🍀ਤੁਸੀਂ ਅੰਗਰੇਜ਼ੀ ਵੀ ਵਧੀਆ ਬੋਲਦੇ ਹੋ ਜੀ

  • @jatendersingh3596
    @jatendersingh3596 6 днів тому +1

    Sat Shri akal 22 ji

  • @baldevjassar8059
    @baldevjassar8059 7 днів тому +5

    *🙏🌷ਅੱਜ ਦਾ ਵਿਚਾਰ🌷🙏*
    *ਧਨ ਮੂਰਖ਼ ਵਿਅਕਤੀ ਦਾ ਪਰਦਾ ਹੈ,ਜੋ ਉਸਦੀਆਂ ਕਮੀਆਂ ਨੂੰ ਸੰਸਾਰ ਦੀਆਂ ਨਜ਼ਰਾਂ ਤੋਂ ਛੁਪਾਈ ਰੱਖਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaswinderKaur-gp1on
    @JaswinderKaur-gp1on 7 днів тому +2

    Good news

  • @HarjitSingh-z3j
    @HarjitSingh-z3j 6 днів тому +1

    ❤❤❤❤❤

  • @sarbjitkaur4559
    @sarbjitkaur4559 7 днів тому +1

    Waheguru ji 🙏Chardikla ch Rakhe

  • @gumitgill6406
    @gumitgill6406 7 днів тому +1

    Sat sri aakal ji

  • @GurpreetSingh-d2s1q
    @GurpreetSingh-d2s1q 7 днів тому +1

    ਸਤਿ ਸ੍ਰੀ ਅਕਾਲ ਜੀ

  • @daljitsingh7980
    @daljitsingh7980 7 днів тому +15

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @SukhwinderSingh-wq5ip
    @SukhwinderSingh-wq5ip 7 днів тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @SuchasinghSandhu-y3z
    @SuchasinghSandhu-y3z 7 днів тому +6

    My favorite program g

  • @narinderbhaperjhabelwali5253
    @narinderbhaperjhabelwali5253 7 днів тому +9

    ਟਹਿਣਾ ਸਾਹਿਬ ਜੀ ਮੇਰੇ ਪਿੰਡ ਝਬੇਲਵਾਲੀ ਵਿੱਚ ਨੇੜੇ ਵੱਡੀਆਂ ਨਹਿਰਾਂ ਮੀਂਹ ਪੈਣ ਦੀ ਸੰਭਾਵਨਾ ਹੈ ਠੰਡ ਵਧ ਗਈ ਹੈ

  • @baldevkaur8342
    @baldevkaur8342 7 днів тому +2

    Nice program veer Swaran

  • @narinderbhaperjhabelwali5253
    @narinderbhaperjhabelwali5253 7 днів тому +9

    ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @jasbirsingh4931
    @jasbirsingh4931 7 днів тому +2

    This parogram good and jabardast hai i love this parogram Jasbir Singh dera baba nanak

  • @KantaRani-p9c
    @KantaRani-p9c 7 днів тому +1

    Bhot nice programe❤

  • @harmeetsingh4354
    @harmeetsingh4354 7 днів тому +1

    ਹਰਮਨ ਜੀ ਈਡੀਅਮ ਨੂੰ ਪੰਜਾਬੀ ਚ ਅਖਾਣ, ਮੁਹਾਵਰੇ ਆਂਹਦੇ ਆ। ਦੱਸਦੋ ਟਹਿਣਾ ਸਾਬ ਨੂੰ 😀
    ਲਾਈਫ਼ ਇਜ ਈਕਵਲ ਟੂ ਬੁਲਬਲਾ ਆਫ਼ ਵਾਟਰ🏄🏽

  • @User.YouTube_creaters
    @User.YouTube_creaters 7 днів тому +19

    ਸੀਨੇ ਵਿੱਚ ਜਲਣ ਅੱਖਾਂ ਚ ਤੂਫ਼ਾਨ ਜਿਹਾ ਕਿਉਂ ਹੈ
    *ਇਸ ਸ਼ਹਿਰ ਵਿੱਚ ਹਰ ਇਨਸਾਨ ਪ੍ਰੇਸ਼ਾਨ ਜਿਹਾ ਕਿਉਂ ਹੈ*

  • @User.YouTube_creaters
    @User.YouTube_creaters 7 днів тому +13

    ਇਨਸਾਨ ਦਾ ਜਿਹੋ ਜਿਹਾ ਵਿਚਾਰ ਹੁੰਦਾ ਹੈ,
    *ਇਨਸਾਨ ਹੌਲ਼ੀ ਹੌਲ਼ੀ ਉਹੋ ਜਿਹਾ ਹੀ ਬਣ ਜਾਂਦਾ ਹੈ*

  • @User.YouTube_creaters
    @User.YouTube_creaters 7 днів тому +20

    ਕੜੀ ਕੜੀ ਜੋੜਦੇ ਜਾਓ ਤਾਂ ਜੰਜ਼ੀਰ ਬਣ ਜਾਂਦੀ ਹੈ
    *ਮੇਹਨਤ ਤੇ ਮੇਹਨਤ ਕਰਦੇ ਜਾਓ ਤਕਦੀਰ ਬਣ ਜਾਂਦੀ ਹੈ*

  • @BalwinderKaur-j8e
    @BalwinderKaur-j8e 7 днів тому +2

    Bapu g note nal ley gay veer g bhan g ssa❤❤❤❤❤❤

  • @User.YouTube_creaters
    @User.YouTube_creaters 7 днів тому +13

    ਇਨਸਾਨਾਂ ਤੋਂ ਦੂਰੀ ਅਤੇ ਇਨਸਾਨੀਅਤ ਦੀ ਖੋਜ
    *ਵਾਹ ਓਏ ਬੰਦਿਆ ਤੇਰੀ ਅਜ਼ੀਬ ਜਿਹੀ ਖੋਜ*

  • @DalbirKaur-o7u
    @DalbirKaur-o7u 7 днів тому +2

    Wahaguru ji 🙏🏻🙏🏻

  • @PanjabKaur-h6d
    @PanjabKaur-h6d 5 днів тому

    Very nice 💯💯🎉🎉❤❤

  • @TajinderMalhi-s4t
    @TajinderMalhi-s4t 7 днів тому +4

    Sat Sri akal ji टहना जी हरमन जी

  • @BalwinderSingh-mc1lq
    @BalwinderSingh-mc1lq 7 днів тому +3

    Tehna saab zindabad great vichar ❤ thanks

  • @GurpreetKaur-lx9tp
    @GurpreetKaur-lx9tp 7 днів тому +6

    Rab hi rakha 🙏🇩🇪♥️

  • @arvindsud600
    @arvindsud600 7 днів тому +1

    Herman your advice was the best to the kids that stay strong and give their self some time 🙏🏻

  • @LuckyBrar-lj1xz
    @LuckyBrar-lj1xz 7 днів тому +4

    Right ji

  • @tejinderpalsingh7817
    @tejinderpalsingh7817 7 днів тому +2

    ਸਤ ਸ੍ਰੀ ਅਕਾਲ ਸਵਰਨ ਸਿੰਘ ਜੀ ਅਤੇ ਹਰਮਨ ਜੀ

  • @palasingh5151
    @palasingh5151 7 днів тому +2

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @SpeakigSoldierISShahi
    @SpeakigSoldierISShahi 7 днів тому +4

    ਬਾਪੂ ਅਪਣੀ ਮਾਇਆ ਅਪਣੇ ਨਾਲ਼ ਹੀ ਲੈ ਗਿਆ।
    ਬਾਪੂ ਨੂੰ ਉਹ ਤਿੰਨ ਲੱਖ ਘਰਦਿਆਂ ਨੂੰ ਦੇ ਦੇਣੇ ਸਨ ਤੇ ਪਾਸਬੁੱਕ ਲੁਕੋ ਕੇ ਰੱਖਣੀ ਸੀ, ਮਾੜੀ ਜਿਹੀ ਕਦੇ ਕਢਦਾ ਤੇ ਘਰਦਿਆਂ ਨੂੰ ਬਾਹਰੋਂ ਬਾਹਰੋਂ ਦਿਖਾਕੇ ਫੇਰ ਨੇਫੇ ਵਿੱਚ ਰੱਖ ਲੈਂਦਾ, ਫੇਰ ਤਾਂ ਘਰਦਿਆਂ ਨੇ ਬਾਬੇ ਦੀ ਸੇਵਾ ਫੁੱਲ ਕਰਨੀ ਸੀ ਕਿ ਤਿੰਨ ਲੱਖ ਤਾਂ ਬਾਪੂ ਨੇ ਸਾਨੂੰ ਦੇ ਦਿੱਤੇ ਅਜੇ ਹੋਰ ਪਤਾ ਨਹੀਂ ਬੁੜ੍ਹੇ ਕੋਲ਼ ਕਿੰਨੇ ਕ ਹੋਣਗੇ।

  • @PakCurrentaffairs-qn9nq
    @PakCurrentaffairs-qn9nq 3 дні тому

    Sawarn shb is good.

  • @GurpreetSingh-jg8pw
    @GurpreetSingh-jg8pw 6 днів тому +1

    Very good tehna saab te madam ji par sadey Punjabi bandeya ne v forn countriya vich Gunda gardi 2 no de kam kre hoye hn sgo vadia trump saab

  • @boharsingh7725
    @boharsingh7725 7 днів тому +3

    ਸਤਿ ਸ਼੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

    • @TajinderMalhi-s4t
      @TajinderMalhi-s4t 7 днів тому

      चट मंगनी पट ब्याह

    • @TajinderMalhi-s4t
      @TajinderMalhi-s4t 7 днів тому

      टहना जी बोम्बे एक मंगती सी उस दी दूंगी को आग से जल गई उस झोपडी में दो नोटों की बोरी जल गई यह एक खबर पड़ी थीं

  • @BhagSingh-k2d
    @BhagSingh-k2d 7 днів тому +4

    ਟਹਿਣਾ ਸਾਹਿਬ ਪੈਸੇ ਸਾਹਮਣੇ ਬਹੁਤ ਜਰੂਰੀ ਆ ਅੱਜ ਦੇ ਸਮੇਂ ਵਿੱਚ ਕੋਈ ਵੀ ਆਧਾਰ ਨਹੀਂ ਦਿੰਦਾ

  • @jarnailsingh9949
    @jarnailsingh9949 7 днів тому +3

    Eighty fourth Like and Share Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤

  • @rajnilaher3252
    @rajnilaher3252 7 днів тому +2

    Right g

  • @BoharSingh-f4j
    @BoharSingh-f4j 7 днів тому +2

    So,good be,good,

  • @gulliraman23
    @gulliraman23 7 днів тому +1

    🇺🇸 first he’s the best our country we needed president like him otherwise we would’ve been like Canada struggling

  • @Deepdholan07
    @Deepdholan07 7 днів тому +2

    ਕਹਿਣਾ ਸਾਬ ਰੀਲਾ ਦਾ ਅਸਰ 😢

  • @sangatpuradhappi3112
    @sangatpuradhappi3112 7 днів тому +1

    Good job ji

  • @jasbirsingh4931
    @jasbirsingh4931 7 днів тому +1

    Tehna and Harman ji i love you jasbirsingh dera baba nanak

  • @BhagSingh-k2d
    @BhagSingh-k2d 7 днів тому +31

    ਟਹਿਣਾ ਸਾਹਿਬ ਮੈਂ ਵੀ ਨਹੀਂ ਖਰਚਦਾ ਮੈਂ ਤਾਂ 10 ਰੁਪਏ ਖਰਚਣ ਲੱਗਿਆ ਬਈ 10 ਵਾਰ ਸੋਚਦਾ ਮੇਰੇ ਚ ਵੀ ਕਮੀ ਹ ਹ

    • @Naresh_tailor
      @Naresh_tailor 7 днів тому +3

      ਟਹਿਣਾ ਸਾਹਿਬ ਅਤੇ ਵੀਰ ਜੀ ਮੈਂ ਵੀ ਖਰਚਣ ਲੱਗਿਆ ਸੋਚਦਾ ਹਾਂ ਪਰ ਸਿਰਫ ਕੱਪੜਿਆਂ ਉੱਤੇ ਖਰਚਣ ਲਈ ਸੋਚਦਾ ਹਾਂ

  • @AbdulHameed-rg4bv
    @AbdulHameed-rg4bv 7 днів тому +1

    SSA Tehna sahib. Main Gujranwala Pakistan toon. Aithay wee same mosam aaa jis tarah tusee dasday oo.

  • @Gurpreetsingh-zl2uk
    @Gurpreetsingh-zl2uk 7 днів тому +4

    sidhu ne ehna bare shi e keha c

  • @palwinderkaur616
    @palwinderkaur616 7 днів тому +2

    ਇਹ ਖ਼ਬਰ ਵੀ ਚਲਾ ਦੋ ਪਟਆਲੇ ਜ਼ਿਲ੍ਹੇ ਵਿੱਚ ਇਕ ਪਿੰਡ ਵਿੱਚ ਇੱਕ ਬਜ਼ੁਰਗ ਨੂੰ ਉਹਦੇ ਪੁੱਤਰ ਨੇ ਅਮਰੀਕਾ ਤੋਂ ਆ ਕੇ ਪਹਿਲਾਂ ਕੁਟੀਆ ਫੇਰ ਜਾਣ ਤੋਂ ਮਾਰ ਦਿੱਤਾ ਜਮੀਨ ਪਹਿਲਾਂ ਹੀ ਪੋਤਰੇ ਦੇ ਨਾ ਕਰਾਈ ਸੀ ਨੱਬੇ ਸਾਲ ਉਮਰ ਸੀ

  • @LakhasinghSingh-r7y
    @LakhasinghSingh-r7y 7 днів тому +2

    Very good news bro 🙏🙏🙏🙏🙏🙏Waheguru Waheguru Waheguru Waheguru Waheguru

  • @chunibabaji9076
    @chunibabaji9076 7 днів тому +1

    Elhawadh,ka,bara ma kay,bichar ha 🌹🌹🌹🌹🌹

  • @gurcharansinghmann1814
    @gurcharansinghmann1814 7 днів тому +2

    ਅਸੀਂ ਤਾਂ ਬਿਸਤਰੇ ਨਾਲ ਅਗਨ ਭੇਟ ਕਰਦੇ ਕਦੇ ਨੀ ਵੇਖੇ ਜੀ ।ਕਿਉਂ ਲਕੜਾਂ ਦੀ ਘਾਟ ਸੀ?????????❤

  • @BalkarSingh-dc1oq
    @BalkarSingh-dc1oq 7 днів тому +3

    ਟਹਿਣਾ ਸਾਹਿਬ ਜਿੰਦਾ ਬਾਦ

  • @santoshkaur9285
    @santoshkaur9285 7 днів тому +1

    Kai log greeb ko dukhi krne me hi lge rhte h jese ki mere ko tdpa rhe h 🙏

  • @Sukhdev-ln1vy
    @Sukhdev-ln1vy 7 днів тому +1

    ਨੀ ਹਰਮਨ ਬੇਟਾ, ਤੂੰ ਬੜੀ ਹੀ ਸੋਹਣੀ ||

  • @mewadhaliwalmewasingh6732
    @mewadhaliwalmewasingh6732 7 днів тому +3

    ਲੱਗਜੂ ਪਤਾ ਮੋਦੀ ਦਾ😂😂😂 ਥਿੰਦ ਜੀ

  • @sohansinghgill9088
    @sohansinghgill9088 7 днів тому +1

    Tehna ji ; come to some comment ; some point :

  • @krishanpalsinghmatharu8450
    @krishanpalsinghmatharu8450 7 днів тому +1

    1947 32. 34 crod. ,,,140 crod

  • @banimesh7
    @banimesh7 7 днів тому +2

    10:00 seems it’s like honey trap

  • @SgtHC-2805-blogs
    @SgtHC-2805-blogs 7 днів тому +3

    😂😂 Mungfali khani mushkil ho gai Tehna sahib. Sari ud ke vehde vich fail gai😂😂

  • @ManojPrabhakar-o5n
    @ManojPrabhakar-o5n 7 днів тому +4

    Duniya di tension na liya karo kisay nay nahi sudar na 😂😅 Always be happy 😂😅

  • @HansRaj-pe5me
    @HansRaj-pe5me 7 днів тому +1

    Kable. Tarif. Vichar.

  • @montysingh882
    @montysingh882 7 днів тому +1

    Listen Sidhu moose wala song: chaj da vichar😂

  • @manjitSingh-yo9fq
    @manjitSingh-yo9fq 7 днів тому +1

    Bhut videa hua tehna sab eh loka nal ede hi hove kyu es time tu en age peshe lok kyu ni na de eh ho hua .e keh a eh vutt aa hor ve mare ja de ta vidiea huda eh ko De darm he othe na ki milda sanu ve daso ap e prova. Witch 😊

  • @mandeepathi3564
    @mandeepathi3564 7 днів тому +3

    So senseless program.
    Can't take anymore

  • @JassJass-v9v
    @JassJass-v9v 7 днів тому +1

    Khali mur aea bazar men. Nahi hunda ji kaho Khali mur aea bazar se haho

  • @gurdaskhaira2181
    @gurdaskhaira2181 7 днів тому

    Je leedar shabd vapis Lai sakde te tehna kyon ne

  • @KantaRani-p9c
    @KantaRani-p9c 7 днів тому

    😂😂😂😂😂

  • @baathmandeep6222
    @baathmandeep6222 7 днів тому

    09.50 ਵਿਚੋਲੇ ਦੀ ਜੁੱਤੀ ਟੁੱਟ ਜਾਂਦੀ ਸੀ ਪਹਿਲੇ ਦੇ ਸਮਿਆਂ ਚ

  • @Archnakachura6955
    @Archnakachura6955 7 днів тому

    ਚੁਗਲੀਆਂ ਦੇ ਰੱਖਦੇ ਚਜ ਦਾ ਵਿਚਾਰ

  • @promilamalhotra8625
    @promilamalhotra8625 7 днів тому +1

    Ghoom not gum

  • @farmerbande6771
    @farmerbande6771 7 днів тому +2

    Bakwas Kari ja nde

  • @JashanpreetKaur-n9d
    @JashanpreetKaur-n9d 7 днів тому

    Bapu de paise bapu de c 😅

  • @GurinderSingh-ew4qy
    @GurinderSingh-ew4qy 7 днів тому

    Modi vaang America bechu.enny India bechta.

  • @AbcdAbcd-rm5no
    @AbcdAbcd-rm5no 7 днів тому

    J Ghar wali apne admi nu puchhde na hove ohnu paise count karne nhi ande olad kolo dar lagda fir kis kre admi

  • @palwinderkaur616
    @palwinderkaur616 7 днів тому +1

    ਇਹ ਖ਼ਬਰ ਵੀ ਚਲਾ ਦੋ ਪਟਆਲੇ ਜ਼ਿਲ੍ਹੇ ਵਿੱਚ ਇਕ ਪਿੰਡ ਵਿੱਚ ਇੱਕ ਬਜ਼ੁਰਗ ਨੂੰ ਉਹਦੇ ਪੁੱਤਰ ਨੇ ਅਮਰੀਕਾ ਤੋਂ ਆ ਕੇ ਪਹਿਲਾਂ ਕੁਟੀਆ ਫੇਰ ਜਾਣ ਤੋਂ ਮਾਰ ਦਿੱਤਾ ਜਮੀਨ ਪਹਿਲਾਂ ਹੀ ਪੋਤਰੇ ਦੇ ਨਾ ਕਰਾਈ ਸੀ ਨੱਬੇ ਸਾਲ ਉਮਰ ਸੀ