ਫੈਸਲਾ ਪੰਥ ਕਰੇਗਾ ਪਲਟੇਗਾ ਸਾਰੀ ਖੇਡ ਗਿ. ਹਰਪ੍ਰੀਤ ਸਿੰਘ ਦਾ ਪੈਂਤੜਾ..... ਵਧੀ ਤਲਖੀ ਕੈਨੇਡਾ-ਭਾਰਤ 'ਚ ਪੰਜਾਬੀ ਚਿੰਤਤ
Вставка
- Опубліковано 5 лют 2025
- #akalidal #punjabnews #jathedargianiharpreetsingh #latestnews #election
ਪੁਲਾਂਘ (pulaangh tv) - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਸੰਪਰਕ ਕਰ ਸਕਦੇ ਹੋ : officialhamirsingh@gmail.com
ਪੁਲਾਂਘ ਦੇ ਸੋਸ਼ਲ ਮੀਡੀਆ ਪਲੇਟਫਾਰਮ :
FACEBOOK : / pulaangh
INSTAGRAM : / pulaangh_ik_umeed
----
ਸੀ੍ ਮਾਨ ਜੀ, ਇਹਨਾਂ ਅਕਾਲੀਆਂ ਨੂੰ ਜਰਾ ਵੋਟਾਂ ਵੇਲੇ ਸੰਗਤ ਕੋਲ ਆਉਣ ਦਿਓ ਜੀ, ਸੰਗਤ ਫੈਸਲਾ ਕਰੇਗੀ।।।
Tusin thik sochde ho ji per ki pata sikh sangat vots vele ki kardi ha ji
Paisa te Nasha le ke vote hundi@@pritpalsingh4312
Not SAD ORIGINAL 14TH DECEMBER 1920, BADAL PUNJABI PARTY BOLO JI 1ST MAY 1920 MOGA CONVENTION PUNJABI PARTY.
ਜਥੇਦਾਰ ਰਘਬੀਰ ਸਿੰਘ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।ਇਹ ਵੀ ਦੂਜੇ ਗੁਰਬਚਨ ਸਿੰਘ ਬਣ ਗਏ ਹਨ।
ਰਘਬੀਰ ਸਿੰਘ ਜ਼ੁਬਾਨ ਦਾ ਪੱਕਾ ਨਹੀਂ,ਉਹ ਜਥੇਦਾਰ ਬਣਨ ਅਤੇ ਅਗਵਾਈ ਕਰਨ ਦੇ ਲਾਇਕ ਹੀ ਨਹੀਂ । ਇਸ ਨੇ ਭਗੌੜਿਆਂ ਨੂੰ ਸੁਧਾਰਨਾ ਤਾਂ ਕੀ ਸੀ।ਇਹ ਤਾਂ ਆਪ ਹੀ ਭਗੌੜਾ ਹੋ ਗਿਆ।
ਦੀਪਕ ਪੰਜਾਬ ਦਾ ਪੁੱਤ ਹਮੇਸਾ ਪੰਜਾਬ ਦੀ ਗੱਲ ਕਰਦਾ
Love from Australia
Bai sarbjit dhaliwal naal gall karke Deepak ji ware bahut positive taketive hoi C Deepak ji noo salute
Don’t give the pump
Family tour not for collecting money for there family
ਜਥੇਦਾਰ ਤਾ ਗੁਰਬਚਨੇ ਦੀ ਲਾਇਨ ਵਿਚ ਖੜ ਗਿਆ ਅਕਾਲੀ ਦਲ ਇਹੋ ਜਿਹੇ ਫੈਸਲੇ ਲੈਕੇ ਵੀਹ ਸ਼ਾਲ ਸਤਾ ਚ ਨਹੀ ਆ ਸਕਦਾ
ਰਘਬੀਰ ਸਿੰਘ ਪੰਥ ਨੂੰ ਧੋਖਾ ਦੇ ਗਿਆ। ਜਥੇਦਾਰ ਦੀ ਸੀਟ ਦੇ ਕਾਬਿਲ ਨਹੀਂ
ਬਹੁਤ ਹੀ ਵਧੀਆ ਵਿਚਾਰ ਚਰਚਾ ਕੀਤੀ ਹੈ ਸਾਰੇ ਵਿਸ਼ਿਆਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
ਸੰਕਟ ਸਮੇਂ ਮੈਦਾਨ ਛੱਡ ਭੱਜਣਾ ਕਿਵੇਂ ਵੀ ਠੀਕ ਨਹੀਂ ।ਸਹੀ ਟੀਮ ਸਹੀ ਵਿਸ਼ਲੇਸ਼ਣ ❤।
Je bhajge maidaan chhadke kintho labhooga Guru Ji 6 wan
ਭੇਜਿਆ ਗਿਆ ਹੈ ਜੀ
ਤਿੰਨੇ ਭਰਾਵਾ ਨੇ ਤੈਅ ਕੀਤੇ ਮੁੱਦਿਆ ਦਾ ਬੜੇ ਸਾਰਥਕ ਤਰੀਕੇ ਨਾਲ ਹਰ ਮੁੱਦੇ ਦਾ ਸਾਨਦਾਰ ਤਰੀਕੇ ਨਾਲ ਵਿਸਲੇਸਣ ਕੀਤਾ। ਕਿਸਾਨ ਮਜਦੂਰ ਏਕਤਾ ਗੁਰਦਾਸਪੁਰ ਪੰਜਾਬ🙏🌾🌻🌳
🙏🙏🙏
ਸਿੱਖ ਕੌਮ ਦਾ ਤਾਂ ਬਹੁਤੇ ਸਿੱਖ ਸਿਆਸਤਦਾਨਾਂ ਨੇ ਬਹੁਤ ਨੁਕਸਾਨ ਕੀਤਾ ਹੈ!ਇਹਨਾਂ ਨੇ ਮਖੌਟੇ ਪਾਏ ਹੋਏ ਹਨ !,ਮਰੀ ਜਮੀਰ ਵਾਲੇ ਲੋਕ ਅਜੇ ਵੀ ਇਹਨਾਂ ਦੀਆਂ ਰੈਲੀਆਂ ਵਿੱਚ ਜਾਂਦੇ ਹਨ !
Sgpc ਵੀ ਇਹਨਾਂ ਦੀ ਗੁਲਾਮ ਹੈ!
ਬਹੁਤ ਸਾਰਥਿਕ ਵਿਚਾਰ ਚਰਚਾ ,ਲੋਕਾ ਦੇ ਮਸਲੇ ਹਨ। ਧੰਨਵਾਦ
ਲਗਦਾ ਜਥੇਦਾਰ ਸਾਹਿਬ ਦਾ ਦੌਰਾ,ਪਰੀ ਪਲੈਂਡ ਹੈ।ਜਥੇਦਾਰ ਸਾਹਿਬ ਨੂੰ ਫਾਰਨ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ।
ਬਾਦਲ ਲਾਣੇ ਦਾ ਹਸ਼ਰ ਹੁਣ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਤੋਂ ਵੀ ਬੁਰਾ ਹੋਵੇਗਾ ।ਭਾਵੇਂ ਕਿ 2 ਦਸੰਬਰ ਨੂੰ ਜਥੇਦਾਰਾਂ ਨੇ ਇਹਨਾਂ ਲਾਹਨਤੀਆਂ ਨੂੰ ਇਹਨਾਂ ਦੇ ਗੁਨਾਹਾਂ ਮੁਤਾਬਿਕ ਬਹੁਤ ਨਿਗੂਣੀ ਸਜਾ ਦੇਣ ਦਾ ਡਰਾਮਾ ਕੀਤਾ ਸੀ ਪਰੰਤੂ ਲਗਦਾ ਸੀ ਕਿ ਕੌਮ ਸ਼ਾਇਦ ਹਿਕ ਤੇ ਪਥਰ ਰਖ ਕੇ ਜਰ ਲਵੇ ਪਰ ਇਹਨਾਂ ਲਾਹਨਤੀਆਂ ਨੇ ਸਿੱਖ ਸੰਸਥਾਵਾਂ ਦਾ ਘਾਣ ਕਰਨਾ ਪਹਿਲਾਂ ਤੋਂ ਵੀ ਜਿ਼ਆਦਾ ਜਾਰੀ ਰੱਖਿਆ ਹੋਇਆ। ਹੁਣ ਗੂਰੂ ਮਹਾਰਾਜ ਇਹਨਾਂ ਦਾ ਬੀਜ ਨਾਸ ਕਰਨਗੇ ।
ਪੁਲਾਂਘ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਆਮ ਆਦਮੀ ਪਾਰਟੀ ਲੀਡਰਸ਼ਿਪ ਸੀਐਮ ਆਪਣੀ ਜ਼ਿੰਮੇਵਾਰੀ ਨਹੀ ਸਮਝਦੇ ਇਹਨਾਂ ਨੂੰ ਅਸੀ ਕੀ ਕਰਨਾ ਇਸ ਦਾ ਫੈਸਲਾ ਪਿੰਡਾਂ ਵਿਚ ਲੀਡਰਾਂ ਆਉਣ ਤੇ ਕੀਤਾ ਜਾਵੇਗਾ
ਸ. ਗੁਰਚਰਨ ਸਿੰਘ ਕਨੇਡੀਅਨ ਨਾਗਰਿਕ, ਲੰਬੇ ਸਮੇਂ ਤੋਂ ਭਾਰਤ-ਪਾਕਿਸਤਾਨ ਆਦਿ ਦੇਸ਼ਾਂ ਵਿੱਚ ਸਮਾਜ ਸੇਵਾ ਕਰ ਰਹੇ ਹਨ, ਹਰ ਸਾਲ ਜਾਂਦੇ-ਆਉਂਦੇ ਹਨ, ਅੰਮ੍ਰਿਤਸਰ ਹਵਾਈ ਅੱਡੇ ਤੇ ਬਿਨਾਂ ਕੁਝ ਦੱਸੇ ਰੋਕਣਾ ਤੇ ਵਾਪਸ ਭੇਜਣਾ ਨਿੰਦਣਯੋਗ ਕਾਰਵਾਈ ਹੈ !
ਦੀਪਕ ਜੀ ਇਹ ਸਪਸ਼ਟ ਹੈ ਜੇਕਰ ਇਹਨਾਂ ਦੇ ਬੱਚੇ ਇਹਨਾਂ ਤੇ ਨਿਰਭਰ ਨਾ ਹੋਏ ਇਹਨਾਂ ਨੂੰ ਲਾਹਣਤਾਂ ਜਰੂਰ ਪਾਉਣਗੇ ਕਿ ਇਸ ਤਰ੍ਹਾਂ ਦੀ ਕਮੀਨਗੀ ਕਿਉਂ ਕਰਦੇ ਰਹੇ ਹੋ
ਪਾਣੀ ਤਾ ਪਹਿਲਾਂ ਹੀ ਜਹਰੀਲੇ ਆ ਜਹਿਰ ਮਿਲਾਉਣ ਦੀ ਤਾਂ ਲੋੜ ਹੀ ਨਹੀਂ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਲਈ ਜਥੇਦਾਰ ਜੀ ਕਹਾਉਣ ਜਾਂ ਬੀਰਾ ਕਹਾਉਣ ਦਾ ਸਮਾਂ ਚੁਨਣਾ ਉਨ੍ਹਾਂ ਨੇ ਹੈ ਉਨ੍ਹਾਂ ਨੂੰ ਕੌਮ ਦੀ ਨਬਜ਼ ਫੜਨੀ ਚਾਹੀਦੀ ਹੈ।ਜੇਕਰ ਆਪ ਦਿੱਲੀ ਵਿੱਚ ਹਾਰਦੀ ਹੈ ਤਾਂ ਪੰਜਾਬ ਤੇ ਦਿੱਲੀ ਵਾਲੇ ਪੂਰੀ ਤਰ੍ਹਾਂ ਕਾਬਜ ਹੋ ਜਾਣਗੇ ।ਧੰਨਵਾਦ।
ਜੇ ਕੁੱਝ ਗਲਤ ਹੋਇਆ ਤਾਂ ਸੁਖਾ ਜਿੰਦਾ ਦੁਬਾਰਾ ਬਣਨਗੇ
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।।ਮੈ ਦੋਹਾਂ ਹੀ ਵਿਦਵਾਨਾਂ ਤੋ ਇੱਕ ਸ਼ੰਕਾ ਦੂਰ ਕਰਾਉਣਾ ਚਾਹੁੰਦਾ ਹਾਂ ਜੀ ।ਜੋ ਮੇਰੀ ਸਮਝ ਵਿੱਚ ਸੀ ਕਿ ਜਦੋਂਪੰਜ ਸਿੰਘ ਸਾਹਿਬਾਨ ਕਿਸੇ ਮਸਲੇ ਤੇ ਅਪਣਾ ਫੈਸਲਾ ਕੌਮ ਨੂੰ ਸੁਣਾ ਦਿੰਦੇ ਹਨ ਤਾਂ ਉਸ ਵਿੱਚ ਤਬਦੀਲੀ ਕੋਈ ਨਹੀਂ ਕਰ ਸਕਦਾ ਤੇ ਪੂਰੇ ਤੌਰ ਤੇ ਸਾਰੀ ਕੌਮ ਤੇ ਲਾਗੂ ਹੋ ਜਾਂਦਾ ਹੈ ।ਤੇ ਉਸ ਨੂੰ ਲਾਗੂ ਕਰਵਾਉਣ ਦੀ ਜਿਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੁੰਦੀ ਹੈ ਤੇ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਜਥੇਦਾਰ ਉਸ ਨੂੰ ਕਲੀਅਰ ਤਾਂ ਕਰ ਸਕਦਾ ਹੈ ਪਰ ਉਸ ਵਿਚ ਇਕੱਲੇ ਤੌਰ ਤੇ ਕੋਈ ਤਬਦੀਲੀ ਕਰਨ ਜਾਂ ਉਸ ਨੂੰ ਤੋੜਨ ਮਰੋੜਨ ਦਾ ਅਧਿਕਾਰ ਨਹੀਂ ਰੱਖਦਾ ।ਪਰ ਕਈ ਵਾਰ ਦੇਖਣ ਵਿੱਚ ਆਇਆ ਕਿ ਹੁੰਦਾ ਇਸ ਤੋਂ ਉਲਟ ਹੈ ।ਜਿਵੇਂ ਕਿ ਹਰ ਅਧਿਕਾਰ ਅਕਾਲ ਤਖਤ ਦੇ ਜਥੇਦਾਰ ਪਾਸ ਹੀ ਹੋਵੇ ਤੇ ਬਾਕੀ ਦੇ ਜਥੇਦਾਰ ਤਾਂ ਹੈਂ ਪਰ ਹੈਂ ਉਸ ਦੇ ਸਹਾਇਕ ਤੇ ਅਥਾਰਿਟੀ ਉਹ ਹੀ ਹੈ ।ਮੇਰੀ ਜਾਚੇ ਤਾਂ ਇਦਾਂ ਹੈ ਨਹੀ । ਉਸ ਦੀ ਅਗਵਾਈ ਵਿਚ ਪੰਜੇ ਸਿੰਘ ਸਾਹਿਬਾਨ ਬਰਾਬਰ ਹਨ ਤੇ ਪੰਜ ਪਿਆਰਿਆਂ ਦੇ ਰੂਪ ਵਿਚ ਹੀ ਅਕਾਲ ਤਖ਼ਤ ਸਾਹਿਬ ਅਤੇ ਗੁਰੂ ਸਾਹਿਬ ਦੀ ਅਥਾਰਿਟੀ ਕਹੀ ਜਾ ਸਕਦੀ ਹੈ ।ਹੁਣ ਦੇ ਮਾਮਲੇ ਵਿਚ ਵੀ ਸਾਰੇ ਸਿਰਫ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੱਲ ਦੇਖੀ ਜਾ ਰਹੇ ਹਨ ।ਉਹ ਨਿੱਜੀ ਕੰਮ ਨਾਲ ਬਾਹਰ ਚਲੇ ਗਏ ਹਨ ਤਾਂ ਮਸਲਾ ਵੀ ਨਾਲ ਹੀ ਚਲਾ ਗਿਆ ।ਅਸੀ ਭਾਵਕ ਵੀ ਬਹੁਤ ਹਾਂ ਕਿ ਦੋ ਦਸੰਬਰ ਤੋਂ ਬਾਅਦ ਇੱਕ ਦਮ ਅਕਾਲੀ ਫੂਲਾ ਸਿੰਘ ਜੀ ਤੇ ਚਲੇ ਗਏ ਤੇ ਉਸ ਦੇ ਨਤੀਜਿਆਂ ਦੀ ਵੀ ਉਡੀਕ ਨਹੀ ਕੀਤੀ ।ਅਜੋਕੇ ਅਕਾਲੀ ਫੂਲਾ ਸਿੰਘ ਜੀ ਜਦੋਂ ਇੱਥੇ ਵੀ ਸਨ ਤਾਂ ਵੀ ਤਾਂ ਉਹ ਪੰਜ ਸਿੰਘ ਸਾਹਿਬਾਨ ਵਾਲੇ ਹੁਕਮਨਾਮੇ ਉਤੇ ਵੀ ਤੇ ਅਪਣੇ ਦਿੱਤੇ ਵਿਚਾਰਾਂ ਨੂੰ ਵੀ ਗੋਲ ਮੋਲ ਕਰਦੇ ਦੇਖੇ ਸੁਣੇ ਗਏ ।ਰੱਬ ਭਲੀ ਕਰੇ ਕਿ ਸਾਡੀ ਇਹ ਸਰਬ ਉੱਚ ਸੰਸਥਾ ਗੁਰੂ,ਵਾਹਿਗੁਰੂ ਤੇਗੁਰੂ ਪੰਥ ਦੇ ਆਸ਼ੇ ਦੇ ਹਾਣਦੀ ਹੋ ਸਕੇ ।ਧੰਨਵਾਦ ।
ਜ ਰਘਬੀਰ ਸਿੰਘ ਕਾਹਦੇ ਜਥੇਦਾਰ ਰਹਿਗੇ ਜ਼ੋ ਬਾਦਲਾਂ ਦੀ ਨੀਤੀ ਅਧੀਨ ਪੰਥ ਨੂੰ ਮੰਝਧਾਰ ਚ ਛੱਡਕੇ ਬਾਦਲ ਨਾਲ ਸਲਾਹ ਮੰਨਕੇ ਕਿਸੇ ਨਿੱਜੀ ਲਾਲਚ ਚ ਫਸਕੇ ਭੱਜ ਗਏ ਸਭ ਸਾਫ ਐ ਸੁਖਬੀਰ ਬਾਦਲ ਦੇ ਸ਼ਰੇਆਮ ਹੱਕ ਵਿੱਚ ਭੁਗਤ ਚੁੱਕੇ।। ਹੁਣ ਤਾਂ ਪੰਥ ਹੀ ਫੈਸਲਾ ਕਰੇਂਗਾ ਕਿ ਬਾਦਲ ਸਹੀ ਨੇ ਜਾਂ ਗਲਤ ਤੇ ਅਕਾਲ ਤਖ਼ਤ ਦੇ ਜਥੇਦਾਰ ਠੀਕ ਨੇ ਜਾ ਗਲਤ
ਜਗਪਾਲ ਸਿੰਘ ਜੀ, ਕੇਂਦਰ ਸਰਕਾਰ ਕਦੋਂ ਚਾਹੁੰਦੀ ਹੈ ਕਿ ਐਨ ਆਰ ਆਈਜ਼ ਪੰਜਾਬ ਆ ਕੇ ਪੰਜਾਬ ਦੇ ਲੋਕਾਂ ਦੀ ਮੱਦਦ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ।
🙏🙏🙏🙏🙏❤️❤️❤️❤️❤️ Waheguru Ji ka khalsa Waheguru Ji ki fateh 🙏 ♥️
ਜਥੇਦਾਰਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਜੇ ਜਥੇਦਾਰ ਕਿਸੇ ਗਲਤ ਹੋਵੇ ਨਹੀਂ ਤਾਂ ਜਥੇਦਾਰ ਵੀ ਤਾਨਾਸ਼ਾਹ ਬਣ ਜਾਣਗੇ
ਕੇਂਦਰੀ ਕਾਂਗਰਸ ਰਾਜ ਵਿਚ ਸਿੱਖ ਲੀਡਰਾਂ ਦੀ ਕਾਫੀ ਸੁਣਵਾਈ ਸੀ ਤੇ ਕੇਂਦਰ ਡਰਦਾ ਵੀ ਸੀ. ਜਦੋਂ ਤੋਂ ਬੀਜੇਪੀ ਨਾਲ ਯਾਰੀ ਪਾਈ ਅਕਾਲੀ ਆਪ ਵੀ ਰੁੜ ਗਏ ਤੇ ਕੇਂਦਰ ਤਾਂ ਇਨ੍ਹਾਂ ਅਕਾਲੀਆਂ ਨੁੰ ਇਸ ਤਰਾਂ ਪਰੇ ਵਗਾਹ ਮਾਰਿਆ ਕੇ ਹੁਣ ਡਰਦੇ ਅਕਾਲੀ ਕੋਈ ਜਾਇਜ ਗੱਲ ਵੀ ਕਰਦੇ ਡਰਦੇ ਹਨ. ਸਮੇਂ ਅਨੁਸਾਰ ਜਿਸ ਤਰਾਂ ਦਿੱਲੀ ਦੇ ਸੰਤੋਖ ਸਿੰਘ ਨੇ ਕਾਂਗਰਸ ਨਾਲ ਮਿਲ ਕੇ ਫਾਇਦੇ ਲਏ ਉਸੇ ਤਰਾਂ ਅਕਾਲੀ ਅੱਜ ਦੀ ਰਾਹੁਲ ਕਾਂਗਰਸ ਨਾਲ ਮਿਲੇ. 84 ਲਈ ਰਾਹੁਲ ਕਾਂਗਰਸ ਦਾ ਕੋਈ ਕਸੂਰ ਨਹੀਂ ਸੀ ਤੇ ਉਸ ਗੱਲ ਨੁੰ ਭੁਲਣ ਵਿਚ ਹੀ ਠੀਕ ਰਹੇਗਾ
ਚੀਮੇ ਨੇ ਅਕਾਲੀ ਦਲ ਤੇ ਸਿਖ ਕੋਮ ਵਿਚ ਇਸ ਅਕਾਲ ਤਖਤ ਦੇ ਹੁਕਮ ਦੋ ਦਸੰਬਰ ਫੈਸਲੇ ਤੇ ਟਿਪਣੀਆਂ ਕਰਕੇ ਸਿਖੀ ਦਾ ਬਹੁਤ ਵਡਾ ਘਾਣ ਕੀਤਾ
ਸਿੱਖ ਕੌਮ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿ ਸਰਕਾਰਾਂ ਤੁਹਾਡੇ ਬਾਰੇ ਕੀ ਸੋਚਦੀਆਂ ਹਨ । ਜਥੇਦਾਰ ਸਾਡੇ ਲੁਕਦੇ ਫਿਰਦੇ ਹਨ ।
Jathedar
Runout😂😂😂😂😂😂😂😂😂😂😂😂😂😂😂😂😂😂😂😂😂😂
ਹੁਣ ਸਹੀ ਫੈਸਲਾ ਲੋਕਾਂ ਦੀ ਕਚਹਿਰੀ ਵਿਚ ਹੋਵੇਗਾ
Salute to this panel
ਫੈਸਲਾ ਤਾਂ ਪੰਥ ਨੇ ਕਰਨਾ ਜੀ
ਚਨਾਰਥਲ ਸਾਹਿਬ ਸ: ਹਮੀਰ ਸਿੰਘ ਜੀ ਸ:ਜਸਪਾਲ ਸਿੰਘ ਸਿੱਧੂ ਸ਼ਾਹਿਬ ਸਤਿ ਸਰੀ ਅਕਾਲ ਜੀ। ਸਰ ਜੀ ਇਹ ਗੱਲ ਲੱਗ ਰਹੀ ਹੈ ਕਿ ਜੇ ਇਹ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਕੋਈ ਕਾਰਵਾਈ ਕਰਦੇ ਹਨ ਤਾਂ ਸਮਝੋ ਅਕਾਲੀਦਲ ਬਿਲਕੁੱਲ ਖਤਮ ਹੋ ਜਾਵੇਗਾ ਇਹਨੂੰ ਕੋਈ ਵੀ ਨਹੀਂ ਬਚਾ ਸਕੇਗਾ ਕਿਉਂਕਿ ਵੋਟਾਂ ਤਾ ਲੋਕਾਂ ਨੇ ਪਾਉਣੀਆਂ ਹਨ। ਨਾਂ ਕਿ ਇਕੱਲੇ ਚੀਮੇਂ ਜਾਂ ਮਹੇਸ਼ਇੰਦਰ ਹੋਰਾ ਨੇ
ਚੀਮੇ ਨੇ ਅਕਾਲੀ ਦਲ ਤੇ ਸਿਖ ਕੋਮ ਵਿਚ ਇਸ ਅਕਾਲ ਤਖਤ ਦੇ ਹੁਕਮ ਦੋ ਦਸੰਬਰ ਫੈਸਲੇ ਤੇ ਟਿਪਣੀਆਂ ਕਰਕੇ ਸਿਖੀ ਦਾ ਬਹੁਤ ਵਡਾ ਘਾਣ ਕੀਤਾ। ਜਥੇਦਾਰ ਅਕਾਲ ਤਖਤ ਨੂੰ ਵੀ ਕੋਮ ਸਿਖ ਕੋਮ ਨਾਲੋ ਆਪਣੂ ਪਰਵਾਰ ਨੂੰ ਪਹਿਲ ਦਿਤੀ ।ਕੀ ਇਹ ਸਾਡੇ ਗੁਰੂ ਸਿਧਾਂਤਾਂ ਅਨੁਸਾਰ ਸਹੀ ਹੈ ?
ਅਕਾਲੀ ਫੂਲਾ ਸਿੰਘ ਜੀ ਇੰਗਲੈਂਡ ਚਲੇ ਗੇ ਹਨ ਤੇ ਗੁਰਬੱਚਨ ਸਿੰਘ ਬਣ ਕੇ ਪਰਤਨ ਗੇ।😊😊
Fir ram rhim nu cleen chit
ਅੱਜ ਤਕਰੀਬਨ ਸਾਰੀਆਂ ਪੰਥਕ ਧਿਰਾਂ ਨਾਗਪੁਰ ਵਾਲਿਆਂ ਦੀ ਗੁਲਾਮ ਬਣ ਕੇ ਰਹਿ ਗੀਆ ਬਾਦਲ ਪਰਿਵਾਰ ਤਾਂ ਪਹਿਲਾਂ ਹੀ ਸਿੱਖ ਕੌਮ ਦੇ ਉਲਟ ਭੁਗਤਦਾ ਰਹਿੰਦਾ ਜਿੰਨਾ ਚਿਰ ਫਖ਼ਰੇ ਕੌਮ ਦੇ ਟੱਬਰ ਤੋਂ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਨਹੀਂ ਕਰਵਾਇਆ ਜਾਂਦਾ ਉਨਾਂ ਚਿਰ ਸਿੱਖ ਕੌਮ ਦਾ ਸੁਧਾਰ ਨਹੀਂ ਹੋ ਸਕਦਾ
Good 👍👍 Very Very Good 👍👍 ho tuc Sir Ji 🎉🎉
Chinrthal veere kmal di jankari te khas kr panjabi bhasha tuhadi kmal di dil khush ho janda aap ji nu sunke i am from USA
ਵਿਚਾਰ ਚਰਚਾ ਬਹੁਤ ਖੂਬ ਜੀ,ਪਰ ਨਿਕਲਦਾ ਕੁਝ ਵੀ ਨਹੀਂ ਹੈ ਜੀ ਵੀਰ ਜੀਉ।।
Nice
ਪੰਥਕ ਲੀਡਰ ਪਹਿਲਾ ਵੀ ਅਹਿਮ ਮੌਕਿਆਂ ਤੇ ਅਮਰੀਕਾ ਅਤੇ ਇੰਗਲੈਂਡ ਭਜਦੇ ਰਹੇ ਹਨ ਅਜਾਦੀ ਦੇ ਸਮੇਂ ਤੋ ਹੀ ਇਹਨਾ ਇਤਿਹਾਸ ਭਰਿਆ ਪਿਆ ਹੈ। ਪਰ ਸਿੱਖ ਸੰਗਤ ਹਮੇਸ਼ਾ ਉਮੀਦ ਕਰਦੀ ਰਹੀ ਹੈ।
Sikh hona v dosh hai hindu rashtra vich Sikh hi arhika
Darbar Sahib action vele vi Badal Sahib safely apne UP aale apne farm house chale gaye si, jaddon ki Dharam Yudh morche de leader ohi si.
Welcome Hamir bhaji
ਆਹੀ ਕੁੱਝ ਹੋਣ ਵਾਲਾ ਹੈ ਜਿਹੜਾ ਦੀਪਕ ਚਰਨਾਥਲ ਜੀ ਤੁਸੀਂ ਆਪਣੀਂ ਜ਼ੁਬਾਨੀ ਕਿਹਾ ਹੈ, ਕਿਉਂਕਿ ਜਥੇਦਾਰ ਸਾਹਿਬ ਤਾਂ ਆਪਣੇ ਗਲੋਂ ਮਰਿਆ ਹੋਇਆ ਸੱਪ ਦਾਗੀਆਂ ਬਾਗੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਅੱਗੇ ਲਾਕੇ ਵਿਦੇਸ਼ ਦੌੜ ਗਏ ਹਨ।ਇਹ ਮਸਲਾ ਐਵੇਂ ਹੀ ਰਿੜਕਿਆ ਜਾਂਦਾ ਰਹੇਗਾ।ਰੂੰ ਦੇ ਥਣਾਂ ਵਿੱਚੋਂ ਦੁੱਧ ਕਦੇ ਵੀ ਨਹੀਂ ਨਿਕਲਿਆ ਕਰਦਾ।
ਸਤਿ ਸ੍ਰੀ ਅਕਾਲ ਜੀ ❤❤
ਘੁਸੇ ਘਟੀ ਬਾਹਮਣੀ
ਦਰ ਦਰ ਧੱਕੇ
ਜੀ ਵੀਰ।।
ਹਮੀਰ ਸਿੰਘ ਜੀ ਕਨੇਡੀਅਨ ਪਾਸਪੋਰਟ ਵਾਲੇ ਜਿਹੜੇ ਪਾਕ ਸਮੇਤ ਦੂਜੇ ਦੇਸਾਂ ਵਿੱਚ ਜਾਂਦੇ ਹਨ ਉਹਨਾਂ ਨੂੰ ਅਗਾਊਂ ਕਨੇਡੀਅਨ ਤੇ ਭਾਰਤੀ ਸਬੰਧਤ ਮਹਿਕਮਿਆਂ ਨੂੰ ਸੂਚਿਤ ਕਰਨਾ ਹੁੰਦੈ ਇਹ ਗੱਲ ਬਨਵੈਤ ਜੀ ਵੀ ਮੰਨ ਚੁੱਕੇ ਹਨ ।
ਹਮੀਰ ਸਿੰਘ ਜੀ ਅਸੀਂ ਇੱਕ ਵਾਰ ਆਗਰੇ ਗਏ ਸੀ ਤਾਂ ਯਮਨਾ ਨਦੀਂ ਨਾਲ ਦੀ ਟਪਦੀ ਹੈ ਤੇ ਦੂਰੋਂ ਸੜਿਆਂਦ ਮਾਰਦੀ ਹੈ । ਮੋਦੀ ਜੀ ਤੇ ਕੇਜਰੀਵਾਲ ਪਾਣੀ ਯਮਨਾ ਦਾ ਪੀਣ ਦੋਵੇ ਜੁੰਮੇਵਾਰ ਹਨ ।
ਜਥੇਦਾਰ ਅਕਾਲ ਤਖਤ ਤੇ ਬਾਦਲ ਦਲ ਦਾ ਪੂਰਾ ਪਰੈਸਰ ਜੋ ਕੇ ਜਾਪਦਾ ਆਪਣੇ ਆਹੂ ਦੇ ਤੋ ਭੰਗੌੜਾ ਹੁੰਦਾ ਜਾਪਦਾ ਜਿਸ ਦੇ ਬਿਆਨ ਸਤ ਮੈਬਰੀ ਕਮੇਟੀ ਵਿਚ ਹੁਣ ਅਖੀਰ ਤੇ ਫਰਕ ਪਾਉਂਦੇ ਸੁਣੇ ਗੲਏ ।ਅਸਲ ਸਿਟਾ ਕੇ ਭਾਦਲ ਅਕਾਲੀ ਦਲ ਅਕਾਲ ਤਖਤ ਦੇ ਹੁਕਮ ਤੋ ਟਾਲ ਮਟੋਲ ਕਰਕੇ ਡਿਕਟੇਟਰਸ਼ਿਪ ਕੀਤੀ ਜਾ ਰਹੀ ਹੈ
ਜਥੇਦਾਰ ਗਿਆਨੀ ਰਘਬੀਰ ਸਿੰਘ ਬਾਦਲਾਂ ਦੇ ਨਾਲ ਮਿਲੀਭੁਗਤ ਨਾਲ ਹੀ ਇਹ ਸਭ ਕਰ ਰਹੇ ਨੇ। ਇਸ ਦਾ ਹਾਲ ਪੰਥ ਦੀ ਕਚਹਿਰੀ ਵਿੱਚ ਗਿਆਨੀ ਗੁਰਬਚਨ ਸਿੰਘ ਤੋਂ ਵੀ ਬੁਰਾ ਹੋਵੇਗਾ।
196 ਵਾ ਲਾਈਕ ਸਤਕਾਰਯੋਗ ਤਿੰਨੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏🙏🙏🙏🙏
Mr Deepak veer ji no satkar sahit sat Sri akaal Ji
ਜੱਥੇਦਾਰ ਸਾਹਿਬ ਹੀ ਭਗੌੜਾ ਹੋ ਗਏ 😂
ਅੱਜ ਕੱਲ੍ਹ ਦੇ ਸੰਦਰਭ ਵਿੱਚ ਜੱਥੇਦਾਰ ਕਿਸ ਨੂੰ ਬੇਵਕੂਫ ਬਣਾ ਰਹੇ ਹੈ l
Information ਦਾ ਜ਼ਮਾਨਾ ਹੈ l ਜਿਥੇ ਮਰਜੀ ਚੱਲੇ ਜਾਓ ਬੱਚਿਆਂ ਨਹੀ ਜਾ ਸਕਦਾ l
ਜਥੇਦਾਰ ਰਘਬੀਰ ਸਿੰਘ ਪਿੱਛੇ ਹਟ ਰਹੇ ਹਨ, ਦੁਖਦਾਈ ਹੈ
Right
ਜਥੇਦਾਰ ਦੋਗਲਾ , ਡਰਪੋਕ ਅਤੇ ਵਿਸ਼ਵਾਸ ਯੋਗ ਨਹੀਂ ਹੈ।
ਬਿਲਕੁਲ ਸਹੀ ਸੀ ਜਥੇਦਾਰ ਭਗੌੜਾ
Lots of thanksg, respectable penlists, we are living banana Republic, we should not expect from impotence politicians of the land, cheap and dirty Circus, at the end of the day people of the land have to raise up against this script system Hamir ji and Sandhu Sahab 🙏🙏🙏🙏🙏🙏🙏🙏🙏🙏
ਗਿਆਨੀ ਗੁਰਬਚਨ ਸਿੰਘ ਬਣੇ ਗਿਆਨੀ ਰਘਬੀਰ ਸਿੰਘ
ਅਜੋਕੇ ਧਰਿਤਰਾਸ਼ਟਰ ਜਥੇਦਾਰ ਰਘਬੀਰ ਸਿੰਘ ਨੇ ਪੰਥਕ ਪਰੰਪਰਾਵਾਂ ਤਬਾਹ ਕਰ ਦਿਤੀਆਂ
ਜਥੇਦਾਰ ਰਘਬੀਰ ਸਿੰਘ ਦੀ ਥਾਂ ਮਲਕੀਤ ਸਿੰਘ ਗ੍ਰੰਥੀ ਨੂੰ ਜਥੇਦਾਰ ਬਣਾਉਣ ਦੀਆਂ ਤਿਆਰੀਆਂ
ਸਿਖ ਪੰਥ ਵਿਚ ਮਹਾਂਭਾਰਤ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ।ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇਤਰਹੀਣ ਧਰਿਤਰਾਸ਼ਟਰ ਦਾ ਰੌਲ ਨਿਭਾ ਰਿਹਾ ਜਿਸ ਦੇ ਰੂਹ ਦੀਆਂ ਅੱਖਾਂ ਸਤਿਗੁਰੂ ਨੇ ਨਹੀਂ ਦਿਤੀਆਂ।ਉਸਨੇ ਜਥੇਦਾਰ ਦੀ ਥਾਂ ਪੁਜਾਰੀ ਦੀ ਭੂਮਿਕਾ ਨਿਭਾਈ ਹੈ ਜੋ ਬਾਹੂਬਲੀਆਂ ਕੋਲ ਆਪਣਾ ਸਚ ਤੇ ਜ਼ਮੀਰ ਗਿਰਵੀ ਰਖ ਦਿੰਦੇ ਹਨ।ਸ਼ਬਦ ਗੁਰੂ ਤੇ ਪੰਥਕ ਪਰੰਪਰਾਵਾਂ ਉਪਰ ਪਹਿਰਾ ਨਹੀਂ ਦੇ ਸਕਦੇ।ਜੇਕਰ ਫਸੀਲ ਤੋਂ ਜਾਰੀ ਹੁਕਮਨਾਮਾ ਉਪਰ ਪਹਿਰਾ ਨਹੀਂ ਸੀ ਦੇਣਾ ਤਾਂ ਗਿਆਨੀ ਰਘਬੀਰ ਸਿੰਘ ਨੇ ਹੁਕਮਨਾਮੇ ਦਾ ਪਖੰਡ ਰਚਕੇ ਗੁਰੂ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਿਉਂ ਕੀਤਾ।ਮਹਾਂ ਭਾਰਤ ਦੇ ਖਲਨਾਇਕ ਧਰਿਤਰਾਸ਼ਟਰ ਵਾਂਗ ਵਿਚਾਰਧਾਰਕ ਤੌਰ ਉਪਰ ਨਿਪੁੰਸਕ ਕਿਉਂ ਸਾਬਤ ਹੋਏ?
ਪਤਾ ਲਗਾ ਜਥੇਦਾਰ ਰਘਬੀਰ ਸਿੰਘ ਹੁਣ ਸਿਖ ਪੰਥ ਦੇ ਰੋਸ ਤੋਂ ਡਰਿਆ ਅਸਤੀਫਾ ਦੇਵੇਗਾ ਉਸਦੀ ਥਾਂ ਮਲਕੀਤ ਸਿੰਘ ਗ੍ਰੰਥੀ ਨੂੰ ਲਗਾਏ ਜਾਣ ਦੀ ਸੰਭਾਵਨਾ ਹੈ।ਗਿਆਨੀ ਰਘਬੀਰ ਸਿੰਘ ਬਾਦਲਕਿਆਂ ਦਾ ਚਹੇਤਾ ਹੈ ਉਹ ਖੁਦ ਅਸਤੀਫਾ ਦੇਵੇਗਾ ਕਿਉਂ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਰਹਿਣ ਵਿਚ ਉਸਨੂੰ ਸੁਖ ਸਹੂਲਤਾਂ ਤੇ ਮਾਇਆ ਮਿਲਦੀ ਰਹੇਗੀ।ਉਸਦਾ ਰੁਜਗਾਰ ਚਲਦਾ ਰਹੇਗਾ।ਇਹ ਲੋਕ ਗੁਰੂ ਨੂੰ ਪ੍ਰਣਾਏ ਨਹੀਂ ਹੋਏ ,ਸਾਧਾਰਨ ਸਿਖਾਂ ਦੇ ਪਧਰ ਦੀ ਯੋਗਤਾ ਨਹੀਂ ਰਖਦੇ ਜੋ ਕੌਮ ਲਈ ਕੁਰਬਾਨ ਹੋ ਜਾਂਦੇ ਹਨ।
ਆਖਿਰ ਪ੍ਰੋਫੈਸਰ ਦਰਸ਼ਨ ਸਿੰਘ ਦਾ ਏਡਾ ਵਡਾ ਕਸੂਰ ਕੀ ਸੀ,ਜਥੇਦਾਰ ਅਕਾਲ ਤਖਤ ਨੇ ਛੇਕ ਦਿਤਾ।ਪਰ ਸੁਖਬੀਰ ਬਾਦਲ ਤੇ ਉਸਦੀ ਲਾਬੀ ਦੇ ਗੁਨਾਹ ਏਡੇ ਵਡੇ ਸਨ ਉਹ ਛੇਕੇ ਕਿਉਂ ਨਹੀਂ ਗਏ।ਇਤਿਹਾਸ ਤੇ ਖਾਲਸਾ ਪੰਥ ਇਹ ਸੁਆਲ ਜਰੂਰ ਪੁਛੇਗਾ।
ਕੋਈ ਸਿਖ ਭਾਈ ਨਾਰਾਇਣ ਸਿੰਘ ਚੌੜਾ ਵਲੋਂ ਸੁਖਬੀਰ ਬਾਦਲ ਦੀ ਅਖੌਤੀ ਸੇਵਾ ਦੌਰਾਨ ਕੀਤੀ ਵਾਰਦਾਤ ਨਾਲ ਸਹਿਮਤ ਹੋਵੇ ਜਾਂ ਨਾ।ਪਰ ਉਸਨੇ ਇਹ ਸ਼ਬਦ ਕਹੇ ਸਨ ਕਿ ਇਹ ਖਾਲਸਾ ਪੰਥ ਨਾਲ ਡਰਾਮਾ ਖੇਡਿਆ ਗਿਆ ਹੈ।ਮੈਂ ਇਹਨਾਂ ਨੂੰ ਦਿਤੀਆਂ ਸਜ਼ਾਵਾਂ ਨਾਲ ਸਹਿਮਤ ਨਹੀਂ।ਇਹ ਪੰਥ ਵਿਚੋਂ ਛੇਕੇ ਜਾਣੇ ਚਾਹੀਦੇ ਸਨ।
ਜਦੋਂ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਦਲਕਿਆਂ ਵਲੋਂ ਸਸਪੈਂਡ ਕੀਤਾ ਗਿਆ ਤੇ ਜਥੇਦਾਰ ਰਘਬੀਰ ਸਿੰਘ ਨੂੰ ਆਪਣਾ ਗੁਲਾਮ ਬਣਾਇਆ ਗਿਆ ਉਸ ਤੋਂ ਸਿਧ ਹੁੰਦਾ ਹੈ ਭਾਈ ਚੌੜਾ ਦਾ ਵਿਚਾਰ ਠੀਕ ਸੀ।ਅਸੀਂ ਸਾਰੇ ਗਲਤ ਸਾਂ ਕਿ ਅਕਾਲ ਤਖਤ ਦੇ ਹੁਕਮਨਾਮੇ ਨਾਲ ਸਿਖ ਰਾਜਨੀਤੀ ਵਿਚ ਸੁਧਾਰ ਹੋਵੇਗਾ।ਅਸਲ ਵਿਚ ਹੁਕਮਨਾਮੇ ਨੂੰ ਨਾ ਮੰਨਣ ਵਾਲੇ ਲੋਕ ਮਾਇਆ ਦੇ ਭੁਖੇ ਤੇ ਮਸੰਦ ਹਨ ਜਿਹਨਾਂ ਖਾਲਸਾ ਪੰਥ ਵਿਰੋਧੀ ਰੋਲ ਨਿਭਾਇਆ।ਇਹ ਲਗਾਤਾਰ ਆਪਣਾ ਖਾਲਸਾ ਪੰਥ ਵਿਰੋਧੀ ਡੋਗਰਿਆਂ ਵਾਲਾ ਰੌਲ ਨਿਭਾਉਂਦੇ ਰਹੇ ਹਨ।
ਸੁਆਲ ਇਹ ਵੀ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਿਉਂ ਛੇਕਿਆ ਗਿਆ।ਕੀ ਉਸਦੀਆਂ ਗਲਤੀਆਂ ਸੁਖਬੀਰ ਬਾਦਲ ਤੇ ਉਸਦੇ ਟੋਲੇ ਦੇ ਗੁਨਾਹਾਂ ਨਾਲੋਂ ਵਡੇ ਸਨ?ਅਸਲ ਵਿਚ ਸੁਖਬੀਰ ਬਾਦਲ ਨੇ ਆਪਣੇ ਬਾਪ ਵਡੇ ਬਾਦਲ ਵਾਂਗ ਰਾਹ ਚੁਣ ਲਿਆ ਕਿ ਉਹ ਅਕਾਲ ਤਖਤ ਦੇ ਜਥੇਦਾਰ ਤੇ ਗੁਰੂ ਪੰਥ ਤੋਂ ਸੁਪਰੀਮ ਹਨ। ਜੋ ਸੁਖਬੀਰ ਚਾਹੇਗਾ ਉਹੀ ਪੰਥ ਵਿਚ ਵਾਪਰੇਗਾ।ਮਸਲਾ ਇਥੇ ਖੜਾ ਹੈ।ਇਹ ਖੜੌਤ ਕੋਣ ਤੋੜੇਗਾ?
ਖਿਆਲ ਕਰਨਾ ਜਦੋਂ ਸਿਖ ਆਪਣੇ ਸ਼ਬਦ, ਭਾਸ਼ਾ,
ਪਰੰਪਰਾ ਫਲਸਫਾ , ਸਭਿਆਚਾਰ,ਇਤਿਹਾਸ ਨੂੰ ਵਿਸਾਰ ਦਿੰਦੇ ਹਨ ਤਾਂ ਉਹ ਆਪਣੀ ਰੂਹ ਵੀ ਗੁਆ ਬੈਠਦੇ ਹਨ। ਇਹ ਤਾਰੀਖ ਦਾ ਸੱਚ ਹੈ। ਇਹ ਘੋਰ ਅੰਧੇਰਮਈ ਵਰਤਾਰਾ ਤਾਂ ਹੀ ਵਾਪਰ ਰਿਹਾ ਹੈ।ਸਿਖ ਰੂਪ ਵਿਚ ਸਿਧਾਂਤ ਤੋਂ ਕੋਰੇ ਲੀਡਰਾਂ ਨੇ ਮਲਕ ਭਾਗੋ ਦੀ ਵਿਰਾਸਤ ਤੇ ਮਨੂਵਾਦ ਦੀ ਵਿਵਸਥਾ ਸਿਖ ਪੰਥ ਉਪਰ ਲਾਗੂ ਕਰ ਦਿਤੀ ਹੈ।
ਗੁਰੂ ਦੇ ਸਿਧਾਂਤ ਦਾ ਕਤਲ ਕਰ ਦਿਤਾ ਹੈ।ਸਾਡੀ ਜਮੀਰ ਮਰ ਚੁਕੀ ਹੈ।ਸਾਧ ਸੰਤ ,ਮਹਾਂ ਗ੍ਰੰਥੀਆਂ,ਜਥੇਦਾਰਾਂ ਨੂੰ ਸ਼ਬਦ ਗੁਰੂ ਦੀ ਥਾਂ ਸਥਾਪਤ ਕਰ ਦਿਤਾ ਜੋ ਰਿਮੋਟ ਕੰਟਰੋਲ ਨਾਲ ਸਿਖ ਵਿਰੋਧੀ ਤੇ ਸ਼ਬਥ਼ਦ ਗੁਰੂ ਦੇ ਉਲਟ ਤਾਕਤਾਂ ਰਾਹੀਂ ਚਲਾਏ ਜਾ ਰਹੇ ਹਨ।
ਗਰੀਬ ਸਿਖ ਪ੍ਰਚਾਰ ਤੇ ਅਮਲ ਦੀ ਘਾਟ ਕਾਰਣ ਵਡੀ ਗਿਣਤੀ ਵਿਚ ਈਸਾਈ ਬਣ ਰਹੇ ਹਨ।ਆਪਣੀ ਲੀਡਰਸ਼ਿਪ ਨੂੰ ਅਜਿਹੀ ਜੜ੍ਹਹੀਣ ਜ਼ਿੰਦਗੀ ਜਿਊਂਦੇ ਦੇਖ ਮੇਰੇ ਮਨ ਵਿਚ ਉਨ੍ਹਾਂ ਪ੍ਰਤੀ ਤਰਸ, ਕ੍ਰੋਧ ਤੇ ਨਿਰਾਸ਼ਾ ਦੇ ਭਾਵ ਪੈਦਾ ਹੁੰਦੇ ਹਨ, ਭਾਵੇਂ ਮੈਂ ਸਮਝਦਾ ਹਾਂ ਕਿ ਇਹਨਾਂ ਵਿਚ ਸ਼ਬਦ ਗੁਰੂ ਨਹੀਂ ਜਿਉਂਦਾ। ਹਾਲਾਤ ਬਦਲਣਾ ਮੁਸ਼ਕਲ ਜਿਹਾ ਜਾਪਦਾ ਹੈ।ਸਭ ਥਾਂ ਮਾਇਆ ਦੀ ਪ੍ਰਧਾਨਤਾ ਹੈ। ਹਾਲਾਂਕਿ, ਪੰਥ ਦੀ ਹੋਣੀ ਤੇ ਹਸਤੀ ਕੇਵਲ ਨੀਤੀਆਂ ਘੜਨ ’ਤੇ ਨਹੀਂ ਬਲਕਿ ਆਪਣੀ ਗੁਰੂਆਂ ਦੀ ਵਿਰਾਸਤ ਨੂੰ ਮੁੜ ਦਿਲੋਂ ਅਪਨਾਉਣ ਤੇ ਇਸ ਤਰਜ਼ੇ ਜਿੰਦਗੀ ਦਾ ਅੰਗ ਬਣਾਉਣ ਦੀ ਸਾਂਝੀ ਸੰਗਤੀ ਵਚਨਬੱਧਤਾ ਉੱਤੇ ਨਿਰਭਰ ਕਰਦੀ ਹੈ। ਆਉ ਇਕਠੇ ਹੋਕੇ ਪੰਥਕ ਮਸਲੇ ਦਾ ਹੱਲ ਟੋਲੀਏ।ਗੋਲਮੇਜ ਮੀਟਿੰਗਾਂ, ਸ਼ੋਸ਼ਲ ਮੀਡੀਆ ਤੇ ਅਮਲੀ ਵਰਤਾਰੇ ਦੀ ਸਾਂਝ ਸਾਡੇ ਲਈ ਸਹਾਇਕ ਸਿਧ ਹੋ ਸਕਦੀ ਹੈ।
,,,,,,
ਹਮੀਰ ਸਿੰਘ ਜੀ ਦੀਪਕ ਸ਼ਰਮਾ ਜੀ ਨਿਰਪੱਖਤਾ ਨਾਲ ਬੋਲਦੇ ਹਨ
ਪਹਿਲਾ ਬਾਦਲ ਦਲ ਅਕਾਲ ਤਖ਼ਤ ਤੋ ਭਗੌੜਾ ਹੋਇਆ ਸੀ ਪਰ ਸਿਖਰ ਵੇਖੋ ਹੁਣ ਜਥੇਦਾਰ ਆਪ ਹੀ ਭਗੌੜਾ ਹੋ ਗਿਆ ਇਹ ਪੰਥ ਲੲਈ ਬੜੀ ਵੱਡੀ ਨਮੋਸ਼ੀ ਐ।। ਹੁਣ ਪੰਥ ਹੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਜਥਥੇਦਾਰਾ ਦਾ ਨਬੇੜਾ ਆਰ ਪਾਰ ਕਰੇਗਾ
ਇਕ ਕਹਾਵਤ ਹੈ "ਰੋਮ ਨੂੰ ਅੱਗ ਲੱਗੀ ਨੀਰੋ ਬੰਸਰੀ ਵਜਾਉਣ ਲੱਗ ਗਿਆ" ਇਹ ਹੀ ਹਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਦਾ ਹੈ। ਪੰਥ ਨੂੰ ਭਮਬਲ ਭੂਸੇ ਵਿੱਚ ਪਾ ਕੇ ਮੀਸਨਾ, ਡਰਬੋਕ, ਅਯੋਗ ਅਤੇ ਮਰੀ ਹੋਈ ਜ਼ਮੀਰ ਵਾਲਾ ਜਥੇਦਾਰ ਵਿਦੇਸ਼ ਯਾਤਰਾ ਤੇ ਚਲਾ ਗਿਆ ਹੈ। ਘਰ ਅਗ ਲੱਗੀ ਹੋਵੇ ਘਰ ਦਾ ਆਗੂ ਸੈਰ ਕਰਨ ਤੁਰ ਜਾਵੇ ਕਿ ਇਹ ਬੇਵਕੂਫ ਆਗੂ ਦੀ ਨਿਸ਼ਾਨੀ ਨਹੀਂ ਹੈ?।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਜ਼ੂਰ ਸਾਹਿਬ ਗੁਰਦੁਆਰੇ ਦੀ ਸਟੇਜ ਤੋ ਕਹਿ ਰਹੇ ਸੀ ਲੋਕਾਂ ਨੂੰ ਜਥੇਦਾਰਾਂ ਦੇ ਪੁਤਲੇ ਨਹੀਂ ਸਾੜਨੇ ਚਾਹੀਦੇ। ਅਕਾਲ ਤਖ਼ਤ ਦੀ ਹੋਂਦ ਅਤੇ ਸ਼ਾਨ ਨੂੰ ਮਲਿਆ ਮੇਟ ਕਰਨ ਵਾਲੇ ਜਥੇਦਾਰ ਗੁਰਬਚਨ ਸਿੰਘ ਅਤੇ ਹੁਣ ਜਥੇਦਾਰ ਰਘਬੀਰ ਸਿੰਘ ਦੇ ਵਰਤੀਰੇ ਦੇ ਬਾਦ ਪੰਥ ਦਾ ਤਖ਼ਤਾਂ ਦੇ ਜਥੇਦਾਰਾਂ ਤੋ ਵਿਸ਼ਵਾਸ ਹੀ ਖਤਮ ਹੋ ਜਾਣਾ ਹੈ। ਲੋਕ ਇਨ੍ਹਾਂ ਦੇ ਪੁਤਲੇ ਨਾ ਫੁਕਨ ਤਾਂ ਹੋਰ ਕੀ ਕਰਨ। ਕਦੇ ਐਸਾ ਟਾਈਮ ਨਾ ਆ ਜਾਵੇ ਲੋਕਾਂ ਦਾ ਹੱਥ ਇਨਾਂ ਦੇ ਗਲੇ ਤਕ ਪਹੁੰਚ ਜਾਵੇ।
ਜਥੇਦਾਰ ਰਘਬੀਰ ਸਿੰਘ ਪੰਥ ਨਾਲ ਧੋਖਾ ਕਰ ਰਹੇ ਨੇ। ਆਪਣੀ ਹੀ ਜ਼ਬਾਨ ਤੇ ਖਰੇ ਨਹੀਂ ਉਤਰ ਰਹੇ। ਮਰਦ ਆਪਣੀ ਜ਼ਬਾਨ ਦੇ ਬੋਲਾਂ ਨੂੰ ਆਪਣੀ ਜਾਨ ਦੇ ਕੇ ਵੀ ਪੂਰੀ ਕਰਦੇ ਹਨ ਇਹ ਸਾਡੇ ਜਥੇਦਾਰਾਂ ਦੀ ਸਮਝ ਵਿੱਚ ਕਿਉ ਨਹੀਂ ਆਉਂਦਾ। ਇਹ ਜਥੇਦਾਰਾਂ ਦੇ ਸਮਝ ਵਿੱਚ ਕਿਉ ਨਹੀ ਆਉਂਦਾ ਕਿ ਉਨਾਂ ਦਾ ਕੰਮ ਪੰਥ ਦੀ ਚੜ੍ਹਦੀ ਕਲ੍ਹਾ ਲਈ ਮਾਰਗ ਦਰਸ਼ਕ ਦਾ ਕੰਮ ਕਰਨਾ ਹੁੰਦਾ ਹੈ ਨਾ ਕਿ ਅਕਾਲ ਤਖ਼ਤ ਦੀ ਸ਼ਾਨੋ ਸ਼ੋਕਤ ਨੂੰ ਬਰਬਾਦ ਕਰਨਾ।
ਗਿਆਨੀ ਰਘਬੀਰ ਸਿੰਘ ਜੀ ਦੀ ਬਾਦਲ ਕੰਪਨੀ ਨਾਲ ਸੈਟਿੰਗ ਹੋ ਚੁੱਕੀ ਹੈ। ਹੁਣ ਸਾਨੂੰ ਅਕਾਲੀ ਫੂਲਾ ਸਿੰਘ ਜੀ ਵਰਗੀ ਜੂਰਤ ਦਿਖਾਉਣ ਦੀ ਉਮੀਦ ਇਨਾਂ ਤੋ ਨਹੀਂ ਰਖਨੀ ਚਾਹੀਦੀ ।
ਗਿਆਨੀ ਹਰਪ੍ਰੀਤ ਸਿੰਘ ਜੀ ਕੌਮ ਦੇ ਹੀਰੇ ਆ ਤੇ ਹੀਰੋ ਬਣਕੇ ਨਿੱਤਰਨਗੇ
ਕੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਮਾੜੀ ਸ਼ਬਦਾਵਲੀ ਵਰਤ ਸਕਦਾ
Nice 💯💯 Patarkari you di Sir Ji 🎉🎉
Sat shri akal all of you realty speaking
ਸ਼ਰਮਾ ਜੀ ਬਹੁਤ ਬੰਦੇ ਮਰ ਗਏ ਬੀਜੇਪੀ ਵਾਲੇ ਕੇਹ ਰਹੇ ਨੇ ਕੇ ਜਿਹੜਾ ਮੋਨੀ ਅਵਮਸਾਇਆ ਦਾ ਇਸ਼ਨਾਨ ਨਹੀਂ ਕਰੇਗਾ ਓਹ ਦੇਸ਼ਧ੍ਰੋਹੀ ਹੋਵੇਗਾ।ਲੋਕ ਦੇਸ਼ ਪ੍ਰੇਮ ਕਰਨ ਚਲੇ ਗਏ
ਜਥੇਦਾਰ ਸਾਹਿਬ ਨੇ ਪੰਥ ਨਾਲ ਧ੍ਰੋਹ ਕਮਾਇਆ ਹੈ ਹੁਣ ਕੋਈ ਆਸ ਨਹੀਂ ਹੈ ਬੱਸ ਹੁਣ ਤਾਂ ਵਾਹਿਗੁਰੂ ਜੀ ਹੀ ਜਾਣਦਾ ਹੈ ਹੁਣ ਕੋਈ ਪੰਥਕ ਇਕੱਠ ਕਰਕੇ ਇਹ ਮਸਲੇ ਵਿਚਾਰੇ ਜਾਣ
Sat Sri Akal ji .
🙏🙏👍
ਸਿਖ। ਪੰਥ। ਨੂ। ਜਥੇਦਾਰ। ਤੋ। ਕੋਈ। ਆਸ। ਨਹੀ
ਬਹੁਤ ਅਫਸੋਸ ਕਿ ਕਿਸੇ ਵੀ ਆਮ ਬੰਦਿਆਂ ਦੀ ਕਦੇ ਵੀ ਲੋਕਾਂ ਦੀ ਪੁਛਗਿੱਛ ਹੋ ਸਕਦੀ ਹੈ
ਜਥੇਦਾਰ ਰਘਵੀਰ ਸਿੰਘ ਬਾਦਲ ਦਲ ਦਾ ਵਫਾਦਾਰ ਸਿਪਾਹੀ ਹੈ
ਅਕਾਲੀ ਦਲ ਜਿਦਾਂ ਆਬਾਦ
ਕਿਸ ਗਲੋਂ ਜ਼ਿੰਦਾਬਾਦ..?
@@manjitsingh6788ਇਹ ਬਾਦਲਾ ਦੇ ਜੁਤੀ ਚੁੱਕ ਰਹੇ ਨੇ
ਦੁਰ ਫਿਟੇ ਮੂੰਹ ਗਦਾਰੋ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਅਕਾਲੀ ਦਲ ਜਿੰਦਾ ਬਾਅਦ ਆ
ਜਿਹੜੀ ਪਾਰਟੀ ਰਿਉੜੀਆਂ ਵੰਡ ਦੀ ਐ ਜੀ ਉਸ ਤੋਂ ਚੋਣ ਕਮਿਸਨ ਲਿਖਾ ਕ ਲਾਵੇ ਕਿ ਅਗਰ ਤੁਸੀ ਸੱਤਾ ਚ ਆ ਗਏ ਆਹ ਰਿਉੜੀਆਂ ਦੇਣੀਆਂ ਪੈਣਗੀਆਂ ਜੀ ਨਹੀਂ ਤੁਹਾਡੀ ਮਾਨਤਾ ਰੱਦ।
Thanks Deepak ji and veer Sr hamir Singh ji, vade Bhai Sr jaspal singh sidhu Ji S s akaal Ji what is the controversy Sikh philosophy but do again',, panth vase Main ujran Man Chao ghanera,, waheguru waheguru Hi jaanan ji
ਸਤਿ ਸ੍ਰੀ ਅਕਾਲ
ਇਹ ਗੱਲ ਸਮਝ ਵਿੱਚ ਨਹੀਂ ਆ ਸਕੀ ਕਾਂਗਰਸ ਨੇ ਤਖ਼ਤ ਢਾਹੇ ਹਜਾਰਾਂ ਸਿੱਖਾਂ ਦਾ ਕਤਲ ਕੀਤਾ ਸਿੱਖ ਕਾਂਗਰਸ ਦਾ ਖਹਿੜਾ ਨਹੀਂ ਛੱਡ ਰਹੇ
ਕਾਂਗਰਸ ਦੇ ਜੁਲਮ ਸਭ ਜਾਣਦੇ ਹਨ, ਪਰ ਹੁਣ ਬਾਦਲਾਂ ਦੀ ਗਦਾਰੀ ਬਾਰੇ ਵੀ ਬੋਲੋ-ਚਾਪਲੂਸੀ ਛੱਡੋ !
@ ਕਾਂਗਰਸ ਵਾਰੇ ਵੀ ਲਿਖਿਆ ਕਰੋ ਸਿੱਖ ਕਿਉ ਕਾਂਗਰਸ ਨੂੰ ਵੋਟ ਪਾ ਰਹੇ ਵਿਦਵਾਨ ਪੱਤਰਕਾਰ ਸਭ ਕਾਂਗਰਸੀ ਉਹ ਸਿੱਖਾਂ ਨੂੰ ਆਪਸ ਵਿੱਚ ਲੜਾਈ ਜਾਂਦੇ
@
ਤੁਹਾਡੇ ਕਹਿਣ ਨਾਲ ਕਿਸੇ ਨੇ ਕਾਂਗਰਸੀ-ਭਾਜਪਾ-ਬਾਦਲ ਦਲੀਏ ਨਹੀਂ ਬਣ ਜਾਣਾ ?
ਲੋਕਾਂ ਨੂੰ ਪਤਾ ਹੈ ਜਿਸਨੂੰ ਵੋਟ ਪਾਉਣੀ ਹੈ, ਜੇ ਕਾਂਗਰਸ ਦੇ ਜੁਲਮ ਕਰਨ ਦੇ ਬਾਵਜੂਦ ਦੋ ਵਾਰ ਕੈਪਟਨ ਸਰਕਾਰ ਬਣਾ ਦਿੱਤੀ ਤਾਂ ਬਾਦਲ ਦੀ ਗਦਾਰੀ ਦੇ ਬਾਵਜੂਦ ਤਿੰਨ ਵਾਰ ਸਰਕਾਰ ਬਣਾਈ, ਇਸ ਕਰਕੇ ਬਾਦਲਾਂ ਦੀ ਚਾਪਲੂਸੀ ਛੱਡੋ, ਅਕਾਲੀ ਦਲ ਨਵੀਂ ਅਗਵਾਈ ਵਿੱਚ ਉੱਭਰੇਗਾ !
ਲੋਕ ਹੁਣ ਜਥੇਦਾਰ ਰਘਬੀਰ ਸਿੰਘ ਨੂੰ ਗਿਆਨੀ ਗੁਰਬਚਨ ਸਿੰਘ ਹੀ ਸਮਝਣ ਲੱਗ ਪਏ ਨੇ
ਪਤਾ ਨ੍ਹੀ ਕਿੳ ਜਿਹੜੀਆ ਗਲਤੀਆ ਨਾਲ ਬਹੁਤ ਮਾੜੇ ਯਲੀਲਤ ਭਰੇ ਹਾਸੋਹੀਣੈ ਵਕਤ ਵਿਚ ਵਿਚਾਰ ਰਹੇ ਹਾ ਉਹੀ ਗਲਤੀਆ ਅਸੀ ਵਾਰ ਵਾਰ ਕਰ ਰਹਿ ਹਾ ਇਕ ਪੋਸਟ ਵਿਚ ਪਤੀ ਪਤਨੀ ਕਰੀਬ 35 -40 ਸਾਲਾ ਦੀ ੳਮਰ ਵਾਲੇ ਕੱਪੜੇ ਖਰੀਦਣ ਗਏ ਜਿਥੇ ਮੁਲਾਜ਼ਮ ਨੇ ਕਿਹਾ ਅੰਕਲ ਮੇ ਦਖਾੳਦਾ ਹਾ ਪਤਾ ਨਹੀ ਕਿੳ ਪਤੀ ਮੁਲਾਜ਼ਮ ਨਾਲ ਲੜਨ ਲਗਾ ਕੀ ਮੇ ਅੰਕਲ ਲੱਗਦਾ ਹਾ ਓਹ ਕੁਝ ਵਕਤ ਬਾਅਦ ਕਰੀਬ 9 ਦੋਸਤ ਲਿਆ ਕਿ ਸਾਰੇ ਮੁਲਾਜ਼ਮ ਨੁ ਕੁੱਟਣ ਲਗੇ ਕੀ ਸਾਰੇ ਹੀ ਪਾਗਲ ਸਨ ਕੀ ਇਸੇ ਤਰਾ ਇਹ ਸਾਰਾ ਟੋਲਾ ਇਸੇ ਤਰਾ ਰਲ ਕੇ ਗਲਤੀਆ ਕਰ ਰਹਿ ਹਨ ਇਨਾ ਵਿਚ ਕੋਈ ਵੀ ਕਦੰ ਤੇ ਲਿਖਿਆ ਪੜ੍ਹਨ ਦੇ ਸਮਰਥ ਨ੍ਹੀ
ਕਾਂਗਰਸ ਦਾ ਲੱਗਦਾ ਨਹੀਂ ਦਿੱਲੀ ਵਿੱਚ ਐਤਕੀਂ ਵੀ ਕੋਈ ਸੀਟ ਜਿੱਤ ਸਕਦੀ
🙏🙏🙏🙏🙏🙏🙏
ਤੁਸੀਂ ਡਿਬੇਟ ਕਰਦੇ ਰਹੋ,ਗਿਆਨੀ ਰਘਬੀਰ ਸਿੰਘ ਦੇ ਵਾਪਿਸ ਆਣ ਤੋਂ ਪਹਿਲੇ ਕੌਮ ਨੁੰ ਨਵਾਂ ਬਾਦਲ ਜਥੇਦਾਰ ਮਿਲ ਚੁੱਕਾ ਹੋਵੇਗਾ.
🙏
Safe path given to jethedar
ਪੰਥ ਖਾਲਸਾ ਜੀ ਰਘਬੀਰ ਸਿੰਘ ਜਥੇਦਾਰ ਸਾਰੀ ਸੰਗਤਾਂ ਨੂੰ ਧੋਖਾ ਦੇ ਗਏ ਹਨ ਸੁਖਬੀਰ ਬਾਦਲ ਨਾਲ ਸੌਦਾ ਕਰ ਲਿਆ ਕਰੋੜਾਂ ਰੁਪਈਆ ਦਾ ਉਹ ਆਪਣੇ ਮੁੰਡੇ ਕੋਲ ਵਿਦੇਸ਼ ਵਿੱਚ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਉਹਦੇ ਵਾਸਤੇ ਪੈਸੇ ਦੇਣ ਗਏ ਹਨ ਸੰਗਤ ਜੀ ਹੁਣ ਦੱਸੋ ਹੁਣ ਦੱਸੋ ਕੀ ਕਰੀਏ
ਭਗੌੜਿਆਂ ਦਾ ਜਫੇਮਾਰ ਵੀ ਭਗੌੜਾ ਹੋ ਚੁੱਕਿਆ
Jathedar Raghbir singh da is time out of country Jana mandbhaga 2 dec noo ena achha faisla de ke pichhe harms dukhdai
Lok sabha vich 2 mnt da mta lia k Khalsa Raaj te hindu Raaj da masla hal ho sakda videsha vich khalistani te hindu rashtra vale Sukhi vas sakde bhai Harpreet Singh g Jdo Sri akal Takhat sahib ji de Jathedar san ek sir firiaa paterkar Jabri muh vich mike FSA k puchh rihe c tusi khalistan chahunde ho una bhut vdhia reply ,,,6.6
2021 nu lockdown event Sme dita c dunia vich vsda har Sikh khalistan chahunda tusi de diu
ਰਾਗਬੇੜਾ ਜਥੇਦਾਰ ਬਚਣੇ ਦਾ ਬੇਟਾ ਬਣ ਗਿਆ ਲੱਗਦਾ
ਸਹੀ ਹੈ ਜੀ
in punjab people make christian but jathedar slkhe parchar in england wonderful
Jathedar under pressure
ਜਥੇਦਾਰ ਅਕਾਲ ਤਖਤ ਦੂਜਾ ਗੁਰਬਚਨ ਸਿੰਘ ਬਣਨ ਜਾ ਰਹੇ ਹਨ
Hamir s ji ehna nu pta ke sade khe kehda sikh vot paou
Good discussion Ji not good done' by honorable Singh sahib
18 month hoge viza aply kete nu. Sir ji
Ki kahindi hai guran di Bani,ki takhatan De furmaan honge woh Ji Guru Ji bhaana
ਸਿੱਧੂ ਸਰ ਕਾਂਗਰਸ ਤਖ਼ਤ ਢਾਹ ਕੇ ਹਜਾਰਾਂ ਸਿੱਖਾਂ ਦਾ ਕਤਲ ਕਰਕੇ ਦੋ ਵਾਰ ਸਰਕਾਰ ਬਣਾ ਲਈ ਇਹ ਸਿੱਖਾਂ ਲਈ ਸੋਚਣ ਵਾਲੀ ਗੱਲ
ਕਾਂਗਰਸ ਦੇ ਜੁਲਮ ਸਭ ਜਾਣਦੇ ਹਨ, ਪਰ ਹੁਣ ਬਾਦਲਾਂ ਦੀ ਗਦਾਰੀ ਬਾਰੇ ਵੀ ਬੋਲੋ-ਚਾਪਲੂਸੀ ਛੱਡੋ !
❤❤❤❤❤😂
Jathedar Raghbir Singh is loosing his credibility day by day ( following Gurbachan Singh) now the people of Punjab will decide future action
Jathedar Raghbir Singh fails to perform his duty due to dirty politics of Corrupt politicians. Under tension and pressure he may opt for change his portfolio to head Granthi only.
Jathedar akali phoola singh ne mahanraja Ranjit singh nu kadhean di sjaa sunae c
Sukhvir is traitor of Panth