Akali Dal Party 'ਚੋਂ ਕੱਢੇ ਜਾਣ ਤੋਂ ਬਾਅਦ Bibi Jagir Kaur ਨੇ Badal Family ਦੇ ਫਰੋਲ ਦਿੱਤੇ ਪੋਤੜੇ

Поділитися
Вставка
  • Опубліковано 6 лис 2022
  • ‪@ShiromaniAkaliDalPunjab‬ ‪@SukhbirSinghBadalofficial‬ ‪@SGPCSriAmritsar‬ ‪@BhagwantMannOfficial‬
    #bibijagirkaur #shiromaniakalidal #sgpc #sukhbirsinghbadal

КОМЕНТАРІ • 116

  • @noornahar2700
    @noornahar2700 Рік тому +13

    ਬੀਬੀ ਜੀ ਹੁਣ ਤੱਕ ਰਲਮਿਲ ਕੇ ਖਾਧਾ ਸਾਰਿਆਂ ਨੇ

  • @BalbirSingh-hy5qp
    @BalbirSingh-hy5qp Рік тому +14

    ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਉ।ਦੀਬੇਜਤੀ ਕਰਵੀ ਦਿਤੀ ਜਿਹਨਾਂ ਨੇ ਸਾਰੀ ਉਮਰ ਹਾਰ ਨਹੀਂ ਵੇਖੀ ਉਹਦੀ ਬੁੱਢੇ ਵੇਲੇ ਮਿੱਟੀ ਰੋਲ ਦਿੱਤੀ ਹੈ।ਇਹਦੇ ਨਾਲ ਜਿਹੜੇ ਪੰਜ ਸੱਤ ਵੱਡੇ ਵੱਡੇ ਚਮਚੇ ਹਨ ਉਹ ਹੀ ਸੁਖਬੀਰ ਬਾਦਲ ਨੂੰ ਉਂਗਲਾਂ ਤੇ ਨਚਾਈ ਫਿਰਦੇ ਹਨ।ਤਾਂ ਹੀ ਹਰ ਪਾਸਿਉਂ ਹਾਰ ਖਾ ਰਿਹਾ ਹੈ।

    • @balrajmangat3129
      @balrajmangat3129 Рік тому

      ਵੀਰ ਜੀ ਜਿਹੜੇ ਬਾਦਲ ਨੇ ਕੰਮ ਕੀਤੇ ਉਹ ਅੱਗੇ ਆ ਗਏ। ਇਹ ਸਤਿਗੁਰੂ ਜੀ ਦੀ ਕਿਰਪਾ ਹੋਈ ਜਿਹੜੀ ਖੇਤੀ ਤਿਆਰ ਕੀਤੀ ਸੀ ਉਹ ਆਪਣੇ ਹੱਥੀਂ ਸਾਬ ਲਈ ਹੈ।

    • @karamjitsingh1301
      @karamjitsingh1301 Рік тому

      @@balrajmangat3129 .

  • @sikandersingh7611
    @sikandersingh7611 Рік тому +11

    ਪਹਿਲਾ ਬੇਅਦਬੀ ਮਸਲੇ ਤੇ ਕਿਉ ਨਹੀ ਬੋਲੇ ਗੋਲਕਾ ਬਾਰੇ ਨੀ ਦੱਸਿਆ ਸਾਧ ਨੂੰ ਮਾਫੀ ਦਿੱਤੀ ਕਿਉ ਨਹੀ ਬੋਲੇ ਹੁਣ ਸਾਰੀ ਪਾਰਟੀ ਖਤਮ ਹੋਗੀ 100 ਸਾਲ ਬਾਅਦ ਗੁਰੂ ਘਰ ਦੇਰ ਹੈ ਹਨੇਰ ਨਹੀ ਹੈ

  • @amrit17886
    @amrit17886 Рік тому +17

    ਪਹਿਲਾਂ ਕਿਥੇਂ ਸੀ. ਹੈ ਤਾਂ ਤੁਸੀਂ ਸਾਰੇ ਕੌਮ ਦੇ ਗ਼ਦਾਰ

    • @ravdeepsingh2160
      @ravdeepsingh2160 Рік тому +1

      ਹਾਂ ਵੀਰ ਇਹੇ ਡੇਰਾ ਬਾਦ ਵਾਲੇ ਹਰਾਮੀ ਨੇ ਆਪਣੇ ਪੰਥਕ ਲੀਡਰਾਂ ਚ

    • @NirmalSingh-eq7ly
      @NirmalSingh-eq7ly Рік тому

      ਪਹਿਲਾਂ ਹੱਡੀ ਚੂਸਣ ਚ ਮਸਤ ਸੀ ।

  • @geaviladlageaviladla8807
    @geaviladlageaviladla8807 Рік тому +24

    ਪੰਜਾਬ ਦੀ ਇਹੋ ਕਿਸਮਤ ਮਾੜੀ ਜਦੋਂ ਲੀਡਰ ਅਹੁਦੇ ਤੇ ਹੁੰਦੇ ਉਦੋਂ ਮੁਦੇ ਦਿਖਦੇ ਨਹੀਂ ਜਦੋਂ ਕੁਰਸੀ ਨਾਂ ਹੋਵੇ ਉਦੋਂ ਪੰਜਾਬ ਦੀ ਹਮਦਰਦੀ ਬਹੁਤ ਹੁੰਦੀ

    • @ajitsinghkadgill5941
      @ajitsinghkadgill5941 Рік тому

      ⁷i7uuuiui7uuuuuiuuuuuuuuuuuuuuuuuuuuuuuuuuuuuuuuuuiuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuuiuuuuuuiuuuuuuuuuuuuuuuuuuuuuuuuuuuuuuuuuuuuuuuuuuiuuuuuiuuuuuuuiuuuuiiuùìiìiiìììiiiìiiuiiiìiìiìììiìiìììììiìììuìììuùiìiìùììiìììììììùìiùìì

    • @NirmalSingh-eq7ly
      @NirmalSingh-eq7ly Рік тому

      @@ajitsinghkadgill5941 ਆਹ ਕੀ ਬੇਵਕੂਫੀ?

  • @balrajmangat3129
    @balrajmangat3129 Рік тому +2

    ਬੀਬੀ ਜਗੀਰ ਕੌਰ ਜੀ ਨੇ ਪ੍ਰਧਾਨ ਬਣਨਾ ਤੇ ਸਿੱਖੀ ਸਿਧਾਂਤਾਂ ਨੂੰ ਨੂੰ ਅਪਣਾਏ।

  • @nirmalkaur1290
    @nirmalkaur1290 Рік тому +11

    ਬੀਬੀ ਜੀ ਆਹ ਗੱਲਾ ਸਾਰੇ ਪੱਤਰਕਾਰਾਂ ਨੂੰ ਦੱਸਿਆ ਕਰੋ , ਇਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰ ਦਿਤਾ ।

    • @NirmalSingh-eq7ly
      @NirmalSingh-eq7ly Рік тому

      ਬੀਬਾ ਜੀ, ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰਨ ਵੇਲੇ ਵੀ ਇਹ ਮਹੰਤਨੀ ਬਾਦਲਾਂ ਦੇ ਨਾਲ ਹੀ ਸੀ ।ਉਸ ਤੋਂ ਬਾਅਦ ਵੀ ਇਹ ਬਾਦਲਾਂ ਨਾਲ ਜੁੜੀ ਰਹੀ ।ਓਦੋਂ ਕਿਉਂ ਨਾ ਬਾਦਲਾਂ ਵਿਰੁੱਧ ਝੰਡਾ ਚੁੱਕਿਆ? ਕਿਉਂਕਿ ਓਦੋਂ ਇਹਨੂੰ ਹੱਡੀ ਚੂਸਣ ਨੂੰ ਮਿਲਦੀ ਸੀ ।ਹੁਣ ਵੀ ਇਹ ਇੱਕੋ ਨੇ ।ਡਰਾਮਾ ਕਰ ਰਹੇ ਨੇ ।ਪਰਧਾਨ ਬਣਦਿਆਂ ਹੀ ਲਓ ਇਸ ਦੀ ਘਰ ਵਾਪਸੀ ।

  • @anmolbrar3391
    @anmolbrar3391 Рік тому +3

    ਆਪ ਜੀ ਲਈ ਔਖੇ ਸਮੇਂ ਜਿਵੇਂ ਕਿ ਬਾਦਲ ਸਾਹਿਬ ਮਦਦਗਾਰ ਬਣੇ ਰਹੇ ਸਨ। ਉਹਨਾਂ ਵੱਲੋ ਕੀਤੀ ਹੋਈ ਮਦਦ ਤਾਂ ਆਪ ਸ਼ਾਇਦ ਹੁਣ ਤੱਕ ਬਿਲਕੁਲ ਭੁੱਲ ਗਏ ਬਲਕਿ ਲੋਕ ਜਰੂਰ ਜਾਣਦੇ ਹਨ। ਪਰ ਆਪ ਦੀ ਸਿਆਣੀ ਉਮਰ ਹੋਣ ਕਾਰਨ ਹੀ ਉਸ ਸਚਾਈ ਦੇ ਸਬੰਧ ਵਿਚ ਅੱਜ ਲੋਕਾਂ ਵੱਲੋ ਆਪਣੇ-ਆਪ ਹੀ ਹੁਣ ਨਹੀਂ ਲਿਖਿਆ ਜਾ ਰਿਹਾ ਏ।
    ਧੰਨਵਾਦ ਜੀਉ।

  • @mann-kg4pg
    @mann-kg4pg Рік тому +8

    ਹੁਣ ਤਾਂ ਐਵੇਂ ਕਹਿ ਰਹੀ ਆ,, ਪਹਿਲਾਂ ਤਾਂ ਸਾਰੇ ਬਾਦਲਾਂ ਦੇ ਪਾਣੀ ਮਾਰਦੇ ਸੀ,,

  • @mithusingh2703
    @mithusingh2703 Рік тому +3

    ਨਾਗ ਪੁਰ ਜਾਂ ਪੂਨੇ ਤੋ ਹੁਕਮ ਕੀਤਾ ਪੂਰਨ ਸਿਓ ਨੇ

  • @bhullarsahib69
    @bhullarsahib69 Рік тому +1

    ਐਸ ਜੀ ਪੀ ਸੀ ਅੰਮ੍ਰਿਤਸਰ ਉਤੇ ਕਬਜ਼ਾ ਕਰਨ ਲਈ ਸਿਆਣੇ ਅਕਾਲੀ ਦਲ ਆਪਸ ਵਿੱਚ ਹੀ ਉਲਝੇ ਹੋਏ ਹਨ 🚩🙏🏽☝️ ਵਾਹਿਗੁਰੂ ਜੀ ਸੁਮੱਤ ਬਖਸ਼ਣ ਜੀ ਵਾਹਿਗੁਰੂ 🙏🏽☝️🚩

  • @ravdeepsingh2160
    @ravdeepsingh2160 Рік тому +11

    ਤੈਂ ਕਿਹਾ ਮਹੌਲ ਦਾ ਫਾਇਦਾ ਲੈਲਾਂ ਵਾਹ ਡੇਰਾ ਬਾਦ ਬੀਬੀ

  • @anmolbrar3391
    @anmolbrar3391 Рік тому +3

    ਹੁਣ ਫੁੱਟ ਪੈਣ ਕਾਰਨ ਜਾਂ ਫਿਰ ਇਸ ਪਾਰਟੀ ਦੀ ਲੀਡਰਸ਼ਿੱਪ ਨੇ ਬਹੁਤ ਸਮਾ ਰਾਜ ਕਰ ਲੈਣ ਕਰਕੇ ਵਧੀ ਹੋਈ ਬਹੁਤੀ ਥਕਾਵਟ ਹੀ ਹੁਣ ਦੂਰ ਕਰਨ ਲਈ ਅਗਾਂਹ ਦਸ ਵੀਹ ਕੁ ਸਾਲਾਂ ਲਈ ਘਰਾਂ ਵਿਚ ਅਰਾਮ ਕਰਨ ਲਈ ਜਾ ਕੁਝ ਸਾਲ ਰਾਜਨੀਤਕ ਤੌਰ ਤੇ ਬਿਲਕੁਲ ਸੰਨਿਆਸ ਕਰ ਲੈਣ ਵਲ ਹੀ ਵਧ ਰਹੀ ਆ।ਧੰਨਵਾਦ ਜੀਉ।

  • @mohandhindsa1174
    @mohandhindsa1174 Рік тому +5

    ਯਾਰੀ ਲੱਗੀ ਤੋਂ ਲਵਾਤੇ ਤਖ਼ਤੇ ਟੁੱਟੀ ਤੋਂ ਚੁਗਾਠ ਪੱਟ ਲੀ

  • @prabhdirba7661
    @prabhdirba7661 Рік тому +9

    ਮੁੱਛਾਂ ਕਿੱਥੇ ਨੇ ਬੀਬੀ ਦੀਆਂ😂 es to better just Listen DHOL JAGEERO DA🥳🥳

  • @JaiGuruji7264
    @JaiGuruji7264 Рік тому +4

    Chalo jado jago udo savera

  • @vickygill2068
    @vickygill2068 Рік тому +2

    ਇਹ ਬੀਬੀ ਜਗੀਰ ਕੌਰ ਬਾਦਲਾਂ ਦੇ।ਸਟੇਜ ਤੇ ਬਾਵਾ।ਕੱਢ ਕੇ ਭਾਸਨ। ਦਿੰਦੀ ਸੀ ਇਹ ਸਾਰੇ ਇਕ।ਹੀ। ਹੈ

  • @anwarpalsingh3814
    @anwarpalsingh3814 Рік тому +1

    Absolutely bibi g

  • @bschungha8542
    @bschungha8542 Рік тому

    good bibi ਜੀ

  • @gurlabhsingh8072
    @gurlabhsingh8072 Рік тому +5

    ਬੀਬੀ ਜੀ ਦੀ ਟੌਹਰ ਬਣ ਗਈ ਪਾਰਟੀ ਵਿੱਚ ਇਹ ਕੋਣ ਹਨ ਪਾਰਟੀ ਵਿੱਚੋਂ ਕੱਢਣ ਵਾਲੇ ਇਹ ਤਾਂ ਗੁਰੂ ਦੋਖੀਆਂ ਹਨ ਬੀਬੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਏ ਸੀ ਬੋਲੇ ਨਹੀ ਹੁਣ ਵੀ ਠੀਕ ਕੀਤਾ ਜੀ

  • @nirmalghuman6077
    @nirmalghuman6077 Рік тому +2

    ਉਹ ਕਹਿੰਦੇ ਆ ਕਿ ਦੁਸ਼ਮਣ ਦਾ ਦੁਸ਼ਮਣ, ਦੋਸਤ ਹੁੰਦਾ ਆ,
    ਇਸ ਵਾਰ ਤੂੰ ਕੌਮ ਦੇ ਗੱਦਾਰ ਬਾਦਲਾਂ ਦੇ ਖਿਲਾਫ ਹੋ ਕੇ, ਐੱਸ ਜੀ ਪੀ ਸੀ ਦੀ ਚੋਣ ਲੜ ਰਹੀ ਐਂ, ਕਿ ਸ਼ਾਇਦ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਕਬਜੇ ਚੋਂ ਆਜ਼ਾਦ ਹੋ ਜਾਵੇ
    ਸਿਰਫ਼ ਇਸੇ ਲਈ ਆਮ ਲੋਕ ਵੀ ਤੇਰੀ ਸੁਪੋਰਟ ਕਰਦੇ ਨੇ
    ਨਹੀਂ ਤਾਂ ਕੌੜੀ ਸੱਚਾਈ ਇਹ ਵੀ ਐ
    ਤੇਰੇ ਜਿਹੀ ਰੋਮਾਂ ਦੀ ਬੇਅਦਬੀ ਕਰਨ ਵਾਲੀ ਤੇ ਆਪਣੀ ਹੀ ਧੀ ਦੀ ਕਾਤਿਲ ਨੂੰ ਪੰਥ ਦੀ ਸਿਰਮੌਰ ਸੰਸਥਾ ਦੀ ਪ੍ਰਧਾਨ ਬਣਾਉਣਾ, ਪੰਥਕ ਮਰਿਆਦਾਵਾਂ ਦੀ ਘੋਰ ਉਲੰਘਣਾ ਆ !

  • @navrajdhillon4458
    @navrajdhillon4458 Рік тому

    Right

  • @ilovemomdad2428
    @ilovemomdad2428 Рік тому +1

    ਅਜੇ ਵੀ ਗੋਲਮੋਲ ਕਰੀ ਜਾਦੇ ਨੇ

  • @jasjarhia654
    @jasjarhia654 Рік тому

    ਚਲੋ ਕੋਈ ਨਾ ਫੇਲ ਹੋਣ ਤੋਂ ਬਾਅਦ ਜਵਾਕ ਰੋਂਦੇ ਹੀ ਹੁੰਦੇ ਹਨ

  • @dalipbhullar4821
    @dalipbhullar4821 Рік тому +1

    Bibi jagir kaur good job

  • @ksbagga7506
    @ksbagga7506 Рік тому +2

    Kayi party de Akiritghan
    Sare Hi Guru de Akiritghan
    Sangatan sb jandian hn

  • @kirpalpannu1341
    @kirpalpannu1341 Рік тому +3

    KURI MAR JAGIRO 🏝🏝🏝🏝🏝🏝🏝

  • @jagdev5863
    @jagdev5863 Рік тому

    Bibe Jager kaur Janda Bad 🌹🌹🌹❤️❤️🙏🏻🙏🏻

  • @kirpalsingh1103
    @kirpalsingh1103 Рік тому

    ਬੀਬੀ ਜੀ ਤੂਸੀ ਗਏ

  • @gurlabhsingh8072
    @gurlabhsingh8072 Рік тому +3

    ਬੀਬੀ ਜੀ ਇੱਕ ਘਸੁੰਨ ਹਰਸਿਮਰਤ ਕੌਰ ਬਾਦਲ ਦੇ ਠੋਕੋ ਬੋਥੇ ਤੇ ਬੀਬੀ ਜੀ ਵੱਧ ਘੱਟ ਬੋਲੀ ਤਾ ਖੁੱਲ ਦੇਣਾ ਜੀ ਧੰਨਵਾਦ ਹੋਵੇ ਗਾ

  • @anmolbrar3391
    @anmolbrar3391 Рік тому +1

    ਕੇਵਲ ਚੋਣ ਕਰਵਾਉਣ ਲਈ ਸਲਾਹ ਦੇ ਕਿ ਵੀ ਦੇਖਣੀ ਸੀ।

  • @gurwantsingh1895
    @gurwantsingh1895 Рік тому

    ਬੀਬੀ ਤੁਸੀ ਵੀ ਹੁਣ ਬੋਲ ਰਹੇ ਹੋ

  • @swarnsingh7238
    @swarnsingh7238 Рік тому +2

    Hun taan Badal moh chhadd do bibi ji

  • @gurindhersingh3894
    @gurindhersingh3894 Рік тому +1

    Parkarma incharge darbar sahib harinder Singh nu suspend kro

  • @gurlabhsingh8072
    @gurlabhsingh8072 Рік тому +6

    ਬੀਬੀ ਜੀ ਲੇਟ ਹੋ ਗਏ ਬਾਦਲਾਂ ਨੇ ਪੰਥ ਦਾ ਬੇੜਾ ਗਰਕ ਕਰ ਦਿੱਤਾ ਚੋਰਾ ਨੇ ਹੁਣ ਠੀਕ ਕੀਤਾ ਪਰ ਪੰਥ ਨਾਲ ਗੱਦਾਰੀ ਨਾ ਕਰ ਦੇਣਾ ਬੀਬੀ ਜੀ

    • @NirmalSingh-eq7ly
      @NirmalSingh-eq7ly Рік тому +1

      ਘਰ ਵਾਪਸੀ ਕਰੂਗੀ

    • @YadvinderBrar1412
      @YadvinderBrar1412 Рік тому

      Bibi da v ehi kam a mere veer...phla ral mil khae gye hun app nu kad da taa peed lgdi a...golak khana chadea ne na jnda

  • @tksandhu6190
    @tksandhu6190 Рік тому +4

    No one should vote for anyone related to Badals at any time. They all should be out of any committee for the the welfare of Sikhi and Sikhs.🙏🙏🙏🙏🙏

  • @jagseerksingh1277
    @jagseerksingh1277 Рік тому +2

    Jad milda sahi par

  • @SatnamSingh-nq4hy
    @SatnamSingh-nq4hy Рік тому

    ਬੀਬੀ ਤੂੰ ਮਰਦਾ ਵਾਲੀ ਗੱਲ ਕੀਤੀ। ਬਾਕੀਤਾ ਕੋਈ ਮਰਦ ਲੱਗਾ ਹੀ ਨਹੀ ਬੀਬੀ ਹੀ ਜਿੱਤੇਗੀ। ਵਾਹਿਗੁਰੂਜੀ ਕਿਰਪਾ ਕਰਨਗੇ। ਬਾਦਲਤਾ ਕਬਜਾ ਹੀ ਕਰਕੇ ਬਹਿਗੇ। ਦੇਰਆਏ ਦਰੁਸਤ ਆਏ।

  • @gurbakhashsingh8775
    @gurbakhashsingh8775 Рік тому

    B

  • @ExSarpnanch
    @ExSarpnanch Рік тому +3

    Bibi nu jehda v koi nazdeek ton jaan-da ohna nu pta k bibi ji da vihaar kida da lokan layi , attitude kida da . J koi ha tan comments ch share kro plz

    • @kuljinderpandit07
      @kuljinderpandit07 Рік тому

      ਜਿਹਨੇ ਆਪਣੀ ਕੁੜੀ ਨੂੰ ਮਰਵਾ ਦਿੱਤਾ ਹੋਵੇ ਵੀਰ ਤੂੰ ਉਹਦੇ ਵਿਚਾਰ ਤੇ ਉਸਦਾ ਐਟੀਟਿਊਡ ਆਪੇ ਸਮਜਲਾ ਕਿੱਦਾ ਦਾ ਹਊ

  • @PremSingh-hj4vs
    @PremSingh-hj4vs Рік тому

    ਫੈਰਲੀ ਮੈਚ ਹੈ ਇਹ ਸਭ ਕੁਝ ਛੇ ਮਹੀਨਿਆਂ ਵਿੱਚ ਬੀਬੀ ਜਗੀਰ ਕੌਰ ਘਰ ਵਾਪਸੀ ਕਰੇਗੀ ਅਕਾਲੀਆਂ ਕੋਲ

  • @ranaranjot8386
    @ranaranjot8386 Рік тому +4

    Beebi tuc kehre beauty parlour jande ho sanoo v dsyo

  • @sukhdhillon9403
    @sukhdhillon9403 Рік тому

    Bebe kal tusi Har Jana 100%

  • @user-gz8ci8bt9y
    @user-gz8ci8bt9y Рік тому

    ਹਏ ਗੋਲਕਾਂ, ਹਾਏ ਹਏ ਗੋਲਕਾਂ

  • @anjanasharma5111
    @anjanasharma5111 Рік тому

    Bibi Ji Apki Jeet 101% Paki hai.

  • @parmindergadri1566
    @parmindergadri1566 Рік тому +2

    Guru Granth Sahib and Guru panth dey gadaars ney Bibi ji nu badal dal chon kadd ditta

    • @NirmalSingh-eq7ly
      @NirmalSingh-eq7ly Рік тому

      ਓ ਭਾਈ ਇਹ ਸਾਰੀ ਜੁੰਡਲੀ ਇਕੱਠੀ ਹੀ ਹੈ ।ਇਹ ਸਿਰਫ ਡਰਾਮੇ ਕਰ ਰਹੇ ਨੇ ।ਇਹ ਮਹੰਤਨੀ ਬੇਅਦਬੀ ਕਰਾਉਣ ਵਿੱਚ ਵੀ ਬਾਦਲਾਂ ਦੇ ਨਾਲ ਸੀ ।ਇਹ ਮਹੰਤਨੀ ਸੌਦੇ ਸਾਧ ਨੂੰ ਮੁਆਫੀ ਦੇਣ ਵੇਲੇ ਵੀ ਨਾਲ ਸੀ ।ਇਹ ਮਹੰਤਨੀ ਸਿੱਖਾਂ ਦੇ ਕਾਤਲ ਸੈਣੀ ਨੂੰ ਡੀਜੀਪੀ ਲਾਉਣ ਵੇਲੇ ਵੀ ਬਾਦਲ ਇੰਸਾਂ ਦੀ ਰਖੈਲ ਬਣੀ ਹੋਈ ਸੀ ।ਇਹ ਗੁੰਡੀ ਬਹਿਬਲ ਕਲਾਂ ਚ ਸਿੰਘਾਂ ਨੂੰ ਸ਼ਹੀਦ ਕਰਾਉਣ ਵੇਲੇ ਵੀ ਬਾਦਲ ਦੀ ਬੁੱਕਲ ਦਾ ਨਿੱਘ ਮਾਣ ਰਹੀ ਸੀ ।ਇਹ ਮਹੰਤਨੀ ਨਕੋਦਰ ਕਾਂਡ ਕਰਨ ਵਾਲੇ ਇਜਹਾਰ ਆਲਮ ਖਾਨ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਵੇਲੇ ਅਤੇ ਆਲਮ ਖਾਨ ਦੀ ਰੰਨ ਨੂੰ ਮੰਤਰੀ ਬਨਾਉਣ ਵੇਲੇ ਵੀ ਬਾਦਲ ਦੇ ਕੱਛੇ ਧੋਂਦੀ ਫਿਰਦੀ ਸੀ ।ਓਨਾ ਵੇਲਿਆਂ ਚ ਇਸ ਦੀ ਕਿਉਂ ਨਾ ਜਮੀਰ ਜਾਗੀ ।ਹੁਣ ਇਹਨੂੰ ਪਤਾ ਲੱਗ ਗਿਆ ਕਿ ਕੰਜਰ ਬਾਦਲਾਂ ਦੇ ਪੱਲੇ ਹੈ ਕੁਝ ਨਹੀਂ ਤਾਂ ਲੋਕਾਂ ਨੂੰ ਬੁੱਧੂ ਬਨਾਉਣ ਲਈ ਇਸ ਕਮਜਾਤ ਦੀ ਜਮੀਰ ਜਾਗ ਪਈ ।ਅਸਲ ਚ ਇਹ ਜੁੰਡਲੀ ਇੱਕ ਹੀ ਹੈ ।ਇਹ ਲਿਫਾਫਾ ਕਲਚਰ ਦੇ ਰੌਲੇ ਨੂੰ ਲੋਕਾਂ ਮਨਾਂ ਚੋਂ ਕੱਢਣ ਲਈ ਇੱਕ ਡਰਾਮਾ ਰਚ ਰਹੇ ਨੇ ਤਾਂ ਕਿ ਲੋਕਾਂ ਚ ਇਹ ਭਰਮ ਪਾਇਆ ਜਾਵੇ ਕਿ ਪਰਧਾਨ ਦੀ ਚੋਣ ਲੋਕ ਤੰਤਰਿਕ ਢੰਗ ਨਾਲ ਹੋਈ ਆ ।ਜਿਤਾਉਣੀ ਮਹੰਤਨੀ ਹੀ ਆ ਅਤੇ ਜਿੱਤ ਤੋਂ ਬਾਅਦ ਇਸ ਨੇ ਪਲਾਨ ਮੁਤਾਬਿਕ ਘਰ ਵਾਪਸੀ ਕਰ ਲੈਣੀ ਹੈ ।

  • @mehangasingh1211
    @mehangasingh1211 Рік тому +4

    To keni bar laffai cho nikly

  • @harphoolsinghbhandohal5839
    @harphoolsinghbhandohal5839 Рік тому

    ਬਾਦਲ ਮੁੱਛਾਂ ਚ ਹੱਸਦੈ ਹੁਣ ਪੂਰਾ ਖੁਸ਼ ਐ

  • @nathasingh1254
    @nathasingh1254 Рік тому

    ਬੀਬੀ ਜੀ ਬੋਲਣ ਲੱਗਿਆ ਬਹੁਤ ਦੇਰ ਕਰ ਦਿਤੀ। ਦੇਰ ਆਏ ਦਰੁਸਤ ਆਏ । ਹੁਣ ਗਦਾਰੀ ਨਹੀ ਕਰਨੀ ਪੰਥ ਨਾਲ ।ਨਾ ਫੇਰ ਕਿਸੇ ਨੇ ਕਿਸੇ ਬੀਬੀ ਤੇ ਵਿਸ਼ਵਾਸ ਕਰਨਾ। ਇਹ ਗਲ ਠੀਕ ਹੈ ਕਿ ਬਾਦਲਾਂ ਦੇ ਗੁੰਡਿਆ ਕਰਕੇ ਡਰਦੇ ਸੀ। ਪੰਥਕ ਲੋਕਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਨਹੀ ਭੁਲਣੀ ਚਾਹੀਦੀ। ਬਾਦਲ ਪਾਰਟੀ ਤੋ ਪੰਥ ਦਾ ਤੇ ਅਕਾਲੀ ਦਲ ਦਾ ਪੈਸਾ ਸ਼ਰੋਮਣੀ ਕਮੇਟੀ ਵਿਚ ਜਮਾਂ ਕਰਾਉਣ ਲਈ ਬੀਬੀ ਜੀ ਲਵੋ।

  • @khushbrar7724
    @khushbrar7724 Рік тому

    Bibi g tuhada v sareya nu pta hi aa.. iko thaali de chate bate O.. tuhade vrge do Chabad Bol K kehnde "Ghar Vapsi" kr lyi aa..

  • @YadvinderBrar1412
    @YadvinderBrar1412 Рік тому +1

    Bibi v sire de defaulter a hun gal eh a v golak khan de adat payi chadi ne jdni

  • @BalbirMaan-se7jb
    @BalbirMaan-se7jb Рік тому +1

    Bibi.ji.hun.folu.potrdy.
    Ghar.da.bhati.lanka.dihu..Badala.kru.sida

  • @anjanasharma5111
    @anjanasharma5111 Рік тому

    Bibi Ji zaroor Jeetegi.

  • @rajsingh494
    @rajsingh494 Рік тому +3

    Sab to gandi janani aa eh. Eh nu vote khani kehde pa dinde ne. Lok v bas sira ee ne.

  • @harjitsingh6414
    @harjitsingh6414 Рік тому +3

    Kuj ni ho e a badal buda ho ge a

  • @avtarjaswal392
    @avtarjaswal392 Рік тому

    No eligible voter in Punjab is in favour of Badal's Aki Dal. Discipline and Dictatorship are two identical ways of behaviour. When Party is TROUNCED in GenerL Election, it is absolutely necessary for Party's Pdesident to step down under All Circumstances. When President has not followed generally prevailing Behaviour ecerywhere then how can he expect from other Very Very Senior Stalwarts like Hon Bibi Jagif Kaur.
    All actions taken on the Recommendations of Disciplinary Committe are BOGUS. President, SAD( BADAL) has veen Proudy individual victim of so many things which his Predecessors had NEVER BEEN. He must attend his business affairs for earning Money Rather than POLITICS. He has no Respect for Prevalent Norms of Democracy being observed in all other Political Parties at States Levels and at Centre. Hè is of views that whatever he says is LAW.He is Sheer Dictator. Such like Persons draw SHIP OF DEMOCRACY IN RIGHT MIDDLE OF STREAM OF RIVER. He is full lack of NEEDY EXPERIENCE. He is no good in Religious Affairs. He is not equipped of Right Passages of Gurbani to the Relevant Functions. From health point of view, he has become BULKY due to consumptions of Abnormal things.

  • @rajsingh494
    @rajsingh494 Рік тому +1

    Syane sahi kehnde ne- jado avdi bund nu sek lagda, cheeka udo hi nikl divan. Nahi ta Har ik swad hi Landa. Hun tak eh vi swad hi laindi Rahi aa. Es nu koi laina daina ni Sikh panth te Punjab naal.

  • @harminderkaurdhillon3864
    @harminderkaurdhillon3864 Рік тому

    Aap v tan 4 vaari lifaafe chon hi nikli c.

  • @sharonjeetkaur5651
    @sharonjeetkaur5651 Рік тому

    Hygt
    Ty

  • @sarbjitmangat4967
    @sarbjitmangat4967 Рік тому +9

    ਵਾਹ ਜੀ ਵਾਹ ਬੀਬੀ ਜੀ ਤੁਸੀ ਵੀ ਤਾ ਬਾਦਲਾ ਦੇ ਹੀ ਲਿਫ਼ਾਫ਼ੇ ਚੌ ਨਿਕਲੇ ਸੀ ਹੁਣ ਮਾੜੇ ਲੱਗਣ ਲਗਗੇ ਮੌਕਾ ਪ੍ਸਤ ਜਨਾਨੀ

  • @dalbarasinghbhatti5721
    @dalbarasinghbhatti5721 Рік тому +3

    Madam tahanu hisa milna band ho gia lagda

  • @jagtarSingh-rl2dn
    @jagtarSingh-rl2dn Рік тому

    Bibi tu chawla Mary jandia

  • @gsingh8774
    @gsingh8774 Рік тому +2

    ਆਪਣੀ ਕੁੜੀ ਨੂੰ ਕੌਣ ਮਾਰਦਾ ਹੈ ਸੁੱਖਾ ਅਮਲੀ ਦੇ ਛਿੱਟੇ ਤੂੰ ਹੀ ਮਾਰਦੀ ਸੀ

  • @HarpreetSingh-cz5do
    @HarpreetSingh-cz5do Рік тому +1

    Eh Bibi vi tan lifafe wichon hi nikli si

  • @bikabatth9284
    @bikabatth9284 Рік тому +1

    Eh pardhan bamavo jo akal takhat te jathedar di tulna ik vedio vich Aurangzeb naal 10 vaar kar diti

  • @harphoolsinghbhandohal5839
    @harphoolsinghbhandohal5839 Рік тому

    ਪਹਿਲਾਂ ਅਸਤੀਫਾ ਦੇਂਦੀ ਹੁਣ ਕਮੇਟੀ ਵਧੀਆ ਨੀਂ ਤੇਰੇ ਕੰਮ ਨੇ ਬਚੋਲਣੇਂ

  • @jagdevsandhu6186
    @jagdevsandhu6186 Рік тому

    Badals should go to Afghanistan

  • @LakhwinderSingh-lt5bu
    @LakhwinderSingh-lt5bu Рік тому

    ਕਾਸ਼ ਇਹ ਪੋਤੜੇ ਵੇਲੇ ਸਿਰ ਫਰੋਲੇ ਹੁੰਦੇ ਸ਼ਾਇਦ ਕਾਲੀ ਦਲ ਅਕਾਲੀ ਦਲ ਬਣਿਆ ਰਹਿੰਦਾ
    ਮੁੱਢੋਂ ਖੁਥੀ ਡੂੰਮਣੀ, ਗਾਵੇ ਆਲ ਪਤਾਲ।

  • @nirmaldhindsa4857
    @nirmaldhindsa4857 Рік тому +2

    Drama

  • @amritpal7473
    @amritpal7473 Рік тому +5

    Tenu aap nu ni disda c punjab da mahhol kiho jiha..delhi pushn gye..gaddar jnani

  • @harmindersingh1872
    @harmindersingh1872 Рік тому

    ਕੁੜੀ ਹੀ ਮਾਰੀ ਸੀ ਹੋਰ ਕਿਹੜੀ ਗਲਤੀ ਕੀਤੀ ਕਰ ਦਿੱਤੀ

  • @harmindersingh1872
    @harmindersingh1872 Рік тому

    ਬੀਬੀ ਜੀ ਤੁਸੀ ਵੀ ਚਾਰ ਵਾਰ ਲਫਾਫੇ ਵਿਚੋ ਨਿਕਲ ਕੇ ਪ੍ਥਾਨ ਬਣੇ ਸੀ ਓਦੋ ਨਹੀ ਬੋਲੇ

  • @pritpalsingh5160
    @pritpalsingh5160 Рік тому

    ਬੀਬੀ ਜੰਗੀਰੋ ਕੌਰ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @jaskaransinghchahal2306
    @jaskaransinghchahal2306 Рік тому +1

    Look kkkkkkk kkkkkkk Joezs Szz

  • @jagtarSingh-rl2dn
    @jagtarSingh-rl2dn Рік тому

    Ehna nu jiada man a te arm China karwa ke vekh len

  • @sukhilail511
    @sukhilail511 Рік тому

    Eh bude badal di chall hai jo hun bibi nu pardhan da supna dikha dita hai eh iko thali de chate bte hn ehna da rista bhut purana hai es karke dil da Piar nhi janda ehna dian railian milian chalan hn

  • @YadvinderBrar1412
    @YadvinderBrar1412 Рік тому +1

    Vadda badl budda ho gya hun ta kadna he c bibi nu..😂

  • @ramneetkaur2775
    @ramneetkaur2775 Рік тому +4

    ਬੀਬੀ ਜੀ ਨੇ ਸਿਆਣਪ ਵਰਤੀ ਇਹ ਸਾਰੇ
    ਅਕਾਲੀ ਲੁਟੇਰਿਆ ਦਾ ਪਰਿਵਾਰਕ ਟੋਲਾ
    ਅਕਾਲੀ ਦਲ ਵਿੱਚੋ ਕੱਢ ਦਿੱਤਾ। ਅਸੀਂ ਟਕਸਾਲੀ ਅਕਾਲੀ ਦਲ ਦੀ ਪ੍ਰਧਾਨ ਬੀਬੀ
    ਜਗੀਰ ਕੌਰ ਜੀ ਨਾਲ ਹਾ।ਹੁਣ ਬੀਬੀ ਜੀ
    ਦੀ ਰਹਿਨੁਮਾਈ ਵਿੱਚ ਸ਼ਰੋਮਣੀ ਅਕਾਲੀਦਲ ਤਰੱਕੀ ਕਰੇਗਾ ।ਹੁਣ ਆਉਣ ਸਮੇਂ ਬੀਬੀ ਜੀ ਦੀ ਅਗਵਾਈ ਵਿੱਚ
    ਪੰਜਾਬ ਪੰਜਾਬ ਦੇ ਭਲੇ ਲਈ ਸ਼ਰੋਮਣੀ ਅਕਾਲੀਦਲ ਦੀ ਸਰਕਾਰ ਆਵੇਗੀ ।
    ਬੀਬੀ ਦੀ ਸੋਚ ਵਧੀਆ ਹੈ ਜਿਸ ਨੇ ਅਕਾਲੀਦਲ ਵਿੱਚੋਂ ਭ੍ਰਿਸ਼ਟ ਪਰਿਵਾਰਾਂ ਕੱਢ ਦਿੱਤਾ ਹੈ।ਹੁਣ ਅਕਾਲੀਦਲ ਵਿੱਚ ਬੀਬੀ
    ਜਗੀਰ ਕੌਰ ਦੀ ਅਗਵਾਈ ਵਿੱਚ ਚੰਗੇ ਲੋਕ
    ਆਉਣਗੇ।
    ਬੀਬੀ ਜਗੀਰ ਕੌਰ ਅਕਾਲੀਦਲ ਵਿੱਚ
    ਚੰਗੇ ਲੋਕਾਂ ਦੀ ਅਗਵਾਈ ਕਰਨਗੇ।
    ਬੀਬੀ ਜਗੀਰ ਕੌਰ ਦੀ ਫਤਿਹ ਹੋਵੇਗੀ

    • @djain7994
      @djain7994 Рік тому +1

      Muchha kethe aa

    • @NirmalSingh-eq7ly
      @NirmalSingh-eq7ly Рік тому

      ਬੀਬਾ ਜੀ, ਵਹਿਮ ਈ ਆ ।ਜਿਸ ਦੀ ਜਮੀਰ ਸੌਦਾ ਸਾਧ ਨੂੰ ਮੁਆਫੀ ਦੇਣ ਵੇਲੇ ਨਾ ਜਾਗੀ ।ਬਹਿਬਲ ਕਲਾਂ ਚ ਸਿੰਘਾਂ ਨੂੰ ਸ਼ਹੀਦ ਕਰਾਉਣ ਵੇਲੇ ਨਾ ਜਾਗੀ ਹੋਵੇ ।ਬੇਅਦਬੀਆਂ ਵੇਲੇ ਨਾ ਜਾਗੀ । 328 ਸਰੂਪ ਨਾਗਪੁਰ ਭੇਜਣ ਵੇਲੇ ਹੱਡੀਆਂ ਚੂਸਣ ਚ ਮਗਨ ਹੋਵੇ ।ਸਿੱਖਾਂ ਦੇ ਮੂੰਹ ਚ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਇਜਹਾਰ ਆਲਮ ਖਾਨ ਨੂੰ ਆਪਣੀ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਵੇਲੇ ਨਾ ਜਾਗੀ ਹੋਵੇ ।ਸਿੱਖਾਂ ਦੇ ਕਾਤਲ ਸੈਣੀ ਨੂੰ ਡੀਜੀਪੀ ਲਾਉਣ ਵੇਲੇ ਨਾ ਜਾਗੀ ਹੋਵੇ ਤਾਂ ਹੁਣ ਇਹ ਸਿੱਖ ਕੌਮ ਦਾ ਕੀ ਸੰਵਾਰ ਦੇਵੇਗੀ? ਬੀਬਾ ਜੀ, ਸਭ ਇੱਕੋ ਹੀ ਆ ।ਡਰਾਮਾ ਕਰ ਰਹੇ ਨੇ ।ਲੋਕਾਂ ਨੂੰ ਬੁੱਧੂ ਬਣਾ ਕੇ ਫਿਰ ਘਰ ਵਾਪਸੀ ਹੋ ਜਾਣੀ ਆ ।ਨਵੇਂ ਸਿਰਿਓਂ ਨਵੇਂ ਬੰਦੇ ਅਕਾਲੀ ਦਲ ਦਾ ਗਠਨ ਕਰਨ ਤਾਂ ਕੁਝ ਆਸ ਬੱਝਦੀ ਆ ।ਇਹ ਪੁਰਾਣੀ ਜੁੰਡਲੀ ਤੋਂ ਕੋਈ ਆਸ ਨਾ ਰੱਖੋ ।ਚਾਹੇ ਇਹ ਇਕੱਠੇ ਹੋਣ ਜਾਂ ਅਲੱਗ ਅਲੱਗ ਦਿੱਸਣ, ਮੌਕਾ ਆਉਣ ਤੇ ਇਨ੍ਹਾਂ ਦੀ ਘਰ ਵਾਪਸੀ ਹੋ ਹੀ ਜਾਣੀ ਆ ਕਿਉਂਕਿ ਅਲੱਗ ਹੀ ਇੱਕ ਪਲਾਨ ਬਣਾ ਕੇ ਹੋਏ ਹੁੰਦੇ ਨੇ ।

  • @GurnamSingh-gh8yi
    @GurnamSingh-gh8yi Рік тому +2

    Bibi badal di chamchi

  • @sunnysingh-wx8to
    @sunnysingh-wx8to Рік тому

    Tu kini var lifafe vicho balaune koi akal kar

  • @tamilnadutamilnadu
    @tamilnadutamilnadu Рік тому

    Eh bibi vee chor hai…kudi maar