ਸਰਬਜੀਤ ਵੱਲੋਂ ਨਵੇਂ ਅਕਾਲੀ ਬਣਾਉਣ ਦਾ ਐਲਾਨ : ਕੀ ਸਿਆਸਤ ਵਿੱਚ ਆਵੇਗਾ ਨਵਾਂ ਮੋੜ? | Charcha | 20-7-2024

Поділитися
Вставка
  • Опубліковано 6 вер 2024

КОМЕНТАРІ • 13

  • @BalkarSingh-dc1oq
    @BalkarSingh-dc1oq Місяць тому +2

    ਸਰਬਜੀਤ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

  • @SukhwinderPandher
    @SukhwinderPandher Місяць тому +4

    ਅਕਾਲੀ ਫੂਲਾ ਸਿੰਘ ਅਸਲ ਅਕਾਲੀ ਦਲ ਦਾ ਆਗੂ ਸੀ ਹੁਣ ਤਾਂ ਬਿਸਨਿਸ ਬਣਾ ਲਿਆ ਇਸ। ਨੂੰ ਬਹੁਤ ਨਿਘਾਰ ਵੱਲ। ਲੈ ਗਏ ਸਾਰੇ ਦਲ ਨਵੀ ਜੁਆਨੀ ਨੂੰ ਅੱਗੇ ਆਉਣ ਦਿਉ। ਭੰਗ ਕਰਕੇ

  • @arshdeepdhaliwal4475
    @arshdeepdhaliwal4475 Місяць тому +2

    ਜਿੰਨਾ ਚਿਰ ਆਕਾਲੀ ਦਲ ਬਾਦਲ ਲਿਖਿਆ ਕਟਿਆ ਨਹੀ ਜਾਦਾ ਉਨਾ ਚਿਰ ਕੂਝ ਨੀ ਬਣਦਾ।

  • @SukhwinderPandher
    @SukhwinderPandher Місяць тому

    ਅਜੀਤ ਡੁਬਾਲ ਨੇ ਕੰਨ ਤੇ ਫੜੇ ਹੋਏ ਨੇ ਐਵੇ ਵਾਧੂ ਗੱਲਾਂ ਨੇ

  • @singhd4803
    @singhd4803 Місяць тому

    ਕੀ ਪੰਜਾਬੀਆ ਕੋਲ ਇਹੀ ਬੁਧਜੀਵੀ ਵਚੇ ਨੇ ਜਾਂ ਕੋਈ ਹੋਰ ਚਿੰਤਕ ਲੱਭਿਆ ਨੀ ?

  • @BantaSingh-tt8zt
    @BantaSingh-tt8zt Місяць тому

    ਵਾਲੀਆ ਸਾਹਬ ਇੱਕ ਵਾਰ 13 ਵਿਚੋਂ 11 ਸੀਟਾਂ ਦਿਤੀਆਂ ਸੀ ਕੌਮ ਨੇ ਉਸ ਤੋਂ ਬਾਅਦ ਦੁਬਾਰਾ ਮੌਕਾ ਨਹੀਂ ਆਇਆ ਧਿਆਂਨ ਸਿੰਘ ਮੰਡ ਨੂੰ ਪੁੱਛ ਲਵੇ ਸਰਬਜੀਤ ਸਿੰਘ ਖਾਲਸਾ ਨੂੰ 40 ਸਾਲਾਂ ਬਾਅਦ ਮੌਕਾ ਮਿਲਿਆ ਇਹ ਸੰਭਾਲਣ ਦੀ ਲੋੜ ਹੈ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਨਵੀਂ ਪਾਰਟੀ ਦਾ ਐਲਾਨ ਕਰ ਦੇਣਾ ਇਹ ਕੋਈ ਫ਼ਾਇਦੇ ਦਾ ਸੌਦਾ ਨਹੀਂ ਇਹ ਬੰਦੇ ਸਰਬਜੀਤ ਸਿੰਘ ਖਾਲਸਾ ਨੂੰ ਵਰਤ ਜਾਂਣ ਗੇ ਅਗੋਂ ਨਫ਼ਾ ਨੁਕਸਾਨ ਇਹਨਾਂ ਨੇ ਸੋਚਣਾਂ ਹੈ

  • @BantaSingh-tt8zt
    @BantaSingh-tt8zt Місяць тому

    ਹਨੇਰੇ ਵਿੱਚ ਟਕਰਾਂ ਮਾਰੀ ਜਾਂਦੇ ਆ

  • @BantaSingh-tt8zt
    @BantaSingh-tt8zt Місяць тому

    ਆਮਤੌਰ ਤੇ ਕਿਸੇ ਵੀ ਪਿੰਡ ਚਲੇ ਜਾਉ ਰੂੜੀਆਂ ਤੇ ਭੈੜੀਆਂ ਨਸਲਾਂ ਦੇ ਕੁਤਿਆਂ ਕੁਤੇ ਸੁੱਤੇ ਮਿਲ ਜਾਣ ਗੇ ਅਚਾਨਕ ਇੱਕ ਕੁਤੀ ਮੂੰਹ ਉਤਾਂਹ ਕਰਕੇ ਭੋਕੇਗੀ ਤੇ ਫੇਰ ਸਾਰੇ ਕਥੂਰੀਆ ਕਤੂਰੇ ਚਾਂ ਚਾਂ ਕਰਨ ਲੱਗ ਪੈਂਦੇ ਪੈਂਦੇ ਨੇ ਉਹ ਕੁਝ ਬਾਦਲਾਂ ਦੇ ਖਿਲਾਫ ਹੋ ਰਿਹਾ ਹੈ ਫਿਰ ਵੇਖੋ ਵੇਖੀ ਉਹ ਹੀ ਲਿਖਣਾਂ ਸ਼ੁਰੂ ਕਰ ਦੇਂਦੇ ਨੇ

  • @singhd4803
    @singhd4803 Місяць тому

    ਕੱਲ੍ਹ ਦੀਆਂ ਭੂਤਨੀਆਂ ਸਿਵਿਆਂ ਚ ਅੱਧ ਪਾਉਣ ਤੁਰੀਆਂ ਨੇ , ਸ਼ਾਬਾਸ਼ ਵੱਡੇ ਪੰਥੀਓ 😁

  • @mangelsingh4749
    @mangelsingh4749 Місяць тому

    Korsea.toran.vala.kaledal.bana.deo

  • @mangelsingh4749
    @mangelsingh4749 Місяць тому

    Saromani.de.pardan.4.5.banadeo.sare.khosh.ho.jange

  • @DUSHMAN-bk4in
    @DUSHMAN-bk4in Місяць тому

    Shromani akali dal zindabaad