Malwinder Singh Mali ਨੇ ਦਿਖਾ ਤਾ ਅਕਾਲੀਆਂ ਨੂੰ ਸ਼ੀਸ਼ਾ। ਹੋ ਰਿਹੈ ਬਦਲ ਤਿਆਰ | Hera Pheri Nhi

Поділитися
Вставка
  • Опубліковано 14 жов 2024
  • Malwinder Singh Mali ਨੇ ਦਿਖਾ ਤਾ ਅਕਾਲੀਆਂ ਨੂੰ ਸ਼ੀਸ਼ਾ। ਹੋ ਰਿਹੈ ਬਦਲ ਤਿਆਰ | Hera Pheri Nhi
    #akalidal #sukhbirbadal #jagirkaur #punjabnews

КОМЕНТАРІ • 21

  • @jaswantsekhon2083
    @jaswantsekhon2083 2 місяці тому +4

    ਲੋਕਾਂ ਨੂੰ ਬੇਨਤੀ ਹੈ ਕਿ ਜਿਹੜੇ ਲੀਡਰ ਪ੍ਰਕਾਸ਼ ਸਿੰਘ ਬਾਦਲ ਦੇ ਸਮਕਾਲੀ ਹਨ ਜਾਂ ੳੁਨਾਂ੍ਹ ਦੀ ਸਰਕਾਰ ਦੇ ਭਾੲੀ ਵਾਲ ਰਹੇ ਹਨ, ਕਿਸੇ ਨੂੰ ਮੂਹ ਨਾ ਲਾੳੁਣ । ਸਾਰੇ ਚੋਰ ਹਨ ।

  • @JagroopSingh-fh9dp
    @JagroopSingh-fh9dp 2 місяці тому +2

    ਮਾਲੀ ਸਾਹਿਬ ਦੀਆ ਸਾਰੀਆਂ ਗਲਾ ਸਹੀ ਹਨ ਬਾਦਲ ਸਾਹਿਬ ਨੇ ਸ੍ਰੋਮਣੀ ਕਮੇਟੀ ਨੂੰ ਖਾਧਾ ਸਿੱਖੀ ਨੂੰ ਰੋਲਣ ਵਾਲਾ ਬਾਦਲ ਪਰਿਵਾਰ ਹੈ ਦੂਸਰੇ ਬਾਗੀ ਵੀ ਅਪਣੇ ਅਹੁਦਿਆਂ ਦੇ ਨਜ਼ਾਰੇ ਲੈਦੇ ਰਹੇ ਇਹਨਾ ਨੂੰ ਪੰਜਾਬ ਦੇ ਲੋਕ ਮੂੰਹ ਨਹੀ ਲਾਉਂਦੇ,

  • @sukhbirsingh-ir4np
    @sukhbirsingh-ir4np 2 місяці тому +1

    ਮਾਲੀ ਸਹਿਬ ਨੂੰ ਲੋਕੋ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਵੇ ਸਿੱਖ ਕੌਮ ਦੇ ਅਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਨਹੀ ਤਾਂ ਸਿੱਖ ਧਰਮ ਅਤੇ ਪੰਜਾਬ ਬਰਬਾਦ ਹੋ ਜਾਣਗੇ

  • @canada7230
    @canada7230 2 місяці тому

    ਹੈ ਤਾ ਸਾਰੇ ਹੀ ਚੋਰ ! ਪੰਜਾਬ ਨੂੰ ਕੀ ਫਈਦਾ

  • @parmindersinghgill6613
    @parmindersinghgill6613 2 місяці тому +9

    ਮਦਨਦੀਪ ਸਿੰਘ ਜੀ ਸਤਿ ਸ੍ਰੀ ਅਕਾਲ। ਮਦਨਦੀਪ ਜੀ ਅਸਲ ਦੋਸ਼ੀ ਪ੍ਰਕਾਸ਼ ਬਾਦਲ ਤੇ ਮੌਕੇ ਦੇ ਜਫੇਮਾਰ ਦੋਸ਼ੀ ਹਨ। ਸੁਖਵੀਰ ਬਿਲਕੁੱਲ ਨਹੀਂ ਹਾਂ ਆਹ ਅਖੌਤੀ ਬਾਗੀਆਂ ਦੇ ਨਾਲ ਮੰਨੀਆ ਜਾ ਸਕਦੈ ਪਰ ਬਾਦਲ ਤੋਂ ਬਾਅਦ ਇਹ ਸਾਰੇ ਦੋਸ਼ੀ ਹਨ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

    • @ptvindia7600
      @ptvindia7600 2 місяці тому

      ਮੇਰੇ ਵੱਲੋਂ ਯਾਨੀ ਮਦਨਦੀਪ ਸਿੰਘ ਵੱਲੋਂ ਤੁਹਾਨੂੰ, ਸਤਿ ਸ੍ਰੀ ਅਕਾਲ ਗਿੱਲ ਸਾਹਿਬ

    • @shangaracheema6112
      @shangaracheema6112 2 місяці тому

      I have questions a
      Ssà as a sasss DD sass s sss a a
      Aa a a😂

  • @JaswirSinghSarao
    @JaswirSinghSarao 2 місяці тому +2

    Comerades ( kalies) should come forward and try to lead Panjab and Malies/Chandumajras should take over?????

  • @sukhbirsingh-ir4np
    @sukhbirsingh-ir4np 2 місяці тому

    ਪਹਿਲਾਂ ਸਾਰੇ ਗੁਰਸਿੱਖ ਵਧ ਤੋਂ ਵਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਜੇਕਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹੀ ਨਹੀਂ ਬਣਾ ਰਹੇ ਗੁਰਸਿੱਖ ਦੂਸਰੇ ਪਾਸੇ ਸਿੱਖ ਕੌਮ ਦੇ ਦੁਸ਼ਮਣ ਜਾਅਲੀ ਵੋਟਾਂ ਵਡੀ ਪੱਧਰ ਤੇ ਬਣਾ ਰਹੇ ਹਨ । ਫਿਰ ਸ਼੍ਰੋਮਣੀ ਕਮੇਟੀ ਤੇ ਗੰਦੇ ਲੋਕ ਕਮੇਟੀ ਦੇ ਮੈਂਬਰ ਬਣ ਜਾਣਗੇ ਇਸ ਲਈ ਹਰ ਇਕ ਪੰਥ ਦਰਦੀ ਆਪਣੇ ਨਿਜੀ ਕੰਮਾਂ ਨੂੰ ਛੱਡ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ। ਫਿਰ ਹੁਣ ਤੋ ਹੀ ਪੂਰਨ ਗੁਰਸਿੱਖ ਅਤੇ ਪੜ ਲਿਖੇ ਕਮੇਟੀ ਮੈਂਬਰ ਹਰੇਕ ਹਲਕੇ ਵਿਚੋਂ ਸਿਖ ਸੰਗਤਾਂ ਚੁਣ ਕੇ ਰਖਣ ਅਤੇ ਹਰੇਕ ਹਲਕੇ ਵਿੱਚ ਲੋਕਾਂ ਨੂੰ ਜਾਗਰੂਕ ਕਰੋ । ਫਿਰ ਕਮੇਟੀ ਚੋਣਾਂ ਲੲਈ ਸਰਕਾਰ ਤੇ ਦਵਾ ਪਾਇਆ ਜਾਵੇ

  • @angrezmittal1151
    @angrezmittal1151 2 місяці тому +2

    ਇਹ ਬਾਗੀ ਧੜਾ ਕੇਂਦਰ ਦੀ ਬੀ ਟੀਮ ਹੈ ਮਾਲੀ ਸਾਹਿਬ ਤੁਸੀਂ ਬਹੁਤ ਹੀ ਸਤਿਕਾਰ ਯੋਗ ਹੋ ਪੁਰਾਣੇ ਕਾਮਰੇਡ ਹੋ ਸਹੀ ਦਿਸ਼ਾ ਦਿਉ

    • @didarsinghshetra7142
      @didarsinghshetra7142 2 місяці тому +1

      ਸਰਦਾਰ ਜੀ! ਕੱਲ੍ਹ ਤੱਕ ਸੁਖਬੀਰ ਜੁੰਡਲੀ ਕੇਂਦਰ ਦੇ ਇਸ਼ਾਰੇ ਤੇ ਵਿਚਰਦੀ ਰਹੀ ਹੈ। ਕਿਸਾਨਾਂ ਦੇ ਘੋਲ਼ ਸਮੇਂ ਤੱਕ ਜਦੋਂ ਕੇਂਦਰੀ ਹਾਕਮਾਂ ਦੇ ਬੁਲਾਰੇ ਬਣਕੇ ਵਿਚਰੇ ਰਹੇ ਸਨ। ਆਖ਼ਿਰ ਜਦੋਂ ਦੇਖਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪਿੰਡਾਂ ਵਿਚ ਵੜਨ ਵੀ ਨਹੀਂ ਦੇਣਾ। ਫ਼ਿਰ ਬੀਬੀ ਨੇ ਅਸਤੀਫਾ ਦਿੱਤਾ ਸੀ।ਇਹੋ ਬਾਦਲ ਵੱਡਾ ਅਤੇ ਛੋਟਾ ਚਿੱਠੀ ਲਿਆਕੇ ਦੇਂਣ ਲਈ ਲਈ ਫਿਰਦੇ ਸੀ। ਫ਼ਿਰ ਯੂ ਟਰਨ ਲੈਕੇ ਲੋਕਾਂ ਵਿਚ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਦੇ ਘੋਲ਼ ਵਿਚ ਲੋਕਾਂ ਦੇ ਮਨਾਂ ਚੋਂ ਉਤਰਿਆ ਇਹ ਟੱਬਰ ਮੁੜ ਪੈਰਾਂ ਤੇ ਖੜ੍ਹਾ ਨਹੀਂ ਹੋ ਰਿਹਾ ਹੈ। ਅਕਾਲੀ ਦਲ ਪੈਰਾਂ ਤੇ ਹੀ ਹੈ। ਵੋਟਾਂ ਕੋਈ ਹੋਰ ਗਲ ਹੈ ਅਕਾਲੀ ( ਸਿੱਖ) ਸੋਚ ਕੋਈ ਹੋਰ ਚੀਜ਼ ਹੈ। ਜਿਹੜੇ ਅੱਜ ਕਿੰਤੂ ਪ੍ਰੰਤੂ ਕਰਨ ਰਹੇ ਹਨ,ਕਲਪ ਰਹੇ ਹਨ,ਉਹ ਅਕਾਲੀ ਹੀ ਹਨ।ਉਹ ਕੁਰਸੀਆਂ ਲਈ ਨਹੀਂ,ਸਿੱਖ ਕੌਂਮ ਦੀ ਆਪਣੀ ਵਖਰੀ ਹੋਂਦ ਹੈ।ਉਹ ਉਸ ਦੀ ਸੁਰਖਿਆ ਲਈ ਲੜ ਰਹੇ ਹਨ। ਅਕਾਲੀ ਦਲ ਦੀ ਗੱਡੀ ਨੂੰ ਲੀਹੋਂ ਲਾਹੁਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਰਾਜਸਤਾ ਦਾ ਅਨੰਦ ਮਾਨਣ ਲਈ ਕੌਮ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।ਇਸ ਦਾ ਹੱਲ ਪੰਜਾਬ ਦੇ ਲੋਕਾਂ ਵਲੋਂ ਆਪਣੇ ਹੱਕਾਂ ਲਈ ਲੜੇ ਜਾਣ ਵਾਲ੍ਹੇ ਘੋਲ਼ ਵਿਚੋਂ ਨਿਕਲਣ ਵਾਲੇ ਆਗੂ ਹੀ ਕੌਂਮ ਦੀ ਰਹਿਨੁਮਾਈ ਕਰਨ ਯੋਗ ਹੋਵੇਗਾ।

  • @darshansingh8786
    @darshansingh8786 2 місяці тому

    Sukhbir is mad. He should go.

  • @jasvirsingh3528
    @jasvirsingh3528 2 місяці тому

    Badlan bare tan rab kol v mafi wala koe khana nahi

  • @SurjitSingh-ye2bt
    @SurjitSingh-ye2bt 2 місяці тому +1

    akali dal da pardhan eda marji a jae ....akali dal de members nu chahidi hai satta.kursi...or krsi krk BJP nal mil k govt bna lendy ne ...
    Jdo govt bna gyi fir Punjab de sikha Kom de masly sab bhul jande ne ...pehla v eda he hunda reha hai ..agy v eda he krna ena ne .....ena nu Punjab de hitta di koi gal nhi krni..

  • @jasvirsingh3528
    @jasvirsingh3528 2 місяці тому

    Duja vada pap pahlan ejhar Aalam ton sikh marvae te fir us nu mla bna k minister bnaeya

  • @SurinderSingh-jk4er
    @SurinderSingh-jk4er 2 місяці тому

    Sidhu da Advisor Hence Badal da virodhi Moreover comrades do not believe in God Than he is not sincere for betterment for sikhism

  • @jasvirsingh3528
    @jasvirsingh3528 2 місяці тому

    Sab ton vada pap sumedh saini and ohna nu vade Aaodian te laona jina ne sikh jwana da sikar khediya

  • @harbaxchahal2730
    @harbaxchahal2730 2 місяці тому +1

    Eh tan app doggla

  • @suchasingh-j3m
    @suchasingh-j3m 2 місяці тому +1

    ਮਾਲੀ ਕਾਮਰੇਟ ਹੈ ਮਾਲੀ ਕਿਸੇ ਵੀ ਘੜੇ ਦਾ ਢੱਕਣ ਨਹੀ