Court ਦਾ ਵੱਡਾ ਫੈਸਲਾ? MP Amritpal Singh ਸਿੰਘ ਦੇ Brother ਲਈ ਮੁਸੀਬਤ ! | D5 Channel Punjabi

Поділитися
Вставка
  • Опубліковано 5 вер 2024
  • Court ਦਾ ਵੱਡਾ ਫੈਸਲਾ? MP Amritpal Singh ਸਿੰਘ ਦੇ Brother ਲਈ ਮੁਸੀਬਤ ! | D5 Channel Punjabi
    #AmritpalSingh #HarpreetSingh #DrugCase #JudicialCustody #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

КОМЕНТАРІ • 66

  • @GurmeetSingh-np9pw
    @GurmeetSingh-np9pw Місяць тому +39

    ਵਕੀਲ ਸਾਹਬ ਧੰਨਵਾਦ ਸੱਚ ਦਾ ਸਾਥ ਦੇਣ ਲਈ ❤

  • @harmailsingh283
    @harmailsingh283 Місяць тому +14

    ਪੰਜਾਬ ਸਰਕਾਰ ਅਤੇ ਪਲੀਸ ਆਪਣੀ ਜ਼ਮੀਰ ਨੂੰ ਜਗਾਉਣ ਪੰਜਾਬ ਲਈ ਸੋਚੋ ਢਿੱਡ ਨਾਂ ਸੋਚੀ ਜਾਓ ਵਾਹਿਗੁਰੂ ਭਲਾ ਕਰੋ ਲੋਕਾ ਦੀਆਂ ਸੀਸਾਂ ਨਾਲ

  • @harbhajansinghsekhon2899
    @harbhajansinghsekhon2899 Місяць тому +23

    ਜਿੰਨੇ ਮਰਜੀ ਜੁਲਮ ਕਰ ਲੈ ਭੰਡਾਂ , ਤੇਰਾ ਹਾਲ ਵੀ ਔਰੰਗਜੇਬ ਵਰਗਾ ਹੋਣਾ ਏ। ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ।ਸਮਾ ਬੜਾ ਬਲਵਾਨ ਏ, ਕੇਜਰੀਵਾਲ ਕਹਿਦਾ ਸੀ । ਸੈਟਰ ਦੀ ਮੱਦਦ ਨਾਲ ਅੰਮਿਤਪਾਲ ਸਿਘ ਤੇ ਐਨਐਸਏ ਲਗਾਈ ਏ।

    • @as-zq6jl
      @as-zq6jl Місяць тому

      ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਚਾਰ ਗ੍ਰਾਮ ਆਈਸ ਰੱਖਣ ਦੀ ਮਨਜ਼ੂਰੀ ਦੇ ਕੇ ਭੇਡਾਂ ਨੂੰ ਆਜ਼ਾਦੀ ਦਾ ਅਹਿਸਾਸ ਹੀ ਕਰਵਾ ਦਿਉ
      ਇਹਨਾਂ ਨੇ ਐਨੇ ਕੁ ਨਾਲ ਬੈਂਅ ਬੈਂਅ ਬੈਂਅ ਬੈਂਅ ਕਰਨੋਂ ਹੱਟ ਜਾਣਾ
      🫣🫣🫣🫣

  • @Kawaljitkawal8085
    @Kawaljitkawal8085 Місяць тому +13

    ਕੇਸ ਹੀ ਝੂਠਾ ਆ ਮਿਲਣਾ ਕੀ ਸੀ

  • @user-by6zu5xx2e
    @user-by6zu5xx2e Місяць тому +9

    ਵਕੀਲ ਸਾਹਿਬ ਜ਼ਿੰਦਾਬਾਦ ❤❤🎉🎉

  • @JaswinderSingh-nl2qq
    @JaswinderSingh-nl2qq Місяць тому +17

    ਵਕੀਲ ਸਭ ਜਾਗ ਦੇ ਜਮੀਰ ਵਾਲੇ

  • @kulwantgill5958
    @kulwantgill5958 Місяць тому +27

    ਮੁਸੀਬਤ ਵਾਲੀ ਕਿਹੜ੍ਹੀ ਗੱਲ ਹੋ ਗਈ
    ਕਿਉਂ ਝੂਠਾ ਤੇ ਗਲਤ ਹੈਡਿੰਗ ਲਿਖਦੇ ਹੋ

    • @JattFactor
      @JattFactor Місяць тому +5

      ਰੋਟੀ ਵੀ ਖਾਣੀ ਹੈ likes ਲੈ ਕੇ

  • @AmarSingh-gp2hd
    @AmarSingh-gp2hd Місяць тому +6

    ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩

  • @gurmeetdhillon5201
    @gurmeetdhillon5201 Місяць тому +7

    Punjab da Next cm Bahi Amritpal singh sahib ji waheguru ji waheguru ji waheguru ji kirpa kro ji 🙏

  • @G.singh0001
    @G.singh0001 Місяць тому +7

    ਤੁਹਾਡੀ ਹੈਡਿੰਗ ਟਾ ਗਲਤ ਹੈ,, ਵਿਊ ਲੈਣ ਵਾਸਤੇ,,ਇਹੀ thuadi ਉਕਾਤ ਹੈ

  • @DavinderSingh-r2u
    @DavinderSingh-r2u Місяць тому +4

    Good veekel g

  • @gurmeetdhillon5201
    @gurmeetdhillon5201 Місяць тому +5

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖

    • @gogiji267
      @gogiji267 Місяць тому

      😂😂😂😂😂 ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧੇ ਬੱਸ ਇਹੀ ਕਰ ਸਕਦੇ ਹੋਰ ਤਾਂ ਤਰਕ ਹੈ ਨਹੀਂ ਇਹਨਾਂ ਕੋਲ਼ ਫ਼ੇਕ id ਬਣਾ ਕੇ ਆਹੀ ਕੁਝ ਕਰਦੇ ਗਧੇ ਇਹ

  • @karnailchahal6833
    @karnailchahal6833 Місяць тому +12

    ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੋਰ ਕੁਝ ਨਹੀ

  • @sahilpreetsingh2930
    @sahilpreetsingh2930 Місяць тому +3

    Nice veer g

  • @GurmukhSingh-ct9jo
    @GurmukhSingh-ct9jo Місяць тому +1

    Thanks bhai.ji.sach.da.sath.den.da

  • @kKumar-s6h
    @kKumar-s6h Місяць тому

    Vahiguru ਵਹਿਗੁਰੂ

  • @OppoOppo-bs2vk
    @OppoOppo-bs2vk Місяць тому +5

    Only Amritpal Singh khalsa CM nest panjab

  • @sandhu3507
    @sandhu3507 Місяць тому +8

    ਲੱਗਦਾ ਪੁਲਿਸ ਨੇ ਝੂਠਾ ਕੇਸ ਬਣਾਇਆ

    • @param2756
      @param2756 Місяць тому +2

      Police ne nahi sharabi pegwant ne

    • @dharmindersingh6795
      @dharmindersingh6795 Місяць тому

      ਫਿਰ ਉਹ ਆਪਣਾ ਡੋਪ ਟੈਸਟ ਕਰਵਾ ਕੇ ਪੁਲਿਸ ਨੂੰ ਝੂਠੀ ਸਾਬਤ ਕਰ ਦੇਣ ਕਿਉਂ ਨਹੀਂ ਕਰਵਾ ਰਹੇ

  • @gurvinderkohli8074
    @gurvinderkohli8074 Місяць тому +2

    Good lawyers 👍🏼

  • @HarjitKaur-sb7jo
    @HarjitKaur-sb7jo Місяць тому +2

    Vakeel shaib ji tusi buhat vadia kum kar rehe ho please harpreet singh ji nu release kravo

  • @user-rk9qh6hb8l
    @user-rk9qh6hb8l Місяць тому

    Good. Veekel.g

  • @kulwinderkaurdhaliwal6356
    @kulwinderkaurdhaliwal6356 Місяць тому +3

    ਪੁਲਿਸ ਨੇ ਝੂਠਾ ਪਰਚਾ ਪਾਇਆ ਹੋਇਆ

  • @user-xd1fx4re8h
    @user-xd1fx4re8h Місяць тому

    ਬਹੁਤ ਵਧੀਆ ਵਕੀਲ ਸਾਹਿਬ

  • @Palsingh113-ef1en
    @Palsingh113-ef1en Місяць тому

    👍

  • @user-ng1vq6yb1d
    @user-ng1vq6yb1d Місяць тому

    ਜਦੋ ਕੋਈ ਰਿਕਵਰੀ ਹੋਈ ਹੀ ਨਹੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @VeerpalKaur-yr8vm
    @VeerpalKaur-yr8vm Місяць тому +1

    ਝੂਠ ਏ ਪਰਚੇ ਬੰਦ ਕਰੋ

  • @kawaljitkaur3751
    @kawaljitkaur3751 Місяць тому +3

    👍👍👍👍👍🙏🏻🙏🏻🙏🏻🙏🏻🙏🏻🙏🏻🤲🤲🤲🚩🚩🚩🚩

  • @VeerpalKaur-yr8vm
    @VeerpalKaur-yr8vm Місяць тому

    ਪੰਜਾਬ ਸਰਕਾਰ ਮੁਰਦਾਬਾਦ

  • @ravisingh3653
    @ravisingh3653 Місяць тому

    Bloody democracy bloody consituion

  • @amandeepsinghkalsi
    @amandeepsinghkalsi Місяць тому +1

    Sarkara di sajis sarkar m.urdabad

  • @rajkamalkishor158
    @rajkamalkishor158 Місяць тому +1

    Sarey De Sarey Farry Janegy

  • @rashpalsingh8556
    @rashpalsingh8556 Місяць тому

    🙏🙏🙏🚩🚩🚩

  • @GurpreetKaur-bw7cl
    @GurpreetKaur-bw7cl Місяць тому

    Hathkari kyo lagai gye,jad juram kabool hoya nahi

  • @k.sdhamik.sdhami8275
    @k.sdhamik.sdhami8275 Місяць тому +1

    Police gorment de dlleee aa

  • @Hello-jz6ve
    @Hello-jz6ve Місяць тому

    Amrtpal ❤❤❤❤❤

  • @yourdad-eg9zb
    @yourdad-eg9zb Місяць тому +1

    MANN SAHAB AMRITPAL DE BHARRA NE 2027 wicch MLA BUNN JANA VEKHI JAYEE

  • @gurmeetsingh-xi7nw
    @gurmeetsingh-xi7nw Місяць тому

    jo v Officer GALT KM kr rahe hn PARWAR NU KOHAD PAVE GA 🤷‍♂️

  • @MohinderSingh-hr6pk
    @MohinderSingh-hr6pk Місяць тому

    This is Govt dhakka shahi

  • @ranjitsinghbains2476
    @ranjitsinghbains2476 Місяць тому +1

    Sharm sikh police balea nu chardi aa

  • @inderjitsingh8696
    @inderjitsingh8696 Місяць тому +1

    Besharmi saaf dikhdi paie police walya de muh te

  • @MONEY_LOVER7
    @MONEY_LOVER7 Місяць тому

    Drug what kind of

  • @jobansingh4147
    @jobansingh4147 Місяць тому

    Gardar police

  • @JaswinderSingh-hh4re
    @JaswinderSingh-hh4re Місяць тому +1

    JUNGLE RAAJ .. ANDHA KANOON ... BE SAFE ALL .. SHAME ON GOVT .

  • @yourdad-eg9zb
    @yourdad-eg9zb Місяць тому

    Heading tan theek likho ki milda tuhanu gult likh ke tuhanu hunda views lain daa purr gult hai

  • @gurtarnsidhu4654
    @gurtarnsidhu4654 Місяць тому +1

    Whole Khalsa should beware from conspiracies adopted by ruling government, which is treasure of such conspiracies from its previous heritage. Which is rooted deeply in its shastras. Therefore such scandals will appear more and more in countless shapes:
    After arrival of Bhai Amritpal Singh Ji, Sardar Sarabjit Singh announced that we shall both decide about a new Akalidal and in Sharomani Committee elections to turn out all its previous members being extremely selfish, and insincere with Sikh religion and even damaged it in serious conditions:
    Good and truthful reflections from Sardar Sarabjit Singh Ji; a new Akalidal should be chosen, leaving behind these all previous Akali Parties and also exclude whole Sharomani Committee, they have devastated completely Sikh religion from all directions. What Sikhs expect now from them now?
    ~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
    Immense sacrifices were of Sikhs in independence of India, but Sikhs being innocent, believable and placid were not conscious about the deceitful strategies of Rashtarwadi Community in which they divide India in such planning that the fertile land and its renowned sacred religious places were also scatted from possession of Khalsa with false and partial composition of Indian constitution. Sikhs being brave like the hero Santiago of Hemingway’s novel The Old Man And The Sea” who after the chase of Marlin was slept in sound sleep and relishing the dreams of lions in his carefree vision, the whole chase of fish Marlin was eaten by sharks, in similar shape beings sharks this vast Rashtarwadi community divided India to swallow the moral right of minorities like the Sikhs.

  • @Harpreetkhalsa
    @Harpreetkhalsa Місяць тому

    Wrong headline . Everything is ok.

  • @NavjotSingh-qu1ys
    @NavjotSingh-qu1ys Місяць тому

    Aa ਦੋਨੋਂ ਗੁਰਸਿੱਖ ਕੌਣ ਨੇ

  • @soulofgod1721
    @soulofgod1721 Місяць тому

    Bhai Amritpal Singh Khalsa ji nu ona de veerg nu waheguru ji chardikala bahkso ji

  • @SamBrar-xn7ti
    @SamBrar-xn7ti Місяць тому

    Amritpal de brother da illaj hona chahida nasha chadao kendar pejo. Ehna mental vakeela da vee dimag da illaj hona chahida.

    • @CARTOONISTS462
      @CARTOONISTS462 Місяць тому

      Cheeka nikal rhiya virodhiya diya. ....jaa te tu anna wa ja mandbudhi aaa tu jaa te bhagwant di bhed aa tu 😂

  • @GurpreetKaur-bw7cl
    @GurpreetKaur-bw7cl Місяць тому

    Punjab police murdabad

  • @as-zq6jl
    @as-zq6jl Місяць тому

    ਭਾਈ ਸ਼ਾਬ ਲੋਕਾਂ ਦੇ ਨਸ਼ੇ ਛਡਾ ਕੇ ਘਰ ਵਸਾਉਦੇ ਰਹੇ
    ਖੁੱਦ ਦੇ ਅਮਲੀ ਭਰਾ ਨੇ ਆਪਣੀ ਘਰਵਾਲੀ ਕੁੱਟ ਕੇ ਘਰੋਂ ਕੱਢੀ ਹੈ
    😂😂😂😂😂

    • @CARTOONISTS462
      @CARTOONISTS462 Місяць тому

      Ohdi ghrwali di speech sunn la pehla........adhoora gyaan bht mada hunda baaki bheda munniya ja skdiya smjaayiya ni jaa skdiya

    • @as-zq6jl
      @as-zq6jl Місяць тому

      @@CARTOONISTS462 ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਚਾਰ ਗ੍ਰਾਮ ਆਈਸ ਰੱਖਣ ਦੀ ਮਨਜ਼ੂਰੀ ਦੇ ਕੇ ਭੇਡਾਂ ਨੂੰ ਆਜ਼ਾਦੀ ਦਾ ਅਹਿਸਾਸ ਹੀ ਕਰਵਾ ਦਿਉ
      ਇਹਨਾਂ ਨੇ ਐਨੇ ਕੁ ਨਾਲ ਬੈਂਅ ਬੈਂਅ ਬੈਂਅ ਬੈਂਅ ਕਰਨੋਂ ਹੱਟ ਜਾਣਾ
      🫣🫣🫣🫣